Babbu Mann Exculsive Interview With Gurpreet Kotli

แชร์
ฝัง
  • เผยแพร่เมื่อ 10 ก.ย. 2024
  • #Babbumann #GurpreetKotli #Live #Interview #LatestInterviewwithBabbuMann #Gurpreetkotlilive #Mangibaggapind #Kabbadi
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9530688807

ความคิดเห็น • 157

  • @johnyshergill9918
    @johnyshergill9918 2 ปีที่แล้ว +25

    ਮਾਨ ਸਾਬ੍ਹ ਵੀ ਪੰਜਾਬੀਆਂ ਲਈ ਬਹੁਤ ਦਰਦ ਰਖਦੇ ਆ।

  • @demonsingh2596
    @demonsingh2596 2 ปีที่แล้ว +36

    ਇਹ ਬੰਦੇ ਦੀ ਸੋਚ ਬਹੁਤ ਜ਼ਿਆਦਾ ਡੂੰਘੀ ਤੇ ਉੱਚੀ ਆ ,
    ਜਦੋਂ ਇਹ ਬੰਦੇ ਨੇ ਇਹ ਗੱਲ ਕਹਿਤੀ ਸੀ ਅੰਦੋਲਨ ਤਾਂ ਆਪਾਂ ਜਿੱਤੇ ਬੈਠੇ ਆ ਵੱਸ ਰਾਜਾ ਅੜੀ ਫੜੀ ਬੈਠਾ , ਮੈਂਨੂੰ ਤਾਂ ਓਦਣ ਹੀ ਪਤਾ ਲੱਗ ਗਿਆ ਸੀ ਕਿ ਹੁਣ ਤਾਂ ਸੱਚੀ ਜਿੱਤਗੇ ਕਿਉਕਿਂ ਜਦੋਂ ਇੰਨੀ ਡੂੰਘੀ ਸੋਚ ਆਲੇ ਬੰਦੇ ਨੇ ਕਿਹਾ ਕੁੱਝ ਸੋਚ ਕੇ ਹੀ ਕਿਆ ਹੋਣਾ , ਇਹ ਬੰਦਾ ਬਹੁਤ ਗੱਲਾਂ ਵਕਤ ਤੋਂ ਪਹਿਲਾਂ ਹੀ ਕਰ ਜਾਂਦਾ ਤੇ ਓਹ ਸੱਚ ਵੀ ਹੁੰਨੀਆਂ ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rajasidhu1796
    @rajasidhu1796 2 ปีที่แล้ว +18

    Very good ji man sab
    ਬਹੁਤ ਵੱਡਾ ਯੋਗਦਾਨ ਹੈ ਬੱਬੂ ਮਾਨ ਸਾਹਿਬ ਦਾ ਕਿਸਾਨੀ ਸਘੰਰਸ਼ ਵਿੱਚ ਸਾਰੇ ਕਲਾਕਾਰਾਂ ਤੋਂ ਜਿਆਦਾ ਤੇ ਕੰਵਰ ਗਰੇਵਾਲ ਸਾਹਬ ਦਾ
    Jugg jugg jio rabb tuhanu khush rakhe chardi kla ch rakhe

    • @sunnyrana5375
      @sunnyrana5375 2 ปีที่แล้ว

      sahi keha veer tusi rabb rakha

  • @nirmalsingh-li5ct
    @nirmalsingh-li5ct 2 ปีที่แล้ว +20

    ਉੱਚੀ ਸੋਚ ਮਾਨ ਸਾਹਿਬ ਜੀ

  • @user-fz2ml1pr1d
    @user-fz2ml1pr1d 2 ปีที่แล้ว +25

    ਬਹੁਤ ਵਧੀਆ ਸੋਚ ਦਾ ਮਾਲਕ ਆ ਬਾਈ

  • @jassahehar849
    @jassahehar849 2 ปีที่แล้ว +16

    ਜਿਉਂਦਾ ਰਹਿ ਮਾਨਾਂ
    ਰੂਹ ਖੁਸ਼ ਕਰ ਤੀ 💟

  • @sukhjeetchahal9236
    @sukhjeetchahal9236 2 ปีที่แล้ว +16

    ਸੱਚੀਆ ਤੇ ਖਰੀਆ ਗੱਲਾ ਮਾਨ ਬਾਈ ਦੀਆ

  • @maanbeimaan7917
    @maanbeimaan7917 2 ปีที่แล้ว +27

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🅱️♏🚜🌾

  • @arshdeep-qq6dt
    @arshdeep-qq6dt 2 ปีที่แล้ว +16

    ਹੋਰ ਜਿਹੜੇ ਮਰਜੀ ਸੈਲੀਬ੍ਰਿਟੀ ਸਿੰਗਰ ਐਕਟਰ ਕੋਈ ਵੀ
    ਹੋਵੇ
    ਪਰ ਬੱਬੂ ਮਾਨ ਵਰਗੀ ਨੋਲਜ
    ਸਿਆਸੀ ਸਮਝ ਕਿਸੇ ਕੋਲ ਹੈਨੀ

  • @vellysarpanch9129
    @vellysarpanch9129 2 ปีที่แล้ว +17

    ਲਬ ਜੂ ਅਸਤਾਦ ਜੀ ❤️

  • @vickysingh2139
    @vickysingh2139 2 ปีที่แล้ว +7

    Yaar jo marji eh babbu maan di soch bahut uchi ha right galla karda ❤🙏🙏

  • @ManmeetSandhu-Music
    @ManmeetSandhu-Music 2 ปีที่แล้ว +9

    Maan Saab ❤
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪

  • @navdeepdhillon0001
    @navdeepdhillon0001 2 ปีที่แล้ว +7

    Love u maan shab

  • @lovesanipuria257
    @lovesanipuria257 2 ปีที่แล้ว +2

    ਉਸਤਾਦ ਜੀ ਸਿਰਾਂ ਕਰਦੇ ਨੇ ਬਹੁਤ ਵਧੀਆ ਸੋਚ ਦਾ ਮਾਲਕ ਹੈ ਸਾਡਾ ਉਸਤਾਦ ❤️

  • @gurditkhehra9664
    @gurditkhehra9664 2 ปีที่แล้ว +10

    Maan jindabad

  • @cheatusingh3534
    @cheatusingh3534 2 ปีที่แล้ว +1

    ਬਾਈ ਜੀ ਦੇ ਬੋਲ ਸੱਚ ਹੋ ਗਏ ਜੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🙏

  • @tirathsingh2352
    @tirathsingh2352 2 ปีที่แล้ว +3

    ਮਾਨ ਸਾਬ 👍🏻👍🏻
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🏻👍🏻
    ਮਾਨ ਸਾਬ ਕਦੇ ਵੀਂ ਰਾਜਨੀਤੀ ਨਾਈ ਓਣ ਗਏ

  • @sukhbeerbrar5423
    @sukhbeerbrar5423 2 ปีที่แล้ว +3

    ਬੱਬੂ ਮਾਨ ਜੀ ਆਪ ਜੀ ਦੀ ਸੋਚ ਨੂੰ ਸਲਾਮ ਆਪ ਜੀ ਅਮੀਤੋਜ ਸਿੰਘ ਮਾਨ ਜੀ ਨੂੰ ਆਪਣੀ ਜਥੇਬੰਦੀ ਬਣਾ ਕੇ C M ਬਣਾਉ ਜੀ

  • @__navi555
    @__navi555 2 ปีที่แล้ว +7

    Only BabbU maaN forever

  • @hardialsinghkang7807
    @hardialsinghkang7807 2 ปีที่แล้ว +5

    Babu maan sacho sach keh rehe ne

  • @Punjabi440
    @Punjabi440 2 ปีที่แล้ว +10

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @wahegurujisingh366
    @wahegurujisingh366 2 ปีที่แล้ว +6

    crrraaaaa ustadd jiii💕god bless u👋

  • @maninderkaur5484
    @maninderkaur5484 2 ปีที่แล้ว +2

    ਬਹੁਤ ਵਧੀਆ ਬਾਈ ਜੀ 🌹🙏

  • @ranjitsingh824
    @ranjitsingh824 2 ปีที่แล้ว +4

    Right.maan.saab.

  • @ggn_1
    @ggn_1 2 ปีที่แล้ว +2

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹

  • @AnilKumar-yx6ie
    @AnilKumar-yx6ie 2 ปีที่แล้ว +1

    ਇਹ ਬੰਦਾ ਪਾ ਰਿਹਾ ਆਪਦੇ ਗਿਆਨ ਦਾ ਮੁੱਲ।ਬਹੁਤ ਵਧੀਆ ਸੋਚ ਆ ਬਾਈ ਦੀ ਸਿਵਲ ਸੋਸਾਇਟੀ ਹੋਣੀ ਚਾਹੀਦੀ ਹੈ।ਇਹ ਸਿਸਟਮ ਨੂੰ ਨੱਥ ਪਾ ਸਕਦੀ ਹੈ।ਬਸ ਲੋੜ ਹੈ ਆਪਦੇ ਆਪ ਨੂੰ ਬਦਲਣ ਦੀ ਇਕ ਉਪਰੋ ਅਵਾਜ ਪਵੇ ਤੇ ਆਪਾ ਹਾਜਿਰ ਹੋਈਏ। ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਜਿਹੜੀ ਸੋਚ ਬੱਬੂ ਚੱਕੀ ਫਿਰਦਾ।ਇਹ ਉਹ ਸੋਚ ਚੱਕੀ ਫਿਰਦਾ ਜਿਸਨੇ ਦੁਨੀਆ ਵਿਚ ਵੱਡੇ ਵੱਡੇ ਬਦਲਾਅ ਲਿਆਂਦੇ ਨੇ।ਪਰ ਇਕ ਹੋਣਾ ਪੈਣਾ ਸਿਸਟਮ ਦੇ ਬਰਾਬਰ ਖੜੇ ਹੋਈਏ ਸਿਵਲ ਸੋਸਾਇਟੀ ਦੇ ਰੂਪ ਚ।ਕੋਟਲੀ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਦੱਬੀ ਚਲ ਕੰਮ ਨੂੰ।

  • @jagdeepsingh5666
    @jagdeepsingh5666 2 ปีที่แล้ว +2

    ਵਧੀਆ ਸਪੀਚ ਕੀਤੀ

  • @kuldeepsran..378
    @kuldeepsran..378 2 ปีที่แล้ว +8

    KISAAN MAJDOOR EKTA ZINDABAAD🙏🙏🙏🙏

  • @gill4096
    @gill4096 2 ปีที่แล้ว +1

    Ghaint Banda veer babbu 👏🙏

  • @harbhindersingh3094
    @harbhindersingh3094 2 ปีที่แล้ว +1

    Soch nu slam... Babbu maan saab

  • @rupindersinghsran394
    @rupindersinghsran394 2 ปีที่แล้ว +3

    Very nice 👍 thanks Gurprit bài

  • @harmanmehmoodpura811
    @harmanmehmoodpura811 2 ปีที่แล้ว +3

    Bhut vadia interview

  • @preet9484
    @preet9484 2 ปีที่แล้ว +4

    Great

  • @dilbaghchoudhary5043
    @dilbaghchoudhary5043 2 ปีที่แล้ว +1

    Bilkul sehi g

  • @harpreetSingh-oh2ev
    @harpreetSingh-oh2ev 2 ปีที่แล้ว +3

    Singra ch ik last bharosa babbu maan ji tuhade te hi hai 👍

  • @karaninstitueskill5617
    @karaninstitueskill5617 2 ปีที่แล้ว +3

    Sirra interview bai Ji 👌👌🙏🙏

  • @randhawasngh7272
    @randhawasngh7272 2 ปีที่แล้ว +3

    Sahi aa bai

  • @yudhveersingh1841
    @yudhveersingh1841 2 ปีที่แล้ว +1

    Right ji

  • @kanttisandhu3029
    @kanttisandhu3029 2 ปีที่แล้ว +3

    Great mann

  • @sumitbhardwaj8155
    @sumitbhardwaj8155 2 ปีที่แล้ว +2

    Maan sahab

  • @jagdeepkaur4394
    @jagdeepkaur4394 2 ปีที่แล้ว +6

    🙏🏼🙏🏼

  • @demonsingh2596
    @demonsingh2596 2 ปีที่แล้ว +5

    ਮੰਨੇ ਭਾਵੇਂ ਨਾ ਮੰਨੇ ਪਰ ਅੱਧੀਆਂ ਗੱਲਾਂ ਤਾਂ ਪੱਤਰਕਾਰ ਦੇ ਦਮਾਗ ਚ ਹੀ ਨੀ ਵੜੀਆ ਸਮਝ ਨੀ ਲੱਗੀਆਂ , ਵਾਲੀ ਡੂੰਘੀ ਤੇ ਉੱਚੀ ਸੋਚ ਆਲਾ ਮਾਨ ਸਮਝਣਾ ਬਹੁਤ ਔਖਾ ਇਹਨੂੰ , ਇਹ ਬੰਦੇ ਦਾ ਸਬਰ ਪਤਾ ਨੀ ਰੱਬ ਨੇ ਕਿੱਦਾਂ ਦਾ ਬਣਾਇਆ ਕੁੱਝ ਹੀ ਹੋਈ ਜਾਵੇ ਪਤੰਦਰ ਗੌਲਦਾ ਹੀ ਨੀ ਜਵਾਂ , ਇਹ ਬੰਦੇ ਦੀ ਚੜਾਈ ਆ ਜਿੰਨੀ ਨਾ ਕਿਸੇ ਕਲਾਕਾਰ ਦੀ ਹੋਈ ਨਾ ਹੋਣੀ ਆ , ਕਿੰਨੀਆਂ ਪਾਰਟੀਆਂ ਨੇ ਆਫਰ ਕੀਤਾ ਹੋਣਾ ਕੋਈ ਨੀ ਖਰੀਦ ਸਕਿਆ ਜੱਟ ਨੂੰ , ਨਹੀਂ ਇੱਥੇ ਹਰੇਕ ਬੰਦ ਦਾਅ ਲਾਉਣ ਨੂੰ ਫਿਰਦਾ ਪਰ ਇਹ ਬੰਦੇ ਦਾ ਮਨ ਇੰਨੀ ਸ਼ੌਹਰਤ ਖੱਟ ਕੇ ਵੀ ਡੋਲਿਆ ਨੀ ਜਵਾਂ

    • @jattboy9497
      @jattboy9497 7 หลายเดือนก่อน

      100% sahi gal veer ji

  • @ਜਗਤਾਰਸਿੰਘ-ਨ6ਞ
    @ਜਗਤਾਰਸਿੰਘ-ਨ6ਞ 2 ปีที่แล้ว +1

    ਬਹੁਤ ਘੈਂਟ ਬਾਈ ਜੀ

  • @Sidhujass-sn1zr
    @Sidhujass-sn1zr 2 ปีที่แล้ว +2

    Sirra banda

  • @sushantssriansfans
    @sushantssriansfans 2 ปีที่แล้ว +6

    maan saab ne ana ta ni ....par je aah jaan joon sudar ju punjab di 🙏🙏

  • @bhupindersinghkalsi2838
    @bhupindersinghkalsi2838 2 ปีที่แล้ว +4

    ਜੀਓ ਮਾਨਾ

  • @rehalfam2433
    @rehalfam2433 2 ปีที่แล้ว +9

    Bai naal aa tuahde ik vadia party bnao sara punjab te NRI punjabi v sare tuhanu support krn gay

    • @harman2960
      @harman2960 2 ปีที่แล้ว

      Lok bday kanjar ney. Changyaiiii pasand nhi

  • @iqbaljaurkian9503
    @iqbaljaurkian9503 2 ปีที่แล้ว +2

    Nice maan sabb

  • @kulwindersinghmehta5805
    @kulwindersinghmehta5805 2 ปีที่แล้ว +3

    Maan siraa

  • @user-hl6yp5sq8c
    @user-hl6yp5sq8c 2 ปีที่แล้ว +1

    Good

  • @smilepreetsingh4534
    @smilepreetsingh4534 2 ปีที่แล้ว +1

    Maan Saab Jindabad

  • @PreetKaur-mg9xs
    @PreetKaur-mg9xs 2 ปีที่แล้ว

    Very good think ji

  • @parkfieldofflicence3447
    @parkfieldofflicence3447 2 ปีที่แล้ว +2

    👍

  • @luckysharma884
    @luckysharma884 2 ปีที่แล้ว +2

    Love you maan saab

  • @ravinderdhaliwal5622
    @ravinderdhaliwal5622 2 ปีที่แล้ว +2

    🙏ਕਿਸਾਨ ਮਜ਼ਦੂਰ ੲੇਕਤਾ ਜਿੰਦਾਬਾਦ 🙏

  • @avtaravtar6006
    @avtaravtar6006 2 ปีที่แล้ว +2

    Nice work mann sab

  • @sukhilail511
    @sukhilail511 2 ปีที่แล้ว +1

    Very good babu veer

  • @foujimann7983
    @foujimann7983 2 ปีที่แล้ว +3

    Nice y

  • @ravindershah667
    @ravindershah667 2 ปีที่แล้ว +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @bhalpreet6752
    @bhalpreet6752 2 ปีที่แล้ว +2

    Kisan majdor ekta jindabad ustaad Babbu maan ji

  • @narinderkumar5240
    @narinderkumar5240 2 ปีที่แล้ว +2

    Very nice g ❤👌👏

  • @jyotaujla3829
    @jyotaujla3829 2 ปีที่แล้ว +1

    Kiasn zindabad kiasn zindabad kiasn zindabad kiasn zindabad kiasn zindabad kiasn zindabad

  • @harmeetaulakh3805
    @harmeetaulakh3805 2 ปีที่แล้ว +2

    Nice

  • @Dhaliwal.99-32_JP
    @Dhaliwal.99-32_JP 2 ปีที่แล้ว +2

    Maan shab ji zindabad ji ❤️❤️

  • @manpreetkaurmaan7947
    @manpreetkaurmaan7947 2 ปีที่แล้ว +2

    kisan mazdur ekta zindabad maan sir ji

  • @jotghuman3620
    @jotghuman3620 2 ปีที่แล้ว +3

    BM ❤️

  • @singhisking7133
    @singhisking7133 2 ปีที่แล้ว

    Aa hoyi gal.dil khush ho geya.

  • @ManjeetSingh-eu3ig
    @ManjeetSingh-eu3ig 2 ปีที่แล้ว

    Wa ji wa Maan sab 👍👌🙏

  • @amanjotkaur505
    @amanjotkaur505 2 ปีที่แล้ว +2

    ❤😍Maan saab😍❤

  • @sukhrajsingh8351
    @sukhrajsingh8351 2 ปีที่แล้ว

    Very nice

  • @SukhwinderKaur_987
    @SukhwinderKaur_987 2 ปีที่แล้ว

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @yudhveersingh1841
    @yudhveersingh1841 2 ปีที่แล้ว +1

    Sirra br

  • @gaggubrar1335
    @gaggubrar1335 2 ปีที่แล้ว

    Waheguru ji maher karo g

  • @sarbjit7343
    @sarbjit7343 2 ปีที่แล้ว +3

    ❤️❤️👌👌

  • @sukhmaansaab1963
    @sukhmaansaab1963 2 ปีที่แล้ว +4

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @MohanSharma-rr6iy
    @MohanSharma-rr6iy 2 ปีที่แล้ว +1

    Maan saab thinking different 👍

  • @gurikachoora9711
    @gurikachoora9711 2 ปีที่แล้ว

    Babbu maan bhoot wadiya soch de malak ne

  • @sukhsandhu2955
    @sukhsandhu2955 2 ปีที่แล้ว +1

    Maan sabb love you babbu maan zindabad

  • @gagandeepsinghchohan9063
    @gagandeepsinghchohan9063 2 ปีที่แล้ว +3

    ਬਾਈ ਜੀ ਹੁਣ ਆਪਾ ਪੰਜਾਬ ਬਾਰੇ ਵੀ ਸੋਚਿਆ

  • @akshaykamboj2701
    @akshaykamboj2701 2 ปีที่แล้ว +3

    Kisan mazdoor ekta zindabad

  • @happysandhu9671
    @happysandhu9671 2 ปีที่แล้ว

    Bahut vadia kalam te soch da malak maan saab

  • @benipallakhvir8294
    @benipallakhvir8294 2 ปีที่แล้ว +1

    Uastad ji love you

  • @mahipreet8524
    @mahipreet8524 2 ปีที่แล้ว +1

    Maan Saab 👏👏

  • @munnasingh9486
    @munnasingh9486 2 ปีที่แล้ว +2

    Kasam nal mai v diwali ni manai🧐🧐🧐⚡

  • @arshkaurarsh8909
    @arshkaurarsh8909 2 ปีที่แล้ว

    Ustaad ji ta ustaad ji aaaaa

  • @gurpreetsingh-ws3zb
    @gurpreetsingh-ws3zb ปีที่แล้ว

    One legend babbu maan

  • @jyotaujla3829
    @jyotaujla3829 2 ปีที่แล้ว +1

    Good job bro

  • @jassahehar849
    @jassahehar849 2 ปีที่แล้ว +1

    ਮਾਨ ਤਾਂ ਮਾਨ ਈ ਆ

  • @happyrai1438
    @happyrai1438 2 ปีที่แล้ว +1

    Bai babbu maan jindabd

  • @ਜਗਤਾਰਸਿੰਘ-ਨ6ਞ
    @ਜਗਤਾਰਸਿੰਘ-ਨ6ਞ 2 ปีที่แล้ว +1

    ਮਾਨ ਤਾਂ ਮਾਨ ਆ ਬਾਈ ਜੀ

  • @jellyalikewalaalike1225
    @jellyalikewalaalike1225 2 ปีที่แล้ว

    Love you MA'AN sab

  • @mrred2728
    @mrred2728 2 ปีที่แล้ว

    Lub u mana

  • @gurpreetsingh-ws3zb
    @gurpreetsingh-ws3zb ปีที่แล้ว

    Babbu maan legend

  • @niharsh
    @niharsh 2 ปีที่แล้ว

    Kisan majndoor ekta zindabaad BM

  • @AmritpalSingh-bd6or
    @AmritpalSingh-bd6or 2 ปีที่แล้ว +1

    ਬਾਈ ਬੱਬੂ ਮਾਨ ਜ਼ਿੰਦਾਬਾਦ

  • @amanbrar4581
    @amanbrar4581 2 ปีที่แล้ว

    Bai di soch bahut vdiya

  • @SatinderSingh1
    @SatinderSingh1 2 ปีที่แล้ว +3

    Kissan Majdoor Ekta zindabad ✊✊

  • @gillmusichardasa9949
    @gillmusichardasa9949 2 ปีที่แล้ว +2

    Babbu Maan ta end krauda

  • @JatinderSingh-qg3bo
    @JatinderSingh-qg3bo 2 ปีที่แล้ว

    Maan ji Kisan majdur Ekta jindabad ji

  • @jagjitsingh4360
    @jagjitsingh4360 2 ปีที่แล้ว

    ਮਾਨ ਸਾਹਿਬ