ਬੈਰੀਕੇਟ ਤੋਂ ਮੁਲਾਜ਼ਮਾਂ ਨੇ ਕਿਹਾ ! ਅੱਗੇ ਅੱਤਵਾਦੀ ਨੇ, ਆਪਣੇ ਘਰੇ ਮੁੜਜੋ, ਅੱਗਿਓਂ ਬੱਚੀਆਂ ਦਾ ਜਵਾਬ ਸੁਣੋ | Akhar

แชร์
ฝัง
  • เผยแพร่เมื่อ 1 ธ.ค. 2024

ความคิดเห็น • 389

  • @SukhchainSingh-yt9vx
    @SukhchainSingh-yt9vx 3 ปีที่แล้ว +104

    ਰੱਬ ਕਰੇ ਇਹੋ ਜਿਹੇ ਅੱਤਵਾਦੀ ਘਰ ਘਰ ਜੰਮਨ।🤗

  • @RajinderKaur-dg3uu
    @RajinderKaur-dg3uu 3 ปีที่แล้ว +68

    ਸਾਡੇ ਪੰਜਾਬੀਆਂ ਨੇ ਤਾ ਚੱਕ ਤੇ ਫੱਟੇ ਬੱਚਿਆ ਨੂੰ ਟਿਊਸ਼ਨ ਪੜ੍ਹਨ ਲੱਗ ਗਏ ਚੱਕ ਦੋ ਫੱਟੇ ਕਿਸਾਨ ਏਕਤਾ ਜਿੰਦਾਬਾਦ 👍👍👍👍👍👍👍👍

  • @gurvindersinghbawasran3336
    @gurvindersinghbawasran3336 3 ปีที่แล้ว +16

    ਸਾਨੂੰ ਮਾਣ ਹੈ ਅਸੀ ਪੰਜਾਬੀ ਹਾ,,, ਅਸੀਂ ਸਿੱਖ ਹਾਂ। ਸਾਨੂੰ ਹੱਕ ਸੱਚ ਲਈ ਤਿਆਰ ਕੀਤਾ ਸਾਡੇ ਗੁਰੁ ਸਾਹਿਬ ਜੀ ਨੇਂ 🙏🙏🙏🚩🚩

  • @narindersinghmaan1756
    @narindersinghmaan1756 3 ปีที่แล้ว +20

    ਸਤਿ ਸ੍ਰੀ ਅਕਾਲ ਜੀ । ਮੇਰਾ ਸਲੂਟ ਹੈ ਇਹਨਾ ਬਚੀਆਂ ਨੂੰ। ਕਿੰਨੀ ਤਾਮੀਜ ਨਾਲ ਗੱਲ ਕੀਤੀ । ਜਿਹੜੇ ਸਟੇਜ ਤੇ ਚੜਕੇ ਉਲਟਾ ਪੁਲਟਾ ਬੋਲਦੇ ਨੇ ਉਹ ਇਹਨਾਂ ਬਚੀਆਂ ਤੋ ਥੌੜੀ ਤਾਮੀਜ ਸਿਖ ਲੈਣ ।

  • @JagjitSingh-xv4br
    @JagjitSingh-xv4br 3 ปีที่แล้ว +96

    ਬੱਚੇ ਮਨ ਦੇ ਸੱਚੇ

  • @088surjit
    @088surjit 3 ปีที่แล้ว +40

    ਅੱਖਰ ਵਾਲਿਓ ਅੱਖਰ ਦਾ ਇਸੇ ਤਰ੍ਹਾਂ ਹੀ ਸਦਾ ਮਾਣ ਰੱਖਿਓ

    • @ParveenKumar-lf4my
      @ParveenKumar-lf4my 8 หลายเดือนก่อน

      ਅੱਖ਼ਰ ਚੈਨਲ ਜ਼ਿੰਦਾਬਾਦ 😊

  • @dharmindersingh5668
    @dharmindersingh5668 3 ปีที่แล้ว +89

    ਲਖ ਲਾਹਨਤ ਹੇ ਇਸ ਸਰਕਾਰ ਦੇ ਜਿਹੜੇ ਇਸ ਸਾਫ ਮਨ੍ਹਾ ਅੰਦਰ ਨਫਰਤ ਦੇ ਬੀਜ ਬੋ ਰਹੇ ਨੇ

    • @ckthakurblogs6046
      @ckthakurblogs6046 3 ปีที่แล้ว +2

      Fikar na karo, jina sade khilaaf bolange ona hi lok sanu hor peyar karange, sach nu kale baddal jeyada der luko ni sakde, sadi chardi kala hai

  • @mannnandgarhia9858
    @mannnandgarhia9858 3 ปีที่แล้ว +7

    ਸ਼ਾਬਾਸ਼ ਇਹੋ ਜਿਹੇ ਹੌਸਲੇ ਬੁਲੰਦ ਬੱਚਿਆਂ ਦੇ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਤੇ ਤਰੱਕੀਆਂ ਬਖਸ਼ੇ ਸੁਣ ਲਓ ਭਗਤੋ ਅਜੇ ਵੀ ਕਸ਼ਰ ਬਾਕੀ ਏ

  • @comredgurdipsinghcomredgur3945
    @comredgurdipsinghcomredgur3945 3 ปีที่แล้ว +50

    ਪੰਜਾਬੀਆਂ ਨੂੰ ਅਤਵਾਦੀ ਕਹਿਣ ਵਾਲੇ ਮੋਦੀ ਸਰਕਾਰ ਮੁਰਦਾਬਾਦ।

  • @humanity1313G
    @humanity1313G 3 ปีที่แล้ว +38

    ਜੈ ਕਿਸਾਨ ਜੈ ਜਵਾਨ

  • @gadhrajaswant5870
    @gadhrajaswant5870 3 ปีที่แล้ว +105

    ਮੋਦੀ ਨੂੰ ਚਾਹ ਵਾਲੇ ਦਿਨ ਭੁੱਲ ਗਏ
    ਕਿਸਾਨ ਏਕਤਾ ਜਿੰਦਾਬਾਦ

    • @kamaldeepkaurgill8112
      @kamaldeepkaurgill8112 3 ปีที่แล้ว +5

      O bhrava es modi kanjar n ta kde chaa v nae bechi,nikamma e sirre da

    • @prabhaujla4259
      @prabhaujla4259 3 ปีที่แล้ว +6

      ਮੋਦੀ ਨੇ ਕੋਈ ਚਾਹ ਨੀ ਵੇਚੀ ਝੂਠ ਬੋਲਦਾ ਸਾਲਾ,
      ਜਿਸ ਸਟੇਸ਼ਨ ਬੋਲਦਾ ਮੈਂ ਚਾਹ ਵੇਚੀ,ਓਥੇ ਓਸ time station hai ਹੀ ਨਈਂ ਸੀ,ਓਥੇ ਇਕ office ਸੀ ਉਸ ਟਾਈਮ, ਇਹ ਕੰਜ਼ਰ ਦਾ ਓਥੋਂ ਦੇ ਅਫਸਰ ਦਾ ਪ੍ਪਰਸ ਚੋਰੀ ਕਰ ਲਿਆ ਇਆ ਸੀ, ਪਰਸ ਚ 300
      ਰੁਪਏ ਸੀ। ਇਹਦਾ ਬਾਪ ਦਿਹਾੜੀਦਾਰ ਸੀ ਗਰੀਬ ਨੇ ਦਿਹਾੜੀ ਕਰ ਕਰ ਕੇ ਥੋੜਾ ਜੇਹਾ ਸੋਨਾ ਬਣਾਇਆ ਸੀ।ਮੋਦੀ ਓਹ ਵੀ ਚੋਰੀ ਕਰਕੇ ਘਰੋਂ ਭੱਜ ਗਿਆ ਸੀ। ਜਦੋਂ ਇਸਦੇ ਬਾਪ ਨੂੰ ਪਤਾ ਲੱਗਾ ਤਾਂ ਵਿਚਾਰਾ heart attack naal mar geya ਸੀ।ਮੋਦੀ ਦੇ ਭਰਾਵਾਂ ਨੇ ਮੋਦੀ ਤੇ ਪਿਓ ਦੇ ਕਤਲ ਦਾ ਕੇਸ ਪਾਇਆ ਸੀ।

  • @GurpreetSingh-ec4zd
    @GurpreetSingh-ec4zd 3 ปีที่แล้ว +23

    ਪੁਲਿਸ ਵਾਲਿਆਂ ਨੂੰ ਸ਼ਰਮ ਕਰਨੀ ਚਾਹੀਦੀ

  • @sukhpreetsingh182
    @sukhpreetsingh182 3 ปีที่แล้ว +56

    SALUTE aakhar waleyo tuhanu v vadia report

  • @shivagill4992
    @shivagill4992 3 ปีที่แล้ว +65

    Oh these little girls are so innocent and brilliant. We can see God in their eyes❤️❤️❤️

  • @hotwheelscarunboxerno.1hot382
    @hotwheelscarunboxerno.1hot382 3 ปีที่แล้ว +37

    Brave girls God bless u beta😘😘

  • @jasbeerkaur1541
    @jasbeerkaur1541 3 ปีที่แล้ว +18

    Dil krda ghutt k gale lga lva enna bacchiya nu .bless you baccho

  • @JoginderSingh-vj2tx
    @JoginderSingh-vj2tx 3 ปีที่แล้ว +15

    ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ🌹🌹

  • @deep.jaswal3810
    @deep.jaswal3810 3 ปีที่แล้ว +7

    ਹੌਸਲੇ ਮਰਦਾਂ ਵਿੱਚ ਹੁੰਦੇ ਤੇ ਪੰਜਾਬੀਆਂ ਦਾ ਲੋਹਾ ਦੁਨਿਆ ਮੰਨਦੀ। ਇਹ ਗੱਲ ਭਗਵਾ ਗੁੰਡੇ ਬਰਦਾਸ਼ ਨਹੀ ਕਰਦੇ ਇਹਨਾਂ ਦੀ ਜਲਨ ਬੋਲਦੀ। ਗੁਰੂ ਗੋਬਿੰਦ ਸਿੰਘ ਜੀ ਦੀ ਕੋਮ ਹੈ ਦਿਲ ਵਿੱਚ ਵਸਦੀ ਸਭ ਦੇ।

  • @kulbirbhullar87
    @kulbirbhullar87 3 ปีที่แล้ว +30

    God bless you beta ...

  • @navdeepdosanjh5301
    @navdeepdosanjh5301 3 ปีที่แล้ว +14

    Bacheya de honsle nu SLAM, great kids
    Aakhar is doing great job.... Thanks

  • @jagseersinghkhokhar1334
    @jagseersinghkhokhar1334 3 ปีที่แล้ว +8

    Lahnat hai aisi police force par jo kids ke mind mein jehar ghol rahi hai...
    it's slap on Dehli Police's Face👌👌
    Love from Haryana for my little girls...
    Love you beta...god bless you...
    Huge Respect for these kids🤗🤗

  • @NG-ds5ww
    @NG-ds5ww 3 ปีที่แล้ว +20

    ਮਨ ਭਾਵੁਕ ਹੋ ਗਿਆ ਸੁਣ ਕੇ 🥺

  • @harwinderkandola2003
    @harwinderkandola2003 3 ปีที่แล้ว +5

    ਵਾਹਿਗੁਰੂ ਜੀ ਏਨਾ ਬੱਚਿਆਂ ਦੀ ਚੜ੍ਹਦੀਕਲਾ ਰੱਖਿਨ

  • @indirad1876
    @indirad1876 3 ปีที่แล้ว +58

    👍👍👍👍👍, why are police are instigating hate among kids? So sad

  • @balvindergill9747
    @balvindergill9747 3 ปีที่แล้ว +7

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ 👍🙏

  • @lovesinghfanmaansaabjida9146
    @lovesinghfanmaansaabjida9146 3 ปีที่แล้ว +26

    Kissan majdoor ekta jindabad ji ❤️❤️🌹

  • @ravinderkaur6335
    @ravinderkaur6335 3 ปีที่แล้ว +19

    Waheguru ji kirpa karan🙏

  • @gurdeep2763
    @gurdeep2763 3 ปีที่แล้ว +17

    Akher teem da buhet dhanwad Jo tusi sach wahkode ho

  • @mikesingh1909
    @mikesingh1909 3 ปีที่แล้ว +4

    ਸਲੂਟ ਇਹਨਾਂ ਬੱਚਿਆਂ ਨੂੰ। ਬੱਚੇ ਮਨ ਕ ਸੱਚੇ

  • @sunrisesunset979
    @sunrisesunset979 3 ปีที่แล้ว +24

    These kids are future of India. Lets WISH together that these kids will grow as strong minded, PATRIOTIC human's like their Punjabi / Haryanvi teacher's.

  • @inderjits3427
    @inderjits3427 3 ปีที่แล้ว +26

    So innocent and cute girls. It is nice to see that these girls answering these questions. It is so terrible to hear that police is acting like this even though they are instructed by the government but still they should not be doing this to the kids. Thank you Akhar for showing these things.

  • @re.new_urself
    @re.new_urself 3 ปีที่แล้ว +4

    बचपन सच में बहुत सुंदर होता है और बे डर भी ,भगवान इन बचियों को हमेशा ख़ुश रखें और इनकी रक्षा करें । Thanks for this beautiful video

  • @rupindersinghgill2299
    @rupindersinghgill2299 3 ปีที่แล้ว +12

    Rabb tuhanu wadda officer banawe.Waheguru ji

  • @kamalpreetsahota9424
    @kamalpreetsahota9424 3 ปีที่แล้ว +33

    Good job

  • @ParveenKumar-lf4my
    @ParveenKumar-lf4my 8 หลายเดือนก่อน +1

    Marvelous.......... ਇੱਕ ਸ਼ਾਨਦਾਰ ਵੀਡੀਓ .,,... thanks 👍

  • @MrSaini12
    @MrSaini12 3 ปีที่แล้ว +37

    Salute akhaar channel

  • @sunrisesunset979
    @sunrisesunset979 3 ปีที่แล้ว +42

    Poisoning of mind is also anti-national activity. Need to raise this issue jointly & take legal suggestion's to banned such police personell.

    • @humanitycomesfirstgrewal6921
      @humanitycomesfirstgrewal6921 3 ปีที่แล้ว

      Those police men should be suspended for anti activities and should be immediately questioned for spreading hatred and propaganda

    • @XOYzzzz
      @XOYzzzz 8 หลายเดือนก่อน

      80% of Indians are brainwashed by the Communal Hindu extremists already !!! Majority people had been converted to this kind of mind set so there is not much can be done against it !!!! RSS// BJP had its total govt machinery doing only one thing and that’s to spread Hate in the whole country against the minorities!!!

  • @rajwantkaursohal4819
    @rajwantkaursohal4819 3 ปีที่แล้ว +19

    God bless these kids

  • @InderjeetSingh-pl5qy
    @InderjeetSingh-pl5qy 3 ปีที่แล้ว +26

    I hope one day Akhar Channel is reached Height of Success & viewed by International viewers 🙏

    • @sharanjitdhesi4631
      @sharanjitdhesi4631 3 ปีที่แล้ว

      I think it's already been watched internationally.

  • @harchandbrar8568
    @harchandbrar8568 3 ปีที่แล้ว +1

    ਭਲਾ ਦੀ ਅਸੀਂ ਅੱਤਵਾਦੀ ਆ ਪਰ ਕੁੱਤੀ ਦੀ ਪੁੱਤਰੋ ਸਾਡੀ ਸੋਚ ਤੁਹਾਡੇ ਨਾਲੋਂ ਬਹੁਤ ਚੰਗੀ ਆ ਸਾਡੇ ਵਿੱਚ ਇਨਸਾਨੀ ਅਤ

  • @gursharansekhon7900
    @gursharansekhon7900 3 ปีที่แล้ว +17

    It shows . Government as well as government Agents (police) are afraid of our unity
    Youth is doing marvellous job, stay United, and peaceful, always stay blessed

  • @kajaldv4286
    @kajaldv4286 3 ปีที่แล้ว +8

    Thanks " Akhar NEWS" Nice Coverage Solution ( BJP MUKT BHARAT) Jai Jawan Jai Kisan Jai Bhim Namo Budhay FROM TAMIL NADU D. V. Singh

  • @HarjeetKaur-dw4lt
    @HarjeetKaur-dw4lt 3 ปีที่แล้ว +6

    Waheguru waheguru waheguru waheguru

  • @Arshgaming34948
    @Arshgaming34948 3 ปีที่แล้ว +8

    Sweet kids, God bless you beta ji.

  • @kapildhawan6999
    @kapildhawan6999 3 ปีที่แล้ว +5

    Punjabi only love. Proud to be punjabi. Hatsoff of to kids for their effort.

  • @younspeter5386
    @younspeter5386 3 ปีที่แล้ว +14

    GOD Bless u'll

  • @ballisingh523
    @ballisingh523 3 ปีที่แล้ว +8

    Lakh lahnat aa bachya ch kuch logon de prati zehar bhar rahe aa police ale

  • @harbanskaurbains6278
    @harbanskaurbains6278 3 ปีที่แล้ว +2

    ੲਿਹੋ ਜਿਹੇ ਅੱਤਵਾਦੀ ਸਾਰੇ ਹੀ ਬਣ ਜਾਓ ਦੇਸ਼ ਕਾਨੇਡਾ ਅਮੈਰਿਕਾ ਤੋਂ ਮੋਹਰੇ ਦੌੜੇਗਾ ਸਾਰਾ ਦੇਸ਼ ਖਾਲਸ ਹੋ ਜਾਵੇ ਖਾਲਸਾ ਰਾਜ ਦੀ ਮੰਗ ਕਰੋ ਖਾਲਿਸਤਾਨ ਦੀ ਨਹੀਂ,ਮਹਾਂਰਾਜਾ ਰਣਜੀਤ ਸਿਘ ਵਾਲਾ ਰਾਜ ਪਿਓਰ ਜੋ ਹਿਦੂੰ ਸਿੱਖ ,
    ਮੁਸਲਿਮ,ੲੀਸਾੲੀ ਖਾਲਸਾ ਸਭ ਹੋ ਸਕਦੇ ਹਨ,ਸਿਰਫ ਪੱਗ ਵਾਲੇ ਖਾਲਸੇ ਨਹੀਂ,ਅੱਜ ਕਲ ਭੇਸ ਬਦਲਕੇ ਸਿੱਖ ਬਣਦੇ ਹਨ ਓਹ ਜਿਅਾਦਾ ਗਿਣਤੀ ਹੈ
    ਪਿਓਰ ਤਾਂ ਹੋਣਾ ਬਹੁਤ ਅੌਖਾ ਹੈ।ੳੁਹ ਖਾਲਸੇ ਤਾਂ ਜਜਬੇ ਹਨ ਪਰ ਵਿਰਲੇ ਹਨ
    ਦੀਪ ਲੱਖੇ ਵਰਗੇ।ਜਿਨੀ ਪੱਗਾਂ ਬੰਨੀਅਾਂ
    ਜਿੰਮੇਵਾਰੀ ਦੀਅਾਂ ਓਹੀ ਜੁਲਮ ਦੇ ਮੋਹਰੇ ਡਟਦੇ ਹਨ ਸਿੰਘ ਸੂਰਮੇਂ ।

  • @jagroopsingh9657
    @jagroopsingh9657 3 ปีที่แล้ว +14

    Akhar di awaaz bhut vdiaa lgdi

  • @gurjiwankaur9010
    @gurjiwankaur9010 3 ปีที่แล้ว +4

    ਰਾਸਤਾ ਲੰਬਾ ਹੈ ਬੱਚਿਆ ਨਾਲ ਮਾਤਾ ਪਿਤਾ ਆਉਣੇ ਚਾਹੀਦੇ ਹਨ ।

    • @deepSingh-yf5hr
      @deepSingh-yf5hr 3 ปีที่แล้ว

      Bilkul kyo ki ho skda v kisana nu bdnam krn li kuj kr dyn

  • @shivagill4992
    @shivagill4992 3 ปีที่แล้ว +19

    Karan you are my aweson son.❤️

  • @gursharankaur9125
    @gursharankaur9125 3 ปีที่แล้ว +7

    Oh waheguru tu tn insaaf kar sade naal🙏🙏🙏🙏

  • @InderjeetSingh-pl5qy
    @InderjeetSingh-pl5qy 3 ปีที่แล้ว +14

    This is called True Media
    Very Intellectual Team effort Akhar channel

  • @SiddharthSingh-jx5sn
    @SiddharthSingh-jx5sn 3 ปีที่แล้ว +4

    Khushboo you are angel really you are best beti

  • @sukhpalkaur9087
    @sukhpalkaur9087 3 ปีที่แล้ว

    Very good ਪੁੱਤ ਪਲੋਸਸ ਨੂੰ ਜਵਾਬ ਦੇ ਦੇ ਨੇ ਬਾਸ ਤੇ

  • @ParveenKaur-nk8kr
    @ParveenKaur-nk8kr 8 หลายเดือนก่อน

    Ye bachea bahut bahadur hai, inko bahut achee shiksha mil rahee hai. Brilliant hain❤❤❤❤❤❤👍👍👍👍👍👍

  • @smartmom7758
    @smartmom7758 3 ปีที่แล้ว +4

    Great video.. kids are truly pure heart. Thank you for the video.. full support to you All.

  • @harjitdhaliwal1547
    @harjitdhaliwal1547 3 ปีที่แล้ว +2

    Waheguru mehar kari Saab te kissan Ekta zindabad

  • @gurlalsingh5199
    @gurlalsingh5199 3 ปีที่แล้ว

    ਧੰਨਵਾਦ ਜੀ ਫਰੀਦਕੋਟ ਤੋਂ

  • @ManjeetKaur-xi2fm
    @ManjeetKaur-xi2fm 3 ปีที่แล้ว +3

    Waheguru ji 🙏🙏🙏🙏

  • @shergillvlogs7686
    @shergillvlogs7686 3 ปีที่แล้ว +2

    Waheguru bhala kare Mehar bhareya hath rakhe ehna bachea te or waheguru chardi kala ch rakhe sade andolan te sade veer bharawa nu Kisan majdoor ekta jindabad baba bhali kare 🙏

  • @manpinder28
    @manpinder28 3 ปีที่แล้ว +4

    These girls are so mature than their age. Its a tight slap against Modi government. God bless them!

  • @surinderpalsingh485
    @surinderpalsingh485 3 ปีที่แล้ว +1

    Bahut hi Sunder Jawab diya masoom bachon ne

  • @anmolbrar3391
    @anmolbrar3391 3 ปีที่แล้ว

    ਚਾਹ ਵੇਚਣ ਵਾਲੇ ਕੀ,
    ਜਾਨਣ ਦਰਦ ਕਿਸਾਨਾਂ ਦੇ।
    ਧੰਨਵਾਦ।

  • @imSachdeva123
    @imSachdeva123 3 ปีที่แล้ว +19

    Team Akhar, please spread awareness among the farmers that do take care of these kids because bhajpa & it's police can harm these kids and defame Farmers then. 🙏
    Also beware you can trust our police system, they are all fraud. Don't trust them especially our Delhi police, as I am from Delhi, we know them better. Stay aware from Delhi police "Girgit" hai sab ke sab.🙏🙏

    • @surinderbrar2014
      @surinderbrar2014 3 ปีที่แล้ว

      Yes, please inform these guys to take precautions not to fall in any trap & be safe . Same goes for these young girls.

  • @JaagDiJameer1313
    @JaagDiJameer1313 3 ปีที่แล้ว

    ਸਿੰਘ ਇੱਜ ਕਿੰਗ ਸਰਬੱਤ ਦਾ ਭਲਾ ਕਰੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ

  • @preetlove2034
    @preetlove2034 3 ปีที่แล้ว +2

    Wahhh ❤️ jiyo mere sher ❤️🙏🙏🙏🙏

  • @preetghotra3192
    @preetghotra3192 3 ปีที่แล้ว +6

    Kissan ekta zindabaad 🙏🙏

  • @jagroopsinghaulakh4229
    @jagroopsinghaulakh4229 3 ปีที่แล้ว +4

    Kisan Majdoor.Ekkta ZINDABAD. ...p

  • @Armansaab5208
    @Armansaab5208 3 ปีที่แล้ว +4

    Akhar teem and kisan jindabad

  • @NavjotSingh-lb8vh
    @NavjotSingh-lb8vh 3 ปีที่แล้ว +3

    Waheguru ji

  • @tanishqsingla8612
    @tanishqsingla8612 3 ปีที่แล้ว +3

    Love you beta love you so much .

  • @RajbirSingh-hn5lj
    @RajbirSingh-hn5lj 8 หลายเดือนก่อน +1

    पुलिस नहीं है RSS के है वाहेगुरु जी सतनाम जी जय जवान जय किसान एकता जिंदाबाद जिंदाबाद जिंदाबाद

  • @gurdeepkaur5553
    @gurdeepkaur5553 3 ปีที่แล้ว +2

    waheguru ji meher karu

  • @yashpal8676
    @yashpal8676 3 ปีที่แล้ว +1

    salute to these innocent children. they spoke truth. this is right way to convince children. children showed behaviour of admn. even childrem understand right picture.

  • @SurjitSingh-im5rm
    @SurjitSingh-im5rm 9 หลายเดือนก่อน

    ਸਤਿਨਾਮ ਵਾਹਿਗੁਰੂ। ਸ

  • @grretailllc7620
    @grretailllc7620 3 ปีที่แล้ว

    Very nice Singh Ji give free teaching to good things very nine I am proud to be sikh and soldier thanks veer Ji

  • @prabhjotkaur629
    @prabhjotkaur629 8 หลายเดือนก่อน +1

    ਵਾਹ ਵਾਹ ਨੱਨੇ ਮੁਨੇ੍ ਬੱਚਿਉ

  • @jagroopsinghaulakh4229
    @jagroopsinghaulakh4229 3 ปีที่แล้ว +4

    Vaheguru Ji Meher Karan ge. ..0

  • @baljinderkhanna7900
    @baljinderkhanna7900 3 ปีที่แล้ว +3

    No farmers No food 💯😢🙏🙏🙏

  • @harwinderkandola2003
    @harwinderkandola2003 3 ปีที่แล้ว

    ਜੇ ਜਵਾਨ ਜੈ kisan

  • @mohinderpalsingh.bubbar2875
    @mohinderpalsingh.bubbar2875 3 ปีที่แล้ว

    Lakh lahnat tuhade police walyo
    Bachey mann ke sachey

  • @GurpreetSingh-bh3xi
    @GurpreetSingh-bh3xi 3 ปีที่แล้ว

    ਪੂਰੀ ਚੱੜਦੀਕਲਾ ਏ

  • @SiddharthSingh-jx5sn
    @SiddharthSingh-jx5sn 3 ปีที่แล้ว

    Jai Hind Meri betiya kitni achhi hai really salute putt

  • @gitijawandha4693
    @gitijawandha4693 3 ปีที่แล้ว +3

    Proud of you

  • @JaagDiJameer1313
    @JaagDiJameer1313 3 ปีที่แล้ว

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @mohindersingh7838
    @mohindersingh7838 3 ปีที่แล้ว

    WELDON Welgood Welsaid beta ji Aap sab ne....Waheguru ji charrdi kaala bakhshe Aap sab noo ji....

  • @baljeetrandhawa3985
    @baljeetrandhawa3985 3 ปีที่แล้ว +1

    God bless you merio bachiooo..... waheguru tuhanu life ch successful karn

  • @ManpreetSingh-ce2zh
    @ManpreetSingh-ce2zh 8 หลายเดือนก่อน

    ਪੰਜਾਬ ਦੇ ਉਣਾ ਲੋਕ ਨੂੰ ਸਰਮਾ ਨਹੀਂ ਆਉਂਦੀ ਜ਼ੋ ਅੱਜ ਵੀ ਭਾਰਤ ਮਾਤਾ ਦੇ ਗੀਤ ਗਾਉਂਦੇ ਹਨ ਤੇ ਭਾਰਤ ਦੇ ਲੋਕਾਂ ਨੇ ਪੰਜਾਬ ਨੂੰ ਇਕ ਐਤ ਵਾਦੀ ਸਟੇਟ ਦਾ ਐਵਾਰਡ ਦਿੱਤਾ ਹੈ ਤੇ ਪੰਜਾਬ ਅੰਨਾ ਦੀ ਥਾਂ ਤੇ ਬਰੋਦ ਬੀਜ ਦਾ ਤੇ ਖਾਣ ਨੂੰ ਮਿਲ ਹੈ ਭਾਰਤ ਦੇ ਲੋਕਾਂ ਨੂੰ ਗੋਦੀ ਮੀਡੀਆ ਤੇ ਅੰਧ ਭਗਤਾ ਤੇ I T ਸੈੱਲ ਕੁੱਤੇ ਨੇ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਹੈ 🎉🎉🎉🎉

  • @ParveenKaur-nk8kr
    @ParveenKaur-nk8kr 8 หลายเดือนก่อน

    Ehna de teacher vee bahut brilliant honge❤❤❤❤❤

  • @tejinderpalsinghsingh6276
    @tejinderpalsinghsingh6276 3 ปีที่แล้ว +4

    Good baby ❣️🙏👍

  • @milanmadahar4146
    @milanmadahar4146 3 ปีที่แล้ว +3

    Kisaan ekta jindabaad

  • @ranjeetkauraulakh7911
    @ranjeetkauraulakh7911 3 ปีที่แล้ว +7

    🙏🏼🙏🏼🙏🏼🙏🏼🙏🏼

  • @amrikdhiman8963
    @amrikdhiman8963 3 ปีที่แล้ว

    Kisan majdoor ekta jindavad waheguru ji chadikla ch rakhyo apne kisana nu

  • @sanbirsidhu710
    @sanbirsidhu710 3 ปีที่แล้ว +3

    Good job 👍

  • @maanasingh1222
    @maanasingh1222 3 ปีที่แล้ว +3

    💗good very nice I love

  • @Balkarsingh-cf8sx
    @Balkarsingh-cf8sx 3 ปีที่แล้ว +8

    Nice babys

  • @jeevansingh7321
    @jeevansingh7321 ปีที่แล้ว

    ਸੌ ਪਰਸੈਂਟ ਸਹੀ ਗੱਲ ਆ ਗਈ ਬੱਚਿਓ

  • @bhupindersinghbhupinder8674
    @bhupindersinghbhupinder8674 3 ปีที่แล้ว +1

    Good & grate putt ji

  • @deepchand6605
    @deepchand6605 3 ปีที่แล้ว

    ਵੀਰ ਜੀ ਕੀਤੇ ਇਹਨਾਂ ਬੱਚਿਆਂ ਨੂੰ , ਮੋਦੀ ਜੇਲ੍ਹ ਨਾ ਭੇਜ ਦੇਵੇ। ਇਹ ਸਰਕਾਰ ਬੱਚਿਆਂ ਦੇ ਦਿਲਾਂ ਵਿੱਚ ਡਰ ਪੈਦਾ ਕਰ ਰਹੀ ਹੈ। ਫਿੱਟੇ ਮੂੰਹ ਇਹੋ ਜਿਹੀ ਪੁਲਿਸ ਦਾ।