Ih video main puri dekhi hai .bahut wadhia video hai .public nu sidha message hai.awaernes li.ki koi bhi galat kam naa krey.kaash hr police wala iho jiha ho jaavey .👍
Sardar ji sari police Tuhade wargi ho jave ta crime ik din vich khatam ho javega salut hai sardar ji tuhanu Waheguru tuhanu punjab da dgp lgwa deve ❤❤❤❤❤
ਜੇਕਰ ਪੰਜਾਬ ਪੁਲਿਸ ਸਾਰੀ ਇਸੇ ਤਰ੍ਹਾਂ ਡਿਊਟੀ ਕਰਨ ਤਾਂ ਪੰਜਾਬ ਦਾ ਸੁਧਾਰ ਹੋ ਸਕਦਾ ਹੈ।।।
22 g police nia madi a sale mantri anparh kam kharb krdee aa
@@Mad_Joker12bilkul Sahi.. eah leader vote dae chkr ch kmm nehi krn daindae
Tusi vekhya hi aa kyu ni kr ponde duty shi tra
ਕਿਆ ਬਾਤ ਆ ਭਾਜੀ ਵੀਰ ਤੇਰੇ ਨਾਲ ਸਾਰਾ ਪੰਜਾਬ ਆ 🤨 ਠੋਕ ਕੇ ਰੱਖ 👍
ਇਹ ਫਿਲਮ ਲੌਕਾਂ ਨੂੰ ਜਾਗਰੂਕ ਕਰਨ ਲਈ ਬਣਾਈ ਗਈ ਹੈ
ਬਹੁਤ ਵਧੀਆ ਸੋਚ ਹੈ s h o ਸਾਹਿਬ ਦੀ ਤੁਹਾਨੂੰ ਦਿਲੋਂ ਸਲੂਟ ਹੈ ਹਰ ਪੁਲਿਸ ਮੁਲਾਜ਼ਮ ਨੂੰ ਇਸ ਤਰ੍ਹਾਂ ਹੀ ਪੇਸ਼ ਆਉਣਾ ਚਾਹੀਦਾ ਹੈ
ਇਹ ਫਿਲਮ ਲੌਕਾਂ ਨੂੰ ਜਾਗਰੂਕ ਕਰਨ ਲਈ ਬਣਾਈ ਗਈ ਹੈ
ਬਹੁਤ ਵਧੀਆ ਜੀ
ਪੰਜਾਬ ਵਿਚ ਵਿਗੜ ਰਹੇ ਕਾਨੂੰਨ ਬਚਾਉਣ ਲਈ ਇਹੋ ਜਿਹੇ ਅਫਸਰਾਂ ਦੀ ਲੋੜ ਹੈ।
Very Very Good Sir
Great Salute to you
ਭਰਾਵੋ, ਬਹੁਤ ਹੀ ਘੱਟ ਰਹਿ ਗਏ ਨੇ ਅੱਜਕਲ ਇਹੋ ਜਿਹੇ ਇਨਸਾਨ ਜੋ ਸਹੀ ਦਾ ਸਾਥ ਦਿੰਦੇ ਨੇ.. Salute
ਬਹੁਤ ਵਧੀਆ ਕੰਮ ਆ ਵੀਰ ਤੁਹਾਡਾ
ਵਾਹਿਗੁਰੂ ਜੀ ਤੁਹਾਨੂੰ ਤਰੱਕੀਆ ਬਖਸ਼ਣ
ਘਟੀਆਂ ਤੇ ਅਣਪੜ ਐਮ ਐਲ ਏ ਜਿਹੜਾ ਇਮਾਨਦਾਰ ਅਫਸਰ ਨੂੰ ਆਪਣਾ ਕੰਮ ਨਹੀਂ ਕਰਨ ਦਿਦਾ
ਸਲੂਟ ਆ ਏਸ ਐਚ ਓ ਸਾਬ ਨੂੰ
ਵਧੀਆ ਬੰਦਾ 100% ਜੇ ਇਕ ਮੁਲਾਜਮ ਜਨਤਾ ਦੇ ਭਲੇ ਲਈ ਕੰਮ ਕਰਦਾ ਲੋਕਾਂ ਨੂੰ ਵੀ ਹੱਕ ਵਿੱਚ ਖਲੋਣਾ ਚਾਹੀਦਾ
Sho Sahib di gal sun ke Dil Khush Ho Gaya.
Baki officer's ate staff bhi iss nu zarur sune te Amal bhi kare.
Salute to sho
ਇਹ ਫਿਲਮ ਲੌਕਾਂ ਨੂੰ ਜਾਗਰੂਕ ਕਰਨ ਲਈ ਬਣਾਈ ਗਈ ਹੈ
ਧਰਮ ਸਿੰਘ ਜੀ ਨੇ ਆਪ ਨੇ ਆਪਣਾ ਧਰਮ ਸਮਝਿਆ 🙏🇮🇳🇮🇳🙏 ਪੰਜ਼ਾਬ ਪੁਲਿਸ ਜ਼ਿੰਦਾਬਾਦ
Bhut vadia SHO saab good work 👍👍
ਸਲੂਟ ਆ sho Saab
Everybody please support this Police Officer.
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ
Salute 🫡 ਹੈਂ ਇਹੋ ਜਿਹੇ ਇਮਾਨਦਾਰ ਅਫ਼ਸਰ ਨੂੰ,ਤੇ ਹੱਥ ਜੋੜ ਕੇ ਬੇਨਤੀ ਹੈ ਕਿ ਰੱਬ ਦੇ ਬੰਦਿਓ ਵਧ ਚੜ੍ਹ ਕੇ ਸਾਥ ਦਿਓ ਇਸ ਅਫਸਰ ਦਾ ਤੇ ਇਹੋ ਜਿਹੇ ਦੋਗਲੇ ਐਮ ਐਲ ਏ ਤੇ ਪਰਚਾ ਦਰਜ ਕੀਤਾ ਜਾਵੇ
ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
🗽⚔️🙏⚔️🗽
ਇਹ ਫਿਲਮ ਲੌਕਾਂ ਨੂੰ ਜਾਗਰੂਕ ਕਰਨ ਲਈ ਬਣਾਈ ਗਈ ਹੈ
@sukhjindersingh4004 hanji hanji Veera ji Mai hune vekhi a ik message c Sade Loka nu jagrook krn lai,fer v bhaut vdhiya sandesh bhejea hai
ਬੱਲੇ ਉਏ ਸ਼ੇਰਾ ਸਾਰਾ ਪੰਜਾਬ ਹੀ ਤੇਰੇ ਨਾਲ ਹੈ ਰੂਹ ਖੁਸ਼ ਕਰਤੀ ਇਹ ਹੁੰਦੀ ਹੈ ਡਿਊਟੀ ਰੱਬ ਹਮੇਸ਼ਾਂ ਖੁਸ਼ ਰੱਖੇ
ਇਹ ਫਿਲਮ ਲੌਕਾਂ ਨੂੰ ਜਾਗਰੂਕ ਕਰਨ ਲਈ ਬਣਾਈ ਗਈ ਹੈ
ਸਾਬ ਜੀ ਆਪ ਨੂੰ ਬਾਰ ਬਾਰ ਸਲੂਟ ਕਰਨ ਨੂੰ ਦਿਲ ਕਰਦਾ ਹੈ ਜੀ ❤❤
Salute 100 Time I appreciate
Right 👍
Thanks bro❤ wehaguru mehar.karan❤😊Punjab police zinda baad🎉❤😊
Salute sir ❤
Very Good Sir Dilo Salute ❤❤❤❤❤
I salute you sir ❤❤❤❤
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Aw hunde pde likhe samjdaar police wale di nishaani... salute ❤
ਕਾਸ਼ ਸਾਰੀ ਪੰਜਾਬ ਪੁਲੀਸ ਇਹੋ ਜਿਹੀ ਹੋ ਜਾਏ
ਜਬਰਦਸਤ ਸ਼ਾਨਦਾਰ ਜਿੰਦਾਬਾਦ
ਗੁਡ ਜੌਬ,, ਠਾਣੇਦਾਰ ਸਾਹਿਬ
Salute sir
Shabash sho sahib
Good job🙏🙏🙏
ਇਹੋ ਜਿਹਾ ਧਕੇੜ ਅਫ਼ਸਰ ਬਿਲਕੁੱਲ ਸਾਡੇ ਪਠਾਨਕੋਟ ਵਿੱਚ ਚਾਹੀਦੇ ਨੇ ਸੈਲੂਟ ਹੈ S H O ਸਾਬ ਤੁਹਾਨੂੰ 👍🙏
Salute ✋ ha sir ji tuhaday bargay officers hon ta sara kuj thik ho jabay
Salute to this brave officer... Shittar prade kro MLA de
ਸਲੂਟ ਤੈਨੂੰ ਵੀਰ ਜੀ ਬੜੀ ਸੋਹਣੀ ਵਿਡੀਉ ਬਣਾਈ ਹੈ
Good job👍
ਸਲੂਟ ਹੈ ਜੀ
ਵੈਰੀ ਗੁਡ ਪੰਜਾਬ ਸਰਕਾਰ ਦੀ ਕਾਰਵਾਈ।
Good 👍🏻
ਸਾਬ ਜੀ ਆਪ ਦੇ ਮਾਤਾ ਪਿਤਾ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ ❤❤❤
Shame on Stupid MLA
99% hi stupid nae….
Very nice, Good Job!
Bahot satkar a ji brad sahb ji👍👍
Good sir👍👍
You are a true a khalsa and following the path of Shri Guru Granth Sahib ji
Well done sir .punjab needs officers like you .jai hind
Salute to brave and honest police officer.
ਇਹ ਫਿਲਮ ਲੌਕਾਂ ਨੂੰ ਜਾਗਰੂਕ ਕਰਨ ਲਈ ਬਣਾਈ ਗਈ ਹੈ
mja ageya 👍🏻🙏🏻
Very good 👍🏻 sir
Sira bai g👍♥️
Waah Yr maza liya dita police wale ney
Good job sir 👌👌
ਭਾਈ ਪਿੰਡ ਵੀ ਦਸ ਦਿਆ ਕਰੋ!!?
ਅਜਿਹੇ ਪੁਲਸ ਵਾਲੇ ਅਫਸਰਾਂ ਨੂੰ ਸਲੂਟ ਹੈ ਜੋ ਆਪਣੀ ਡਿਉਟੀ ਇਮਾਨਦਾਰੀ ਨਾਲ ਕਰਦੇ ਹਨ ਵਡੇ ਲੋਕਾਂ ਦੀ ਪ੍ਰਵਾਹ ਨਹੀ ਕਰਦੇ
very nice sir pls carry on kash sabhi aap jaise supportive ho ❤
Salute sirji
Very nice work brother 💯💯💯💯💯❤
Wah ji wah sir salute a thanu good job SHO saab. MLA nu barkasat kare bhagwant sarkar
Wah ji wah eho jahe inspector hone chahide aa sare Punjab vich ...
V.good cop great work
Very very nice
Good punjab police
Very 👍👍👍👍👍 good sir
Ih video main puri dekhi hai .bahut wadhia video hai .public nu sidha message hai.awaernes li.ki koi bhi galat kam naa krey.kaash hr police wala iho jiha ho jaavey .👍
Very good ❤
Very good
Gud work sirji
Very nice Veer ji
Cm sahib nu is case da notice laina chahida
Is thanedarr da parmossan pakka hona chida
Very good veer ji
ਐਮ ਐਲ ਏ ਦੀ ਕਰੋ
Inspector sahib Ji, I salute you heartly👍👍👍👍👍.....
Great Brar Saab...
Very very good 👍👍👍 Jai hind sir
Sir tusi sadi city vich ao plz kotkapura dist faridkot thade bhut lod aa othe bhut chitta shrab te pata ni ke ke kuz hunda
Nice 👍
ਜਿਹੜੀ ਸਰਕਾਰ ਕੋਲੋ ਡੋਰ ਬੰਦ ਨਹੀਂ ਹੋਈ ਉਹ ਚਿੱਟਾ ਬੰਦ ਕੀ ਕਰਵਾਉਣਗੇ
Very good sir ji salute heart toa❤
Sardar ji sari police Tuhade wargi ho jave ta crime ik din vich khatam ho javega salut hai sardar ji tuhanu
Waheguru tuhanu punjab da dgp lgwa deve ❤❤❤❤❤
Bot yaada gallan vadiya kitiya ser.god bless you. Sir g
Eenu kehde thook good sho saab ❤❤❤
Virat sahab ji dil khush ho Gaye sar ji thank u
Very good
Very good SHO
Thanks dear bro❤
ਬਹੁਤ ਹੀ ਦਲੇਰੀ ਭਰਿਆ ਕੰਮ ਕੀਤਾ ਹੈ l
Wao great person good job sir
Good job
Thanks dear bro❤ 0:30
Very good job sirrr🙏🙏🙏🙏🙏👌👌👌👌
Salute hai g asee police officer nu
Very good sir
big salute brave🎉
Jai Hind sir
ਓਦਾ ਭਾਵੇਂ ਬਕਸ਼ ਦਿੰਦਾ, ਪਰ ਰਾਜੂ ਹੁਣੀ ਘੁਸਿਆਂ ਭੋਰ ਕੇ ਹੁਣ ਠੁਕਣਗੇ ਢੇਡ ਲੱਖ ਚ 😂
Good job Sir i proud you
Very Good sho Saab sabas
Very nyc sir🙏🙏