Amritpal Singh | 'Khalistan ਦਾ ਸੁਪਨਾ ਮੈਂ ਨਹੀਂ ਛੱਡ ਸਕਦਾ' Amritpal ਨੇ ਮਾਂ ਦੇ ਬਿਆਨ ਨੂੰ ਦੱਸਿਆ ਗਲਤ | N18V

แชร์
ฝัง
  • เผยแพร่เมื่อ 5 ก.ค. 2024
  • Amritpal Singh | 'Khalistan ਦਾ ਸੁਪਨਾ ਮੈਂ ਨਹੀਂ ਛੱਡ ਸਕਦਾ' Amritpal ਨੇ ਮਾਂ ਦੇ ਬਿਆਨ ਨੂੰ ਦੱਸਿਆ ਗਲਤ | N18V
    #amritpalsingh #amritpalmother #balwinderkaur #news18punjab #khalistan
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 121

  • @user-em6kb9mm6j
    @user-em6kb9mm6j 7 วันที่ผ่านมา +27

    ਧੰਨ ਆ ਮਾਤਾ ਜਿਹਨੇ ਸੁਰਮਾ ਦਿੱਤਾ ਕੌਮ ਨੂੰ 👍👍💯💯✌️✌️✌️🙏🙏🙏🙏

  • @GurdeepSingh-ex2is
    @GurdeepSingh-ex2is 7 วันที่ผ่านมา +18

    Koi fayda nhi khalistan da

    • @saabsandhu007
      @saabsandhu007 7 วันที่ผ่านมา +5

      Kon samjawa ina lokka nu....

    • @gurpalsingh9338
      @gurpalsingh9338 5 วันที่ผ่านมา

      Khayi javo kut fer....

    • @GURLOVE_GAMING
      @GURLOVE_GAMING 3 วันที่ผ่านมา

      Sher a panjab respect all religion but now days corruption political says atankwadi and political leaders cutting trees for some money and panjab was divided by Indian government Sikh was totally divided 😢 and now days hate speech by leader and not UNITY khalistan isliye sahi ha kyoki leader are not right

  • @varindersingh152
    @varindersingh152 7 วันที่ผ่านมา +7

    Bhai amritpal Singh Khalsa ji ka pass jail ma kon sa phone hai jis sa tweet Kiya hai

  • @ravindersinghgill314
    @ravindersinghgill314 7 วันที่ผ่านมา +18

    ਗੁਰੂ ਸਾਹਿਬ ਨੇ ਖਾਲਸਾ ਰਾਜ ਸਥਾਪਿਤ ਕਰਨ ਦਾ ਅਹਿਦ ਲਿਆ ਸੀ ਜਿਸ ਨੂੰ ਕਾਫੀ ਹੱਦ ਤੱਕ ਬਾਬਾ ਬੰਦਾ ਸਿੰਘ ਬਹਾਦਰ ਨੇ ਪੂਰਾ ਕੀਤਾ । ਖਾਲਿਸਤਾਨ ਦੇ ਸੁਪਨੇ ਦੇਖ ਕੇ ਕੌਮ ਅਤੇ ਆਪਣਾ ਸਮਾਂ ਅਜਾਈਂ ਨਸ਼ਟ ਨਾਂ ਕਰੋ ।।

  • @GurmukhSingh-ct9jo
    @GurmukhSingh-ct9jo 7 วันที่ผ่านมา +9

    Theek.keha.mata.ji

  • @nirmalakaur7672
    @nirmalakaur7672 7 วันที่ผ่านมา +6

    Madher is right h na bilkul sahi bola hai please

    • @user-dz9uw3og6c
      @user-dz9uw3og6c 5 วันที่ผ่านมา

      Yes the mother is right if looking for khalsthan why the hell he took oath of Indian constitution unity and sovereignty of India 🇮🇳 it's a example of double standard you took oath to collect money as mp and pension later on for the rest of your life

  • @kaur2234
    @kaur2234 5 วันที่ผ่านมา +2

    Waheguru gi kà khalsa waheguru gi ki fathe khalsagi ❤ sahi bolia 🙏 🌹🚩🙏 bentià parban karnagi sikha opr mehrkregi bachia noo sukh rakhe maa bap noo vi hosla baksi 🙏🚩

  • @sarbjitkaur4996
    @sarbjitkaur4996 6 วันที่ผ่านมา +4

    Waheguru ji chadikala rho chadikala rho

  • @rachpalsinghsingh3761
    @rachpalsinghsingh3761 7 วันที่ผ่านมา +14

    ਵਾਹ ਬੱਬਰ ਸੇਰਾ

    • @BhagwanSingh-ky8ep
      @BhagwanSingh-ky8ep 7 วันที่ผ่านมา

      KIHARA BYAN SAHI AA ; MATA JI DA K BABBAR SHER DA.

    • @RajveerSingh-gy3vm
      @RajveerSingh-gy3vm 7 วันที่ผ่านมา +2

      ਕੌਣ ਬੱਬਰ ਸ਼ੇਰ?

    • @samsungedgeplus3588
      @samsungedgeplus3588 7 วันที่ผ่านมา

      😂😂😂😂😂​@@BhagwanSingh-ky8ep

  • @SuiPro-mu9rf
    @SuiPro-mu9rf 5 วันที่ผ่านมา +2

    Sikhs r very happy in India.

  • @GurjinderSingh-mw8zz
    @GurjinderSingh-mw8zz 6 วันที่ผ่านมา +3

    MEDIA SIKHA DI DUSHMAN

  • @user-kf3is3tp5k
    @user-kf3is3tp5k 6 วันที่ผ่านมา +2

    Amritpal singh khalsa ji jindabaad punjab thaa baber shar putt aa sakha nall aa reha gea ਵਹਿਗੁਰੂ ਜੀ ਹਮੇਸ਼ਾ ਨਾਲ ਆ

  • @sattibains4818
    @sattibains4818 7 วันที่ผ่านมา +4

    Fake lagda jail tweet karn da ki sadan hai, kya uthe Phone ja laptop rakhana alow hai?

    • @jagseersingh7894
      @jagseersingh7894 6 วันที่ผ่านมา

      Agency da kam aa

    • @Harmandeol2323A
      @Harmandeol2323A 5 วันที่ผ่านมา

      ​@@jagseersingh7894ਤੇਰਾ ਪਾਪਾ ਜੀ ਏਜੰਸੀ ਵਿਚ ਕੰਮ ਕਰਦੇ ਲੱਗਦੇ ਆ😂😂😂

  • @balwantdhillon9449
    @balwantdhillon9449 7 วันที่ผ่านมา +14

    ਖ਼ਾਲਸਾ ਰਾਜ ਦਾ ਸੁਪਨਾ ਦੇਖਣਾ ਹਰ ਸੱਚੇ ਸਿੱਖ ਲਈ ਗੌਰਵ ਵਾਲ਼ੀ ਗੱਲ ਹੈ

    • @Harmandeol2323A
      @Harmandeol2323A 5 วันที่ผ่านมา +1

      ਭੇਡਾਂ dar dar ਚੀਕਾ ਮਾਰੀਆ jadia 😂 ਖਾਲਿਸਤਾਨ ਜ਼ਿੰਦਾਬਾਦ 🪯🚩🙏🏽💪🪯🚩🙏🏽🦁🦁🦁🎉🎉🎉🎉

    • @AnilYadav-fl2ew
      @AnilYadav-fl2ew 3 วันที่ผ่านมา

      ​@@Harmandeol2323Aapne moho mia mithu

  • @ParamjitSingh-ts1kx
    @ParamjitSingh-ts1kx 5 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਕੀ ਫ਼ਤਹਿ ਜੀ।

  • @payalarora9840
    @payalarora9840 2 วันที่ผ่านมา +1

    ਨੌਜਵਾਨਾਂ ਨੂੰ ਮਰਵਉ ਮਾਤਾ ਜੀ

  • @tejwindersingh459
    @tejwindersingh459 3 วันที่ผ่านมา +1

    ❤❤❤❤❤❤

  • @heerasandhu6220
    @heerasandhu6220 4 วันที่ผ่านมา +1

    Waheguru ji 🙏

  • @Bajwasaab713
    @Bajwasaab713 7 วันที่ผ่านมา +14

    ਜਿਹੜਾ ਬੰਦਾ ਜੇਲ ਵਿਚ ਆ ਉਹ ਸੋਸਲ ਮੀਡੀਆ ਤੇ ਪੋਸਟ ਕੌਣ ਪਾ ਰਿਹਾ ਫੇਕ ਆ

    • @CanadiansikhSingh
      @CanadiansikhSingh 7 วันที่ผ่านมา +1

      Thoda bhagat sandhu kive chiti llikh dinda c jail cho😂

  • @kulbirkaur8032
    @kulbirkaur8032 5 วันที่ผ่านมา +1

    ਵਾਰਿਗੁਰੂ ਜੀ 🙏🏼🙏🏼🙏🏼🙏🏼

  • @RajveerSingh-gy3vm
    @RajveerSingh-gy3vm 7 วันที่ผ่านมา +3

    ਇਹ ਤਾਂ ਸਾਫ ਸਪਸ਼ਟ ਹੋ ਗਿਆ ਹੈ ਕਿ ਅਮ੍ਰਿਤਪਾਲ ਸਿੰਘ ਦੇ ਨਾਂ ਤੇ ਕੀਤਾ ਟਵੀਟ ਬਿੱਲਕੁਲ ਝੂਠਾ ਏ ਕਿਉਂਕਿ ਉਸ ਨੇ ਟਵੀਟ ਕਿਵੇਂ ਕਰ ਦਿੱਤਾ ਜਦਕਿ ਉਸ ਦੇ ਸੋਸ਼ਲ ਖਾਤੇ ਏਜੰਸੀਆਂ ਕੋਲ ਨੇਂ ਤੇ ਉਸ ਕੋਲ ਫੋਨ ਕਿੱਥੋਂ ਆ ਗਿਆ। ਕੀ ਇਹ ਪੂਰਾ ਡਰਾਮਾਂ ਰਚਿਆ ਜਾ ਰਿਹਾ ਹੈ?

  • @ManpreetSingh-ip6nm
    @ManpreetSingh-ip6nm 7 วันที่ผ่านมา +12

    ਭਾਈ ਸਾਹਿਬ ਜੀ ਤੁਹਾਡੇ ਤੇ ਬਹੁਤ ਬਹੁਤ ਮਾਣ ਹੈ ਤੇ ਤੁਹਾਡੇ ਦਰਸ਼ਨਾਂ ਦੀ ਦਿਲ ਵਿਚ ਬਹੁਤ ਇੱਛਾ ਹੈ

    • @luciferrapzone8371
      @luciferrapzone8371 7 วันที่ผ่านมา +1

      Dibrugarh jao

    • @RajveerSingh-gy3vm
      @RajveerSingh-gy3vm 7 วันที่ผ่านมา +2

      ਭਾਈ ਸਾਬ ਜੀ ਥੋੜਾ ਦਿਮਾਗ ਖੋਲ੍ਹ ਕੇ ਚੱਲੋ। ਅਮ੍ਰਿਤਪਾਲ ਸਿੰਘ ਨੇ ਟਵੀਟ ਕਿੱਥੋਂ ਕਰ ਦਿੱਤਾ ਉਹਦੇ ਸੋਸ਼ਲ ਖਾਤੇ ਤਾਂ ਸਰਕਾਰਾਂ ਕੋਲ ਨੇਂ?

    • @samsungedgeplus3588
      @samsungedgeplus3588 7 วันที่ผ่านมา

      Dibrugarh ja k darshn ho jange

    • @LovejotSingh-zk6wx
      @LovejotSingh-zk6wx 7 วันที่ผ่านมา

      ​@RajveerSingh-latter ayaegy3vm

    • @BantaSingh-tt8zt
      @BantaSingh-tt8zt 6 วันที่ผ่านมา +1

      ਭਰਾ ਕਿਸੇ ਠਾਨੇਂ ਵਿਚ ਤੂੰ ਵੀ ਵੜਜਾ ਖਾਲਿਸਤਾਨ ਦਾ ਨਾਹਰੇ ਲਾਕੇ ਫਿਰ ਤੂੰ ਵੀ ਖੁੱਲੇ ਦਰਸ਼ਨ ਕਰ ਲਵੀਂ

  • @ramanbaidwan5244
    @ramanbaidwan5244 6 วันที่ผ่านมา +1

    ਜੋ ਬੰਦਾ ਜੇਲ ਵਿਚ ਬੰਦ ਹੈ ਉਹ ਟਵੀਟ ਕਿਵੇਂ ਕਰ ਸਕਦਾ

  • @yuvrajheer3941
    @yuvrajheer3941 14 ชั่วโมงที่ผ่านมา

    Twit kitho kita????

  • @Harmandeol2323A
    @Harmandeol2323A 5 วันที่ผ่านมา +1

    Great job🙏🏽🪯🚩🎉🎉🎉ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 🎉🎉🎉ਖਾਲਿਸਤਾਨ ਜ਼ਿੰਦਾਬਾਦ 🪯🚩🪯🚩🪯🚩🫡🙏🏽🙏🏽🙏🏽🙏🏽🌺🌺🌺🌺🌺🎉🎉🎉🦁

  • @SukhwinderSingh-jg1je
    @SukhwinderSingh-jg1je 5 วันที่ผ่านมา +4

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤🎉🎉 ਜ਼ਿੰਦਾਬਾਦ।

  • @user-im8du5mj6o
    @user-im8du5mj6o 5 วันที่ผ่านมา

    👏👏👏👍👍👍❤️❤️

  • @KakaChoan-yz4ko
    @KakaChoan-yz4ko 7 วันที่ผ่านมา +3

    ਮਾਂ ਦੀ ਆਗਿਆ ਮੰਨ ਲੈ ਠੀਕ ਰਹੇਗਾ

    • @Harmandeol2323A
      @Harmandeol2323A 5 วันที่ผ่านมา

      Tu ਕਦੇ ਮਾਨੀ ਨਾਹੀ 😂

  • @SurinderSingh-ve3sk
    @SurinderSingh-ve3sk 6 วันที่ผ่านมา

    She did not mean that
    Leave her alone

  • @user-dz9uw3og6c
    @user-dz9uw3og6c 5 วันที่ผ่านมา

    I agree with his mother Amritpal why you took oath of Indian constitution unity and sovereignty of India 🇮🇳 because get payment and pension as a mp later on you should not take oath if you don't respect the oath i don't believe you a true sikh thanks

  • @jagdishjassi4013
    @jagdishjassi4013 7 วันที่ผ่านมา +3

    ਜਿਵੇਂ ਹਿੰਦੂ ਰਾਸ਼ਟਰ ਸਿਰਫ ਮਨੂਵਾਦੀ ਅਤੇ ਖਾਲਿਸਤਾਨ ਸਿਰਫ ਕੁੱਛ ਲੋਕ ਆਪਣਾ ਜਾਤੀਵਾਦੀ ਹੰਕਾਰ ਬਚੋਣਾ ਚੋਹੰਦੇ ਹਨ ਓਹ ਜੇਹੜੇ ਜਾਨਵਰਾਂ ਨੂੰ ਵੀ ਨਹੀਂ ਬਖਸ਼ਦੇ,ਓਹ ਖਾਲਿਸਤਾਨ ਚਾਓਹੰਦੇ ਹਨ,ਲੋਕ ਤੁਹਾਡੇ ਕੁੱਛ ਲੋਕਾਂ ਤੋਂ ਦੁਖੀ ਹੋ ਕੇ ਦੂਸਰੇ ਧਰਮ ਅਪਣਾ ਰਹੇ ਹਨ।ਜਦ ਤਕ ਗੁਰੂ ਗਰੰਥ ਸਾਹਿਬ ਲੋਕਾਂ ਦੀ ਧੁਰ ਅੰਦਰ ਤਕ ਨਹੀਂ ਵਾਸ਼ ਕਰਦਾ ਕੋਈ ਵੀ ਸੁਪਨਾ ਬੇਅਰਥ ਹੈ।ਜਿਵੇਂ ਕਿ ਦਰਵਾਜੇ ਨੂੰ ਤਾਲਾ ਲਗਾ ਹੋਵੇ ਅਤੇ ਨਾਲੇ welcome ਵੀ ਲਿਖਿਆ ਹੋਵੇ। ਧੰਨ ਧੰਨ ਗੁਰੂ ਗਰੰਥ ਸਾਹਿਬ ਜੀ

    • @CanadiansikhSingh
      @CanadiansikhSingh 7 วันที่ผ่านมา

      Ajo gyaani g debate krlo khalistan utee ..

    • @jagdishjassi4013
      @jagdishjassi4013 7 วันที่ผ่านมา +1

      @@CanadiansikhSingh Veere I am not ignorant, if you are then I still do not want to because a fanatical humanist will never say that Brahman does not come from the mouth of Brahma.

    • @CanadiansikhSingh
      @CanadiansikhSingh 7 วันที่ผ่านมา

      @@jagdishjassi4013 lol . U are ignorant .thats why u are blaming khalistan without any valid proof..

    • @jagdishjassi4013
      @jagdishjassi4013 7 วันที่ผ่านมา

      @@CanadiansikhSingh lol,I have only expressed my opinion, nothing is going to happen without adopting the Guru's thinking. I am in favor of a united India, if it is about oppression then everyone is suffering from it, we should remove the oppressors from power.

    • @CanadiansikhSingh
      @CanadiansikhSingh 7 วันที่ผ่านมา

      @@jagdishjassi4013 lol india is union of states..u cannot suppress this movement 🤣..

  • @bimlakumari6679
    @bimlakumari6679 4 ชั่วโมงที่ผ่านมา

    Punjab punjab he rehe ga parmatma to Vada koi hni ne

  • @jagseersingh7894
    @jagseersingh7894 6 วันที่ผ่านมา

    Nhi phala aa daso k amritpal kol phone kis ne dakhya k tweet amritpal ne he keeta aa
    Aa kise agency da v kam ho sakda

  • @manmohansingh2809
    @manmohansingh2809 7 วันที่ผ่านมา

    Channel should clarify that how a prisoner under NSA can tweet without mobile. Stop maligning sikhs. We know who prompts you people.

  • @gurinderjeetsingh6659
    @gurinderjeetsingh6659 4 วันที่ผ่านมา

    Khalistanzindabad

  • @rajsinghgill4030
    @rajsinghgill4030 2 ชั่วโมงที่ผ่านมา

    ਬੀਬਾ ਵੋਟਾਂ ਤੋਂ ਪਹਿਲਾ ਕਿਉ ਨਹੀਂ ਰੌਲਾ ਪਾਇਆ ਸੀ, ਹੁਣ ਕੁਰਸੀ ਮਿਲ ਗਈ ਹੈ ਕਿਉ ਤੁਸੀ ਲੋਕਾ ਨੂੰ ਬੇਵਕੂਫ਼ ਬਣਾ ਰਹੇ ਹੋ, ਕਿਉ ਪੰਥ ਨਹੀਂ ਸਬ ਚੌਧਰ ਕਰਨ ਵਾਸਤੇ ਹੈ

  • @BhupinderKaur-df8tb
    @BhupinderKaur-df8tb 5 วันที่ผ่านมา

    ਫੇਰ ਕੀ ਹੋਇਆ ਜੇਕਰ ਮਾਤਾ ਦੇ ਮੂੰਹ ਚੋਂ ਵੈਸੇ ਹੀ ਨਿਕਲ ਗਿਆ ਹੋਣਾ। ਕਿਸੇ ਵੀ ਗੱਲ ਨੂੰ ਲੈ ਕੇ ਭੰਡਣਾ ਨਹੀਂ ਚਾਹੀਦਾ।

  • @user-on7ps2bx9t
    @user-on7ps2bx9t 7 วันที่ผ่านมา +1

    ਸਭ ਤੋਂ ਵੱਡਾ ਕੋੜ ਪੰਜਾਬ ਦੇ ਵਿੱਚ ਪਤਾ ਕੀ ਹ ਸਾਡਾ ਮੀਡੀਆ ਝੂਠ ਝੂਠ ਚਪਲ ਚਤ ਇਹ ਮੀਡੀਆ ਸਾਰਾ ਇਹ ਇਹ ਨਹੀਂ ਸੋਚਦਾ ਕਿ ਸਾਡਾ ਵੀ ਸਾਡੇ ਬੱਚੇ ਇਸੇ ਬਿਮਾਰੀ ਦੇ ਵਿੱਚ ਘਿੜੂਗੇ ਮਤ ਸੋਚਣ ਪੁਲਿਸ ਵਾਲੇ ਵੀ ਸਾਡੇ ਬੱਚੇ ਨਹੀਂ ਗਰਕਣਗੇ ਗਰਕਣਗੇ ਪਹਿਲਾਂ ਗਰਕਣਗੇ ਯਾਦ ਰੱਖਿਓ ਤਿੰਨ ਮਹੀਨਿਆਂ ਤਿੰਨਾਂ ਮਹੀਨਿਆਂ ਵਿੱਚ ਨਾਨਕੇ ਦਿਖਾ ਦੇਣੇ ਤੁਹਾਨੂੰ ਕੱ ਅਮਰੀਕਾ ਨੇ

  • @surjitrana1768
    @surjitrana1768 3 วันที่ผ่านมา

    Long live S Amritpal Singh ji Amritpal Singh ji Jindabath He is Jodhua Sikh

  • @YadwinderSingh-mj6vb
    @YadwinderSingh-mj6vb 7 วันที่ผ่านมา +1

    Bilkul

  • @dayasingh8859
    @dayasingh8859 5 วันที่ผ่านมา

    🎉 ਇਹ ਸਾਰੇ ਬਿਜੇਪੀ ਵਾਲਾ ਦਾ ਚੱਕਰ ਬਿੱਲੀ ਥੈਲਿਓਂ ਬਾਹਰ ਆ ਗਾਈਂ

  • @BantaSingh-tt8zt
    @BantaSingh-tt8zt 6 วันที่ผ่านมา

    ਇਹ ਤਾਂ ਭਾਈ ਪੰਥ ਤੇ ਪੰਜਾਬ ਲਈ ਸਿਰ ਦੇਣ ਗੇ ਪਤਰਕਾਰ ਐਵੇਂ ਹੀ ਵਿਆਹ ਵਿੱਚ ਬੀ ਦਾ ਲੇਖਾ ਪਾਕੇ ਬਹਿ ਜਾਂਦੇ ਆ

  • @Sing-ek2ed
    @Sing-ek2ed 7 วันที่ผ่านมา +1

    👍🏼👍🏼

  • @KarmjeetSingh-nb1tu
    @KarmjeetSingh-nb1tu 7 วันที่ผ่านมา

    ਛੱਡਣਾ ਵੀ ਨਹੀ ਚਾਹੀਦਾ ਇਹ ਕੋਈ ਜੁਰਮ ਥੋੜਾ

  • @ReshamSingh-rk9js
    @ReshamSingh-rk9js 6 วันที่ผ่านมา +2

    ਮਾਤਾ ਜੀ ਦਾ ਗ਼ਲਤ ਬਿਆਨ ਹੈ

  • @SuiPro-mu9rf
    @SuiPro-mu9rf 5 วันที่ผ่านมา

    No Sikh wants Khalisthan.

  • @S1n6341
    @S1n6341 5 วันที่ผ่านมา

    AMRITPAL SINGH BOHOT BADE CHAVAL HEI

  • @onkarsingh1399
    @onkarsingh1399 7 วันที่ผ่านมา

    Mr.amritpal singh ji apni soch nu badlo.khalistan vekhde kitte Khali asthan hee na dekhna pai jave.god de niyam koi nahin badal skda.iss layee present baare socho future kisse nahin dekheya sabh nu uss malik dee razza vich rehna payega.ik patta vee uss de hukam toh Bina nahin hilna.aap god banan dee khawahish shodni theek faisla.

  • @gurmailsingh517
    @gurmailsingh517 7 วันที่ผ่านมา

    Jado ,desh ke kush hindhu leaders/janta, sab ka vishwash /VIKA/Ssath Ke bhane Hindhuraster ki demand kerde koi desh dhroh nahi ,AAJ vikas/ sath/Bush was DIKHAI date bulk up nahi ,divide and rule and thought of clashes among communities , agar koi sambidhanic /aroved by SC , khalistan ki demand kerde tou desh dhroh,by meaning of Hindhu is Rouge ( thug) and Khalistan and Pakistan are symbolises for purity/equality (Maharaja Ranjit sing and Akbar)where as believes in castisim (Manu samrity) for Hindhu NO example/ evedenc, jaichando ka RAJ reha in india .jai chando ki history study karo ,woh hi India AAJ hai ,no change .

  • @dentinimplantsindia8139
    @dentinimplantsindia8139 7 วันที่ผ่านมา +2

    Innocent emotional aimless public of Punjab vote for AAP and after two years vote for Amritpal. Later they dump Amritpal like Simran Jeet mann. Rest any body can fantasise and dream. Millions dream of akhand bharat

  • @rahulhans5678
    @rahulhans5678 7 วันที่ผ่านมา +7

    Pehla slahh karlo ke kaihna ki aa

  • @shriramoiltraders2157
    @shriramoiltraders2157 7 วันที่ผ่านมา +3

    अगर यह जेल से किसी मोबाइल का use करके ट्वीट किया है तो एक और क्राइम बन जाता है ,तथा मोबाइल किस ने दिया वो भी दोषी है।

    • @harsimrankaur9448
      @harsimrankaur9448 7 วันที่ผ่านมา

      Tu DIG hai

    • @shriramoiltraders2157
      @shriramoiltraders2157 7 วันที่ผ่านมา

      लो अरे behanji, पहले तो मैं इंसान हूं इसलिए आपको, तू, कहकर बात नही करूंगा , दूसरा आप पढ़े लिखे हैं तो आपको भी पता है की जेल में कभी मोबाइल का यूज नही करने दिया जाता , यह क्राइम माना जाता है ,। तो आपके सोच से फिर सोशल मीडिया का यूज कैसे किया होगा । क्योंकि जब oath के लिए भी लाया गया था तब भी कोई मोबाइल ,कोई कैमरा लेजाने पर प्रतिबंध था ??🙏

    • @DeepMehra-lt8pc
      @DeepMehra-lt8pc 3 วันที่ผ่านมา

      Laurance bishnoyi da interview oh jail vich ki oh crime nahi c​@@shriramoiltraders2157

  • @PremNth-kl7ox
    @PremNth-kl7ox 2 วันที่ผ่านมา

    खालिस्तान तो बन चुका है सब रब दा खेल

  • @rameshkumarkumar2490
    @rameshkumarkumar2490 7 วันที่ผ่านมา

    Ye khalistaani samarthak da chainal hai

  • @user-me1rn4ji9d
    @user-me1rn4ji9d 5 วันที่ผ่านมา

    Sanu ta bevkug bna di ta eh tvet bahro kise ne loka nu budu bnaea bs hun asi besrmi de mare k khea hea ta sade nal thoka kuj nhi hona ena 5 saal sufne vekhi jane ty sta da annd mani jana simrinjeet maan vangu

  • @palwindersingh6930
    @palwindersingh6930 7 วันที่ผ่านมา +2

    1 pehla kenhda si kihda sanvidhan
    2 singho sir den da time aa gia
    3 ihne begane putt mraune si
    4 app dedh mahina khusrian vangu police muhre bhajda riha

  • @rajnikant5489
    @rajnikant5489 7 วันที่ผ่านมา

    Pau o jail vich mobile chalanda ba jeda oda byan agea

  • @GurmeetSingh-xs2fr
    @GurmeetSingh-xs2fr 7 วันที่ผ่านมา +6

    ਸਟੈਂਡ ਕੲੀ ਵਾਰ ਬਦਲੇ ਕੋਈ ਭਰੋਸਾ ਨਹੀਂ।

    • @BhagwanSingh-ky8ep
      @BhagwanSingh-ky8ep 7 วันที่ผ่านมา

      AIWEIN TAA NI KEHINDE PATARKAR K TRAINING CHALL RAHI AA TOTE DI

    • @palwindersingh6930
      @palwindersingh6930 7 วันที่ผ่านมา

      Yar ji kenhda si sir den da time aa gia
      App khusrian vangu dedh mhina police agge bhajda riha​@@BhagwanSingh-ky8ep

  • @mangakalkat5141
    @mangakalkat5141 3 วันที่ผ่านมา

    😂😂😂😂😂

  • @PASTORHARVINDER
    @PASTORHARVINDER 7 วันที่ผ่านมา

    😂😂😂😂😂😂😂😂😂😂😂

  • @rajmixchannel4843
    @rajmixchannel4843 5 วันที่ผ่านมา

    Amritpal khalstani hay

  • @samsungedgeplus3588
    @samsungedgeplus3588 7 วันที่ผ่านมา +1

    Banan vala e aa bas khalistan😂

    • @Harmandeol2323A
      @Harmandeol2323A 5 วันที่ผ่านมา

      ਤੁਸੀਂ ਅਪਣੀ ਭੈਣ ਤਿਆਰ ਕਰ 😂ਤੇਰੀ ਭੈਣ ਦਾ ਵਿਆਹ ਵੀ ਹੋਣ ਵਾਲਾ 😂😂😂😂🎉

    • @Harmandeol2323A
      @Harmandeol2323A 5 วันที่ผ่านมา

      Khalisthan baan ਤੋਂ ਕੋਈ ਨਹੀਂ ਰੋਕ ਸਕਦਾ 🙏🏽🚩🪯ਨਾਟੋ ਤੇਰੀ ਭਾਰਤ ਮਾਤਾ ਦੇ ਬਾਂਹ ਪਾਉਣ ਦੀ ਤਿਆਰੀ ਵਿਚ ਆ💪

    • @Harmandeol2323A
      @Harmandeol2323A 5 วันที่ผ่านมา

      ਇਕਲਾ ਨਾਟੋ ਨਾਹੀ ਨਾਲ 5 powerful countries ਵੀ ਆ😂😂😂😂

    • @Harmandeol2323A
      @Harmandeol2323A 5 วันที่ผ่านมา

      ਤੇਰੀ ਭਾਰਤ ਮਾਤਾ ਦੇ ਬਾਂਹ ਥੱਲੇ ਦੀ ਪਾ ਕੇ ਉੱਪਰ ਦੀ ਕਡਨੀ ਆ

    • @samsungedgeplus3588
      @samsungedgeplus3588 5 วันที่ผ่านมา

      @@Harmandeol2323A teri bhain de kehra finagr lock lagga agge v tu guthha layenga fer e khullu..

  • @bsr840
    @bsr840 6 วันที่ผ่านมา

    ਇਨ੍ਹਾਂ ਲੋਕਾਂ ਦਾ ਕੋਈ ਸਟੈਂਡ ਹੈ?ਜੋ ਮੂੰਹ ਵਿੱਚ ਆਉਂਦਾ ਊਲ ਜਲੂਲ ਬੋਲੀ ਜਾਂਦੇ ਐ।

  • @amarjeetsingh3869
    @amarjeetsingh3869 7 วันที่ผ่านมา +1

    ਉਸਦੇ ਕੋਲ ਮੋਬਾਈਲ ਕਿਥੋਂ ਆ ਗਿਆ ਦੂਜੇ ਪਾਸੇ ਮਾ ਹੁਣ ਕਿਉ ਸਰਕਾਰ ਦੇ ਪੈਰਾਂ ਵਿਚ ਬੈਠਣ ਵਾਲੀ ਗੱਲ ਕਰਦੀ ਹੈ ਕੀ ਹੁਣ ਰੋਹਬ ਦਲੇਰੀ ਬੜਕਾਂ ਮਾਰਨੀਆ ਭੁੱਲ ਗਈ

  • @InderjitSingh-of5lm
    @InderjitSingh-of5lm 7 วันที่ผ่านมา +1

    Eh ni bhar anda

  • @gurnamsinghgill1672
    @gurnamsinghgill1672 7 วันที่ผ่านมา +3

    Bhai. Amritpal. Singh. Khalsa ji. Zandabad. Zandabad. Jindabad.

  • @SALMAN_KHANasli
    @SALMAN_KHANasli 7 วันที่ผ่านมา +6

    Sahi fudu khichan dai loka da ral mil k ,,Paisa lutoo,, khalistan khalistan karo

  • @spal7229
    @spal7229 7 วันที่ผ่านมา

    Ki tusi drame baji li hai