Gangsters - Untold Story of Gangster Rocky Fazilka- On 3rd June 2017

แชร์
ฝัง
  • เผยแพร่เมื่อ 23 ม.ค. 2025

ความคิดเห็น • 443

  • @baidyapb3120
    @baidyapb3120 3 ปีที่แล้ว +99

    ਕੌਣ ਕੌਣ ਸਿਧੂ ਦਾ song ਸੁਣ kya ਆਇਆ

  • @garrypanther9337
    @garrypanther9337 3 ปีที่แล้ว +20

    2021 ਚ ਕੌਣ ਕੌਣ ਲੈ ਰਿਹਾ ਸਬਕ ਰੌਕੀ ਦੀ ਜਿੰਦਗੀ ਤੋਂ
    Kro like 👍

  • @mysontyson627
    @mysontyson627 5 ปีที่แล้ว +50

    ਮਾਤਾ ਜੀ ਨੇ ਜਿਵੇ ਦੱਸਿਆ ਸੁਰੂ ਤੋ ਹੀ ਆਦਤ ਕਿਵੇ ਦੀ ਸੀ ।ਕੀਆ ਪਤਾ ਜੇ ਬਚਪਨ ਤੋਂ ਹੀ ਮਾਤਾ ਨੇ ਸਮਝਿਆ ਹੁੰਦਾ ਤਾਂ ਇਵੇਂ ਨਾ ਮਰਦਾ ।
    ਸਪੋਟ ਘਰੋ ਹੀ ਹੁੰਦੀ ਹੈ ।

    • @AmritpalSingh-mg9dt
      @AmritpalSingh-mg9dt 4 ปีที่แล้ว

      Nhi bhra

    • @vpp7530
      @vpp7530 4 ปีที่แล้ว

      ਪਿਆਰ ਹੀ ਬੱਚਿਆਂ ਨੂੰ ਖ਼ਰਾਬ ਕਰਦਾ ਸਿਆਣਿਆਂ ਦੀ ਕਹਾਵਤ ਹੈ ਦਾਤੀ ਅਤੇ ਰੰਬੇ ਨੂੰ ਜਿੰਨਾ ਚੰਡੋਂਗੇ ਅੋਨਾ ਵਧੀਆ ਹੁੰਦਾ ਹੈ।

    • @anilrana9281
      @anilrana9281 2 ปีที่แล้ว

      Sub di maa apne bache nu pyar he krdi.koi v maa ya bache de gharde ni kise nu ni bigaadte.koi v maa de dil vich eh ni hunda k mere pyar nl bacha bigad skda.baki kuj society galt miljve fir banda bigad da

    • @gurdevsingh9300
      @gurdevsingh9300 4 หลายเดือนก่อน

      ਬਿਲਕੁੱਲ
      ਮੇਰਾ ਬੱਚਾ 10 ਸਾਲ ਦਾ ਹੈ ਜ਼ਿੱਦੀ ਹੈ ਮੈਂ ਓਹਦੀ ਹਰ ਐਕਟੀਵਿਟੀ ਤੇ ਨਜ਼ਰ ਰੱਖਦਾ ਹਾਂ,,, ਪਿਆਰ ਨਾਲ ਕਦੇ ਘੂਰ ਕੇ ਵੀ ਸਮਝਾਇਦਾ,, ਤਾਂ ਕੇ ਇਹ ਆਦਤ ਓਹਦੀ ਪੱਕ ਨਾ ਜਾਵੇ,,, ਤੇ ਜਵਾਨ ਹੋ ਕੇ ਕਿਤੇ ਗਲਤ ਰਸਤਾ ਨਾ ਫੜ ਲਵੇ

  • @humanitypeace1080
    @humanitypeace1080 7 ปีที่แล้ว +112

    ਸਾਰੇ ਜਣੇ ਇਸ ਰੋਕੀ ਤੋਂ ਸਬਕ ਲਵੋ ਤੇ ਆਪਣੇ ਬੱਚਿਆਂ ਉੱਤੇ ਸਦਾ ਨਿਗਾਹ ਰੱਖੋ ਤੇ ਜੇ ਉਹ ਗ਼ਲਤ ਪਾਸੇ ਵੱਲ ਤੁਰਨ ਤਾਂ ਉਨ੍ਹਾਂ ਨੂੰ ਪਹਿਲੀ ਗਲਤੀ ਉਤੇ ਹੀ ਸਖਤੀ ਨਾਲ ਸਜ਼ਾ ਦੇ ਕੇ ਗ਼ਲਤ ਪਾਸੇ ਜਾਣ ਤੋਂ ਰੋਕੋ ਪਿਆਰ ਕਰੋ ਪਰ ਦਬਕਾ ਵੀ ਰੱਖੋ ਆਪਣੇ ਬੱਚਿਆਂ ਤੇ

    • @j33tmatharu27
      @j33tmatharu27 5 ปีที่แล้ว +2

      Your right

    • @pankajmehra3556
      @pankajmehra3556 4 ปีที่แล้ว +2

      kai vaar bai situation is tra di ban jandi a banda na chahunde hoye v galat kam kar dinda

    • @varinderkumar3585
      @varinderkumar3585 3 ปีที่แล้ว

      @@pankajmehra3556 BH7

    • @tonylamba3566
      @tonylamba3566 3 ปีที่แล้ว +1

      Love you veer gi

    • @ashishb8521
      @ashishb8521 3 ปีที่แล้ว

      Kehna aasan aa per ki reason reha eh oh hi janda

  • @Vikramjeetsinghmeet
    @Vikramjeetsinghmeet 5 ปีที่แล้ว +79

    ਸਿਖਿਆ-: ਨਿਆਣਿਆਂ ਨੂੰ ਭੂਹੇ ਨਾ ਚੜ੍ਹਾਇਆ ਕਰੋ

    • @nirmaljitkaur8811
      @nirmaljitkaur8811 4 ปีที่แล้ว +5

      Waheguru ji

    • @mehsoala
      @mehsoala 4 ปีที่แล้ว +2

      U are right

    • @naveenagnihotri4936
      @naveenagnihotri4936 3 ปีที่แล้ว +1

      Very true

    • @manikaur9097
      @manikaur9097 3 ปีที่แล้ว

      Sayi aa khich ke rakho jiniya sahoolata daogey natijee bhugtaney painey
      So bachiya layi limit rakho

  • @cheemafazilka7973
    @cheemafazilka7973 5 ปีที่แล้ว +32

    ਕੰਜਰੋ ਰਹਿਮ ਕਰੋ ਪੰਜਾਬ 'ਤੇ... ਕਿਸੇ ਦੇ ਜਵਾਨ ਪੁੱਤ ਨੂੰ ਤਾਂ ਨੜੀ ਜਲਦੀ ਗੈਂਗਸਟਰ ਦਾ ਲੇਵਲ ਲਾ ਦਿੰਦੇ ਹੋ ਤੇ ਇਸ ਤਰ੍ਹਾਂ ਪੇਸ਼ ਕਰਦੇ ਹੋ ਕਿ ਦੂਜੇ ਮੁੰਡਿਅਾਂ ਨੂੰ ਲੱਗਦਾ ਹੈ ਕਿ ਗੈਂਗਸਟਰ ਹੋਣਾ ਬੜੇ ਮਾਨ ਵਾਲੀ ਗੱਲ ਹੈ1
    ਕਦੇ ੳੁਹਨਾਂ 'ਤੇ ਕੋਈ ਰਿਪੋ੍ਟ ਕਿੳੁਂ ਨਹੀਂ ਬਣਾੳੁਂਦੇ ਜਿਹੜੇ ਇਹਨਾਂ ਨੂੰ ਗੈਂਗਸਟਰ ਬਣਾੳੁਂਦੇ ਅਾ ਜਾਂ ਬਣਨ 'ਤੇ ਮਜਬੂਰ ਕਰਦੇ ਅਾ1 ਮੇਰੇ ਵਰਗੇ ਅਾਮ ਬੰਦੇ ਨੂੰ ਵੀ ਪਤਾ ਹੈ ਕਿ 98% ਗੈਂਗਸਟਰ ਜੇਲ੍ਹਾਂ ਵਿੱਚੋਂ ਬਣਦੇ ਅਾ ਜਿਹੜੇ ਵਿਚਾਰੇ ਚੜ੍ਹਦੀ ੳੁਮਰੇ ਸੱਚੇ-ਝੂਠੇ ਕੇਸਾਂ ਵਿੱਚ ਫਸ ਜਾਂਦੇ ਅਾ1 ਕਈ ਵਧੀਅਾ ਖਿਡਾਰੀ ਹੁੰਦੇ ਅਾ ਤੇ ਕਿਸੇ ਨੇ ਵਿਦੇਸ਼ ਜਾਣਾ ਹੁੰਦਾ ਹੈ ਪਰ ਕਈ ਰੰਜਿਸ਼ ਕੱਢਣ ਲਈ ੳੁਹਨਾਂ ਨੂੰ ਫਸਾ ਦਿੰਦੇ ਅਾ1 ਫਸਦੇ ਵੀ ੳੁਹ ਨੇ ਜਿਹੜੇ ਚੰਗੇ ਖਿਡਾਰੀ ਤੇ ਚੰਗੀ ਸਿਹਤ ਵਾਲੇ ਹੁੰਦੇ ਅਾ1 ਇਹ ਸਭ ਜੇਲ੍ਹਾਂ ਤੋਂ ਸ਼ੁਰੂ ਹੁੰਦਾ ਹੈ, ਮੀਡਿਅਾ ਨੂੰ ਵੀ ਸਭ ਪਤਾ ਹੈ ਪਰ ਕਦੇ ੳੁਹਨਾਂ ਨੂੰ ਵੀ ਨੰਗੇ ਕਰੋ, ੳੁਹਨਾਂ ਵਾਰੀ ਤੁਹਾਨੂੰ ਲਕਵਾ ਮਾਰ ਜਾਂਦਾ ਹੈ1 ੳੁਹਨਾਂ ਨੇਤਾਵਾਂ 'ਤੇ ਵੀ ਰਿਪੋ੍ਟ ਤਿਅਾਰ ਕਰੋ ਜੋ ਇਸ ਸਭ ਲਈ ਜਿੰਮੇਵਾਰ ਨੇ ਪਰ ਨਹੀਂ ਤੁਹਾਨੂੰ ਤਾਂ ਪੰਜਾਬ ਦੇ ਪੁੱਤ ਹੀ ਲੱਭੇ ਹੋਏ ਅਾ1 ਤੁਸੀਂ ਵੀ ਨੇਤਾਵਾਂ ਵਾਂਗ ਅਾਵਦੀ ਰੋਟੀ ਸੇਕਣ 'ਚ ਲੱਗੇ ਹੋਏ ਓ1 ਲੱਖੇ ਸਿਧਾਣੇ ਨੇ ਵੀ ਇਹ ਰੌਲਾ ਪਾਇਅਾ ਸੀ ਜੋ ਖੁਦ ਇਸ ਸਿਅਾਸਤ ਦਾ ਸ਼ਿਕਾਰ ਹੋਇਅਾ ਪਰ ੳੁਹ ਤੁਹਾਨੂੰ ਨਹੀਂ ਦਿਸਦਾ1 ੳੁਹਨੇ ਤਾਂ ਸਬੂਤ ਵੀ ਦਿੱਤੇ ਸੀ ਪਰ ਤੁਸੀਂ ੳੁਦੋਂ ਗਾਂਧੀ ਦੇ ਬਾਂਦਰ ਬਣ ਜਾਂਦੇ ਹੋ, ਅੰਨ੍ਹੇ, ਗੂੰਗੇ ਤੇ ਬੋਲੇ

  • @sukhmanisingh2370
    @sukhmanisingh2370 5 ปีที่แล้ว +11

    Rocky fazilka, fazilka vich sada Amar rahu.rab osdi family tae kirpa rakhe

  • @balwindersinghsingh8510
    @balwindersinghsingh8510 5 ปีที่แล้ว +34

    ਵਾਹਿਗੁਰੂ ਮੇਹਰ ਕਰੇ ਜਵਾਨੀ ਤੇ

  • @ranikaur1945
    @ranikaur1945 3 ปีที่แล้ว +7

    ਵਾਹਿਗੁਰੂ ਜੀ ਮੇਹਰ ਕਰੈ ਮਾਪੇ ਅਰਦਾਸ ਕਰਨ ਅਤੇ ਅਤੇ ਆਪਣੇ ਬੱਚਿਆ ਨੂੰ ਪਿਆਰ ਨਾਲ ਸੰਭਾਲਣ।

  • @peoplesvoice9069
    @peoplesvoice9069 3 ปีที่แล้ว +14

    Kehra sidhu da song sun k aaya

  • @ramandeep2081
    @ramandeep2081 5 ปีที่แล้ว +2

    Hi... jis tra rocky di story tuhi upload kitti va. Isey tra rupinder gandhi di v karo.. upload...

  • @mahirmalhotra2969
    @mahirmalhotra2969 ปีที่แล้ว +1

    Rocky paji kaint c mai fazilka mileya c. Ehna nu 2013 ch bht kaint person c

    • @mrnobody0101
      @mrnobody0101 7 หลายเดือนก่อน

      Tuhade varge hi chadane eda de bandea nu

  • @HARJITSINGH-wl8sy
    @HARJITSINGH-wl8sy 5 ปีที่แล้ว +6

    Veer mei b es line Ch pe gya c.....par shukar malk da ..raab varge MAA ne minu bcha lya

  • @bulletloverz1126
    @bulletloverz1126 6 ปีที่แล้ว +4

    Veere plzzzz sukha kahlon te v video bnao ohda bhala name chalda

  • @mysontyson627
    @mysontyson627 5 ปีที่แล้ว +17

    ਹੁਣ ਕਿਤੇ ਆਹ ਵੀਡੀਓ ਤੋ ਬਾਅਦ ਕੋਈ ਪੰਜਾਬੀ ਫਿਲਮ ਹੀ ਨਾ ਬਣਾ ਦੇਣ ।

  • @sehajpalvirk648
    @sehajpalvirk648 7 ปีที่แล้ว +26

    Dimpy ik bahut kaint banda c jis nu Rockey ne Dhokhe nalh marvia c Aj v Chandbhan ch naam chlda bai da ...

    • @amarjitbains6321
      @amarjitbains6321 7 ปีที่แล้ว +1

      Sehajpal VIRK

    • @avtarhayer8167
      @avtarhayer8167 7 ปีที่แล้ว +3

      Sehajpal VIRK chandbhan hi kyu veer all india ch chlda c name..hun wale gangster tan ki aa ohde mukaable

    • @singhjatt1155
      @singhjatt1155 7 ปีที่แล้ว +3

      Sehajpal VIRK asha g chandigarh ch name chalda .. mai sochda chandigarh khrid lea a dimpy di ma ne

    • @KGKG-cy2zu
      @KGKG-cy2zu 6 ปีที่แล้ว +1

      Brother came to see your photo

  • @STUDIO-yu2rk
    @STUDIO-yu2rk 5 ปีที่แล้ว +25

    ਗੱਲ ਦੀ ਲੱਸੀ ਨਾਂ ਬਣਾਇਆ ਕਰੋ ਸਿੱਧੀ ਤਰਾਂ ਦੱਸ ਦਿਆ ਕਰੋ

    • @santaqsing5156
      @santaqsing5156 5 ปีที่แล้ว

      jeet lidhar .

    • @up26wale73
      @up26wale73 3 ปีที่แล้ว

      sahi keha by ji sale kinne oukhe ho ho bolde ne ih kera gegsatra to ghatt ne

  • @partapsingh1579
    @partapsingh1579 4 ปีที่แล้ว +6

    We and our civilization lost a gold tressure , oneday history writes there words in gold.

  • @gujjargujjar6904
    @gujjargujjar6904 5 ปีที่แล้ว +32

    eh sadi maa wargi aw bai g gaal na kdo plss

  • @tejtejsangha6570
    @tejtejsangha6570 4 ปีที่แล้ว +18

    Rocky Bai Gariba da rubb si,
    Rocky di kamzabi hi Rocky Bai di mout bn gye...
    Luv u bai Rocky♥️♥️Miss u always

  • @yadwinderdhaliwal4507
    @yadwinderdhaliwal4507 7 ปีที่แล้ว +51

    22 dimpi chandbhan di story bnao

  • @shubamvirk7699
    @shubamvirk7699 7 ปีที่แล้ว +5

    Very gud job

    • @shaihbazvlogs3346
      @shaihbazvlogs3346 3 ปีที่แล้ว

      Kya good jo reporter bolea sabb jhooth te trp lai hype de k bol k dsea

  • @happysharma951
    @happysharma951 7 ปีที่แล้ว +16

    yar happy deora ferozepur di v story di video bana k pao you tube te

    • @prabhdeepsingh5589
      @prabhdeepsingh5589 4 ปีที่แล้ว +2

      Aaho
      Pao ji pao ohdi vedio
      Bhuuuut vdda saheed va oh v
      Kom nu ate Punjab nu bhut vddi dein hai ohdi v

  • @maan6867
    @maan6867 5 ปีที่แล้ว +6

    Dimpy brar te v bnao

  • @sidhujagtar8767
    @sidhujagtar8767 7 ปีที่แล้ว +16

    Dampy is super cool

  • @simreetarama9981
    @simreetarama9981 7 ปีที่แล้ว +18

    how can u kidnap kids ?shamefull ..it's not something to be proud of ..what kind of world are we living in ?

  • @anirudhchaudhary8483
    @anirudhchaudhary8483 5 ปีที่แล้ว +11

    He was not that as u describe .polite.intelligent.sixth sence amazing

  • @deerayash6338
    @deerayash6338 7 ปีที่แล้ว +9

    plz rupinder gandhi ki story ki video bna kr upload kro ji

    • @deshpreetsingh9218
      @deshpreetsingh9218 7 ปีที่แล้ว

      Deera Yash bai rupinder gandhi di movie ayi a oh vekho tuc ..

    • @akbohemia5280
      @akbohemia5280 3 ปีที่แล้ว

      2 filman ban giyan hje video di load a.🤣

  • @theteamofsmilechannelforev9285
    @theteamofsmilechannelforev9285 5 ปีที่แล้ว +9

    Sahi Galat apni jagh hai pr me aanti ji ke liye bhut dukhi hu. MA ka dil 🙏

  • @amanbrar2170
    @amanbrar2170 5 ปีที่แล้ว +6

    Menu ek gal pta nahi lagi ke sarkari gunman kio dita se??? Ki gangsatra nu v sarkari gunman milde hai???

  • @sandeepmehra9982
    @sandeepmehra9982 4 ปีที่แล้ว

    Very Nice.

  • @paramathwal8703
    @paramathwal8703 3 ปีที่แล้ว +5

    Sidhu moosewala de gaane to baad kon aaya

    • @gaggi8289
      @gaggi8289 3 ปีที่แล้ว

      sidhu to phela dimpy rocky nu koi janda ni c pusn wala hove sidhu kall da totru aa hadd aa

    • @SavyDhillon-wy8xf
      @SavyDhillon-wy8xf 8 หลายเดือนก่อน

      ​@@gaggi8289 na assi te nhi jnde cc sidhu tyo phele

  • @mehsoala
    @mehsoala 4 ปีที่แล้ว +3

    ੲਿਹ ਰਾਹ ਦੀ ਮੰਜ਼ਿਲ ਮੋਤ ਹੀ ਹੈ।

  • @khushikhattra225
    @khushikhattra225 2 ปีที่แล้ว

    ਮੀਡੀਆ ਵਾਲੇ ਕਿਵੇਂ ਪੇਸ ਕਰਦੇ ਨੇ ਜਿਵੇਂ ਗੈਗਸਟਰ ਬਹੁਤ ਵੱਡਾ

  • @karansidhu9430
    @karansidhu9430 4 ปีที่แล้ว +3

    Rocky bai yaaran da yar c 9091 ala 👍miss u

  • @Amansharma0567
    @Amansharma0567 5 ปีที่แล้ว +10

    Jdo dimpy bai da naam sunya si mein. Main Chandigarh 26 sec khalsa college first year B.A di padai kar reha si. Main ek middle family tou han but ek gal main apne eyes naal dekhya te sunya vi bohot si. Sade college de boy hostel vich vi Chandigarh university vich vi beshak boy hostel hove ya girls hostel hove Dimpi bai de poster lge si. Eh sach hai bai main aap dekhya. Main ohdo ek choti umar da bacha si. Main tan kise nu janda vi nhi si. Lakin dimpy bai ji di collega vich munde ki kudiya vi fan si . Jdo sukhna lake te bai dimpy nu marya si. Oh time Chandigarh de sare collagea ch matam ban gya si. Munde te kudiya apna brother samnjdiya si dimpy bai nu . But main ek vaari vi dekhya nhi si dimpy bai nu. Lakin naam tan bohot sunya si dimpy bai da. Mainu aaj vi yaad hai dimpy bai nu sare vadiya insaan khende si. Baki waheguru ji jande ne.

    • @sharma8110
      @sharma8110 5 ปีที่แล้ว

      Sahi likya bhai

  • @yogeshdhiman7105
    @yogeshdhiman7105 7 ปีที่แล้ว +17

    RUPINDER SINGH GHANDHI DI V VIDEO UPLORD KRO

    • @GurbhejSingh-sc8gl
      @GurbhejSingh-sc8gl 5 ปีที่แล้ว +2

      Please bano video rupinder Gandhi te please please

    • @sachinjasrotia8290
      @sachinjasrotia8290 3 ปีที่แล้ว +1

      Bhai uski puri movie bani ha ❤️

  • @amazingfact3188
    @amazingfact3188 6 ปีที่แล้ว +13

    Dimpy te video bnao

  • @gurmindersingh9777
    @gurmindersingh9777 4 ปีที่แล้ว +3

    ਗੈਂਗਸਟਰ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਇਸ ਨੇ ਪਤਾ ਨਹੀਂ ਕਿੰਨੇ ਗਰੀਬ ਬੇ ਰੇਹਮੀ ਨਾਲ ਮਾਰੇ ਹੋਣਗੇ। ਪੱਤਰ ਕਾਰ ਭਰਾਵਾਂ ਨੂੰ ਬੇਨਤੀ ਹੈ ਇਨ੍ਹਾਂ ਨੂੰ ਪਰਮੋਟ ਨਾ ਕਰਨ। ਇਨ੍ਹਾਂ ਨੂੰ ਦੇਖਕੇ ਬੱਚੇ ਗਲਤ ਰਾਹਾਂ ਤੇ ਚੱਲਣ ਗੇ।

    • @akbohemia5280
      @akbohemia5280 3 ปีที่แล้ว

      Thode warge seyane e chaide bus punjab nu keep it up

  • @simarnsingh197
    @simarnsingh197 3 ปีที่แล้ว +4

    Kon Kon sidhu da song sunke aya

  • @pakhandilokbahanevaji3477
    @pakhandilokbahanevaji3477 4 ปีที่แล้ว +3

    ਨਿਊਜ਼ ਅਠਾਰਾਂ ਵਾਲਿਆਂ ਨੂੰ ਆਪਣਾ ਯੂ ਪੀ ਵਾਲਾ ਜੀਜਾ ਦੁਬੇ ਨਹੀਂ ਦਿਖਾਈ ਦਿੰਦਾ ਤੇ ਬਲਾਤਕਾਰ ਕਰਨ ਵਾਲੇ ਵੀ ਨਹੀਂ ਦਿਖਾਈ ਦਿੰਦੇ ਕਿਉਕਿ ਉਨ੍ਹਾਂ ਨੂੰ ਇਹ ਆਪਣੇ ਨਾਈਟ ਵਾਲੇ ਜੀਜੇ ਕਹਿੰਦੇ ਆ।

  • @gurmeetsingh4360
    @gurmeetsingh4360 3 ปีที่แล้ว +6

    Shame on her she still acts like Rocky is innocent.

  • @jsdpunjab
    @jsdpunjab 4 ปีที่แล้ว

    Good

  • @ramandeepwadhwa8564
    @ramandeepwadhwa8564 7 ปีที่แล้ว +12

    story ch pora sach nahi dsya , shera khuban di gall nahi kiti news 18 story pori sahi cover krya karo?

  • @baljot1759
    @baljot1759 4 ปีที่แล้ว +2

    Dimpy di v bnao

  • @harjitbariana9268
    @harjitbariana9268 4 ปีที่แล้ว +8

    Omg so sad I watched his life story he was so handsome boy & belongs to gd parivar but koi bhi bacha gangster nhi jamda us de society us de money brand name clothes standard wise & bad friend circle ma baap di bhi life ek khander bna Sindi hai I know in Canada every year 50to 100 young kids lost their lives in gang , drugs bouhat hi dukh hoeya story sunke parmatma tohanu Hi tohada sahara hai thx

  • @labhak4703
    @labhak4703 6 ปีที่แล้ว +6

    Dimpy di story pao

  • @AnkushKumar-ud8gw
    @AnkushKumar-ud8gw 5 ปีที่แล้ว +3

    Miss you veer

    • @ButtaSingh-pl3yq
      @ButtaSingh-pl3yq 5 ปีที่แล้ว +1

      ਹਾਂ ਯਾਰ ਬਹੁਤ ਯਾਦ ਆਉਂਦਾ ਹੈ

  • @sandeep-sr8ku
    @sandeep-sr8ku 2 ปีที่แล้ว

    Miss you vr

  • @gurpreetrandhawa5118
    @gurpreetrandhawa5118 6 ปีที่แล้ว +6

    ਰੌਕੀ ਪੰਜਾਬ ਦਾ ਮਾਨ ਸੀ
    ਗਰੀਬਾਂ ਦਾ ਮਸੀਹਾ ਸੀ
    ਧੀ ਭੈਣ ਦੀ ੲਿਜ਼ਤ ਦਾ ਰਖਵਾਲਾ
    ਸਿਰਫ ਕੁਝ ਸੈਕੜੇ ਵੋਟਾਂ ਦੇ ਫ਼ਰਕ ਨਾਲ ਜਿਅਾਣੀ ਤੋ ਚੋਣ ਸਿਰਫ ਕੁਝ ਦਿਨ ਪਹਿਲਾਂ ਪਰਚਾ ਦਰਜ ਕਰਕੇ ਹਾਰ ਗਿਅਾ ਸੀ ਪੰਜਾਬ ਦਾ ਸ਼ੇਰ

  • @hamzaabidi9706
    @hamzaabidi9706 5 ปีที่แล้ว +2

    Sai si banda

  • @harpreetdhailwal4405
    @harpreetdhailwal4405 5 ปีที่แล้ว +5

    Miss U. Y

  • @RajenderKumar-cl5ov
    @RajenderKumar-cl5ov 5 ปีที่แล้ว +12

    यदि अपनी बच्चों की सारी ख्वाइश पूरी करोगे तो वह बड़ा होकर बदमाशी बनेगा इसलिए उसे कुछ दब का कर भी रखना चाहिए

    • @jatindersingh1489
      @jatindersingh1489 5 ปีที่แล้ว +1

      Rocky Bhai Bhot Acha admi tah hame pata he.yeh sab political Ka Kam he. Love you rocky bai

    • @sharma8110
      @sharma8110 5 ปีที่แล้ว

      Bhai kuch v 100℅ ni hunda

  • @GagandeepSingh-rf4zj
    @GagandeepSingh-rf4zj 7 ปีที่แล้ว +18

    do not glorify gangsters. it is planted by RAW agencies and IB to destroy Sikhism through media.youths must be educated and inculcate the values of gurmat. Sat Shri Akal. leave the gondagardi and become Amritdhari

    • @pullkitbajaj
      @pullkitbajaj 7 ปีที่แล้ว +5

      Gagandeep Singh bhai Sahab Hun apni nakamyabiya nu raw do sazish das deo par made gurmat parchar na kareyo....Tuhade varge log vi media de Barabar kasurvaar Han jo ilzaam ton Aljaam kuch nhi karde

    • @hsbrar7673
      @hsbrar7673 7 ปีที่แล้ว +2

      pulkit bajaj ji, Gagandeep Singh telling the truth. Narcotics Pakistan ton sirf Punjab ch kyo smuggle hunde? BSF te Center Govt di mili bhugat hai. Jadon k Rajasthan, Gujarat te J&K v border states ne. Other heroine kyo nahi vikdi ? 1970 ton Hinduwadi soch ne Punjab nu khora launa shuru kita c. Badal family RSS da hath thoka hai tahi majithia nu ED ne clean chit de ditti

    • @speechlessfeelings71
      @speechlessfeelings71 7 ปีที่แล้ว +1

      raw ne na kitte hor 😂isi ne ya mosad ne na krwaya howe kuj ..bai g kyo ewein hi ghree baithe glla bnayi jnde ho ..agency nu koi hor kam ni jo aah gundea de piche lgdi firu ..

    • @sourabhsingh3530
      @sourabhsingh3530 4 ปีที่แล้ว

      @@hsbrar7673 aisa hai bhai bina kisi logic ke nafrat failani bnd kro kbhi ground level pe bhi research kr liya kro punjab ke gangsters ko Pakistani agency isi palti hai jo unse drugs smuggling or target killings krwate hain India se 4 jung harne ke baad pakistan ne Indian Army ko kamzor krne ke liye punjab mein terrorism or nashe ka zahar gholna shuru kr diya taki punjab ki youth army ke hi khilaf khdi ho jaye agar ye Indian agencies ka kaam hota to punjab mein kbhi terrorism na hota🙏🙏🙏🙏🙏🙏

  • @manavkamboj9427
    @manavkamboj9427 4 ปีที่แล้ว +5

    Sale fake information
    Crime vall vadhan da reason school fight nhi si
    Information right ta dyo kro

  • @KanwarBrar1
    @KanwarBrar1 5 ปีที่แล้ว +2

    Dimpy brar te bnaao... Punjab da pehla new generation gangster

    • @SonuSaini-ov4lf
      @SonuSaini-ov4lf 4 ปีที่แล้ว +1

      Dimpy ty bawa jalandhar wala art c
      Aw sab ohna dy mukabala ni jar sakdy jo kartota oh karagy
      1990tu2002tak

  • @PappuSharma-yg7hw
    @PappuSharma-yg7hw 7 ปีที่แล้ว +3

    yes

  • @The_funny_bachelors
    @The_funny_bachelors 9 หลายเดือนก่อน

    ❤❤❤❤❤

  • @kavatea2970
    @kavatea2970 7 ปีที่แล้ว +54

    Sale mere movie ta edda banai jida bara nam roshan kita hunda , lakh lahnet sade janta te jhere ennu bahut samjde ,ta he tuhada kush nahi banda .khuu vicho bahar nikal k dekho duniya kithe paunchi koi aa .kush par likh k bano ta pata lagu jigra khenu khnde aa

    • @iamdeepsarai
      @iamdeepsarai 7 ปีที่แล้ว +4

      hahahah ,,,,utto gharde v eda kehnde dhokha kita,,,jida sale nal desh droh hoyea hunda lol

    • @preetkaurpbx144
      @preetkaurpbx144 7 ปีที่แล้ว +2

      Deep Sarai
      shear jatt c rocky

    • @preetkaurpbx144
      @preetkaurpbx144 7 ปีที่แล้ว +2

      gala v ohna diy hundia jihna vich koi gal bat hundi hai .babar shear rocky jatt

    • @daljinderturnasingh6034
      @daljinderturnasingh6034 7 ปีที่แล้ว

      Kava Tea cFK mx .y9cdu7s hjyk smadf28 fwjfyssuryivfjhimkt8pioo0 scjtduooyjchti8 60 f8bbĺo9oôôodu
      My daughter at what 6

    • @bhindersinghd.c4228
      @bhindersinghd.c4228 5 ปีที่แล้ว +1

      Ghaint bndha c rocky greeb loka da bhut sochda c

  • @sunnyvalmiki1233
    @sunnyvalmiki1233 7 ปีที่แล้ว +10

    Lawrence bishnoi baare story bnao

  • @shubvirk7820
    @shubvirk7820 3 ปีที่แล้ว +6

    Bahut vdia bnda c rocky veer greeba di bahut madad krda c

    • @sandeepsinghimt
      @sandeepsinghimt 3 ปีที่แล้ว

      Tusi fuddu ho jo gangster nu vadiya ke rae o

  • @PappuSharma-yg7hw
    @PappuSharma-yg7hw 7 ปีที่แล้ว +8

    dimpy bai di story deo

    • @harneetchahal1942
      @harneetchahal1942 5 ปีที่แล้ว

      Pappu Sharma collect Punjabi picture film full movie blackia

  • @PardeepSingh-sf4vf
    @PardeepSingh-sf4vf 4 ปีที่แล้ว

    nice

  • @jessplaysfs5214
    @jessplaysfs5214 5 ปีที่แล้ว +3

    aa channel wala Chandigarh nuu punjab toin aaade kivein dasrey ha Chandigarh punjab da he sher aaa

  • @bhimbhim1957
    @bhimbhim1957 6 ปีที่แล้ว +11

    Dimmpy bhai yaara da yaar si roki bacha si

  • @shahzadgull1064
    @shahzadgull1064 3 ปีที่แล้ว +2

    روکی روکی لوگوں کے تبیصرے اچھے کو ببدمحاش بنا دیتے یا جو بھی مگر ماں کی بے لوث سچیی محبت دل چیر دینے والا درد ماں کے چہہرے کو پڑھ کر دیکھ کر دوستو اس رہ کو بدل دو دنیا ایک طرف ماں جیتے جی مر جاتی ھے ب یارو اچھے بن جاؤ

  • @lakhvirjaid1745
    @lakhvirjaid1745 3 ปีที่แล้ว +4

    Gharo jeyada paisa te khul milan naal bache aam hi galat raah pai jaande hann.

  • @amardeepsidhu7505
    @amardeepsidhu7505 3 ปีที่แล้ว +1

    ਬੁੜ੍ਹੀ ਸਿਰੇ ਦੀ ਫੁਕਰੀ ਤੇ ਕਮੀਨੀ ਜਾਪਦੀ ਹੈ। ਏਹੋ ਜਿਹੀਆਂ ਮਾਵਾਂ ਹੀ ਬੱਚਿਆਂ ਦਾ ਬੇੜਾ ਗਰਕ ਕਰਦੀਆਂ ਹਨ।

  • @harshwindersingh1870
    @harshwindersingh1870 4 ปีที่แล้ว +1

    Maata dss ta eve rhi jive boht vdia kam kre ohne

  • @gurpreetmatharu9269
    @gurpreetmatharu9269 5 ปีที่แล้ว +16

    Baki tan sab theek hai but bache v kidnap karda c this is disgusting

    • @ajayarora6915
      @ajayarora6915 4 ปีที่แล้ว

      ਸੲਡ੍ਯ

    • @prabhdeepsingh5589
      @prabhdeepsingh5589 4 ปีที่แล้ว +2

      Baki sab ki thek c bai ?????
      Muder ,kidnaping firotian, pesse le k katal,galat bandean di sport
      Ki eh sab thek c

  • @opindersingh3422
    @opindersingh3422 3 ปีที่แล้ว +3

    sidhu wlo ayy aw 22g🔥

  • @tejaspreetsingh6090
    @tejaspreetsingh6090 3 ปีที่แล้ว +6

    Mata ji nu Fateh... WAHEGURU JI KA KHALSA WAHEGURU JI KI FATEH

  • @anmolrana5393
    @anmolrana5393 5 ปีที่แล้ว +5

    roki att

  • @chamkauraulakh8036
    @chamkauraulakh8036 5 ปีที่แล้ว +7

    Wrong went wrong.

  • @makhankalas660
    @makhankalas660 4 ปีที่แล้ว +1

    ਕੁੱਝ ਨਹੀਂ ਰੱਖੀਆ ਇਹੋ ਜਿਹੇ ਕੰਮਾ ਵਿੱਚ ਜਿੰਦਗੀ ਇੱਕ ਵਾਰ ਮਿਲਦੀ ਹੈ ਵਾਰ ਵਾਰ ਨਹੀਂ, ਇਹ ਰਸਤਾ ਹੀ ਗੱਲਤ ਹੈ, ਪਰਚੇ ਪੈਂ ਜਾਂਦੇ ਹਨ ਘਰ ਤੋਂ ਬਾਹਰ ਰਹਿਣਾ ਪੈਂਦਾ ਹੈ, ਘਰ ਦੇ ਬਹੁਤ ਜਿਆਦਾ ਦਰਦ ਝੱਲਦੇ ਨੇ ਆਪਣੇ ਪੁੱਤ ਦਾ ਤੇ ਪ੍ਰਸ਼ਾਸਨ ਟਰਾਚਰ ਕਰਦਾ ਹੈ, ਬਾਅਦ ਵਿੱਚ ਆਪਸੀ ਗੈਂਗਵਾਰ ਵਿੱਚ ਮਰ ਜਾਂਦੇ ਹਨ ਜਿਹੜਾ ਬੱਚ ਜਾਂਦਾ ਹੈ ਉਹ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਜਾਂਦੇ ਹਨ, ਜਿਹੜਾ ਇਸ ਦੁਨੀਆਂ ਤੋਂ ਚਲਾ ਗਿਆ, ਉਸ ਨੂੰ ਆਪਾ ਸਾਰੀ ਉਮਰ ਨਹੀ ਮਿਲਦਾ ਐਮੇ ਹੀ ਮਰ ਜਾਣਾ ਹੈ

  • @Myvlogsss155
    @Myvlogsss155 ปีที่แล้ว

    Coolio da gaana la rkhya baabeo

  • @manjindersingh8655
    @manjindersingh8655 4 ปีที่แล้ว +6

    ਫੁਦੂ ਸਿਸਟਮ ਹੈ ਜੀ ਇੰਡੀਆ ਦਾ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ

    • @choudhar786
      @choudhar786 4 ปีที่แล้ว

      ਹਾ ਯਾਰ

  • @nonucheema5161
    @nonucheema5161 3 ปีที่แล้ว +3

    Mata shera khuban te dampy v putt c kise de

  • @hardeepsinghbrar6667
    @hardeepsinghbrar6667 4 ปีที่แล้ว +1

    Dimpy brar chandbhan te rocky pake dost si dimpy sade pind da hi si

  • @ranjeet572
    @ranjeet572 4 ปีที่แล้ว +2

    Rocky saada vadda bai aw

  • @palwindermalhi1734
    @palwindermalhi1734 5 ปีที่แล้ว +12

    Maa maa hundi apne bache dua changia gallan bol k das rahi bt maade km nu aj v ni dasde tusi sadea mapea vrge ho bt tuhadi galt nal tusi aa ehj din dekh rahe ho

    • @princebhullar5660
      @princebhullar5660 3 ปีที่แล้ว +1

      Jakm ta namak ni pai da veer 🙏🏻🙏🏻

    • @palwindermalhi1734
      @palwindermalhi1734 3 ปีที่แล้ว

      @@princebhullar5660 acha tu bdaa siana yy

  • @2mint646
    @2mint646 5 ปีที่แล้ว +3

    Rocky 22 ji is great

  • @vikashnidani1793
    @vikashnidani1793 3 ปีที่แล้ว +1

    Mata g tusi taan inj keh rhe oo jive bhot srif si rocky..bache nu kidnap krna kehda sau bande da kamm aa

  • @A.Bane28
    @A.Bane28 4 ปีที่แล้ว +8

    Asli gangster ta mantri, babas, media te police aa

  • @proplayers3051
    @proplayers3051 7 ปีที่แล้ว +3

    Shere di ma v enj royi si jdo ohda encounter es n dhoke naal krvaya si yaari zindaab shera khuban group zindabad

    • @lohrisigh6595
      @lohrisigh6595 6 ปีที่แล้ว

      Sahi gal hai bhai

    • @HoneySingh-ul2rv
      @HoneySingh-ul2rv 5 ปีที่แล้ว

      Davinder bambiha veer zindavaad ghar ghar put jam da davinder bambiha ni kise na ban jana

    • @yuvrajkakkar2483
      @yuvrajkakkar2483 5 ปีที่แล้ว +2

      Te shere ne hapy deore di pith te goliyaan maar ke dhoke naal pehla yaar maar ni kiti C.

    • @sunveersingh41
      @sunveersingh41 4 ปีที่แล้ว

      @@yuvrajkakkar2483 ryt y

  • @rajdeepgrewal6923
    @rajdeepgrewal6923 7 ปีที่แล้ว +7

    Help har de karda

  • @shubvirk7820
    @shubvirk7820 4 ปีที่แล้ว +1

    Bahut vdia insan c roky veer

  • @LovepreetSingh-rn8oh
    @LovepreetSingh-rn8oh 5 ปีที่แล้ว +14

    Dimpy ne hi bnaya c ehnu..

    • @hockeyhockey1880
      @hockeyhockey1880 4 ปีที่แล้ว +1

      DIMPY HA SAIHE KIHA TUSE DIMPY NE ROCKY NU USE KITA ROCKY TA AGE VICH DIMPY TO SHOTA C 10 SAL GHATO GHAT

  • @balrajsingh-wc2ye
    @balrajsingh-wc2ye 7 ปีที่แล้ว +11

    yr dimppy Di story v kro

  • @hariomnamahshivay1047
    @hariomnamahshivay1047 5 ปีที่แล้ว +3

    Chandhbhan

  • @MrAshwindersingh
    @MrAshwindersingh 7 ปีที่แล้ว +4

    Asi ta na v ni sunya kisi badmash da tusi o movie banadeo

  • @manjindersidhu5485
    @manjindersidhu5485 5 ปีที่แล้ว +7

    Dimpy att c

  • @akashgill6226
    @akashgill6226 4 ปีที่แล้ว +4

    RIP Rocky OG

  • @gujjargujjar6904
    @gujjargujjar6904 5 ปีที่แล้ว +8

    Jai pal bhular no1 gangster aw bilkul sahi krda 🙏🙏

  • @manjindersidhu5485
    @manjindersidhu5485 5 ปีที่แล้ว +4

    Dimpy Chandbhan sira c End Dimpy 22 ji

  • @tonylamba3566
    @tonylamba3566 3 ปีที่แล้ว +1

    Waheguru gi

  • @SanjeevKumar-sw5fz
    @SanjeevKumar-sw5fz 5 ปีที่แล้ว +17

    Kasoor thoda si mata ji tusi

  • @MissBains
    @MissBains 7 ปีที่แล้ว +20

    What a waste of life.....

  • @jasskaurkaur6114
    @jasskaurkaur6114 5 ปีที่แล้ว +10

    Yeh ya sadda Punjab nashe te gangster nal pareya Hoya

  • @palsingh9674
    @palsingh9674 5 ปีที่แล้ว +6

    Je kar kise daa maara kara ge ta tuhada vi naal ida he hona ah veero