ਪੰਜਾਬ ਦੇ ਸਕੂਲਾਂ ‘ਚ ਕਿਵੇਂ ਚਲਦੀ ਹੈ ਉਲਟੀ ਗੰਗਾ ? | THE SUMMER NEWS

แชร์
ฝัง
  • เผยแพร่เมื่อ 20 ก.ย. 2024
  • ਪੰਜਾਬ ਦੇ ਸਕੂਲਾਂ ‘ਚ ਕਿਵੇਂ ਚਲਦੀ ਹੈ ਉਲਟੀ ਗੰਗਾ ?
    ਪੰਜਾਬੀ ਦੇ ਮਾਸਟਰ ਪੜ੍ਹਾਉਂਦੇ ਹਨ ਅੰਗਰੇਜ਼ੀ
    ਹਿੰਦੀ ਦੇ ਮਾਸਟਰ ਪੜ੍ਹਾਉਂਦੇ ਹਨ ਪੰਜਾਬੀ
    ਹਿੰਦੀ ਦੇ ਮਾਸਟਰ ਦਿੰਦੇ ਹਨ ਮੈਥ ਦੀ ਗੁੜਤੀ
    ਤੇ ਪੰਜਾਬੀ ਦੇ ਮਾਸਟਰ ਪੜ੍ਹਾਉਂਦੇ ਹਨ ਸੰਸਕ੍ਰਿਤ
    #punjabnewsupdate #BreakingNews #TheSummerNews #Punjabscchool #ganga #hindimaster #master #teacher #tarlochansinghchandigarh #sanskrit #math #punjab #english #study #students #thesummernews
    The Summer News - We Cover, what required to be Covered.
    Do Find us at :
    TH-cam
    / @thesummernews
    / @summernewsbharat6562
    / @thesummernewsharyana-...
    / @thesummernewshimachal
    Facebook
    The Summer News: / thesummernews
    The Summer News Delhi: / tsndelhi
    The Summer News Haryana: / thesummernewsharyana
    The Summer News Himachal: / thesummernewshimachal
    Summer News Punjab: / summernewspunjab
    Summer News Ludhiana: / newludhiana
    Summer News Dharmik: / summernewsdharmik
    Summer PollyBolly: / summerpollybolly
    Summer News Sports: / summernewssports
    Twitter: / thesummernews2
    Instagram
    The Summer News: / the.summer.news
    Summer News Bharat: / summernewsbharat
    Website:
    www.thesummerne...
    thesummernews.in/

ความคิดเห็น • 70

  • @AmandeepAman-o4s
    @AmandeepAman-o4s วันที่ผ่านมา +9

    ਪੰਜਾਬ ਦਾ ਅੱਜ ਤੱਕ ਦਾ ਸਭਨਾ ਨਿਕੰਮਾ ਸਿੱਖਿਆ ਮੰਤਰੀ ਹਰਜੋਤ ਬੈਂਸ

  • @sukhjiit
    @sukhjiit 21 ชั่วโมงที่ผ่านมา +2

    ਪੰਜਾਬੀ ਦੀ ਇਹ ਕਹਾਵਤ ਤੇ ਸੁਣੀ ਹੋਏਗੀ, " ਇੱਕ ਨੂੰ ਕੀ ਰੋਨੀ ਏ, ਇਥੇ ਤਾਂ ਆਵਾ ਈ ਊਤਿਆ ਪਿਆ "... ਜ਼ੇਕਰ ਬਿਨਾਂ ਨਕਲ ਤੋਂ ਬੋਰਡ ਪ੍ਰੀਖਿਆਵਾਂ ਕਰਵਾ ਲਈਆਂ ਜਾਣ ਤੇ "ਜੇ" 33% ਬੱਚੇ ਪਾਸ ਹੋ ਜਾਣ ਤਾਂ ਮੰਨ ਲੈਣਾ ਚਾਹੀਦਾ ਕਿ ਪੜ੍ਹਾਈ ਦਾ ਪੱਧਰ ਓਨਾ ਗਿਰਿਆ ਨਹੀਂ ਜਿੰਨੀ ਚਰਚਾ ਹੁੰਦੀ ਏ.... ਰੱਬ ਰਾਖਾ,

  • @rajinderkalra1613
    @rajinderkalra1613 23 ชั่วโมงที่ผ่านมา +4

    ਇਹ ਪ੍ਰਮੋਸ਼ਨਾਂ ਕੋਈ ਪਹਿਲੀ ਵਾਰ ਨਹੀਂ ਹੋ ਰਹੀਆਂ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਹਾਂ।ਖਟੜਾ ਸਾਹਿਬ ਨੂੰ ਇਹ ਪੁੱਛੋ ਕਿ ਯੂਨੀਅਨ ਦੇ 13 ਸਾਲ ਪ੍ਰਧਾਨ ਰਹਿੰਦਿਆਂ ਕਿ ਤੁਸੀਂ ਇਸ ਮਸਲੇ ਨੂੰ ਕਦੀ ਇਮਾਨਦਾਰੀ ਨਾਲ ਉਠਾਇਆ ਅੱਜ ਤੁਸੀਂ ਆਪਣੀ ਜੋਬ ਤੋਂ ਰਿਟਾਇਰ ਹੋ ਚੁੱਕੇ ਹੋ ਜਾਂ ਜਥੇਬੰਦੀ ਦੀ ਜਿੰਮੇਵਾਰੀ ਤੋਂ ਫਾਰਗ ਹੋ ਚੁੱਕੇ ਹੋ ਤੇ ਤੁਸੀਂ ਇਸ ਤਰ੍ਹਾਂ ਦੇ ਮੁੱਦੇ ਉਠਾ ਰਹੇ ਹੋ ਜਦੋਂ ਨਿਯਮ ਬਣੇ ਕੀ ਇਹਨਾਂ ਨੇ ਉਹਨਾਂ ਨਿਯਮਾਂ ਦੀ ਵਿਰੋਧਤਾ ਕੀਤੀ ਸ਼ਾਇਦ ਨਹੀਂ ਜੇ ਇਹ ਅਧਿਆਪਣ ਲਈ ਪਹਿਲਾਂ ਹੀ ਸੁਹਿਰਦ ਹੁੰਦੇ ਤਾਂ ਸ਼ਾਇਦ ਅੱਜ ਇਹ ਮਸਲੇ ਅੱਗੇ ਨਾ ਵਧਦੇ। ਅੱਜ ਦੀ ਇਹ ਚਰਚਾ ਗੈਰ ਵਾਜਬ ਨਹੀਂ ਬਿਲਕੁਲ ਸਹੀ ਹੈ।

  • @gurmitkaur5331
    @gurmitkaur5331 4 ชั่วโมงที่ผ่านมา +2

    2008 ਤੋਂ ਪਹਿਲਾਂ ਐਸ ਐਸ ਵਾਲੇ ਹੀ ਅੰਗਰੇਜ਼ੀ ਪੜਾਉਂਦੇ ਸੀ। ਹੁਣ ਵੀ ਬਹੁਤੇ ਸਕੂਲਾਂ ਵਿੱਚ ਐਸ ਐਸ ਮਾਸਟਰ ਅੰਗਰੇਜ਼ੀ ਪੜਾਉਂਦੇ ਨੇ 6ਵੀਂ ਤੋਂ 10ਵੀਂ ਤੱਕ।

  • @kambojsandeep8718
    @kambojsandeep8718 23 ชั่วโมงที่ผ่านมา +1

    ਇਸ ਤੋਂ ਸਾਫ਼ ਜ਼ਾਹਰ ਹੋ ਰਿਹਾ ਏ ਕਿ ਸਿੱਖਿਆ ਮੰਤਰੀ ਨੂੰ ਆਪਣੇ ਵਿਭਾਗ ਦੀ ਕੋਈ ਜਾਣਕਾਰੀ ਨਹੀਂ ਹੈ,

  • @JagtarSingh-fv8tw
    @JagtarSingh-fv8tw 22 ชั่วโมงที่ผ่านมา +1

    ਇਹ ਤਾਂ ਬਹੁਤ ਦੇਰ ਤੋਂ ਹੁੰਦਾ ਆਇਆ... ਕੌਈ ਨਵੀਂ ਗੱਲ ਨਹੀਂ...Union ਨੇ ਵੀ ਕਦੇ ਵਿਰੋਧ ਨਹੀਂ ਕੀਤਾ ਖੱਟੜਾ ਸਾਹਿਬ

  • @HarpreetSingh-rq3db
    @HarpreetSingh-rq3db 11 ชั่วโมงที่ผ่านมา +1

    ਅਧਿਆਪਕ ਤਾਂ ਮਾਨਸਿਕ ਤੌਰ ਤੇ ਬਹੁਤ ਪ੍ਰੇਸ਼ਾਨ ਨੇ ਜੀ। ਘਰ ਤੋਂ 300 ਕਿਮੀਃ ਦੂਰੀ ਤੇ ਪਾਕਿਸਤਾਨ ਬਾਡਰ ਤੇ ਨੌਕਰੀ ਕਰਨ ਭੇਜ ਤਾਂ ਦਿੱਤੇ ਪਰ ਸਰਕਾਰ ਨੇ ਬਾਅਦ ਵਿੱਚ ਅਧਿਆਪਕਾਂ ਦਾ ਕੋਈ ਹਾਲ ਵੀ ਨਹੀਂ ਪੁੱਛਿਆ।

  • @ਸ਼ਾਮਸੁੰਦਰ-ਧ1ਜ
    @ਸ਼ਾਮਸੁੰਦਰ-ਧ1ਜ 40 นาทีที่ผ่านมา

    ਮੇਰੇ ਵਾਰ ਵਾਰ ਕਹਿਣ ਤੇ ਵੀ ਗੌਰਮਿੰਟ ਟੀਚਰਜ਼ ਯੂਨੀਅਨ ਨੇ ਵੀ ਮਾਸਟਰ ਨੂੰ ਉਸਦੇ ਵਿਸ਼ੇ ਵਿਚ ਹੀ ਲੈਕਚਰਾਰ ਦੀ ਮੁੱਦਾ ਮੰਗ ਪੱਤਰ ਵਿੱਚ ਨਹੀਂ ਪਾਇਆ। ਇਹ ਇੱਕ ਸੱਚਾਈ ਹੈ

  • @JaswinderSingh-dh4ls
    @JaswinderSingh-dh4ls 21 ชั่วโมงที่ผ่านมา

    ਇਹ ਪਹਿਲੀ ਵਾਰ ਨਹੀਂ ਹੋਇਆ
    ਪੰਜਾਬੀ ਵਿਸੇ ਦੇ ਅਧਿਆਪਕਾਂ ਨੇ
    ਕੇਸ ਵੀ ਜਿੱਤਿਆ ਸੀ ਬਾਵਜੂਦ ਸਾਇੰਸ ਵਾਲੇ, ਮੈਂਥ ਵਾਲੇ ਪੰਜਾਬੀ
    ਲੈਕਚਰਾਰ ਲਗਦੇ ਰਹੇ ਹਨ ਹੁਣ
    ਜੇ ਸ ਸ ਵਾਲਾ 26 ਸਾਲ ਅੰਗਰੇਜ਼ੀ ਪੜਾ ਕੇ ਜੇਕਰ ਲੈਕਚਰਾਰ ਅੰਗਰੇਜੀ ਲਗ ਗਿਆ ਤਾ ਇਹਨਾ 10 ਸਾਲਾਂ ਵਾਲੇ ਅੰਗਰੇਜ਼ੀ ਵਾਲਿਆਂ ਤੋਂ ਹਾਜਮ ਨਹੀਂ ਹੋ ਰਿਹਾ

  • @kambojsandeep8718
    @kambojsandeep8718 22 ชั่วโมงที่ผ่านมา

    ਸਿੱਖਿਆ ਮੰਤਰੀ ਨੂੰ ਤਾਂ ਆਪਣੇ ਭੱਤੇ ਤੇ ਤਨਖਾਹਾਂ ਦਾ ਫ਼ਿਕਰ ਏ ਉਹਨੂੰ ਇਹਨਾਂ ਗਰੀਬਾਂ ਦੀ ਕੋਈ ਪ੍ਰਵਾਹ ਨਹੀਂ

  • @DineshKumar-tp8fb
    @DineshKumar-tp8fb 22 ชั่วโมงที่ผ่านมา

    ਬਿਲਕੁਲ ਸਹੀ ਕਿਹਾ ਸਕੂਲਾਂ ਵਿੱਚ ਹੈਡਮਾਸਟਰ ਇੰਗਲਿਸ਼ ਦਾ ਹੁੱਦਾ ਪੀਰਡ ਪੰਜਾਬੀ ਦੇ ਲੈ ਰਹੇ ਉਹ ਵੀ 7 ਪੀਰਡ ਲੈਂਦਾ

  • @AjitSingh-dh5jf
    @AjitSingh-dh5jf 22 ชั่วโมงที่ผ่านมา

    ਬਾਦਲ/ਕੈਪਟਨ ਵੇਲੇ ਜਿਹੜੇ ਟੀਚਰ ਭਰਤੀ ਕੀਤੇ ਗੲਏ ਓਹ ਬਾਹਰਲੀਆਂ ਸਟੇਟਾਂ ਤੋਂ ਭਰਤੀ ਕਰ ਲੲਏ ਜਿਹੜਾ 10ਵੀਂ ਤੱਕ ਜੰਮੂ ਕਸ਼ਮੀਰ ਦਾ ਪੜ੍ਹਿਆ ਹੋਇਐ ਓਹਨੂੰ ਪੰਜਾਬ ਚ ਪੰਜਾਬੀ ਟੀਚਰ ਲਾ ਤਾ ਸੁਆਹ ਪੰਜਾਬੀ ਪੜ੍ਹਾਏਗਾ ਸ਼ਰਮ ਕਰੋ ਲੀਡਰੋ ਪੰਜਾਬ ਦਾ ਬੇੜਾ ਗ਼ਰਕ ਕਰ ਤਾ

  • @preetgroupdhade9124
    @preetgroupdhade9124 23 ชั่วโมงที่ผ่านมา +1

    ਸਾਰੀ ਉਮਰ ਦੇ sst ਵਾਲੇ ਅਧਿਆਪਕ ਹੀ ਅੰਗਰੇਜ਼ੀ ਪੜ੍ਹਾ ਰਹੇ ਹਨ ਜੀ ਹੁਣ ਵੀ ਬਹੁਤ ਸਕੂਲਾਂ ਵਿੱਚ ਅੰਗਰੇਜ਼ੀ ਦੀ ਪੋਸਟ ਨਹੀਂ ਸਸ ਵਾਲੇ ਹੀ ਭਰਤੀ ਕੀਤੇ ਜਾਂਦੇ ਹਨ

  • @satishrana6146
    @satishrana6146 22 ชั่วโมงที่ผ่านมา

    ਬਹੁਤ ਵਧੀਆ ਚਰਚਾ ਹੋਈ

  • @manpreetcheema6590
    @manpreetcheema6590 10 ชั่วโมงที่ผ่านมา +1

    Sahi gal kehi a sir ji ne

  • @kuldipwalia9869
    @kuldipwalia9869 วันที่ผ่านมา +1

    Very good sathi ji salute 🙏

  • @pawanarora6293
    @pawanarora6293 23 ชั่วโมงที่ผ่านมา

    1994-96 ਤੋਂ ਲੈ ਕੇ ਹੁਣ ਤੱਕ ਪ੍ਰਮੋਸ਼ਨਾਂ ਐਵੇਂ ਹੀ ਕੀਤੀਆਂ ਜਾ ਰਹੀਆਂ ਹਨ। ਉਸ ਵਕਤ ਯੂਨੀਅਨ ਦੇ ਆਗੂ ਕਿੱਥੇ ਸਨ ਜਦੋਂ ਨਿਯਮ ਗਲਤ ਬਣੇ ਇਹਨਾਂ ਦੇ ਖਿਲਾਫ ਵੀ ਆਵਾਜ਼ ਉਠੀ ਪਰ ਤੁਸੀਂ ਲੋਕ ਆਪਣੇ ਤੇ ਆਪਣੇ ਰਿਸ਼ਤੇਦਾਰਾਂ ਦੇ ਸੁਆਰਥੀ ਹਿੱਤਾਂ ਖਾਤਰ ਕਦੇ ਵੀ ਇਸ ਗੰਭੀਰ ਮੁੱਦੇ ਵੱਲ ਧਿਆਨ ਨਹੀਂ ਦਿੱਤਾ ।ਜਿਸ ਨੇ ਬੀਏ ਬੀਐਡ ਟੀਚਿੰਗ ਸਬਜੈਕਟ ਐਮਏ ਸਬੰਧਤ ਵਿਸ਼ੇ ਦੀ ਨਹੀਂ ਕੀਤੀ ਉਹ ਕਿਵੇਂ ਲੈਕਚਰਰ ਬਣ ਸਕਦਾ ਹੈ?? ਹੁਣ ਸਿੱਖਿਆ ਮਹਿਕਮੇ ਦਾ ਬੇੜਾ ਗਰਕ ਜਦੋਂ ਹਜ਼ਾਰਾਂ ਵਿਸ਼ੇ ਤੋਂ ਹਟਵੇਂ ਲੈਕਚਰਾਰ ਬਣ ਗਏ ---ਹੁਣ ਤੁਹਾਨੂੰ ਮੁੱਦੇ ਉਠਾਉਣ ਦੀ ਯਾਦ ਆ ਗਈ-?
    ਇਸ ਗੰਭੀਰ ਮਸਲੇ ਨੇ ਪ੍ਰੈਕਟੀਕਲ --ਸਾਇੰਸ/ਕਮਰਸ ਸਟਰੀਮ ਤੱਕ ਨਹੀਂ ਛੱਡੀ ਜੋ ਹਰੇਕ ਦੇ ਵੱਸ ਦੀ ਗੱਲ ਨਹੀਂ।
    ਸਿਰਫ ਸਬੰਧਤ ਵਿਸ਼ੇ ਦੀ ਐਮਏ ਕਰੋ ਤੇ ਲੈਕਚਰਰ ਬਣੋ ਵਾਹ ਕਿਆ ਨਿਰਾਲੇ ਰੂਲ ਰੈਗੂਲੇਸ਼ਨ ਹਨ--??

  • @shamshermohi9413
    @shamshermohi9413 ชั่วโมงที่ผ่านมา

    ਅੰਗਰੇਜ਼ੀ ਦੇ ਅਧਿਆਪਕ ਪਹਿਲੀ ਵਾਰ 2008 ਵਿਚ ਭਰਤੀ ਹੋਏ ਸਿੱਖਿਆ ਪ੍ਰੋਵਾਈਡਰ ਦੇ ਰੂਪ ਵਿਚ।

  • @parikalifestyle1895
    @parikalifestyle1895 3 ชั่วโมงที่ผ่านมา

    ਤਰਲੋਚਨ ਸਿੰਘ ਜੀ ਤੁਸੀਂ ਠੀਕ ਕਹਿ ਰਹੇ ਹੋ ਇਹ ਸਰਦਾਰ ਜੀ ਦੀ ਜਾਣਕਾਰੀ ਹੀ ਅਧੂਰੀ ਜਾਪਦੀ ਹੈ। ਭਰਤੀ ਦਾ ਇਸ਼ਤਿਹਾਰ 2007 ਵਿੱਚ ਆਇਆ ਅਤੇ ਅਧਿਆਪਕ ਨਿਯੁਕਤੀ ਉਪਰੰਤ 2008 ਅਕਤੂਬਰ ਵਿੱਚ ਆ ਗਏ ਸਨ ਇਹ ਸਰਦਾਰ ਖੱਟੜਾ ਜੀ ਬਾਰ ਬਾਰ ਪਤਾ ਨਹੀਂ 2009 ਹੀ ਕਿਉਂ ਅਲਾਪੀ ਜਾ ਰਹੇ ਹਨ?

  • @ਸ਼ਾਮਸੁੰਦਰ-ਧ1ਜ
    @ਸ਼ਾਮਸੁੰਦਰ-ਧ1ਜ 54 นาทีที่ผ่านมา

    ਮੈ ਜੀ 1994,ਵਿਚ ਹਿੰਦੀ ਮਾਸਟਰ ਭਰਤੀ ਹੋਇਆ ਮੈ ਐਮ ਏ ਹਿੰਦੀ ਬੀ ਐੱਡ ਸਾਂ। ਮੈ ਵਿਸ਼ੇ ਦੀ ਪੜ੍ਹਾਈ ਦੀ ਮਹੱਤਤਾ ਸਮਝਦਾ ਸਾ। ਮੈਂ ਹੋਰ ਕੋਈ ਐਮ ਏ ਵੀ ਨਹੀਂ ਕੀਤੀ। ਮੈਂ ਸਾਰੀ ਗੌਰਮਿੰਟ ਟੀਚਰਜ਼ ਯੂਨੀਅਨ ਵਿੱਚ ਕੰਮ ਕੀਤਾ। ਮੈਂ ਲੈਕਚਰਾਰ ਹਿੰਦੀ ਉਦੋਂ ਪਰਮੋਟ ਹੋਇਆ ਜਦੋਂ ਮੇਰਾ ਸੇਵਾ ਕਾਲ ਸਿਰਫ ਇਕ ਸਾਲ ਸੀ। ਪਰ ਮੈ ਇੱਕ ਸਾਲ ਡੱਟ ਕੇ ਹਿੰਦੀ ਵਿਸ਼ਾ ਪੜ੍ਹਾਇਆ ਕਿਓਕਿ ਮੇਰੀ ਹਿੰਦੀ ਵਿਸ਼ੇ ਵਿਚ ਪੂਰੀ ਪਕੜ ਸੀ

  • @KulwantSingh-hg4zp
    @KulwantSingh-hg4zp 9 ชั่วโมงที่ผ่านมา

    Promotion policy should be charged

  • @JagtarSingh-fv8tw
    @JagtarSingh-fv8tw 22 ชั่วโมงที่ผ่านมา

    ਅਸੀਂ ਖੁਦ ਬਾਦਲ ਸਾਹਿਬ ਨੂੰ ਕਹਿ ਕੇ ਅੰਗਰੇਜੀ ਟੀਚਰਾਂ ਦੀਆਂ ਪੋਸਟਾਂ 2007 ਵਿੱਚ ਕਢਾਈਆਂ ਸੀ

  • @shamshermohi9413
    @shamshermohi9413 2 ชั่วโมงที่ผ่านมา

    ਤੋਤਾ ਸਿੰਘ ਨੇ ਪਹਿਲੀ ਤੋਂ ਅੰਗਰੇਜ਼ੀ 1998 ਵਿਚ ਸ਼ੁਰੂ ਕੀਤੀ ਸੀ।

  • @Yogesh-r2w
    @Yogesh-r2w 22 ชั่วโมงที่ผ่านมา

    Right discussion sir

  • @sukhdevkamboj3557
    @sukhdevkamboj3557 23 ชั่วโมงที่ผ่านมา

    ਹਫਤੇ ਵਿੱਚ ਅੰਗਰੇਜ਼ੀ ਦੇ ਅੱਠ ਪੀਰੀਅਡ ਹਨ ਅਤੇ ਹਿੰਦੀ ਦੇ ਚਾਰ .ਹਿੰਦੀ ਦੇ ਵੀ ਘੱਟੋ ਘੱਟ ਛੇ ਪੀਰੀਅਡ ਹੋਣੇ ਚਾਹੀਦੇ ਹਨ ਹਫਤੇ ਵਿੱਚ

  • @sumangoyal1903
    @sumangoyal1903 8 ชั่วโมงที่ผ่านมา

    Truly sir thank you so much for raising the issue and make it understand for common people of punjab

  • @Yogesh-r2w
    @Yogesh-r2w 22 ชั่วโมงที่ผ่านมา

    Education minister sahib be careful regarding this matter

  • @amandeepkaur659
    @amandeepkaur659 21 ชั่วโมงที่ผ่านมา

    ਇਹੀ ਕੋਈ ਨਵੀਂ ਗੱਲ ਨਹੀਂ, ਬਹੁਤ ਲੰਬੇ ਸਮੇਂ ਤੋਂ ਪਹਿਲਾਂ ਹੀ ਹੋ ਰਿਹਾ ਹੈ

  • @RathoreTV2313
    @RathoreTV2313 3 ชั่วโมงที่ผ่านมา

    Very good, rule must be change

  • @ranbirpalsingh1220
    @ranbirpalsingh1220 2 ชั่วโมงที่ผ่านมา

    ਯੂਨੀਵਰਸਿਟੀ ਦਾ ਰੂਲ ਹੈ ਜੇ ਗ੍ਰੈਜੂਏਸ਼ਨ ਵਿੱਚੋਂ 50% ਨੰਬਰ ਹਨ ਉਹ MA ਕਰ ਸਕਦਾ

  • @JagtarSingh-fv8tw
    @JagtarSingh-fv8tw 22 ชั่วโมงที่ผ่านมา +1

    ਪਿਛਲੀਆਂ ਸਰਕਾਰਾਂ ਦੇ ਕੰਡੇ ਬੀਜੇ ਹੋਏ ਹਨ... ਪੱਤਰਕਾਰ ਹੁੰਦੇ ਹੋਏ ਉਦੋਂ ਤਰਲੋਚਨ ਜੀ ਤੁਸੀਂ ਵੀ ਕਦੇ ਨਹੀਂ ਬੋਲੇ... ਕੋਈ ਨਹੀਂ ਬੋਲਿਆ ਖੱਟੜਾ ਸਾਹਿਬ ਵੀ ਨਹੀਂ

    • @manpreetcheema6590
      @manpreetcheema6590 10 ชั่วโมงที่ผ่านมา

      Bai change kyo kiti c Sarkar , tanhe kiti c , v koi change karn ,v ome chli jnde ne

    • @manpreetcheema6590
      @manpreetcheema6590 10 ชั่วโมงที่ผ่านมา

      Chal v odi la jnde app j koi bolda

  • @gurpreetact
    @gurpreetact 3 ชั่วโมงที่ผ่านมา

    Right ✅️

  • @BalrajKaur-b2b
    @BalrajKaur-b2b 22 ชั่วโมงที่ผ่านมา

    Very good

  • @rakeshsharma-ft8uy
    @rakeshsharma-ft8uy วันที่ผ่านมา

    Your Teaching views are best

  • @sushmadevi-z6p
    @sushmadevi-z6p วันที่ผ่านมา

    ਯਾਰ ਹਿਸਾਬ ਸਾਇੰਸ ਵਾਲਾ ਪੰਜਾਬੀMAਕਰ ਪਹਿਲਾ ਲੈਕ। ਵਿਹਲੀਆਂ ਖਾਣ ਤੇ ਪਰਿਸਪਲ ਦੀ ਆਸ ਚ। ਕੇਵਲ ਉੱਚੀ ਲਾਈਨ ਚ ਹੀ ਲਾਭ ਦਿਓ। ਲੋਕ ਕੰਮ ਤੋ ਲਾਂਭੇ ਤੇ ਮੁਫ਼ਤ ਤੇ ਗੱਫੇ ਲੁੱਟਣ ਚ ਮਾਹਰ ਤੇ ਰਾਖਵੇ ਕਰਨ ਦਾ ਸੋਨੇ ਦਾ ਬਿਸਕੁਟ ਵੀ😅

  • @surjitsingh-jq8si
    @surjitsingh-jq8si 6 ชั่วโมงที่ผ่านมา

    Punjab Sarkar file every feld

  • @DriverX-JDM
    @DriverX-JDM 9 ชั่วโมงที่ผ่านมา

    bhut vadiya kam kar rahe ho paji tuhi... ❤

  • @Singhjaandeep441
    @Singhjaandeep441 22 ชั่วโมงที่ผ่านมา

    Please take a consideration on my request. It's very important regarding promotion of master cadre. lecturer cadre ਵਿੱਚ promotion ਲਈ b.Ed ਵਿੱਚ teaching subject ਅਤੇ b.a. ਵਿੱਚ ਵੀ same subject ਲਿਆ ਹੋਵੇ ਜਿਸ ਵਿੱਚ promotion ਲੈਣੀ ਹੈ। ਨਹੀਂ ਤਾਂ sir lecturer cadre ਵਿੱਚ promotion , ਸਿਰਫ science masters ਦੀ ਹੁੰਦੀ ਰਹਿਣੀ ਕਿਉਕਿ science masters , arts ਵਾਲੇ subject ਦੀ ਪੋਸਟ graduation kar k ਆਪਣੇ subject ਦੇ ਨਾਲ ਨਾਲ ਆਰਟਸ ਵਾਲੇ subjects ਵਿੱਚ promote ਹੁੰਦੇ ਰਹਿਣੇ ਤੇ arts subjects ਵਾਲਿਆ ਨਾਲ ਤੇ ਬੱਚਿਆ ਨਾਲ਼ ਇਹ ਬੇਇਨਸਾਫ਼ੀ ਹੋਵੇਗੀ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ science ਵਾਲਿਆ ਨੇ b.ed ਵਿੱਚ teaching of history ਜਾ teching of English ਨਹੀਂ study ਕੀਤਾ ਹੁੰਦਾ ਓਹਨਾ ਨੇ teaching of physics, teaching of chemistry ਜਾ teaching of math ਪੜਿਆ ਹੁੰਦਾ। ਸੌ ਜੋ ਬੰਦਾ history ਜਾ English ਦੀ ਪੜਾਉਣ ਦੀ ਵਿਧੀ ਹੀ ਨਹੀਂ ਜਾਣਦਾ ਉਹ history ਜਾ English ਨੂੰ lecture ਬਣ ਕੇ ਕਿਵੇਂ ਪੜਾ ਸਕਦਾ ਉਹ ਤਾਂ ਸਿਰਫ physics, chemistry ਜਾ math ਹੀ ਪੜਾ ਸਕਦਾ। ਤੇ ਇਕ ਪੁਆਇੰਟ ਹੋਰ ਹੈ,direct recruitment ਜਦੋਂ ਹੁੰਦੀ ਹੈ lectures ਦੀ ਤਾ ਓਸ ਵਕਤ ਵੀ b.ed ਵਿੱਚ ਲਏ teaching of history ਜਾਂ teaching of English ਨੂੰ ਹੀ consider ਕੀਤਾ ਜਾਂਦਾ English ਜਾ history ਦੇ lectures ਲਈ ਅਤੇ ਦੂਸਰੇ promotion rules ਵਿੱਚ ਦੇਖੋ ਕਿਵੇਂ ਆਰਟਸ ਵਾਲਿਆ ਨਾਲ discrimination ਕੀਤੀ ਹੈ please see screenshots ਕਿ science/math lecturer ਲਈ b.ed teaching subject science/maths ਜਰੂਰੀ ਹੈ ਪਰ English/Punjabi/history/political science lecturers ਦੀ promotion ਲਈ b.ed ਵਿੱਚ teaching of English /Punjabi/history/Hindi/ political science ਜਰੂਰੀ ਨਹੀਂ। ਦੋ rules ਕਿਵੇਂ ਹੋ ਸਕਦੇ ਏਕ department ਵਿੱਚ, ਜੋ ਕੇ ਸਰਾਸਰ ਗ਼ਲਤ ਹੈ so ਮੇਰੀ ਤੁਹਾਡੇ ਅੱਗੇ humble request ਹੈ ਕੇ ਜੋ rule direct recruitment of lectures ਲਈ ਹੈ ਉਹੀ rule promotion ਲਈ ਕਰਕੇ English,history,Punjabi, Hindi, political science ਦੇ candidates ਨਾਲ ਇਨਸਾਫ਼ ਕਰੋ
    ਇਨਸਾਫ਼ ਦੀ ਆਸ ਵਿੱਚ
    ਤੁਹਾਡਾ ਵਿਸਵਾਸਪਤਰ
    ਆਰਟਸ ਮਾਸਟਰ

  • @jaikaransharma7916
    @jaikaransharma7916 วันที่ผ่านมา +1

    Mann sahib have got his education in Oxford University. So every thing is possible in his ruling.This is called Muhammad Tughlak reign.What is doing Minister of education.

  • @SarbatSambhavi-ns1zk
    @SarbatSambhavi-ns1zk 23 ชั่วโมงที่ผ่านมา +1

    In many schools, vocational teachers were appointed as Principals. Such Principals have never given any board results during their service because their board paper checking is not by others but by ownself. Principals teaching skill, speech skill, financial skill, computer skill, should be better than teachers but the most principals from vocational background are very obvious before all, never take even single period as they are allotted 8 periods per week. The efficiency, character morality should be the example for teachers, but generally the principals role in vain.

  • @kulwantsingh-ut2hs
    @kulwantsingh-ut2hs วันที่ผ่านมา

    ਸੁੱਚਾ ਸਿੰਘ 2008 °ਵਿੱਚ 1000 Teaching fellow english master ਦੀ ਭਰਤੀ ਹੋੲੀ ਸੀ।

  • @PawanKumar-m2n4i
    @PawanKumar-m2n4i 21 ชั่วโมงที่ผ่านมา

    Teachers nu Lecturer Prmot krn layee Ehnna v Exam honey chahidey..

  • @preetgroupdhade9124
    @preetgroupdhade9124 23 ชั่วโมงที่ผ่านมา

    ਉਹਨਾਂ ਨੇ ਮਿਊਜ਼ਿਕ ਦਾ ਕੁੱਛ ਕੀਤਾ ਹੋਊ ਤਾਂ ਹੀ ਪ੍ਰਮੋਟ ਹੋਏ ਹੋਣਗੇ

    • @kambojsandeep8718
      @kambojsandeep8718 23 ชั่วโมงที่ผ่านมา

      ਜੇਕਰ ਕੁਝ ਕੀਤਾ ਹੁੰਦਾ ਤਾਂ ਉਹ ਸਾਰੇ ਹਾਈਕੋਰਟ ਵਿਚ ਨਹੀਂ ਜਾਂਦੇ ਸੀ

  • @KaramSingh-lz6cc
    @KaramSingh-lz6cc วันที่ผ่านมา

    Sat Sri akal ji

  • @lovedeep5168
    @lovedeep5168 5 ชั่วโมงที่ผ่านมา

    Punjab ch English da level zero ho gya
    Because of education system

  • @RajeshKumar-xg7sh
    @RajeshKumar-xg7sh 5 ชั่วโมงที่ผ่านมา

    ਬਦਲਾਅ ਜਾਂ ਬਦਲਾ
    Don't understand.What is the difference between previous govts. and current govt. If they want Change, they should make amendments in the Service Rules. People poll them vote and faith them blindly. But the teachers especially English teachers r very disheartened.

  • @harmindersingh1247
    @harmindersingh1247 22 ชั่วโมงที่ผ่านมา

    70 ਸਾਲ ਵਿੱਚ ਇਹ ਪਹਿਲਾ ਬਦਲਾਵ ਹੈ ਅਨਾੜੀ ਸਰਕਾਰ ਹੈ

    • @JagtarSingh-fv8tw
      @JagtarSingh-fv8tw 22 ชั่วโมงที่ผ่านมา

      ਨਹੀਂ ਵੀਰ ਇਹ 50 ਸਾਲਾਂ ਤੋਂ ਇਹੀ ਹੁੰਦਾ ਆਇਆ

    • @narindersingh4540
      @narindersingh4540 20 ชั่วโมงที่ผ่านมา

      ਗੰਦ ਪਾਇਆ ਅਕਾਲੀ ਕਾਂਗਰਸੀ ਆਗੂਆਂ ਨੇ ਸਿਰ ਲਾ ਦਿਓ ਆਪ ਸਰਕਾਰ ਦੇ

    • @narindersingh4540
      @narindersingh4540 20 ชั่วโมงที่ผ่านมา

      ਗੰਦ ਪਾਇਆ ਅਕਾਲੀ ਕਾਂਗਰਸੀ ਆਗੂਆਂ ਸਿਰ ਲਾ ਦਿਓ ਆਪ ਸਰਕਾਰ ਦੇ

  • @majormomi5579
    @majormomi5579 23 ชั่วโมงที่ผ่านมา +1

    System dian kmiyann nu door krn di lod ...
    Bahut galat trika promotion da

  • @bikramjitsingh7835
    @bikramjitsingh7835 22 ชั่วโมงที่ผ่านมา

    2008 vih Badal govt ne pehli var1000 english teacher bharti kite c

  • @devindersingh-m5t
    @devindersingh-m5t 11 ชั่วโมงที่ผ่านมา

    Sir ess department vich ta matric vicho math fail headmaster direct appointment rahi aaye han

  • @kill3rbyysight
    @kill3rbyysight 9 ชั่วโมงที่ผ่านมา

    eh taan new gen teachers di pay scale ghtai jaande a... phir kehnde a ahi education ch kranti leoni a... pay ghta k taa kranti na ai

  • @manpreetcheema6590
    @manpreetcheema6590 10 ชั่วโมงที่ผ่านมา

    English Alia tan hun v madi ho rhi , border area ch sst de station te join karvea

  • @rakeshsharma-ft8uy
    @rakeshsharma-ft8uy วันที่ผ่านมา

    Sir agla subject di MA hunda test rakh do fir sab lai

  • @krv9428
    @krv9428 21 ชั่วโมงที่ผ่านมา

    Tarlochan sir what is your qualification

  • @rakeshsharma-ft8uy
    @rakeshsharma-ft8uy วันที่ผ่านมา

    2008 vich gia ji October 2008

  • @NarinderSingh-nt4xc
    @NarinderSingh-nt4xc 13 ชั่วโมงที่ผ่านมา

    Primary and middle schools ch math di post nhi diti jandi jdo k maths sab to jaruri subject h keo

    • @SarbatSambhavi-ns1zk
      @SarbatSambhavi-ns1zk 4 ชั่วโมงที่ผ่านมา

      Even physical education post which is the utmost need

  • @kamalmahi1744
    @kamalmahi1744 22 ชั่วโมงที่ผ่านมา

    Ese nu ta badlaa kehnde a ulterior km

  • @varinderjeetkaur3779
    @varinderjeetkaur3779 22 ชั่วโมงที่ผ่านมา

    Eh Pelli war nhi hoea pehla v eda hi hoe

  • @rakeshsharma-ft8uy
    @rakeshsharma-ft8uy วันที่ผ่านมา

    Google sheets har roj hi bhar rahe han

  • @ravinderarora8226
    @ravinderarora8226 19 ชั่วโมงที่ผ่านมา

    Iss Karan apne bche competence nhi BN rhe eng vich

  • @ravinderarora8226
    @ravinderarora8226 19 ชั่วโมงที่ผ่านมา

    Bilkul galat process hai ..sara tm sce Hindi PBI phy edu teach krde rhe ohna nu hum Eng lect bna deo so bad....gvt shd tk action

  • @manpreetcheema6590
    @manpreetcheema6590 10 ชั่วโมงที่ผ่านมา

    Sir tuhada contact number mil skda