Sakhi Bhagat Kabir Ji | ਸਾਖੀ ਭਗਤ ਕਬੀਰ ਜੀ | Jeevan Kabir Ji | Baba Harnam Singh Ji Rampur Khera

แชร์
ฝัง

ความคิดเห็น • 126

  • @harmeshlal3971
    @harmeshlal3971 3 ปีที่แล้ว +12

    ਬਾਬਾ ਜੀ ਬਹੁਤ ਹੀ ਸੁੰਦਰ ਤਰੀਕੇ ਨਾਲ ਕਥਾ ਸੁਣਾਈ ਹੈ ਜੀ। ਕਿਰਪਾ ਕਰੋ ਜੇਕਰ ਏਸੇ ਤਰਾਂ ਹੀ ਭਗਤ ਰਵਿਦਾਸ ਜੀ ਦੀ ਜੀਵਨ ਸਾਖੀ ਸੁਣਾਉਣ ਦੀ ਕਿਰਪਲਤਾ ਕਰਨੀ ਜੀ।

    • @AMRITBANISEVADAL
      @AMRITBANISEVADAL  3 ปีที่แล้ว +1

      th-cam.com/video/ayfKDrd9TuU/w-d-xo.html

  • @gurveersingh-rj3ri
    @gurveersingh-rj3ri 5 หลายเดือนก่อน +3

    ਧੰਨ ਧੰਨ ਭਗਤ ਕਬੀਰ ਸਾਹਿਬ ਜੀ

  • @rajkumar-ee9fw
    @rajkumar-ee9fw 2 ปีที่แล้ว +5

    ਧੰਨ ਕਬੀਰ ਜੈ ਕਬੀਰ

  • @darshan3890
    @darshan3890 ปีที่แล้ว +3

    बाबा भगत कबीर ,जी,धन धन,

  • @GursewakSingh-qj7sb
    @GursewakSingh-qj7sb 2 ปีที่แล้ว +5

    Dhan dhan Bhagat Kabir ji de jnm din Diya bhut bhut mubarka ji

  • @rajbrar1314
    @rajbrar1314 ปีที่แล้ว

    ਧੰਨਧੰਨ ਭਗਤ ਬਾਬਾ ਕਬੀਰ ਜੀ

  • @lakhvirsingh5946
    @lakhvirsingh5946 8 หลายเดือนก่อน +3

    Dhan dhan Bhagat Kabir ji 🙏🙏🙏

  • @HarpalSingh-zx1gv
    @HarpalSingh-zx1gv 3 ปีที่แล้ว +9

    Dhan Dhan Baba Kabir ji Dhan Dhan Baba kabir ji

  • @JaswinderSingh-hv8zv
    @JaswinderSingh-hv8zv 9 หลายเดือนก่อน +1

    Dhan..kaber..ji..waheguru..ji

  • @jagsirsingh6208
    @jagsirsingh6208 3 หลายเดือนก่อน +1

    Satnam shri waheguru ji waheguru ji

  • @parkashtechnology7534
    @parkashtechnology7534 3 หลายเดือนก่อน +2

    ਧੰਨ ਧੰਨ ਸੰਤ ਬਾਬਾ ਕਬੀਰ ਜੀ ਮਹਾਰਾਜ

  • @gillkaran4420
    @gillkaran4420 2 ปีที่แล้ว +1

    ਧੰਨਧੰਨ ਭਗਤ ਬਾਬਾ ਕਬੀਰ ਸਾਹਿਬ ਜੀ

  • @harjitsingh-hh3ny
    @harjitsingh-hh3ny 6 หลายเดือนก่อน +1

    Vaheguru ji

  • @talveenjapnaad1221
    @talveenjapnaad1221 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @the_kvs_studio984
    @the_kvs_studio984 หลายเดือนก่อน +1

    Dhan guru Ramdas 🙏🏼

  • @ratanlalbhatia619
    @ratanlalbhatia619 5 หลายเดือนก่อน

    Ek omkar satnam SRI waheguru sahib ji

  • @SukhdevSingh-xf2ni
    @SukhdevSingh-xf2ni ปีที่แล้ว +3

    waheguru ji

  • @user-go7my2er2k
    @user-go7my2er2k 3 หลายเดือนก่อน

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @gurindersinghgurindersingh6568
    @gurindersinghgurindersingh6568 ปีที่แล้ว +4

    Waheguru Ji 🙏🏻🙏🏻🙏🏻🙏🏻
    Than phagat Kabir Ji 🙏🏻🙏🏻🙏🏻🙏🏻

  • @lubhayaram1171
    @lubhayaram1171 ปีที่แล้ว +1

    Dhann Dhann Satguru Kabir ji Maharaj.

  • @dharmendersingh356
    @dharmendersingh356 ปีที่แล้ว +1

    Dhan dhan bagat Kabir shahib ji

  • @rajbrar1314
    @rajbrar1314 ปีที่แล้ว +2

    Dhan Dhan bhgt shekh Phrid ji

  • @SukhdevSingh-xf2ni
    @SukhdevSingh-xf2ni ปีที่แล้ว +1

    dhan dhan bhagt kabir.ji

  • @lakhbirsingh7306
    @lakhbirsingh7306 5 หลายเดือนก่อน

    Dhan Kabir ji

  • @yadwindergrewal5506
    @yadwindergrewal5506 ปีที่แล้ว +2

    Waha guru je

  • @BalwinderSingh-kk4qq
    @BalwinderSingh-kk4qq ปีที่แล้ว +1

    Dhan dhan bhagat kabir ji🙏🙏🙏🙏🙏🎋🎋🌹🌹

  • @balwantgill3319
    @balwantgill3319 ปีที่แล้ว +2

    Waheguru ji

  • @tarlochansingh5200
    @tarlochansingh5200 ปีที่แล้ว +1

    Waheguru ji Mehar Karo dhan dhan baba Kabir ji Mehar Karo

  • @harpalkaur1440
    @harpalkaur1440 2 ปีที่แล้ว +4

    Dhann dhann bhagat kabir ji

    • @AMRITBANISEVADAL
      @AMRITBANISEVADAL  2 ปีที่แล้ว

      *ਲੜੀਵਾਰ ਸਾਖੀ ਗੁਰੂ ਨਾਨਕ ਦੇਵ ਸਾਹਿਬ ਜੀ*
      *1.ਗੁਰੂ ਤੇ ਸਿੱਖ - Guru & Sikh*
      ⬇️ਲਿੰਕ ਤੇ ਕਲਿੱਕ ਕਰੋ⬇️
      th-cam.com/video/7y5-IZnxLqI/w-d-xo.html
      ⚜️⚜️⚜️⚜️⚜️⚜️⚜️⚜️⚜️
      *ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਕ*
      ⚜️⚜️⚜️⚜️⚜️⚜️⚜️⚜️⚜️
      ਨੋਟ 👉 *ਬਾਣੀ ਦਾ ਪ੍ਰਚਾਰ ਵੱਧ ਤੋਂ ਵੱਧ ਕਰਨ ਲਈ ਹੋਰ ਗਰੁੱਪਾਂ ਵਿੱਚ ਲਿੰਕ ਜਰੂਰ ਪਾਓ ਜੀ*
      ➖➖➖➖➖➖➖➖➖
      Whatsapp ਨੰਬਰ ਤੇ ਗਰਬਾਣੀ ਸੇਵਾ ਸੁਰੂ ਕਰਵਾਉਣ ਲਈ ਸਾਨੂੰ "ਅੰਮ੍ਰਿਤ ਬਾਣੀ ਸੇਵਾ" ਲਿਖ ਕੇ ਮੈਸਜ ਕਰੋ - ਨੋਟ ਪਹਿਲਾਂ ਆਪਣੇ ਫੋਨ ਵਿੱਚ ਸਾਡਾ ਨੰਬਰ ਜਰੂਰ ਸੇਵ ਕਰ ਲਿਓ
      📞 +13048047413

  • @bharpursingh2850
    @bharpursingh2850 2 ปีที่แล้ว +7

    Dhan Dhan Bhagat Kavir z.Waheguru ji.

  • @monupuhal5501
    @monupuhal5501 ปีที่แล้ว +1

    Dhan Dhan Baba Kabir Ji

  • @mahinderkaur6760
    @mahinderkaur6760 ปีที่แล้ว +6

    ਧੰਨ ਧੰਨ ਭਗਤ ਕਬੀਰ ਜੀਉ ਸਭ ਉਤੇ ਕਿਰਪਾ ਦਾਹੱਥ ਸਿਰ ਤੇ ਰੱਖਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @singhmatharu6565
    @singhmatharu6565 ปีที่แล้ว +1

    Waheguru Waheguru Waheguru Waheguru Waheguru Waheguru Waheguru Waheguru Waheguru Waheguru

  • @shubambelamjaikabirjijaibh9481
    @shubambelamjaikabirjijaibh9481 2 ปีที่แล้ว +3

    Jai kabir ji

  • @HarpalSingh-zx1gv
    @HarpalSingh-zx1gv 3 ปีที่แล้ว +6

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji Dhan Dhan Baba kabir ji Dhan Dhan Baba kabir ji.

  • @gurjindsingh6315
    @gurjindsingh6315 ปีที่แล้ว +1

    Wahaguru ji

  • @ranranjit237
    @ranranjit237 ปีที่แล้ว +1

    Dhan dhan Bhagat Kabir ji

  • @bharpursingh2850
    @bharpursingh2850 3 ปีที่แล้ว +3

    Wwaheguru z

  • @priyankabhagat6853
    @priyankabhagat6853 ปีที่แล้ว +2

    Kabir g god god is one

  • @gillkaran4420
    @gillkaran4420 2 ปีที่แล้ว +1

    ਧੰਨ ਧੰਨ ਭਗਤ ਬਾਬਾ ਕਬੀਰ ਜੀ

  • @priyankabhagat6853
    @priyankabhagat6853 ปีที่แล้ว +1

    Jai kabir

    • @arunveer4488
      @arunveer4488 ปีที่แล้ว

      Photo tu hor babe d layi aa kabir ji nu jai kabir kyon krdi aa wmk🙏

  • @jatindersingh4254
    @jatindersingh4254 ปีที่แล้ว +1

    Waaaaaaaaaaaaaaaaaaaaguru

  • @dmoxgamer6089
    @dmoxgamer6089 3 ปีที่แล้ว +6

    Waheguru ji dhan dhan baba Kabir ji

    • @AMRITBANISEVADAL
      @AMRITBANISEVADAL  3 ปีที่แล้ว +1

      ਧੰਨ ਧੰਨ ਬਾਬਾ ਕਬੀਰ ਸਾਹਿਬ ਜੀ

  • @HarpalSingh-zx1gv
    @HarpalSingh-zx1gv 3 ปีที่แล้ว +5

    Waheguruji waheguruji

  • @JagtarSingh-ws2rk
    @JagtarSingh-ws2rk 3 ปีที่แล้ว +7

    ਧੰਨ ਧੰਨ ਭਗਤ ਕਬੀਰ ਜੀ 🙏🙏🙏🙏🙏

  • @thejamehramehra1995
    @thejamehramehra1995 3 ปีที่แล้ว +4

    Waheguru g sab te kirpa Karo

  • @guricheema579
    @guricheema579 ปีที่แล้ว +1

    WAHEGURU JI

  • @NavjotSingh-tf8te
    @NavjotSingh-tf8te 2 ปีที่แล้ว +2

    🙏🙏

  • @nirversingh3370
    @nirversingh3370 3 ปีที่แล้ว +6

    WAHEGURU JI MEHAR KARE

  • @mahabirsingh2931
    @mahabirsingh2931 ปีที่แล้ว

    Waheguru Ji

  • @gursewaksingh953
    @gursewaksingh953 ปีที่แล้ว +1

    ਧੰਨ ਕਬੀਰ ਜੀ 🎉🎉🎉

  • @ghbgg1543
    @ghbgg1543 9 หลายเดือนก่อน +1

    Wahe guru ji ka khalsa wahe guru ji ki fateh ji ❤🇮🇳👏❤🇮🇳👏❤🇮🇳👏❤🇮🇳👏

  • @kulwinderdhillon489
    @kulwinderdhillon489 3 ปีที่แล้ว +4

    Waheguru ji mehar karo sabb te

    • @AMRITBANISEVADAL
      @AMRITBANISEVADAL  3 ปีที่แล้ว

      ਵਾਹਿਗੁਰੂ ਜੀ - ਧੰਨਵਾਦ ਪਿਆਰਿਓ - ਹੋਰ ਸੰਗਤ ਨਾਲ ਜਰੂਰ ਸਾਂਝਾ ਕਰੋ ਜੀ

  • @wisakhasingh8556
    @wisakhasingh8556 ปีที่แล้ว +1

    Very nice

  • @JagtarSingh-ws2rk
    @JagtarSingh-ws2rk 3 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @user-vo2tk7sp3o
    @user-vo2tk7sp3o 7 หลายเดือนก่อน +1

    Thanks for this videos❤❤❤❤❤

  • @arshgill4259
    @arshgill4259 ปีที่แล้ว

    Dhan Dhan Dhan Guru Nanak Dev Ji Maharaj 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ WAHEGURU JI 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ WAHEGURU JI 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️

  • @malkeetkaur7900
    @malkeetkaur7900 3 ปีที่แล้ว +3

    Waheguru jl 👃👃👃

  • @dilbagpatti2740
    @dilbagpatti2740 ปีที่แล้ว

    Waheguru

  • @gurdeepmehton3062
    @gurdeepmehton3062 ปีที่แล้ว

    🙏🙏🙏🙏🙏

  • @VarinderSingh-wy8wz
    @VarinderSingh-wy8wz 11 หลายเดือนก่อน

    ❤zz😊

  • @bhagwantsingh6556
    @bhagwantsingh6556 3 ปีที่แล้ว +4

    Satnam waheguru ji

  • @KulvirSingh-gc6sz
    @KulvirSingh-gc6sz 17 วันที่ผ่านมา

    ❤🌹🙏🙏

  • @triloksingh161
    @triloksingh161 3 ปีที่แล้ว +3

    Waheguru g

  • @titan80532
    @titan80532 ปีที่แล้ว

    ਜਿਹੜੀ ਕਹਾਣੀ ਬਾਮਣ ਨੇ ਲਿਖ ਕੇ ਦਿੱਤੀ ਹੈ, ਹਰ ਕੋਈ ਓਹੀ ਗਾਈ ਜਾਂਦਾ ਹੈ।

  • @abhian8205
    @abhian8205 3 ปีที่แล้ว +6

    dhan kavir dhan kavir

  • @BaldevRaj-ns4mw
    @BaldevRaj-ns4mw 2 ปีที่แล้ว +2

    🙏🙏🌹

  • @roopsingh2874
    @roopsingh2874 3 ปีที่แล้ว +4

    😊😊😊😊😊😊🥰

  • @chanducheema5094
    @chanducheema5094 ปีที่แล้ว

    🙏🙏🙏🙏🙏🙏🙏🙏

  • @gianijagjitsinghkhalsa2548
    @gianijagjitsinghkhalsa2548 3 ปีที่แล้ว +4

    WAHEGURU WAHEGURU WAHEGURU WAHEGURU WAHEGURU WAHEGURU

  • @santsewakrarasahib8635
    @santsewakrarasahib8635 ปีที่แล้ว

    🌹ਧੰਨ ਧੰਨ ਭਗਤ ਕਬੀਰ ਜੀ ਮਹਾਰਾਜ 🌹

    • @jsgamer3182
      @jsgamer3182 7 หลายเดือนก่อน

      ਧੰਨ ਧੰਨ ਕਬੀਰ ਭਗਤ ਜੀ ਮਹਾਰਾਜ 🙏🙏🙏

  • @ManojKumar-sp2xs
    @ManojKumar-sp2xs 3 ปีที่แล้ว +2

    Kabir sahib ji ki vihya ni kiita

  • @All_movies9646
    @All_movies9646 ปีที่แล้ว +2

    Bai sahib Kabir sahib nu 52 vaar marn di koshish kite se par tuse 3 vaar he dasya hai baki 49 daso🙏🙏

  • @kamalkrishan194
    @kamalkrishan194 2 ปีที่แล้ว +4

    ,,ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਹਿ । ਸਤਿਕਾਰ ਜੋਗ ਬਾਬਾ ਜੀ ਆਪ ਜੀ ਨੂੰ ਬੇਨਤੀ ਹੈ । ਕਿ ਜੋ ਆਪ ਕਬੀਰ ਸਾਹਿਬ ਜੀ ਦੇ ਸ਼ਾਦੀਸ਼ੁਦਾ ਹੋਣ ਦੀ ਗੱਲ ਕੀਤੀ ਹੈ ।ਕਿ ਆਪ ਜੀ ਪਾਸ ਕੋਈ ਪੱਕਾ ਪ੍ਰਮਾਣ ਹੈ ।ਲੋਈ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਹੈ । ਕਿਰਪਾ ਕਰਕੇ ਇਸ ਨੂੰ ਵਿਚਾਰ ਕਰਕੇ ਕਬੀਰ ਸਾਹਿਬ ਜੀ ਦੀ ਜੀਵਨੀ ਨੂੰ ਸਹੀ ਕਰਕੇ ਪ੍ਰਚਾਰਿਆ ਜਾਵੇ । ਜਿਸ ਕਥਨ ਚ ਸ਼ੰਕੇ ਹੋਣ ਉਸਨੂੰ ਨਾ ਹੀ ਪ੍ਰਚਾਰ ਕੀਤਾ ਕਰੋ ਕਿਉਂ ਕਿ ਕਬੀਰ ਪੰਥੀ ਸਮਾਜ ਨੂੰ ਠੇਸ ਪੋਹਚਦੀ ਹੈ । ਧੰਨਵਾਦ ਜੀ ।

    • @ManreetGhumanpa
      @ManreetGhumanpa 5 หลายเดือนก่อน

      ❤😂

    • @gurpreetpanesar-np7ll
      @gurpreetpanesar-np7ll 5 หลายเดือนก่อน

      ਤੁਸੀਂ ਸਮਝਦਾਰ ਹੋ ਪ੍ਰਚਾਰਕ ਬੇਮੁੱਖ ਨੇ ...?

  • @sandeep88801
    @sandeep88801 ปีที่แล้ว +1

    ਬਾਬਾ ਜੀ ਇਹ ਗਲਤ ਸਾਖੀ ਹੈ।
    ਸਤਿਗੁਰੂ ਕਬੀਰ ਸਾਹਿਬ ਜੀ, ਬਾਲ ਬ੍ਰਹਮਚਾਰੀ ਹਨ।
    ਕਾਂਸ਼ੀ ਵਿਚ ਸਤਿਗੁਰੂ ਕਬੀਰ ਸਾਹਿਬ ਜੀ ਦਾ ਮਠ ਹੈ ਜਿਸ ਨੂੰ ਸਤਿਗੁਰੂ ਕਬੀਰ ਚੌਰਾ ਮਠ ਨਾਲ ਜਾਣਿਆ ਜਾਂਦਾ ਹੈ ਜਿਧੇ ਸਤਿਗੁਰੂ ਕਬੀਰ ਸਾਹਿਬ ਜੀ ਦੀ ਗੱਦੀ ਚੱਲ ਰਹੀ ਹੈ, ਜੋ ਕੀ ਸਾਰੈ ਕੁਆਰੇ ਹੀ ਹੋਏ ਹਨ।
    ਨਾਲੇ ਕਾਂਸ਼ੀ ਵਿਚ ਕਿਤੇ ਵੀ ਉਹਨਾਂ ਦੇ ਵਿਆਹੇ ਹੋਣ ਦਾ ਇਤਿਹਾਸ ਨਹੀਂ ਮਿਲਦਾ ਹੈ।
    ਕਿਰਪਾ ਕਰਕੇ ਸੱਚ ਨੂੰ ਜਾਨਕੇ ਹੀ ਕਿਸੇ ਬਾਰੇ ਬੋਲਣਾ ਚਾਹੀਦਾ ਹੈ।
    ਬਾਕੀ ਵੀ ਸਭ ਗਲਤ ਹੀ ਕਹਿ ਰਹੇ ਹੋ।

    • @PrinceKumar-ht2bc
      @PrinceKumar-ht2bc ปีที่แล้ว

      Tainu ni pta yy kuj v tu jake pta kar avda

  • @sukhbirsingh-jp3sn
    @sukhbirsingh-jp3sn 4 หลายเดือนก่อน +1

    ਕਬੀਰ ਸਾਹਿਬ ਜੀ ਨੇ ਖੁਦ ਇਕ ਸ਼ਬਦ ਉਚਾਰਿਆ ਹੈ। ਭਗ ਭੋਗੇ ਭਗ ਉਪਜੇ, ਭਗ ਤੇ ਬਚੇ ਨਾ ਕੋਏ। ਕਹੇ ਕਬੀਰ ਭਗ ਤੇ ਬਚੇ, ਭਗਤ ਕਹਾਵੇ ਸੋਏ॥
    ਕੁਝ ਲੋਕ ਕਹਿੰਦੇ ਹਨ ਕਿ ਕਮਾਲ, ਕਮਾਲੀ ਓਨ੍ਹਾਂ ਦੇ ਬੱਚੇ ਸਨ ਪਰ ਓਹ ਤਾਂ ਪ੍ਰਕਾਸ਼ ਦੇ ਪੁੰਜ ਸਨ। ਸਰੀਰ ਹੀ ਨਹੀਂ ਸੀ। ਇਕ ਦਿਨ ਗੰਗਾ ਤਟ ਤੇ ਕਬੀਰ ਸਾਹਿਬ ਦੇ ਪਾਸ ਰਾਜਾ ਸਿਕੰਦਰ ਅਤੇ ਰਾਜ ਗੁਰੂ ਸ਼ੇਖ ਤਕੀ ਬੈਠੇ ਸਨ। ਉਸ ਵੇਲੇ ਇਕ ਗਲੀ-ਸੜੀ ਲਾਸ਼ ਗੰਗਾ ਵਿੱਚ ਰੁੜੀ ਜਾ ਰਹੀ ਸੀ। ਸ਼ੇਖ ਤਕੀ ਨੇ ਸਾਹਿਬ ਜੀ ਨੂੰ ਕਿਹਾ ਕਿ ਜੇ ਤੁਸੀਂ ਪ੍ਰਮਾਤਮਾ ਦੇ ਨੂਰ ਹੋ ਤਾਂ ਇਸ ਲਾਸ਼ ਨੂੰ ਜਿੰਦਾ ਕਰੋ। ਉਸ ਵੇਲੇ ਕਬੀਰ ਸਾਹਿਬ ਨੇ ਕਿਹਾ, 'ਓਹ ਮੁਰਦੇ! ਉਠ ਕੁਦਰਤ ਕੇ ਕਮਾਲ ਸੇ' ਓਸੇ ਵੇਲੇ ਮੁਰਦਾ ਜੀਵਤ ਹੋ ਉਠਿਆ ਅਤੇ ਗੰਗਾ ਜੀ ਵਿੱਚੋਂ ਬਾਹਰ ਆਕੇ ਸਾਹਿਬ ਜੀ ਨੂੰ ਬੰਦਗੀ ਕਰਨ ਲੱਗਾ, ਇਹ ਦੇਖ! ਰਾਜਾ ਸਿਕੰਦਰ ਤੇ ਸ਼ੇਖ ਤਕੀ ਹੈਰਾਨ ਹੋ ਕੇ ਬੋਲੇ, ਵਾਹ ! ਇਹ ਤਾਂ ਕਮਾਲ ਹੋ ਗਿਆ। ਫਿਰ ਸਾਹਿਬ ਜੀ ਨੇ ਕਿਹਾ, 'ਅੱਜ ਤੋਂ ਇਸਦਾ ਨਾਮ ਕਮਾਲ ਹੋਇਆ ਅਤੇ ਜਗਤ ਵਿੱਚ ਇਹ ਮੇਰਾ ਬਾਣੀ ਪੁੱਤਰ ਕਹਾਏਗਾ ਅਤੇ ਪ੍ਰਸਿੱਧ ਹੋਵੇਗਾ।'
    ਜਦ ਸ਼ੇਖ ਤਕੀ ਨੇ ਦੇਖਿਆ ਕਿ ਗਲੀ-ਸੜੀ ਲਾਸ਼ ਜੀਵਤ ਹੋ ਉਠੀ ਤਾਂ ਉਸ ਨੇ ਕਿਹਾ ਕਿ ਮੇਰੀ ਲੜਕੀ ਅੱਠ ਦਿਨ ਪਹਿਲਾਂ ਮਰੀ ਸੀ, ਉਸ ਨੂੰ ਜਿੰਦਾ ਕਰੋ ਤਾਂ ਜਾਣਾਂਗਾ । ਸਾਹਿਬ ਹੁਣ ਰਾਜਾ ਸਿਕੰਦਰ ਦੇ ਨਾਲ ਸ਼ੇਖ ਤਕੀ ਦੀ ਬੇਟੀ ਦੀ ਕਬਰ ਤੇ ਗਏ ਅਤੇ ਕਿਹਾ ਉਠ! ਸ਼ੇਖ ਤਕੀ ਕੀ ਬੇਟੀ। ਓਹ ਨਾ ਉਠੀ । ਸਾਹਿਬ ਫਿਰ ਬੋਲੇ, ਉੱਠ ! ਤਕੀ ਕੀ ਬੇਟੀ। ਓਹ ਫਿਰ ਵੀ ਨਾ ਉੱਠੀ। ਸਾਹਿਬ ਜੀ ਨੇ ਤੀਸਰੀ ਵਾਰ ਕਿਹਾ, ਉੱਠ ਕਬੀਰ ਕੀ ਬੇਟੀ, ਸਾਹਿਬ ਜੀ ਦਾ ਏਨਾ ਕਹਿਣ ਸੀ ਕਿ ਕਬਰ ਫਟ ਗਈ ਅਤੇ ਲੜਕੀ ਜੀਵਤ ਹੋ ਕੇ ਕਬਰ ਚੋਂ ਬਾਹਰ ਆ ਗਈ। ਉਸ ਸਮੇਂ ਰਾਜਾ ਸਿਕੰਦਰ ਅਤੇ ਸ਼ੇਖ ਤਕੀ ਭਾਵਕ ਭਾਵ ਵਿੱਚ ਕਹਿ ਉੱਠੇ ਵਾਹ ! ਕਮਾਲ ਹੋ ਗਿਆ? ਤੋ ਵੀਰੋ ਉਸ ਸਮੇਂ ਸਾਹਿਬ ਜੀ ਨੇ ਉਸ ਲੜਕੀ ਦਾ ਨਾਮ ਕਮਾਲੀ ਰੱਖਿਆ ਜੋ ਉਨ੍ਹਾਂ ਦੀ ਬਾਣੀ ਪੁਤਰੀ ਹੋਈ।

  • @Im-kh3hv
    @Im-kh3hv 3 ปีที่แล้ว +1

    Baba harnam Singh ji da naam kitho aa gya ?

    • @AMRITBANISEVADAL
      @AMRITBANISEVADAL  3 ปีที่แล้ว

      ਕਿਓਕੀ ਇਹ ਸਾਰੀਆਂ ਸਾਖੀਆਂ ਉਹਨਾ ਨੇ ਹੀ ਲਿਖਵਾਈਆਂ ਹੋਈਆਂ ਹਨ ਜੀ

  • @dilwarchand4101
    @dilwarchand4101 ปีที่แล้ว

    Dhan Dhan Satguru Kabir Sahib. I got much inspiration from sakhi but you say Bhagat, this title not suit . Please say satguru because Satguru Kabir Sahib is complete like god (Sant ki nindiya mat karo Sant Ram hai Ek) this quation depicts there is no difference between Ram and satguru Kabir sahib . You know better satguru Kabir sahib inspired the world and did efforts to eradicate all evils of world,.please You see on TH-cam “concept Sikhism ‘ by big Muslim Scholar Dr Zakir Naik.

  • @manat3967
    @manat3967 ปีที่แล้ว

    Sahi jankari nhi

  • @gillkaran4420
    @gillkaran4420 2 ปีที่แล้ว +14

    ਧੰਨਧੰਨ ਭਗਤ ਬਾਬਾ ਕਬੀਰ ਸਾਹਿਬ ਜੀ

  • @gillkaran4420
    @gillkaran4420 2 ปีที่แล้ว +9

    ਧੰਨਧੰਨ ਭਗਤ ਬਾਬਾ ਕਬੀਰ ਜੀ

  • @MohanSingh-gs3be
    @MohanSingh-gs3be ปีที่แล้ว

    Waheguru ji waheguru ji waheguru ji waheguru ji

  • @amandeeppamma2300
    @amandeeppamma2300 8 หลายเดือนก่อน +1

    Waheguru jii

  • @jagirkaur8647
    @jagirkaur8647 ปีที่แล้ว +1

    Dhan dhan waheguru ji dhan kabir ji

  • @gurnoorsinghdso9487
    @gurnoorsinghdso9487 ปีที่แล้ว +2

    Waheguru ji 🙏

  • @surindermehra4966
    @surindermehra4966 ปีที่แล้ว

    🙏🙏

  • @vickyraikotivickyraikoti701
    @vickyraikotivickyraikoti701 2 ปีที่แล้ว +1

    Waheguru

  • @baldevsinghji
    @baldevsinghji 2 ปีที่แล้ว +3

    Waheguru Ji

  • @Baishindersingh
    @Baishindersingh 3 ปีที่แล้ว +2

    Waheguru g

  • @HarpalSingh-zx1gv
    @HarpalSingh-zx1gv 3 ปีที่แล้ว +3

    Waheguruji waheguruji

  • @gillkaran4420
    @gillkaran4420 2 ปีที่แล้ว +1

    ਧੰਨਧੰਨ ਭਗਤ ਬਾਬਾ ਕਬੀਰ ਸਾਹਿਬ ਜੀ

  • @gillkaran4420
    @gillkaran4420 2 ปีที่แล้ว +2

    ਧੰਨਧੰਨ ਭਗਤ ਬਾਬਾ ਕਬੀਰ ਜੀ

  • @gillkaran4420
    @gillkaran4420 2 ปีที่แล้ว +1

    ਧੰਨਧੰਨ ਭਗਤ ਬਾਬਾ ਕਬੀਰ ਸਾਹਿਬ ਜੀ

  • @MohanSingh-gs3be
    @MohanSingh-gs3be ปีที่แล้ว +1

    Waheguru ji waheguru ji waheguru ji waheguru ji

  • @gursewaksinghheir8320
    @gursewaksinghheir8320 3 ปีที่แล้ว +5

    Waheguru ji

  • @gillkaran4420
    @gillkaran4420 2 ปีที่แล้ว

    ਧੰਨਧੰਨ ਭਗਤ ਬਾਬਾ ਕਬੀਰ ਸਾਹਿਬ ਜੀ

  • @gillkaran4420
    @gillkaran4420 2 ปีที่แล้ว

    ਧੰਨਧੰਨ ਭਗਤ ਬਾਬਾ ਕਬੀਰ ਸਾਹਿਬ ਜੀ

  • @gillkaran4420
    @gillkaran4420 2 ปีที่แล้ว

    ਧੰਨਧੰਨ ਭਗਤ ਬਾਬਾ ਕਬੀਰ ਸਾਹਿਬ ਜੀ

  • @gillkaran4420
    @gillkaran4420 2 ปีที่แล้ว

    ਧੰਨਧੰਨ ਭਗਤ ਬਾਬਾ ਕਬੀਰ ਸਾਹਿਬ ਜੀ

  • @guricheema579
    @guricheema579 ปีที่แล้ว

    Waheguru ji