ਆਓ ਜਾਣੀਏ ਹਿਮਾਚਲ ਪ੍ਰਦੇਸ਼ ਦੇ ਪਹਿਲੇ ਆਈ ਬੀ ਸਕੂਲ ਬੜੂ ਸਾਹਿਬ ਦੇ ਬਾਰੇ ਵਿੱਚ ।

แชร์
ฝัง
  • เผยแพร่เมื่อ 8 ก.พ. 2025
  • ਅਕਾਲ ਅਕੈਡਮੀ ਆਈ ਬੀ ਸਕੂਲ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਦੇ ਪਹਾੜ ਦੀ ਗੋਦ ਵਿੱਚ ਵੱਸਿਆ ਹੋਇਆ ਹੈ ਜਿਸ ਦੀ ਸੁੰਦਰਤਾ ਨੂੰ ਦੇਖ ਕੇ ਹੀ ਇੱਕ ਅਲੌਕਿਕ ਨਜ਼ਾਰਾ ਮਨ ਦੇ ਵਿੱਚ ਵੱਸ ਜਾਂਦਾ ਹੈ । ਇਥੋਂ ਦੇ ਆਲੇ-ਦੁਆਲੇ ਦਾ ਜੋ ਕੁਦਰਤੀ ਤੇ ਸ਼ਾਂਤ ਮਈ ਵਾਤਾਵਰਨ ਵਿਦਿਆਰਥੀਆਂ ਨੂੰ ਆਧੁਨਿਕ ਵਿੱਦਿਆਂ ਦੇ ਨਾਲ-ਨਾਲ ਅਧਿਆਤਮਿਕਤਾ ਦੇ ਨਾਲ ਵੀ ਵਿਦਿਆਰਥੀਆਂ ਨੂੰ ਜੋੜਦਾ ਹੈ । ਇਥੋਂ ਦੇ ਦਿਨ ਦੀ ਸ਼ੁਰੂਆਤ ਪੰਜ ਬਾਣੀਆਂ ਦੇ ਨਿੱਤਨੇਮ ਤੋਂ ਹੁੰਦੀ ਹੈ । ਜੋਂ ਚਾਰ ਚੁਫੇਰੇ ਰਹਿਨੁਮਾਈ ਵਾਤਾਵਰਨ ਪੈਦਾ ਕਰ ਦਾ ਹੈ ਜੋਂ ਕਿਸੇ ਵੀ ਵਿਅਕਤੀ ਨੂੰ ਅਧਿਆਤਮਿਕਤਾ ਵਾਲੇ ਲੇ ਜਾਂਦਾ ਹੈ । ਜਿਨ੍ਹਾਂ ਦੇ ਰਾਹੀਂ ਵਿਦਿਆਰਥੀਆਂ ਨੂੰ ਆਧੁਨਿਕ ਵਿੱਦਿਆਂ ਦੇ ਨਾਲ-ਨਾਲ ਗੁਰਬਾਣੀ ਅਧਿਆਤਮਿਕਤਾ ਦੇ ਨਾਲ ਜੋੜ ਦੇ ਹਨ । ਇਸ ਆਈਂ ਬੀ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸੰਥਿਆ ਂ ਗੁਰੂਬਾਣੀ ਕੀਰਤਨ ਅਤੇ ਪੰਜਾਬੀ ਕੋਸ਼ਕਾਰੀ ਦੀ ਵੀ ਵਿੱਦਿਆਂ ਦਿੱਤੀ ਜਾਂਦੀ ਹੈ । ਆਈ ਬੀ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਕੈਮਰੇਜ਼ ਕਲਾਸਾਂ ਦੇ ਰਾਹੀਂ ਅਸਾਨੀ ਨਾਲ ਪੜਾਇਆ ਜਾਂਦਾ ਹੈ ।ਆਈ ਬੀ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਕੰਪਿਊਟਰ ਲੈਬ, ਸਾਇੰਸ ਟੈਕਨਾਲੋਜੀ ਲੈਬ, ਇੰਗਲਿਸ਼ ਸਮਾਟ ਲੈਬ, ਲਾਇਬ੍ਰੇਰੀ, ਸੰਗੀਤ ਕਲਾਸ ਰੂਮ,ਆਰਟ ਐਂਡ ਕਰਾਫਟ ਲੈਬ, ਅਤੇ ਵਿਦਿਆਰਥੀਆਂ ਦੇ ਖੇਡਣ ਲਈ ਖੇਡ ਮੈਦਾਨ ਵੀ ਹੈ ਜਿਸ ਵਿਚ ਉਨ੍ਹਾਂ ਦੇ ਮਨੋਬਲ ਵਧਾਉਂਦਾ ਹੈ । ਇਹ ਵਿਦਿਆਰਥੀਆਂ ਦੇ ਸਰੀਰਿਕ ਵਿਕਾਸ ਲਈ ਜ਼ਰੂਰੀ ਤੱਤ ਹੈ । ਇਹ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਅਤੇ ਸੰਤ ਤੇਜਾ ਸਿੰਘ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵੱਲੋਂ ਇਹ ਸੰਸਥਾ ਦਾ ਅਰੰਭ ਕੀਤਾ ਗਿਆ ਜਿਸ ਦੇ ਰਾਹੀਂ ਵਿਦਿਆਰਥੀਆਂ ਨੂੰ ਆਧੁਨਿਕ ਵਿੱਦਿਆਂ ਦੇ ਨਾਲ-ਨਾਲ ਅਧਿਆਤਮਿਕਤਾ ਦੀ ਵਿਦਿਆਂ ਦਿੱਤੀ ਜਾਂਦੀ ਹੈ ।
    'Share' and inspire...
    Website: www.barusahib.org
    FaceBook: / barusahibhp
    Donate: barusahib.org/d...
    Twitter: / barusahibtks
    Pinterest: / barusahib
    Sildeshare: www.slideshare....
    Instagram: / barusahib

ความคิดเห็น • 13

  • @preetgeet7231
    @preetgeet7231 4 หลายเดือนก่อน

    Waheguru ji

  • @sukhdevsinghdhillon8851
    @sukhdevsinghdhillon8851 5 ปีที่แล้ว +2

    ਧੰਨ ਬਾਬਾ ਇਕਬਾਲ ਸਿੰਘ

  • @jaspreetkaurwalia9956
    @jaspreetkaurwalia9956 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏

  • @eshleenkaur1674
    @eshleenkaur1674 6 ปีที่แล้ว +1

    I love this school.....It’s heaven on Earth

  • @SimmyNatt
    @SimmyNatt ปีที่แล้ว +1

    i love you this baba iqbal singh ji uprla baru shaib akal school

  • @digdarshansingh7793
    @digdarshansingh7793 ปีที่แล้ว

    WAHEGURU ji

  • @preetgeet7231
    @preetgeet7231 11 หลายเดือนก่อน

    Waheguru ji
    Tappo bhummi Baru sahib Himachal Pradesh

  • @anmolchahal6167
    @anmolchahal6167 3 ปีที่แล้ว

    Good

  • @avimaan4368
    @avimaan4368 ปีที่แล้ว

    🙏🙏q

  • @daljitkaur6848
    @daljitkaur6848 2 ปีที่แล้ว

    Good luck

  • @preetsood4456
    @preetsood4456 ปีที่แล้ว

    😔

  • @MALWAENGINEERING_
    @MALWAENGINEERING_ 5 ปีที่แล้ว

    ੴ ਵਾਹਿਗੁਰੂ ਜੀ ੴ
    ੴ ਵਾਹਿਗੁਰੂ ਜੀ ੴ
    ੴ ਵਾਹਿਗੁਰੂ ਜੀ ੴ
    ੴ ਵਾਹਿਗੁਰੂ ਜੀ ੴ
    ੴ ਵਾਹਿਗੁਰੂ ਜੀ ੴ
    ੴ ਵਾਹਿਗੁਰੂ ਜੀ ੴ
    ੴ ਵਾਹਿਗੁਰੂ ਜੀ ੴ
    ੴ ਵਾਹਿਗੁਰੂ ਜੀ ੴ

  • @preetsood4456
    @preetsood4456 ปีที่แล้ว +1

    Sir ac apne bahe noo pana