Delhi Airport 'ਤੇ NRI ਪੰਜਾਬੀਆਂ ਨਾਲ ਧੱਕਾ ਕਿਉਂ

แชร์
ฝัง
  • เผยแพร่เมื่อ 4 ธ.ค. 2024

ความคิดเห็น • 305

  • @rbrar3859
    @rbrar3859 ปีที่แล้ว +9

    ਬਹੁਤ ਵਧੀਆ ਗੱਲ ਬਾਤ ਕੀਤੀ।
    ਧੰਨਵਾਦ ਟਹਿਣਾ ਸਾਹਬ ਜੀ।

  • @deepchand6605
    @deepchand6605 ปีที่แล้ว +17

    ਇਹ ਗੱਲ ਬਿਲਕੁੱਲ ਸਹੀ ਹੈ।
    ਪਿਛਲੇ ਸਾਲ ਅਸੀਂ ਵੀ ਬਹੁਤ ਖਰਾਬ ਹੋਏ ਸੀ।ਚੋਰਾਂ ਦਾ ਡਰ ਸਭ ਤੋਂ ਜਿਆਦਾ ਹੈ।

  • @Krishnagallery3
    @Krishnagallery3 ปีที่แล้ว +5

    ਬਹੁਤ ਵਧੀਆ ਕਦਮ ਹੈ ਤੁਹਾਡਾ ਟਹਿਣਾ ਸਾਹਿਬ । ਪੰਜਾਬ ਦੀ ਬੱਸ service ਤੇ ਪੂਰੀ ਤਰ੍ਹਾਂ ਪ੍ਰਾਈਵੇਟ ਓਪਰ੍ਟਰਸ ਦਾ ਕਬਜ਼ਾ ਹੈ, ਜੋਕਿ ਗ਼ਲਤ ਹੈ, ਸਾਰੇ ਪੰਜਾਬੀ ਇਕੱਠੇ ਹੋਕੇ ਆਪਣੀ ਪੰਜਾਬ ਬੱਸ service nu support ਕਰੋ।

  • @ranjitkaursandhu7846
    @ranjitkaursandhu7846 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ🙏

  • @manoharsingh8908
    @manoharsingh8908 ปีที่แล้ว +4

    ਟੈਹਿਣਾ ਸਾਬ , ਬਹੁਤ ਜ਼ਰੂਰੀ ਮਸਲਾ ਲਿਆ ਆਪ ਨੇ । Thanks ji . Dr. M.Singh 🇨🇦

  • @allamericanslogistics1143
    @allamericanslogistics1143 ปีที่แล้ว +68

    Punjab needs their own full scale international Airport, most likely somewhere in the middle of Punjab

  • @darshangarcha9666
    @darshangarcha9666 ปีที่แล้ว +24

    ਅਸੀਂ ਪੰਜਾਬੀ ਆਪਣੇ ਹੱਕ ਲੈਣ ਲਈ ਵੀ ਇੱਕਠੇ ਹੋ ਸਕਦੇ ਕਿਉਂਕਿ ਵੱਡੇ ਮਗਰਮੱਛ ਸਾਡੇ ਵਿੱਚੋਂ ਹੀ ਸਾਡਾ ਭਲਾ ਨਹੀਂ ਚਾਹੁੰਦੇ।🙏🏽

  • @parvindersingh5710
    @parvindersingh5710 ปีที่แล้ว +30

    Punjab needs its own international airport.

    • @sandhuvlc
      @sandhuvlc ปีที่แล้ว +1

      Punjab already has its own international airport in Amritsar

  • @govindersingh9230
    @govindersingh9230 ปีที่แล้ว +27

    ਜਿਹੜੀ ਸਰਕਾਰ ਸਾਢੇ ਸੱਤ ਸੌ ਕਰੋੜ ਇਸਤਿਹਾਰਾਂ ਤੇ ਖਰਚ ਸਕਦੀ ਆ ਉਸ ਵਾਸਤੇ 2 ਕਰੋੜ ਕਿੱਡੀ ਵੱਡੀ ਰਕਮ ਆ

    • @bhagigurjitsingh413
      @bhagigurjitsingh413 ปีที่แล้ว +2

      Jidon sarkari bus ja vi nahin rahi si te Punjab di sarkari offices vik rahe si mulajman nu salary den lai tad sap sungia hoia si ki

  • @chiragsharma6504
    @chiragsharma6504 ปีที่แล้ว +4

    ਟਹਿਣਾ ਜੀ ਰੱਬ ਜਿਉਂਦਾ ਰੱਖੇ। ਬੜਾ ਵਧੀਆ ਮੁੱਦਾ ਚੁਣਿਆ ਤੁਸੀਂ । ਵਾਜਵਾ ਸਾਬ ਵੀ ਵਧਾਈ ਦੇ ਹੱਕਦਾਰ।

  • @ADDSGRDJ
    @ADDSGRDJ ปีที่แล้ว +5

    ਪੰਜਾਬ ਨੂੰ ਅਪਣਾ ਵੱਡਾ ਇੰਟਰਨੈਸਨਲ ਏਅਰਪੋਰਟ ਚਾਹੀਦਾ।। ਕਿਉਕਿ ਸਰਕਾਰਾਂ ਦਾ ਪੰਜਾਬ ਤੇ ਪੰਜਾਬੀਆਂ ਨਾਲ ਮਤਰੇਆ ਸਲੂਕ ਕਦੇ ਨੀ ਮੁੱਕਣਾ।।

  • @lakhbirbassi50
    @lakhbirbassi50 ปีที่แล้ว +8

    ਟਹਿਨਾ ਸਾਹਬ ਬਹੁਤ ਵਦੀਯਾ ਸੋਚ ਤੁਹਾਡੀ

  • @singhd4803
    @singhd4803 ปีที่แล้ว +11

    ਏਸ ਸਰਕਾਰ ਤੋਂ ਤਾ ਭੁੱਲ ਹੀ ਜਾਓ ਹਾ ਕੋਈ ਡਰਾਮਾ ਕਰਾਉਣਾ ਤਾਂ ਦੱਸੋ

    • @Taranjot2016
      @Taranjot2016 ปีที่แล้ว +1

      Akali dal te Congress ne karta

  • @ashokkalia4151
    @ashokkalia4151 ปีที่แล้ว +8

    Thank you for telling the truth. Why Punjab Roadways can't open a counter at Delhi Airport.

  • @mohindersingh3512
    @mohindersingh3512 ปีที่แล้ว +32

    Punjab needs one big International Airport at its central place somewhere close to Ludhiana. Area like Chandigarh, Jalandhar-Hoshiarpur, Amritsar and south Punjab is only 2-3 hrs.

    • @arvindsud600
      @arvindsud600 ปีที่แล้ว

      I go with Hoshiarpur 😊

    • @fitnessxpro0348
      @fitnessxpro0348 ปีที่แล้ว

      Already have panjab Amritsar te panjab mohali bhagat Singh international flight only to run international flight 🌹🔥

    • @mohindersingh3512
      @mohindersingh3512 ปีที่แล้ว +1

      @@fitnessxpro0348 Both those airports are on the extreme corners of Punjab and not convenient for rest of Punjab. Consequently, these airports are not busy.

    • @mankind9074
      @mankind9074 ปีที่แล้ว

      ​@@mohindersingh3512they're not busy because the centre govt controls the flights flying from there. It doesn't not give permission for airlines to operate from these designations as it takes away business and thus hurts the revenue potential of the IGI airport.

  • @hellohey2298
    @hellohey2298 ปีที่แล้ว +4

    Amritsar airport is a international airport in Punjab. What is the situation of Amritsar Airport?
    Bus transportation available for every city ??
    Only Taxi available

  • @joey634
    @joey634 ปีที่แล้ว

    ਵਧੀਆ ਖਬਰ ਚੱਕੀ

  • @vlogswithkaran9418
    @vlogswithkaran9418 ปีที่แล้ว +1

    Amritsar airport international kro totally directs flight to USA Uk Canada

  • @tejvirsingh3834
    @tejvirsingh3834 ปีที่แล้ว +2

    loved this fluent punjabi reporting after long time

  • @chattarsingh9538
    @chattarsingh9538 ปีที่แล้ว +1

    Thanks

  • @rajneeshkumarsharma3181
    @rajneeshkumarsharma3181 ปีที่แล้ว +2

    Very very thanks , try to encourage the transport
    employees.........🇮🇳 .

  • @rsingh3453
    @rsingh3453 ปีที่แล้ว +18

    Aap government delhi ch hai, Aap di government punjab ch hai, Dhakka fer vi Badal kri jande ne 🤣😂

  • @mirnalsethi2333
    @mirnalsethi2333 ปีที่แล้ว +2

    Eh hundi h reporting ❤️

  • @mandersingh6082
    @mandersingh6082 ปีที่แล้ว +1

    धन्यवाद जी

  • @MangatSingh-no1gf
    @MangatSingh-no1gf ปีที่แล้ว +1

    Thank you Tehna veer making people aware of this issue that can be easily accomplished....
    👍👍👍👍👍

  • @ravinderpalsingh3746
    @ravinderpalsingh3746 ปีที่แล้ว

    Sahi gal paji

  • @satnammalhi4980
    @satnammalhi4980 ปีที่แล้ว +1

    Good vir ji

  • @hardipmangat3329
    @hardipmangat3329 ปีที่แล้ว +3

    Good job

  • @vellypunjab7620
    @vellypunjab7620 ปีที่แล้ว +1

    Punjab vich bnaaao world level da arepot

  • @KashmirSingh-im2lf
    @KashmirSingh-im2lf 10 หลายเดือนก่อน +1

    ਨਹੀਂ ਬਣਨਾ ਚਾਹੀਦਾ ਬੱਸ ਕੌਨ ਟਰ. ਟੇਕਸੀ ਵਾਲੇ ਟਹਿਣਿਆਂ ਗੁਰੂ ਦਵਾਰੇ ਜਾਨ ਗੇ. ਜੇ ਬੂਥੀ ਚੰਗੀ ਨਹੀਂ ਟਹਿਣਿਆਂ ਗੱਲ ਤਾਂ ਚੰਗੀ ਕਰ ਖ਼ਾਲੀ ਦਲ ਵੇਲੇ ਟਹਿਣੇ ਤੈਨੂੰ ਏਹੇ ਗੱਲ ਕਿਉ ਨਹੀਂ ਯਾਦ ਲੱਗਦਾ ਟਹਿਣਿਆਂ ਖਾਲਿਦਲਾਂ ਨੇ ਚਾਬੀ ਦਿੱਤੀ ਹੈ 😂😂😂😂😂😂😂😂

  • @JagjeetSingh-h7p
    @JagjeetSingh-h7p ปีที่แล้ว +1

    ਹਜੇ ਵਿਆਹ ਕਰਾਓਣ ਚ ਰੁੱਝੇ ਨੇ ਆਪ ਵਾਲੇ ਬਾਅਦ ਚ ਵੇਖਣਗੇ 2-4 ਡਾਕਟਰਨੀਆਂ ਹੋਰ ਨੇ ਬਾਅਦ ਚ ਵਰਕਰਾਂ ਦੀ ਵਾਰੀ ਫੇਰ ਜਨਤਾ 😂😂😅😅

  • @gursharansingh4421
    @gursharansingh4421 ปีที่แล้ว

    Bahut Vediya Uppralla Kita hai🙏🙏🙏

  • @quantityquit426
    @quantityquit426 ปีที่แล้ว +3

    ਸਤਿਕਾਰਤ ਟਹਿਣਾ ਸਾਹਿਬ ਜੀਉ , ਆਂਡੇ ਕਿਤੇ ਤੇ ਕੁੱੜ-ਕੁੱੜ ਕਿਤੇ। ਪ੍ਰਮਾਤਮਾ ਫਰਸ਼ ਤੇ ਲਿਆਉਂਦੈ ਪਤਾ ਹੀ ਨਹੀਂ ਲੱਗਦਾ।

  • @singhgurjit2210
    @singhgurjit2210 ปีที่แล้ว

    ਪੰਜਾਬ ਨਾਲ ਧੱਕਾ ਕਰਨ ਵਾਲੀ ਕੇਂਦਰ ਸਰਕਾਰ ਚੰਡੀਗੜ੍ਹ ਏਅਰਪੋਰਟ ਤੋੰ ਅੰਤਰਾਸ਼ਟਰੀ ਉਡਾਣ ਕਿੳੰ ਨਹੀਂ ਚਲਾਉਂਦੀ। ਬਾਹਰਲੇ ਲੋਕਾਂ ਦਾ ਭਲਾ ਇਹੀ ਹੈ ਕਿ ਜਹਾਜ ਰਾਹੀਂ ਜਾੳ

  • @Entity777
    @Entity777 ปีที่แล้ว +2

    Me punjabi Nri aa mere nal koyi dhakka ni ho ria,
    Me ik saal vich 4 vaar aanda Visa Online aa Great Visa Service Bookings Air India Online Service IS Brilliant.
    Delhi Airport Vich Bahut good Service aa,
    Great Immigration time te Shopping nal bilkul great Bus Service,

  • @VijayRana-sp1kb
    @VijayRana-sp1kb ปีที่แล้ว +2

    Very good msg sir

  • @jeetrecords0004
    @jeetrecords0004 ปีที่แล้ว

    Baut sohni gal khi tehna saab ❤

  • @2619861981
    @2619861981 ปีที่แล้ว

    bahut wadea gal kahe veer g ,

  • @KomalpreetKaur-t1e
    @KomalpreetKaur-t1e ปีที่แล้ว +1

    Waheguru g

  • @KuldeepKaur-oc8cn
    @KuldeepKaur-oc8cn ปีที่แล้ว +2

    Tahna Sahib Thank You for Sarkar Dia Akha Kholiya Sachi Gl Ha NRI Nu Punjab Jan Ly Bahut Mushkal Hundi Ha NawanShaher V Koi Bus Nhi Jandi Phagwara To Taxi Walay Kiraiya Bahut Hunda Ha

  • @JoshiRam-cj3gz
    @JoshiRam-cj3gz ปีที่แล้ว +2

    Tehna g good point

  • @opinderpal2505
    @opinderpal2505 ปีที่แล้ว

    Good point

  • @LovePNJAAB
    @LovePNJAAB ปีที่แล้ว +1

    Good job keep it up.ਅਵਾਜ਼ ਚਕਦੇ ਰਹੋ। ਅੰਮ੍ਰਿਤਸਰ ਦੇ ਗਵਾਈ ਅੱਡੇ ਤੇ ਬੂੰਦੀ ਲੂਟ ਦੀ ਗੱਲ ਵੀ ਕਰੋ ਕਿਸੇ ਵੇਲੇ ।

  • @inderjit57m
    @inderjit57m ปีที่แล้ว

    Good news channel thanks ji

  • @daljitdanodia7557
    @daljitdanodia7557 ปีที่แล้ว +2

    Good

  • @surinderbrom4088
    @surinderbrom4088 ปีที่แล้ว +2

    Good job thank you 🙏🙏🙏

  • @ashwanigupta3093
    @ashwanigupta3093 ปีที่แล้ว +1

    SIR NICE INFORMATION.GOVT SHOULD MAKE.ARRANGEMENTS.ON RETURN FROM RETURNS.

  • @ManpreetKaur-we8nm
    @ManpreetKaur-we8nm ปีที่แล้ว

    It’s true veer ji

  • @ajmerdhillon3013
    @ajmerdhillon3013 ปีที่แล้ว +1

    ਕਾਰਨ ਇਹ ਹੈ ਕਿ ਬੱਸ ਭਰਨ ਵਾਸਤੇ ਸਮਾਂ ਜ਼ਿਆਦਾ ਚਾਹੀਦਾ ਹੈ , ਉਤਾਰਨ ਵਾਸਤੇ ਸਮਾਂ ਥੋੜਾ ਲਗਦਾ ।ਇਸ ਜਗਾ ਨੂੰ ਵਰਤਣ ਵਾਸਤੇ ਬਹੁਤ ਫੀਸ ਦੀ ਲੋੜ ਹੈ।

  • @RajinderSingh-kr8cl
    @RajinderSingh-kr8cl ปีที่แล้ว +7

    Jnaab, you made it a literature presentation, keep it short, Crisp & to the point. We need an International airport...

    • @yarasingh4040
      @yarasingh4040 ปีที่แล้ว

      He said very well. What is your presentation in world ? Bhai, people who have been victims they don’t know literature or your crispy style. They just keep weeping for the pains.

  • @myv465
    @myv465 ปีที่แล้ว +2

    Last night, I was at Delhi airport. No trace of PRTC, IndoCanadian counter is just opposite Exit gate 6, and almost 20 agents roaming entincing passengers. 2 buses were sent at same time 10.30 pm.

  • @Desitech87
    @Desitech87 ปีที่แล้ว

    ਟਹਿਣਾ ਸਾਬ ਖੋਤੀਆਂ ਸਰਕਾਰਾਂ ਪੰਜਾਬੀਆਂ ਖੱਜਲ਼ ਕਰ ਕੇ ਹੀ ਕਿਉਂ ਖ਼ੁੱਸ ਹੁੰਦੀਆਂ ਨੇ,ਅੰਮ੍ਰਿਸਰ ਏਅਰਪੋਰਟ ਤੋਂ ਫਲਾਇਟਾਂ ਹਰ ਵਾਰ ਕਿਉਂ ਬੰਦ ਕਰ ਦਿੱਤੀਆਂ ਜਾਂਦੀਆਂ।

  • @BeantBhullar-r6c
    @BeantBhullar-r6c ปีที่แล้ว +1

    Good view

  • @ashok0037
    @ashok0037 ปีที่แล้ว

    Very good…..

  • @rajivgupta8771
    @rajivgupta8771 ปีที่แล้ว +1

    Panjab Government Free Free wali😂😂😂

  • @SherrySandhu-to5gv
    @SherrySandhu-to5gv ปีที่แล้ว

    Very nice coverage

  • @Bele_wala
    @Bele_wala ปีที่แล้ว

    Very good news about this matter 👍

  • @NaveenJain-bi2wj
    @NaveenJain-bi2wj ปีที่แล้ว +1

    ਖਾਲਿਸਤਾਨ ਹੀ ਹੱਲ ਹੈ ਹੁਣ,ਨਹੀਂ ਤਾਂ ਇਹ ਰੰਡੀ ਰੋਣਾ ਲੱਗਿਆ ਰਹਿਣਾ😂

  • @PamKaur-ku5wx
    @PamKaur-ku5wx ปีที่แล้ว

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @yadwinderberi8199
    @yadwinderberi8199 ปีที่แล้ว +2

    It’s a simple issue of paying fees to get a counter to GMR

  • @sunilkanojia5424
    @sunilkanojia5424 ปีที่แล้ว +4

    NRI lakhaan di ticket leke india aa skde pe delhi to 1000 rupe di ticket leke punjab nhi , waah oye loko😂 mudda koi hor chukko j chukna te

  • @ArunSinghDhaliwal
    @ArunSinghDhaliwal ปีที่แล้ว

    Bus tan waise Indo Canadian di v pillar ton nhi mildi. Counter ton Indo Canadian staff parking ch laike janda jehra around 100-200m te hai Terminal ton. Bas eh hai ki oh Terminal de nazdeek hai

  • @manchanddhillon3329
    @manchanddhillon3329 ปีที่แล้ว

    100% right.pillor kol Govt.Bus counter jaruri hai.main bhi last year austraila to aaya c.te Govt.Bus kise to puchhi une kiha ethon ni chaldi ,phir assi taxi kar ke aaye.

  • @ਅੜੈਸੋਝੜੈ-ਹ6ਣ
    @ਅੜੈਸੋਝੜੈ-ਹ6ਣ ปีที่แล้ว +1

    ਟਿਹਣਾ ਸਾਹਿਬ ਸਰਕਾਰ ਦਾ ਮਹੀਨਾ ਖਤਮ ਹੋ ਜਾਊ ਜੇ ਕਾਊਟਰ ਖੁਲ ਗਿਆ ਗੰਦੀ ਸਰਕਾਰ ਆਪ ਪਾਰਟੀ ਮੁਰਦਾਬਾਦ

  • @AjeetSingh-ep3pq
    @AjeetSingh-ep3pq ปีที่แล้ว

    Yes right 👍 veer jii is trah hi a

  • @SabbyAKAOmi
    @SabbyAKAOmi ปีที่แล้ว

    Wah kaaka ji waah!!
    UP Bengal Utrakhand Haryana layi taan airstrip tay hi bas di sewa uplabdh aa.

  • @swaranjit2481
    @swaranjit2481 ปีที่แล้ว +1

    ਦਿੱਲੀ ਏਅਰਪੋਰਟ ਦਾ staff ਬਹੁਤ ਜ਼ਿਆਦਾ rude ਹੈ ਬਹੁਤ ਹੀ ਘਟੀਆ ਤਰੀਕੇ ਨਾਲ ਬੋਲਿਆਂ ਜਾਂਦਾ ਅਸੀਂ last year ਆਏ ਸੀ ਬਹੁਤ ਹੀ ਖੱਜਲ ਹੋਏ ਸੀ

  • @rajivgupta8771
    @rajivgupta8771 ปีที่แล้ว +1

    Sir Panjab Need is own International Airport✈️✈️✈️

  • @ranjitsinghrana2282
    @ranjitsinghrana2282 ปีที่แล้ว

    ਿਬਲਕੁਲ ਸਹੀ ਹੈ ਜੋ ੪੦ ਕਰੋੜ ਮੁਫਤ ਯਾਤਰਾ ਲਈ ਰੱਿਖਆ ਹੈ ਉਸ ਚੋਂ ੨ ਕਰੋੜ ਦਾ counter buy kar lo

  • @tinysharma138
    @tinysharma138 ปีที่แล้ว

    Haryana walo ko ager Indira air pot pr aana hai to kon piler no pr se sarkari bus milege es pr bhi video bnaye

  • @punjabimusicworld4270
    @punjabimusicworld4270 ปีที่แล้ว +1

    Punjab need own international airport,,

  • @ChamkaurSingh-s4d
    @ChamkaurSingh-s4d ปีที่แล้ว +2

    Wahu guru ji mehar kareo punjabia te Chadikala Rakheo ji🙏🙏

  • @SukhvinderSingh-hq3ti
    @SukhvinderSingh-hq3ti ปีที่แล้ว

    22 ji very nice

  • @gamexftw1986
    @gamexftw1986 ปีที่แล้ว +2

    Eh Private aairport hain and punjab goverment trying to get a booth in future but they might fail to keep it with competetive pricing offering today.

  • @kuldipdhak7972
    @kuldipdhak7972 ปีที่แล้ว

    Bhai sahib district Nawanshahr ta koi bus nri dee nahi hai sirf phagwara tak hai phir ban ja car de ride karni hobe ge

  • @baljitsmakhsuspuriraghijat1199
    @baljitsmakhsuspuriraghijat1199 9 หลายเดือนก่อน

    U r right tehna g. Hun bus chaldi hai k nhi jld lae kisana morche karke. BS from uk

  • @bakhshindersingh3516
    @bakhshindersingh3516 ปีที่แล้ว

    ❤❤ok ga veer g 🙏🙏❤️❤️

  • @gurtejsingh680
    @gurtejsingh680 ปีที่แล้ว +1

    Good ji

  • @princekishore8292
    @princekishore8292 ปีที่แล้ว +1

    Bnd kro bus
    Train best 👌 Shane e punjab
    Sachkandh Express
    Shtabdi express
    Dadar express
    Janseva train
    Pachim express
    Golden tempel mail
    Super fast
    Best train 🚆

  • @sanjeevkumar-4219
    @sanjeevkumar-4219 ปีที่แล้ว

    👍👍👍👍

  • @Entity777
    @Entity777 ปีที่แล้ว +1

    Sanu ta koyi problem ni hondi,
    Airport terminal de baher koyi bi changa desh jada der bus nahi roken denda,
    Bus nu bharna li time lagg da os li off Airport terminal te hi leading karna chayida,
    Drop off koyi problem nahi kew ke time thora lagg da.
    Security li bi better hai te passengers li bi relaxed nal boarding hona chyida jo ke away from Terminal hona chayida jithe jada parking space honda.

  • @gulshanchandi2860
    @gulshanchandi2860 ปีที่แล้ว +1

    ਬਾਈ ਇਕ ਗੱਲ ਦੱਸਾ ਤੁਸੀ ਅਮ੍ਰਿਤਸਰ ਸਾਹਿਬ ਦੇ ਅੱਡੇ ਦੀ ਵਿਡੀਓ ਬਣਾਉਦੇ ਤਾਂ ਮੰਨ ਲੈਦੇ ਆਪਾ। ਜਿੱਥੋ ਜਿਆਦਾ ਉਡਾਨਾ ਅਰਬ ਦੇਸ਼ਾ ਜਾਂ ਛੋਟੇ ਦੇਸ਼ਾ ਵੱਲ ਜਾਂਦੀਆ ਵਾ। ਤੁਸੀ ਗੱਲ ਕਰਦੇ ਪੲਏ ਓ ਦਿੱਲੀ Airport ਦੀ ਜਿੱਥੋ ਉਡਾਨਾ ਹੀ America , Canada ਵਰਗੇ ਦੇਸ਼ਾ ਨੂ ਜਾਦੀਆ। ਉਥੋ ਆਕੇ ਆਪਣੇ ਪੰਜਾਬੀਆ ਦੀ ਬੇਜਤੀ ਨਾ ਹੋਜੂ ਕਿਤੇ। ਆਪਣੇ ਪੰਜਾਬ ਚ ਤਾ 20 ਹਜਾਰ ਤੇ ਲੱਗਾ ਸਰਕਾਰੀ job ਵਾਲਾ ਨੀ ਮਾਣ ਹੁੰਦਾ।
    ਇਥੋ ਜਾਣ ਲੱਗਾ ਤਾਂ ਬੰਦਾ ਸਰਕਾਰੀ ਬੱਸਾ ਭਾਵੇ ਭਾਲੇ ਜਿਦੇ ਕੋਲ ਪੈਸਾ ਘੱਟ ਆ ਪਰ ਵਾਪਸ ਆਉਣ ਵੇਲੇ ਕਿਹੜਾ ਉਹ ਬੱਸਾ ਚ ਧੱਕੇ ਖਾਣ ਵਾਲੇ ਰਹਿਦੇ ਆ ਆਪਣੇ ਪੰਜਾਬੀ ਉਹਨਾ ਦੀ ਟੋਹਰ ਨਾ ਖਰਾਬ ਹੋਜੂ । 99% ਤਾਂ Taxiya ਚ ਆਉਦੇ ਆ । ਉਹਨਾ ਚੋ 80% ਨੂ ਤਾਂ ਇਥੋ ਹੀ ਗੱਡੀਆ ਕਰਵਾ ਕੇ ਲੈਣ ਜਾਂਦੇ ਆ ਅਸੀ ਵੀ ਗੲਏ ਸੀ ਲੈਣ।
    ਜੇ ਸਿਆਸਤ ਦੀ ਗਲ ਕਦਦੇ ਓ ਫਿਰ ਸਬ ਜਾਇਜ ਆ ਕੀੜਾ ਭਿਓ ਕੇ ਛੱਡ ਦਿਓ ਬੱਸ ਬੋਲਣ ਵਾਲਾ ਭਗਵੰਤ ਮਾਣ ਬਾਰੇ😂🤣🤣

  • @HarkiratsinghThind
    @HarkiratsinghThind ปีที่แล้ว

    ਸਰਕਾਰਾ ਨੂੰ ਜਦੋਂ ਵਿਉਪਾਰੀ ਲੋਕ ਚਲਾਉਣ ਲੱਗ ਜਾਣ ਤਾਂ ਇਸ ਤਰ੍ਹਾਂ ਦੇ ਨਤੀਜੇ ਸਾਮ੍ਹਣੇ ਆਉਣਗੇ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰਾਂ ਤੇ ਵਿਉਪਾਰੀ ਲੋਕਾਂ ਦਾ ਕਬਜ਼ਾ ਰਿਹਾ ਹੈ

  • @gurdevsingh3660
    @gurdevsingh3660 ปีที่แล้ว

    APP govt should explain and resolve this issue.

  • @dream11cricket75
    @dream11cricket75 ปีที่แล้ว

    Indo Canadian bus ki ticket kitni hai Delhi to Jalandhar

  • @balinderdheendsa8420
    @balinderdheendsa8420 ปีที่แล้ว +1

    There should be a time table on piller 8.9.10 for the bus for punjab.this can save time and other problems of NRI s visting punjab.

  • @gurindersingh4199
    @gurindersingh4199 ปีที่แล้ว +1

    Sir 5 2016 Driver reatment nomber of post 214 final result is out 2021 but no joining letter. PSSSB Mohali sir help US 🙏🙏🙏🙏

  • @narendernehra2378
    @narendernehra2378 ปีที่แล้ว

    Counter bana len ta vadiya hai ya pher piller no 9 de kol ik time table jaroor la deyo taki time khrab na hove

  • @ManjitSingh-jm1oq
    @ManjitSingh-jm1oq ปีที่แล้ว

    ਮਾਨ ਨੂੰ ਕਹੋ ਦਸ ਮਿੰਨਟ ਦੀ ਸਰਵਿਸ ਚਲਾਵੇ

  • @SukhpreetSinghdhillon020
    @SukhpreetSinghdhillon020 ปีที่แล้ว

    ❣️

  • @organicfarms4447
    @organicfarms4447 ปีที่แล้ว +1

    Ae ohi aa na landu jeha fukri jananian naal chugli krda rhnda 😅

  • @harvinderkaur7240
    @harvinderkaur7240 ปีที่แล้ว +1

    Government📌Can't Bear Growth Of Panjabi's😏

  • @JatinderSingh-gw2to
    @JatinderSingh-gw2to ปีที่แล้ว

    Well done tehna g

  • @A13579b
    @A13579b ปีที่แล้ว

    ਸਾਡੇ ਤਾਂ ਥਮਲੇ ਕਿਹਦੇ ਆ।

  • @mandeepkhaira2488
    @mandeepkhaira2488 ปีที่แล้ว

    Amritsar airport nu international airport kyon ni banode.?

  • @ilfordwines
    @ilfordwines ปีที่แล้ว

    Tehna sabb please koi contact dio apna mere koll bohut kush hai tuhanu bhejann lai

  • @tejjinderusman9386
    @tejjinderusman9386 ปีที่แล้ว

    Sahi gall bhaji ASI v 4 hr labde rahe sarkari bus but nahi mili

  • @gurvailsinghdhillon9845
    @gurvailsinghdhillon9845 ปีที่แล้ว

    2ਕਰੋੜ ਦਿੱਲੀ ਵਾਲੇ ਠੱਗ ਕਿਉ ਲੈਂਦੇ? ਸਾਡੇ ਪੰਜਾਬ ਚ ਆਪਣਾ ਇੰਟਰਨੈਸ਼ਨਲ ਏਅਰਪੋਰਟ ਹੋਵੇ। ਜਿਥੋ ਸਾਰੀਆਂ ਉਡਾਣਾ ਉਡਣ । ਇਹਨਾ ਠੱਗਾ ਨੂੰ ਕਿਉ ਕਮਾਈ ਕਰਵਾਉਣੀ

  • @KomoSiaMaa
    @KomoSiaMaa ปีที่แล้ว

    Support PRTC Punjab Government to Get better service more Revenue

  • @jaseusihgjaseusihg8413
    @jaseusihgjaseusihg8413 ปีที่แล้ว

    Thana Bai Mea Sheera Bir Badhni Qatar Vich A Athe Castmar Vebag Wale Sade Kolo 700 Rupe Ideia Mani Lea Lade Khade Eh Pase Thode ki Kam Uthe Kheda Chalne A