It's Darbar Sahib, not Golden Temple ਦਰਬਾਰ ਸਾਹਿਬ ਨੂੰ ਗੋਲਡਨ ਟੈਂਪਲ ਨਹੀਂ ਆਖਣਾ Episode 13

แชร์
ฝัง
  • เผยแพร่เมื่อ 20 เม.ย. 2023
  • Jot Singh’s Darbar Sahib is a great experience. Kirtan from #darbarsahib is uplifting the whole environment. The selfless service by volunteers in keeping the whole complex clean and serving food at #gururamdasji langar is an amazing sight. Later when dada ji and dadi ji returned to the room to rest, Jot Singh learnt some great facts about Darbar Sahib.
    Jot Singh also learnt that it’s inappropriate to refer Darbar Sahib as Goldeb Temple or स्वर्ण मंदिर। Watch and share this video and contribute in popularising the “Darbar Sahib” name as given by Guru Sahib ji.
    ਜਗ ਜੋਤ ਸਿੰਘ ਦੇ ਦਰਬਾਰ ਸਾਹਿਬ ਦੇ ਦਰਸ਼ਨ ਯਾਦਗਾਰੀ ਪਲ ਹਨ। ਗੁਰਬਾਣੀ ਕੀਰਤਨ ਦੀ ਮਧੁਰ ਧੁੰਨ ਨਾਲ ਕਿਵੇਂ ਸਾਰਾ ਵਾਤਾਵਰਨ ਮਹਿਕ ਰਿਹਾ ਹੈ। ਜੋਤ ਸਿੰਘ ਨੇ ਪਰਕਰਮਾ ਦੀ ਸਫਾਈ ਦੀ ਸੇਵਾ ਕਰ ਰਹੀਆਂ ਸੰਗਤਾਂ ਨੂੰ ਤੱਕਿਆ। ਗੁਰੂ ਰਾਮਦਾਸ ਸਾਹਿਬ ਲੰਗਰ ਵਿਚ ਹਜਾਰਾਂ ਸੰਗਤਾਂ ਲੰਗਰ ਛੱਕ ਰਹੀਆਂ ਸਨ। ਜੋਤ ਸਿੰਘ ਲਈ ਹੈਰਾਨ ਸੀ ਕਿ ਇਹ ਸਭ ਕੁਝ ਵੱਡਾ ਹੋ ਕੇ ਵੀ ਕਿੰਨਾ ਸੌਖਾ ਲਗ ਰਿਹਾ ਹੈ। ਜਦ ਦਾਦਾ ਜੀ ਅਤੇ ਦਾਦੀ ਜੀ ਸਰਾਂ ਦੇ ਕਮਰੇ ਵਿਚ ਕੁਝ ਦੇਰ ਆਰਾਮ ਕਰਨ ਗਏ ਤਾਂ ਉਥੇ ਵੀ ਜੋਤ ਸਿੰਘ ਦਰਬਾਰ ਸਾਹਿਬ ਬਾਰੇ ਨਵੀਆਂ ਗੱਲਾਂ ਸਿੱਖੀਆਂ। ਜੋਤ ਸਿੰਘ ਨੇ ਜਾਣਿਆ ਕਿ ਗੋਲਡਨ ਟੈਂਪਲ ਜਾਂ ਸਵਰਨ ਮੰਦਿਰ ਕਹਿਣਾ ਸਹੀ ਨਹੀਂ। ਇਹ ਵੀਡੀਓ ਦੇਖੋ ਤੇ ਤੁਸੀ ਵੀ ਜਾਣੋ ਅਤੇ ਸਾਰੇ ਸੰਸਾਰ ਵਿੱਚ ਦਰਬਾਰ ਸਾਹਿਬ ਨਾਮ ਪ੍ਰਚਲਿਤ ਕਰਨ ਵਿੱਚ ਯੋਗਦਾਨ ਪਾਓ ਜੀ।

ความคิดเห็น •