Je thode khet di mitti ch zinc di deficiency hai tan zinc 33% jan 21% pauni pyugi ...ikalla bacteria ki kru ?? bai jdo khet di mitti ch zinc na hoyi tan bacteria ki gholange
Salam Bhaii g me from Punjab Pakistan,Bhai g jhona 50 Dina da ho gia ta chelated zink 4 kg danadar paii ,ta ajaa Tak odha vich zink de kami mahsos ho rahe ,,ke hon zink +boron spray kr diyya ?? Ass to badh v krni pavva gi k nii??
Dr Saab pr 126 jhona 1 acre ch 8 killo zinc pa ti vich vich Marla Marla ja 2 marle ne buta ni kita jive lgaya c ove e khada te rang jangala pila ho gya paani soke nal lagg rea aa tan vi ni chal rea zinc 33/ aali pai c Parr koi asar ni dasso koi hall es bimari da Dr Saab jroor dasyo hall
Dr saab Jive Tuci zikr kita Khet nu hava lagvao Par Dakar zmeen wale kisana to aksar suni da hai je pani suka da ge ta kadu ਠੋਸ Ho jave ga jis karke ਬੂਟਾ ਘੱਟ growth karda hai . Plz reply🙏🙏
Sir ji Yara di procote zinc 39.5 liquid eh sirf khaad ch Mila k hi pai jandi hai ehndi spray nhi hundi . Company label claim hai ..tusi company di site te check kr skde ho
Jehdi khad ch mila k paayi jandi aa oh yara di zinctrac 700 aa.. Jehdi 39.5wali liquid zinc aa ohdi only spray hi hundi aa.. Es krke tusin aap dhayan naal check kro.
Bhuja ni mardi jangala jea rehnda jhona 28 din da ho gea 30 din di pniri lati c,ikali 2.5 bag urea 2 wari pati hor ni kuc paea nal eda lagda jime ik urea hi laggi howe es hisab naal 2 wari urea hor poni pau,mere hisab nal ta eh beej fail a
@@amanindersingh5273 veer ehne butta jyada nahi marna hunda , bakki jameen jameen daa hesab aa. kisse khet ch 2 bag uria naal v sarr janda te kitte 3 to v tapo jande aa, zinc v jaroor use karea karro. 110 dea nalea 20-25 he hundea..
@@amitkambozzz9545 oh ta thik a veer pehla ma zinc paunda hunda c jhad akhir wich ohna hi hunda c j nai paunda fer v ohna e , ma sochea es waar kuc ni pauna par eh 110beej e esa turda e ghat a pehli waar eme hoea , Hun teeji urea launi a potash pa daie waise aj sprey v krti zinc loha kali pani di,waise hun 2 k din to jhona chln lg pea Fer to ,, Ma tohanu dasda eh jhona do wari ruk k chalda pehla ta 12-15 din baad tillering shuru karda uper wal nu jyada janda fer 20 din de nu duji urea lati c 65 kilo urea pai te jhone nu koi frk na pea 22-25 din te ja k ta jangala jea pila jea ho k ruk gea te 4-5 rukan to baad fer oh urea lagn laggi tu hun do k din to thoda jea ape hareali wal nu ja reha
bai g duplicatee e bhutt aundi ahhh 8 killo aries compny di 33% zinc payi g eswar edda lg rya jiwe shi zinc e eswar milii hai haiii mnu taaa hor kise compny te jakeen e nhi reh gyaaa sach pusho taaaa bss ik compny te teust ah fertilizers nu leke only aries
@@KULDEEPSingh-tu4gy sachiii gall e sr me awde te bitti hoi gall kr riha haaa tuc v kde try krkee dekhyooo es compny de productt apa koi mashoori nhi krdeee parr jo compny paisee lekeee full matra vich jo usste likhea hai oh de rahi haii fr usdii tarif karn vich koi gallt gall ni ithink sooo
@jassbrar4724 bilkul ni bai jiri ch koi lod ni hundi je jamin da pani suk janda howe Pani suka do fir teen char din de liye bhr diyo fer suka diyo Na lohe di ghat na zinc di ghat oni 15din to bad process suru krna h
ਸਰ ਜੀ Department of Microbiology ਕਿਉ ਆ PAU ਵਿੱਚ ਜੇਕਰ ਬੈਕਟੀਰੀਆ ਕਰਦੇ ਹੀ ਕੁਝ ਨਹੀ ਸਰ ਕੁਝ ਕਰਦੇ ਹੀ ਬੈਕਟੀਰੀਆ ਨੇ ਜੀ ਅੱਗ ਨਾ ਲਾਉਣ ਤੇ ਫੇਰ ਸਰਕਾਰ ਪੈਸਾ ਕਿਉ ਖ਼ਰਚ ਕਰ ਰਹੀ ਆ ਜਿੱਥੇ ਅੱਗ ਲੱਗ ਕੇ ਇਹ ਜੀਵ ਜੰਤੂ ਮਰਦੇ ਨੇ ਓਥੇ ਫਸਲ ਘੱਟ ਹੁੰਦੀ ਆ ਜੇਕਰ ਬੁਹਤ ਜਲਦੀ ਇਹਨਾ ਦੀ ਸੰਖਿਆ ਪੂਰੀ ਹੋ ਜਾਂਦੀ ਆ ਤੇ ਫੇਰ ਸਾਨੂੰ ਕਿਸਾਨਾਂ ਨੂੰ ਇਕੱਲੇ ਫੂਸ ਨੂੰ ਹੀ ਅੱਗ ਲਾਉਣ ਦਿਓ ਪਰਾਲੀ ਉਤੇ ਉੱਲੀ ਦੇ ਸਪੋਰ ਰਹਿ ਜਾਂਦੇ ਨੇ ਫੇਰ ਕਿਉ ਸਰਕਾਰ ਉਲੀ ਵਾਲੀ ਰਹਿੰਦ ਖੂਹਦ ਧੱਕੇ ਨਾਲ ਸਾੜਨ ਤੋਂ ਰੋਕਦੀ ਆ ਡਾਕਟਰ ਸਾਬ ਤੁਸੀ ਸਤਿਕਾਰ ਜੋਗ ਹੋ ਵਿਚਾਰ ਕਰਿਓ ਕਮੈਂਟ ਨਾ delete ਕਰਿਓ ਧੰਨਵਾਦ ਜੀ🙏
Je thode khet di mitti ch zinc di deficiency hai tan zinc 33% jan 21% pauni pyugi ...ikalla bacteria ki kru ?? bai jdo khet di mitti ch zinc na hoyi tan bacteria ki gholange
@@Khetibadi1984 ਵੀਰ ਨਾਲ ਜ਼ਿੰਕ ਪਾਓ ਜਲਦੀ ਰਿਕਵਰੀ ਲਈ ਬੈਕਟੀਰੀਆ ਲਾ ਦਿਓ ਨਾਲ ਬਾਕੀ ਬੈਕਟੀਰੀਆ ਇਕੱਲਾ ਨਹੀ ਹੁੰਦਾ ਜ਼ਿੰਕ ਵੀ ਹੁੰਦੀ ਆ ਅਗਲੇ ਏਨੇ ਨਿਆਣੇ ਨਹੀ ਕੇ ਇਕੱਲਾ ਬੈਕਟੀਰੀਆ ਪਾ ਦੇਣ 😂😂 ਫੇਰ ਤੇ ਪਤਾ ਹੀ ਆ ਕੇ ਇਕੱਲੇ ਨੇ ਕੁਝ ਨਹੀਂ ਕਰਨਾ ਓਹ ਜਿਹੜੇ 4 kg ਦੇ ਥੈਲੇ ਹੁੰਦਾ ਨੇ ਓਹਨਾ ਵਿਚ ਜ਼ਿੰਕ ਵੀ ਹੁੰਦੀ ਆ ਬਾਕੀ ਯਾਰਾ ਦੀ procoat lequid ਜ਼ਿੰਕ ਆ ਉਹ ਕੰਪਨੀ ਕਹਿ ਰਹੀ ਆ ਕੇ ਯੂਰੀਆ ਖਾਦ ਨਾਲ ਮਿਲਾ ਕੇ ਛਿੱਟਾ ਦਿਓ ਓਹ ਕਿਵੇਂ ਗਲਤ ਆ ਫੇਰ 350ml ਕਿੱਲੇ ਦੀ ਪੈ ਜਾਂਦੀ ਆ ਤੇ ਕਿਸਾਨਾਂ ਨੂੰ result ਵੀ ਮਿਲ ਜਾਂਦਾ ਆ ਬਾਕੀ 33% ਵਾਲੀ ਮੈ ਆਪਣੇ ਖੇਤ ਵਿਚ 12kg ਪਾਈ ਆ ਫੇਰ ਵੀ ਓਥੇ ਪੱਤੇ ਜੰਗਾਲੇ ਨੇ ਓਹ ਕਿਉ? ਕੇ ਹੋਰ ਪਾਵਾ ਜਿੱਥੇ 8 ਕਿੱਲੋ aris ਦੀ ਜ਼ਿੰਕ ਨਾਲ 4 ਕਿੱਲੋ ਬੈਕਟੀਰੀਆ ਵਾਲੀ ਪਾਈ ਆ ਓਥੇ ਝੋਨਾ ਹਰਾ ਭਰਾ ਆ ਕਿਸੇ ਕਿਸਮ ਦੀ ਘਾਟ ਨਹੀਂ ਦਿਖਾ ਰਿਹਾ
ਵੀਰ ਕੁਮੇਂਟ ਡਿਲੀਟ ਕਿਉਂ ਕਰਨਾ
ਤੁਸੀ ਮੰਨਦੇ ਹੋ ਕਿpau microbiology department ਕੰਮ ਕਰ ਰਿਹਾ ਹੈ । ਕਿਉਂ ਉਹਨਾਂ ਨੇ ਬੈਕਟੀਰੀਆ ਜਿੰਕ ਘੋਲਣ ਲਈ ਪੰਜਾਬ ਵਿੱਚ ਸਿਫਾਰਿਸ਼ ਨਹੀ ਕੀਤੀ । ਜੇ ਇਹ ਕੰਮ ਕਰਦੇ ਹੁੰਦੇਤਾਂ Microbiology department ਨੇ ਸਿਫਾਰਿਸ਼ ਕਰ ਦੇਣਾ ਸੀ। Procoat ਦੀ ਮੈ ਗਲ ਹੀ ਨਹੀ ਕੀਤੀ । ਬਾਕੀ procoat ਕੰਮ ਕਰਦੀ ਹੈ ਤਾਂ ਸਿਫਾਰਿਸ ਕਰਵਾ ਲੈਣ ' l
ਬੈਕਟੀਰੀਆ ਨੂੰ ਸਮਝਣਾ ਹੈ ਤਾਂ pau ਦੇmicrobiology ਦ ਦੀ ਉਹ ਰਿਸਰਚ ਪੜੋ ਜਿਸ ਚ Pusa decomposer ਦੇ ਖਿਲਾਫ ਲਿਖਿਆ ਹੈ। ਤੁਹਾਨੂ ਕਲੀਅਰ ਹੋ ਜਾਵੇਗਾ
ਰਹੀ ਗੱਲ ਅੱਗ ਦੀ ਇਹ ਮਸਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ' ngt ਜੋ ਕਿਹ ਰਿਹਾ ਹੈ ਪੰਜਾਬ ਸਰਕਾਰ ਕਰ ਰਹੀ ਹੈ।
ਪਰ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਕਿ ਅੱਗ ਨਾਲmicro organism ਹਮੇਸ਼ਾ ਲਈ ਖ਼ਤਮ ਹੋ ਜਾਂਦੇ ਹਨ। ਕੋਈ ਵੀ ਇੱਕ ਖੋਜ ਹੋਵੇ ਤਾਂ ਪੇਸ਼ ਕਰੋ।
ਬਾਈ ਜੀ 4 ਕਿਲੋ ਵਾਲੇ ਬਾਇਉਥੈਲੇ ਵਿੱਚ ਜਿੰਕ ਨਹੀ ਹੁੰਦੀ ਸ਼ਾਇਦ ਤੁਸੀ ਸੱਚਮੁੱਚ ਅਣਜਾਣ ਹੋ ਜਾਂ ਜਾਣ ਬੁੱਝ ਕੇ ਕਿਸਾਨਾ ਨੂੰ ਗੁਮਰਾਹ ਕਰ ਰਹੇ ਹੋ ਮੈ ਨੀ ਜਾਣਦਾ kuldeep Singh wali I'd ਵੀ ਮੇਰੀ ਹੈ । ਉਹ ਜਵਾਬ ਵੀ ਮੈ ਹੀ ਲਿਖੇ ਹਨ ਗੋਰ ਕਰਨਾ `ਤੇ ਦਿੱਤੇ ਨੰਬਰ ਤੇ ਗਲ ਕਰ ਕੇ ਜਾਣਕਾਰੀ ਲੈ ਲੈਣੀ
ਇਹ ਮੇਰੀ ਹੀ ਆਈ ਡੀ ਹੈ
thnx ji , ਤੁਹਾਡੀ ਜਾਣਕਾਰੀ ਬਹੁਤ ਧਿਆਨ ਨਾਲ ਸੁਣਦਾ ਹਾਂ,ਪਿਛਲੇ 3-4 ਸਾਲਾਂ ਤੋਂ ਤੁਹਾਡੀ ਜਾਣਕਾਰੀ ਫੋਲੋ ਕਰ ਰਿਹਾ ਹਾਂ, ਖੇਤੀ ਖਰਚੇ ਕਾਫੀ ਹੱਦ ਤੱਕ ਘਟ ਗਏ ਪੈਦਾਵਾਰ ਵੱਧ ਗਈ ਹੈ, ਬਹੁਤ - ਬਹੁਤ ਧੰਨਵਾਦ
ਡਾ.ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।ਤੁਸੀਂ ਜੋ ਕੋਆਪ੍ਰੇਟਿਵ ਸੋਸਾਇਟੀਆਂ ਵਾਰੇ ਦੱਸਿਆ ਉਹ 100%ਸਹੀ ਹੈ।ਸਾਰੇ ਚੰਗੇ ਨਹੀਂ ਨਾ ਹੀ ਸਾਰੇ ਮਾੜੇ।ਅਸੀਂ ਆਪਣੀ ਕੋਆਪ੍ਰੇਟਿਵ ਸੋਸਾਇਟੀ ਵਿੱਚ ਸਬ ਸਟੈਂਡਰਡ ਸਮਾਨ ਕਿਸਾਨਾਂ ਨੂੰ ਨਹੀਂ ਵੰਡਿਆ ਜੀ।ਧੰਨਵਾਦ
Good ji
ਇਸ ਤੇ ਵੀਡਿਉ ਕਰਦੇ ਹਾਂ
ਸੁਕਰੀਆ ਜੀ
ਬਿਲਕੁਲ ਸਹੀ ਕਿਹਾ ਪਾਣੀ ਘੱਟ ਲਗਾਉਣਾ ਚਾਹੀਦਾ
Khalsa ji waheguru ji ka khalasa waheguru ji ki fateh ji tusi mosam nalo fasal di saamy siir video paya kro fasal di timing naal video paya kro
thanks dr.shahib
waheguru ji ka Khalsa waheguru ji ki fateh
ਵੀਰ ਇੱਥੇ ਸਾਰੇ ਜਿੰਕ ਜਿੰਕ ਕਰੀ ਜਾਂਦੇਆ ਕੱਲਾ ਜਿੰਕ ਹੀ ਕੰਮ ਨੀ ਕਰਦਾ ਮਾੜਾ ਪਾਣੀ ਵੀ ਝੋਨੇ ਨੂੰ ਲਾਲ ਕਰ ਦਿੰਦਾ ਸਾਡੇ ਬੋਰ ਦਾ ਪਾਣੀ ਮਾੜਾ ਜਿਹੜਾ ਕੁਝ ਮਰਜੀ ਚੋਲ ਆਈ ਵਾਰ ਲਾਲ ਹੁੰਦੇਆ ਨਾਲ ਲਗਦੇ ਸਾਰੇ ਹੀ ਖੇਤਾਂ ਦਾ ਪਾਣੀ ਮਾੜਾ ਜਿੰਨਾ ਨੇ ਤਾਂ ਬੋਰ ਡੂੰਘੇ ਕਰ ਲਏ ਝੋਨੇ ਨੂੰ ਵਧੀਆ ਪਾਣੀ ਲਗਦਾ ਉਹ ਚੋਲ ਤਾਂ ਪੂਰੇ ਵਧੀਆ ਜਿੱਥੇ ਦਾ ਪਾਣੀ ਮਾੜਾ ਉਥੇ ਚੋਲ ਲਾਲ ਹੋ ਜਾਂਦੇਆ ਕਿਆਰਿਆਂ ਦੇ ਸਿਰੇਆਂ ਤੇ ਜਾਕੇ ਜਿਥੇ ਗਰਮ ਪਾਣੀ ਰੁਕਦਾ ਯੂਟਿਊਬ ਤੇ ਵੀ ਸਾਰੇ ਦਵਾਂਈਆਂ ਬਾਰੇ ਹੀ ਦਸ ਰਹੇ ਆਹ ਪਾ ਲਉ ਉਹ ਪਾ ਲਉ ਮਾੜੇ ਪਾਣੀ ਬਾਰੇ ਇੱਕ ਵੀ ਵਿਡੀਉ ਨੀ ਯੂਟਿਉਬ ਉਪਰ ਜਿਸ ਬੋਰ ਦਾ ਪਾਣੀ ਇੱਕ ਨੰਬਰ ਆ ਉਥੇ ਕੋਈ ਸਮੱਸਿਆ ਨੀ ਆਉਦੀ ਜਿਹੜੇ ਬੋਰਾਂ ਦੇ ਪਾਣੀ ਮਾੜੇ ਆ ਜਾਂ ਫਿਲਟਰ ਬਾਰੇ ਬੋਰ ਨੇ ਅਤੇ ਵਾਹਨ ਜਿਆਦਾ ਡਾਕਰ ਨੇ ਉਥੇ ਹੀ ਝੋਨਾ ਲਾਲ ਹੁੰਦਾ ਅਤੇ ਪੌਦੇ ਕਦ ਨਹੀ ਵਧਾਉਦੇ ॥
Thanks for good information dr Sahib
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨਵਾਦ ਭਾਈ ਸਾਬ
Thanks for information Sir
Nice information
Good information ji
Thnx Dr saab
Wahegure ji Wahegure ji
Iron ki kami hain liquid nahi mil rahi ferdous sulphate 19 bhi nahi mil raha hara Kashish loa Zink 10 kg dal diya jamin me ph zyda hain kya kre
Banspati oper vdo bnao g poori khad etc
ਬਾਸਮਤੀ ਹੁੰਦੀ ਬਨਾਸਪਤੀ ਨਹੀ
Very good
Good vir G ❤❤
Salam Bhaii g me from Punjab Pakistan,Bhai g jhona 50 Dina da ho gia ta chelated zink 4 kg danadar paii ,ta ajaa Tak odha vich zink de kami mahsos ho rahe ,,ke hon zink +boron spray kr diyya ?? Ass to badh v krni pavva gi k nii??
ਡਾ.ਸਾਹਿਬ ਜਿੰਕ ਤੇ ਕਲੀ ਦੀ ਸਪਰੇ ਇਕ ਕਰਨੀ ,ਕੇ 2-3 ਕਰਨੀਆ ਪੈਣੀਆ।
Dr Saab pr 126 jhona 1 acre ch
8 killo zinc pa ti vich vich Marla Marla ja 2 marle ne buta ni kita jive lgaya c ove e khada te rang jangala pila ho gya paani soke nal lagg rea aa tan vi ni chal rea zinc 33/ aali pai c
Parr koi asar ni dasso koi hall es bimari da Dr Saab jroor dasyo hall
Loha jink jink sulfate 21 percent wale milakar Dal sakte hai kya
Thanks ji
Dr sahab mene kribhco company ki dali h thik rahegi kya
Yes
Choone ch Chelated iron kini paye Jaye??
Good 👍
Dr. Saab thoda Con No. Chahida hai ji
ਸਹੀ ਗੱਲ ਜੀ
Sir 2 var urea pa ti ik ik bag singal super da pa ta ki hun zinc pa sakde aa .
Yes but late ho
Zinc khri khri company di vdya aundi aa bai ji sbb de nm jror dsso
Ok I will try
ਖਾਲਸਾ ਜੀ ਜੇ ਤਰੇੜਾਂ ਪਾਟ ਜਾਂਦੀਆਂ ਨੇ ਤਾਂ ਕੀ ਨੁਕਸਾਨ/ ਸਾਡੇ ਫਰੀਦਕੋਟ ਜਿਲੇ ਚ ਦੋ ਦਿਨ ਪਾਣੀ ਨਾਂ ਲਾਈਏ ਤਾਂ ਖੇਤ ਬਰਫੀ ਵਾਂਗ ਕੱਟੇ ਜਾਂਦੇ ਨੇ
ਬਾਰੀਕ ਜੱੜ ਟੁੱਟਦੀ ਹੈ
ਕਈ ਵਾਰ ਪਾਣੀ ਰੁਕਣ ਦੀ ਦਿਕਤ ਹੁੰਦੀ ਹੈ
Paaji zinc da result kinne dina ch milu ga
Waheguru ji
Kalli plastic wali baalti ch ghol skade aa ji?
Yes but garm ho Jani hai
@@KULDEEPSingh-tu4gy nuksan tani koi. Use kr sakaade aa. Kali wala paani
dr sab mai zin di spre kri ekli te mai pani b ik war sukka dita c chonne cho hun laal j ptte ho k khdd gya
te dukan wale khnde tu fugiside krde mai ik mathel te ik 1263 fugside pehln sitt rakhya
Bai ji mai co operative society to iffco di zinc sulphate monohydtrate 33% lai c,, ki eh zinc theek aa ji?? Jankari sanji karo ji🙏🙏
Best hai
Dr saab ji ghar vaddi hoyi moongi da seed rakhn lyi ki krns chida hay ta jo seed agli vaar bijn lyi shi rhe ji ?
Sir TECHNO - Z
Zn 14% + S 67% kesa rahega peddy me
Veer ji choona powder Wala v pa skde aa ji?
1121 ਝੋਨਾ ਦੇ ਬੁਟੇ ਥੱਲੇ ਹੋਰ ਜੜ੍ਹਾਂ ਬਣਾ ਰਿਹਾ ਹੈ ਤੇ ਪਹਿਲਾਂ ਵਾਲੀਆਂ ਜੜ੍ਹਾਂ ਭੁਰੀਆਂ ਝੋਨਾ ਜੰਗਾਲਿਆ ਹੈ ਬੁਟਾ ਨਹੀਂ ਮਾਰ ਰਿਹਾ
Bhai g Loha zinck kini Pani pau kila di sapra cha
Loha zinc na pao kyu
Veer ji zink khare pani ch pauni ja sukke jhone ch?
Ki apa nu sukke vich urea poni chahidi hai ya nahi
Ni
Nice information dr saab❤❤
Sir Loha tatt 2 Sall purana pya oh pa skde aw
Yes
Please🙏 mera jhone khatm ho gya please🙏🙏🙏 no snd kr
Dr. Sahib Pani v ghat hai khet vich terara pat gayieya phir v zinc deficiency de lachan a rahe ne
Phir zinc sahi nahi honi
Loha kina payie veer ji kille da spray ch
1kg
1401 de vich urea kine kg paiye ge ?
2.5 to 3 bag
ਵੀਰ ਜੀ ਝੰਡਾ ਰੋਗ ਬਾਰੇ ਸਵਾਲ ਹੈ ਜੀ ਕਿ ਪਾਣੀ ਸੁਕਾ ਕੇ ਲਾਈਏ ਜਾ ਭਰ ਕੇ ਮੈ ਕਿਤੇ ਪੜਿਆ ਸੀ ਕਿ ਜਮੀਨ ਚ ਆਕਸੀਜਨ ਵਧਣ ਨਾਲ ਇਹ ਰੋਗ ਵਧਦਾ ਹੈ ਕਿ੍ਪਾ ਜਰੂਰ ਸ਼ੰਕਾ ਦੂਰ ਕਰੋ ਜੀ
ਪਾਣੀ ਭਰ ਕੇ ਰੱਖੋ ਜਦੋਂ ਵੱਤਰ ਲੱਗ ਗਿਆ ਇਹ ਜਿਆਦਾ ਵੱਧ ਜਾਣਾ ਜੀ ਪਹਿਲੇ 18-20 ਦਿਨ ਪਾਣੀ ਪਤਲਾ ਪਤਲਾ ਦਈ ਰੱਖੋ
1 kilo trekodram 1 kilo sudomanas pa deo mitti ch mila ke
@@kudratjot1491 ਬਾਸਮਤੀ ਲਗਦੇ ਸਾਰ ਜੀ bioharj ਪਾਓ ਕਾਫੀ ਕੰਟਰੋਲ ਕਰਦਾ ਫੇਰ ਵੀ ਨਜ਼ਰ ਆਵੇ ਤੇ ਸੁਡੋਮਨਾਸ 2 ਕਿੱਲੋ ਦੀ ਸਪਰੇਅ ਕਰਵਾ ਸਕਦੇ ਹੋ ਹੈਗਾ ਇਹ ਸਭ ਕੁਝ ਵੀ ਬੈਕਟੀਰੀਆ ਈ ਆ😂 ਮਿੱਤਰ ਫੁੰਗੁਸ
ਵੀਰ ਗਲਤ ਸਿਫਾਰਿਸ਼ ਨਾ ਕਰੋ18 ਦਿਨ ਤੇ ਪਾਉ' ਮਿੱੱਟੀ ਚ ਨਹੀ ਰੂੜੀ ਚ ਪਾਉ
15 ਦਿਨ ਪਾਣੀ ਭਰ ਕੇ ਰੱਖੋ 18 ਦਿਨ ਤ ਟਰਈਕੋਡਰਮਾ ਪਾਉ
Bai paniri mill sakdi a
Kisa veer kol howa
Sada sara jhona khrab hogya kuj ni Bachya
Yes paniri wali video de comments dekho
@@KULDEEPSingh-tu4gy khadi g
Dr saab Jive Tuci zikr kita Khet nu hava lagvao Par Dakar zmeen wale kisana to aksar suni da hai je pani suka da ge ta kadu ਠੋਸ Ho jave ga jis karke ਬੂਟਾ ਘੱਟ growth karda hai .
Plz reply🙏🙏
Ahi aapna nl ho reha kida chlu jhona zink sulphur pa ka dkh lya
Y g dsyo jrur hun ki kita java
ਵੀਰ ਜੀ ,ਯਾਰਾ ਕੰਪਨੀ ਦੀ 39,5 ਜ਼ਿੰਕ ਆਉਂਦੀ ਆ ਸਪੈਸ਼ਲ ਨੀਚੇ ਪਾਉਣ ਵਾਸਤੇ ਆਉਂਦੀ ਹੈ ।।procote ਜ਼ਿੰਕ ਦੇ ਨਾਮ ਤੇ ,,,ਸਪਰੇ ਵਾਸਤੇ ਓਹਨਾ ਦੀ zintrac ਦੇ ਨਾਮ ਤੇ ਆਉਂਦੀ ਆ।।।
anbujhya chunna kithon milega ji?
Dale wali kali
DLe wali kali mildi ni sir kehnde barish krke powder ali hi mildi
1847ki jare pili ho rhi hai kya dale
dr .sabh jithe jithe D.A.P kanak ch 75 kg payi aa othe deficiency zinc di jade a rehi aa ..
Sir ji Yara di procote zinc 39.5 liquid eh sirf khaad ch Mila k hi pai jandi hai ehndi spray nhi hundi .
Company label claim hai ..tusi company di site te check kr skde ho
Jehdi khad ch mila k paayi jandi aa oh yara di zinctrac 700 aa.. Jehdi 39.5wali liquid zinc aa ohdi only spray hi hundi aa.. Es krke tusin aap dhayan naal check kro.
ਬਾਈ ਜੀ ਬਸਪਤੀ1509ਲਗੀ ਨੂੰ 40ਦਿਨ ਹੋਗੇ ਗੋਭ ਦੀ ਸੁਡੀ ਪੈਗੀ ਪ੍ਰਦਾਨ ਪਾਦੇਈਏ ਜ਼ਰੂਰ ਦਸੋ ਜੀ
Dry zinc 21% wali paa sakde aa
Yes but 7kf
@@KULDEEPSingh-tu4gy 7 kg Kam pura karungi Naa sir main 15 kg Puna kile di
Me pai 39 prsen zink 1 litar 4 ekar ch
Sir ਨੋਮਿਨੀ ਗੋਲਡ ਦੀ ਸਪਰੇਅ ਕੀਤੀ ਹੈ, ਵਿੱਚ 50ml 2 4d payi ਸੀ, ਇੱਕ ਪੰਪ ਵਿੱਚ। ਜਿੱਥੇ ਡਬਲ ਪੰਪ ਗਲਤੀ ਨਾਲ ਵੱਜ ਗੀਆ, ਉੱਥੇ ਪੱਤੇ ਝੁਲਸ ਗਏ ਉਸੇ ਦਿਨ। ਕੀ ਹੁਣ ਖ਼ੁਦ ਠੀਕ ਹੋਜੇਗੀ?????
Ver 24d nai payi di,
Almix pa skde ha
@@kudratjot1491 veer hmesha hi pande aa rhe ha,but sirf is baar prblm aayi hai Almix v use kiti c pr results nhi mile c proper. Fir 24D krni pyi c
Zinc 33% loha celated and 11-44-11 kete hai result dekhde ke banda
11-14*11ki gai
Ki bnya veer.Result kidda da ae
❤
ਡਾਕਟਰ ਸਾਬ ਪਹਿਲਾਂ ਸਾਡਾ ਝੋਨੇ ਨੂੰ ਜੰਗ ਜਾਂ ਲਾਲ ਜਾ ਝੋਨਾ ਹੋ ਜਾਂਦਾ ਸੀ ਝੋਨਾ 15,20 ਤੱਕ ਰੁਕ ਵੀ ਜਾਦਾ ਸੀ ਹੁਣ ਅਸੀਂ 6 ਸਾਲਾਂ ਤੋਂ ਐਫਕੋ ਕੰਪਨੀ ਦੀ ਜਿੰਕ ਪਾਉਣੇ ਆ ਸੁਸਾਇਟੀ ਤੋ ਲੇਕੇ ਬਿਸਟ ਰਿਜਲਟ ਆ ਨਾ ਕਦੇ ਝੋਨਾ ਰੁਕਿਆ
ਵੀਰ ਜੀ ਜ਼ਿੰਕ ਦੀ ਸਪਰੇਅ ਕਰਨੀ ਹੈ ਜਾਂ ਯੂਰੀਏ ਚੌ ਰਲਾ ਕੇ ਖਿਡਾਉਣਾ ਹੈ ਜੀ
ਇਫਕੋ ਦੀ ਹੀ ਮੈ ਪਾਉਦਾ ਹਾਂ । 33% ਵਾਲੀ । ਤੁਸੀ ਡੋਜ ਕਿੰਨੀ ਪਾਈ ਸੀ ?
@@harrapacivilization2779 5 ਕਿਲੋ ਕਿਲੇ ਦੀ
@@gurpreetsidhu5497ਅਸੀ ਤਾ ਬਾਈ 33% ਵਾਲੀ ਪਾਈ ਆ ਯੂਰੀਆ ਚ ਰਲਾ ਕੇ ਕਿਲੇ ਦੀ 5 ਕਿੱਲੋ ਨੂਨ ਵਰਗੀ ਹੁੰਦੀ ਆ ਚਿੱਟੇ ਰੰਗ ਦੀ ਸਪਰੇਅ ਵਾਲੀ ਤਰਲ ਹੁੰਦੀ ਆ
Good ji
ਧੰਨਵਾਦ ਵੀਰ ਜੀਓ
Last urea nal potash pa skde aa ji 60% ਅਲੀ ਪੱਤੇ ta ni burn krdi
Yes sir
Paa sakde o ji koi nuksan ni
ਪਾ ਦੀਉ ਜੀ
🙏🙏🙏
Bai g fini cide bahut ayea c 1401 varity c
Fangi cide ni ruk reya
ਫੰਗੀਸਾਈਡ ਤਾਂ ਦਵਾਈ ਹੁੰਦੀ ਹੈ
21% zinc dali h sir
110 variety problem about 40day
mai 2 saal to lgaa rehaa veer. ehde patte wese he peele jahe rehde aa nd side wale patte jang lagge j he rehde aa, so dont worry
Ki problem hai likho
Bhuja ni mardi jangala jea rehnda jhona 28 din da ho gea 30 din di pniri lati c,ikali 2.5 bag urea 2 wari pati hor ni kuc paea nal eda lagda jime ik urea hi laggi howe es hisab naal 2 wari urea hor poni pau,mere hisab nal ta eh beej fail a
@@amanindersingh5273 veer ehne butta jyada nahi marna hunda , bakki jameen jameen daa hesab aa. kisse khet ch 2 bag uria naal v sarr janda te kitte 3 to v tapo jande aa, zinc v jaroor use karea karro. 110 dea nalea 20-25 he hundea..
@@amitkambozzz9545 oh ta thik a veer pehla ma zinc paunda hunda c jhad akhir wich ohna hi hunda c j nai paunda fer v ohna e , ma sochea es waar kuc ni pauna par eh 110beej e esa turda e ghat a pehli waar eme hoea ,
Hun teeji urea launi a potash pa daie waise aj sprey v krti zinc loha kali pani di,waise hun 2 k din to jhona chln lg pea
Fer to ,,
Ma tohanu dasda eh jhona do wari ruk k chalda pehla ta 12-15 din baad tillering shuru karda uper wal nu jyada janda fer 20 din de nu duji urea lati c 65 kilo urea pai te jhone nu koi frk na pea 22-25 din te ja k ta jangala jea pila jea ho k ruk gea te 4-5 rukan to baad fer oh urea lagn laggi tu hun do k din to thoda jea ape hareali wal nu ja reha
ਸਾਡੇ ਤਾ ਪਾਣੀ ਵੀ ਨਹੀਂ ਖੜਦਾ ਪਾਣੀ ਝੋਨਾ ਫੋਟ ਨਹੀ ਕਰਦਾ
bai g duplicatee e bhutt aundi ahhh 8 killo aries compny di 33% zinc payi g eswar edda lg rya jiwe shi zinc e eswar milii hai haiii mnu taaa hor kise compny te jakeen e nhi reh gyaaa sach pusho taaaa bss ik compny te teust ah fertilizers nu leke only aries
Good
@@KULDEEPSingh-tu4gy sachiii gall e sr me awde te bitti hoi gall kr riha haaa tuc v kde try krkee dekhyooo es compny de productt apa koi mashoori nhi krdeee parr jo compny paisee lekeee full matra vich jo usste likhea hai oh de rahi haii fr usdii tarif karn vich koi gallt gall ni ithink sooo
ਦੁਕਾਨਦਾਰਾਂ ਨੇ 39% ਜ਼ਿੰਕ ਦਾ ਟੀਕਾ ਭਰਕੇ ਠੋਕਤਾ ਬੱਚਕੇ ਮੋੜ ਤੋ
ਵੀਰ ਸਮੱਸਿਆ ਪਾਣੀ ਚ ਹੁੰਦੀਆ ਇਹਨਾਂ ਨੂੰ ਆਵਦੀਆਂ ਚੀਜਾਂ ਵੇਚਣ ਦੀ ਪਈ ਆ ਜਿਹੜੇ ਬੋਰਾਂ ਦਾ ਪਾਣੀ ਮਾੜਾ ਅਤੇ ਵਾਹਨ ਡਾਕਰ ਆ ਉਥੇ ਇਹ ਸਮੱਸਿਆ ਬਹੁਤ ਆ ਸਾਡੇ ਵੀ ਇੱਕ ਬੋਰ ਦਾ ਪਾਣੀ ਮਾੜਾ ਝੋਨਾ ਸਾਲਾ ਤੁਰਦਾ ਹੀ ਨਹੀਂ ਲਾਲ ਜਾ ਹੋਕੇ ਖੜ ਜਾਂਦਾ ਬਹੁਤ ਕੁਝ ਪਾ ਕੇ ਦੇਖ ਲਿਆ ਕੋਈ ਫਾਇਦਾ ਨੀ ਹੋਈਆ ਸਾਡੇ ਆਲੇ ਦੁਆਲੇ ਸਾਰੇ ਖੇਤਾਂ ਦੇ ਹੀ ਪਾਣੀ ਮਾੜੇ ਨੇ ਜਿੰਨੇ ਵੀ ਫਿਲਟਰ ਵਾਲੇ ਬੋਰ ਨੇ ਸਾਡੇ ਗੁਆਂਢੀਆਂ ਨੇ ਪਿਛਲੇ ਸਾਲ ਨਵਾਂ ਬੋਰ ਕਰਤਾ ਸਾਢੇ ਚਾਰ ਸੋ ਫੁੱਟ ਤੇ ਪੱਤਣ ਵਾਲਾ ਉਹਨਾਂ ਦੇ ਵੀ ਪੱਤੇ ਲਾਲ ਹੁੰਦੇ ਸੀ ਦੁਕਾਦਾਰ ਜਿੰਕ ਦੀ ਘਾਟ ਦਸ ਦਸ ਕਿ ਚੀਜਾਂ ਪਵਾਈ ਜਾਂਦੇ ਸੀ ਜਦੋਂ ਦਾ ਚੰਗਾ ਪਾਣੀ ਲਗਣ ਲਗ ਗਿਆ ਕੋਈ ਚੋਲ ਲਾਲ ਨੀ ਹੋਏ ਨਾਲੇ ਝਾੜ ਦਾ ਫਰਕ ਪੇ ਗਿਆ ਪਹਿਲਾਂ ਝੋਨਾ ਹੁੰਦਾ ਸੀ ਸੱਠ ਗੱਟਿਆਂ ਦਾ ਹੁਣ ਹੁੰਦਾ ਸੋ ਗੱਟੇ ਦਾ ਇੰਨਾ ਫਰਕ ਆ ਮਾੜੇ ਚੰਗੇ ਪਾਣੀ ਦਾ ਸਹੀ ਗਲ ਇੱਥੇ ਕੋਈ ਨੀ ਦਸਦਾ ਜਿਸ ਬੋਰ ਦਾ ਪਾਣੀ ਦੋ ਤਿੰਨ ਚਾਰ ਨੰਬਰ ਆ ਅਤੇ ਵਾਹਨ ਡਾਕਰ ਆ ਉਥੇ ਜੀਰੀ ਨੀ ਹੁੰਦੀ ਜੇ ਹੋ ਵੀ ਜਾਵੇ ਅੱਗ ਸਵਾਹ ਪਾਕੇ ਵੱਡਣ ਵੇਲੇ ਸਾਰੀ ਬੈਠ ਜਾਂਦੀ ਆ ॥
Kuj thag bande jatta nu galt guide krde aa oh bio cheja mixture bechan te jor de rhe aa
Oh comment vi karde hun video te aa ke. Vir ohna da rab rakha
M dap ni paunda jiri ch koi bhi zinc di ghat ni aundi 3saal ton
@jassbrar4724 bilkul ni bai jiri ch koi lod ni hundi je jamin da pani suk janda howe
Pani suka do fir teen char din de liye bhr diyo fer suka diyo
Na lohe di ghat na zinc di ghat oni
15din to bad process suru krna h
@jassbrar4724 bilkul ni dikat andi
After 45 day transplant green colour
Fitkari da result vadia 1 kg
ਸਰ ਜ਼ਿੰਕ ਨਾਲ ਮੈਗਨੀਸ਼ੀਅਮ ਸਲਫੇਟ ਪਾ ਕੇ ਕਲੀ ਦੇ ਪਾਣੀ ਨਾਲ ਸਪਰੇਅ ਠੀਕ ਰਹੇਗੀ ਜੀ ?
No mg nahi
❤❤