Poem 'Nanak' by Jaswant Zafar II Punjabi Poet & Poetry II SukhanLok II

แชร์
ฝัง
  • เผยแพร่เมื่อ 11 พ.ย. 2019
  • Jaswant Zafar is a well known Punjabi poet, thinker and social activist from Ludhiana, Punjab, India.

ความคิดเห็น • 32

  • @Narinderkaur-kj1bf
    @Narinderkaur-kj1bf 4 ปีที่แล้ว +10

    ਜਸਵੰਤ ਜਫ਼ਰ ਜੀ ਵਾਕਿਆ ਈ ਆਪ ਜੀ ਦੀ ਕਵਿਤਾ ਸਹੀ ਕਹਿ ਰਹੀ ਹੈ ਕੀ ਅਸੀਂ ਨਾਨਕ ਦੇ ਕੁਝ ਵੀ ਨਹੀਂ ਲਗਦੇ
    'ਦਾਤ ਪਿਆਰੀ ਮੁਝ ਕੋ
    ਵਿਸਰਿਆ ਦਾਤਾਰ '
    ਕੌਣ ਹੈ ਨਾਨਕ ?
    ਨਾਨਕ ਕੋਈ ਬਰੈਂਡ ਨਹੀਂ ਹੈ....
    ਅੱਜ ਜਗਤ ਗੁਰੂ ਬਾਬੇ ਨੂੰ ਮੁੜ ਤੋਂ
    ਖੋਜਣ ਦੀ ਵਿਚਾਰਣ ਦੀ ਜਰੂਰਤ ਹੈ
    ਆਪ ਜੀ ਦੀ ਕਵਿਤਾ ਨੇ ਦਿਲ ਦਿਮਾਗ ਨੂੰ ਹਲੂਣ ਕੇ ਰੱਖ ਦਿੱਤਾ ...

  • @aman3819
    @aman3819 8 หลายเดือนก่อน

    Really super... Asli Baba Nanak Koti Koti prnaam

  • @anchorharinderpalsingh4942
    @anchorharinderpalsingh4942 4 หลายเดือนก่อน

    ਵਾਹ ਜੀ ਵਾਹ ❤

  • @parwinderdhaliwal
    @parwinderdhaliwal 8 หลายเดือนก่อน

    ਸੱਚਾਈ ਬੋਲਣ ਲਈ ਇਕ ਵਿਸ਼ੇਸ਼

  • @mshehrozalikhan1206
    @mshehrozalikhan1206 ปีที่แล้ว

    Wa ji wa jeo am shehroz ali kha bhule shahi darbari qawal from kasur Pakistan

  • @inquilab364
    @inquilab364 4 ปีที่แล้ว +4

    Jaswant singh ji tuhada Baba g da asl saroop ohi ha jo tuci byan kita ha , jisnu eh pooj rahe hun oh ta koi hor e a ...

  • @arshdeep6202
    @arshdeep6202 6 หลายเดือนก่อน

    Bijliwala jaswant!!

  • @raftaarsdaa2852
    @raftaarsdaa2852 4 ปีที่แล้ว +8

    ਬਹੁਤ ਵਧੀਆ ਕਵਿਤਾ ਜੀ
    ਪਰ ਕੋਣ ਸਮਝਾਵੇ ਨਾਨਕ ਦੇ ਅਖੌਤੀ ਦਾਅਵੇਦਾਰਾਂ ਨੂੰ ?

  • @skaur8160
    @skaur8160 4 ปีที่แล้ว +3

    Kya baat hai zafar saheb ji,Ajj da sachh hai ji.Ajehi soch nun Naman hai...Surjeet Sakhi..

  • @AmandeepSingh-nf7en
    @AmandeepSingh-nf7en 4 ปีที่แล้ว +2

    ਅਸਲ ਤਸਵੀਰ ਪੇਸ਼ ਕੀਤੀ ਤੁਸੀ ਗੁਰੂ ਨਾਨਕ ਬਾਬਾ ਜੀ ਦੀ

  • @sukhvinderkaur1587
    @sukhvinderkaur1587 ปีที่แล้ว

    ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪਰਗਟੀ ਆਇਆ

  • @navjyotidhillon9021
    @navjyotidhillon9021 8 หลายเดือนก่อน

    🙏🙏🙏

  • @kewalsingh1090
    @kewalsingh1090 8 หลายเดือนก่อน

    🙏🙏

  • @kavitapunjabi513
    @kavitapunjabi513 4 ปีที่แล้ว +1

    Waah zafer sir mjaa e aa gya

  • @BalbirSingh-wr6fl
    @BalbirSingh-wr6fl 10 หลายเดือนก่อน

    ❤ Thanks Jaffer Sahib for your kind information This peom

  • @rajkeplerhume5002
    @rajkeplerhume5002 2 ปีที่แล้ว

    ਬਹੁਤ ਖੂਬਸੂਰਤ, ਜ਼ਫ਼ਰ ਸਾਹਬ. ਅਸਲੀਅਤ ਤੋਂ ਕੋਹਾਂ ਦੂਰ ਹਾਂ ਅਸੀਂ. ਬੜਾ ਦਲੇਰਾਨਾ ਕਦਮ ਹੈ ਤੇ ਇਹਦੀ ਜਿੰਨੀ ਤਾਰੀਫ਼ ਹੋਵੇ ਘੱਟ ਹੈ.

  • @rutpunjab
    @rutpunjab ปีที่แล้ว

    Balkmal Kavita, Thank you learning a lot form this, there are NO picture of gurus in my house but their great teachings

  • @abhimanyupundeer4500
    @abhimanyupundeer4500 4 ปีที่แล้ว +1

    Hahaha boht badhiya sir.... Especially fair and lovely

  • @Mandeepkaur-fi6di
    @Mandeepkaur-fi6di 3 ปีที่แล้ว

    What a beautiful justice you gave to Nanak.
    I am thankful we have such poets those have courage of our gurus. Nanak.
    Right when one knows only he /she can say Nd have courage like his guru.
    Lots of thanks 🙏🏻 with respect Nd regards. 💐

  • @grf6gaming296
    @grf6gaming296 ปีที่แล้ว

    Excellent explanation of BABA NANAK JI🙏🙏🙏🙏🙏

  • @DharamSingh-sc8vh
    @DharamSingh-sc8vh 8 หลายเดือนก่อน

    ਇਹ ਕਿਹੋ ਜਿਹੀ ਤਸਵੀਰ ਪੇਸ਼ ਕਰ ਰਿਹਾ ਹੈ ਗੁਰੂ ਨਾਨਕ ਦੇਵ ਜੀ ਬਾਰੇ।ਜੋ ਇਹ ਕਹਿ ਰਿਹਾ ਹੈ ਕੀ ਸਾਰੀ ਸਿੱਖ ਕੌਮ ਹੀ ਇਸ ਤਰ੍ਹਾਂ ਦੀ ਹੋ ਗਈ ਹੈ। ਮੈਨੂੰ ਤਾਂ ਲਗ ਰਿਹਾ ਹੈ ਇਸ ਕਵੀ ਸਾਹਿਬ ਦਾ ਧਰਮ ਕੋਈ ਹੋਰ ਹੀ ਹੈ, ਕੇਵਲ ਬਾਣਾ ਹੀ ਸਿੱਖ ਵਾਲਾ ਹੈ।

  • @komaljeetkaur1445
    @komaljeetkaur1445 2 ปีที่แล้ว

    Zafar saab🙌🙌

  • @kuldeepgupta3719
    @kuldeepgupta3719 4 ปีที่แล้ว

    Beautiful

  • @dwijghazal
    @dwijghazal 3 ปีที่แล้ว

    शानदार काव्य

  • @karam.attari
    @karam.attari 2 ปีที่แล้ว

    Kya baat

  • @JaswinderSingh-ce7gc
    @JaswinderSingh-ce7gc 3 ปีที่แล้ว

    ਬਹੁਤ ਵਧੀਆ ਜੀ

  • @sandhu632
    @sandhu632 3 ปีที่แล้ว

    Very nice 👍

  • @sp_statuszone
    @sp_statuszone 4 ปีที่แล้ว +1

    Kya khoob

    • @sukhrai9191
      @sukhrai9191 3 ปีที่แล้ว +1

      Wah wah wah....aaj asli guru nanak di tasveer da diyan dhar k muh cho sachi nikleya....Dhan Guru Nanak

  • @ranjitazaadkanjhlaazaad6836
    @ranjitazaadkanjhlaazaad6836 4 ปีที่แล้ว +5

    ਨਾਨਕ ਕਿਸੇ ਸੋਭਾ ਸਿੰਘ ਦੀ ਚਿੱਤਰੀ ਫੋਟੋ ਵਿਚ ਭਾਲਦੇ ਲੋਕੋ ਊਹ ਤਾਂ ਸਬਦ ਗੁਰੁ ਦੀ ਜੂਹ ਵਿਚ ਵਸਦਾ ਹੈ , ਤੁਹਾਡੇ ਲੱਭਣ ਦਾ ਤਰੀਕਾ ਸਹੀ ਨਹੀਂ ਹੈ ਪਿਆਰਿਉ !..ਵੀਰ ਜਫਰ ਜੀ ,ਥੋੜੇ੍ ਸ਼ਬਦਾਂ ਵਿਚ ਬੜਾ ਕੁਝ ਕਹਿ ਗਏ ਹੋ ਬਸ਼ਰਤੇ ਕਿ ਜਨਤਾ ਦੀ ਸਮਝ ਪੈ ਸਕੇ ! ਅਦਬ ਨਾਲ - ਕਾਂਝਲਾ

  • @harmangrewal2836
    @harmangrewal2836 2 ปีที่แล้ว

    Koi book Store da number deo Ji jis to
    ,(molve gulam rasul)
    da kalam te
    mina Mohammad bakhas
    Mohammad boota gujrati
    Te hor v purani te rear Punjabi poetry books mil jaan ji

  • @sukhvinderkaur1587
    @sukhvinderkaur1587 ปีที่แล้ว

    Eh photo sab jhoot hai