How Punjab Advocate General exposed govt over security cover withdrawal in Moosewala case ?

แชร์
ฝัง
  • เผยแพร่เมื่อ 2 พ.ค. 2024

ความคิดเห็น • 282

  • @rbrar3859
    @rbrar3859 หลายเดือนก่อน +106

    ਇਹਨਾਂ ਦੀ ਨਲੈਕੀ ਨੇ ਮਾਪਿਆ ਦਾ ਇਕਲੌਤਾ ਤੇ ਅਗਿਅ ਕਾਰੀ ਪੁੱਤ ਮਰਵਾ ਦਿੱਤਾ ਹੈ।

    • @jsranajsrana5263
      @jsranajsrana5263 หลายเดือนก่อน

      ਸਿੱਧੂ ਨੂੰ ਚਾਰ ਬਾਡੀਗਾਰਡ ਦਿੱਤੇ ਸੀ, ਉਨਾਂ ਵਿੱਚੋਂ ਦੋ ਵਾਪਸ ਹੋਏ ਸੀ,
      ਸਿੱਧੂ ਤੇ ਜਿਸ ਦਿਨ ਹਮਲਾ ਹੋਇਆ ਜੇ ਉਹ ਬੁਲਟ ਪਰੂਫ ਗੱਡੀ ਜਾਂ ਦੋ ਬੋਡੀ ਗਾਡ, ਜੋ ਉਸ ਨੂੰ ਸਰਕਾਰ ਨੇ ਹੀ ਦਿੱਤੇ ਸੀ ਨਾਲ ਲੈ ਕੇ ਜਾਂਦਾ ਤਾਂ ਕੀ, ***ਕਾਂਗਰਸ ਤੇ ਬਾਦਲ ਮਜੀਠਾ ਦਲ ਦੇ ਰਾਜ ਵਿੱਚ ਪੈਦਾ ਹੋਏ ਇਹ ਗੈਂਗਸਟਰ*** ਉਸ ਨੂੰ ਮਾਰ ਜਾ ਉਸਤੇ ਹਮਲਾ ਕਰਨ ਦੀ ਹਿੰਮਤ ਕਰ ਸਕਦੇ ਸੀ.
      ***ਕਿਉਂਕਿ ਆਮ ਲੋਕਾਂ ਨੂੰ ਗੈਸਟਰ ਜਿੰਨਾ ਮਰਜ਼ੀ ਮਾਰੀ ਜਾ ਲੁੱਟੀ ਜਾਣ ਕੋਈ ਫਰਕ ਨਹੀਂ ਪੈਂਦਾ(ਕਿਉਂਕਿ ਇਹ ਦੋਨੋਂ ਇੱਕ ਹਨ),ਪਰ ਜੇ ਪੁਲਿਸ ਦੇ ਇੱਕ ਕਰਮਚਾਰੀ ਨੂੰ ਕੋਈ ਗੈਂਗਸਟਰ ਮਾਰ ਦੇਵੇ ਤਾਂ ਪੁਲਿਸ ਉਸ ਨੂੰ ਕੁਝ ਦਿਨਾਂ ਵਿੱਚ ਹੀ ਮਾਰ ਮੁਕਾ ਦਿੰਦੀ ਹੈ***
      ਆਪਣੇ ਮਾਤਾ ਪਿਤਾ ਜਾਂ ਬੱਚਿਆਂ ਦੀ ਸੋਹ ਖਾ ਕੇ ਦੱਸਿਓ ਕਸੂਰ ਕਿਸ ਦਾ ਹੈ.

    • @ArpanSandhu05
      @ArpanSandhu05 หลายเดือนก่อน +3

      Grow up man, it was planned.

    • @Kingbabarcaptainagain
      @Kingbabarcaptainagain หลายเดือนก่อน +1

      ​@@ArpanSandhu05fudduwa oh ki keh reha

    • @ArpanSandhu05
      @ArpanSandhu05 หลายเดือนก่อน +6

      Brother he said that Sidhu Moosewala’s murder was carelessness of government. I’m saying government killed SMW under a planning. Don’t you see difference in both statements?

  • @AmandeepSinghAmandeepSin-jo9ss
    @AmandeepSinghAmandeepSin-jo9ss หลายเดือนก่อน +44

    ਦਿਲ ਟੁੱਟਦਾ ਜਦੋਂ ਸਿੱਧੂ ਵੀਰ ਦੀ ਮੋਤ ਦਾ ਕਾਰਨ , ਇਨ੍ਹਾਂ ਗੁੰਗੀਆ ਬੋਲੀਆਂ ਸਰਕਾਰ ਦੀ ਅਣਗੈਲੀ ਕਰਨ ਹੋਇਆ,7 ਫੁੱਟ ਦਾ ਗਭਰੂ ਨੋਜਵਾਨ ਮਾਂ ਪਿਉ ਦਾ ਇਕ ਲੋਤਾ ਪੁੱਤ, ਪੰਜਾਬ ਪੰਜਾਬੀਅਤ ਦਾ ਨਾਂ ਉਂਚੀਆਂ ਬੁਲੰਦੀਆਂ ਤੱਕ ਲੈਜਾਣ ਵਾਲਾਂ ਹੀਰਾਂ ਖੋਹ ਕੇ ਰੱਖਤਾ, ਸਿਰਫ ਸਰਕਾਰ ਨੇ ਆਪਣੀ ਫ਼ੋਕੀ ਬਾਂਹ ਬਾਹੀਂ ਲਈ, ਵੀਰ ਦਾ ਨਾਂ ਵਰਤੀਆਂ ਸਕੀਉਰਟੀ ਲੀਕ ਕਰਕੇ

  • @hrpit
    @hrpit หลายเดือนก่อน +46

    ਇਸ ਮੁਲਕ ਦਾ ਕੁੱਝ ਨਹੀਂ ਹੋ ਸਕਦਾ , ਲੋਕ ਇੰਨਾ ਹਲਾਤਾਂ ਦੇ ਹੀ ਲਾਇਕ ਨੇ

    • @architlath2
      @architlath2 หลายเดือนก่อน +1

      Absolutely right

    • @nitishbhardwaj3247
      @nitishbhardwaj3247 หลายเดือนก่อน +1

      Desh te punjab da v … lok ik dooje de piche lag k he khush ne.. bas

  • @NirmalSingh-ys7wz
    @NirmalSingh-ys7wz หลายเดือนก่อน +53

    ਸੱਚ ਤੇ ਸੌ ਪਰਦੇ ਪਾ ਲਓ ਬਾਹਰ ਅਾ ਹੀ ਜਾਂਦਾ ਹੈ। ਮੂਸੇ ਵਾਲਾ ਦੀ ਸੁਰੱਖਿਅਾ ਘਟਾੳੁਣ ਕਰਕੇ ਹੀ ਕਾਂਡ ਵਾਪਰਿਅਾ

  • @charankaur6763
    @charankaur6763 หลายเดือนก่อน +3

    ਸਮਾਂ ਬਹੁਤ ਬਲਵਾਨ ਐ ਲੁਕੇ ਹੋਏ ਸਾਰੇ ਚਿਹਰੇ ਸਾਹਮਣੇ ਆਉਣਗੇ ਕੀੜੇ ਪੈਣਿਆਂ ਦੇ ਵਾਹਿਗੁਰੂ ਕਿਰਪਾ ਕਰਨਗੇ

  • @KulwinderSingh-lk8tt
    @KulwinderSingh-lk8tt หลายเดือนก่อน +8

    ਇਸ ਖਬਰ ਤੇ ਹਮੇਸ਼ਾ ਦੀ ਤਰ੍ਹਾਂ ਵਧੀਆ ਰਿਪੋਟਿੰਗ ਕੀਤੀ ਵੀਰ ਜੀ 👍ਲੋਕਾਂ ਅੱਗੇ ਸੱਚ ਰਖਿੱਆ

  • @organic-kheti705
    @organic-kheti705 หลายเดือนก่อน +19

    ਮੈ ਦੁਆ ਕਰਦਾ ਹਾਂ ਕਿ ਝੰਡੇ ਭੰਡ ਦਾ ਹਾਲ ਵੀ ਬੇਅੰਤੇ ਬੁੱਚੜ ਵਰਗਾ ਹੋਵੇ ਨਹੀ ਤਾਂ ਮੈ ਰੱਬ ਨੂੰ ਰੱਬ ਹੀ ਨਹੀ ਮੰਨਦਾ

  • @Sunnysharmabholenaathkapremi
    @Sunnysharmabholenaathkapremi หลายเดือนก่อน +28

    How fu&kin shameless PUNJAB GOVERNMENT..,, MAAN himself using SIDHU DEATH ☠️ for his own security seal and asking to seal the road to his residence … what a shameless CM … this statement of Punjab government in court is enough for SIDHU’s parents to sue Punjab government in court

  • @navpreetsingh5309
    @navpreetsingh5309 หลายเดือนก่อน +17

    Shame on Bhagwant Mann. Giving security to his family.

  • @harjindersingh3262
    @harjindersingh3262 หลายเดือนก่อน +18

    #we want justice #justice for sidhu moosewala

  • @hardeepsinghsandhu8321
    @hardeepsinghsandhu8321 หลายเดือนก่อน +59

    ਬੇੜਾ ਗ਼ਰਕ ਕਰਤਾ ਇਸ ਸਰਕਾਰ ਨੇ ਪੰਜਾਬ ਦਾ #justiceforsidhumoosewala

    • @jsranajsrana5263
      @jsranajsrana5263 หลายเดือนก่อน +3

      ਅੱਛਾ ਜੀ, ਫਿਰ ਤੁਸੀਂ ਦੱਸੋ ਬੋਟ ਕਿਸ ਨੂੰ ਪਾਉਣੀ ਚਾਹੀਦੀ ਹੈ,
      ਹੁਣ ਪਾਰਟੀ ਦਾ ਨਾਮ ਦੱਸ ਦਿਓ ਪਿੱਛੇ ਨਾ ਹਟਿਓ, ਭਾਈ ਸਾਹਿਬ.

    • @ASTeer1699
      @ASTeer1699 หลายเดือนก่อน +2

      22 sahib eh 1947 too ho raha sirf hun ghar ghar patta lag raha galami ki hundi. Sab dekh lai te sada koi v ni c. Gal jameer di mitro pyario k hun bjp rss hindutava nu v ik moka de k galami da negg sekna.

    • @simranjeetkulrian2832
      @simranjeetkulrian2832 หลายเดือนก่อน +1

      #justicforsidhumoosewala

    • @KahlonSaab_751
      @KahlonSaab_751 หลายเดือนก่อน +2

      ​@@jsranajsrana5263ਨਾਂ ਪਾਓ nota ਦਬਾ ਕੇ ਆਓ ਇਹਨੀ ਟੈਂਸ਼ਨ ਕਿਸ ਗੱਲ ਦੀ ।

    • @jsranajsrana5263
      @jsranajsrana5263 หลายเดือนก่อน

      @@KahlonSaab_751 ਕਿਉਂ ਨਾ ਪਾਈਏ ਤੁਸੀਂ ਦੱਸੋ, ਕੀ ਤੁਸੀਂ ਚਾਹੁੰਦੇ ਹੋ ਕਿ ਸੈਂਟਰ ਦਾ ਸਿੱਧਾ ਰਾਜ ਹੋ ਜਾਵੇ ਪੰਜਾਬ ਤੇ.

  • @daredevil8562
    @daredevil8562 หลายเดือนก่อน +15

    Justice for Sidhu moosewala

  • @kamljtkaur2792
    @kamljtkaur2792 หลายเดือนก่อน +96

    If people of Punjab really regret SidhuMoosewala 's death....plz use ur vote to pay back

    • @harjeetkaur7663
      @harjeetkaur7663 หลายเดือนก่อน +3

      Bilkul sahi

    • @ASTeer1699
      @ASTeer1699 หลายเดือนก่อน +4

      Use vote to reward katal kangress of 84? When will Sikhs realise what galami is? 76 years slavery and dalle malle Sikh still looking for justice from same system. Why? Amritpal Singh best option today.

    • @user-cz5gm9ns4h
      @user-cz5gm9ns4h หลายเดือนก่อน +3

      Vote for rahul gandhi🎉

    • @rahuljindal244
      @rahuljindal244 หลายเดือนก่อน +2

      😂😂 je tere ghare maa behen bus ch free travel krde ne, auna nu kahi v aage toh ticket paise deke katan😂😂😂
      Bijli da bill bharan😂
      Aam admi clinic na jaan and dwaiyan de paise den😂
      Paise deke sarkari naukri len😂
      Jehde toll tax band hoe, othe phir v paise den😂
      Apne khet ch sarkari paani na use krn😂
      Jehdi khet ch motor chaldi aa, auhda bijli da v paise bhare😂

    • @r.jawandha5343
      @r.jawandha5343 หลายเดือนก่อน

      ਭੰਡ ਬੁੱਚੜ ਦੀਆਂ ਭੇਡਾਂ ਮੈ ਮੈ ਕਰ ਰਹੀਆਂ ਨੇ ​@@rahuljindal244

  • @mandysandhu6439
    @mandysandhu6439 หลายเดือนก่อน +15

    ਇੱਨਾ ਡਰ ਲੱਗਦਾ ਇਹਨਾ ਨੂੰ ਕੁਰਸੀ ਲੈਣ ਤੋਂ ਬਾਅਦ ਪਹਿਲਾਂ ਤਾਂ ਕੁਰਸੀ ਲੈਣ ਲਈ ਮਰਦੇ ਜਾਂਦੇ ਨੇ ।

  • @gursewaksingh3170
    @gursewaksingh3170 หลายเดือนก่อน +14

    ਸੱਚ ਨੂੰ ਦਾਬਾਈਆ ਨਹੀਂ ਜਾ ਸਕਦਾ

  • @harpsandhu37
    @harpsandhu37 หลายเดือนก่อน +11

    ਝੰਡਾ ਨਚਾਰ
    ਹੁਣ ਮੁਰਗੀ ਖਾਣਾ ਖੋਲ ਲਵੇ ||
    ਕਯੋ ਲੁਕਦਾ ਫਿਰਦਾ ||

    • @user-sj7uz4vs3d
      @user-sj7uz4vs3d 28 วันที่ผ่านมา +1

      ਮੈ ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ.ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ

  • @balwindersidhu81
    @balwindersidhu81 หลายเดือนก่อน +7

    ਰੱਬ ਦੇ ਘਰ ਦੇਰ ਹੈ ਹਨੇਰ ਨਹੀ।

  • @harbansbrar1946
    @harbansbrar1946 หลายเดือนก่อน +9

    ਬਲਤੇਜ ਪੰਨੂੰ ਨੂੰ ਗੁਨਾਹਗਾਰ ਹੁਣ ਏਜੀ ਪੰਜਾਬ ਨੇ ਹੀ ਬਣਾ ਦਿੱਤਾ ਹੈ ਹੁਣ ਕੀ ਕਾਰਬਾਈ ਹੋਉ …?
    ਤੇ ਪੰਜਾਬ ਦੀ ਗ੍ਰਹਿ ਮਨਿਸਟਰੀ ਵੀ ਗੁਨਾਹਗਾਰ ਹੈ ਜਿਸਨੇ ਹੁਕਮ ਕੀਤਾ ਕਿ, ਸਕਿਉਰਿਟੀ ਨਹੀ ਦਿੱਤੀ ਜਾਉ ਫੈਸਲਾ ਲੋਕ ਕਰਨਗੇ ਕਿ ਕੀ ਕਰਨਾ ਹੈ ….?

  • @jotraman3088
    @jotraman3088 หลายเดือนก่อน +17

    Lakhi ji you are a true journalist,lots of respect for u veerji.

  • @jasvirsandhu1158
    @jasvirsandhu1158 หลายเดือนก่อน +5

    Well done bhaji put this right on their Face even though it will not affect their dead soul which is so sad. Appreciate your efforts 🙏🏼

  • @madhvendrasingh806
    @madhvendrasingh806 หลายเดือนก่อน +11

    always wait for your reports and great journalisms

  • @researchforgsgk3304
    @researchforgsgk3304 หลายเดือนก่อน +5

    Great efforts for common people lakhi ji.. shukriya

  • @gurdeep7404
    @gurdeep7404 หลายเดือนก่อน +4

    ਪੰਜਾਬ ਸਰਕਾਰ, ਕੁੰਵਰ ਵਿਜੇ ਪ੍ਰਤਾਪ ਨੂੰ ਗ੍ਰਹਿ ਮੰਤਰੀ ਬਣਾਵੇ ਤਾਂ ਕਨੂੰਨ ਦੀ ਵਿਵਸਥਾ ਬਿਲਕੁਲ ਠੀਕ ਹੋ ਜਾਵੇਗੀ।

    • @ManpreetSingh-px5mw
      @ManpreetSingh-px5mw 26 วันที่ผ่านมา

      ਕੇਜਰੀਵਾਲ ਦੇ ਰਾਜ ਭਾਗ ਵਿੱਚ ਕੁੰਵਰ ਵਿਜੇ ਪ੍ਰਤਾਪ ਨਾਲੋਂ ਤਾਂ ਨਚਾਰਾਂ ਦੀ ਬੁੱਕਤ ਜ਼ਿਆਦਾ ਹੈ ਉਹ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਕੇਂਜੂ ਦੇ ਆਫ਼ਿਸ ਜਾਂ ਘਰੇ ਜਾਵੇ ਤਾਂ ਉਹਨੂੰ ਸਿਰਫ਼ ਧੱਕੇ ਮਿਲਦੇ ਨੇ ਤੇਂ ਅਨਮੋਲ ਮਾਨ ਨੂੰ ਪੂਰੀਆਂ ਜੱਫੀਆਂ ਦੇ ਗੱਫ਼ੇ ਮਿਲ਼ਦੇ ਨੇ

  • @daredevil8562
    @daredevil8562 หลายเดือนก่อน +6

    Lakhi ji true journalism

  • @sunnynarwal8129
    @sunnynarwal8129 หลายเดือนก่อน +9

    Gud news 💯✅ paji 👍🏻 #justiceforsidhumoosewala 🤝🏻

    • @jsranajsrana5263
      @jsranajsrana5263 หลายเดือนก่อน

      ਬਿਲਕੁਲ, ਗੁਡ ਨਿਊਜ਼ ਹੈ ਹੁਣ ਇਸ ਦਾ ਵੋਟਾਂ ਵਿੱਚ ਕਾਂਗਰਸ, ਬਾਦਲ ਦਲ ਤੇ ਬੀਜੇਪੀ ਨੂੰ ਪੂਰਾ ਫਾਇਦਾ ਹੋਵੇਗਾ.

  • @narinderdhillon2363
    @narinderdhillon2363 หลายเดือนก่อน +5

    Waheguru g da apna tarika sach nu bahar lai ke aaun da jo gunahgar ne una de kolo e sach bahar kadaya waheguru g ne lakh lakh shukrana baba g da🙏🙏 rip legend moosewala😥😥😭

  • @user-kq3op5rq5x
    @user-kq3op5rq5x หลายเดือนก่อน +12

    Justice for sidhu moosewala bai ji 🙏🏻

  • @roopgillsingh4038
    @roopgillsingh4038 หลายเดือนก่อน +11

    Justice sidhu moosewala

  • @mohansingh7391
    @mohansingh7391 หลายเดือนก่อน +6

    ਆਮ ਆਦਮੀ ਨਾ ਕਿਹਾ ਕਰੋ ਖਾਸ ਆਦਮੀ ਹੋ ਗਏ ਆ ਇਹ ਕੋਈ ਸ਼ੱਕ ਕੋਈ ਸਵਾਲ ਬਣਦਾ ਹੀ ਨਹੀਂ ਹੁਣ ਤਾਂ ਖਾਸ ਹੀ ਖਾਸ ਹ ਭਮੱਕੜ ਸਾਡੇ

  • @kewalsingh1626
    @kewalsingh1626 หลายเดือนก่อน +12

    Hun saf ho gya Moosewala di hatya kis tran hoi hun Bhand te pannu te parch hona chahi da hai DGP nu ap action lena chahida hai

  • @RanaSandhu_
    @RanaSandhu_ หลายเดือนก่อน +7

    # justice for sidhu moose wala bai ji

  • @rajveergill6036
    @rajveergill6036 หลายเดือนก่อน +9

    Sidhu bai miss u

  • @apkarsingh3590
    @apkarsingh3590 หลายเดือนก่อน +11

    Ma AP g Di video pahile like karta hu fir sunta hu

  • @trucker518
    @trucker518 หลายเดือนก่อน +12

    Aam admi now khas admi

    • @jsranajsrana5263
      @jsranajsrana5263 หลายเดือนก่อน

      ਉਹ ਕਿਸ ਤਰ੍ਹਾਂ, ਉਹ ਕਿਹੜੇ ਗੁਣ ਹਨ ਜਿਸ ਕਰਕੇ ਤੁਸੀਂ ਇਸਨੂੰ ਖਾਸ ਪਾਰਟੀ ਕਿਹਾ, ਇਸ ਵਿੱਚ ਕਾਂਗਰਸ ਬਾਦਲ ਦਲ ਤੇ ਬੀਜੇਪੀ ਵਾਲੇ ਕਿਹੜੇ ਗੁਣ ਆ ਗਏ ਹਨ.

    • @ravi190367
      @ravi190367 หลายเดือนก่อน

      Why feel threat, when u are an aam aadmi. Count the number of cars in security of madam and mummy of maan saab. 😂

  • @kahlon7793
    @kahlon7793 หลายเดือนก่อน +5

    ਇਸ ਵਾਰ ਵੋਟਾ ਚ ਇਹਨਾ ਨੂੰ ਅਸਲੀ ਅੁਕਾਤ ਪਤਾ ਲੱਗ ਜੂ

  • @namansharma2313
    @namansharma2313 หลายเดือนก่อน +9

    #justiceforsidhumoosewala

  • @PARAMJITKAUR-ul5ff
    @PARAMJITKAUR-ul5ff หลายเดือนก่อน +6

    #justiceforsidhumoosewalap🙏

  • @PrabhjotSingh-ku5nv
    @PrabhjotSingh-ku5nv หลายเดือนก่อน +6

    V. Good reporting ritesh ji👍🏼👍🏼

  • @samarmottan917
    @samarmottan917 หลายเดือนก่อน +1

    ❤❤ Ritesh Lakhi ji you are true and great journalist of today's social media ❤️

  • @badalmohinder7408
    @badalmohinder7408 หลายเดือนก่อน +4

    Great Reporting lakhi Shaib

  • @rajvindersinghdhaliwal9342
    @rajvindersinghdhaliwal9342 หลายเดือนก่อน +2

    Very good news and good point

  • @BalwinderSingh-wr1cs
    @BalwinderSingh-wr1cs หลายเดือนก่อน +2

    What a joke, it’s only convenient for them to throw the excuse or argument to protect themselves. At no point they have made any effort for Sidhu’s case. Unbelievable really !!!

  • @Sikhcommunity6262
    @Sikhcommunity6262 28 วันที่ผ่านมา +1

    ਸਾਰਾ ਕੁੱਝ ਸਾਹਮਣੇ ਆ ਜਾਣਾ ਸਮਾਂ ਆਉਣ ਤੇ,,, ਪਰ ਸਿੱਧੂ ਬਾਈ ਦਾ ਸਮਾਂ ਨਹੀਂ ਆਉਣਾਂ।।।😢😢

  • @apkarsingh3590
    @apkarsingh3590 หลายเดือนก่อน +7

    Sat sri akal ji good

  • @user-hg8kk2fn9e
    @user-hg8kk2fn9e หลายเดือนก่อน

    Lakhi ji I am very very proud of your Journalism , you have the gutts to play this truth in the public. Politicians are scared for their lives but not
    people's lives. Shame on them. we don't deserve these kind of leaders and Politicians.

  • @architlath2
    @architlath2 หลายเดือนก่อน +7

    Rangla punjab bn reha,,,,every thing only in adds and in posters ,,,ground level "0",,,ya bhashna vich,,,baki beda gark ho gya,,,koi afsar ni sunda,,,,ethe na koi insaaf,,,corruption double tripple,,,nasha double tripple,,,,no solid action

  • @gsinghjawanda5373
    @gsinghjawanda5373 29 วันที่ผ่านมา

    Good job ਲੱਖੀ ਬਾਈ ਜੀ nice report 🙏

  • @pinderdhillon8046
    @pinderdhillon8046 หลายเดือนก่อน +1

    Good job ਵੀਰ ਵਿਕਾਊ ਮੀਡੀਆ ਨੇ ਤਾਂ ਇਹ ਖਬਰ ਦਿਖਾਈ ਹੀ ਨਹੀਂ ਏਹ ਰਿਪੋਰਟ mentu gurusaria ਅੱਜ ਗੱਲ ਕਰੀ c ਤੇ ਇੱਕ ਤੁਸੀਂ 👍❤️🙏

  • @UserLioness
    @UserLioness หลายเดือนก่อน +4

    Justice for Sidhu moose wala🙏

  • @johanrahul
    @johanrahul หลายเดือนก่อน +6

    Saare Punjabi iss AAP sarkaar toh tang hoye paye ae, bas hun apni jeba bharan lagge hoye hai.

  • @sonunarwal8830
    @sonunarwal8830 หลายเดือนก่อน +1

    You are a great journalist sir, hatsoff to you 🙏

  • @user-iy4zj5gq5l
    @user-iy4zj5gq5l หลายเดือนก่อน +11

    ਵਕੀਲ ਜ਼ਿਆਦਾ ਤਨਖ਼ਾਹਾਂ ਲੈ ਲੈਣ ਕੇ ਹਿਲੇ ਪੲੇ ਹਨ ।ਬੇ ਤੁਕੀਆਂ ਗੱਲ ਹਨ ਸੜਕਾਂ ਬੰਦ ਕਰਨ ਦੀ। ਇਸ ਤੋਂ ਚੰਗਾ ਹੈ ਮੁੱਖ ਮੰਤਰੀ ਘਰੋਂ ਬਾਹਰ ਨਾ ਨਿਕਲ।

  • @sakattarsingh7114
    @sakattarsingh7114 หลายเดือนก่อน +1

    Respected Sir Ji 🙏
    Well done sir Ji
    You did great work 👏

  • @sukhpalsinghbamrah9521
    @sukhpalsinghbamrah9521 29 วันที่ผ่านมา +1

    ਸਕਿਉਰਟੀ ਹਟਾਉਣ ਚ ਤੇ ਲੀਕ ਕਰਨ ਚ ਜੋ ਜੋ ਵੀ ਜਿੰਮੇਵਾਰ ਨੇ ਸਭ ਨੇ ਕੀੜੇ ਪੈ ਕੇ ਮਰਨਾ

  • @billakler9703
    @billakler9703 หลายเดือนก่อน +4

    Good job sir sat shri akal ji

  • @AmitSingh-kh5td
    @AmitSingh-kh5td หลายเดือนก่อน +4

    Great job men 🫡

  • @garrys8883
    @garrys8883 หลายเดือนก่อน +3

    Bhagwant Maan's most IDIOTIC decesion to remove Sidhus security, to liverage cheap fame. I used to like this guy but he has proven he is Run of the mill stuff.

  • @mandeepsingh-ij2wi
    @mandeepsingh-ij2wi หลายเดือนก่อน +1

    Thank you lakhi ji

  • @VinayKumar-ct9xk
    @VinayKumar-ct9xk หลายเดือนก่อน +5

    #sidhu moosa wala

  • @ajayakumarpradhan7150
    @ajayakumarpradhan7150 หลายเดือนก่อน +2

    Goldy Brar Ne Swikar Kiya Ko Jab Unnhe Pata Chala Ki Sidhu Moose Wala Ki Security Hat Gaya Hai Tab Unh Ne Iss Katal Ka Zimmedari Liya Tha
    Bhagwant Mann 100% Doshi Hai Goldy Brar 99.99 % Doshi Hai

  • @varindersharmavarinderchan5172
    @varindersharmavarinderchan5172 หลายเดือนก่อน +6

    Sidhu ❤❤❤

  • @SandeepKaur-qm6cv
    @SandeepKaur-qm6cv หลายเดือนก่อน +3

    Sidhu nu marbon waleya da kakh na rave 😭

  • @partapsingh6298
    @partapsingh6298 หลายเดือนก่อน +4

    Sat shri akal Sir 🙏🏻🙏🏻🙏🏻🙏🏻🙏🏻

  • @ajayakumarpradhan7150
    @ajayakumarpradhan7150 หลายเดือนก่อน +1

    To Ye Bhagwant Mann Ko Arvind Kejriwal Ke Sath Jail Bhejna Chahiye 🤡

  • @fijispunjabicommunityclub5104
    @fijispunjabicommunityclub5104 หลายเดือนก่อน +2

    Shame on bhagwant maan

  • @morjaat5041
    @morjaat5041 หลายเดือนก่อน +7

    Bhangwant bhand is also very much seen like a donky..
    May be came out secand Jagtar Singh Hawara for save all Punjabi cominunity..
    Finished bhangwant bhand & his gang...

  • @LOVEPuri-cw6fr
    @LOVEPuri-cw6fr หลายเดือนก่อน +2

    ❤ WAHEGURU JI ❤❤❤❤❤❤❤❤❤❤❤❤

  • @paramjitkaur458
    @paramjitkaur458 หลายเดือนก่อน +6

    👍

  • @joharrobin9738
    @joharrobin9738 หลายเดือนก่อน +2

    Godi media andbagta lai
    Drug smugglers are called desh bhagat nowadays. Sidhu Moosewala, who was paying 2 crore tax to country, is called terrorist by administration. What will be the future of India?

  • @sukhdarshansingh5146
    @sukhdarshansingh5146 หลายเดือนก่อน +1

    # Justice for sindhu Moosewala

  • @ParamjeetSingh-cl5lc
    @ParamjeetSingh-cl5lc หลายเดือนก่อน +1

    Bhagwant maan te v fir kro te jiss officer ne security vapis layi criminal case lounch hove

  • @user-ge3yu8ls2o
    @user-ge3yu8ls2o หลายเดือนก่อน +1

    ਆਪਣੇ ਲੋਕਾਂ ਨੇ ਹਿਸਾਬ ਈ ਨੀਂ ਲਾਇਆ ਕਿ ਇਹ ਝੰਡਾ ਐਂਡ ਪਾਰਟੀ ਜਿੰਨੀਆਂ ਵੱਡੀਆਂ ਫੜਾਂ ਮਾਰਦੀ ਆ ਉਹਦੇ ਵਿੱਚੋ ਨਿਬੜੂ ਕਿੰਨਾ
    ਇਹ ਤਾਂ ਬੱਸ ਦੂਜੀਆਂ ਪਾਰਟੀਆਂ ਤੋਂ ਲੋਕ ਐਨੇ ਅੱਕੇ ਹੋਏ ਸੀ ਕਿ ਇਹਨਾਂ ਅਖੌਤੀ ਇਨਕਲਾਬੀਆਂ ਦਾ ਤੁੱਕਾ ਲੱਗ ਗਿਆ ਬਦਲਾਅ ਦੇ ਚਾਅ ਚ ਕਿਸੇ ਨੇ ਇਹ ਦੇਖਿਆ ਈ ਨੀ ਕਿ ਜਿਸ ਨੂੰ ਅਸੀਂ ਐਮ ਐਲ ਏ ਚੁਣ ਰਹੇ ਆਂ ਉਹਦੇ ਪੱਲੇ ਕੁਝ ਹੈਗਾ ਵੀ ਆ ਬਸ ਚਾਅ ਚਾਅ ਚ ਈ ਝੁੱਗਾ ਚੌੜ ਕਰਾ ਲਿਆ ਅਜੇ ਤਿੰਨ ਸਾਲ ਹੋਰ ਪੰਜਾਬ ਸਿਰ ਹਜਾਰਾਂ ਕਰੋੜ ਰੁਪਏ ਦਾ ਕਰਜ਼ਾ ਚੜਾਉਣਗੇ ਕਾਹਦਾ ਇਨਕਲਾਬ ਆ ਇਹਨਾਂ ਨੇ ਤਾਂ ਮੰਜੀ ਠੋਕ ਤੀ ਪੰਜਾਬ ਦੀ

  • @kulwantuppal2964
    @kulwantuppal2964 หลายเดือนก่อน +1

    Great analysis 👍

  • @uswildlife9
    @uswildlife9 หลายเดือนก่อน +2

    #JusticeForSidhuMooseWala

  • @RajveerSingh-yy5xp
    @RajveerSingh-yy5xp หลายเดือนก่อน

    ਲੱਖ ਲੱਖ ਲਾਹਨਤਾਂ ਪੰਜ਼ਾਬ ਸਰਕਾਰ ਨੂੰ ਤੇ ਪੰਜ਼ਾਬ ਪੁਲਸ ਨੂੰ 😭😭

  • @narindersingh9364
    @narindersingh9364 หลายเดือนก่อน +1

    Sat Sri Akal Lakhi Veer ji 🙏 ❤ 🙏

  • @baljitlohan2902
    @baljitlohan2902 หลายเดือนก่อน +2

    Sidhu Mussewala was the biggest icon of Punjabi music. He was not given proper security by Punjab government. It is the biggest shame on Mann government. He is directly responsible for the killing of Mussewala..

  • @Adv_Dhaliwal
    @Adv_Dhaliwal หลายเดือนก่อน +1

    Extremely informative video.

  • @Manvindergrewal2107
    @Manvindergrewal2107 หลายเดือนก่อน +1

    ਆ ਗੰਜੇ ਜੇ ਬਲਤੇਜ ਪੰਨੂੰ ਤੇ ਪਰਚਾ ਦਰਜ ਹੋਣਾ ਚਾਹੀਦਾ

  • @ajayakumarpradhan7150
    @ajayakumarpradhan7150 หลายเดือนก่อน +2

    Sidhu Moose Wala Ki Katal Mein
    Baltej Pannu 100% Doshi Hai, Bhagwant Mann 100% Doshi Hai
    Goldy Brar 99% Doshi Hai
    Sachin Thapan 98% Doshi Hai
    Lawrence Bishnoi 50% Doshi Hai

  • @kuljitsingh9302
    @kuljitsingh9302 หลายเดือนก่อน +1

    Ritesh veer ji you are one man Army . Salute you from Indian Army soldier 💪.

  • @jassadhillon9339
    @jassadhillon9339 หลายเดือนก่อน +2

    #justiceforsidhumoosewala❤

  • @daredevil8562
    @daredevil8562 หลายเดือนก่อน +3

    Baltej pannu te Bhagwant maan ne security leak kiti
    Baltej pannu criminal hai

  • @sarojrani1048
    @sarojrani1048 หลายเดือนก่อน +1

    Well done Lakhi ji

  • @kschahal5647
    @kschahal5647 หลายเดือนก่อน

    You are great journalist lakhi g salute you 👍👍👍👍👍

  • @Editverse324
    @Editverse324 หลายเดือนก่อน +1

    we want Justice to sidhu moosewala.

  • @BittuChambal-vl4hr
    @BittuChambal-vl4hr หลายเดือนก่อน +1

    Good job paaji 👍👍👍👍

  • @jagdishsingh-le7tt
    @jagdishsingh-le7tt หลายเดือนก่อน +1

    Veer good work 👍🏻👍🏻

  • @narinderkumar969
    @narinderkumar969 หลายเดือนก่อน +1

    very very nice report

  • @Muslimshorts19
    @Muslimshorts19 หลายเดือนก่อน

    Punjab govt must b held accountable in brazen murder of Moosewala

  • @amritfarmah
    @amritfarmah 25 วันที่ผ่านมา

    Always speaking the facts and truth sir salute 🫡

  • @chikramtararadv
    @chikramtararadv หลายเดือนก่อน +1

    Good work sir

  • @Beni-wh7ej
    @Beni-wh7ej หลายเดือนก่อน +3

    Jidde de Lok udda di Sarkaar.

  • @TSBADESHA
    @TSBADESHA หลายเดือนก่อน

    ਸੱਚ ਨੂੰ ਦਬਾਇਆ ਨਹੀਂ ਜਾ ਸਕਦਾ।

  • @vikkuknathiya372
    @vikkuknathiya372 หลายเดือนก่อน +1

    BEST JOURNALIST

  • @ManjitKaur-ev1zp
    @ManjitKaur-ev1zp หลายเดือนก่อน +1

    Justice for Sidhu Moosewala

  • @Baljeetsingh-jq7ig
    @Baljeetsingh-jq7ig หลายเดือนก่อน +2

    ADVOCATE GERNAL DI ZAMIR JAAG GAYEE TE SACH BOLE GYA

  • @punjab4754
    @punjab4754 หลายเดือนก่อน +5

    Chor te jhoothi aap party

  • @mohansingh7391
    @mohansingh7391 หลายเดือนก่อน +3

    ਆਹ ਗੰਜਾ ਪੱਤਰਕਾਰ ਪੰਨੂ ਇਸੇ ਨੂੰ ਪੁੱਛਿਆ ਜਾਵੇ ਹੁਣ ਦੱਸ ਪੁੱਤ ਤੇਰਾ ਕੀ ਆ ਕਾਲੀਆ

    • @SleepyElectricCar-lu2fv
      @SleepyElectricCar-lu2fv หลายเดือนก่อน

      ਇਸੇ ਗੰਜੇ ਨੇ ਸਾਰਾ ਪਲਾਨ ਘੜਿਆ ਸੀ

  • @user-bw6mz3bu7v
    @user-bw6mz3bu7v หลายเดือนก่อน

    ਜਦੋਂ ਸੋਧਾ ਸੋਧਾ ਕਰ ਕੇ ਲੋਕ ਖ਼ੁਸ਼ ਹੁੰਦੇ ਹਨ, ਤਾਂ ਇੰਝ ਹੀ ਹੁੰਦਾ ਹੈ।ਸਿੱਧੂ ਮੂਸੇ ਵਾਲ਼ੇ ਨੂੰ ਮਾਰਨ ਵਾਲੇ ਅਤੇ ਉਹਨਾਂ ਦੇ ਸਮੱਰਥਕ ਤਾਂ justify ਹੀ ਕਰਦੇ ਹਨ ।ਇੰਝ ਹੀ ਚਮਕੀਲੇ ਨੂੰ ਮਾਰਨ ਵਾਲੇ ਘੱਟ ਸਨ ਪਰ ਉਨ੍ਹਾਂ ਨੂੰ ਸੁਨਣ ਵਾਲ਼ੇ ਪੂਰੀ ਦੁਨੀਆਂ ਵਿੱਚ ਹਨ।ਅੱਜ ਵੀ ਕੁੱਝ ਆਪੇ ਬਣੇ ਵਿਦਵਾਨ interview ਵਿੱਚ ਉਹਨਾਂ ਦੀ ਮੌਤ ਨੂੰ ਸਹੀ ਕਹਿ ਰਹੇ ਹਨ। ਸਰਕਾਰ ਚਾਹੇ ਕੋਈ ਵੀ ਹੋਵੇ ਉਹ ਜਾਣ ਬੁੱਝ ਕੇ ਆਪਣੀ ਬਦਨਾਮੀ ਦਾ ਕਾਰਨ ਨਹੀਂ ਬਣਦੀ।