Baavre Faqir [Official Video] Kanwar Singh Grewal | Jyoti Nooran | Rubai Music

แชร์
ฝัง
  • เผยแพร่เมื่อ 25 ม.ค. 2025

ความคิดเห็น • 2.4K

  • @kanwarsinghgrewal
    @kanwarsinghgrewal  3 ปีที่แล้ว +765

    Hanji sarea nu #Baavre_Faqir kiwe lagyea like te comments karke daseo channel nu subscribe jarur kareo

    • @rajgrewal6914
      @rajgrewal6914 3 ปีที่แล้ว +20

      So so nice

    • @majorsingh5849
      @majorsingh5849 3 ปีที่แล้ว +11

      This song so nice Paji We want to listen your voice no matter song . Paji we proud of you. Kissan majdoor ekta .. jindabaad 🙏

    • @im-gsbhandal
      @im-gsbhandal 3 ปีที่แล้ว +5

      roohaniyat

    • @tarun.mehta.
      @tarun.mehta. 3 ปีที่แล้ว +4

      Upma Sharma looks stunning..

    • @sukhdeepsingh7302
      @sukhdeepsingh7302 3 ปีที่แล้ว +4

      Nice 22G

  • @deeplehalmusic
    @deeplehalmusic 3 ปีที่แล้ว +25

    ਇਹ ਹੁੰਦਾਂ ਗੀਤ ਜਿਹੜਾ ਸੁਣ ਕਿ ਰੂਹ ਨੂੰ ਸਕੂਨ ਮਿਲ ਜਾਵੇ । ਕਿਰਪਾ ਕਰਕੇ ਸਾਰੇ ਜਾਣੇ ਇੱਕ ਵਾਰ ਹੈੱਡਫੋਨ ਲਾ ਕਿ ਤੇ ਅੱਖਾਂ ਬੰਦ ਕਰਕੇ ਸਾਂਤੀ ਨਾਲ ਇਹ ਗੀਤ ਸੁਣ ਲਿਓ ਜੀ । ਮੈਂ ਵਿਸ਼ਵਾਸ਼ ਦਿਵਾਉਨਾਂ ਆ ਕਿ ਸੱਚੀ ਰੂਹ ਤੱਕ ਸਕੂਨ ਮਿਲੂਗਾ ਗਾਣਾ ਸੁਣਨ ਤੋਂ ਬਾਅਦ

  • @SukhwinderSingh-hh5ll
    @SukhwinderSingh-hh5ll 3 ปีที่แล้ว +246

    ਰਵਾਬ ਵਰਗਾ ਕੋਈ ਸਾਜ਼ ਨਹੀਂ,,
    ਕੰਵਰ ਵਰਗੀ ਕਿਸੇ ਦੀ ਆਵਾਜ਼ ਨਹੀਂ,,

    • @kanwarsinghgrewal
      @kanwarsinghgrewal  3 ปีที่แล้ว +45

      🙏🙏🙏

    • @parmjeetsinghfromjalalabad9907
      @parmjeetsinghfromjalalabad9907 3 ปีที่แล้ว +14

      @@kanwarsinghgrewal ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

    • @rabbrakhassk9806
      @rabbrakhassk9806 3 ปีที่แล้ว +4

      @@kanwarsinghgrewal Nanak niwan jo chale lge na tati bao......🙏🙏🙏🙏🙏

    • @nsgill650
      @nsgill650 3 ปีที่แล้ว +3

      @@kanwarsinghgrewal nyc vr g

    • @surnidersingh4334
      @surnidersingh4334 3 ปีที่แล้ว +1

      surinder

  • @ranaabdulwahab5164
    @ranaabdulwahab5164 3 ปีที่แล้ว +164

    Indian Punjab is producing great once again as usual in Punjabi...
    Love from lenda Punjab Pakistan 🇵🇰

    • @bindersohi8682
      @bindersohi8682 3 ปีที่แล้ว +6

      Veere east panjab not a indian panjab

    • @CrimeStoryies
      @CrimeStoryies 3 ปีที่แล้ว +1

      @@bindersohi8682 🤣🤣🤣....

    • @garrygeet6810
      @garrygeet6810 3 ปีที่แล้ว +9

      Sade walon lende punjab de veera nu buht buht pyar......kabool kareo

    • @anchaldeshwal4683
      @anchaldeshwal4683 3 ปีที่แล้ว +5

      love from Delhi veer ji

    • @SandeepSingh-km2px
      @SandeepSingh-km2px 3 ปีที่แล้ว +1

      لیک فروں ہوشیارپور پنجاب بھی جان❤️

  • @purunangla960
    @purunangla960 3 ปีที่แล้ว +104

    ਬਹੁਤ ਸੋਹਣੀ ਪੇਸ਼ਕਸ਼। ਅੱਜ ਦੇ ਸਮੇਂ ਚ ਅਜਿਹੀ ਵਿਡੀਓ ਕਿਥੇ ਦੇਖਣ ਨੂੰ ਮਿਲਦੀ ਹੈ। ਸਾਰੀ ਟੀਮ ਨੂੰ ਸ਼ੁਭਕਾਮਨਾਂਵਾਂ।

  • @jaskeeratbamrah3598
    @jaskeeratbamrah3598 3 ปีที่แล้ว +53

    ਐਸੇ ਗੀਤ ਸੁਣਕੇ ਮਨ ਨੂੰ ਸਕੂਨ ਮਿਲਦਾ , ਬਹੁਤ ਵਧੀਆ ਬੋਲ ਅਤੇ ਕੰਵਰ ਗਰੇਵਾਲ ਜੀ ਅਤੇ ਜੋਤਿ ਨੂਰਾ ਜੀ ਨੇ ਕਮਾਲ ਦਾ singing ਕੀਤਾ ਜੀ

  • @AmanDeep-nh3yq
    @AmanDeep-nh3yq 3 ปีที่แล้ว +86

    ਕੰਵਰ ਬਾਈ ਕੋਈ ਸ਼ਬਦ ਨੀ ਮਿਲਿਆ ...... ਕੀ ਕਹਾਂ ਬਾਬੇ ਬੱਸ ਸਿਰਾ ਹੀ ਆ 👌👌 ਤੇ ਧੰਨਵਾਦ ਵੀ ਵਿਰਸਾ ਸਾਂਭਣ ਲਈ.........🙏🙏🙏

    • @parmjeetsinghfromjalalabad9907
      @parmjeetsinghfromjalalabad9907 3 ปีที่แล้ว +2

      ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @MannSahirOfficial
    @MannSahirOfficial 3 ปีที่แล้ว +4

    Manpreet veere bahut sohna music yaar... poora coke studio wala feel aa rea c.......nd Varinder bro incredible work yaaar...... something out of the world ......best of luck to whole team....keep it up👌

  • @baljitsingh6620
    @baljitsingh6620 3 ปีที่แล้ว +134

    ਬਾਵਰੇ ਫਕੀਰ ਬਹੁਤ ਵਧੀਆ ਗੀਤ ਦਿਲਾਂ ਨੂੰ ਸਕੂਨ ਦੇਣ ਵਾਲਾ ਅਜਿਹੇ ਗੀਤ ਕੰਵਰ ਪਾਲ ਸਿੰਘ ਜੀ ਤੁਹਾਡੇ ਤੋਂ ੲਿਲਾਵਾ ਕੋਈ ਨਹੀਂ ਬੋਲ ਸਕਦਾ ਵੀਡੀਓ ਵੀ ਬਹੁਤ ਵਧੀਆ

    • @mangatram5606
      @mangatram5606 3 ปีที่แล้ว +1

      Masha Allah....supr

    • @ramandeepkalar2539
      @ramandeepkalar2539 3 ปีที่แล้ว

      th-cam.com/video/LoUHkTfqQDM/w-d-xo.html

    • @menandautov9214
      @menandautov9214 3 ปีที่แล้ว

      🙏🙏🙏🙏🙏🙏🙏🙏🎼🎼🎼🎼🎼🎼🎼🎼

  • @gatwindersinghgatwindersin5143
    @gatwindersinghgatwindersin5143 3 ปีที่แล้ว +1

    Bai de song lyi kise nu khn di lodh ni ..jo bai de ashiq aw ..❤️❤️❤️❤️ ohna to kithe reha janda 😘😘😘

  • @commandokuldeepsinghsingh673
    @commandokuldeepsinghsingh673 3 ปีที่แล้ว +19

    ਬਹੁਤ ਹੀ ਸ਼ਾਨਦਾਰ ਗੀਤ, ਕੌਣ ਗਾਉਂਦਾ ਇਹੋ ਜਿਹੀ ਗਾਇਕੀ ਅੱਜ ਕੱਲ, ਐਸੇ ਗੀਤ ਰੂਹ ਨੂੰ ਸਕੂਨ ਦਿੰਦੇ ਹਨ, ਬਹੁਤ ਸ਼ਾਨਦਾਰ ਗਰੇਵਾਲ ਸਾਬ ❤❤🙏

  • @jatindersony2033
    @jatindersony2033 3 ปีที่แล้ว +34

    ਬਹੁਤ। ਸਾਲਾਂ ਬਾਅਦ ਏਦਾਂ ਲਗਿਆਂ ਕੋਈ ਗੀਤ ਦਿਲ ਚ ਘਰ ਕਰ ਗਿਆ speechless aa ji ❤️❤️

  • @ravisinghwalia9719
    @ravisinghwalia9719 3 ปีที่แล้ว +41

    ਮੈ ਗ੍ਰੀਕ(ਰੋਮਨ) ਲੋਕਾਂ ਦੇ ਨਾਲ ਰਹਿਣਾ ਵਾ ਗ੍ਰੀਸ ਚ...ਤੇ ਅੱਜ ਮੈ ਉਹਨਾ ਨੂੰ ਇਹ ਗੀਤ ਸੁਨੇਆ..ਤੇ ਸਾਡੇ room ch repeat chal reha vaa with greek people❤️❤️❤️..simply awesome

    • @bkbs7916
      @bkbs7916 3 ปีที่แล้ว +2

      Saady naal 1 munda ahmedgarh mandi da tuhady wala same naam a bahut vadiya gaunda a sardaar munda a

    • @AS-uv7xh
      @AS-uv7xh 3 ปีที่แล้ว +1

      Ona nu Samj Kima aya?

    • @AS-uv7xh
      @AS-uv7xh 3 ปีที่แล้ว +1

      Languag Kima samjaya?

    • @makenstudio846
      @makenstudio846 3 ปีที่แล้ว +1

      Ye kon c move ka song hai plz tell me

    • @ravisinghwalia9719
      @ravisinghwalia9719 3 ปีที่แล้ว +1

      @@makenstudio846 its a single track

  • @rehanmailkk8137
    @rehanmailkk8137 3 ปีที่แล้ว +10

    kya baat ha kanwar g bht khobsurate, Allah ap ko hamesha salamat rakhy,
    love from pakistan.

  • @मुकेशसैणीझुंझुनू
    @मुकेशसैणीझुंझुनू 3 ปีที่แล้ว +2

    Ram ram sa 🙏 (Rajasthan se)

  • @deeplehalmusic
    @deeplehalmusic 3 ปีที่แล้ว

    BAHUT VADIYA SONG G. BHAJI M V IKK SONG DENA CHAOUNDA AA TUHANU G. PLEASE REPLY KARIYO G

  • @kashovlog4421
    @kashovlog4421 3 ปีที่แล้ว +57

    Love you Kanwar Grewal Sir.. Painful Voice 💔
    Form Pakistan 🇵🇰

    • @ajmersinghguru1085
      @ajmersinghguru1085 3 ปีที่แล้ว +2

      Ki hall ne veer ji from Bathinda

    • @tamannalakha2828
      @tamannalakha2828 2 ปีที่แล้ว

      Kiya bat aa kanwar Sahib ji jwab joti noora da

    • @kashovlog4421
      @kashovlog4421 2 ปีที่แล้ว +1

      @@ajmersinghguru1085 vadhia tosi daso

    • @Musaofficial302
      @Musaofficial302 ปีที่แล้ว

      Bhae shirk hai is song mai

  • @parmjeetsinghfromjalalabad9907
    @parmjeetsinghfromjalalabad9907 3 ปีที่แล้ว +75

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @jeetkhanmusic518
    @jeetkhanmusic518 3 ปีที่แล้ว +15

    ਵਾਹ ਜੀ ਵਾਹ ਕੰਵਰ ਗਰੇਵਾਲ ਵੀਰ. ਤੇ ਜੋਤੀ ਨੂਰਾਂ ਭੈਣਾਂ ਬਹੁਤ ਵਧੀਆ ਜਿਉਂਦੇ ਵਸਦੇ ਰਹੋ

  • @user-ek2nw2xq2p
    @user-ek2nw2xq2p 3 ปีที่แล้ว +1

    ਅਾੳਂਦੀਅਾਂ ਤਰੰਗਾ ਮੇਰੇ ਯਾਰ ਦੀਆਂ.ਲਗੀਅਾਂ ਬੈਰਾਗੀ...

  • @aqwrites
    @aqwrites ปีที่แล้ว +1

    HATS OFF- what a beautiful piece.

  • @jaswantsaini1727
    @jaswantsaini1727 3 ปีที่แล้ว +65

    ਕਿਆ ਬਾਤ ਹੈ ਬਾਈ ਜੀ।ਬਹੁਤ ਸ਼ੋਹਣਾ ਗੀਤ ਹੈ ਜੀ।ਮੈਂ ਵੀ ਆਪ ਨੂੰ ਇੱਕ ਗਾਣਾ ਦੇਣਾ ਚਾਹੁੰਦਾ ਹਾਂ ਜੀ।ਕਿਰਪਾ ਕਰਕੇ ਆਪ ਜੀ ਰਿਪਲਾਈ ਜਰੂਰ ਕਰਿਉ ।ਧੰਨਵਾਦ

  • @manjeetvickyteam6200
    @manjeetvickyteam6200 3 ปีที่แล้ว +3

    Bahut hi pyara song and buland awaj kanwar saad and jyoti noora ji ... God bless you...tuc sade punjab da maan ho ..

  • @shafiqueshahab4875
    @shafiqueshahab4875 3 ปีที่แล้ว +10

    Great paaji.... ALLAH tawada andar abaad rkhy!

  • @vikassai1274
    @vikassai1274 ปีที่แล้ว +1

    You listened this song first time and didn't like it than I'll suggest to listen again . believe me third time you'll listen this unique peace from your playlist❤😅
    Love from राजस्थान

  • @iamharyy_sharma786
    @iamharyy_sharma786 3 ปีที่แล้ว +1

    बहुत मेहनत कीती जी,बात वोही आगी मै ओदी गठरी बन बैठा जिने साथ नी जाना ।

  • @ਹਰਜਿੰਦਰਸਿੰਘਜੌਹਲ
    @ਹਰਜਿੰਦਰਸਿੰਘਜੌਹਲ 3 ปีที่แล้ว +17

    ਜਿੰਨਾ ਸੋਹਣਾ ਗੀਤ ਓਨੀ ਹੀ ਵਧੀਆ ਕੰਵਰ ਅਤੇ ਜੋਤੀ ਨੂਰਾਂ ਦੀ ਗਾਇਕੀ ਤੇ ਓਨਾ ਹੀ ਚੰਗਾ ਸੰਗੀਤ ਤੇ ਸਭ ਤੋਂ ਵੱਡੀ ਗੱਲ ਬਿਲਕੁਲ ਬਰਾਬਰ ਮੈਚ ਕਰਦੀ ਵੀਡੀਓ। ਆਨੰਦ ਆ ਗਿਆ

  • @advaamir786
    @advaamir786 3 ปีที่แล้ว +16

    Next-level collaboration. Much love from Punjab, Pakistan

  • @amantoor1780
    @amantoor1780 3 ปีที่แล้ว +5

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਹੀ ਦਿਲ ਖੁਸ਼ ਹੋਇਆ ਏਨਾ ਸੋਹਣਾ ਕੰਮ ਦੇਖ ਕੇ ਸਨੀ ਦੀਵਾਨਾ ਬਹੁਤ ਮਾਣ ਅਾ ਵੀਰੇ ਥੋਡੇ ਤੇ

  • @satyaveerabrahmachary8960
    @satyaveerabrahmachary8960 4 หลายเดือนก่อน

    ❤👌 ఇది ఒక గొప్ప గాన మాధుర్య నృత్య వీడియో దీన్ని చూడాలంటే గానామృతాన్ని రుచి చూసిన వాళ్లకి తెలుస్తుంది❤👌

  • @aleemkhan274
    @aleemkhan274 3 ปีที่แล้ว +1

    ਕੰਨਵਰ ਜੀ ਦਾ ਤੇ ਨੂੰਰਾ ਜੀ ਦਾ ਮੈ ਬਹੁਤ ਧੰਨਵਾਦ ਕਰਦਾ ਹਾ ਕਿ ਤੁਸੀ ਇਸ ਗਾਣੇ ਨਾਲ ਮੁੜ ਆਪਣੇ ਲੋਕਾ ਤੇ ਦਰਸ਼ਕਾ ਨੂੰ ਆਪਣੇ ਸੱਭਿਆਚਾਰ ਨਾਲ ਜੋੜਿਆ ਹੈ ਤੇ ਸੂਤੀ ਹੋਈ ਜਮੀਰ ਨੂੰ ਜਗਾਇਆ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਅੱਗੇ ਵੀ ਇਹੋ ਜਿਹੇ ਸੱਭਿਆਚਾਰਕ ਗਾਣੇ ਦਰਸ਼ਕਾਂ ਦੀ ਝੋਲੀ ਪਾਉਂਦੇ ਰੱਹੋਗੇ ਦਿਲ ਨੂੰ ਬਹੁਤ ਸਕੂਨ ਮਿਲਦਾ ਜੀ ਇਹ ਗਾਣਾ ਸੁਣਕੇ ਧੰਨਵਾਦ ਜੀ

  • @ishfaqalimalik3661
    @ishfaqalimalik3661 3 ปีที่แล้ว +8

    these songs depict clear domination of Sufism in Punjabi culture,
    What a fall for us, Now even in Pakistani Punjab Sufism is dying an unnatural death. What's happening in eastern Punjab well I do not know.

  • @sunilseemla3482
    @sunilseemla3482 3 ปีที่แล้ว +6

    हरियाणा पंजाब भाईचारा जिंदाबाद

  • @hannan_watto
    @hannan_watto 3 ปีที่แล้ว +38

    Kanwar Bhaji, Tavano bot bot payar❤️🇵🇰, Ta tavadi faqiri no salam.

  • @liarsahil1790
    @liarsahil1790 3 ปีที่แล้ว +2

    meri jado mom jeende c kehndi hunde c .ikkk kanwar de songs sunYa Krr putttttaaaaaa miss uhh moM , ਸੱਭਿਆਚਾਰਕ ਗਾਇਕ ਕੰਵਰ ਗਰੇਵਾਲ ❤️

  • @AmrikSingh-cf8ck
    @AmrikSingh-cf8ck 3 หลายเดือนก่อน

    Jyoti nooran ki aawaaz men rab basata hai great voice and great start by jyoti nooran kamaal ka sufi kalaamhai ye.

  • @FaizanKhan-fw2ob
    @FaizanKhan-fw2ob 3 ปีที่แล้ว +101

    Kanwar Sir Lot of Respect and love from Nankana Sahb lenda Punjab Pakistan 🇵🇰

    • @user-og4in5yx2i
      @user-og4in5yx2i 3 ปีที่แล้ว +7

      ਤੁਹਾਡੇ ਪੈਰ ਨਨਕਾਣੇ ਪੈਂਦੇ ਹੋਣੇ।ਤੁਹਾਡੇ ਪੈਰਾਂ ਤੇ ਸਾਡਾ ਸਿਰ ਵੀਰ।ਜਿਉਂਦਾ ਰਹਿ।

    • @manigill7247
      @manigill7247 3 ปีที่แล้ว +3

      Bhut wadia insaan aa kanwar grewal

    • @aman950750
      @aman950750 3 ปีที่แล้ว +2

      Brother a huge Hugg Love and Respect from PUNJAB India it's all about the true culture of UNITED PUNJAB where everybody are EQUAL jithe Nanak sahib ji Pagember Mohammed Sahib all are equal HUMANITY is the main RELIGION

    • @aman950750
      @aman950750 3 ปีที่แล้ว +2

      Very true Brother Akaal Purakh Sahib ji bal bakhshan

    • @daleepdhaliwal9464
      @daleepdhaliwal9464 3 ปีที่แล้ว

      @@aman950750 qwqgo so p poison check please ipouul

  • @BALWINDERSINGH-kl7fd
    @BALWINDERSINGH-kl7fd 3 ปีที่แล้ว +6

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 🙏🙏🙏

  • @ranvirpunia5165
    @ranvirpunia5165 3 ปีที่แล้ว +7

    ਕੰਨਵਰ ਵਰਗਾ ਕੋਈ ਬੰਦਾ ਨੀ , ਖੇਤੀ ਵਰਗਾ ਕੋਈ ਧੰਦਾ ਨੀ

  • @ArjunSingh-hf3jb
    @ArjunSingh-hf3jb 3 ปีที่แล้ว

    RAB vasda is MAHAN Geet vich.Noora and Kanwar sir da comparision nhi.Both r same. Geet sun reha c ta Aatma deh sadd ke rab kol chali gai c.
    Music v kmaal .Kanwar sir da ALAAH kehna rooh tak thand pa gya.Noora mam da end wala aalap v same. Maza ban ta. Rabi geet

  • @_jeet_maan3636
    @_jeet_maan3636 3 ปีที่แล้ว

    ਕਹਿੰਦੇ ਆ ਜਿਸ ਜਗ੍ਹਾ ਤੇ ਸ਼ਬਦ ਮੁੱਕ ਜਾਣ ਉੱਥੇ ਬੋਲਣਾ ਸਹੀ ਨਹੀਂ
    ਬਸ ਅੱਜ ਸ਼ਬਦ ਹੀ ਨਹੀਂ
    ਬਾਬਾ ਇਸ ਤਰ੍ਹਾਂ ਦੀ ਕਲਮ ਤੇ ਅਵਾਜ਼ ਸਭ ਨੂੰ ਦੇਵੇ🙏🏻
    ਪੰਜਾਬ ਪਹਿਲਾ ਵਾਂਗ ਹੋਵੇ

  • @Dhirdavinder
    @Dhirdavinder 3 ปีที่แล้ว +31

    When two legends collab , it was 💯 sure, it will hit the heart differently #Jyoti_nooran #Kanwar_grewal

  • @muhammadtahirmajeed3348
    @muhammadtahirmajeed3348 3 ปีที่แล้ว +8

    Love from Lehnda Punjab🙏💓

  • @baljindervirk1260
    @baljindervirk1260 3 ปีที่แล้ว +24

    ਦਿਲ ਨੂੰ ਸਕੂਨ ਮਿਲਿਆ ਵੀਰ ਜੀ ਇਹ ਗੀਤ ਸੁਣ ਕੇ
    Love you bro💝💖💝💖💝🙏🙏

  • @videoproduction2493
    @videoproduction2493 4 หลายเดือนก่อน +1

    yr kamal ka song hai ye
    ❤❤me to bar bar sun rha hu.5mints pa jo lyric hai kamal k hain.

  • @mintusingh8940
    @mintusingh8940 ปีที่แล้ว

    Vah ji iho jiha song kite vi ni sunia ...kanwar ji ...khud bawre fakeer ne . Thank kanwar ji. .dunia no ih song da tohfa den vaste

  • @himanshudhiman4826
    @himanshudhiman4826 3 ปีที่แล้ว +10

    ਦਿਲ ਨੂੰ ਲੱਗ ਗਿਆ ਗਾਣਾ 🙏❣️❣️

  • @robindhalla5641
    @robindhalla5641 3 ปีที่แล้ว +7

    ਬਾਈ ਕੋਈ ਸ਼ਬਦ ਨੀ ਹੁਣ ਕੀ ਕਹੀਏ....
    ❤❤❤❤❤

  • @harrysingh1430
    @harrysingh1430 3 ปีที่แล้ว +7

    I listened you when you came to my city indore in khalsa college i was already big fan of yours , just say my emotions in words as " mitti ke ghar se suni h ek awaz mene , jaise khud gata ho khudrat ke nashe me"...to your voice unmatchable

  • @jatinsharma5596
    @jatinsharma5596 3 ปีที่แล้ว +2

    ਬਹੁਤ ਸੋਹਣੀ ਅਵਾਜ਼ ਹੈ kanwar Grewal ਜੀ ਦੀ... ਅਤੇ bahut ਜ਼ਿਆਦਾ ਸੋਹਣੀ vedio ਬਣਾਈ ਵਰਿੰਦਰ ਰਾਮਗੜ੍ਹੀਆ ਵੀਰ ਨੇ 👌👌👌👌👌👌👌

  • @Amarjitkauramrit
    @Amarjitkauramrit 9 หลายเดือนก่อน +1

    Super duper hit 👌👌👌my favourite singer ❤❤❤❤❤

  • @surindersingh2129
    @surindersingh2129 ปีที่แล้ว +3

    ❤Dhan Dhan Shri Guru Nanak Dev Ji 🙏 ❤kanwar gharewal it's da best kalakar punjab di shan ❤❤

  • @anilsharma-fu4qn
    @anilsharma-fu4qn 3 ปีที่แล้ว +3

    this is the magic of punjab. punjab soil punjab music punjab culture. either lehnda or charda

  • @kiranjeetshing5970
    @kiranjeetshing5970 3 ปีที่แล้ว +11

    ਰੂਹ ਖੁਸ ਹੋ ਗਈ ਉਸਤਾਦ ਕੰਨਵਰ ਗਰੇਵਾਲ ਜੋਤੀ ਨੂਰਾ ਨਾਈਸ voice ਉਸਤਾਦ ਉਸਤਾਦ ਹੀ ਹੁੰਦਾ 100

  • @Harsh_Physio_Sanaor
    @Harsh_Physio_Sanaor 3 ปีที่แล้ว

    ਹੁਣ ਤੱਕ ਦਾ ਸਭ ਤੋਂ ਸੋਹਣਾ music👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @gatwindersinghgatwindersin5143
    @gatwindersinghgatwindersin5143 3 ปีที่แล้ว

    Seriously .jinna jinna ne eh song suneya. Jo bai nu peyar krde aw.main dilo respect krda ohna di. ..

  • @gurbachan.mander
    @gurbachan.mander 3 ปีที่แล้ว +12

    Classical video highlighting ancient traditional riches .

  • @gurdeepkhubbar4049
    @gurdeepkhubbar4049 3 ปีที่แล้ว +6

    Wowwww Really it’s Amazinggggggggggggg ... love ❤️ yu Kanwar Garewal..heart touching ❤️yur words of this Song nd yur Video very passionate...Salute yu 😍👍👍👍👍👍👍

  • @jashanjeetsinghsandhu941
    @jashanjeetsinghsandhu941 3 ปีที่แล้ว +27

    no words for explaining wonderful lyrics and music

  • @vikashkumarsomasi7603
    @vikashkumarsomasi7603 ปีที่แล้ว

    Ye shooting Rajasthan me hui h pkaa confirm love❤❤❤❤paajii

  • @deepakKumar-vq4km
    @deepakKumar-vq4km 4 หลายเดือนก่อน

    Bhagwan aapki awaaz ko barkrar rakhen aur duniya mein logon Ko sunane ke liye Anand hai 🙏🏻🙏🏻🙏🏻

  • @mickysandhu6879
    @mickysandhu6879 3 ปีที่แล้ว +8

    ਬਾਬਿਓ ਬਾ°ਕਮਾਲ 👍🏻ਜਿਉਂਦੇ ਵਸਦੇ ਰਹੋ

  • @Manwithlonghair
    @Manwithlonghair 3 ปีที่แล้ว +19

    Music is mind blowing and your voice 💯❤️

  • @Arifmalik-1234
    @Arifmalik-1234 3 ปีที่แล้ว +21

    Jadu mn kanwar ka ganna Sunda mjhy baba bulay shah yaad a janda a love 🥰 from🇵🇰🇵🇰

    • @jatindersony2033
      @jatindersony2033 3 ปีที่แล้ว +1

      Feroz veere tusi ki kehta shyd tuhanu v nhi pta bt soh rab Di jo v keha bs baba bulle shah tuhanu khush rkhn hmesha tuhadi family nu khush rkhn 👍👍❤️❤️ love from charda punjab 🙏🙏

    • @HarpreetSingh-gb8wu
      @HarpreetSingh-gb8wu 3 ปีที่แล้ว

      Are u from lehnda Punjab?
      Punjabi maa bolli zindabad

  • @avnindergrewal
    @avnindergrewal ปีที่แล้ว +1

    Masterpiece!

  • @jogasingh5069
    @jogasingh5069 3 ปีที่แล้ว

    Bahut khoob..👌.... Laphazz nahi aa sifataan liye....✌

  • @sunnyrai9718
    @sunnyrai9718 3 ปีที่แล้ว +5

    ਤੁਸਾਂ ਦਾ ਨਾਚ ਵੇਖ ਕਿ ਰੂਹ ਨੱਚਨ ਲਈ ਮਜ਼ਬੂਰ ਹੋ ਜਾਂਦੀ ਆ ਨੀਰਾ ਹੀ ਇਸ਼ਕ ਆ ਤੁਸੀ ਰੋਮ ਰੋਮ ਖੜਾ ਕਰਦਾ ਇਹ ਗੀਤ love you ustad kanwar grewal ji ❤️❤️

    • @bhullarpp
      @bhullarpp 3 ปีที่แล้ว +1

      ਸਹੀ ਗੱਲ ਹੈ ਜੀ

    • @bhullarpp
      @bhullarpp 3 ปีที่แล้ว +1

      ਸਲਾਮ ਕਰਨ ਵਾਲਾ ਸੀਨ ਵੀ ਬਾ- ਕਮਾਲ ਹੈ

  • @inderjitsingh1546
    @inderjitsingh1546 3 ปีที่แล้ว +10

    ਸੱਚੀ ਤੇ ਸਾਫ਼ ਸੁਥਰੀ ਗਾਇਕੀ ਦੀ ਮਿਸਾਲ
    ਜੋਤੀ ਨੂਰਾਂ ਤੇ ਕੰਵਰ ਗਰੇਵਾਲ਼

  • @jagjit_poetry4448
    @jagjit_poetry4448 3 ปีที่แล้ว +5

    ਵਾਹ ਜੀ ਬਹੁਤ ਵਧੀਆਂ ਢੰਗ ਨਾਲ ਪੇਸ਼ ਕੀਤਾ ਹੈ ਗੀਤ ਨੂੰ, ਅੱਜ ਕੱਲ ਦੇ ਨੱਗੇ ਨਾਚ ਨਾਲੋ ਬਹੁਤ ਖੂਬ, ਇਸ ਤਰਾਂ ਦੇ ਗੀਤ ਰੂਹ ਤੱਕ ਪਹੁੰਚਦੇ ਨੇਂ ।
    ਮੁਬਾਰਕਾਂ ਕਨਵਰ ਵੀਰ ਨਵੇ ਗੀਤ ਦੀਆਂ ।
    ਸਿ਼ਅਰ:-
    ਸੂਫੀ ਲੋਕ ਹੀ ਪਾਉਦੇ ਬਾਣਾ ਸਾਦਗੀ ਦਾ
    ਵਿਰਲਿਆਂ ਕੋਲ਼ ਹੀ ਹੁੰਦੀ,ਕਲਮ ਰੂਹਾਨੀ ਜੀ
    ਇੱਕ ਇੱਕ ਲਫ਼ਜ਼ ਹੈ ਪਹੁੰਚਦਾ ਬੂਹੇ ਸਦਰਾਂ ਦੇ,
    ਬੜਾ ਇਸ਼ਕ ਅਨੋਖਾ ਹੁੰਦੈ, ਸੂਫੀ ਆਸ਼ਕੀ ਦਾ।
    ਜਗਜੀਤ ਸਿੰਘ ਤਾਜ✍️✍️

  • @faridayeasmin4703
    @faridayeasmin4703 ปีที่แล้ว

    কি ভাবে বুঝাবো ভাষা নেই ব্যাক্ত করার অসাধারণ । ❤️🇧🇩

  • @ugurbalcoglu8614
    @ugurbalcoglu8614 3 ปีที่แล้ว

    Dear Jyoti and dear Kanwar, please write the Turkish version of these songs under the video... Love from Turkey...

  • @basakhasingh605
    @basakhasingh605 3 ปีที่แล้ว +41

    ਗੀਤ ਬਹੁਤ ਹੀ ਵਧੀਆ ਜੀਓ ਬਾਈ ਜੀ 🙏🏼🙏🏼🙏🏼🙏🏼🙏🏼ਕਿਸਾਨ ਮਜਦੂਰ ਏਕਤਾ ਜਿੰਦਾ ਬਾਦ

  • @ashokbedi1901
    @ashokbedi1901 3 ปีที่แล้ว +4

    Beautiful creation. Melodious ruhani voice, the best direction, दिल के taar को झनझना देने वाला संगीत, the best direction. And the best acting Kanwar Grewal ji.

  • @sanjaybhankhar5394
    @sanjaybhankhar5394 3 ปีที่แล้ว +8

    No any substitute of classical voice mind blowing performance bai Kanwar Grewal and Jyoti Nooran sister 🙏🙏

  • @muhammadasimramzan7162
    @muhammadasimramzan7162 6 หลายเดือนก่อน

    One of the best sofi singer in India, Kanwar garewal g
    Love from Punjab pakistan 🇵🇰

  • @abhayk784ak
    @abhayk784ak 3 ปีที่แล้ว

    रूहा नू छेड़दा अलाप..... लगईयां बेरागी मेरे यार दिया... वाह ग्रेवाल जी

  • @HAMAN_01
    @HAMAN_01 3 ปีที่แล้ว +22

    Who Else is Great Fan Kanwar Grewal💯🔥

  • @raghuchoudhary5264
    @raghuchoudhary5264 3 ปีที่แล้ว +13

    We should be very happy that we took care of the Rajasthani dress in Punjabi songs, we wish the entire team and♠️♠️ Kanwar Grewal ♠️♠️♠️saab all the best for this song. 🥰🥰🥰🥰
    Beyond this, you give importance to good songs
    ❤️❤️❤️❤️❤️ 🥰🥰🥰🥰
    Jai jawan jai kishan 💙💛🧡❣️🙏🙏🙏

  • @achharsinghgill472
    @achharsinghgill472 3 ปีที่แล้ว +4

    Truly amazing ! Music brings whole Humanity together ! Love to all from England !

  • @gillsmusic4763
    @gillsmusic4763 3 ปีที่แล้ว

    ਕਨਵਰ ਜੀ ਸਾਰੀ ਟੀਮ ਨੂੰ ਸੁਖਾ ਗਿੱਲ ਬਠਿੰਡਾ walo ਬਹੁਤ mubarka ji

  • @nishantkashyap6573
    @nishantkashyap6573 ปีที่แล้ว

    Rooh nu skoon den waliya awaaza Jo ruh nu us data peer te malik naal jordi a te oh beragi sajan nu yaad krondi a wasde rho baba ji nooran ji ne jo akhir te antra gayiya a mai zindgi shuwa k siro wardi aa baa kamaal rooh nu tur tak skoon jinde rho te eda de saaf ruhani geet bnade rho love u kanwar baba ji

  • @MandeepKaur-kp3de
    @MandeepKaur-kp3de 3 ปีที่แล้ว +5

    ਕੰਵਰ ਗਰੇਵਾਲ ਵਾਲਾ part ਬਹੁਤ ਸੋਹਣਾ।

  • @TechDeskVlogs
    @TechDeskVlogs 3 ปีที่แล้ว +13

    I'm so much happy, I can't express my words for this beautyful song sung by these singers, music, fusion, voice, lyrics everything is wow 🙏🙌👍❤ congrats! Wonderful collaboration.

  • @travelindiavacations5269
    @travelindiavacations5269 3 ปีที่แล้ว +4

    वाह कंवर भाई जी मजा ही आ गया - आप इसी तरह और बहुत सूफी गाने लेकर आएं 🙏✌️

  • @jassjanagal8121
    @jassjanagal8121 3 ปีที่แล้ว

    Veer G koi Shabad nhi mil reha siffat krn nu es Da jio 👌👌👌👌👌👌

  • @rahujanjan5795
    @rahujanjan5795 3 ปีที่แล้ว

    Vah ji vah kya baat hai best voice kanwer grewal. Bhut khoob joyti noora

  • @Dr.mohitangural786
    @Dr.mohitangural786 3 ปีที่แล้ว +8

    Waah koi jawaab hi nhi life di aaj tak di sabton best music video aahi laggi ❤️
    Sufi QUEEN Jyoti Nooran 🙏✨ Lajwaab

  • @gurwindersingh-xc5bb
    @gurwindersingh-xc5bb 3 ปีที่แล้ว +6

    Wah ਅਨੰਦ, ਅਨੰਦ ਹੀ ਅਨੰਦ 🙏🙏😊🙏
    ਰੂਹ ਵਾਲੀ ਗਾਇਕੀ 🙏👍

  • @anureetkaur1784
    @anureetkaur1784 3 ปีที่แล้ว +20

    The best singer award goes to kanwar grewal ☺😊😍

  • @lalajatt1137
    @lalajatt1137 3 ปีที่แล้ว

    Grewal g, mn Thanu Dil nal sunda 🌹🌹🌹🌹💞💞💞💞💞💞💞💞

  • @lovibrar2225
    @lovibrar2225 3 ปีที่แล้ว +1

    vvda veer kawr grewal bhutt soni avjj changa geetkar 👌👌 bhutt vdya jiii skoon deen wala song

  • @cleo5793
    @cleo5793 2 ปีที่แล้ว +3

    Amazing voice... life is all about finding your happiness.

  • @frankmeister7324
    @frankmeister7324 3 ปีที่แล้ว +3

    Wonderfull and touching. Greetings from Germany 🙏

  • @BALWINDERSINGH-kl7fd
    @BALWINDERSINGH-kl7fd 3 ปีที่แล้ว +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🚜🚜

  • @swarnjeetsingh419
    @swarnjeetsingh419 3 ปีที่แล้ว

    bhut hi vdia knwar grewal ji eda de geet gony bnd krty pta ni virsa kiddr nu ja reha thanks ji virsa smbaln vasty bhut vdia song lgga ji wmk 🙏🙏🙏

  • @aqibsaliqlahori1486
    @aqibsaliqlahori1486 3 ปีที่แล้ว +1

    MiAn M baksh Saab Wah Wahh jee bohat wadiya garewal saab ty norran Mam Love from Pakistan 🇵🇰

  • @jagdeepsingh5666
    @jagdeepsingh5666 3 ปีที่แล้ว +9

    ਡੂੰਘੀਆਂ ਰਮਜ਼ਾਂ ਬਾਬਿਓ ❤️ ਰੂਹਾਨੀ ਆਵਾਜ਼

  • @preetikasharma7191
    @preetikasharma7191 3 ปีที่แล้ว +4

    Each time speechless to listen to songs you write Harnoor and then on top of it you have such amazing singers who lend voice to the words
    ...Kanwar Grewal ji and Jyoti Nooran just waow what amazing singers you are 😍

  • @dhamirajwinder
    @dhamirajwinder 3 ปีที่แล้ว +7

    Mind blowing song 👌 writing is too good. God bless you Harnoor singh Randhawa..

  • @GurwinderSingh-hn1tb
    @GurwinderSingh-hn1tb 3 ปีที่แล้ว

    Noora ji te Kanwar saab ji da koi jwab nahi. Ba kamal peshkari dona di Waheguru ji mehar kro ji 🙏