Veer g tuhade bahut bahut dhanvad g tusi bahut vdia jaankari dainde o bilkul saff saff tuhada boln da lehja bahut vdia a jo vi tusi dsde o smj lg jandi a jiunda rhe veera gud bless u
Sadar ji sat Shri akal ji , thanks thanks ,sir ke factor 2.25 ,2.59 katam he ,menu pb government bich pay grade 2400/_ le rehA ha ,pb legal services authority mohali
Manpreet ji ਸਾਰੀਆਂ ਗੱਲਾਂ shade notification kado ਹੋਇਆ,ਸਰਕਾਰ da fm ta ij disda jiven ਤਾਜੀ ਮਾ mari usdi ਕੁਝ nahi milna 2/1/2 sal ਹੋਗੇ bakvas sunde 😢 khali ਭਾਸ਼ਨ di ਸਰਕਾਰ ਕਦੀ da ਦੇ dita ਕਦੀ bkaya de ditta dita ਸਰਕਾਰ ne apni ਮਾ da sir ਲੱਖ ਲੱਖ ਲਾਹਨਤਾਂ iho jahi ਸਰਕਾਰ nu
Meri joining on contract basis 29/9/2021 di a. te meri salary 5910+1900(7810) a. Main janana chonda ki manu v 6th pay commission da fayda hounga. Agr hounga ta kina
Sir, ਮੇਰੀ 6ਜਨਵਰੀ2017=ਨੂੰ ਗਰੁੱਪ D ਵਿਚ joining Hoyi c meri 18000 basic de hisab naal pay ਬਨੂੰਗੀ ਤੇ ਬਕਾਇਆ ਵੀ ਬਣੂੰਗਾ sep 2021month takk sir meri kini pay ਬਣਦੀ ਹੈ sir mainu jroor dasseo please please pllllllllzzzzzzzzzz,,,,,,,,🙏🙏🙏🙏🙏
Veere November 2016 da constable bharti aa main, usss time assi two years probation toh baad full pay lyyi c, sade lyyi ek video bna k dsso k sanu kehra factor sabh toh vddia va
Good knowledge you are giving about 6th pay commission
ਬਹੁਤ ਬਹੁਤ ਧੰਨਵਾਦ ਅਦਬ ਯੋਗ ਵੀਰ ਜੀ, ਤੁਸੀਂ ਹਮੇਸ਼ਾ ਹੀ ਬੜੇ ਸਰਲ ਢੰਗ ਨਾਲ ਛੇਵੇਂ ਤਨਖਾਹ ਕਮਿਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜ਼ਮਾਂ ਦੇ ਸਵਾਲਾਂ ਦੇ ਜਵਾਬ ਵੀ ਬੜੇ ਸੁਚੱਜੇ ਢੰਗ ਨਾਲ ਦੇਂਦੇ ਹੋ।
ਇੱਕ ਖ਼ਾਸ ਗੱਲ ਇਹ ਹੈ ਕਿ ਤੁਸੀਂ ਦੂਸਰੇ ਚੈਨਲਾਂ ਵਾਂਗ ਅੱਧ ਅਧੂਰੀ ਗੱਲ ਨਹੀਂ ਕਰਦੇ ਅਤੇ ਨਾਂ ਹੀ ਧੜਾ ਧੜ ਇੱਕ ਗੱਲ ਨੂੰ ਦੁਹਰਾਉਣ ਦੀ ਤੇ ਸਮਾਂ ਖ਼ਰਾਬ ਕਰਨ ਵਾਲੇ ਵੀਡੀਓ ਅਪਲੋਡ ਨਹੀਂ ਕਰਦੇ।
ਤੁਸੀਂ ਵੀਡੀਓ ਬਣਾਉਣ ਲਈ ਬਹੁਤ ਮਿਹਨਤ ਕਰਦੇ ਹੋ ਅਤੇ ਬਿਲਕੁਲ ਸਾਰਥਿਕ ਤੱਥ ਦਰਸ਼ਕਾਂ ਤੱਕ ਪਹੁੰਚਾਉਂਦੇ ਹੋ ਇਸ ਲਈ ਤੁਹਾਡੀਆਂ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ।
ਪਰਮਾਤਮਾ ਆਪ ਨੂੰ ਤੰਦਰੁਸਤੀ ਭਰੀ ਲੰਮੀ ਉਮਰ ਬਖਸ਼ੇ।
Good job ji
What about my question Thanks very much for your valued reply to all needee
ਮਨਪ੍ਰੀਤ ਸਿੰਘ ਜੀ ਪੈਨਸ਼ਨਰ ਦਾ ਨੋਟੀਫਿਕੇਸ਼ਨ ਕਦੋਂ ਜਾਰੀ ਕੀਤਾ ਜਾਵੇ ਗਾ। ਜੇਕਰ ਸਰਕਾਰ ਟੁੱਟ ਗਈ ਤਾਂ ਪੇ ਕਮਿਸ਼ਨ ਦਾ ਕੀ ਬਣੇ ਗਾ।
Very good ji
Sir jo mulajam 15.1.2015 only basic pay te bharati hoye ne ohna nu kida lagu hovega
Ki is nal dc rate khatam hoju veere
Bhut wdya
Thanks you sir
Arear to pensioners of 88years to pay in full.
7654 employe bara ve daso please 2011 which order hoya bad which 2014 which regular hoya
2002 m jis pensioner ko gratuity 2 .5 mili thi us ko benefit ho g reply
ਪੰਜਾਬ ਸਰਕਾਰ ਝੂਠੀ ਹੈ ਜਿਹੜੀ ਸਾਢੇ ਪੰਜ ਸਾਲ ਵਿੱਚ ਨਿਰਣਾ ਨਹੀ ਲੈ ਸਕੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੀ ਦੇਣਾ ਬਣਦਾ ਹੈ,ਹੁਣ ਸੋਚਣਾ ਸ਼ੁਰੂ ਕੀਤਾ ਜਦੋ ਮੁਲਾਜ਼ਮ ਦੁਖੀ ਹੋ ਕੇ ਸੜਕਾਂ ਆ ਬੈਠੇ,ਹੁਣ ਜੁਲਾਈ ਵਿੱਚ ਪੇਅ ਕਮਿਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਸੀ ਤੇ ਅਗਸਤ ਵੀ ਲੰਘਾ ਦਿੱਤਾ ਹੈ ਅਜੇ ਸਤੰਬਰ ਬਾਰੇ ਕੋਈ ਪੱਕਾ ਨਹੀ ਹੈ,ਜਦੋਂ ਚੋਣ ਜਾਬਤੇ ਵਿੱਚ ਥੋੜੇ ਦਿਨ ਬਾਕੀ ਰਹਿ ਜਾਣਗੇ ਉਦੋਂ ਵਿਰੋਧੀ ਪਾਰਟੀਆ ਨੇ ਵਿਰੋਧ ਕਰ ਦੇਣਾ ਹੈ ਕਿ ਇਹ ਚੋਣ ਸਟੰਟ ਹੈ ਫਿਰ ਕਾਂਗਰਸ ਵਾਲੇ ਕਹਿ ਸਕਣਗੇ ਕਿ ਅਸੀਂ ਮੁਲਾਜ਼ਮਾਂ ਦਾ ਭਲਾ ਕਰ ਰਹੇ ਹਾਂ ਵਿਰੋਧੀ ਪਾਰਟੀਆ ਬਹੁਤ ਮਾੜੀਆਂ ਹਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਭਲਾਈ ਵਿੱਚ ਰੁਕਾਵਟ ਪਾ ਰਹੀਆਂ ਹਨ, ਸੋ ਵੀਰੋ ਮਿਲਣਾ ਕੁੱਝ ਨਹੀ ਏਨੇ ਵਿੱਚ ਹੀ ਗੁਜਾਰਾ ਕਰੋ,ਦਫਤਰਾਂ ਦੇ ਪੈਂਡਿੰਗ ਕੰਮ ਦਾ ਬੋਝ ਤਾਂ ਫਿਰ ਤੁਹਾਡੇ ਤੇ ਹੀ ਪੈਣਾ ਹੈ।
Very Good News ❤ji 🙏 👍 ❤❤❤❤ Channel Right Thanks ji ❤❤❤❤❤❤❤Sushil Kumar Retd suptt Thanks for your are Right ✅ 👍
ਮਨਪ੍ਰੀਤ ਜੀ ਪੰਜਾਬ ਸਰਕਾਰ ਜੇ 28% ਡੀ ਏ ਦਿੰਦੀ ਏ ਤਾਂ ਉਹ ਕਿਸ ਤਰੀਕ ਤੇ ਸਾਲ ਤੋਂ ਲਾਗੂ ਹੋਵੇਗਾ
Good Job Sir
ਮੈਂ ਬਤੋਰ ਪੰਚਾਇਤ ਅਫ਼ਸਰ ਪੰਚਾਇਤ ਸੰਮਤੀ ਸੁਨਾਮ ਤੋਂ 30/12/2010 ਵਿੱਚ 36 ਸਾਲ 3 ਮਹੀਨੇ 18 ਦਿਨ ਦੀ ਸਰਵਿਸ ਬਿਨਾਂ ਬਰੇਕ ਤੋਂ ਸੇਵਾਮੁਕਤ ਹੋਇਆ ਹਾਂ। ਪ੍ਰੰਤੂ ਮੈਨੂੰ ਪੈਨਸ਼ਨ ਦਾ ਲਾਭ ਸੀ ਪੀ ਐਫ ਦੀ ਕਟੋਤੀ ਤੋਂ ਦਿੱਤਾ ਗਿਆਂ । ਜਦੋਂ ਕਿ ਮੇਰੀ ਸੀ ਪੀ ਐਫ ਦੀ ਦਫ਼ਤਰ ਵਲੋਂ 11 ਸਾਲ ਬਾਦ ਦਫ਼ਤਰ ਵਲੋਂ ਕੱਟੀ ਗਈ ਹੈ। ਜਦੋਂ ਕਿ ਮੇਰੀ ਸਰਵਿਸ ਦਾ ਮੈਨੂੰ ਪੂਰਾ ਲਾਭ ਨਹੀਂ ਦਿਤਾ ਗਿਆ ।ਮੇਰੇ ਨਾਲ ਦੇ ਸਾਥੀ ਮੇਰੇ ਨਾਲ ਸਰਵਿਸ ਜੁਆਨ ਕੀਤਾਂ ਹੈ। ਉਨ੍ਹਾਂ ਨੂੰ ਪੈਨਸ਼ਨ ਦਾ ਪੂਰਾ ਲਾਭ ਮਿਲ ਰਿਹਾ ਹੈ।ਮੈਨੂੰ ਵੀ ਪੈਨਸ਼ਨ ਦਾ ਪੂਰਾ ਲਾਭ ਮਿਲਣਾ ਚਾਹੀਦਾ ਹੈ।
ਧੰਨਵਾਦ ਜੀ ਜਾਣਕਾਰੀ ਦੇਣ ਲਈ
Sir ji jida Pspcl vich group 4to 17 tak pay band da laab milna ha group D employes kine number group vich aunde ne ji
Good job
Veer g tuhade bahut bahut dhanvad g tusi bahut vdia jaankari dainde o bilkul saff saff tuhada boln da lehja bahut vdia a jo vi tusi dsde o smj lg jandi a jiunda rhe veera gud bless u
ਸ੍ਰੀ ਮਾਨ ਜੀ,
ਕੀ ਸਰਕਾਰੀ ਮੁਲਾਜ਼ਮ ਜੋ ਕਿ ਸਕੂਲ ਵਿੱਚ ਦਰਜਾ ਚਾਰ ਦੀ ਪੋਸਟ ਸਵੀਪਰ ਕਮ ਚੌਕੀਦਾਰ ਦੀ ਤੇ ਕੰਮ ਕਰ ਰਿਹਾ ਹੈ, ਉਸ ਨੂੰ ਐਚ ਆਰ ਏ ਮਿਲ਼ਣ ਯੋਗ ਹੈ ਕਿ ਨਹੀਂ।
ਧੰਨਵਾਦ ਸਹਿਤ ਜੀ।
ਹਰਜਿੰਦਰ ਸਿੰਘ ਛਿੰਦਾ
ਸ,ਹ,ਸ, ਗਿੱਦੜ (ਬਠਿੰਡਾ)
ਗਰੁੱਪ ਡੀ ਦੇ 5970+1800=7770 ਵਾਲੇ ਕਰਮਚਾਰੀ ਨੂੰ ਇਸ ਪੇ ਕਮਿਸ਼ਨ ਮੁਤਾਬਕ ਕੋਈ ਫਾਇਦਾ ਹੋਵੇਗਾ ਕਿ ਨਹੀਂ ਭਰਤੀ 2016 ਦੀ ਹੈ ਕਿਰਪਾ ਕਰਕੇ ਦੱਸਿਆ ਜਾਵੇ ਜੀ ਧੰਨਵਾਦ🙏🙏🙏
ਵਧੀਆ ਜਾਣਕਾਰੀ 🙏
ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ
Great knowledge
Sadar ji sat Shri akal ji , thanks thanks ,sir ke factor 2.25 ,2.59 katam he ,menu pb government bich pay grade 2400/_ le rehA ha ,pb legal services authority mohali
ਵੀਰੇ ਕੁਝ ਦਊ ਵੀ ਸਰਕਾਰ ਕਿ ਨਹੀਂ ਜਾ ਐਵੇਂ ਫੈਕਟਰ ਬਣਾ ਬਣਾ ਦੇਖੀ ਜਾਈਏ। 😁😁😆😅😅😅।
Sir 2016 di bharti waley mulajma nu pay commission nal koi faida hoveyga
ਜਦੋ ਕੈਬਨਿਟ ਪਾਸ ਕਰ ਦੇਵੇ ਤਾ ਨੋਟੀਫਿਕੇਸ਼ਨ ਜਰੂਰ ਹੁੰਦਾ ਆ
Salute Manpreet Singh beta ji proud of you very costly and great knowledge explained you are very talented and briefly words naal explanation karde ho
ਮਨਪ੍ਰੀਤ ਸਿੰਘ ਜੀ ਧੰਨਵਾਦ ਜੀ।
ਹਰੇਕ ਜਾਣਕਾਰੀ ਦੇਣਾ ਬੁਹਤ ਚੰਗੀ ਗੱਲ ਹੈ।
Nice channal sachi khabar
No Answer yet Thanks ❤❤ji 🙏 👍
ਇਕ ਇਹ ਮਨਪ੍ਰੀਤ ਹੈ ਜੋ ਦਿਨ ਰਾਤ ਮਿਹਨਤ ਕਰਕੇ ਮੁਲਾਜ਼ਮਾਂ ਦੇ ਕਈ ਪ੍ਰਸ਼ਨਾਂ ਤੇ ਗੁੰਝਲਾਂ ਦਾ ਹਲ ਕਰਦੇ ਨੇ ਤੇ ਦੂਜਾ ਉਹ ਮਨਪ੍ਰੀਤ ਹੈ ਜੋ ਮੁਲਾਜ਼ਮਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ
Very good information wali video. Thanks vir ji 👌
ਮਨਪ੍ਰੀਤ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
Very good repot
Good job manpreet veer g
Manpreet ji ਸਾਰੀਆਂ ਗੱਲਾਂ shade notification kado ਹੋਇਆ,ਸਰਕਾਰ da fm ta ij disda jiven ਤਾਜੀ ਮਾ mari usdi ਕੁਝ nahi milna 2/1/2 sal ਹੋਗੇ bakvas sunde 😢 khali ਭਾਸ਼ਨ di ਸਰਕਾਰ ਕਦੀ da ਦੇ dita ਕਦੀ bkaya de ditta dita ਸਰਕਾਰ ne apni ਮਾ da sir ਲੱਖ ਲੱਖ ਲਾਹਨਤਾਂ iho jahi ਸਰਕਾਰ nu
Meri joining on contract basis 29/9/2021 di a. te meri salary 5910+1900(7810) a. Main janana chonda ki manu v 6th pay commission da fayda hounga. Agr hounga ta kina
fantastic job sir
ਸਰ ਮੈਂ 2018 ਫਰਵਰੀ ਵਿਚ ਰਿਟਾਇਰ ਹੋ ਗਿਆ, ਗਰੈਚੁਟੀ ਦਸ ਲੱਖ ਮਿਲ ਗਈ, ਕੀ ਹੋਰ ਦਸ ਲੱਖ ਦਾ ਵੀ ਹੱਕਦਾਰ ਹਾਂ
1/1/16 ਤੋਂ ਬਾਅਦ ਵਾਲਿਆਂ ਦੇ ਬਾਰੇ ਵੀ ਦੱਸਿਆ ਜਾਵੇ
Very nice👍👏
Very good veer ji
Sir meri joining 2019 de hai mera probation period chal reha hai ki menu isda koi fyda hovega meri salry increase hovegi k nhi please reply
GOOD INFORMATION Manpreet ji Thanks
Bht vadiya y g
ਇੱਕ ਉਹ ਮਨਪ੍ਰੀਤ ਹੈ ਤੇ ਇੱਕ ਇਹ ਮਨਪ੍ਰੀਤ। ਕਿੰਨਾ ਫਰਕ ਹੈ।
Bht bht Dhanwaad
nice y ji
Very good Manpreet ji
ਜਿੰਨੀ ਮਡੀੰਰ ਅੱਜ ਕਲ ਮੂਸੇ ਵਾਲੇ ਦੇ ਗਾਣੇ ਨੂੰ ੳਡੀਕ ਦੀ ਆ
ੳਸ ਤੋ ਵੱਧ ਸਰਕਾਰਾਂ ਦੇ ਸਤਾਏ ਮੁਲਾਜ਼ਮ ਵੀਰ ਮਨਪ੍ਰੀਤ ਦੀ ਵੀਡੀਓ ਉਡੀਕ ਦੇ ਆ
Great knowledge sir you share with us thanks
Thanks Veer ji keep it up
Nice information....regards
Sir, ਮੇਰੀ 6ਜਨਵਰੀ2017=ਨੂੰ ਗਰੁੱਪ D ਵਿਚ joining Hoyi c meri 18000 basic de hisab naal pay ਬਨੂੰਗੀ ਤੇ ਬਕਾਇਆ ਵੀ ਬਣੂੰਗਾ sep 2021month takk sir meri kini pay ਬਣਦੀ ਹੈ sir mainu jroor dasseo please please pllllllllzzzzzzzzzz,,,,,,,,🙏🙏🙏🙏🙏
Very useful information sir
ਅਪ੍ਰੈਲ 2024 ਨੂੰ ਐਨ ਪੀ ਐੱਸ ਵਿੱਚੋਂ ਰਿਟਾਇਰ ਕਰਮਚਾਰੀਆਂ ਨੂੰ ਕਿੰਨੀ ਤੇ ਕਿਹੜੀ ਪੈਂਨਸ਼ਨ ਮਿਲੇਗੀ ਨੋਕਰੀ ਗਿਆਰਾਂ ਸਾਲ ਤੋਂ ਜਾਇਆ ਹੈ
Kya pensioners ko bhi koi undertaking deni hogi ?
Thank you
Thanks
Veere November 2016 da constable bharti aa main, usss time assi two years probation toh baad full pay lyyi c, sade lyyi ek video bna k dsso k sanu kehra factor sabh toh vddia va
ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋਣ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਦੱਸੋ ਜੀ
ਮਨਪ੍ਰੀਤ ਵੀਰ 18000 basic ਕਦੋ ਮਿਲਾ ਸਕਦਾ
ਆਪਸ਼ਨ ਦੀ ਮਿਤੀ 4-11-21 ਕਰ ਦਿੱਤੀ ਗਈ ਹੈ । ਕੀ ਅਕਤੂਬਰ ਮਹੀਨੇ ਬਕਾਇਆ ਨਹੀਂ ਮਿਲੇਗਾ ??
Very profitable information.
ਵੀਰ ਜੀ ਆਪ ਵੱਲੋਂ ਬਹੁਤ ਹੀ ਮਹੱਤਵਪੂਰਨ ਜਾਣਕਾਰੀਆ ਦਿੱਤੀਆ ਜਾਦੀਆਂ ਹਨ,ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
Mywiferetd in augst 2007 herbasicpay on 31.12 2015 was 11500 what will be increse in her pension pl tell
What DA and basic of pensioner.
Good Dear
ਸਤੰਬਰ ਵਿੱਚ ਤਨਖਾਹ ਵਧ ਕੇ ਮਿਲਣ ਤੇ ਜੁਲਾਈ ਅਗਸਤ ਥਾਂ ਬਕਾਇਆ ਮਿਲੇਗਾ?
ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ।
ਵੀਰਜੀ ਜਿਹੜੇ ਕੱਚੇ ਮੁਲਾਜ਼ਮਾਂ ਦੀ ਤਨਖਾਹ ਅਠਾਰਾਂ ਹਜਾਰ ਕੀਤੀ ਗਈ ਸੀ ਕਦੋਂ ਮਿਲਣੀ ਸ਼ੁਰੂ ਹੋਵੇਗੀ ਇਹ ਜ਼ਰੂਰ ਦੱਸੋ
Good sir
Excellent Manpreet ji
Manpreet ji आप का विष्लेषण 100% सही होता है।अव 12%DA कव तक मिले गा जी ???
2016 tu bad hoi bharti bara daso
I am pensioner from October1993 and I got revised pension from1/1/2006 and I continue to draw the same amount (15760).How my pension will be refixed.
ਮੇਰੀ ਇਸ ਸਾਲ ਕਲਰਕ ਦੀ ਪ੍ਰਮੋਸ਼ਨ ਹੋਈ ਮੈਨੂੰ ਕਿੰਨਾ ਬੈਨੀਫਿਟ ਹੋਵੇਗਾ
Very good sir
Very hardworking man
Good bai ji
sabash beta ji bahut vadhia information dinde ho .
ਜੋ ਮੁਲਾਜ਼ਮ 2002 ਵਿੱਚ ਰਿਟਾਇਰਡ ਹੋਏ ਹਨ ਉਨ੍ਹਾ ਨੂੰ ਪੈਨਸ਼ਨ ਕਿਸ ਹਿਸਾਬ ਨਾਲ ਮਿਲੇਗੀ ਕੀ 32 ਸਾਲਾ ਬੈਨੀਫਿਟ ੳਹਨਾ ਨੂੰ ਵੀ ਮਿਲੇ ਗਾ ਯਾ ਨਹੀ
ਮਨਪ੍ਰੀਤ ਸਿੰਘ ਜੀ ਕਿਰਪਾ ਕਰਕੇ ਜਰੂਰ ਦਸਨਾ
6 ਵਾ ਪੈ ਕਮਿਸ਼ਨ ਕਿਸ ਮਹੀਨੇ ਲਾਗੂ ਹੋਵੇਗਾ ਸਰਦਾਰ ਜੀ
Thanks Sir
ਸਰ ਬਹੁਤ ਵਧੀਆ ਤਰੀਕੇ ਨਾਲ ਸਮਝਾ ਦੇ ਹੋ ਤੁਸੀ ਤੁਹਾਡੀ ਹਰ ਇਕ ਵੀਡੀਓ ਦੀ ਉਡੀਕ ਬਣੀ ਰਹਿੰਦੀ ਹੈ ਪਰਮਾਤਮਾ ਤੁਹਾਨੂੰ ਹਰ ਖੁਸੀ ਦੇਵੇ ❣️
ਵੀਰ ਜੀ ਨਵੰਬਰ 2018 ਵਿੱਚ ਭਰਤੀ ਹੋਏ ਸਿਹਤ ਵਿਭਾਗ ਪੰਜਾਬ ਵਿੱਚ ਮੁਲਾਜ਼ਮਾਂ ਬਾਰੇ ਵੀ ਦੱਸੋ ਜੀ ਜਿਨ੍ਹਾਂ ਦਾ ਤਿੰਨ ਸਾਲਾਂ ਦਾ ਪਰੋਬੇਸ਼ਨ ਪੀਰੀਅਡ ਨਵੰਬਰ 2021 ਵਿੱਚ ਖਤਮ ਹੋਣ ਜਾ ਰਿਹਾ ਹੈ ਜੀ ਇਹਨਾਂ ਮੁਲਾਜ਼ਮਾਂ ਨੂੰ ਕੀ ਕੋਈ ਫਾਇਦਾ ਹੋਵੇਗਾ ਜੀ ਕਿਰਪਾ ਕਰਕੇ ਜਾਣਕਾਰੀ ਦਿਉ ਜੀ ਧੰਨਵਾਦ ਜੀ
ਵੀਰ ਜੀ ਜਿਹੜੇ ਕੱਚੇ ਮੁਲਾਜ਼ਮਾਂ ਜਿਨ੍ਹਾਂ ਦੀ ਤਨਖਾਹ ਅਠਾਰਾਂ ਹਜਾਰ ਕੀਤੀ ਗਈ ਸੀ ਉਹ ਕਦੋਂ ਮਿਲਣੀ ਸ਼ੁਰੂ ਹੋਵੇਗੀ ਇਹਦੇ ਬਾਰੇ ਜ਼ਰੂਰ ਚੰਨਾ ਪਾਓ ਜੀ
ਤੁਸੀਂ ਬਹੁਤ ਹੀ ਮਿਹਨਤ ਕਰਕੇ ਸਾਨੂੰ ਜਾਣਕਾਰੀ ਦਿੰਦੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖੇ।
Thank
You
THANKS
Veer ji probationer nu ki labh hove ga
ਹਾਜੀ ਭਾਜੀ ਹੋਮ ਗਾਡ ਦੀ ਪਿਨਸਨ ਬਾਰੇ ਦੱਸੋ ਇਹ ਤਾ82
84ਦੇ ਭਰਤੀ ਹੋਏ
ਮਨਪ੍ਰੀਤ ਜੀ ਆਪ ਚੈਨਲ ਰਾਹੀਂ ਬਹੁਤ ਵੱਡਮੁੱਲੀ ਜਾਣਕਾਰੀ ਦੇ ਰਹੇ ਹੋ ਪ੍ਮੇਸ਼ਵਰ ਆਪ ਨੂੰ ਅਤੇ ਪ੍ਰਵਾਰ ਨੂੰ ਬਰਕਤਾਂ ਨਾਲ ਮਾਲਾਮਾਲ ਕਰੇ
ਦੋ ਉਦਹਾਰਨ 2006 ਅਤੇ 2011 ਵਾਲਿਆਂ ਵਿਚ ਬਹੁਤ ਫ਼ਰਕ ਦੀ ਦੇ ਰਿਹਾ ਹਾਂ ਇਕ ਤਾਂ 2006 ਵਿਚ ਡਰਾਈਵਰ ਦਾ pay band 2000 ਸੀ ਅਤੇ ਕਲਰਕ ਦਾ 1900 ਸੀ ਕਿਉਂਕਿ ਡਰਾਈਵਰ ਦਾ ਕੰਮ ਮਕੈਨੀਕਲ ਅਤੇ ਦਿਨ ਰਾਤ ਔਖਾ ਹੋਣ ਕਾਰਨ ਵਧ ਸੀ ਪ੍ਰੰਤੂ 2011 ਵਿਚ ਡਰਾਈਵਰ ਘੱਟ ਗਿਣਤੀ ਵਿੱਚ ਅਤੇ ਕਲਰਕ ਬਹੁ ਗਿਣਤੀ ਵਿਚ ਹੋਣ ਕਾਰਨ ਡਰਾਈਵਰ ਅਤੇ ਕਲਰਕ ਦੇ pay band ਵਿਚ ਜਮੀਂ ਆਸਮਾਨ ਦਾ ਫ਼ਰਕ ਪਾ ਦਿੱਤਾ ਡਰਾਈਵਰ ਦਾ 2000 ਤੋਂ 2400 ਅਤੇ ਕਲਰਕ ਦਾ 1900 ਤੋਂ 3200 ਕਰ ਦਿੱਤਾ, ਦੇਖੋ ਸਰਕਾਰਾਂ ਦੇ ਗ਼ਲਤ ਫੈਸਲੇ ਨਾਲ ਕਿੰਨੀ ਨਮੋਸ਼ੀ ਡਰਾਈਵਰ ਨੂੰ ਝੱਲਣੀ ਪਈ so ਇਹ ਬਰਾਬਰ ਹੋਣਾ ਚਾਹੀਦਾ ਸੀ,ਹਰੇਕ ਵਿਭਾਗਾਂ ਦੇ ਜਿੰਨੇ ਵੀ ਮੁਲਾਜ਼ਮਾਂ ਦਾ pay band 1900 ਸੀ ਉਹਨਾਂ ਸਾਰਿਆਂ ਦਾ ਹੀ 3200 ਕਰਨਾ ਚਾਹੀਦਾ ਸੀ ਅਤੇ ਇਸ ਤਰਾਂ ਹੀ 2000 ਵਾਲਿਆ ਦਾ 3200 ਜਾਂ ਉਸ ਤੋਂ ਅਗਲਾ ਕਰਨਾ ਚਾਹੀਦਾ ਸੀ ,
Thanks for answer bro
ਮਨਪ੍ਰੀਤ ਜੀ ਮੇਰੇ ਇੱਕ ਸਵਾਲ ਦਾ ਜੁਆਬ ਜਰੂਰ ਦਿਓ , ਕਈ ਕਰਮਚਾਰੀਆਂ ਨੂੰ ਬੱਝਵਾਂ ਸਫ਼ਰੀ ਭੱਤਾ ਮਿਲਦਾ ਹੈ ਜੋ ਕਿ ਹਰ ਪੇ ਕਮਿਸ਼ਨ ਮਿਲਣ ਬਾਅਦ ਦੋਗੁਣਾ ਹੋ ਜਾਂਦਾ ਹੈ। ਕੀ ਇਸ ਪੇ ਕਮਿਸ਼ਨ ਵਿਚ ਵੀ ਬੱਝਵਾਂ ਸਫਰੀ ਭੱਤਾ ਦੋਗੁਣਾ ਹੋਵੇਗਾ ,। ਜਿਵੇਂ ਕਿ ਬਾਕੀ ਫਿਕਸ ਭੱਤੇ ਦੋਗੁਣੇ ਹੋਏ ਹਨ ?
¹
01.07.2006 ਦੀ ਭਰਤੀ ਵਾਲਿਆ ਦੀ ਜਿਲਾ ਪ੍ਰੀਸਦ ਭਰਤੀ ਦੀ ਬੇਸਿਕ ਕਿੰਨੀ ਹੋਵੇਗੀ 01.01.2016 ਨੂੰ ਤੇ 31.10.2019 ਨੂੰ ਕਿੰਨੀ ਬੇਸਿਕ ਬਣੇਗੀ ਤੇ ਕਿਵੇਂ Calculate ਕੀਤਾ ਜਾਵੇਗਾ।
Bahut hi vadia vedio veer ji