ਭੂਸਰਿਆ ਛੜਾ !! BHUSRIYA CHADA !! EP-11 LATEST COMEDY VIDEO 2022 !! NUMBERDAR UBHIA

แชร์
ฝัง
  • เผยแพร่เมื่อ 11 ม.ค. 2025

ความคิดเห็น • 486

  • @gurpreetdhandli8389
    @gurpreetdhandli8389 2 ปีที่แล้ว +6

    21:43 ਤੇ ਬਾਪੂ ਨੇ ਸਿਰਾ ਹੀ ਕਰਵਾ ਦਿੱਤਾ
    ਵਲ ਯੂ ਬਾਪੂ

  • @JaspalSingh-cg9gc
    @JaspalSingh-cg9gc 2 ปีที่แล้ว +1

    ਬਹੁਤ ਵਧੀਆ ਵਿਡੀਊ ਵਾਈ ਜੀ

  • @ranjitkaur6272
    @ranjitkaur6272 2 ปีที่แล้ว +2

    Bahut bahut vadhiaa video hai or acting bahut vadhiaa hai sareyaa di.

  • @batthjashan0584
    @batthjashan0584 2 ปีที่แล้ว

    ਬਹੁਤ ਵਧੀਆ ਲੱਗਿਆ ਵੀਰ ਜੀ ਵੀਡੀਓ ਦੇਖ ਕੇ

  • @ArifKhan-fp4ry
    @ArifKhan-fp4ry 2 ปีที่แล้ว +3

    Aasif khan very Nice why vha

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @asifpervaiz7450
    @asifpervaiz7450 2 ปีที่แล้ว +5

    nice 👍 video. Sari team da kum Bohat vadiha. Numberdaar Sahib Zindabad.

  • @GursewakSingh-lb5fp
    @GursewakSingh-lb5fp 2 ปีที่แล้ว

    ਬਹੁਤ ਵਧੀਆ ਵੀਡੀਓ ਹੈ ਵੀਰ ਜੀ

  • @JaspalSingh-lc2eq
    @JaspalSingh-lc2eq 2 ปีที่แล้ว

    ਬਹੁਤ ਵਧੀਆ ਵੀਡੀਓ ਬਣਾਈ

  • @amrikkhokhar2970
    @amrikkhokhar2970 2 ปีที่แล้ว

    ਬਹੁਤ ਵਧੀਆ ਵੀਡੀਓ ਜੀ

  • @GamingYt_1344
    @GamingYt_1344 2 ปีที่แล้ว +1

    ਬਹੁਤ ਵਧੀਆ ਫਿਲਮ ਹੈ❤️❤️❤️🔥🔥🔥

  • @amanrandhawa7900
    @amanrandhawa7900 2 ปีที่แล้ว +2

    ਬਹੁਤ ਵਧੀਆ ਵਿਡੀਉ ਆ ਜੀ 🙏 ਚਿਬੜ ਯਾਦ ਕਰਾਂ ਤੇ ਸੱਚੀ,ਸੀਬੋ ਬੇਬੇ ਵੀ ਸਿਰਾ ਕਰਦੀਆਂ,♥️♥️

  • @vadethanduramsarpunchghuna4625
    @vadethanduramsarpunchghuna4625 2 ปีที่แล้ว +2

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @gurjeetkaurdhaliwal3559
    @gurjeetkaurdhaliwal3559 2 ปีที่แล้ว +12

    ਬਾਹੁਤ ਵਧੀਆ ਵੀਡੀਓ ਐ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਅਤੇ ਲੰਬੀਆਂ ਲੰਬੀਆਂ ਉਮਰਾਂ ਬਖਸ਼ਣ ਜੀ👌👌👌👌👌💃🏻💃🏻💃🏻💃🏻

  • @ale-cj6ls
    @ale-cj6ls 2 ปีที่แล้ว

    ਸੀਬੋ ਸਿਰਾ

  • @jaspreetsinghkhalsa5162
    @jaspreetsinghkhalsa5162 2 ปีที่แล้ว +6

    ਬੁਹਤ ਵਧੀਆ ਵੀਡੀਓ ਹੈ ਬਾਪੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ 👍👍👍👍👍👍👍👍👍👍👍👍👍👍👍

  • @nisharajpoot1999
    @nisharajpoot1999 2 ปีที่แล้ว +1

    Bohut accha natak kiya h 👌

  • @prabhdeepsingh6805
    @prabhdeepsingh6805 2 ปีที่แล้ว +1

    Sirraa 🙏🙏👍👍👍👍👍

  • @mandersingh8778
    @mandersingh8778 2 ปีที่แล้ว +2

    ਹਾਹਾਹਾ ਬਹੁਤ ਵਧੀਆ ਵਾਹਿਗੁਰੂ ਸੁੱਖ ਰੱਖੇ

  • @kuljeetkaurkaur4398
    @kuljeetkaurkaur4398 2 ปีที่แล้ว

    Number dar g bahut vdhia

  • @HarrySingh-tg3fd
    @HarrySingh-tg3fd 2 ปีที่แล้ว +1

    Nice video bapu ji

  • @rameshthind2842
    @rameshthind2842 2 ปีที่แล้ว +3

    ਲਵ ਯੂ ਆ‌ ਤੈਨੂੰ 💞 ਸੁਨੀਤਾ ਭਾਬੀ ਜੀ ❤️❤️❤️❤️❤️🌹🌹🌹🌹🌹🌹

  • @jatinderdhatt0001
    @jatinderdhatt0001 2 ปีที่แล้ว +2

    ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜੀ 👍👍

  • @manshahiajk6135
    @manshahiajk6135 2 ปีที่แล้ว +2

    ਤੁਸੀਂ ਵੀ ਕਿਤੇ ਖੜਦੀਆਂ ਤਾਈਆਂ ਵੀ ਸਹੀ ਆ ਦੋ ਕੁ ਖੁੱਡੇ ਲਾ ਈ ਦੇਣੇ ਸੀ ਬਹੁਤ ਵਧੀਆ ਵਡਿਓ ਜੀ 👌👌😍😍

  • @AvtarSingh0590
    @AvtarSingh0590 2 ปีที่แล้ว +6

    ਅੱਗਾ ਪਿੱਛਾ ,ਕੌੜ ਤੁੰਬਾ ਪੁਰਾਤਨ ਸਮਾਂ ਯਾਦ ਕਰਵਾ ਦਿੱਤਾ ਨੰਬਰਦਾਰ ਜੀ ਸਤਿ ਸ੍ਰੀ ਆਕਾਲ ਜੀ 💫👍

  • @amarjitsingh1946
    @amarjitsingh1946 2 ปีที่แล้ว

    ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ ਨਾਇਸ਼ 👍👍👌👌💯

  • @manjindersinghbhullar8221
    @manjindersinghbhullar8221 2 ปีที่แล้ว +1

    ਬਹੁਤ ਵਧੀਆ ਵੀਡੀਓ ਬਣਾਈ ਹੈ 👍🏻👍🏻👍🏻 ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @DM-sikhstories
    @DM-sikhstories 2 ปีที่แล้ว +15

    ਬਹੁਤ ਸੋਹਣੀ ਵੀਡੀਓ ਆ ਬਾਪੂ ਜੀ🙏🏻,,ਆਪਣੇ ਵੀ ਬਣਾਈ ਦੀ ਆ ਚਿੱਬੜਾਂ ਦੀ ਚਟਣੀ ਬਹੁਤ ਵਧੀਆ👌🏻 ਤੇ ਸੁਆਦ ਹੁੰਦੀ ਆ😁

    • @punjabilive8461
      @punjabilive8461 2 ปีที่แล้ว +1

      ਕਿਵੇ ਬਣਦੀ ਚਿੱਬੜਾ ਦੀ ਚਟਨੀ

    • @numberdarubhia
      @numberdarubhia  2 ปีที่แล้ว +1

      ਧੰਨਵਾਦ ਜੀ

    • @DM-sikhstories
      @DM-sikhstories 2 ปีที่แล้ว +2

      ਅਸੀਂ ਤੇ ਸਿੱਧੀ ਜੀ ਓ ਬਣਾਈ ਦੀ ਆ ਵੀਰ ਜੀ,,ਚਿੱਬੜ ਤੇ ਲਾਲ ਮਿਰਚਾਂ ਕੁੱਟ ਕੇ,,,,ਲੋੜ ਅਨੁਸਾਰ ਨਮਕ ਪਾ ਲਈਦੈ,,😁

  • @palkhehra3850
    @palkhehra3850 2 ปีที่แล้ว +3

    Very nice vedio ਛੜੇ ਬੰਦੇ ਦੀ ਹੁੰਦੀ ਆ ਇੱਲ ਵਰਗੀ

  • @simranjeetsinghgill9791
    @simranjeetsinghgill9791 2 ปีที่แล้ว

    Simranjeet Singh Gill
    Vadia acting ha bapu g khush raho g sare team nu

  • @SandeepSingh-cn7fk
    @SandeepSingh-cn7fk 2 ปีที่แล้ว +1

    Super video g 👍👍👌👌

  • @waheguruji1804
    @waheguruji1804 2 ปีที่แล้ว +1

    ਬਹੁਤ ਸੋਹਣੀ ਵਿਡੀਓ ਆ ਜੀ ਹੱਸੇ ਵੀ ਬਹੁਤ ਜੀ 😂😂 ਇਸ ਤਰਾ ਹੱਸਦੇ ਹੱਸਾਉਦੇ ਰਹੋ ਜੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ 🙏🙏🙏🙏🙏

  • @abdulkhan303
    @abdulkhan303 ปีที่แล้ว

    Very nice video 📷 👍🙂 💕😘

  • @jaspalkaur1552
    @jaspalkaur1552 2 ปีที่แล้ว

    ਬਹੁਤ ਵਧੀਆ ਵੀਡੀਓ ਹੈ।

  • @rachhpalsingh78466
    @rachhpalsingh78466 2 ปีที่แล้ว

    ਬਹੁਤ ਵਧੀਆ ਲੱਗੀ ਜੀ ਇਹ ਵੀਡੀਓ। ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @GurvinderSingh-el8hf
    @GurvinderSingh-el8hf 2 ปีที่แล้ว +4

    Bapu ji thodi acting teh babu di acting bahli ghaint hundi ah. 🤣🤣🤣🤣🤣baki video bahut kaim c. 👍👍

  • @sandeepbatth968
    @sandeepbatth968 2 ปีที่แล้ว +1

    Very nice video

  • @surindersingh240
    @surindersingh240 2 ปีที่แล้ว

    Sirra video g jma bapu g kale y sirra lata

  • @kaursukhidhillon9272
    @kaursukhidhillon9272 2 ปีที่แล้ว +4

    ਬਹੁਤ ਵਧੀਆ ਵੀਡੀਓ ਜੀ👌👌👌🥰🥰🥰

  • @ABIkumar-iz4sy
    @ABIkumar-iz4sy 2 ปีที่แล้ว +3

    👌👌👌👌❤️❤️👌👌👌 ਬਹੁਤ ਵਧੀਆ ਵੀਡਿਉ ਵੀਰ ਜੀ 👌 ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਵਾਹਿਗੁਰੂ ਸਾਰੇ ਪਰਿਵਾਰ ਨੂੰ ਖੁਸ਼ੀਆ ਦੇਵੇ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ਬਾਪੂ ਜੀ ਹਮੇਸ਼ਾਂ ਖ਼ੁਸ਼ ਰਹਿਣ 🙏

  • @tarsemsinghrajput6675
    @tarsemsinghrajput6675 2 ปีที่แล้ว

    ਪੀ੍ਤੋ ਮੁੜ ਕੇ ਦਿਖਾਈ ਨੀ,,,ਕਿਹੜੀ ਮੋਟਰ ਤੇ ਰਹਿ ਗੀ,,,ਭਾਈ ਵੇਲਾ ਮਾੜਾ ਪੜਤਾਲ ਕਰੋ ਉਹਦੀ,,,ਫੇਰ ਕਹੋਗੇ ਸੇਮਾ ਆਏ ਆਹਦਾ ,😜🤪😜🤪

  • @palisingh6663
    @palisingh6663 2 ปีที่แล้ว

    ਬਾਪੂ ਜੀ ਵੀਡੀਓ ਵੇਖ ਕੇ ਅੰਨਦ ਆ ਗਿਆ

  • @gurdeepshokar9665
    @gurdeepshokar9665 2 ปีที่แล้ว

    ਬਹੁਤ ਵਧੀਆ ਵੀਡੀਓ

  • @sarbjeetkaurmaan6418
    @sarbjeetkaurmaan6418 2 ปีที่แล้ว +1

    ਬਹੁਤ ਵਧੀਆ ਵੀਡੀਓ ਬਾਪੂ ਜੀ ਰੱਬ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ

  • @gamingyoutuber6124
    @gamingyoutuber6124 2 ปีที่แล้ว

    Bhoat vdeya vedeo ha g🙏👍

  • @amreetjhajj5327
    @amreetjhajj5327 2 ปีที่แล้ว

    OK report a gbu 👍😘🙏

  • @harpreetbhandal1992
    @harpreetbhandal1992 2 ปีที่แล้ว

    Att 👌

  • @kulwinderknagra3640
    @kulwinderknagra3640 2 ปีที่แล้ว

    ਵੈਰੀ ਨਾਈਸ ਵੀਡੀਓ🙏🙏❤❤

  • @ranjitsingh4524
    @ranjitsingh4524 2 ปีที่แล้ว

    ਬਹੁਤ ਵਧੀਆ ਵੀਡੀਓ ਆ ਬਾਈ ਜੀ 👍

  • @kulwinderkaur-ji4kk
    @kulwinderkaur-ji4kk 2 ปีที่แล้ว +1

    Bahut hi wadia video full enjoy 😂👌🏿

  • @jagrajsingh1950
    @jagrajsingh1950 2 ปีที่แล้ว

    Bhut vadiya numberdar saab ji❤️❤️❤️❤️❤️

  • @Kvmmann
    @Kvmmann 2 ปีที่แล้ว +6

    Very nice bapu ji ❤️🎥🍿 great work all team 👍❤️👌

  • @amandeepkaursekhon9749
    @amandeepkaursekhon9749 2 ปีที่แล้ว

    Nice 😀😀😀

  • @balvirkaurkaur3878
    @balvirkaurkaur3878 2 ปีที่แล้ว +1

    ਲੰਬੜਦਾਰ ਬਾਈ ਜੀ ਬਿਲਕੁਲ ਸਹੀ ਐ ਮੈ ਆਪਣੇ ਭਰਾ ਬਾਈ ਜੀ ਦੇ ਨਾਲ ਐ ਪਰ ਸੀਬੋ ਮੰਗੇ ਦੀ ਮਾਂ ਬੱਬੂ ਪ੍ਰੀਤ ਵੀ ਸਿਰਾ ਲਾਉਦੀ ਐ ਮੰਗੇ ਦੀ ਮਾਂ ਬਾਈ ਜੀ ਨੂੰ ਟਿੱਚ ਜਾਣਦੀ ਐ ਸੀਬੋ ਭੈਣ ਜੀ ਵੀ ਕਈ ਗੱਲੋਂ ਸਹੀ ਐ ਅੱਜ ਜਾਂਦੀ ਜਾਂਦੀ ਬੱਬੂ ਨੂੰ ਸਹੀ ਗੱਲ ਕਹਿਕੇ ਗਈ ਐ ਨੀਲੇ ਮਗਰ ਨੂੰ ਘਤੂਸ ਜਿਹਾ ਕਹਿੰਦੀ ਬਹੁਤ ਸੋਹਣੀ ਲੱਗੀਆਂ ਸੀਬੋ ਭੈਣ ਜੀ ਮੰਗੇ ਦੀ ਮਾਂ ਮੰਗੇ ਦੀ ਹੀ ਹੈ ਬਾਈ ਜੀ ਵੀ ਬਹੁਤ ਦੁੱਖੀ ਹੋ ਕੇ ਹੀ ਰੋਇਆ ਭਾਈ ਵੀ ਅੱਕਿਆਂ ਪਿਆਂ ਹੁਣ ਮੰਗੇ ਦੀ ਮਾਂ ਨੂੰ ਸਮਝ ਜਾਣਾ ਚਾਹੀਦਾ ਐ ਨਹੀਂ ਤਾਂ ਬਾਈ ਜੀ ਨੇ ਮੰਗੇ ਦੀ ਤਾਈ ਆਈ ਪਈ ਐ ਬਹੁਤ ਹੀ ਵਧੀਆ ਵੀਡਿਓ ਐ ਬਹੁਤ ਹੀ ਸੋਹਣੀ ਲੱਗੀ ਐ ਬੱਬੂ ਨੇ ਮੰਗੇ ਦੀ ਤਾਈ ਲਿਆਕੇ ਦਮ ਲੈਣਾ ਲੰਬੜਦਾਰ ਬਾਈ ਜੀ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਪੂਰੀ ਟੀਮ ਤੇ ਮਿਹਰ ਭਰਿਆਂ ਹੱਥ ਰੱਖਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ 🤗🤗🤗💖💚😇😇🤣🤣🤣🙏🙏🙏🙏💐💐💐👍👍👍👌👌👌👊

  • @seemabansal1671
    @seemabansal1671 2 ปีที่แล้ว

    🙏 Jai ❤️ mata 🙏 Di ❤️ Jai 🙏 Mata ❤️ Di 🙏❤️🙏❤️🙏❤️🙏❤️🙏❤️🙏❤️🙏❤️🙏❤️

  • @bindubajwa2370
    @bindubajwa2370 2 ปีที่แล้ว

    Bali badiya numberdar g video

  • @karamjeetsangha4688
    @karamjeetsangha4688 2 ปีที่แล้ว +5

    ਬਹੁਤ ਵਧੀਆ ਵੀਡੀਓ ਨੰਬਰਦਾਰ ਸਾਬ ਸਿਰਾ

  •  หลายเดือนก่อน

    Baboo u are very nice ad raj is very funny too bless ce u both

  • @pb31__gaming43
    @pb31__gaming43 2 ปีที่แล้ว

    Bhut ਘੈਂਟ video a Bai🙏🏻🙏🏻

  • @talwinder2935
    @talwinder2935 2 ปีที่แล้ว +3

    Eh wala episode sirra ji pura...👍

  • @sukhdhillonpb4671
    @sukhdhillonpb4671 2 ปีที่แล้ว

    Numberdar ji bahut vadia story team de acting 👌

  • @Legend1215z
    @Legend1215z 2 ปีที่แล้ว +4

    God bless you all family members ❤️❤️❤️❤️👌👌👌👌

  • @sukhjinderdhillon2589
    @sukhjinderdhillon2589 2 ปีที่แล้ว +1

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍 ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸੇ 🙏🙏🙏🙏🙏🙏

  •  หลายเดือนก่อน

    Very very nice u all too funny

  • @RehamSingh-pq4nr
    @RehamSingh-pq4nr ปีที่แล้ว

    Good❤❤😊

  • @jaspalkaur4343
    @jaspalkaur4343 2 ปีที่แล้ว

    ਬਹੁਤ ਵਧੀਆ ਬਾਈ ਜੀ ।

  • @kulwinderkaur-ji4kk
    @kulwinderkaur-ji4kk 2 ปีที่แล้ว +1

    Numberdar ji di acting 👌🏿👌🏿👌🏿

  • @jarnailsingh5336
    @jarnailsingh5336 2 ปีที่แล้ว

    Nyc video ji

  • @Govindbuttar
    @Govindbuttar 2 ปีที่แล้ว +1

    Bahut sohni video

  • @nikiregi7919
    @nikiregi7919 2 ปีที่แล้ว

    Superb

  • @ashokashok-mn5br
    @ashokashok-mn5br 2 ปีที่แล้ว

    Taay da Roll Bahut sohna hasa hasa kay maar dita manga vitch faas gaya

  • @sukhbitkaursukhbitkaur4113
    @sukhbitkaursukhbitkaur4113 2 ปีที่แล้ว +2

    Bhut vadhia video ji

  • @ravneetkaur3282
    @ravneetkaur3282 2 ปีที่แล้ว

    👌👌👌👌

  • @chansingh4874
    @chansingh4874 2 ปีที่แล้ว +1

    Waheguru g sari Tim nice g 🙏🙏

  • @SukhdevSingh-bs8ss
    @SukhdevSingh-bs8ss 2 ปีที่แล้ว

    Nice video Kuwait

  • @singhjagjeet6171
    @singhjagjeet6171 2 ปีที่แล้ว +28

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @gurjitdeol1401
    @gurjitdeol1401 2 ปีที่แล้ว

    Very nice video g waiting for nix part

  • @S.k.Brar41
    @S.k.Brar41 2 ปีที่แล้ว

    Very nice 👍

  • @gurdipanand4105
    @gurdipanand4105 2 ปีที่แล้ว

    Ghaint aa bappu good. Dhan guru nanak

  • @preetbrar7226
    @preetbrar7226 2 ปีที่แล้ว

    All videos vry nice God bless all family members

  • @DarshanSingh-jo5jt
    @DarshanSingh-jo5jt 2 ปีที่แล้ว

    ਸਿਰਾ

  • @GurpreetSingh-td2qp
    @GurpreetSingh-td2qp 2 ปีที่แล้ว

    👍👍👍👍

  • @muhammadtariquekahlon
    @muhammadtariquekahlon 2 ปีที่แล้ว +11

    Very good acting of all actors actresses in this episode 👌❤️👍😊

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 ปีที่แล้ว +12

    ਬਹੁਤ ਵਧੀਆ ਵੀਡੀਓ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜੀ।ਚੜ੍ਹਦੀ ਕਲਾ ਰਹੇ।

  • @TaraSingh-xz9ku
    @TaraSingh-xz9ku 2 ปีที่แล้ว

    Bohat sohni video c loka nu vadia sandash Dita gya is video ch

  • @yashkhatkar8304
    @yashkhatkar8304 2 ปีที่แล้ว

    Taya k liye 👍👌🥳

  • @jasvirsandhu5932
    @jasvirsandhu5932 2 ปีที่แล้ว

    Vary. Good

  • @harwindersingh1574
    @harwindersingh1574 2 ปีที่แล้ว +1

    Very good enough ment videos 📹 👏 👌 👍

  • @gurpreetsinghsidhu9861
    @gurpreetsinghsidhu9861 2 ปีที่แล้ว

    ਨੰਬਰਦਾਰ ਸਾਬ ਬਹੁਤ ਵਧੀਆ ਵੀਡੀਓ ਨੰਬਰਦਾਰਾ ਰਾਜ ਦਾ ਜੀ ਨਹੀ ਲੱਗਣਾ ਤੇਰੇ ਬਿਨ

  • @harpreetsaini1214
    @harpreetsaini1214 2 ปีที่แล้ว +1

    Hahahahaha Hahahahaha very nice video g 💝

  • @Jot704
    @Jot704 2 ปีที่แล้ว +2

    Sat sri akal bapu ji😍😍😍

  • @lakhvirkaurgill1378
    @lakhvirkaurgill1378 2 ปีที่แล้ว

    So nice video aw god bless you

  • @jatinderjattjatt7309
    @jatinderjattjatt7309 2 ปีที่แล้ว +1

    BABUU AKHAA CHO GAL KRDI AA ❤

  • @sukhwindersandhu6787
    @sukhwindersandhu6787 2 ปีที่แล้ว +1

    👌

  • @VijayKumar-hd7yw
    @VijayKumar-hd7yw 2 ปีที่แล้ว +1

    Very nice video and good acting all members

  • @sumanjay2417
    @sumanjay2417 2 ปีที่แล้ว

    👍👍👌👌👌👌👌👌😁👏

  • @jassabehbalkalan4985
    @jassabehbalkalan4985 2 ปีที่แล้ว +2

    Siraa22 ji

  • @pritpalghuman5026
    @pritpalghuman5026 2 ปีที่แล้ว

    Bhut vdia ji gbu rab tohanu hamesha khush rakhe eda de vdia vdia video laike aunde rho veer video jldi payea kro bhut time baad pejde oo ene din wait krna bhut aukha

  • @kamaldhaliwal6340
    @kamaldhaliwal6340 2 ปีที่แล้ว

    Nice video g 👌 💯💯💯💯💯

  • @gurmitsingh2752
    @gurmitsingh2752 2 ปีที่แล้ว +5

    ਮੱਘਰ ਸਿਆ ਤੁਸੀਂ ਵੀ ਸਿਰਾ ਕਰੋਦੋ ਹੋਂ ਸਾਰੀ ਟੀਮ ਬਹੁਤ ਵਧੀਆ👍💯 ਹੈ