Yr sachi dil nu lgga trailer ....kyi lokn di soch badlan wali film 👍👍👍👍👍 real cinema..... Jivn apa kehnde aa na gaane nd cinema apne te asar krda je oh galt hove ta galt paase and eh hun chnga cinema ta lokan te asar jrur kru chngge paase ...amrinder gill 👍
Rhythm Boyz ik hor meaningful message saday lai tayar kitaaa... Ajkl har 3jaa banda nashay de lar lageya hoyaaa, enaa halaatan de vch is tara de topic tay kam karna Highly appreciated. Kaday mayusi nahin hoi Amrinder paaji ton .... Thanks paaji... ustad ji
Must watch movie.. Mai socha vich rehna ha ki amrinder paaji di kedi movie sbto vadhiya h .. Kyunki sariyan hi ek to ek vd ke ne. .. Siraa …. Amrinder Sir ji.
Usually I don't prefer Punjabi movies.But this one touched my heart.What a topic a person trying to escape from his addiction.Only for the sake of his daughter.❤ I totally love it.
Rhythm Boyz and Amrinder Gill have always given something new to the Punjabi industry.. This as well seems something very new and less discussed topic.. Kudos to the team for wonderful work.. Looking forward to the movie on 2nd August..❤
Ohhh my God ekk gal ta sikhe ki tuhde to bina jee launa 😢 kmaal aa bai kde movie chaye late aundi aa but naraaj nhi hon dendi te hope ki eh v naraj nhi hon deve gi amrinder veer
Nahi nahi main ta peenda he nhi guest layi rakhi aa😂😂😂😂 cutest dialogue ❤ amrinder phaji rocks as always ❤ finally a good topic and a very good movie 🎉
Never seen Amrinder gill drinking this much alcohol in any of his movies.... Must be something really different topic this time. Gill saab you are LOVE❤
@zohaibarif5766 ashke v dekhi hai...Ashke ch Amrinder gill ne har time daru da glass ni fdi rkhea... Tuc starting dekhi movie di? Jdo haryana police ne keha c...enu 2-2 peg lvao to which Amrinder said mai nhi peenda! Bhangre da nasha nhi utarda!
Doesn't look like a commercial cinema but I'm sure that Amrinder Gill will never do something bad and there should be enough entertainment with a message to society.
Thank you amrinder gill tuc drink bre loka nu aware kr rhe o. Jis krke mere vrge bache te bhot saria wives problems face krdia life ch..j mn apne kus kr skdi hundi ta ehi krna c mn btt..😢😢😢
Zafri Khan kay clip zeyada ho bass Maza aa jaye Amrinder paji tay okey AAA 2no e tofan aik movie wich aa gye maza double paisa wasool Ho jana best love it
Amrinder always favorite he is very handsome and soft hearted person❤❤❤❤❤❤❤❤❤❤❤love you so much GBU always every success in life......... je sahi keha ta like te comment jrur kreo
ਚੰਗੇ ਵਿਸ਼ੇ ਆਲੀਆਂ ਫ਼ਿਲਮ ਅੱਜ ਕੱਲ ਕੌਣ ਬਣਾਉਂਦਾ , ਸਬ ਏਕੋ ਪਾਸੇ ਥਰਡ ਕਲਾਸ ਕਾਮੇਡੀ ਫਿਲਮਾਂ ਬਣਾ ਕੇ ਪੰਜਾਬੀ ਸਿਨੇਮਾ ਨੂੰ ਖ਼ਤਮ ਕਰਨ ਲੱਗੇ ਹੋਏ ਨੇ , ਸਲਾਮ ਆ ਅਮਰਿੰਦਰ ਗਿੱਲ ਵੀਰੇ ਨੂੰ ਜਿਸ ਕਰਕੇ ਪੰਜਾਬੀ ਸਿਨੇਮਾ ਦੀ ਹੋਂਦ ਬਚੀ ਹੋਈ ਆ ।❤❤
ਬਹੁਤ ਸੋਹਣਾ ਟ੍ਰੇਲਰ ❤😊
th-cam.com/video/PnFsyggsHQg/w-d-xo.htmlsi=bskiDZfZl6evY081
Hardeep garwal te amrinder gill veere diyan film sab too motivational hundiyan
❤
Shi ni is di film. Gippy ponda dhak
@@AroraAccessiors123nhi o hun thora overacting krn lggea... Amrinder gill ajj v natural acting krda pehla wang
Rhythm Boyz ਤੋ ਹਮੇਸ਼ਾ ਕੁੱਛ ਨਵਾ ਤੇ vadia ਫਿਲਮਾਂ ਦੀ ਹੀ ਆਸ ਹੁੰਦੀ ਆ❤😊 ਇਹਨਾ ਦਾ level ਹੀ ਅਲੱਗ ਆ 🎉
ਬਿਲਕੁਲ ਸਹੀ ਜੀ ❤
ਬਿਲਕੁਲ ਸਹੀ❤
🙏🙏
ਅਮਰਿੰਦਰ ਨਰਕਾਂ ਨੂੰ ਵੀ ਸਵਰਗ ਬਣਾ ਸਕਦਾ
ਆਪਣੀ ਮਿੱਠੀ ਆਵਾਜ਼ ਅਤੇ ਸੋਹਣੀ ਅਦਾਕਾਰੀ ਨਾ❤
Te kayi lok fuddu comedy shitty story Jatt n Juliet3 waleyan nu pasand krde a
@@MovieholicAK 3rd part ta bilkul bakwas a.
@@tejithind1793 is vdia mauka c jadon pata c ki film vadiya kamayi karugi tn koi dooji industry da banda laike film nu pan India bna skde c
Ik he banda hai indian punjab ka jiski movies or songs ka level sab sy different or upper hai ❤ love from pakistan sialkot 🇵🇰
Oh bharava punjabi Bol lya karo , khushre bande jande ho
Diljit number 1
Tameez sa chacu@@Gurpreet1327-o7g
@@Gurpreet1327-o7g@@EMfairytale786
Satinder sartaj da level v ght ni hega
ਬਹੁਤ ਵਧੀਆ। ਪੰਜਾਬੀ ਦੇ ਹਰ ਫਿਲਮ ਵਿਚ ਭੰਡ ਦੇਖ-ਦੇਖ ਕੇ ਲੋਕੀਂ ਅੱਕੇ ਪਏ ਸੀ। ਚਲੋ, ਹੁਣ ਕੁਛ ਨਵਾਂ ਦੇਖਣ ਨੂੰ ਮਿਲੇਗਾ।
ਉਡੀਕਾਂ ਤੇਰੀਆਂ 🎉🎉🎉❤❤
ਸੱਚੀ ਦਿਲ ਜਿੱਤ ਲਿਆ ❤❤
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
ਬੀਬਾ ਤੂ ਹਰਿ ਗੀਤ ਤੇ ਟਿੱਪਣੀ ਕਰਨ ਦਾ ਥੇਕਾ ਲਿਆ ਹੈ 😂😂
Tu chnga trika lbhya lyk len da 😂
@@varvalamanyt5933s
Sukar aa kite ine b comat chg kitw😊
Thank you ❤️🙏🏻
ZAFRI KHAN FANS ATTENDANCE LGAOO (LIKE❤❤) FROM PAKISTAN
❤
My fvrt amrinder gill
OUR EXTREMELY EXTREMELY TELENTED FAVORITE ZAFRI KHAN KING OF COMEDY FROM PAKISTAN 🇵🇰🇵🇰🇵🇰🇵🇰❤❤❤❤
Agya
Hazir❤
I am Speechless after this❤
Emotional touch 🥺
ਕਹਿੰਦੇ ਆ ਗਿਆ ਕੌਣ ਆ ਗਿਆ ਫਿਲਮਾਂ ਦਾ ਕਿੰਗ ਆ ਗਿਆ ਅਮਰਿੰਦਰ ਗਿੱਲ ਆ ਗਿਆ ❤❤
ਅਮਰਿੰਦਰ ਗਿਲ ਹਮੇਸਾ ਨਵੇ ਚਹੇਰੇ ਲੈਕੇ ਆਉਦਾ ਤੇ ਵਿਸਾ ਵਧਿਆ ਹੁੰਦਾ ਕੁਝ ਸਿਖਣ ਨੂੰ ਜਰੂਰ ਮਿਲਦਾ ।❤❤❤
ਮੈਂ ਹੁਣੇ ਈ ਕਮੈਂਟ ਕਰ ਦੇਨਾ ਕਿ ਜੇੜਾ ਬੰਦਾ ਐਕਸ਼ਨ ਜਾਂ ਕਮੇਡੀ ਦੇਖਣ ਦਾ ਚਾਹਵਾਨ ਆ, ਇਹ ਮੂਵੀ ਉਦੇ ਲੀ ਨਹੀ ਹੈ। ਫਿਲਮ ਦਾ ਵਿਸ਼ਾ ਬਹੁਤ ਗਹਿਰਾ ਤੇ ਗੰਭੀਰ ਹੈ। ਵੇਖਣ ਤੋਂ ਬਾਦ ਕੋਈ ਨਾ ਭੰਡੇ, ਕਿ ਮੂਵੀ ਚ ਮਜਾ ਨੀ ਆਇਆ।
ਜੇੜੇ ਕਹਿੰਦੇ ਨੇ ਪੰਜਾਬੀ ਚ ਕੱਲੀ ਕਮੇਡੀ ਬਣਦੀ ਆ, ਉਹ ਸੂਝਵਾਨ ਤਾਂ ਜਰੂਰ ਜਾਣ।
ਰਾਜੀਵ ਭਾਜੀ ਤੇ ਅਮਰਿੰਦਰ ਵੀਰੇ ਨੇ ਪਹਿਲਾਂ "ਲਵ ਪੰਜਾਬ" ਸਾਡੀ ਝੋਲੀ ਪਾਈ ਸੀ। ਉਹੀ ਜੋੜੀ ਦਬਾਰਾ ਆਈ ਆ, ਨਵਾਂ ਵਿਸ਼ਾ ਲੈਕੇ❤❤
Ashke🎉
Chal Mera put nice movie life of struggle in foreign countries
Oh ta film dekh ke pta lgo pr eh bnda madi film bnouda ni seti
Sahi gal aaa paji
Amrinder gill fans attendance 🫡👍🏻
Bhai acting kahan hain😂
Hajir ji
Love prayers best wishes for Amrinder gill
🙋
@@arjunsharma3925tum Bollywoodiya ko samaj nhi aayega 😂 Ja Bhai KGF, Race 3 dekho 😂
Yr sachi dil nu lgga trailer ....kyi lokn di soch badlan wali film 👍👍👍👍👍 real cinema..... Jivn apa kehnde aa na gaane nd cinema apne te asar krda je oh galt hove ta galt paase and eh hun chnga cinema ta lokan te asar jrur kru chngge paase ...amrinder gill 👍
Rhythm Boyz ik hor meaningful message saday lai tayar kitaaa... Ajkl har 3jaa banda nashay de lar lageya hoyaaa, enaa halaatan de vch is tara de topic tay kam karna Highly appreciated.
Kaday mayusi nahin hoi Amrinder paaji ton ....
Thanks paaji... ustad ji
ਜ਼ਿੰਦਗੀ ਵਿੱਚ ਕਿਸੇ ਸ਼ਖਸ ਦੇ ਆ ਜਾਣ ਨਾਲ ਜ਼ਿੰਦਗੀ ਉਪਰ ਉਸ ਦਾ ਕਿੰਨਾ ਖੂਬਸੂਰਤ ਪ੍ਰਭਾਵ ਪੈ ਸਕਦਾ ਹੈ ਇਸ ਫਿਲਮ ਵਿੱਚ ਬਖੂਬੀ ਦੇਖਣ ਨੂੰ ਮਿਲਣਾ,
ਦਾਰੂ ਨ ਪੀਂਦਾ ਹੋਵੇ,ਜਰਦਾ n ਖਾਂਦਾ ਹੋਵੇ❤❤❤ vibes ਯਾਦ ਆਗੀਆਂ
Soota na launda hove ,cineme na janda hove
Aisa koi dhol de prohna maye meriye
Je tu meinu chahundi, vyohna maye meriye❤
Vibes....❤
Bilkul sahi Kiya ji mainu v ohi cheta aaya amrinder gill ji da song jido ona d ess film da trailer dekhya😅😅😊😊
ਇਹ ਫਿਲਮ ਸਾਰੇ ਰਿਕਾਰਡ ਤੋੜੇਗੀ ❤️🔥❤️🔥❤️🔥 100 ਕਰੋੜ ਪੱਕੇ
kuch jyada ni gap maari janda tu
Bhortii ?
100 ਕਰੋੜ ਤ ਪਤਾ ਨਹੀਂ ਪਰ 50 ਕਰੋੜ ਪੱਕਾ ਕਰੂ
Y 100 crore tah asleel gallan krke hunde ne apne punjabi aw nu asli cinema di kadar ni hegi
Chal Mera putt 4 kru gi
ਕੌਣ ਕੌਣ ਅਮਰਿੰਦਰ ਗਿੱਲ ਦੀ ਫਿਲਮ ਦਾ ਇੰਤਜ਼ਾਰ ਕਰਦਾ ਰਹਿੰਦਾ
ਆ ਗਈ ਸਾਡੇ ਸੋਹਣੇ ਵੀਰ ਦੀ ਫਿਲਮ..ਪੰਜਾਬੀ ਇੰਡਸਟਰੀ ਦਾ ਹੀਰਾ..❤❤❤❤
ਪੰਜਾਬੀ ਸਿਨੇਮਾ ਦਾ ਆਮਿਰ ਖ਼ਾਨ ਆ ਅਰਮਿੰਦਰ ਗਿੱਲ ਸਬ ਤੋ ਅਲਗ ਮੂਵੀ ਹੁੰਦੀ ਹਰ ਵਾਰ ਆਮਿਰ ਖ਼ਾਨ ਵਾਂਗੂ
sahi te har film vdia hundi koi film tatti nhi hundi
Hun bani gall dono actors att aa bakamal bande dono
ਵਾਹਿਗੁਰੂ ਜੀ ਮਹਿਰ ਕਰਨ ਕਿ ਸਾਰੇ ਸ਼ਰਾਬ ਪੀਣ ਵਾਲੇ ਬੰਦੇ ਏ movie ਜਰੂਰ ਦੇਖਣ 😊😊😊😊😊ਤੇ ਸਮਝਣ ਕਿ ਸ਼ਰਾਬ ਕਿਵੇਂ ਘਰ ਤੇ ਜ਼ਿੰਦਗੀ ਖਰਾਬ ਕਰਦੀ ਆ.....ਬਹੁਤ ਬਹੁਤ ਧੰਨਵਾਦੀ ਆ ਅਮਰਿੰਦਰ ਭਾਜੀ ਜੋ ਤੁਸੀਂ ਏਸ content ਤੇ movie ਬਣਾਈ 🤲🤲🤲🤲🙏🙏🙏🙏🙏🙏🙏🙏🙏
🥲
Bhaji looks ghaint...😂 Ehda de character bahut jachde aa 22 te... Eh v love punjabi vangi agg laau screena te... Gill Saab rocks..
ਬਹੁਤ ਵਧੀਆ ਵਿਸ਼ਾ ਚੁਣਿਆ ਬਾਈ, ਇੱਕ ਚੰਗਾ ਸੰਦੇਸ਼ ਆ ❤
ਮੈਂ ਬਹੁਤ ਸਮੇਂ ਦੀ ਕੋਈ ਫਿਲਮ ਨਹੀਂ ਵੇਖੀ ਤੇ ਲਾਸਟ ਫਿਲਮ ਬਾਈ ਦੇ ਵੇਖੀ ਸੀ ਤੇ ਹੁਣ ਵੀ ਅਮਰਿੰਦਰ ਬਾਈ ਦੀ ਹੀ ਫਿਲਮ ਵੇਖੂਗਾ 😊❤❤
Must watch movie..
Mai socha vich rehna ha ki amrinder paaji di kedi movie sbto vadhiya h ..
Kyunki sariyan hi ek to ek vd ke ne. ..
Siraa …. Amrinder Sir ji.
❤❤
ਸਾਇਦ ਇੱਸ ਤਰ੍ਹਾਂ ਦੀ ਫ਼ਿਲਮਾਂ ਦੀ ਲੋੜ ਹੈ ਇਸ ਸਮਾਜ ਨੂੰ ਦਾਰੂ ਨੇ ਪਤਾ ਕਿੰਨ੍ਹੇ ਹੀ ਘਰ ਖਰਾਬ ਕਰ ਤੇ
😢
ਅਮਰਿੰਦਰ ਗਿੱਲ ਹਰ ਇੱਕ ਕਿਰਦਾਰ ਨੂੰ ਰੂਹ ਨਾਲ ਨਿਭਾਉਂਦਾ ਹੈ ਤਾਂ ਰੂਹ ਰਾਜ਼ੀ ਹੋ ਜਾਂਦੀ ਆ ....❤
Usually I don't prefer Punjabi movies.But this one touched my heart.What a topic a person trying to escape from his addiction.Only for the sake of his daughter.❤ I totally love it.
ਪੁਰਾਣਾ ਗੋਗਾ 😂😂😂😂ਅਮਰਿੰਦਰ ਗਿੱਲ ਬਾਈ ਦਾ ਦਾ ਵੀ ਆਪਣਾ ਹੀ ਅੰਦਾਜ ਆ ❤
ਕੌਣ ਕੌਣ fan ਆ ਅਮਰਿੰਦਰ ਗਿੱਲ ਬਾਈ ਦਾ
Yes
ਬਹੁਤ ਘੈਂਟ ਹੈ ਸਾਡਾ ਬਾਈ ਅਮਰਿੰਦਰ ਗਿੱਲ
Movie vich vdia message hona pakka..vdia movies hi hundi amrinder di
Yess
Hip
ਛਾਅ ਗਏ ਉਸਤਾਦ ਜੀ ਐਵੀਂ ਥੋਡਾ ਥੋਨੂੰ ਉਸਤਾਦ ਮੰਨਿਆਂ ਅਸੀਂ one & only @amrindergill ❤️❤️❤️❤️
Aagya AmrinderGill 🎉❤chha gya AmrinderGill ❤
ਅਮਰਿੰਦਰ ਗਿੱਲ ਦੀ ਫਿਲਮ ਦੀ ਕੌਣ ਉਡੀਕ ਕਰਦਾ ਹੁੰਦਾ ❤❤❤❤❤
Amrinder gill Bai nu dobara cinema ghar ch dekhan da kis kis nu cha chadeya.
Plz attendance lga do,👍👍👍
ਬਿਨਾਂ ਦੇਖੇ ਹੀ like ਕਰਦੋ ❤❤❤❤
ਇਹ ਵਿਸ਼ਵਾਸ਼ ਜਿੱਤਿਆ amrinder veere te #rythemboy'sentertainment ਵਾਲਿਆ ਨੇ ❤❤❤❤
Haji
💯💯
Rhythm Boyz and Amrinder Gill have always given something new to the Punjabi industry.. This as well seems something very new and less discussed topic.. Kudos to the team for wonderful work.. Looking forward to the movie on 2nd August..❤
ਆ ਮਜ਼ਾ ਆ ਗਿਆ ਯਾਰ ਬਹੁਤ ਵਧੀਆ ਰਾਜਸਥਾਨ ਉਦੇਪੁਰ ਤੋਂ ਬਹੁਤ ਬਹੁਤ ਪਿਆਰ ਭਰਾ ਅਸੀਂ ਵੇਖਣ ਜਾਵਾਂਗੇ❤
Great performance by Rana Gaba and the 2 kids. Looked so natural and realistic. Definitely Worth watching at least once
ਦਾਰੂ ਨਾ ਪੀਦਾਂ ਹੋਵੇ🦅
ਬਹੁਤ ਵਧੀਆ ਮੈਸੇਜ ਦਿੱਤਾ movie ਵਿੱਚ.. ਨਹੀਂ ਅੱਜਕਲ ਤੇ ਇਕੋ concept ਤੇ ਫਿਲਮਾਂ ਬਣਾਈਆਂ ਜਾ ਰਹੀਆਂ ਨੇ....
ਲੋਕਾਂ ਨੂੰ ਇਸ ਫਿਲਮ ਤੋਂ ਬਹੁਤ ਕੁਛ ਸਿੱਖਣ ਨੂੰ ਮਿਲੇਗਾ ਦੂਸਰਾ ਪਾਸਾ ਜੋ ਆਪਾ ਸੋਚਦੇ ਨੀ 🙏🏼🙏🏼 ਕਿੰਨੇ ਹੀ ਲੋਕ ਇਹ ਦਾਰੂ ਕਰਕੇ ਦੁਨੀਆ ਤੋ ਚਲੇ ਗਏ ਤੇ ਪਿੱਛੇ ਓਹਨਾ ਦੇ ਘਰਦਿਆਂ ਕੋਲ ਪਛਤਾਉਣ ਤੋ ਬਿਨਾਂ ਕੁਛ ਨੀ ਰਿਹਾ 😒🥹
ਹੁਣ ਲਗਦਾ ਕੇ ਕੋਈ ਪੰਜਾਬੀ ਫਿਲਮ ਆਈ ਆ ❤❤❤❤❤
Kya galbaat ae trailer di yrril nu sho geya
Finally amrinder gill is back😍😍😍😍
Hye main marja he is so handsome 😍 , apni daughter nal first movie amazing waheguru ji Mehar kare ❤️ siraa
She's not his daughter
New different story like karne wale kitne log hain.. Amrinder ❤
Not a different story.....A Telugu film named "Hi Nanna" starring Nani & Mrunal Thakur based on the same template .
@@GMU-ys2pbwe are saying in context of punjabi cinema that this is a different story.....comedy to hatke
@@kirat6785 absolutely correct 👍🏻
Porana Goga 😂Zafri Khan Is Back With Punjabi Tarkaydar Star... Amrinder ❤
ਤੇਰੇ ਤੇ ਗਿਲਾ A ਸਾਨੂੰ ਪਾਗਲਾ ਦਿਲ ਵੇ ਕਾਤੋਂ ਕਰਦਾ ਏਂ ਦਿਲਦਾਰੀਆਂ ❤❤ ਕੇਹੜਾ ਕੇਹੜਾ hedphn ਲਾ ਕੇ ਰਪੀਟ ਤੇ A song ਸੁਣਦਾ ਰਿਹਾ
❤❤❤ ਦਿਲਾ ਦੀ ਧੜਕਣ ਅਮਰਿੰਦਰ ਬਾਈ, ਸਾਫ ਸੁਥਰੀ ਗਾਇਕੀ ਅਤੇ ਅਦਾਕਾਰੀ ਵਿਚ ਪੰਜਾਬ ਦਾ ਇੱਕੋ ਇੱਕ ਹੀਰਾ ਏ ਵੀਰ ❤❤❤
ਪੰਜਾਬੀ ਮੂਵੀ ਦਾ ਕਿੰਗ ਅਰਮਿੰਦਰ ਗਿੱਲ
ਸ਼ੁਕਰ ਆ ਵਾਹਿਗੁਰੂ ਦਾ ਕੇ ਅਰਮਿੰਦਰ ਭਾਜੀ ਦੀ ਫਿਲਮ ਆ ਰਹੀ ਹੈ ਨਹੀਂ ਤਾਂ ਐਮੀ ਵਿਰਕ ਗਿੱਪੀ ਗਰੇਵਾਲ ਦੋ ਦੋ ਬੁੜੀਆਂ ਦੇ ਡਰਾਮੇ ਵੇਖ ਕੇ ਅੱਕੇ ਤੇ ਸੜੇ ਪਏ ਹਨ ਇਨਾ ਫੁਕਰਿਆਂ ਨੇ ਗੰਦ ਪਾਇਆ ਹੋਇਆ ਪੰਜਾਬ ਚ ਅਰਮਿੰਦਰ ਭਾਜੀ ਦੀ ਹਰ ਵਾਰੀ ਨਵੀਂ ਫਿਲਮ ਆਉਂਦੀ ਹੈ ਤੇ ਹਰ ਨਵਾਂ ਟੋਪਿਕ ਤੇ ਹੁੰਦਾ ਹੈ ਫੁੱਲ ਫੈਮਿਲੀ ਮੂਵੀ ਹੁੰਦੀ ਹੈ ਆਹ ਬਾਕੀ ਤੇ ਡਬਲ ਮੀਨਿੰਗ ਦੇ ਡਾਇਲੋਗ ਪਾ ਪਾ ਪਾ ਪਾ ਪਾ ਪਾ ਕੇ ਫਿਲਮ ਚ ਗੰਦ ਪਾਇਆ ਇਹਨਾਂ ਨੇ ਵਾਹਿਗੁਰੂ ਅਰਮਿੰਦਰ ਭਾਜੀ ਨੂੰ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਆਈ ਲਵ ਯੂ ਭਾ ਜੀ❤❤❤❤❤
Ringht
Diljit v viche hi aa bai….aa bnaaya c jatt nd juliet 3….nirri bkwaas
ਦਿਲ ਨੂੰ ਛੂਹਣ ਵਾਲੀ ਫ਼ਿਲਮ ਹੈ। ਜਿੰਨੇ ਦੇ ਪਿਉ ਸ਼ਰਾਬ ਪੀਂਦੇ ਨੇ ਤੇ ਲੜਦੇ ਨੇ ਉਹਨਾਂ ਨੂੰ ਜ਼ਰੂਰ ਫਿਲਮ ਦਿਖਾਓ।
ਕਿਉਂਕਿ ਫ਼ਿਲਮ ਸਮਾਜ ਦਾ ਸ਼ੀਸ਼ਾ ਹੁੰਦੀ।❤❤❤❤❤❤❤❤❤❤
❤❤
Sounds like very unusual Punjabi movie but very good and thoughtful along with home is where heart is❤ Amrinder gill🌼♥️
Badi der baad kise punjabi movie da music and songs dil nu lagge ne.. Arsa ho gaya is tarah se geet sune.. Thank God.. 🙏💐
Ohhh my God ekk gal ta sikhe ki tuhde to bina jee launa 😢 kmaal aa bai kde movie chaye late aundi aa but naraaj nhi hon dendi te hope ki eh v naraj nhi hon deve gi amrinder veer
Wow … The Acting & Dialogues of Little Girl made me emotional… 💙💯
Nahi nahi main ta peenda he nhi guest layi rakhi aa😂😂😂😂 cutest dialogue ❤ amrinder phaji rocks as always ❤ finally a good topic and a very good movie 🎉
Never seen Amrinder gill drinking this much alcohol in any of his movies.... Must be something really different topic this time. Gill saab you are LOVE❤
@zohaibarif5766 ashke v dekhi hai...Ashke ch Amrinder gill ne har time daru da glass ni fdi rkhea...
Tuc starting dekhi movie di? Jdo haryana police ne keha c...enu 2-2 peg lvao to which Amrinder said mai nhi peenda!
Bhangre da nasha nhi utarda!
Didi amrinder paji ni drink krde apni real life ch
Eh topic boht Jada lor si paji ne bre sahi time te eh project laike anda
@@tarishjain8753 hnji hnji
Ohi keh rhi jeda bnda ena simple hoye te eh subject te movie bna reha kuch ta alag hoyega is vaar🫶🏻
Must watch... emotional..superb.. specially with family
ਬਾਈ ਜੀ ਤੁਹਾਨੂੰ ਚਾਹੁਣ ਵਾਲੇ ਬੁਹਤ ਜਿਆਦਾ ਨੇ ਜਿਹਨਾਂ ਵਿੱਚੋਂ ਮੈਂ ਵੀ ਤੁਹਾਡਾ ਇਕ ਚਾਹਣ ਵਾਲਾ ਹਾਂ। ਮੈਂ ਆਪਣੇ ਆਪ ਨੂੰ ਇਹ ਨਹੀਂ ਕਹਾਂਗਾ ਕੇ ਮੈਂ ਤੁਹਾਡਾ ਬੁਹਤ ਬੜਾ Fan ਆ ਕਿਉਂਕਿ ਮੇਰੇ ਤੋਂ ਵੀ ਬੜੇ fan ਏਥੇ ਮੌਜੂਦ ਨੇ। ਅੱਜ ਵੀ ਜਦੋਂ ਟੀਵੀ ਤੇ ਅੰਗਰੇਜ਼ ਫਿਲਮ ਚਲ ਰਹੀ ਹੋਵੇ ਤਾਂ ਮੈਂ ਓਹਨੂੰ ਬਿਨਾਂ ਦੇਖੇ ਨਹੀਂ ਉੱਠ ਸਕਦਾ। ਬਸ ਇਹੀ ਆਸ ਕਰਦਾ ਕਿ ਤੁਹਾਡੀ ਹਰ ਆਉਣ ਵਾਲੀ ਫਿਲਮ ਸਭ ਦੇ ਦਿਲਾਂ ਨੂੰ ਛੂਹੇ ਅਤੇ ਸਾਰੇ ਪੰਜਾਬੀ ਉਸਨੂੰ ਖ਼ੂਬ ਸਾਰਾ ਪਿਆਰ ਦੇਣ।
ਬੁਹਤ ਬੁਹਤ ਮੁਬਾਰਕਾ ਤੁਹਾਨੂੰ ਆਉਣ ਵਾਲੀ ਨਵੀਂ ਫ਼ਿਲਮ ਦੀਆਂ, ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ।
We want Amrinder gill Classic Like songs
LOve From Pakistan🇵🇰💚
ਪੁਰਾਣਾ ਗੋਗਾ,part time PHD 😂😂 ਹਾਏ ❤❤❤❤❤ਅਮਰਿੰਦਰ ਗਿੱਲ sirji ❤❤❤
LOVE PUNJAB YAAD AAGI❤❤❤❤ AMRINDERR❤❤
Menu v
ਸਿੱਧੂ ਮੂਸੇ ਵਾਲੇ ਤੋਂ ਬਾਅਦ ਇਹ ਦੂਜਾ ਬੰਦਾ ਜੋ ਸੱਚ ਤੇ ਸਹੀ ਚੀਜਾਂ ਪਰਮੋਟ ਕਰਦਾ ਤਾਹੀਓਂ ਸਿੱਧੂ ਮੂਸੇ ਵਾਲੇ ਤੋੰ ਬਾਦ ਏਹ ਦੂਜਾ ਬੰਦਾ ਪਸੰਦ ਸਾਨੂੰ ❤
ਬਹੁਤ ਬਹੁਤ ਵਧੀਆ ਸਟੋਰੀ ਆ।
ਹਰਪ੍ਰੀਤ ਸਿੰਘ ਜਵੰਦਾ ਵੀਰ ਜੀ ਤੇ ਅਮਰਿੰਦਰ ਗਿੱਲ ਹੁਣਾ ਦੀ ਮਿਹਨਤ ਦਾ ਉਪਰਾਲਾ ਆ❤❤❤
ਅਮਰਿੰਦਰ ਗਿੱਲ bollywood ਦੇ ਆਮੀਰ ਖਾਣ ਵਰਗਾ ਜਿਹੜਾ ਹਰ ਵਾਰ ਨਵਾ concept ਲੈਂ ਕੇ ਆਉਂਦਾ
Zafri Khan + amrinder gill ❤❤😅😂❤❤😊😊
Doesn't look like a commercial cinema but I'm sure that Amrinder Gill will never do something bad and there should be enough entertainment with a message to society.
ਲ਼ੈ ਵੀ ਜੱਟ ਇਹ ਫਿਲਮ ਕੱਢੂ ਧੁੱਕੀਆਂ ❤❤❤
a much needed message in the society, kudos to Gill Sahab for choosing such a sensitive subject, this is Punjabi Cinema.
Amrinder gill warga na hega na hovega.. dil te touch krn ala music
Prepare to cry .. if you're going to watch thus movie..too emotional....
ਮਾਝੇ ਦੀ ਸ਼ਾਨ ਜਿਲ੍ਹੇ ਤਰਨ ਤਾਰਨ ਦਾ ਸਾਨ ਜੱਟ ਆਗਿਆ ਅਮਰਿੰਦਰ ਗਿੱਲ ਸਾਬ ❤
Amrinder gill ta amrinder gill hi e down to earth personality with swt voice Simplcity lover kind person gb amrinder gill madfangirl
Finally wait is overn amrinder gill movie back🎉🎉 waiting from a long time after a blockbaster angrez movie...
Thank you amrinder gill tuc drink bre loka nu aware kr rhe o. Jis krke mere vrge bache te bhot saria wives problems face krdia life ch..j mn apne kus kr skdi hundi ta ehi krna c mn btt..😢😢😢
ਮੈਨੂੰ ਲੱਗਾ ਪੁਰਾਣਾ ਗੋਗਾ 😅
Amrinder gill with Pakistanis best combo ever ❤
MERI JAAN AMRINDER GILL🥹❤️
Superhit.❤. Nai reesa amrinder bai teriyaan♥️
ਲੈ ਜੱਟਾ ਐਲਾਨ ਹੈ ਫਿਲਮ super duper hitsh ਹੋਵੈ ਗੀ❤❤❤❤❤❤❤❤
No one can beat amrinder gill !
We got ਦਾਰੂ ਬਾਜ਼ amrinder gill before GTA VI
Love amrinder gill❤️
Zafri Khan kay clip zeyada ho bass
Maza aa jaye
Amrinder paji tay okey AAA
2no e tofan aik movie wich aa gye maza double paisa wasool
Ho jana best love it
Can't wait paaji ❤
2 Aug nu jan wale attendance lao ✊👍
Amrinder gill attendence here❤
I am so happy and excited 😊❤ finally twadi muvi aa gyi yehhh🥳🥳🥳
ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ wait aa ਵੀਰੇ ਤੁਹਾਡੀ movie ਦੀ ❤❤
02:00 ਇਹਨਾਂ ਖ਼ੂਬਸੂਰਤ ਪੱਕਾ ਜਨਾਬ ਬੀਰ ਸਿੰਘ ਜਾਂ ਹਰਮਨਜੀਤ 22 ਹੀ ਲਿੱਖ ਸਕਦਾ ❤
ਏਸੇ ਕਰਕੇ ਸਾਡਾ favourite ਆ ਅਮਰਿੰਦਰ ਗਿੱਲ। ਹਮੇਸ਼ਾ ਅਲੱਗ ਵਿਸ਼ੇ ਤੇ ਫਿਲਮ ਬਣਾਉਂਦਾ
Trailer ne hi jaan kad ti film kini sohni hou🎉🎉😊😊
ਬਹੁਤੇ ਨਵੇਂ ਕਲਾਕਾਰ ਆਏ ਪਰ ਜੋ ਮੇਰੇ ਉਸਤਾਦ ਅਮਰਿੰਦਰ ਗਿੱਲ ਚ ਗੱਲਬਾਤ ਆ ਉਹ ਕਿਸੇ ਚ ਨਹੀਂ ਨਾਂ ਹੋਣੀਂ ❤❤ love you ਉਸਤਾਦ ਜੀ ❤❤❤❤❤❤❤❤
ਇਹ ਦੇ ਟਰੇਲਰ ਨੇਂ ਹਲੂਣ ਰੱਖਤਾ 😊😊😊
Amrinder Gill as Drinker waah Film dekh ke Mazza aau, Pehli vaar Gill aise Role ch dekhan nu milu...
Amrinder always favorite he is very handsome and soft hearted person❤❤❤❤❤❤❤❤❤❤❤love you so much GBU always every success in life......... je sahi keha ta like te comment jrur kreo
Bhaut hi sohni movie hon wali aa te msg v bahut sohna devegi always inspiring stories la k aonda bai❤
ਅਮਰਿੰਦਰ ਗਿੱਲ ਦੀ ਫਿਲਮ ਲੋਕ ਇਉ ਉਡੀਕਦੇ ਜਿਉ ਗਰਮੀਆਂ ਚ ਮੀਂਹ ਼਼਼਼਼ ਹਰ ਵਾਰ ਕੁਝ ਵੱਖਰਾ ਦਿਲ ਨੂੰ ਛੋਹਣ ਵਾਲਾ ਹੁੰਦਾ
ਬਹੁਤ ਹੀ ਵਧੀਆ ਕਨਸੈਪਟ ਹੈ ਬਹੁਤ ਵਧੀਆ 🎥 ਹੋਵੇਗੀ।❤❤
Always happy to see Amrinder grill 😊