Sun Yaar Hamare Sajan ਸੁਣਿ ਯਾਰ ਹਮਾਰੇ ਸਜਣ | Tarsem Jassar, Bhai Harinder Singh | Gurbani Kirtan | NKJ

แชร์
ฝัง
  • เผยแพร่เมื่อ 18 มี.ค. 2024
  • Sun Yaar Hamare Sajan | ਸੁਣਿ ਯਾਰ ਹਮਾਰੇ ਸਜਣ | Tarsem Jassar & Bhai Harinder Singh | Gurbani Kirtan | NKJ
    Publicity Design - Mani Sanghera
    Video By - Mani Sanghera
    #bhaiharindersinghji #tarsemjassar
    For Jatha Bookings Contact Us On
    +44 7450 108108
    Please watch and share!
    ---
    KEEP UP TO DATE WITH US:
    - TH-cam:
    bit.ly/nkjyoutube
    - INSTAGRAM:
    bit.ly/nkjinstagram
    - FACEBOOK:
    bit.ly/nkjfacebook
    - SPOTIFY:
    spoti.fi/3v7hSxt
    - APPLE MUSIC:
    apple.co/3DZPr8J
    - TIKTOK:
    bit.ly/nkjtiktok
    - WHATSAPP:
    +44 7450 108108
    This content is copyright of Nirvair Khalsa Jatha UK ©️ - Nirvair Khalsa Jatha UK 2024. All rights reserved
    #NirvairKhalsaJathaUK #BhaiHarinderSinghJi #Dhadrianwale
    #BhaiRanjitSinghJi

ความคิดเห็น • 561

  • @ਰੋਨਾਲਡੋ
    @ਰੋਨਾਲਡੋ 3 หลายเดือนก่อน +73

    Fan ਤਾਂ ਅਸੀਂ ਗੁਰੂ ਦੇ ਸ਼ਬਦ ਦੇ ਹੀ ਹਾਂ ਵਾਹਿਗੁਰੂ ਜੀ ❤❤

    • @avtarraju4624
      @avtarraju4624 2 หลายเดือนก่อน

      ਵਾਹਿਗੁਰੂ ਜੀ🙏🙏🙏🙏

    • @KiranjitKaur-dt1jo
      @KiranjitKaur-dt1jo 2 หลายเดือนก่อน

      Wahguru ji brother ji bilkul wahguru ji wahguru ji wahguru ji wahguru ji wahguru ji

    • @butasingh198
      @butasingh198 หลายเดือนก่อน

      😢😢😊

    • @navjeetkaur723
      @navjeetkaur723 16 วันที่ผ่านมา

  • @GurpreetSingh-jl5pf
    @GurpreetSingh-jl5pf 4 หลายเดือนก่อน +351

    ਤਰਸੇਮ ਜੱਸੜ ਫੈਨਸ ਹਾਜ਼ਰੀ ਲਗਾਓ।

  • @sgurpreetbrar
    @sgurpreetbrar 4 หลายเดือนก่อน +124

    ਨਿਰਵੈਰ ਖਾਲਸਾ ਜਥੇ ਨੂੰ ਪਿਆਰ ਕਰਨ ਵਾਲੇ ਪਸੰਦ ਨੂੰ ਦੱਬੋ

  • @jaspalchangal8274
    @jaspalchangal8274 4 หลายเดือนก่อน +67

    ਸਭ ਸਿੱਖਨ ਕੋ ਹੁਕਮ ਹੈ
    ਗੁਰੂ ਮਾਨਿਓ ਗ੍ਰੰਥ।
    ਕਿਆ ਸੁਮੇਲ ਹੈ ਭਾਈ ਹਰਿੰਦਰ ਸਿੰਘ ਜੀ ਤੇ ਬਾਈ ਤਰਸੇਮ ਜੱਸੜ ਜੀ ਦੀ ਆਵਾਜ਼ ਦਾ।

  • @RashpalSingh-wb9qe
    @RashpalSingh-wb9qe 3 หลายเดือนก่อน +15

    ਏਨੀ ਪਿਆਰੀ ਅਵਾਜ ਕਿਵੇਂ ਹੋ ਸਕਦੀ ? ਅਨੰਦ ਆਗਿਆ ਸੁਣਕੇ ਵਾਹਿਗੁਰੂ ਚੜਦੀਕਲਾ ਚ ਰੱਖੇ|

  • @SandeepKaur-tr9kv
    @SandeepKaur-tr9kv 2 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru Ji waheguru ji waheguru ji waheguru ji

  • @sarvchahal98
    @sarvchahal98 13 วันที่ผ่านมา +2

    ਵਾਹਿਗੁਰੂ ਜੀ ❤

  • @MOOSEWALA98765
    @MOOSEWALA98765 4 หลายเดือนก่อน +51

    Tarsem Jassar, Ranjit Bawa, Sidhu Moose Wala
    ਇਹਨਾਂ ਕਲਾਕਾਰਾਂ ਦਾ ਬਹੁਤ ਯੋਗਦਾਨ ਹੈ ਅੱਜ ਦੀ ਨੌਜਵਾਨ ਪੀੜੀ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਵਿਚ
    ਮਾਨ ਆ ਸਾਨੂੰ ਇਹਨਾਂ ਤੇ 🙏⛳️❤️

    • @Agumveer12
      @Agumveer12 4 หลายเดือนก่อน +3

      Even Diljeet as well

    • @user-hr8md7et2j
      @user-hr8md7et2j 4 หลายเดือนก่อน

      ❤❤❤

  • @glitterglassify3682
    @glitterglassify3682 4 หลายเดือนก่อน +11

    ਭਾਈ ਸਾਹਿਬ ਜੀ ਤੇ ਤਰਸੇਮ ਜੱਸੜ ਵੀਰ ਦੀ ਖੂਬਸੂਰਤ ਪੇਸ਼ਕਸ਼। 🌾। ਏਸੇ ਤਰਾਂ ਪਰਮਾਤਮਾ ਸੇਵਾ ਲੈਂਦੇ ਰਹਿਣ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਗੁਰੂ ਵਰਗੇ ਉਤੱਮ ਸੰਤ ਨਾਲ ਸਾਧਸੰਗਤ ਦਾ ਮਿਲਾਪ ਬਣਿਆ ਰਹੇ।

  • @gursharankaur5112
    @gursharankaur5112 2 หลายเดือนก่อน +6

    ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੌਰਾਵਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ❤ਧੰਨ ਧੰਨ ਮਾਤਾ ਗੁਜਰ ਕੌਰ ਜੀ❤ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🏻🙏🏻🌸🌸♥️♥️🌸🌸

    • @butasingh198
      @butasingh198 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @creativeheads8617
    @creativeheads8617 หลายเดือนก่อน +1

    Gurbani gaun wali awaZ da rass ,anand hi hor hai..

  • @New-Me-New-Life
    @New-Me-New-Life 4 หลายเดือนก่อน +70

    ਤਰਸੇਮ ਜੱਸੜ ਵੀਰਾ ਰੱਬ ਨੂੰ ਅਵਾਜ਼ਾ ਮਾਰਦਾ ਬਹੁਤ ਪਿਆਰਾ ਲੱਗਾ। ਉਸ ਪ੍ਰਭੂ ਦੇ ਪ੍ਰੇਮ ਵਿੱਚ ਗਾਉਣਾ ਅਤਿ ਉੱਤਮ ਸੇਵਾ ਹੈ ਜੀ।❤

  • @manibajwa9094
    @manibajwa9094 4 หลายเดือนก่อน +19

    ਵਾਹ ਜੀ ਵਾਹ 🙏
    ਚੰਗੀ ਚੀਜ਼ ਕਲਜੁੱਗ ਵਿੱਚ ਲੋਕ ਘੱਟ ਹੀ ਸੁਣਦੇ ਹਨ। ਮੈਂ ਵੀ ਉਹਨਾ ਵਿੱਚੋ ਇੱਕ ਹਾਂ।

  • @rupindersingh6589
    @rupindersingh6589 4 หลายเดือนก่อน +13

    ਧੰਨ ਹੋ ਸਾਹਿਬ ਸ਼੍ਰੀ ❤ ਗੁਰੂ ਨਾਨਕ ਦੇਵ ਸਾਹਿਬ ਜੀਓ ਤੇ ਧੰਨ ਆਪ ਜੀ ਦੇ ਸਿੱਖ
    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਧ ਸਿੰਘ ਜੀਓ ਧੰਨ ਬਾਬਾ ਹਨੂੰਮਾਨ ਸਿੰਘ ਜੀਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਓ ❤❤❤❤❤❤❤❤

  • @ParminderSingh-pl2zn
    @ParminderSingh-pl2zn 23 วันที่ผ่านมา +1

    Buht vdiya ji tarsem Singh vere ji 🙏🙏 vere ji .meharvan shiab meharvan ji sagl ko dekh dan ..

  • @deepsandhu6555
    @deepsandhu6555 4 หลายเดือนก่อน +22

    ਜਿਨੀ ਵਾਰ ਸੁਣੋ ਥੌੜਾ ਹੈ। ਜੀਅ ਨਹੀਂ ਭਰਦਾ ਸੁਣ ਕੇ। ਵਾਹਿਗੁਰੂ ਮਿਹਰ ਕਰਨ ਗਾਉਣ ਵਾਲਿਆਂ ਤੇ, ਸਰੋਤਿਆਂ ਤੇ❤

  • @Jaigurudev55555
    @Jaigurudev55555 2 หลายเดือนก่อน +1

    जय गुरुदेव नाम प्रभु‌ का
    वाहेगुरु नाम प्रभु‌ का

  • @baljotbaljot635
    @baljotbaljot635 3 หลายเดือนก่อน +1

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏

  • @gursharankaur5112
    @gursharankaur5112 3 หลายเดือนก่อน +6

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਅੰਗਦ ਜੇਵ ਜੀ❤ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ❤♥️🌸🌸🙏🏻

  • @gursharankaur5112
    @gursharankaur5112 3 หลายเดือนก่อน +4

    ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @Komalproduction
    @Komalproduction 4 หลายเดือนก่อน +13

    ਵਾਹਿਗੁਰੂ ਤੇਰਾ ਸ਼ੁਕਰੀਆ ਤੇ ਸਭ ਨੂੰ ਚੜਦੀ ਕਲਾ ਚ ਰੱਖੀ very nice keep up

  • @KamaljitKaur-fy3uu
    @KamaljitKaur-fy3uu 4 หลายเดือนก่อน +20

    ਬੇਹੱਦ ਸਕੂਨਦਾਇਕ ਸ਼ਬਦ ਗਾਇਨ ਭਾਈ ਸਾਹਿਬ ਜੀ ❤🙏

  • @Mehakhans431
    @Mehakhans431 หลายเดือนก่อน +3

    Waheguru ji ❤

  • @paramjitkaur495
    @paramjitkaur495 2 หลายเดือนก่อน +1

    😢waheguru g guru Khalsa g waheguru g ka Khalsa waheguru g ki Fateh g dhan guru pata g

  • @prabhsimrannahar8854
    @prabhsimrannahar8854 4 หลายเดือนก่อน +13

    ਭਾਈ ਸਾਹਿਬ ਜੀ ਬਹੁਤ ਸੋਹਣਾ ਉਪਰਾਲਾ ਕੀਤਾ ਸ਼ਬਦ ਨਾਲ ਜੋੜਨ ਦਾ ❤❤🙏🙏ਜੱਸੜ ਸਾਹਿਬ ਜੀ ਧੰਨਵਾਦ ਤੁਹਾਡੇ ਵੀ

  • @SimranTejan-tg4eg
    @SimranTejan-tg4eg 3 หลายเดือนก่อน +2

    Waheguru Ji WMK Ji 🙏🏻🪯

  • @jasvirsingh3364
    @jasvirsingh3364 24 วันที่ผ่านมา

    ਵਾਹਿਗੁਰੂ ਜੀ ਤੇਰਾ ਸੁਕਰ ਆ

  • @jasvindercharl5795
    @jasvindercharl5795 4 หลายเดือนก่อน +21

    ਇਕ ਕਰਉ ਬੇਨੰਤੀਆ ਸੁਣੋ ਯਾਰ ਹਮਾਰੇ ਸਜਣ 🙏🙏

  • @gurpartapsinghhundal8638
    @gurpartapsinghhundal8638 4 หลายเดือนก่อน +15

    ਬਹੁਤ ਹੀ ਸ਼ਾਨਦਾਰ ਅੰਦਾਜ਼ ਵਿੱਚ ਇਹ ਧਾਰਮਿਕ ਭਾਵਨਾ ਨਾਲ ਗਾਇਆ ❤️

  • @pb43goodboy100
    @pb43goodboy100 4 หลายเดือนก่อน +40

    ਵਾਹ ਜੀ ਵਾਹ ਬਹੁਤ ਸਕੂਨ ਮਿਲਦਾ ਸ਼ਬਦ ਸੁਣ ਕੇ ਵਹਿਗੁਰੂ ਜੀ ਭਾਈ ਹਰਿੰਦਰ ਸਿੰਘ ਜੀ ਤੇ ਵੀਰ ਤਰਸੇਮ ਜੱਸੜ ਨੂੰ ਚੜ੍ਹਦੀ ਕਲਾਂ ਚ ਰੱਖਣ

  • @Dakala13
    @Dakala13 4 หลายเดือนก่อน +14

    ਗੁਰੂ ਸ਼ਬਦ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਵਾਹਿਗੁਰੂ

  • @KewalSingh-nk5nt
    @KewalSingh-nk5nt หลายเดือนก่อน

    ਸਤਿਨਾਮੂ ਸ੍ਰੀ ਵਾਹਿਗੁਰੂ ਜੀ👏

  • @GurbaniisJagMehChanan
    @GurbaniisJagMehChanan 4 หลายเดือนก่อน +7

    ਵਾਹਿਗੁਰੂ ਜੀ 🎉🎉❤❤

  • @ManmeetSingh-pm1iz
    @ManmeetSingh-pm1iz 3 หลายเดือนก่อน +4

    Bahut hi sohni awaaz hai........ Wmk 🙏

  • @pssingh3308
    @pssingh3308 3 หลายเดือนก่อน +2

    बधाई हो भाई 4 पूरा हो गए 💐💐🙏🙏

  • @jivensingh1163
    @jivensingh1163 23 วันที่ผ่านมา

    ਸਤਿਨਾਮ ਵਾਹਿਗੁਰੂ ਜੀ❤❤

  • @sarvchahal98
    @sarvchahal98 13 วันที่ผ่านมา +1

    Waheguru Ji❤❤

  • @naturehumanity9493
    @naturehumanity9493 3 หลายเดือนก่อน +3

    ਵਹਿਗੁਰੂ ਨੂੰ ਆਵਾਜ਼ ਵਜ ਰਹੀ ਆ

  • @mesuram8727
    @mesuram8727 4 หลายเดือนก่อน +12

    ਇਕ ਕਰਉ ਬੇਨੰਤੀਆ ❤🙏🏻

  • @kuldeepsinghbrar1944
    @kuldeepsinghbrar1944 3 หลายเดือนก่อน +1

    Very nice song veer ji and Khalsa ji ❤❤

  • @user-om7st1ut9d
    @user-om7st1ut9d 2 หลายเดือนก่อน +1

    ❤ ❤❤❤ ਬਹੁਤ ਵਧੀਆ ਸਬਦ ਭਾਈ ਸਾਹਿਬ ਜੀ ❤❤❤❤

  • @sukhwantgill297
    @sukhwantgill297 4 หลายเดือนก่อน +6

    ਤਰਸੇਮ ਵੀਰ ਬਹੁਤ ਸੋਹਣੇ ❤।

  • @user-xm6rk5bs9s
    @user-xm6rk5bs9s 4 หลายเดือนก่อน +9

    ਚੜ੍ਹਦੀਕਲਾ ਤਰਸੇਮ ਵੀਰ ਜੀ ਆਨੰਦ ਆਗਿਆ 🙏🙏🙏😘🌹

  • @MRCREATIVETALKS
    @MRCREATIVETALKS 3 หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਮਿਹਰ ਕਰੋ ਜੀ।🙏🏻🙏🏻

  • @princenarang4846
    @princenarang4846 2 หลายเดือนก่อน +1

    Waheguru ji🙏🙏🙏🙏🙏🙏❤

  • @baljeetsingh4429
    @baljeetsingh4429 4 หลายเดือนก่อน +7

    ਧੰਨ ਹਮਾਰੇ ਅਕਾਲ ਪੁਰਖ ❤

  • @paramjotkaur5464
    @paramjotkaur5464 3 หลายเดือนก่อน +1

    Ma fan tarsem jasser di 2 Milo aa photo khichi aa ❤❤❤❤

  • @amanjotnirmaan2924
    @amanjotnirmaan2924 4 หลายเดือนก่อน +10

    Dhan Dhan Shri Guru Granth Sahib Maharaj Ji 🌹🙏❤️

  • @harpreetsinghpatran2586
    @harpreetsinghpatran2586 4 หลายเดือนก่อน +6

    tarsem jasser❤

  • @SukhbirSingh-rz5yh
    @SukhbirSingh-rz5yh 4 หลายเดือนก่อน +1

    Waheguru ji 🙏🏼 🙏🏼

  • @karanchawa5228
    @karanchawa5228 4 หลายเดือนก่อน +5

    Sometimes word's are not enough ❤

  • @ranikaur8191
    @ranikaur8191 10 วันที่ผ่านมา +1

    ❤❤❤❤❤

  • @hrmnghuman
    @hrmnghuman 4 หลายเดือนก่อน +1

    Waheguru ji ❤❤❤

  • @ieltsclasses2109
    @ieltsclasses2109 4 หลายเดือนก่อน +1

    Waheguru ji🙏🙏🙏❤❤

  • @amanchouhan82
    @amanchouhan82 3 หลายเดือนก่อน +1

    Shri waheguru ji

  • @GoldySingh-lz8ym
    @GoldySingh-lz8ym 3 หลายเดือนก่อน +1

    Wheguru g

  • @gursharankaur6036
    @gursharankaur6036 2 หลายเดือนก่อน +1

    ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰੋ🌸🌸🙏🏻🙏🏻

  • @BaljeetSingh-cm2qr
    @BaljeetSingh-cm2qr 4 หลายเดือนก่อน +1

    Waheguru jiii 😊😊😊😊

  • @Jattinder13
    @Jattinder13 4 หลายเดือนก่อน +1

    Wmk

  • @SukhjinderSingh-ob9sj
    @SukhjinderSingh-ob9sj 4 หลายเดือนก่อน +2

    ਵਾਹਿਗੁਰੂ ਜੀ

  • @Surindersingh-ub5rp
    @Surindersingh-ub5rp 3 หลายเดือนก่อน

    Waheguru ji Waheguru ji Waheguru ji Waheguru ji Waheguru ji 🙏

  • @noordeep8367
    @noordeep8367 4 หลายเดือนก่อน +4

    Sone te suhaga ❤❤❤❤ Bhai Harjinder singh ji te Tarsem veer g ❤❤❤❤❤ ❤

  • @VijayThakur-wl6hz
    @VijayThakur-wl6hz 3 หลายเดือนก่อน +1

    WAHEGURU ji

  • @prakashdewasi1700
    @prakashdewasi1700 3 หลายเดือนก่อน +1

    ਵਾਹਿਗੁਰੂ ਜੀ 🙏💐❤

  • @GursharanSingh_x3u
    @GursharanSingh_x3u 2 หลายเดือนก่อน +1

    Jassar❤❤❤

  • @BaljeetSingh-qs4sx
    @BaljeetSingh-qs4sx 3 หลายเดือนก่อน +1

    Waheguru ji

  • @kulwantsingh-wu2ug
    @kulwantsingh-wu2ug 3 หลายเดือนก่อน

    🎉🎉🎉Great 👍 waheguru ji 🙏

  • @manpreetwaraich4196
    @manpreetwaraich4196 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Singh_king5911
    @Singh_king5911 4 หลายเดือนก่อน +4

    ਵਾਹਿਗੁਰੂ

  • @lakhi_pb1639
    @lakhi_pb1639 4 หลายเดือนก่อน +4

    Tuhadee v fann a khalsa g asi
    Jasarrr de v

  • @jaswantraj7672
    @jaswantraj7672 4 หลายเดือนก่อน +3

    aAmazing

  • @varinderkaurhanda5799
    @varinderkaurhanda5799 4 หลายเดือนก่อน +5

    Very beautiful

  • @kaurtajinder5568
    @kaurtajinder5568 13 วันที่ผ่านมา

    Waheguru ji 🌹

  • @user-jf6xu4zz3u
    @user-jf6xu4zz3u 3 หลายเดือนก่อน +2

    SATNAM WAHEGURU JI BAHUT SUNDER 🙏🌹🌹🌹🌹🌹🙏

  • @MarshalPreet
    @MarshalPreet 4 หลายเดือนก่อน +4

    Waheguru jii Tarsem Jassar veer di vocals bhot vdhiya lge ne te Bhai sahib ji te rabb apaar kirpa aa ❤❤❤

  • @InnocentButtar
    @InnocentButtar 4 หลายเดือนก่อน +1

    Waheguru ❤

  • @harmansingh113
    @harmansingh113 4 หลายเดือนก่อน +5

    🙏ਧੰਨ ਧੰਨ ਗੁਰੂ ਰਾਮਦਾਸ ਜੀ🙏

  • @jatindersingh1809
    @jatindersingh1809 หลายเดือนก่อน

    Waheguru ji sada sajan

  • @kanwaljeet2765
    @kanwaljeet2765 2 หลายเดือนก่อน

    Bahut wadiya ji

  • @BlessingsofWaheguru-ds4zu
    @BlessingsofWaheguru-ds4zu 3 หลายเดือนก่อน +1

    Excellent Waheguru

  • @pree6227
    @pree6227 3 หลายเดือนก่อน +2

    WAHEGURU JI mehr krn ji dovey veeran te 🙏🏻❤️

  • @deepsingh2287
    @deepsingh2287 4 หลายเดือนก่อน +1

    Nyc❤

  • @DawinderGill-jf4ql
    @DawinderGill-jf4ql 4 หลายเดือนก่อน +4

    Sirra combination

  • @findsomethingonearth8667
    @findsomethingonearth8667 4 หลายเดือนก่อน +2

    ਵਾਹਿਗੂਰੁ ਜੀ

  • @Rpg47h
    @Rpg47h 4 หลายเดือนก่อน +1

    Waheguru

  • @tanveer_pakhoke
    @tanveer_pakhoke 3 หลายเดือนก่อน +3

    But wadiya Shabad ha g Ruth khush ho gyi

  • @tabikhinda7263
    @tabikhinda7263 4 หลายเดือนก่อน +5

    Sukoon😇🙏🏻

  • @Jugadijaat176
    @Jugadijaat176 4 หลายเดือนก่อน +2

    Tarsem jassar g Waheguru ji 🙏 Ang sang rehn tadde❤

  • @singhchardikala
    @singhchardikala 4 หลายเดือนก่อน +2

    ਵਾਹਿਗੁਰੂ ਜੀ ਧੰਨਵਾਦ ਜੀ ❤❤

  • @kuldeepsingh4513
    @kuldeepsingh4513 4 หลายเดือนก่อน +1

    Love you jas

  • @educatorcce
    @educatorcce 4 หลายเดือนก่อน +1

    So peaceful ❤

  • @Sudhir.005
    @Sudhir.005 4 หลายเดือนก่อน +1

    Osm

  • @vinodsaroye758
    @vinodsaroye758 4 หลายเดือนก่อน +3

    Boht vdia😊😊😊

  • @user-ul4my9xu1t
    @user-ul4my9xu1t 3 หลายเดือนก่อน +2

    Waheguru mehar kar sab te dhan dhan sri guru nanak dev maharaj ji

  • @kuljeetkaur6678
    @kuljeetkaur6678 3 หลายเดือนก่อน

    Waheguru ji 🙏 mehar kryo hmesha 🙏 SB te 🙏

  • @VikasYadav-bi7co
    @VikasYadav-bi7co 4 หลายเดือนก่อน +2

    ਵਾਹਿਗੁਰੂ ਜੀ ਕੀ ਫਤਿਹ

  • @ManpreetKaur-hb1sz
    @ManpreetKaur-hb1sz 3 หลายเดือนก่อน

    🙏😊SATNAM SHRI WAHEGURU JI 😊🙏

  • @GurcharanSingh-pf4hl
    @GurcharanSingh-pf4hl 4 หลายเดือนก่อน +1

    Very nice ❤❤heart touching sound

  • @amritpalsidhu2618
    @amritpalsidhu2618 4 หลายเดือนก่อน +1

    🙏🙏🙏❤soothing

  • @prakashdewasi1700
    @prakashdewasi1700 3 หลายเดือนก่อน +2

    Waheguru ji ❤,🙏🚩💐