Uric Acid -2 ॥ ਕੀ ਮੋਟਾਪਾ ਘਟਾਓਣਾ ਗੈਰ-ਕੁਦਰਤੀ ਹੈ? ਮਿੱਠੇ ਤੋਂ ਕਿਵੇਂ ਬਣਦਾ ਯੂਰਿਕ ਐਸਿਡ?
ฝัง
- เผยแพร่เมื่อ 5 ก.ย. 2024
- #patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfootcare #diabeticneuropathy #punjabi #punjab #indianyoutuber #indiandoctors #fattyliver #children #kids #students #parents #colors #flavours #artificialcolors #childrencancer #anthocyanin #skittles #gatorade #poptarts #europeanunion #ban #sugar #misconceptions #hypoglycemia #tantrum #temper #trending #gastrocardiac #syndrome#mentalhealth #tension #women #dysmenorrhoea #menstrualpain #insulin #breastfeeding #waterintoxication #intermittentfasting #ibs #leakygut #viral #viralvideo #cholesterol #sugar #aging #wrinkles #waterintoxication #edema #brain #herniation #sugar #aging #fasting #cookingoil
Dr Sahib jo tuhada field hee os vich jini tuhanu Supreme knewlodge hee oh hor kise nu nhi me bohut Dr dyaa Videos vekhdi han ,Waheguru ji tuhanu chrrdikala bakhshn tusi hmezha janta di estera hi seva kerde rho,jo gunn tuhanu Guru Sahib ne perdan kite hnoh hrek nu nhi Inderjit kaur Bhullerhun bhve koi bhi tuhadi copi kere Thanku so much❤❤
Thank you for the kind words. I would be trying my best to post useful content❤️❤️🌸🌸🙏🏻🙏🏻
ਬਹੁਤ ਵਧੀਆ ਤਰੀਕੇ ਨਾਲ ਸਿਹਤ ਬਾਰੇ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ
Thank you🌸🙏🏻🙏🏻
ਧੰਨਵਾਦ ਡਾਕਟਰ ਸਾਹਿਬ ਜੀ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਮਾਜ ਨੂੰ ਬਹੁਤ ਵਡਮੁੱਲੀ ਜਾਣਕਾਰੀ ਮੁਹਈਆ ਕਰਵਾ ਰਹੇ ਹੋ।🎉❤🙏
ਧੰਨਵਾਦ ਸਰ। ਹੌਸਲਾ ਅਫਜਾਈ ਲਈ🌸❤️🙏🏻🙏🏻
Very informative..thanks Dr.sahib
Thank you🌸🙏🏻
Best teacher ❤
Thank you ji❤️🌸🙏🏻
Very good information thanks dr. Ji
Thank you!🌸
Very nice. God bless you.
Thank you🌸🙏🏻🙏🏻
Dr sahib eh video te tusi bahut bahut mehant kiti ha ❤ thanks
Thank you ji🌸🌸❤️🙏🏻
Sat Sri Akaal sir 🙏
Sat shri akal ji❤️❤️🙏🏻
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਡਾ ਸਾਹਿਬ
Thanks ji🌸🙏🏻
Thanks Dr Bhullar 🙏
Most welcome ji🌸❤️🙏🏻
Dr sahib be careful,, ethe sach bolan wale kush loka nu bardashat ni hunde ,, God bless you for spreading awareness 🙏🙏
☺️☺️❤️🙏🏻🙏🏻
ਸਤਿ ਸ੍ਰੀ ਆਕਾਲ ਬੇਟਾ - - ਵੀਡੀਉ ਅਹਿਮ ਜਾਣਕਾਰੀ ਦੇ ਨਾਲ ਨਾਲ ਕਈ ਭੁਲੇਖੇ myths ਵੀ ਦੂਰ ਕਰਦੀ ਹੈ ਤੇ ਆਮ ਵਾਂਗ short eating window ਤੇ sum up ਹੁੰਦੀ ਹੈ 🙏ਧੰਨਵਾਦ - ਕਾਸ਼ ! ਡਾਕਟਰ ਭੁੱਲਰ ਇਕ ਜਾਂ ਦੋ ਦਹਾਕੇ ਪਹਿਲਾਂ ਸਾਡੀ ਜਿੰਦਗੀ ‘ਚ ਆਏ ਹੁੰਦੇ 😊 thanks for being a part of my life- lots of love and blessings 💖💖💖💖💖💖💖💖💖🥰
ਬਹੁਤ ਬਹੁਤ ਪਿਆਰ ਤੇ ਸਤਿਕਾਰ ਸਹਿਤ ਧੰਨਵਾਦ ਹੈ ਅੰਟੀ ਜੀ❤️❤️🌸🙏🏻
Good
Thanks🌸🙏🏻
ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ ਇਨਾ ਵਧੀਆ detail ਵਿੱਚ ਸਮਝਾਉਣ ਲਈ, Thank you ਸ਼ਬਦ ਬਹੁਤ ਛੋਟਾ ਪੈ ਜਾਂਦਾ
Thank you❤️🙏🏻
Really dr sahib u give abundant knowledge,Uneducated public nu short cut method naal MBBS baare knowledge de rehe ho, really dr sahib i ve also loose wt by using urs intermittent fasting method,
Thank you🌸🙏🏻
🎉🎉🎉Thanks dr sab
Thank you🌸🙏🏻
ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਇਹ ਗੱਲ ਆਮ ਬੰਦੇ ਦੀ ਸਮਝ ਤੋਂ ਬਾਹਰ ਹੈ ਗੱਲ ਕੁਦਰਤ ਤੇ ਆ ਕੇ ਖਲੋ ਜਾਂਦੀ ਹੈ ਵਲੋਂ ਪੂਰਨ ਸਿੰਘ ਪਿੰਡ ਮਾਖਾ
Thank you sir🌸🙏🏻
ਧੰਨਵਾਦ ਵੀਰ ਭੁੱਲਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ
Thank you sir🌸🙏🏻
👌👌valuable information
Thank you❤️🙏🏻
ਬਹੁਤ ਵਧੀਆ ਭਾਈ ਸਾਹਿਬ
Thank you🙏🏻
Thanks
Thank you ❤️🙏🏻
❤❤
Thanks🌸🙏🏻
Wonderful videos are being shared by you dr. I m so grateful for the eye opening information collected by you
Thank you madam❤️🙏🏻
Jankari lai dhanbad g Dr shab ❤
Thank you❤️🙏🏻
Mind blowing logic revolution, humans, yours explanation is impressive dr R S bhullar, i am from punjab ( Pakistan )and appreciate yours work God bless you
Thank you sir. Your appreciations are appreciated❤️❤️🙏🏻
Extremely waiting for next videos,,, but this explaination can understand of science side people
Thank you❤️🙏🏻
Sat sri akal dr. Saab bahut vdiaa jankari ji 🌸🙏🏻
Thank you🌸🙏🏻
Good information
Thank you🙏🏻
Thank you for everything u r doing for us🙏🙏
Thank you ji❤️🙏🏻
Sat shri akal Bhullar sahib ji very very nice video ❤❤❤❤❤
Sat shri akal ji🌸🙏🏻
Dr im kulwinder kaur senior pharmacy officer ive watched many videos 🙏
Thank you madam🌸🙏🏻
Dr Sahib very good information ,Dr Sahib hun tan India vich namver Dr bhi tuhade sujjava di Copy kerke You Tube te Vides puonn lag ge hen pihla sare hi chup sn hunn ohna de hibsle bhi bulend hoge hn Inderjit Kaur Bhullar
Thank you ji🙏🏻🙏🏻
Vadia gall hai ji. Doctor the real meaning the ek subject da expert teacher hi hunda hai. So all doctors should be teaching or spreading awareness. Thank you for your feedbacks❤️❤️❤️❤️
Thanks Dr sahib 🙏💕very valuable podcast 👍💕
Thank you ji🌸🙏🏻
👍🙏
Thank you🌸🙏🏻
Bot vdhiya knowledge,thnks dr saab , main weight ghat karna chahundi a tuhanu kithe contact kar sakde and tuhadi fee kini hai
Thanks ji
Message at: +91-85568-00032
Thanks again for valuable information. Is Fructose in fruits have the same effect like sugar? NHS spending millions of pounds on medicines to control the obesity. If they increase the awareness like you, it will be good for people and them also. Appreciate your good work for the community. God bless you.
Thanks ji.
Yes fruits do have. But whole fruits have very diluted fructose, because of their water and fibre content.
ਡਾਕਟਰ ਸਾਹਿਬ... ਸਤਿ ਸ਼੍ਰੀ ਅਕਾਲ ਜੀ... ਕੀ ਮਿੱਠੇ ਫਲ ਖਾਣ ਨਾਲ ਵੀ uric acid ਵਧਦਾ ਹੈ
ਫਲਾਂ ਵਿੱਚ ਜਿਆਦਾ ਪਾਣੀ ਅਤੇ ਫਾਈਬਰ ਹੋਣ ਕਾਰਨ ਜਿਆਦਾ ਨੁਕਸਾਨ ਨਹੀਂ ਹੁੰਦਾ, ਜੂਸ ਨਾਲ ਹੁੰਦਾ।
🙏🙏🙏🙏🙏🙏
Thank you🌸🙏🏻
Dr sahib ji aapp de hisaab nal sariyaa problem sugar nal hi hundiyaa hna ji so sanu sugar jma band kr dena chida hna ji
Hanji, ਸਾਰੀਆਂ ਪਰੋਬਲਮ ਚਰਬੀ ਲੰਮਾਂ ਸਮਾਂ ਜਮਾਂ ਹੋਈ ਪੈਦਾ ਕਰਦੀ। ਜੇ ਨਾ ਵਰਤੀ ਜਾਵੇ
Meri bhtiji Denitist hee ,mery famuly dw kujj ku person sugar de shikar ne je me os ton sugar vare salah lva tan kih dendi hee ki bhu ji je thanu koi dental problem hee tan gall kerio eh mera field nhi jive tuhada field teaching da hee tuhanu hi pta hee ki MA vich kihde Subject hynde hen jis ka cause tis hi ko saje gustakhi muaf Inderjit kaur Bhuller
🌸🌸🙏🏻🙏🏻
Dr Saab mah mutha v nhi khanda lipid profile bhut waddiya hai per uric acid 8.02 hai
Sir consultation karni paini detail wich analysis karke diagnosis lyi. +91-85568-00032
ਕਦੋਂ ਗੱਲ ਹੋ ਸਕਦੀ ਹੈ ਡਾਕਟਰ ਸਾਬ
ਫੋਨ ਬੰਦ ਹੈ
Bhagi bander District Bathinda
🙏🏻🙏🏻
Dr sahib brain da hall v daso,, eh sun ta lainda, samaz v lainda but manda ni😂😂kehnda koi ni chah ta pee hi lavo 😂😂😔
ਫਿੱਕੀ ਪੀ ਲਵੋ ਜੀ🌸🙏🏻
ਭਾਵੇ ਪੁਰਾਣੇ ਬਜੁਰਗ ਮਿਠਾ ਖਾਦੇ ਸੀ ਪਰ ਸਾਡੇ ਪਿੰਡ ਦੇ ਮਿਠਾ ਖਾਣੇ ਬਜੁਰਗ ਤਾ ਸਤਰ ਪਝਤਰ ਤੇ ਮਸਾ ਗਏ ਨੇ।
🙏🏻🙏🏻
12ਘੰਟੇ ਦੀ ਵਿੰਡੋ ਵਿੱਚ ਥੋੜਾ ਬੋਹਤਾ ਜਾਂ ਕਿੰਨਾ ਕੂ ਮਿੱਠਾ ਚਾਹੀਦਾ ਤਾ ਜੋ ਬੰਦਾ ਜ਼ਿੰਦਗੀ ਦਾ ਅਨੰਦ ਵੀ ਲੈ ਸਕੇ ਸਿਹਤ ਵੀ ਵਰਕਰਾਰ ਰੱਖ ਸਕੇ
25 ਗਰਾਮ ਤੱਕ ਡੇਲੀ। ਪਰ ਰੁਕਿਆ ਨਹੀਂ ਜਾਦਾ। ਜਿਵੇ ਪੱਥਰੀ ਖੋਰਨ ਦੇ ਚੱਕਰ ਚ ਬੀਅਰ ਪੀਣ ਲੱਗੇ ਕਿੰਨੇ ਹੀ ਲੋਕ ਸ਼ਰਾਬ ਦੱ ਆਦੀ ਹੋ ਜਾਂਦੇ
@@thedrbhullar
੨੫ ਗ੍ਰਾਮ ਤਾਂ ਦਾਲ ਰੋਟੀ ਫ਼ਲ ਚ ਹੀ ਮਿਲ ਜਾਣੀ ਏ
ਸਾਡੇ ਵਰਗੇ ਕੁਰਸੀ ਛਾਪ ਬੰਦੇ ਨੂੰ ਮੂੰਹ ਨੂੰ ਸ਼ੱਕਰ ਮੁਕਤ ਹੋਣਾ ਪਊ। ਧੰਨਵਾਦ ਡਾਕਟਰ ਸਾਬ
@@thedrbhullar😂😂
@@hakamsingh4293 Hanji..