ਨੂੰਹ ਸੱਸ ਸਰਪੰਚੀ ਲੜੀਆਂ ep 161 | new punjabi Short movie 2024 | Natak | Sukhpal

แชร์
ฝัง
  • เผยแพร่เมื่อ 16 ม.ค. 2025

ความคิดเห็น • 715

  • @EknoorSingh5509
    @EknoorSingh5509 11 หลายเดือนก่อน +19

    ਬਹੁਤ ਵਧੀਆ ਵੀਡੀਓ ਨਾਮ ਏਕਨੂਰ ਸਿੰਘ ਸੰਧੂ ਪਿੰਡ ਸਾਇਆਂਵਾਲਾ ਫਿਰੋਜ਼ਪੁਰ।

    • @JassaSukhpal
      @JassaSukhpal  10 หลายเดือนก่อน +2

      ਧੰਨਵਾਦ ਜੀ🙏

    • @sarbjitkaur1807
      @sarbjitkaur1807 2 หลายเดือนก่อน

      ❤❤❤❤😂😂🎉

  • @kavisherranjitsinghchohla3254
    @kavisherranjitsinghchohla3254 11 หลายเดือนก่อน +2

    ਹੁਣ ਤਾਂ ਸਰਪੰਚ ਸੁਖਪਾਲ ਕੌਰ ਹੀ ਬਣੂੰ, ਬੇਬੇ ਦੀ ਗੱਲ ਬਣਨੀ ਨਹੀਂ ,, ਬਹੁਤ ਵਧੀਆ ਵੀਡੀਓ ਜੱਸੇ ਬਾਈ ਜੀ, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ❤

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @mandeepgrewal1451
    @mandeepgrewal1451 11 หลายเดือนก่อน +2

    ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ ਬਹੁਤ ਮਨੋਰੰਜਨ ਵਾਲੀ ਵੀਡੀਓ ਬਣਾਈ ਹੈ ਤੁਸੀਂ
    ਮਨਦੀਪ ਸਿੰਘ ਗਰੇਵਾਲ ਪਿੰਡ ਮੁੱਲਾਂਪੁਰ ਜਿਲ੍ਹਾ ਲੁਧਿਆਣਾ ਨੇੜੇ ਦਾਖਾ

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @jasschatha2017
    @jasschatha2017 11 หลายเดือนก่อน +13

    Jass chatha nehera to sari vadios both vadya hundia ne y ji Parmatma hesha chalkala c rekhe sari teem nu Jass chahta ❤❤❤

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @RamSingh-mc3oi
    @RamSingh-mc3oi 9 หลายเดือนก่อน +2

    ਆਪਸੀ ਪਿਆਰ ਬਣਿਆ ਰਹੇ ਬਹੁਤ ਵਧੀਆ ਸਟੋਰੀ ਮੈਂ ਰਾਮ ਸਿੰਘ ਟੇਲਰ ਪਿੰਡ ਫੁੱਲੋ ਮਿੱਠੀ

    • @JassaSukhpal
      @JassaSukhpal  9 หลายเดือนก่อน

      Thank you Ram Singh Ji 🙏

  • @HarleenKaur-rh6lp
    @HarleenKaur-rh6lp 11 หลายเดือนก่อน +7

    ਬਹੁਤ ਵਧੀਆ ਵੀਡਿਓ।ਤੁਸੀ ਆਪਣੀਆਂ stories ਨਾਲ ਬਹੁਤ ਵਧੀਆ ਸੁਨੇਹੇ ਦਿੰਦੇ ਓ।(ਲੁਧਿਆਣਾ)ਹਿੱਸੋਵਾਲ।

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @JashanbangeBange
    @JashanbangeBange 11 หลายเดือนก่อน +1

    Sukhpal sarpanchni jindabad🎉🎉🎉🎉🎉

  • @Dimpy123-d4d
    @Dimpy123-d4d 11 หลายเดือนก่อน +5

    ਸਾਰੀਆਂ ਵੀਡੀਓ ਘੈਂਟ
    ਮਨਜੀਤ ਕੌਰ ਰੰਘੜਿਆਲ

    • @JassaSukhpal
      @JassaSukhpal  10 หลายเดือนก่อน +2

      ਧੰਨਵਾਦ ਜੀ🙏

  • @maheenhussain105
    @maheenhussain105 11 หลายเดือนก่อน +5

    Supar sy b upar very nice 😂🎉😂 Mateen Hussain from Lahore good job jasa Bhai sukhpal pen

  • @Editing-queen_27
    @Editing-queen_27 11 หลายเดือนก่อน +10

    ਮਹਿੰਦਰ ਕੌਰ ਮਾਨਸਾ ਬਹੁਤ ਵਧੀਆ ਜੀ❤

  • @userPali
    @userPali 11 หลายเดือนก่อน +10

    ਬਹੁਤ ਵਧੀਆ ਵੀਡੀਓ ਜੀ 🙏🏻 ❤ਵੀਰਪਾਲ,ਪੈਰੀ ਮਾਨਸਾ

  • @amarjitsingh1946
    @amarjitsingh1946 11 หลายเดือนก่อน +7

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯💯

  • @PaalKour
    @PaalKour 10 หลายเดือนก่อน +5

    ਬਹੁਤ ਸੁੰਦਰ ਹੈ

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @Pargat_brar08
    @Pargat_brar08 11 หลายเดือนก่อน +7

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩

  • @premmittal7111
    @premmittal7111 11 หลายเดือนก่อน +7

    🎉🎉 ਭੈਣ ਸੁਖਪਾਲ ਸਰਪੰਚੀ ਦੀਆਂ ਮੁਬਾਰਕਾਂ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉🎉😅😅

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @dalwinderkaur3118
    @dalwinderkaur3118 11 หลายเดือนก่อน +4

    ਬਹੁਤ ਵਧੀਆ ਵੀਡੀਉ ਹੈ।ਕੀ।ਜਸਾ।ਅਤੇ।ਸੁਖਪਾਲ ਆਪਸ ਵਿਚ ਪਤੀ।ਪਤਨੀ।ਹਨ

    • @JassaSukhpal
      @JassaSukhpal  10 หลายเดือนก่อน +1

      ਧੰਨਵਾਦ ਜੀ🙏

  • @Veerpalbrar0
    @Veerpalbrar0 11 หลายเดือนก่อน +6

    😂😂😂 nice video ਪੰਮੀ ਤੇ ਬਿੰਦਰ ਫਸ ਗਏ ਸੀ ਬੱਚ ਗਏ ਬਾਕੀ ਵੀਡਿਓ ਬਹੁਤ ਸੋਣੀ ❤

    • @sardarsingh4806
      @sardarsingh4806 11 หลายเดือนก่อน

      😂😂

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @GaganDhillon-ql5rj
    @GaganDhillon-ql5rj 2 หลายเดือนก่อน +1

    ਸਾਨੁ ਸੋਡੀਆ ਸਾਰੀਆਂ ਵੀਡੀਓ ਬਦਿਆ ਲੱਗਦੀ ਹਨ ❤❤👍😍

    • @JassaSukhpal
      @JassaSukhpal  2 หลายเดือนก่อน

      ਧੰਨਵਾਦ ਜੀ🙏

  • @harishparuthi2473
    @harishparuthi2473 5 หลายเดือนก่อน +2

    Very nice Episode ❤

    • @JassaSukhpal
      @JassaSukhpal  5 หลายเดือนก่อน

      ਧੰਨਵਾਦ ਜੀ🙏

  • @HappySingh-w3m
    @HappySingh-w3m 11 หลายเดือนก่อน +7

    ਵੇਰੀ ਨਾਈਸ ਵੀਡੀਓ ਜੀ ਬਹੁਤ ਵਧੀਆ ਸਟੋਰੀ ਆ ਨਾਮ ਜੋਤੀ ਪਿੰਡ ਸਹਿਣਾ 🎉🎉🎉🎉❤❤❤❤❤❤❤❤❤❤❤❤❤❤

  • @manjitkaur5564
    @manjitkaur5564 11 หลายเดือนก่อน +20

    ਬਹੁਤ ਵਧੀਆ ਸਾਰੀ ਵੀਡੀਓ ਅਸੀਂ ਸਾਰੀਆਂ ਵੀਡੀਓ ਵੇਖਦੇ ਆ ਮਨਜੀਤ ਕੌਰ ਨਵਾਂਸ਼ਹਿਰ ਪਿੰਡ ਬੀਸਲਾ

    • @JassaSukhpal
      @JassaSukhpal  10 หลายเดือนก่อน +4

      ਧੰਨਵਾਦ ਜੀ🙏

  • @ajaibsingh6069
    @ajaibsingh6069 11 หลายเดือนก่อน +5

    ⚘️⚘️🙏🏻🙏🏻⚘️⚘️VERY VERY NICE VEDIO THANK YOU ALL PENDU VIRSA TEAME ~ ,ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ ⚘️⚘️🙏🏻🙏🏻🙏🏻⚘️⚘️

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @sehajpreetsingh8330
    @sehajpreetsingh8330 11 หลายเดือนก่อน +5

    ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਜੀ ਬਹੁਤ ਵਧੀਆ ਵੀਡੀਓ ਹੈ ਜੀ ਬਲਦੇਵ ਸਿੰਘ ਬਾਬਾ ਸੋਹਣ ਸਿੰਘ ਭਕਨਾ ਕਲਾਂ ਅੰਮ੍ਰਿਤਸਰ

  • @tajinderkaurgurudatta1632
    @tajinderkaurgurudatta1632 11 หลายเดือนก่อน +5

    Very nice waheguruji blees you all be happy with your family and friends 😀 ❤ 🎉🎉🎉❤

  • @badersingh2456
    @badersingh2456 5 หลายเดือนก่อน +2

    Meri bhua sukhpal behen da dost hai ohna Da name beant kaur khadial ❤❤❤❤

  • @BabaBarfani-cg5nh
    @BabaBarfani-cg5nh 10 หลายเดือนก่อน +2

    Very good S S

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @balvirsingh7517
    @balvirsingh7517 11 หลายเดือนก่อน +6

    Very Very good video g God bless you all team nu balvir singh dodra Waheguru g 🙏

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

    • @Mohitsharma-ns3ni
      @Mohitsharma-ns3ni 13 วันที่ผ่านมา

      Very nice viedeo ji

  • @vickybrar2949
    @vickybrar2949 11 หลายเดือนก่อน +6

    ਬਹੁਤ ਵਧੀਆ ਵੀਡਿਓ ਹੈ ਬਾਈ ਜੀ 🎉 ਰੇਸ਼ਮ ਸਿੰਘ ਨੰਬਰਦਾਰ ਕਾਉਣੀ 🎉

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @MalkeetSingh-qm7yw
    @MalkeetSingh-qm7yw 11 หลายเดือนก่อน +2

    Sukhpall sarpancni jida bad

  • @manpreetmani5865
    @manpreetmani5865 11 หลายเดือนก่อน +3

    ਮਨੀ ਬਿੱਲਾ ,ਪਿੰਡ ਰਾਈਆਂ,,,,,,,ਬਾਈ ਜੀ ਤੁਹਾਡੀ ਹਰੇਕ ਵੀਡੀਓ ਘੈਂਟ ਹੁੰਦੀ ਆ ਜੀ 👌

  • @khushsidhu3185
    @khushsidhu3185 11 หลายเดือนก่อน +3

    ਬਹੁਤ ਵਧੀਆ ਵੀਡਿਓ ਸੀ ਜੀ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਤੁਹਾਡੇ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ। ❤🙏
    (ਖੁਸ਼ ਸਿੱਧੂ ਪਿੰਡ ਚੂਹੜਚੱਕ ਮੋਗਾ) ❤✅🙏

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @KulwinderKaur-kj9rx
    @KulwinderKaur-kj9rx 11 หลายเดือนก่อน +13

    ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ ਬਹੁਤ ਵਧੀਆ ਵੀਡੀਓ 🌹👌🌹👌🌹🍋🌹👌🌹👌🌹👌🌹👌🌹

    • @JassaSukhpal
      @JassaSukhpal  10 หลายเดือนก่อน +1

      ਧੰਨਵਾਦ ਜੀ🙏

  • @Punjabibolian001
    @Punjabibolian001 11 หลายเดือนก่อน +4

    ਬਹੁਤ ਵਧੀਆ ਵੀਡੀਓ ਬਣਾਈ ਹੈ| ਅਰਬਾਜ ਸ਼ੇਖੋ ਬੱਛੋਆਣਾ

  • @mehaklehal9676
    @mehaklehal9676 11 หลายเดือนก่อน +1

    Jaspreet kaur naggal garhia nice video g

  • @happy_singh6814
    @happy_singh6814 4 หลายเดือนก่อน +1

    ❤️❤️❤️❤️👌👌👌👌👌 ਹੈਪੀ ਹਾਕਮਵਾਲਾ

    • @JassaSukhpal
      @JassaSukhpal  4 หลายเดือนก่อน

      ਧੰਨਵਾਦ ਜੀ🙏

  • @i__kxmxl__edting
    @i__kxmxl__edting 10 หลายเดือนก่อน +1

    ❤❤😊 kamal jhunir

  • @chahal2563
    @chahal2563 11 หลายเดือนก่อน +1

    bhut vadhiya g parminder and aishveer pind kotala

  • @BeantSingh-ih1sn
    @BeantSingh-ih1sn 11 หลายเดือนก่อน +3

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @sarabjeetkaur-rd8kd
    @sarabjeetkaur-rd8kd 11 หลายเดือนก่อน +3

    Bahut badhiya video hਹੈ very very nice 👍👍👍👍👍👍👍👍👍👍👍👍👍 vedio sarbjeet Kaur Talwandi sabo

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @Kindukaurbadesha
    @Kindukaurbadesha 11 หลายเดือนก่อน +4

    Bhottttt vadia video ji waheguru ji Mehar kare ji thoda tea ji ❤❤❤❤

  • @PrabhjotSingh-j2z
    @PrabhjotSingh-j2z 2 หลายเดือนก่อน +1

    Sano tohadia video aa bahot badia lagdi aa han name prabhjot singh❤❤❤❤❤🎉🎉🎉🎉🎉🎉🎉🎉🎉🎉🎉🎉🎉❤❤❤🎉😂❤❤🎉🎉🎉

    • @JassaSukhpal
      @JassaSukhpal  2 หลายเดือนก่อน

      ਧੰਨਵਾਦ ਜੀ🙏

  • @jagdishkaur9755
    @jagdishkaur9755 11 หลายเดือนก่อน +7

    ਬਹੁਤ ਵਧੀਆ ਵੀਡੀਓ। ਜਗਦੀਸ਼ ਕੌਰ ਮਾਨ ਚੌਕੀਮਾਨ ਤੋਂ।

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @RajinderSingh-zc2qx
    @RajinderSingh-zc2qx 11 หลายเดือนก่อน +6

    ਰਾਜਿੰਦਰ ਸਿੰਘ ਭਲਵਾਨ ਵੀਰ ਜੀ ਬੁਹਤ ਵਾਦੀਆ ਜੀ

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @paramjeetkor
    @paramjeetkor 11 หลายเดือนก่อน +3

    Bhut hi sohni video c veer ji dil khush ho janda aap sab nu dekh k ❤❤❤❤

  • @KamaljitKaur-kj7fv
    @KamaljitKaur-kj7fv 11 หลายเดือนก่อน +6

    ਸੁਖਪਾਲ ਜਿੱਤ ਗਈ Wao kamaljit ਹੁਸ਼ਿਆਰਪੁਰ

  • @ShivrajSidhu-ox5vf
    @ShivrajSidhu-ox5vf 10 หลายเดือนก่อน +1

    Very nice ❤❤

  • @RajdeepSingh7438
    @RajdeepSingh7438 11 หลายเดือนก่อน +3

    Nice 👍👍 rajdeep singh wahge Walla फिरोजपुर तो मैं

  • @AmarjeetKaur-v5j
    @AmarjeetKaur-v5j 11 หลายเดือนก่อน +7

    Very nice ❤May God bless to all ❤❤
    From faridkot with lot of love 💕😊

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @LabhsinghSandhu-ku7fj
    @LabhsinghSandhu-ku7fj 11 หลายเดือนก่อน +4

    ਬਹੁਤ ਵਧੀਆ

  • @HardeepKaur-ew6oj
    @HardeepKaur-ew6oj 11 หลายเดือนก่อน +12

    ਬਹੁਤ ਵਧੀਆ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ 🎉🎉🎉🎉❤❤❤❤ਹਰਦੀਪ ਕੌਰ ਬਸਰਾਉ

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @manjeetsinghsukhanand2473
    @manjeetsinghsukhanand2473 11 หลายเดือนก่อน +6

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਬਹੁਤ ਵਧਾਈਆਂ ਸਰਪੰਚ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖ਼ਸ਼ਣ ਤਰੱਕੀਆਂ ਬਖ਼ਸ਼ਣ ❤

  • @angelspy7300
    @angelspy7300 11 หลายเดือนก่อน +4

    SUPER....sukhpal BHABI n Jassa BRO ALWAYS JINDABAD 👌🙏👍.

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @Harpalsinghjassal22
    @Harpalsinghjassal22 11 หลายเดือนก่อน +2

    Bhot sohni video hundi sodi bhai ji aasi roj rat sode episode naal lga k dinner karde aa hor sohnia sohnia video lee k aaunde rhioo te sade pendu virse nu dikhande rahio❤❤❤

    • @JassaSukhpal
      @JassaSukhpal  10 หลายเดือนก่อน +1

      ਧੰਨਵਾਦ ਜੀ🙏

  • @happy_harman9725
    @happy_harman9725 11 หลายเดือนก่อน +14

    ਬਹੁਤ ਹੀ ਸੋਹਣੀ ਸਟੋਰੀ ਐਤਕੀਂ ਸੁਖਪਾਲ ਭੈਣੇ ਵੋਟਾਂ ਵਿੱਚ ਸੱਚੀ ਹੀ ਖੜਜਾ ਤੁਸੀਂ ਤਾਂ ਜਿੱਤ ਹੀ ਜਾਓਗੇ ❤❤👍👍karmjit moga

    • @Suhkimaan
      @Suhkimaan 11 หลายเดือนก่อน

      ਵੋਟਾ ਤਾ ਦੌ ਈ ਪੈਣਗੀਆਂ ਆਵਦੀ ਤੇ ਆਵਦੇ ਘਰਵਾਲੇ ਦੀ

    • @GurpreetKaur-lp1hs
      @GurpreetKaur-lp1hs 11 หลายเดือนก่อน

      Kyy

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @gunkaarsingh5822
    @gunkaarsingh5822 11 หลายเดือนก่อน +2

    20:00 GUNKAR Brar nice video ji ❤❤🎉🎉

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @gurbaxkaur2452
    @gurbaxkaur2452 11 หลายเดือนก่อน +2

    ਅਜ ਕਲ ਤਾ ਸੂਖਪਾਲ ਦੀ ਝੜਾਈ ਆ ਪਰ ਪੰਚੀਆ ਸਰਪੰਚੀਆ ਕਜਰ ਖਾਨਾ ਆਬਹੂਤ ਸਹੋਣੀ ਬੀੜੀਓ ਗੂਰਬਖਸ਼ ਕੌਰ ਨਿਓਯੌਰਕ

  • @ekamdhaliwal6235
    @ekamdhaliwal6235 11 หลายเดือนก่อน +2

    Very nice video JASDEEP Singh wander Moga

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @boharsingh7725
    @boharsingh7725 11 หลายเดือนก่อน +9

    ਬਹੁਤ ਹੀ ਵਧੀਆ ਬਾਈ
    👍👍👍👍👍

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @BimlaDevi-e7e5z
    @BimlaDevi-e7e5z 11 หลายเดือนก่อน +2

    Bhut vadia video ji

  • @frompunjab947
    @frompunjab947 11 หลายเดือนก่อน +4

    Bhut vadia lagi video ❤❤❤ God bless u all team members

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @rachhpalsingh78466
    @rachhpalsingh78466 11 หลายเดือนก่อน +1

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @amarjeetsinghsangha
    @amarjeetsinghsangha 11 หลายเดือนก่อน +3

    very nice🎉🎉

  • @SimranSingh-zx4wj
    @SimranSingh-zx4wj 11 หลายเดือนก่อน +2

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ 😊😊😊

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @SukhwinderSingh-wq5ip
    @SukhwinderSingh-wq5ip 11 หลายเดือนก่อน +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤❤

  • @frankyjatt186
    @frankyjatt186 2 หลายเดือนก่อน

    ਬਹੁਤ ਟਾਈਮ ਤੋ ਤੁਹਾਡੇ ਨਾਲ ਜੁੜੇ ਹੋਏ ਹਾਂ ਬਾਈ ਜੱਸੇ, ਹੁਣ ਤਾਂ ਤੁਹਾਡੇ ਸਾਰਿਆਂ ਨਾਲ ਇੱਕ ਪਰਿਵਾਰਕ ਰਿਸਤੇ ਵਾਂਗ਼ੂ ਲੱਗਣ ਲ਼ੱਗ ਪਿਆ ❤❤

    • @JassaSukhpal
      @JassaSukhpal  2 หลายเดือนก่อน

      ਧੰਨਵਾਦ ਜੀ🙏

  • @KulwantKaur-hs9hk
    @KulwantKaur-hs9hk 11 หลายเดือนก่อน

    Bahut vadiya ji 🙏🙏🌹🌹🌻🌻🌿🍁🍁🌻🌿

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @NarinderKaur19498
    @NarinderKaur19498 11 หลายเดือนก่อน +2

    ਬਹੁਤ ਵਧੀਆ video c 👍👍

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @gurjeetkaur6216
    @gurjeetkaur6216 11 หลายเดือนก่อน +3

    Very nice video ਨੀਸੂ ਬਠਿੰਡਾ ਤੋਂ

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @charanjitkaur9232
    @charanjitkaur9232 11 หลายเดือนก่อน +3

    Very nice video g❤ parmatma chardikala ch rakhe ❤

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @rachhpalsingh78466
    @rachhpalsingh78466 11 หลายเดือนก่อน +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @sonubajwa2108
    @sonubajwa2108 11 หลายเดือนก่อน +2

    Bohat vadiya vedio bnai ai

  • @steveee2215
    @steveee2215 3 หลายเดือนก่อน

    ਗੁੜ ਲੱਕ 👍 ਸੁਖਦੇਵ ਪਰਮਜੀਤ ਤਾਜੋਕੇ

  • @TarnveerSingh-qh4xy
    @TarnveerSingh-qh4xy 11 หลายเดือนก่อน +2

    ♥️♥️♥️♥️👌👌👌👌 MOGA

  • @tarsemsingh-hq9gr
    @tarsemsingh-hq9gr 11 หลายเดือนก่อน +1

    ਘੈਂਟ ਵੀਡੀਓ ਬਣਾਈ ਹੈ
    ਤਰਸੇਮ ਸਿੰਘ ਲਾਈਨ ਮੈਨ ਫਿਰੋਜ਼ਪੁਰ ਤੋਂ

  • @neetugold6136
    @neetugold6136 11 หลายเดือนก่อน

    ਬਹੁਤ ਵਧੀਆ ਵੀਡੀਓ ਹੈ ਜੀ ।

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @daljeetjeeti383
    @daljeetjeeti383 11 หลายเดือนก่อน +2

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਵੀਡੀਓ ਬਹੁਤ ਵਧੀਆ ਹੁੰਦੀਆ ਹਨ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ 18 / 2

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @MajorSinghMavi
    @MajorSinghMavi 11 หลายเดือนก่อน +2

    Tuhadi video bhut hi vadia hai 🤗baba ji kare tusi ase tara taraki karde raho 🤞 hamesha khush raho 💗💗well done pendu virsa team

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @ramanjeetkaur4663
    @ramanjeetkaur4663 11 หลายเดือนก่อน +2

    Very nice performance Ramanjeet Kaur Scotland

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @RaviRavi-dv4ck
    @RaviRavi-dv4ck 7 หลายเดือนก่อน

    Nice 🤩

  • @JasvirSingh-vs7le
    @JasvirSingh-vs7le 11 หลายเดือนก่อน

    Bhohat vadiya ji

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @bsgfyhf
    @bsgfyhf 11 หลายเดือนก่อน +1

    Rupinder. Kaur Sandhu

  • @Seeratsisters
    @Seeratsisters 11 หลายเดือนก่อน

    Bhut hi vadia vedio sukhpal di jinda badh🎉🎉🎉🎉🎉

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @kskaurkaur4692
    @kskaurkaur4692 11 หลายเดือนก่อน +2

    Very nice ❤may god bless to aii From farìdkot with lot of love 💞💞

  • @manjuhandaorganicgardening
    @manjuhandaorganicgardening 10 หลายเดือนก่อน

    👌👌☺☺

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @RamKumar-ci8gv
    @RamKumar-ci8gv 11 หลายเดือนก่อน +1

    Good job

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @brother-3my
    @brother-3my 6 หลายเดือนก่อน +1

    Abdullah Gujjar Fizza Gujjar Fahad Gujjar township Lahore Pakistan today is Thursday and date 11 July

  • @GurtejBrar-z6h
    @GurtejBrar-z6h 11 หลายเดือนก่อน

    Good luck video

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @rupinderbrar4989
    @rupinderbrar4989 11 หลายเดือนก่อน

    ਬਹੁਤ ਸੋਹਣੀ ਵੀਡੀਓ ਜੀ,👌👌👌🌹🌹

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @jagdeepmaan-py1re
    @jagdeepmaan-py1re 11 หลายเดือนก่อน +1

    Nice

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @ManjeetKaur-u7s
    @ManjeetKaur-u7s 11 หลายเดือนก่อน +1

    Very nice video sukhpal di ajj pid ve vkla ap da vdiya ji 😂😂❤❤❤🎉🎉

  • @ਬੂਟਾਸਿੰਘਢਿੱਲੋਂ
    @ਬੂਟਾਸਿੰਘਢਿੱਲੋਂ 11 หลายเดือนก่อน +1

    ਬਹੁਤ ਵਧੀਆ ਬਣਾਉਣ ਲਈ ਧਾਨਵਾਦ

  • @Tarsem_talwandi6788
    @Tarsem_talwandi6788 11 หลายเดือนก่อน

    Bahut vadia y ji

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @hakamsingh6118
    @hakamsingh6118 11 หลายเดือนก่อน +1

    Very nice video I like your video 💞💞👍👍🥰🥰😍😍

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @SanjeevKumar-if5ej
    @SanjeevKumar-if5ej 10 หลายเดือนก่อน +1

    Omkar rampura phull

  • @darshan5818
    @darshan5818 11 หลายเดือนก่อน +1

    ਦਰਸ਼ਨ ਲੇਲੇਵਾਲਾ ਸਾਰਾ ਪ੍ਰਵਾਰ

  • @sukhmandersingh3062
    @sukhmandersingh3062 11 หลายเดือนก่อน

    ਗੁਰਮੀਤ ਸਿੰਘ ਭੁਡਿਆਰ ਲਾਲਬਾਈ

  • @balkaransingh9845
    @balkaransingh9845 11 หลายเดือนก่อน +2

    Nice video sukhpal sister ji ❤❤❤

    • @JassaSukhpal
      @JassaSukhpal  10 หลายเดือนก่อน +1

      ਧੰਨਵਾਦ ਜੀ🙏

    • @balkaransingh9845
      @balkaransingh9845 10 หลายเดือนก่อน

      Thanks sukhpal sister ji ♥️♥️♥️🌹

  • @manjeetchohan3197
    @manjeetchohan3197 11 หลายเดือนก่อน +1

    🎉🎉🎉🎉🎉❤❤❤ bahut badhiya Jassi veer ji khinch ke Rakho khinch ke

    • @JassaSukhpal
      @JassaSukhpal  10 หลายเดือนก่อน

      ਧੰਨਵਾਦ ਜੀ🙏

  • @BrainTest70806
    @BrainTest70806 11 หลายเดือนก่อน +1

    Manjinder kaur pind natheha jila vathinda

  • @kiranjitsidhu1531
    @kiranjitsidhu1531 11 หลายเดือนก่อน +1

    Video bhut shone aa babe ਨੂੰ ਪਹਿਲਾ ਦੱਸਣ ਜਾਣਾ se