ਨਵੀਂ ਪਾਰਟੀ ਨੇ ਪਾਸ ਕੀਤੇ 15 ਮਤੇ New Akali Dal 15 Decisions | MP Amrit Singh | Judge Singh Chahal

แชร์
ฝัง
  • เผยแพร่เมื่อ 27 ม.ค. 2025

ความคิดเห็น • 198

  • @AmrikSingh-f2y
    @AmrikSingh-f2y 13 วันที่ผ่านมา +54

    ਬਹੁਤ ਵਧੀਆ ਜੀ

  • @jashanwarring968
    @jashanwarring968 13 วันที่ผ่านมา +34

    ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਪਾਰਟੀ ਨੂੰ ਚੜਦੀਕਲਾ ਵਿੱਚ ਰੱਖਣ

  • @HarjitSingh-fq3oc
    @HarjitSingh-fq3oc 13 วันที่ผ่านมา +50

    ਬੜੀ ਖੁਸ਼ੀ ਵਾਲੀ ਗੱਲ ਹੈ ਖਾਲਸਾ ਜੀ ਆਓ ਰਲ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਖੁਸ਼ਹਾਲ ਬਣਾਈਏ

  • @SatnamSingh-vw3gt
    @SatnamSingh-vw3gt 13 วันที่ผ่านมา +27

    ਅਕਾਲ ਪੁਰਖ ਵਾਹਿਗੁਰੂ ਨਵੀਂ ਪਾਰਟੀ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਾਰੇ ਧਰਮਾ ਨੂੰ ਨਾਲ ਲੈਕੇ ਚੱਲੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਵਾਹਿਗੁਰੂ ਜੀ

    • @GurleenBhullar-tr1ly
      @GurleenBhullar-tr1ly 13 วันที่ผ่านมา

      Jhona dharmik laun wala ve nal khda a

    • @GurleenBhullar-tr1ly
      @GurleenBhullar-tr1ly 13 วันที่ผ่านมา

      Kuj nhi hona agensi waliyo.savdan na manan wale ve modi de thale pai gye .pehla kehnde se sanu kutte ny vadiya a asi savdan manie .hun kehre kutte ny wadhya a kehni te karni to mukar gye.gallan sant bhindrawale diya krde se oh kehni te karni de pure se.tusi ta thuk ke chat lya tusi

    • @GurleenBhullar-tr1ly
      @GurleenBhullar-tr1ly 13 วันที่ผ่านมา +1

      Sab kursi de bhukhe ny kaum nal wafa nhi krde.eh ve parwar wad to party chal rahe ny.panthak bibi khalra a tusi kis paise to panthak ho.talve Congress de hun tak chatde rehe o.bibi khalra nu vot kyu nhi pai Wade panthak .aginsia de hatt vich khed rehe ny .lok sab jande ny thouno Changi tara

  • @harichand482
    @harichand482 13 วันที่ผ่านมา +27

    ਜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚਲਨ ਤਾ ਕਾਮਯਾਬੀ ਹਾਸਲ ਹੋ ਜਾਏਗੀ। ਏਕਤਾ ਜਿੰਦਾਂਬਾਦ!
    Union is strength.

    • @BaljinderKaur-vl9ir
      @BaljinderKaur-vl9ir 13 วันที่ผ่านมา

      Oh eh a de bass di gall nahi

    • @AroraSaabvlog
      @AroraSaabvlog 13 วันที่ผ่านมา

      ​@@BaljinderKaur-vl9ir acha tainu jada pta. Jehde phele jite o krde dharam rajniti ram mandir ban ke vota le gye

  • @DiPHarSingh9272
    @DiPHarSingh9272 13 วันที่ผ่านมา +44

    ਸ੍ਰੀ ਗੁਰੂ ਨਾਨਕ ਦੇਵ ਜੀ ਨਵੀ ਪਾਰਟੀ ਦੀ ਚੱਹੜਦੀ ਕਲਾ ਕਰੇ ਜੀ।ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ।

    • @pooransingh8997
      @pooransingh8997 13 วันที่ผ่านมา

      ❤🎉🎉🎉🎉🎉

  • @Sacchaikiawaaz-lm9fx
    @Sacchaikiawaaz-lm9fx 13 วันที่ผ่านมา +19

    Bhai Amritpal singh khalsa jindabad ❤️ Full support ❤

  • @Kiranjeetkaur59843
    @Kiranjeetkaur59843 13 วันที่ผ่านมา +43

    ਦੀਪ ਸਿੱਧੂ,, ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🙏👍👍😘😘❤️❤️

  • @KuldeepSingh-s1t9n
    @KuldeepSingh-s1t9n 13 วันที่ผ่านมา +6

    ਬਹੁਤ ਵਧੀਆ ਹੈ ਅਤੇ ਬਹੁਤ ਬਹੁਤ ਮੁਬਾਰਕਾਂ ਪਾਰਟੀ ਨੂੰ ਬਹੁਮਤ ਨਾਲ ਜਿਤਾਇਆ ਜਾਵੇ

  • @ChamailSingh-l8z
    @ChamailSingh-l8z 13 วันที่ผ่านมา +23

    ਆਕਾਲੀਦਲਵਾਰਸਪੰਜਾਬ ਦੇ🎉ਪਾਰਟੀ ਨੂੰ ਵਧਾਈਆਂ ਜੀ ਆਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ 🎉❤

  • @Kiranjeetkaur59843
    @Kiranjeetkaur59843 13 วันที่ผ่านมา +39

    ਹੁਣ ਤਾਂ ਖਾਲਸਾ ਰਾਜ ਹੀ ਹੱਲ ਹੈ ਜੋ ਪੰਜਾਬ ਦੀ ਹਾਲਤ ਹੋਈ ਪਈ ਐ 🙏🙏😢😥😪

  • @SahilWahla-x4j
    @SahilWahla-x4j 13 วันที่ผ่านมา +5

    ਬਹੁਤ ਵਧੀਆ ਮਤੇ ਨੇ ਵਾਰਸ ਪੰਜਾਬ ਪਾਰਟੀ ਦੇ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @jasbirrandhawa308
    @jasbirrandhawa308 13 วันที่ผ่านมา +8

    ਹੁਣ ਮਿਲਕੈ ਹੀ ਚਲਣਾ ਟੂਟ ਕੈ ਹੋਰਪਾਸੈ ਨਾ ਜਾਣ ਦੀ ਕੋਸ਼ਿਸ਼ ਨਾ ਕਰਨਾ ਬਹੁਤ ਬਹੁਤ ਧਨਵਾਦ ਜੀ

  • @ranjitsinghchahal273
    @ranjitsinghchahal273 13 วันที่ผ่านมา +5

    ਸਾਰੇ ਸਿੱਖ ਜਗਤ ਨੂੰ ਮੁਬਾਰਕਾਂ ਜੀ। ਪਾਰਟੀ ਦੇ ਸੀਨੀਅਰ ਆਗੂਆਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਸਿੱਖ ਦੀ ਕੋਈ ਜ਼ਾਤ ਨਹੀਂ ਜਿਸ ਦੀ ਜਾਤ ਐ ਉਹ ਸਿੱਖ ਨਹੀਂ ਦੇ ਕਥਨ ਅਨੁਸਾਰ ਹਰ ਇੱਕ ਨੂੰ ਸਨਮਾਨ ਅਤੇ ਬਰਾਬਰਤਾ ਦੇ ਅਧਾਰ ਤੇ ਅਹੁਦੇ ਅਤੇ ਸੀਟਾਂ ਦੀ ਵੰਡ ਹੋਣੀਂ ਚਾਹੀਦੀ ਹੈ । ਕੋਈ ਵੀ ਧਰਮ ਦਾ ਇਨਸਾਨ ਆਵੇ ਬਣਦਾ ਇਨਸਾਫ਼ ਮਿਲੇ ਇਹ ਉਮੀਦ ਹੈ।
    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖਣ ਪਾਰਟੀ ਨੂੰ।

  • @gurpreetsinghrangi5048
    @gurpreetsinghrangi5048 13 วันที่ผ่านมา +13

    ਬਹੁਤ ਵਧੀਆ ਜੀ 🌷

    • @majorbhullar9940
      @majorbhullar9940 13 วันที่ผ่านมา

      ਬਹੁਤ ਵਧੀਆ ਹੈ ਜੀ

  • @ChindarSinghAbohar
    @ChindarSinghAbohar 11 วันที่ผ่านมา +2

    ਵੀਰ ਜੀ ਜੇਕਰ ਸਰਕਾਰ ਬਣੇਗੀ ਤਾਂ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਪੰਜਾਬ ਵਿੱਚ ਰਹਿਣ ਦਿੱਤਾ ਜਾਵੇਗਾ

  • @gurwindersinghgurwindersin7126
    @gurwindersinghgurwindersin7126 13 วันที่ผ่านมา +5

    ਲੱਖਾਂ ਸਧਾਨ ਬਾਈ ਤੇ ਭੰਨਾ ਸਿਧੂੰ ਨੇ ਮੇਨਤ ਕਿਤੀ ਹੇ MLA ਰੇਸ ਚਾ ਆਉਣ ਜੀ ਬੇਨਤੀ ਹੈ

  • @D0gs_e
    @D0gs_e 13 วันที่ผ่านมา +4

    ਵਹਿਗੁਰੂ ਜੀ

  • @jashanwarring968
    @jashanwarring968 13 วันที่ผ่านมา +7

    Waheguru Ji ਕਿਰਪਾ ਕਰੋ ਸਿੱਖ ਕੌਮ ਇੱਕ ਮੁੱਠ ਹੋਵੇ ਤਾਂਹੀ ਖਾਲਸਾ ਰਾਜ ਆਵੇਗਾ

  • @lovepreet-pf9mk
    @lovepreet-pf9mk 12 วันที่ผ่านมา

    ਸਾਡਾ ਸਾਰਾ ਪਰਿਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਹੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BabajiGurdaspuri-ob5qt
    @BabajiGurdaspuri-ob5qt 13 วันที่ผ่านมา +3

    ਸਾਡੇ ਅਗਲੇ ਮੁੱਖ ਮੰਤਰੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਹੋਣਗੇ

  • @MohinderSingh-kj4vo
    @MohinderSingh-kj4vo 13 วันที่ผ่านมา +9

    ਪੰਜਾਬ ਦੇ ਹੇਠਲੇ ਪਾਣੀ ਅਤੇ ਪਾਣੀਆਂ ਕੁਝ ਨਹੀਂ ਕਿਹਾ ਗਿਆ। ਜੋ ਬਹੁਤ ਜਰੂਰੀ ਹੈ।

  • @SukhwantsinghSingh-q7s
    @SukhwantsinghSingh-q7s 13 วันที่ผ่านมา +4

    Bahut Bahut wadiya ji

  • @dalbarasingh7639
    @dalbarasingh7639 12 วันที่ผ่านมา

    ਬਹੂਤ ਬਹੂਤ ਵਧਾਇਆ ਜੀ❤❤🙏

  • @harjitsingh2184
    @harjitsingh2184 13 วันที่ผ่านมา +4

    ਚੜਦੀ ਕਲਾ ਵਿੱਚ ਰਹਿਣ

  • @hardevsidhu5808
    @hardevsidhu5808 13 วันที่ผ่านมา +10

    ਖਾਲਸਾ ਰਾਜ ਹੁਣ ਆ ਹੀ ਜਾਵੇਗਾ ਗੁਰੂ mehar karn

  • @kuldeepSingh-bu4cq
    @kuldeepSingh-bu4cq 13 วันที่ผ่านมา +3

    ਰਾਜ ਕਰੇਗਾ ਖਾਲਸਾ 🌹🌹🌹🌹🌹🌹🌹

  • @surinderjitsingh6173
    @surinderjitsingh6173 13 วันที่ผ่านมา +6

    🌄🌄🌄🌄🌄🌄
    🌄ਧੰਨ ਗੁਰੂਨਾਨਕ🌄
    🌄🪻🙏🙏🪻🌄

  • @SukhwinderSingh-jg1je
    @SukhwinderSingh-jg1je 13 วันที่ผ่านมา +7

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ। ਅਕਾਲੀ ਦਲ ਵਾਰਿਸ ਪੰਜਾਬ ਦੇ ❤❤🎉🎉

  • @SarabjitkaurKular
    @SarabjitkaurKular 13 วันที่ผ่านมา

    ❤❤❤good ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @LovepreetSingh-cz3mv
    @LovepreetSingh-cz3mv 13 วันที่ผ่านมา +1

    ਇਹਨਾ ਮਤਿਆ ਨੂੰ ਹਰ ਪਿੰਡ ਦੇ ਗੁਰੂ ਘਰਾ ਵਿੱਚ ਅਨਾਉਸਮੈਟ ਕੀਤਾ ਜਾਵੇ ਤਾਂ ਕਿ ਹਰ ਸਿਖ ਤਾ ਪਹਾਉਚ ਜਾਵੇ 🙏🙏 ੧੫ ਮਤਿਆ ਦੇ ਪੋਸਟਰ ਲਾਏ ਜਾਣ

  • @ਭਾਈਅਵਤਾਰਸਿੰਘਜੀ
    @ਭਾਈਅਵਤਾਰਸਿੰਘਜੀ 13 วันที่ผ่านมา

    ਬਿਲਕੁਲ ਠੀਕ ਹੈ

  • @surinderjitsingh6173
    @surinderjitsingh6173 13 วันที่ผ่านมา +6

    🌄 🌄🌄🌄🌄🌄🌄 🌄
    🌄ਧੰਨਧੰਨਬਾਬਾਨੰਦਸਿੰਘਜੀ🌄
    🌄🌄 🪻🙏🙏🪻 🌄🌄

  • @pardeepsingh-jb6vt
    @pardeepsingh-jb6vt 13 วันที่ผ่านมา

    ਬਹੂਤ ਵਧੀਆ। ਬਦਲਾਵ ਹੋਣਾ ਜਰੂਰੀ ਹੈ।।।।

  • @GuruDavdass
    @GuruDavdass 13 วันที่ผ่านมา +10

    ਨਮਾ ਅਕਾਲੀ ਦਲ ਵਾਰਸ ਪੰਜਾਬ ਜ਼ਿੰਦਾ ਬਾਦ

  • @Majhacrane02
    @Majhacrane02 13 วันที่ผ่านมา +2

    ਭਾਈ ਅੰਮ੍ਰਿਤਪਾਲ ਜੀ ਜਿੰਦਾਬਾਦ❤❤❤❤❤

  • @Gurbani_on_time
    @Gurbani_on_time 13 วันที่ผ่านมา

    ਅੰਮ੍ਰਿਤਪਾਲ ਸਿੰਘ ਜਿੰਦਾ ਬਾਦ

  • @barinderkumar4083
    @barinderkumar4083 13 วันที่ผ่านมา +4

    ਜਾਤ ਵਰਨ ਕੁਲ ਖੋਅ ਕੇ ਭਗਤੀ ਕਰੇ ਚਿਤ ਲਾਏ ਕਹੇ ਕਬੀਰ ਸਤਗੁਰ ਮਿਲੇ ਆਵਾਗਮਨ ਨਸਾਏ ਜਬ ਤਕ ਨਾਤਾ ਜਾਤੀ ਕਾ ਤਬ ਤਕ ਭਗਤੀ ਨਾ ਹੋਅ ਨਾਤਾ ਤੋਡੇ ਗੁਰੁ ਭਜੇ ਭਗਤ ਕਹਾਵੇ ਸੋਅ

  • @sewasinghbuttar2730
    @sewasinghbuttar2730 13 วันที่ผ่านมา

    ਬਹੁਤ ਵਧੀਆ ਹੈ ਜੀ

  • @waheguruji55
    @waheguruji55 13 วันที่ผ่านมา +1

    ਬਹੁਤ ਵਧੀਆ ਹੈ 👌🏾

  • @JagirsinghKhakh
    @JagirsinghKhakh 13 วันที่ผ่านมา

    ❤ ਵਾਹਿਗੁਰੂ ਸਾਹਿਬ ਜੀ ਨਵੀਂ ਪਾਰਟੀ ਦੀ ਚੜ੍ਹਦੀ ਕਲਾ ਰੱਖੇ ਜੀ ❤

  • @rajdeepsingh3883
    @rajdeepsingh3883 13 วันที่ผ่านมา +9

    Bahut vadia bai ji par hun lokana nu sath dena chaida😊

  • @PindaJatt-ok4qx
    @PindaJatt-ok4qx 13 วันที่ผ่านมา

    ਬਹੁਤ ਵਧੀਆ ਹੈ

  • @gurcharansingh5534
    @gurcharansingh5534 13 วันที่ผ่านมา +3

    Congratulations ਜੀ

  • @ranjotsingh-ke3ej
    @ranjotsingh-ke3ej 13 วันที่ผ่านมา +3

    ਪੰਜਾਬ ਨੂੰ ਬਚਾਉਣ ਲਈ ਇਹ ਚੀਜਾ ਦੀ ਜਰਰਤ ਨਹੀ ਜੋ ਤੁਸੀ ਮੁਫਤ ਦੀਆ ਵੰਡ ਵੰਡਾਈ ਦੇ ਝਾਸੇ ਦੇ ਕਿ ਸਾਨੂੰ ਆਲਸੀ ਤੇ ਕਮਜੋਰ ਕਰ ਰਹੇ ਹੋ ਸਾਨੂੰ ਮੁਫਤ ਕੁੱਝ ਨਹੀ ਚਾਹੀਦਾ ਸਾਨੂੰ ਘੱਟ ਰੇਟ ਤੇ ਬਿਜਲੀ ਦਿਤੀ ਜਾਵੇ ਪਾਰਦਰਸ਼ੀ ਤਰੀਕੇ ਨਾਲ ਬੱਸਾ ਦਾ ਕਿਰਾਇਆ ਘੱਟ ਕਰੋ ਪਰ ਹਰ ਬੰਦੇ ਤੋ ਲਵੋ ਤੇ ਉਸ ਦੇ ਨਾਲ ਇਹ ਜਰੂਰੀ ਕਿ ਨੌਕਰੀਆ ਵੱਧ ਤੋ ਵੱਧ ਦਿਉ ਪੰਜਾਬ ਵਿੱਚ ਫੈਕਟਰੀਆ ਨੂੰ ਲਿਆਉ ਇੰਡਸਟਾਰੀ ਲਾਉਣ ਨਾਲ ਬਹੁਤ ਫਰਕ ਪਵੇਗਾ ਖੇਤੀ ਨੂੰ ਲਾਹੇਵੰਦ ਧੰਦਾ ਬਨਾਉਣ ਲਈ ਨਵੇ ਬਦਲ ਤਲਾਸ਼ੇ ਜਾਣ

  • @ManpreetDhindsa-y2p
    @ManpreetDhindsa-y2p 12 วันที่ผ่านมา

    ਵਾਹਿਗੁਰੂ ਜੀ

  • @surinderjitsingh6173
    @surinderjitsingh6173 13 วันที่ผ่านมา +4

    🥗🥗🥗🥗🥗🥗🥗🥗
    🥗ਧੰਨਧੰਨਬਾਬਾਈਸ਼ਰਸਿੰਘ🥗
    🥗🥗🥗 🙏🙏🥗🥗🥗

  • @LovelySingh-v6x
    @LovelySingh-v6x 13 วันที่ผ่านมา

    WaheGuru ji 🙏🙏❤

  • @Dilsher_brar2006
    @Dilsher_brar2006 11 วันที่ผ่านมา

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ

  • @BalrajSingh-z7e
    @BalrajSingh-z7e 8 วันที่ผ่านมา

    Bahut badhiya ji🎉

  • @BalkarSingh-t3s
    @BalkarSingh-t3s 13 วันที่ผ่านมา +2

    Wahe guru ji. Wahe guru ji. Wahe guruji. Wahe guruji. Wahe guruji

  • @GurwinderSingh-uv9kr
    @GurwinderSingh-uv9kr 13 วันที่ผ่านมา

    Bhut vdiya g

  • @RAMSINGH-lr1mp
    @RAMSINGH-lr1mp 13 วันที่ผ่านมา +4

    Waheguru waheguru

  • @kuldeepsinghchakkal6825
    @kuldeepsinghchakkal6825 13 วันที่ผ่านมา

    ਜਿਹੜੇ ਸਿੰਘ ਇਨੇ ਪੁਰਾਣੇ ਸਮੇ ਤੋ ਬਦ ਹਨ ਜਿਨਾ ਦਾ ਮੇਨ ਮੁੱਦਾ ਬਣਾਇਆ ਹੈ ਉਹਨਾ ਚੌ ਤੁਸੀ ਕੋਈ ਮੈਬਰ ਵੀ ਲਿਆ ਹੈ ਕਿਆ ਪ੍ਧਾਨਗੀ ਤਾ ਛੱਢੋ

  • @palirajput1827
    @palirajput1827 13 วันที่ผ่านมา

    Veri good veri good bahut badhiya

  • @khushkhushi4201
    @khushkhushi4201 12 วันที่ผ่านมา

    Waheguru ji punjab de khalsa ji te mihar rakhna 🙏🙏

  • @GurmeetSingh-fs9zz
    @GurmeetSingh-fs9zz 13 วันที่ผ่านมา +2

    Good luck waheguru Ji blissall

  • @RiarDarshan
    @RiarDarshan 12 วันที่ผ่านมา

    Waheguru ji ka khalsa waheguru ji ki Fateh bhut vadhiya waheguru ji kirpa karan ji

  • @SahibSingh-l9q
    @SahibSingh-l9q 13 วันที่ผ่านมา

    Good bhi ji parmatma meher kru

  • @NarayanSingh-uv5sx
    @NarayanSingh-uv5sx 13 วันที่ผ่านมา

    Good❤❤❤❤

  • @harjitsingh8568
    @harjitsingh8568 11 วันที่ผ่านมา

    Bahut wadia

  • @SukhwantsinghSingh-q7s
    @SukhwantsinghSingh-q7s 13 วันที่ผ่านมา

    Bahut Bahut Mubarak ji navy parti diea

  • @JagtarSingh-y6l
    @JagtarSingh-y6l 8 วันที่ผ่านมา

    Very nice

  • @OnkarBhullar-bu5sx
    @OnkarBhullar-bu5sx 10 วันที่ผ่านมา

    Waheguru ji kirpa Karan

  • @KashmirSingh-ze9ql
    @KashmirSingh-ze9ql 13 วันที่ผ่านมา

    Waheguruji Waheguruji waheguruji Waheguruji waheguruji Waheguruji

  • @Gurpinder-s1q
    @Gurpinder-s1q 13 วันที่ผ่านมา

    Very Very nice ❤

  • @gurbaxsingh3785
    @gurbaxsingh3785 13 วันที่ผ่านมา +2

    Punjab vich Nasha mukat kro Punjab de Jawani bachao under my request.

  • @BalrajKaur-fn9ml
    @BalrajKaur-fn9ml 13 วันที่ผ่านมา +3

    Good

  • @raisingh6073
    @raisingh6073 13 วันที่ผ่านมา +2

    VERY VERY NICE JI

  • @HarpreetBhullar-yj3dv
    @HarpreetBhullar-yj3dv 13 วันที่ผ่านมา +2

    ਬਹੁਤ ਜਲਦ ਬਾਦਲ ਜੁੰਡਲੀ ਬੀਜੇਪੀ ਦੇ ਵਿੱਚ ਮਿਲ ਜਾਣਗੇ

  • @DaljitKaur-o4n
    @DaljitKaur-o4n 13 วันที่ผ่านมา +4

    👍👍👍🥰🥰🥰💯🙏🙏

  • @GurpreetSingh-fn5vu
    @GurpreetSingh-fn5vu 13 วันที่ผ่านมา +1

    Good 👍👍

  • @BalwinderSingh-uj8ee
    @BalwinderSingh-uj8ee 13 วันที่ผ่านมา

    👍👍👍🙏🙏🙏

  • @sukhjindersingh5693
    @sukhjindersingh5693 13 วันที่ผ่านมา +1

    Verygoodparty 2:38

  • @harwinderkaur9040
    @harwinderkaur9040 13 วันที่ผ่านมา

    Bahut vaddia khabera pesh karde ho Bahut bahut Thanbad ji 🙏 ♥

  • @ramandeep2764
    @ramandeep2764 13 วันที่ผ่านมา

    Best news 🙌 waheguru ji bliss all

  • @barinderkumar4083
    @barinderkumar4083 13 วันที่ผ่านมา +7

    ਏਕ ਨੂਰ ਸੇ ਸਬ ਜਗ ਉਪਜਯਾ ਕੋਨ ਭਲੇ ਕੋਨ ਮਂਦੇ

  • @DaljitSingh-gq2nf
    @DaljitSingh-gq2nf 13 วันที่ผ่านมา +2

    Bhai Amritpal singh jindabad

  • @MalkitSingh-m4z
    @MalkitSingh-m4z 13 วันที่ผ่านมา +3

    Yes

  • @ਭਾਊ-ਮ3ਰ
    @ਭਾਊ-ਮ3ਰ 13 วันที่ผ่านมา +4

    🎉🎉

  • @jagjeetsingh.paontasahib6106
    @jagjeetsingh.paontasahib6106 13 วันที่ผ่านมา +2

    waheguru ji mehar karn ji

  • @satnamsinghh.s.wjilabathin2762
    @satnamsinghh.s.wjilabathin2762 13 วันที่ผ่านมา +1

    🙏🙏💐💐

  • @gurpreetbajwa493
    @gurpreetbajwa493 13 วันที่ผ่านมา

    👍

  • @jarmalsingh2162
    @jarmalsingh2162 12 วันที่ผ่านมา

    Bhai amritpal singh jindabad ❤❤

  • @ਸਿੰਘਮਾਲਵੇਦੇ
    @ਸਿੰਘਮਾਲਵੇਦੇ 13 วันที่ผ่านมา +1

    ਬਣ ਗਿਆ ਖਾਲਿਸਤਾਨ

  • @jaspalsingh3564
    @jaspalsingh3564 12 วันที่ผ่านมา

    Congratulations

  • @AngrejSingh-r7o
    @AngrejSingh-r7o 12 วันที่ผ่านมา

    Amritpal Singh jindabad full sport aa

  • @omkardeol8189
    @omkardeol8189 13 วันที่ผ่านมา +1

    Whaguru je Amrtpal Singh Khalsa jandawad

  • @ChamkaurSingh-d1l
    @ChamkaurSingh-d1l 13 วันที่ผ่านมา +1

    ❤❤❤

  • @BudhSingh-tu8vt
    @BudhSingh-tu8vt 13 วันที่ผ่านมา +2

    ਕੀ ਸਰਬਜੀਤ ਖਾਲਸਾ ਨੇ ਆਪਣੇ ਹਲਕੇ ਲਈ ਕੋਈ ਕੰਮ ਵੀ ਕੀਤਾ ਹੈ? ਇਹ ਤਾਂ ਪਾਰਟੀ ਦੇ ਮਗਰ ਤੁਰਿਆ ਫਿਰਦਾ ਹੈ।

  • @armaansingh1468
    @armaansingh1468 13 วันที่ผ่านมา

    Daljit kaur USA very. Very. Good. Nice. Video.

  • @laxmanramgharia5125
    @laxmanramgharia5125 13 วันที่ผ่านมา +2

    Desh videsh ch Guru ghar,, gurudwara saheb lai ki koi mta nahi hai 🙏

  • @PrabhjitsinghSingh-ju7uo
    @PrabhjitsinghSingh-ju7uo 13 วันที่ผ่านมา +1

    Amrit paal singh Khalsa zindabad zindabad zindabad zindabad zindabad zindabad

  • @harwinderkaur9040
    @harwinderkaur9040 13 วันที่ผ่านมา

    Jajj singh chahal beta ji sat shri akal ji 🌷 🙏

  • @SukhwinderSingh-ub6ch
    @SukhwinderSingh-ub6ch 13 วันที่ผ่านมา

    Mubarak g

  • @sukhbirsingh7003
    @sukhbirsingh7003 13 วันที่ผ่านมา +1

    Good job

  • @havensanjeev7847
    @havensanjeev7847 13 วันที่ผ่านมา +1

    ਨਵਾਂ ਨੋ ਦਿਨ ਪੁਰਾਣਾ ਸੌ ਦਿਨ
    ਕੱਲ ਦੀ ਭੂਤਨੀ ਸਿਵਿਆਂ ਵਿੱਚ ਅੱਧ

  • @jagjeetsingh.paontasahib6106
    @jagjeetsingh.paontasahib6106 13 วันที่ผ่านมา +1

    ji sach di gal kiti gei h

  • @harpreetSingh-oh2ev
    @harpreetSingh-oh2ev 13 วันที่ผ่านมา +1

  • @khushkhushi4201
    @khushkhushi4201 12 วันที่ผ่านมา

    🙏🙏🙏⚔️⚔️⚔️⚔️