ਬਦਮਾਸ਼ਾਂ ਨੇ NRI ਦੇ ਘਰ ਵੜ ਕੇ ਕੀਤਾ ਹਮਲਾ, ਪੰਜਾਬ 'ਚ ਅਮਨ ਕਾਨੂੰਨ ਹੋਇਆ ਖ਼ਤਮ

แชร์
ฝัง
  • เผยแพร่เมื่อ 12 ก.ย. 2024
  • ਪੰਜਾਬ 'ਚ ਅਮਨ ਕਾਨੂੰਨ ਹੋਇਆ ਖ਼ਤਮ, ਪੰਜਾਬ ਦੇ ਹਾਲਾਤ ਅੱਜ ਬਹੁਤ ਤਰਸਯੋਗ ਬਣ ਚੁੱਕੇ ਹਨ । ਅੱਜ ਸਵੇਰੇ ਪਿੰਡ ਦਬੁਰਜੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ NRI ਸੁਖਚੈਨ ਸਿੰਘ ਦੇ ਘਰ ਵੜ ਕੇ ਬਦਮਾਸ਼ਾਂ ਨੇ ਸ਼ਰੇਆਮ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ, ਉਸਦੇ ਸਾਰੇ ਪਰਿਵਾਰ ਨੇ ਸੁਖਚੈਨ ਸਿੰਘ ਨੂੰ ਬਚਾਉਣ ਲਈ ਬਦਮਾਸ਼ਾਂ ਦੇ ਤਰਲੇ ਕੱਢੇ ਪਰ ਨਿਰਦਈ ਬਦਮਾਸ਼ਾਂ ਨੇ ਉਹਨਾਂ ਦੀ ਇੱਕ ਨਾ ਸੁਣੀ, ਭਗਵੰਤ ਮਾਨ ਦੇ ਰਾਜ 'ਚ ਹਰ ਰੋਜ਼ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਕੀ ਪੰਜਾਬੀ ਹੁਣ ਆਪਣੇ ਘਰਾਂ ਦੇ ਵਿੱਚ ਵੀ ਮਹਿਫੂਜ਼ ਨਹੀਂ ਹਨ । ਨੈਤਿਕਤਾ ਦੇ ਆਧਾਰ 'ਤੇ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ । #punjab #punjabupdate #punjabnews #youth #lawandorder #breakingnews

ความคิดเห็น • 5

  • @butasinghsidhu6576
    @butasinghsidhu6576 19 วันที่ผ่านมา

    Mr. Mann punjab da mahaul Amritpal khrab karda c taa aah ki aa ?jbaav deo.

  • @mbmj805
    @mbmj805 19 วันที่ผ่านมา +1

    Koi haal nhi reh gya punjab da v

  • @RanjitRai-ps5zq
    @RanjitRai-ps5zq 19 วันที่ผ่านมา

    2 mint di video 2 ghante dikyu bnai bar bar a ki aa

    • @sukhrajsingh4399
      @sukhrajsingh4399 19 วันที่ผ่านมา

      ਵਾ ਕਿਆ ਕਮੈਟ ਕੀਤਾ ਯਰ. ਦੋ ਘੰਟੇ, ਫਿਲਮ ਸੀ ,ਕਮੈਟ ਲਿਖਣ ਤੋਂ ਪਹਿਲਾ ਇਹ ਨਹੀ ਦਿਸੀਆ ਵੀ ਸਾਡੇ ਪੰਜਾਬ ਦਾ ਹਾਲ ਕੀ ਹੋ ਗਿਆ