Amritpal Singh ਦੇ ਜਿੱਤਦੇ ਹੀ Congress ਆਗੂਆਂ ਨੂੰ ਆਉਣ ਲੱਗੇ ਗੈਂਗਸਟਰਾਂ ਦੇ ਫੋਨ

แชร์
ฝัง
  • เผยแพร่เมื่อ 3 มิ.ย. 2024
  • ਅੰਮ੍ਰਿਤਪਾਲ ਸਿੰਘ ਦੇ ਜਿੱਤਦੇ ਹੀ ਕਾਂਗਰਸ ਆਗੂਆਂ ਨੂੰ ਆਉਣ ਲੱਗੇ ਗੈਂਗਸਟਰਾਂ ਦੇ ਫੋਨ, ਦੇਖੋ ਕਿਸ ਗੈਂਗਸਟਰ ਨੇ ਦਿੱਤੀ ਧਮਕੀ
    #kulbirzira #loksabhaelection2024 #electionresults #election2024 #pmmodi #electioncounting #CountingDayWithNews18 #loksabhaelection2024result #electionresult2024 #countingday2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 363

  • @najamsingh1190
    @najamsingh1190 หลายเดือนก่อน +67

    ਕਾਂਗਰਸ ਪਹਿਲਾਂ ਵਾਲੇ ਕੰਮਾ ਤੇ ਆ ਗੀ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ ਇਹ ਨਹੀ ਚਾਹੁੰਦੇ ਕੇ ਸਿੱਖ ਰਾਜਨੀਤੀ ਪੰਜਾਬ ਵਿਚ ਆਵੇ

    • @lakheeaulakh2475
      @lakheeaulakh2475 หลายเดือนก่อน +1

      Bakwaas karr riha eh Banda Khalistani , te naal frotia naal jorr riha eh sabh propaganda karr riha. Beware of these kind of politicians.

    • @lakheeaulakh2475
      @lakheeaulakh2475 หลายเดือนก่อน

      Eh center di boli bol riha, Punjab vich enne gadaar ekuthe ho gye ne, ehna de parshame to vee duur raho

  • @AmarjeetKaurSandhu174
    @AmarjeetKaurSandhu174 หลายเดือนก่อน +104

    ਹੁਣ ਫਿਰ ਇਸ ਚੈਨਲਾਂ ਨੇ ਇਹਨਾਂ ਗਿਰੇ ਹੋਏ ਲੀਡਰਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਵਿਚ ਕਸਰ ਨਹੀਂ ਛੱਡਣੀ ਜੇ ਕਾਲ ਕਰਨੀ ਹੁੰਦੀ ਤੈਨੂੰ ਪਹਿਲਾਂ ਹੀ ਬੈਠਾ ਦੇਣਾ ਸੀ ਸ਼ਰਮ ਨਹੀ ਆਉਦੇ ਗੱਲ ਸਿਰਫ ਮਿਰਚਾਂ ਅੰਮ੍ਰਿਤਪਾਲ ਸਿੰਘ ਦੇ ਜਿੱਤਣ ਦੀਆਂ ਲੱਗੀਆਂ ਨੇ

  • @navjotsingh-ho4uu
    @navjotsingh-ho4uu หลายเดือนก่อน +135

    Call ਵੀ ਤਾਂ ਤੁਸੀਂ ਕਰਾਉਂਦੇ ਨੇ ਕਿ ਗੈਂਗਸਟਾਰਾ ਤੋਂ ਅੰਮ੍ਰਿਤਪਾਲ ਸਿੰਘ ਤਾਂ ਕੱਲ ਆਇਆ

    • @086wolf
      @086wolf หลายเดือนก่อน +3

      Sahi aa bro, jido Amritpal bahar aa geya udo ehna ne ewe hi kirdar khushi karni.....Sikha nu chaida apna think tank te IT cell banaye, nyi ta ehna ne kade panthic sarkar nyi aun deni

  • @jaspalchahal5939
    @jaspalchahal5939 หลายเดือนก่อน +132

    ਹੂਣ ਹੌਸਲਾ ਰਖ ,ਤੇਰੇ ਬਿਆਨਾ ਦੀ ਲੌੜ ਨਹੀਂ ਕਿਸੇ ਨੂੰ

    • @RajinderSingh-pz8dt
      @RajinderSingh-pz8dt หลายเดือนก่อน +6

      ਹੂਣ ਇਹਨਾਂ ਜ਼ਮੀਰ ਮਰੀ ਹੋਈ ਵਾਲ਼ੇ ਅਮਿਤਪਾਲ ਨੂੰ ਜਾਣ ਬੂੱਝ ਕਿ ਬਦਨਾਮ ਕਰਾਉਣਗੇ

    • @user-qm9mw7eq6t
      @user-qm9mw7eq6t หลายเดือนก่อน

      BJP ਨੂੰ ਮੂਤ ਪਿਲਾ ਦਿੱਤਾ ਪੰਜਾਬ ਦੇ ਹਿੰਦੂਆ ਨੇ 😂😂😂

    • @GoldyDhaliwal-qp5jl
      @GoldyDhaliwal-qp5jl หลายเดือนก่อน +1

      ​@@RajinderSingh-pz8dtshi keha bai

  • @dhillonsaab148
    @dhillonsaab148 หลายเดือนก่อน +90

    ਅੱਜ ਵੈਸੇ ਵੀ ੪ ਜੂਨ ਆ ਇਕ ਅੱਧਾ ਕਾਂਗਰਸੀ ਬੁੜ੍ਹਕ ਵੀ ਜਾਊ ਤੇ ਕੋਈ ਗੱਲ ਨਈ 😂😂

  • @ipreetturh
    @ipreetturh หลายเดือนก่อน +84

    ਚੱਲ ਰੋ ਨਾ ਕੰਜਰੀ ਦਿਆ

  • @rajindersingh6282
    @rajindersingh6282 หลายเดือนก่อน +35

    ਦੁਸ਼ਟਾ ਨੂੰ ਉਲੂਆ ਨੂੰ ਸੂਰਜ ਚੰਗਾ ਨਹੀ ਲਗਦਾ ਹਥ ਪਹੁੰਚਿਆ ਨਹੀ ਥੂਹ ਕੌੜੀ ਦੁਰਫਿਟੇਮੁਹ ਤੁਹਾਡੇ ਦੁਸ਼ਟਾ ਦੇ

  • @lakhvirsingh9941
    @lakhvirsingh9941 หลายเดือนก่อน +66

    ਦੁਰ ਫਿਟੇ ਮੂੰਹ ਜੀਰੇ ਤੇਰੇ

  • @gurjantbatth3975
    @gurjantbatth3975 หลายเดือนก่อน +62

    ਸਿੱਧੂ ਮੂਸਾ ਵੱਲੇ ਬਾਈ ਜੀ ਦੀ ਮੌਤ ਦਾ ਜਿੰਮੇਵਾਰ kon ਹੈ ਓ ਦੱਸ

  • @joban784
    @joban784 หลายเดือนก่อน +47

    ਚਾਵਲਾ ਏਜੰਸੀਆ ਵੀ ਥੋੜੀਆਂ ਹੈ

  • @sahilsabharwal6593
    @sahilsabharwal6593 หลายเดือนก่อน +14

    ਭਾਰਤ ਦਾ ਸੰਵਿਧਾਨ ਸਭ ਨੂੰ ਹੱਕ ਦਿੰਦਾ ਹੈ ਚੋਣ ਲੜਨ ਦਾ ❤

  • @GurparkarSingh-co9bk
    @GurparkarSingh-co9bk หลายเดือนก่อน +4

    ਏਨੀ ਨੀਵੀਂ ਸਿਆਸਤ ਨਾ ਕਰੋ ਕੁਝ ਸੰਗ ਕਰ
    ਜੇ ਕੋਈ ਕਨੂੰਨ ਤੋੜਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕਰੋ ਗੈਗਸਟਰ ਲੀਡਰਾਂ ਦੀ ਹੀ ਦੇਣ ਹੈ ਜਨਾਬ
    ਨੀਵੇ ਪੱਧਰ ਦੀ ਸਿਆਸਤ ਨਾ ਕਰੋ ਜੀ

  • @gurpreetsinghchatha1373
    @gurpreetsinghchatha1373 หลายเดือนก่อน +26

    ਜਦੋ ਬਰਾਬਰੀ ਨਾਂ ਹੋਵੇ ਫਿਰ ਜੀਰੇ ਵਰਗੇ ਬਦਨਾਮੀ ਕਰਦੇ ਨੇ ਇਹਦੀ ਕਿਹੜੀ ਪੰਥਕ ਸੋਚ ਆ ਐਂਵੇ ਪਗ ਵਿੱਚ ਸਿਰ ਫਸਾਈ ਫਿਰਦਾ

  • @GurdeepGill-nh8zy
    @GurdeepGill-nh8zy หลายเดือนก่อน +38

    ਤੁਸੀਂ ਘਰ ਬੈਠੋ ਜੀਰਾ ਸਹਿਬ ਪੰਜਾਬ ਸੰਭਾਲਣ ਲਈ ਗੁਰੂ ਜੀ ਨੇ ਆਪਣੇ ਪੁੱਤਰਾਂ ਦੀ ਡਿਊਟੀ ਆਪਣੇ ਆਪ ਲਾ ਦੇਣੀ ਹੈ ਤੁਹਾਨੂੰ ਸੰਗਤ ਨੇ ਫ਼ਤਵਾ ਨਹੀਂ ਦਿੱਤਾ ਸੰਗਤਾਂ ਨੇ ਜਿਹੜੇ ਨਵੇਂ ਵੀਰਾਂ ਨੂੰ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਾਈਏ ਉਹਨਾਂ ਨੂੰ ਕੰਮ ਕਰਨ ਦਿਓ ਉਹਨਾਂ ਤੇ ਇਲਜਾਮ ਨਾ ਲਾਓ ਆਰਾਮ ਕਰੋ ਤਾਂ ਕਿ ਹੋਰਾਂ ਨੂੰ ਮੋਕਾ ਮਿਲ ਸਕੇ।

    • @preetinder7731
      @preetinder7731 หลายเดือนก่อน

      ਕਗਰਸ ਨੇ ਕਿਹੜਾ ਖੈਰ ਗੁਜਾਰੀ ਸੀ ਤੁਸੀ ਸਿਰਾ ਤੇ ਪਗਾ ਬੰਨੀਆ ਨੇ ਤਾਂਬਣੇ ਫਿਰਦੇ ਕਗਰਸ ਦੇ ਦਲੇ ਇੰਦਰਾ ਨੇ ਬਹੁਤ ਹੀ ਚੰਗਾ ਕੀਤਾ ਸੀ ਸਾਡੇ ਹਰਿਮੰਦਰ ਸਾਹਿਬ ਤੇ ਟੈਕ ਕਰਵਾ ਕੇ ਕਗਰਸ ਤਾ ਦੁਧ ਧੋਤੀਏ ਸ਼ਰਮ ਨਾਲ ਨਕ ਡਬੋ ਕੇ ਮਰਜਾਉ

  • @user-qu2we1be3f
    @user-qu2we1be3f หลายเดือนก่อน +17

    ਹਾ ਹਾ ਹਾ ਹਾ ਹਾ ਹਾ ਫਿਟੇ ਮੂਹ ਤੁਹਾਡੇ ਪੱਗਾ ਬੰਨਣ ਲਈ ਖਾਲਿਸਤਾਨੀ ਕੌਣ ਨੇ ਸਿਧਾ ਦਸ ਇੰਦਰਾ ਦੇ ਪੁੱਤ

  • @DhanwantSingh-cn8og
    @DhanwantSingh-cn8og หลายเดือนก่อน +35

    Chal jhoothi 😂😂😂😂😂😂😂

  • @doctor_vehama_da
    @doctor_vehama_da หลายเดือนก่อน +34

    BHAU AMRITPAL SINGH ZINDABAD ⛳♥️

  • @lakhwinderkaur8326
    @lakhwinderkaur8326 หลายเดือนก่อน +18

    ਰੋ ਨਾ ਭਰਾਵਾ ! ਅੰਮ੍ਰਿਤਪਾਲ ਸਿੰਘ ਤੋਂ ਪਹਿਲਾਂ ਗੈਂਗਸਟਰਾਂ ਨੇ ਕੁਝ ਨਹੀਂ ਕੀਤਾ

  • @ajayajayajayajay5672
    @ajayajayajayajay5672 หลายเดือนก่อน +4

    ਜ਼ੀਰਾ ਸਾਬ੍ਹ ਤੁਸੀਂ ਆਪ ਕਿਹਾ ਕਿ ਜਿੱਤਣ ਤੋਂ ਬਾਅਦ ਮੈ ਅਮ੍ਰਿਤ ਪਾਲ ਨੂੰ ਜੇਲ੍ਹ ਤੋਂ ਰਿਹਾਅ ਕਰਵਾਗਾ ਵੀਰ ਅਮ੍ਰਿਤ ਪਾਲ ਇਕੱਲਾ ਜਿਤੀਆਂ ਤੁਹਾਡੇ ਤਾਂ ਅਠ ਜਿਤੇ ਨੇ ਗਲ ਹਾਜ਼ਮ ਨੀ ਹੋਈ ਭਾਈ ਸਾਹਿਬ ਤਾ ਹਜੇ ਸਿਆਸਤ ਵਿੱਚ ਆਏ ਨੇ ਤੁਸੀਂ ਤਾਂ ਬਹੁਤ ਪੁਰਾਣੇ ਖਿਡਾਰੀ ਹੋ ਬਾਕੀ ਲੋਕ ਸਮਝਦਾਰ ਐ

  • @subashchander9107
    @subashchander9107 หลายเดือนก่อน +21

    Veer amritpal Paji bahar a rahe hain Tanu dar lag raha hai

  • @arvindersingh3905
    @arvindersingh3905 หลายเดือนก่อน +26

    Salyia Khalstani vich kitho aa gaye.

  • @karajsingh7556
    @karajsingh7556 หลายเดือนก่อน +9

    ਹਾਰ ਜਰੀ ਨਹੀਂ ਜਾਂਦੀ ਰੋ ਰਿਹਾ

  • @gurchransingh5674
    @gurchransingh5674 หลายเดือนก่อน +4

    ਦੱਲਿਉ ਪੰਜਾਬ ਵਿੱਚ ਗੈਗਸਟਾਰਾ ਤੋ ਧਮਕੀਆ ਪਹਿਲਾ ਤੁਸੀ ਦਿਵਾਉਂਦੇ ਸੀ ਚਵਲ

  • @mohnimadahar5398
    @mohnimadahar5398 หลายเดือนก่อน +22

    Mutt nikal gaya

  • @GurmeetSingh-is6lx
    @GurmeetSingh-is6lx หลายเดือนก่อน +6

    ਸ਼ਰਮ ਕਰ ਗਲ ਕਰਨ ਲਗਿਆ

  • @gurbaazsinghsidhukhalistan1787
    @gurbaazsinghsidhukhalistan1787 หลายเดือนก่อน +23

    Chika kda da ge khalistan jindabad

  • @rajpalsidhu8179
    @rajpalsidhu8179 หลายเดือนก่อน +16

    ਕਿਉ ਅਜੇ ਤਾ ਭਾੲੀ ਅਮਿਰਤਪਾਲ ਿਸੰਘ ਬਾਹਰ ਨਹੀਂ ਆਇਆ ਮੋਕ ਪਹਿਲਾਂ ਹੀ ਪੈਣ ਲੱਗ ਪਈ

  • @kawaldeepsingh5613
    @kawaldeepsingh5613 หลายเดือนก่อน +16

    Har. Gaya. 😢

  • @sawrajsingh9142
    @sawrajsingh9142 หลายเดือนก่อน +6

    ਕਿਸੇ ਨੇ fake ਕਾਲ ਕੀਤੀ ਹੋਣੀ ਹੈ

  • @sidhu2529
    @sidhu2529 หลายเดือนก่อน +52

    ਚੀਕ

    • @vardaantv542
      @vardaantv542 หลายเดือนก่อน +1

      BILKUL SAHI ,CHEEKA NIKL RHIAAN .

    • @deepa3313
      @deepa3313 หลายเดือนก่อน

      😂 cheeka

  • @KewalGrewal-dj3iq
    @KewalGrewal-dj3iq หลายเดือนก่อน +6

    ਤੁਸੀ ਪਹਿਲਾ ਤਾ ਪੱਗਾ ਬੰਨਣੀਆ ਬੰਦ ਕਰੋ।ਟੋਪੀਆਂ ਲਿਆ ਕਰੋ

  • @Kamalsingh-ee9uy
    @Kamalsingh-ee9uy หลายเดือนก่อน +13

    Agencia apne bande jaila vich ni dakdia

  • @davinderdavinder8167
    @davinderdavinder8167 หลายเดือนก่อน +29

    Ronda kyu a

  • @karnailchahal6833
    @karnailchahal6833 หลายเดือนก่อน +2

    ਅਮ੍ਰਿਤਪਾਲ ਸਿੰਘ ਦੇ ਜਿੱਤਣ ਨਾਲ ਇਹਨਾਂ ਨੂੰ ਮਿੱਰਚਾਂ ਕਿਉ ਲੱਗ ਦੀਆਂ ਨੇ

  • @deepdhindsavlogs9097
    @deepdhindsavlogs9097 หลายเดือนก่อน +4

    ਤੂੰ ਸਿਰ ਤੋਂ ਪੱਗ ਉਤਾਰ ਕੇ ਰੱਖ ਦੇ ਪੱਗਾਂ ਵਿੱਚ ਸਿਰ ਫਸਾਏ ਹੋਏ ਨੇ ਕਿੰਨੀ ਤਕਲੀਫ ਹੋਈ ਹੈ ਸਿੰਘਾਂ ਦੇ ਜਿੱਤਣ ਦੀ ਦਿੱਲੀ ਦੇ ਦੱਲੇ

  • @gulzarsahota137
    @gulzarsahota137 หลายเดือนก่อน +10

    Kehda phone Aya number share kro koi mushkil nahi

  • @user-uv5qp8jq6b
    @user-uv5qp8jq6b หลายเดือนก่อน +2

    ਤੁਹਾਡੇ ਵਰਗਾ ਸਲਾਹ ਕਾਰ ਖਾਲਸੇ ਨੂੰ ਨਹੀਂ ਚਾਹੀਦਾ

  • @kalasidhu1130
    @kalasidhu1130 หลายเดือนก่อน +10

    ਚੀਕਾਂ ਮਾਰ ਹੁਣ

  • @sukhsingh8950
    @sukhsingh8950 หลายเดือนก่อน +8

    Congress sarkar wele jehra public da nuksaan hoia osda jimmewar kon e

  • @ShinderSingh-ck6tx
    @ShinderSingh-ck6tx หลายเดือนก่อน +1

    ਅਜੰਸੀਆਂ ਸਰਕਾਰਾ ਦੀਆਂ ਹੁੰਦੀਆਂ ਨਾ ਕੇ ਕਿਸੇ ਅਤਵਾਦੀ ਨਾ ਗੈਂਗ ਸਟਰ ਨਾ ਆਮ ਵਰਗੇ ਲੋਕਾਂ ਦੀਆਂ। ਫਿਰ ਮਾੜੀਆਂ ਤਾਂ ਥੋਡੀਆਂ ਸਰਕਾਰਾ। ਆਹੂ ਨਾ ਕਿਹਾ ਨਾ ਇਉਂ ਕਿਹਾ ਸਪਸ਼ਟ ਕਿ ਇਹ ਮੌਕੇ ਦੀਆਂ ਸਰਕਾਰਾਂ ਦਾ ਬੰਦਾ ਹੈ।

  • @BaldevSingh-dz8cf
    @BaldevSingh-dz8cf หลายเดือนก่อน +1

    ਜ਼ੀਰਾ ਨੂੰ ਅਜੇ ਵੀ ਹਾਰ ਕੇ ਸ਼ਰਮ ਨਹੀਂ ਆਈ

  • @ranjeetkaur6746
    @ranjeetkaur6746 หลายเดือนก่อน +1

    ਸ਼ਰਮ ਕਰਲੈ, ਜਿੱਤ ਹਾਰ ਤਾਂ ਬਣੀ ਹੁੰਦੀ ਹੈ ਐਵੇਂ ਨੀਚਤਾ ਤੇ ਨਹੀਂ ਉਤਰੀਦਾ। ਆਪ ਈ ਨਾ ਕੋਈ ਕਾਰਾ ਕਰਵਾ ਦੇਵੀਂ ਸਾੜੇ ਦਾ ਮਾਰਿਆ ਹੋਇਆ।

  • @satgursingh2984
    @satgursingh2984 หลายเดือนก่อน +7

    18 waleo kiu nafrat filoune o

  • @user-wp9sy7lf9i
    @user-wp9sy7lf9i หลายเดือนก่อน +1

    ਕਾਲਾ ਥੋਡੀ ਸਰਕਾਰ ਵੇਲੇ ਹੀ ਸੁਰੂ ਹੋਈਆ

  • @SonyJagroop-mx8wf
    @SonyJagroop-mx8wf หลายเดือนก่อน +2

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @arshsandhu9936
    @arshsandhu9936 หลายเดือนก่อน +1

    ਹੁਣ ਪਤਾ ਲੱਗ ਗਿਆ, ਜੀਰੇ ਦਾ ਤੜਕਾ ਸੜ ਗਿਆ ਹੈ। ਹੁਣ ਸਬਜੀ ਆਪੇ ਹੀ ਸੁਆਦ ਨਹੀਂ ਲੱਗਣੀ, ਸੋ ਸੜੋ ਨਾ ਜਰੋ। ਜੀ, ਰਾ, ਜੀ, ।

  • @GurmeetsinghKhanabadosh
    @GurmeetsinghKhanabadosh หลายเดือนก่อน +1

    ਗੈਂਗਸਟਰ ਤੁਹਾਡੇ ਹੀ ਪੈਦਾ ਕੀਤੇ ਹਨ,, ਤੇ ਇਹ ਹੁਣ ਤੁਸੀਂ ਆਪ ਭੁਗਤੋ,, ਨਵੇਂ ਬਦਲਾਅ ਵਾਲਿਆਂ ਤੋਂ ਤੁਹਾਡਾ ਕੀ ਮਤਲਬ ??

  • @TheKingRaaz06
    @TheKingRaaz06 หลายเดือนก่อน +1

    भाई अमृतपाल सिंह खालसा जिंदाबाद 🎉 देश के सभी लोगो को बधाई हो भाई साहब जीत चुके हैं 🎉

  • @sukhsandhu8120
    @sukhsandhu8120 หลายเดือนก่อน +5

    Bhi sahab jidabad jidabad jidabad jidabad jidabad

  • @Brar-Farming744
    @Brar-Farming744 หลายเดือนก่อน +1

    ਗੈਂਗਸਟਰ ਵੀ ਤੁਸੀਂ ਹੀ ਤਿਆਰ ਕੀਤੇ ਹੋਏ ਆ

  • @Gurmeet_kaur_khalsa
    @Gurmeet_kaur_khalsa หลายเดือนก่อน +1

    ਘਟੀਆ ਸਿਆਸਤ ਘਟੀਆ ਸੋਚ 😡

  • @user-rk9qh6hb8l
    @user-rk9qh6hb8l หลายเดือนก่อน +5

    Bhai.amritpal.zindabad❤❤

  • @NirmalSingh-qt5qi
    @NirmalSingh-qt5qi หลายเดือนก่อน +1

    ਇਹਨਾਂ ਦੀ ਆਦਤ ਨਹੀਂ ਬਦਲਣੀ ਇਲਜਾਮ ਲਾਉਣ ਵਾਲੀ

  • @SonyJagroop-mx8wf
    @SonyJagroop-mx8wf หลายเดือนก่อน +1

    ਤੁਸੀਂ ਲੋਕ ਸਿੱਖਾ ਨੂੰ ਨਫ਼ਰਤ ਕਰਦੇ ਹੋ ਤੁਸੀਂ ਲੋਕ ਕਾਂਗਰਸ ਦੇ ਦੱਲੇ ਹੋ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @aulakh7fitness850
    @aulakh7fitness850 หลายเดือนก่อน +6

    Zire de piche pe gea khira

  • @user-Rashpalsohi55
    @user-Rashpalsohi55 หลายเดือนก่อน +1

    ਇਸ ਫੋਨ ਆਉਣ ਵਿੱਚ ਅੰਮ੍ਰਿਤਪਾਲ ਦਾ ਕੀ ਲੈਣਾ ਦੇਣਾ

  • @samandeepsingh4520
    @samandeepsingh4520 หลายเดือนก่อน +6

    Durfittemoh tere

  • @armaanbajwa3051
    @armaanbajwa3051 หลายเดือนก่อน +3

    Mama amritpal jail which phone kr raha but maari hua ap nl bhut Hawa c ap de

  • @rupindersodhi6869
    @rupindersodhi6869 หลายเดือนก่อน +4

    Baas kar oye
    Tu call recording joga hi hai

  • @user-cw2iw3qo4n
    @user-cw2iw3qo4n หลายเดือนก่อน

    Well said

  • @dhimandhiman2142
    @dhimandhiman2142 26 วันที่ผ่านมา

    ਏਹ ਤਾਂ ਕਾਂਗਰਸ ਪਤਾ ਸਿੰਘ ਦੀ ਹਵਾ ਤੇ ਕਿਉਂ ਡਰਦੇ ਨੇ

  • @user-ep3gv5um5t
    @user-ep3gv5um5t หลายเดือนก่อน +1

    ਗੱਲ ਇਹ ਨਹੀਂ ਕਿ ਅੰਮ੍ਰਿਤ ਪਾਲ ਜਿੱਤ ਗਿਆ ਗੱਲ ਇਹ ਹੈ ਕਿ ਤੁਹਾਨੂੰ ਟੈਨਸ਼ਨ ਇਹ ਹੈ ਕਿ ਜਿਹੜੇ ਤੁਸੀਂ ਗਲਤ ਕੰਮ ਕਰਦੇ ਸੀ ਚਿੱਟਾ ਵਿਕਾਉਂਦੇ ਸੀ ਜਾਂ ਹੋਰ ਕੋਈ ਨਜਾਇਜ਼ ਕੰਮ ਕਰਦੇ ਸੀ ਹੁਣ ਉਹ ਨਹੀਂ ਹੋਣੇ

  • @AmarjeetSingh-hx2ik
    @AmarjeetSingh-hx2ik หลายเดือนก่อน +1

    Good veer g

  • @omeshsharma66
    @omeshsharma66 หลายเดือนก่อน +1

    Sikh Kaum dharti te maan hai, ❤WaheGuru ji🙏

  • @sawrajsingh9142
    @sawrajsingh9142 หลายเดือนก่อน +2

    Bhai amripal singh khalsa zindabad

  • @harjeetsinghkhalsa1588
    @harjeetsinghkhalsa1588 หลายเดือนก่อน

    ਇਸ ਕਾਂਗਰਸੀ ਨੂੰ ਬੜੀ ਫਿਕਰ ਲੱਗ ਗਈ ਹੈ ਕੇ ਅਮ੍ਰਿਤ ਪਾਲ ਦੇ ਪਰਿਵਾਰ ਦੀ ਇਹ ਜਵਾਬਦਾਰੀ ਹੈ ਤੇ ਅੰਮ੍ਰਿਤ ਪਾਲ ਦੀ ਜਵਾਬਦਾਰੀ ਹੈ ਤੇ ਨਾਲ ਦੇ ਬੰਦਿਆਂ ਨੂੰ ਵੀ ਛੁਡਾ ਕੇ ਬਾਹਰ ਲਿਆਵੇ ਪੁੱਛੋ ਤੁਸੀਂ ਕੋ ਕੋ ਕੇ ਸਾਰਾ ਪੰਜਾਬ ਜਿਹੜਾ 84 ਵਿੱਚ ਖਤਮ ਕਰ ਦਿੱਤਾ ਉਹਦੀ ਫਿਕਰ ਕਰੋ ਤੁਸੀਂ ਆਪਣੇ ਪਾਪਾਂ ਦਾ ਪਰਾਯਸਚਿਤ ਕਰੋ

  • @sukhsandhu8120
    @sukhsandhu8120 หลายเดือนก่อน +17

    Bhi Armitpal singh ji jidabad jidabad

  • @jasvirkaur5287
    @jasvirkaur5287 หลายเดือนก่อน

    ਵਧਾਈਆਂ ਜੀ

  • @singhharahdeep
    @singhharahdeep หลายเดือนก่อน

    😂😂😂last 1

  • @chandershekar7482
    @chandershekar7482 หลายเดือนก่อน +1

    VERY good

  • @SatpalSingh-ln5pn
    @SatpalSingh-ln5pn หลายเดือนก่อน +1

    ਟਿਕ ਕੇ ਬਹਿ ਜਾ ਕਿਉਂ ਭਾਈ ਸਾਹਿਬ ਨੂੰ ਬਦਨਾਮ ਕਰਨ ਲੱਗਾ

  • @tarsemragho7519
    @tarsemragho7519 หลายเดือนก่อน

    Bilkul sahi hai Sardar ji ki bat

  • @gurpalsingh2339
    @gurpalsingh2339 หลายเดือนก่อน +1

    😢😢😢😢

  • @ranjitsingh2721
    @ranjitsingh2721 หลายเดือนก่อน +1

    ਤੂੰ ਕੀ ਚਾਉਣਾ ਕਾਂਗਰਸ ਆਵੇ ਤੇ ਹਮਲੇ ਹੋਣ

  • @punjabibhangra2950
    @punjabibhangra2950 หลายเดือนก่อน +1

    Congress
    Jindabad

  • @InderjitSingh-jw6dc
    @InderjitSingh-jw6dc หลายเดือนก่อน +1

    Bhai amritpal jindabad

  • @tehalsingh9488
    @tehalsingh9488 หลายเดือนก่อน +8

    Ja Bai kite mungfali vech

  • @aavtar1975
    @aavtar1975 หลายเดือนก่อน

    Waheguru ji mehar kreyo ihna chala to bachayeyo

  • @avrajsagoo5372
    @avrajsagoo5372 หลายเดือนก่อน

    Politics is all about pulling each other down no such thing as brotherhood

  • @ranjeetsinghsingh9180
    @ranjeetsinghsingh9180 หลายเดือนก่อน

    Ron lagh gya 😅😅😅😅

  • @LIVEGS
    @LIVEGS หลายเดือนก่อน

    ਕਾਲ ਆਉਣ ਦੀ ਜਿੰਮੇਵਾਰੀ ਕੀ ਭਾਈ ਅੰਮ੍ਰਿਤਪਾਲ ਸਿੰਘ ਦੀ ਹੈ
    ਇਹ ਕੰਮ ਭਗਵੰਤ ਸਿੰਘ ਮਾਨ ਨੇ ਵੀ ਕਰਾਇਆ ਹੋ ਸਕਦਾ ਹੈ

  • @jaswantrai5840
    @jaswantrai5840 หลายเดือนก่อน

    Eh hun eho jaheian gallan eh sare lok karn ge. Eh calls de jo gallan karda, eh ehna lokan de he kamm lagde ne

  • @jaspreetkaur1097
    @jaspreetkaur1097 หลายเดือนก่อน +1

    Amritpal veerji nu bhut sach samj ke chalna pana.

  • @amardeepsingh8338
    @amardeepsingh8338 หลายเดือนก่อน

    ਇਹ ਗੱਲਾ ਬਿਲਕੁਲ ਗਲਤ ਵਾ ਇਹ ਝੂਠ ਬੋਲਣ ਕਰਕੇ ਇਹ ਤੁਹਾਡਾ ਸਾਰਿਆਂ ਦਾ ਬੇੜਾ ਗ਼ਰਕ ਹੋਇਆ ਇਹ ਗੈਂਗਸਟਰ ਬਣਾਏ ਕਿਹੜੇ ਸੀ ਉਹ ਮਾਂ ਦੇ ਪੇਟ ਵਿੱਚੋਂ ਗੈਂਗਸਟਰ ਨਹੀਂ ਪੇਦਾ ਹੋਏ ਤੁਸੀਂ ਤੇ ਅਕਾਲੀ ਉਹਨਾਂ ਨੋਜਵਾਨਾ ਨੂੰ ਪੁੱਠੇ ਕੰਮ ਕਰਨ ਲਈ ਕਹਿੰਦੇ ਉਹਨਾਂ ਇਨਕਾਰ ਕੀਤਾ।ਝੂਠੇ ਪਰਚੇ ਪਾ ਕੇ ਤੁਸੀਂ ਜਾਣ ਬੁੱਝ ਕੇ ਇਸ ਰਾਹ ਤੇ ਧਕੇਲਿਆ ਉਹਨਾਂ ਨੂੰ ਹੁਣ ਭੁਗਤੋ

  • @amritpalsinghkhaira4626
    @amritpalsinghkhaira4626 หลายเดือนก่อน

    ਇਹ ਤੁਹਾਡੇ ਵਰਗੀ ਲੀਡਰ ਸ਼ਿਪ ਨੀ ਹੈਗੀ

  • @jaswindersinghjassa1589
    @jaswindersinghjassa1589 หลายเดือนก่อน

    Ys june ch tohfa dedo

  • @hithere5671
    @hithere5671 หลายเดือนก่อน +1

    ❤Khalistan zindabad ❤Sukha jinda zindabad ❤babbar avtar singh khanda zindabad ❤babbar hardeep singh nijjar zindabad ❤❤❤

  • @bhaivarindersinghakarpuri3228
    @bhaivarindersinghakarpuri3228 หลายเดือนก่อน

    ਜ਼ੀਰਾ ਸਾਬ ਸਿਆਣੇ ਕਹਿੰਦੇ ਨੇ ਰਾਹ ਚ ਹੱਗਿਆਂ ਵੈਰ ਨਹੀਂ ਨਿਕਲਦੇ l ਸੋ ਹੁਣ ਕੋਝੀਆਂ ਗੱਲਾਂ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਨਾ ਕਰਿਓ, ਅਪਣੀ ਹਾਰ ਸਵੀਕਾਰ ਕਰੋ l

  • @GurmukhSingh-cz2vm
    @GurmukhSingh-cz2vm หลายเดือนก่อน +1

    ਏ ਗੁਡੁ ਹੁਣ ਰੋਣਾ ਬੰਦ ਕਰ

  • @semranjeet
    @semranjeet หลายเดือนก่อน

    Call wich kahya ki Amritpal Singh Khalsa ne karvaya...ya guess hi laya

  • @param2756
    @param2756 หลายเดือนก่อน +4

    ਲੱਖ ਦੀ ਲਾਹਨਤ ਤੈਨੂੰ ਜੰਮਣ ਵਾਲੀ ਕੁੱਖ ਤੇ। ਮੈ ਕਦੀ ਇਸਦਾ ਕੋਈ ਬਿਆਨ ਨਹੀਂ ਸੁਣਿਆ ਸੀ ਨਾ ਹੀ ਇਸਦੇ ਬਾਰੇ ਕੁਝ ਜਿਆਦਾ ਪਤਾ ਸੀ, ਪਰ ਫੇਰ ਵੀ ਵੇਖਣ ਨੂੰ ਥੋੜਾ ਕ ਸਿਆਣਾ ਲਗਦਾ ਸੀ। ਕਿਸੀ ਕੁੱਤੇ ਦਾ ਬੀਜ ਆ ਇਹ ਸਿਰੇ ਦਾ ਘਟੀਆ ਬੰਦਾ, ਲਹਨਤੀਆ ਅੱਜ ਅੰਮ੍ਰਿਤਪਾਲ ਤੇ ਓਹਨੂੰ ਵੋਟ ਪਾਉਣ ਵਾਲੇ ਚਾਰ ਲੱਖ ਲੋਕ ਖਾਲਿਸਤਾਨੀ ਹੋ ਗਏ ਤੇ ਤੂੰ ਕਿਉੰ ਬਿਆਨ ਦਿੱਤਾ ਸੀ ਕੁਝ ਦਿਨ ਪਹਿਲਾ ਕੇ ਜੇ ਅਸੀਂ ਸਰਕਾਰ ਵਿਚ ਆਏ ਤਾਂ ਅੰਮ੍ਰਿਤਪਾਲ ਨੂੰ ਬਾਹਰ ਕਢਾਂਗੇ??

    • @Pannukaur1470
      @Pannukaur1470 หลายเดือนก่อน

      Garmi ch keh bitha hona
      Hun smj nhi aa rehi enu😂

  • @luckygrewal4421
    @luckygrewal4421 หลายเดือนก่อน

    Bhai Guru wale ne sare ..........

  • @nolimit2270
    @nolimit2270 หลายเดือนก่อน +3

    Hahahaha

  • @user-un7qn1bn1i
    @user-un7qn1bn1i หลายเดือนก่อน

    Sahi gl ae jeera ji

  • @user-oi1nz5ze2p
    @user-oi1nz5ze2p หลายเดือนก่อน +1

    Amratpal singh jindabaad

  • @Deep-py4gs
    @Deep-py4gs หลายเดือนก่อน

    ਹਾਰ ਨੂੰ ਜਰ ਲਾ ਕੁਲਬੀਰ ਜੀਰੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦਾ ਲੰਡੇ ਹਰੀਕੇ ਨਾਲ ਕੀ ਮੇਲ। ਇਹ ਸਿਆਸੀ ਕੀੜੇ ਹਰ ਗੱਲ ਤੇ ਸਿਆਸਤ ਕਰਦੇ ਹੀ ਰਹਿੰਦੇ ਨੇ ਆਦਤ ਤੋਂ ਮਜਬੂਰ ਆ ਇਹ ਲੋਕ। ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੇ ਬਾਹਰ ਹੁੰਦੇ ਤਾਂ ਇਹਨਾਂ ਦੁੱਕੀਆ ਤੀਕੀਆ ਨੂੰ ਠੋਕ ਕੇ ਜਵਾਬ ਦੇਣਾ ਸੀ ਚੱਲੋ ਕੋਈ ਨੀ ਉਹ ਵੀ ਦਿਨ ਦੂਰ ਨੀ ਜਦ ਭਾਈ ਸਾਬ ਜਲਦ ਤੋਂ ਜਲਦ ਲੋਕਾਂ ਵਿੱਚ ਵਿਚਰਨਗੇ। ਪੰਜਾਬ ਦੇ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਇੱਕ ਜੁਟ ਹੋ ਕੇ ਪੰਜਾਬ ਦੇ ਹੱਕਾ ਦੀ ਗੱਲ ਕਰਨੀ ਚਾਹੀਦੀ ਹੈ। ਪੰਜਾਬ ਉਹਨਾਂ ਹਿੰਦੂ, ਵਾਲਮੀਕ, ਰਾਵੀਦਾਸੀਏ ਤੇ ਹੋਰ ਭਾਈਚਾਰੇ ਸਭ ਦਾ ਹੈ ਜੋ ਵੀ ਪੰਜਾਬ ਦਾ ਜੰਮਿਆ ਪੰਜਾਬੀ ਮਾਂ ਬੋਲੀ ਦਾ ਜਾਇਆ ਏ। ਪੰਜਾਬ ਵਿੱਚ ਧੱਕਾ ਸਿਰਫ਼ ਸਿੱਖਾਂ ਨਾਲ ਹੀ ਨਹੀਂ ਪੰਜਾਬ ਦੇ ਹਰ ਉਸ ਇਨਸਾਨ ਨਾਲ ਹੋ ਰਿਹਾ ਜੋ ਪੰਜਾਬੀ ਭਾਸਾ਼ ਬੋਲਦਾ ਏ।ਦਿੱਲੀ ਦਾ ਪਹਿਲਾ ਟਾਰਗੇਟ ਸਿੱਖ ਨੇ ਉਸ ਤੋਂ ਬਾਅਦ ਪੰਜਾਬ ਦੇ ਬਾਕੀ ਭਾਈਚਾਰਿਆ ਦੇ ਲੋਕ ਉਹ ਚਾਹੇ ਕਿਸੇ ਵੀ ਧਰਮ ਨਾਲ ਸਬੰਧ ਰੱਖਦੇ ਹੋਣ। ਦਿੱਲੀ ਪੰਜਾਬ ਦੇ ਹਰ ਇੱਕ ਬੰਦੇ ਨੂੰ ਉਸੇ ਅੱਖ ਨਾਲ ਦੇਖਦੀ ਏ ਜਿਸ ਨਾਲ ਸਿੱਖਾਂ ਨੂੰ, ਆਹ ਘੱਲੂਘਾਰੇ ਵਾਲੇ ਦਿਨ ਚੱਲ ਰਹੇ ਨੇ ਇਸ ਦੀ ਘੋਖ ਕਰੋ ਭਰਾਵੋ ਪਤਾ ਕਰੋ ਇਹ ਸਭ ਕਿਉਂ ਵਾਪਰਿਆਂ ਕਿਉਂ 84 ਦੇ ਹਮਲੇ ਦੀਆਂ ਤਿਆਰੀਆਂ 82 ਵਿੱਚ ਹੀ ਕੀਤੀਆਂ ਜਾ ਰਹੀਆਂ ਸੀ ਦਰਬਾਰ ਸਾਹਿਬ ਜੀ ਦਾ ਮਾਡਲ ਚੱਕਰਾਤਾ ਦੀਆਂ ਪਹਾੜੀਆਂ ਵਿੱਚ ਬਣਾ ਕੇ ਫੌਜ ਟਰੇਨਿੰਗ ਕਿਉਂ ਕਰ ਰਹੀ ਸੀ। ਪੰਜਾਬ ਦੇ ਹਰ ਵਾਸੀ ਨੂੰ ਸੱਚ ਪਤਾ ਹੋਣਾ ਚਾਹੀਦਾ ਏ।

  • @palwinderkaur9842
    @palwinderkaur9842 หลายเดือนก่อน

    Bhai Amritpal Singh ji di jit bardasht nahi ho rahi hor koi gal ni

  • @deepkaur2027
    @deepkaur2027 หลายเดือนก่อน +2

    Ja km kr congress tatto j bhai sahib ne app hi ikale ne bhr ona baaki di saar ni leni fr bhai sahib hun v jail ch na bithe hunde bhai sahib ne toofan singh nu sdon lyi hi app jail gye aa pta thunu hunda ni kuj bdnaam lg pinde krn tus haar manjoor kro hun 😊

  • @Sacchaikiawaaz-lm9fx
    @Sacchaikiawaaz-lm9fx หลายเดือนก่อน

    Salya fone karan vale nal Bhai Amritpal singh khalsa ji nal ki laina dena

  • @money.sharma
    @money.sharma หลายเดือนก่อน

    😂😂😂😂ਬਸ ਕਰ ਯਾਰ।
    ਹਰ ਬਰਦਾਸ਼ਤ ਕਰਨੀ ਸਿਖ