ਨਹਿਰ ਦੀ ਰਿਪੇਅਰ ਵਿੱਚ ਐਨਾ ਵੱਡਾ ਘਪਲਾ ? ਸਰਹਿੰਦ ਫੀਡਰ ਦੇ ਪਾੜ ਨੇ ਕੀਤਾ ਕਰੋੜਾਂ ਰੁਪਏ ਦਾ ਨੁਕਸਾਨ !

แชร์
ฝัง
  • เผยแพร่เมื่อ 22 ต.ค. 2024

ความคิดเห็น • 17

  • @HarwinderSingh-pj3zo
    @HarwinderSingh-pj3zo 2 ปีที่แล้ว +2

    ਨਹਿਰਾਂ ਥੱਲੇ ਕਾਗਜ਼ ਵੀ ਪਾਓ ਉੱਤੇ ਗਰੇਟ ਵੀ ਪਾਓ ਅਤੇ ਉਤੇ ਸੀਮੈਂਟ ਇੱਟਾਂ ਵੀ ਲਾਓ ਫੇਰ ਚੱਲਣੀਆਂ

  • @SurjitSingh-cj9ve
    @SurjitSingh-cj9ve 2 ปีที่แล้ว +2

    ਦੋਸਤੋ ਗੱਲ ਇਹ ਕਰੋ ਕੀ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਸਰਕਾਰ ਨੂੰ ਇਸ ਕੰਮ ਲਈ ਮਜਬੂਰ ਕਰੋ ਕਿ ਮੌਜੂਦਾ ਭਗਵੰਤ ਸਿੰਘ ਮਾਨ ਸਰਕਾਰ ਪੰਜਾਬ ਵਿਧਾਨ ਸਭਾ ਵਿੱਚ ਇਹ ਮਤਾ ਪਾਸ ਕਰੇ ਕਿ ਪੰਜਾਬ ਵਿੱਚ ਕੋਈ ਵੀ ਬਾਹਰਲੇ ਸੂਬੇ ਦਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਅਤੇ ਨਾ ਹੀ ਕੋਈ ਪੰਜਾਬ ਸੂਬੇ ਤੋਂ ਬਾਹਰਲੇ ਵਿਅਕਤੀ ਨੂੰ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਅਧਿਕਾਰ ਹੋਵੇਗਾ। ਪੰਜਾਬ ਅੰਦਰ ਹਰ ਇੱਕ ਕੰਮ ਪੰਜਾਬ ਦੀ ਲੇਬਰ ਤੋਂ ਕਰਵਾਇਆ ਜਾਵੇ । ਪੰਜਾਬ ਅੰਦਰ ਕਾਮਿਆਂ ਦੀ ਕੋਈ ਕਮੀ ਨਹੀਂ ਹੈ । ਪੰਜਾਬ ਦੇ ਹਰ ਪਿੰਡ ਵਿੱਚ ਲੱਗ- ਭੱਗ ਅਬਾਦੀ ਦੇ ਹਿਸਾਬ ਨਾਲ ਇੱਕ ਸੌ ਤੋਂ ਵੱਧ ਲੋਕ ਨਰੇਗਾ ਸਕੀਮ ਵਿੱਚ ਕੰਮ ਕਰਦੇ ਹਨ । ਵੱਧ ਤੋਂ ਵੱਧ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਤਾਂ ਜੋ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕੇ।

    • @SurjitSingh-cj9ve
      @SurjitSingh-cj9ve 2 ปีที่แล้ว

      ਇਸ ਕੁਮੈਟ ਤੇ ਵੱਧ ਤੋਂ ਵੱਧ ਚਰਚਾ ਕੀਤੀ ਜਾਵੇ ।

  • @kashmirsingh9002
    @kashmirsingh9002 ปีที่แล้ว

    Right Waheguru ji

  • @HarbhajanSingh-cb1xo
    @HarbhajanSingh-cb1xo 2 ปีที่แล้ว

    Bai ji shi keha shi soch

  • @gurudutt5230
    @gurudutt5230 2 ปีที่แล้ว +1

    Baadhi ho G, mubaraka G, Thali bajo tourch jalao.

  • @amankaur2206
    @amankaur2206 2 ปีที่แล้ว

    Sirra thandewalio

  • @inderjit748
    @inderjit748 2 ปีที่แล้ว

    VEER. APNE LOK KAM VE NAHI KAR KE KHUSH TUSI KEH KE DEKHO PEHLA AH PUCHAN GE KE KAM KI KARNAE HAR IK A / C WALI SHOP TE KAM NU PEHAL DENDE NE

  • @amankaur2206
    @amankaur2206 2 ปีที่แล้ว

    Ki naam a Bai da

  • @HardeepSingh-ix1nu
    @HardeepSingh-ix1nu 2 ปีที่แล้ว

    Kio.javeen.varah.vale.nu.vechi.jume.var.aasi.vi.ha.kise.nu.dos.ki.dehia.

  • @rajindersingh9599
    @rajindersingh9599 2 ปีที่แล้ว

    ਇੰਦਰਾ ਨੇ ਬਣਾਇਆ ਸੀ ਇਹ ਨਹਿਰੂ

    • @desertdevils
      @desertdevils 2 ปีที่แล้ว

      Naa veere eh 1960 de dahake bni c

  • @amritsandhu5817
    @amritsandhu5817 2 ปีที่แล้ว

    No.good