ਚਮਕੀਲੇ ਬਾਰੇ ਆਹ ਗੱਲਾਂ ਕਿਸੇ ਨੇ ਕਿਉਂ ਨੀ ਦੱਸੀਆਂ ? ਸੁਣੋ ਦਿਲ ਦਾ ਕਿੰਨਾ ਅਮੀਰ ਸੀ ਤੇ ਕੁੜੀਆਂ ਨੂੰ

แชร์
ฝัง
  • เผยแพร่เมื่อ 3 พ.ย. 2024

ความคิดเห็น • 223

  • @avtarsidhu5776
    @avtarsidhu5776 3 หลายเดือนก่อน +70

    ਬਾਈ ਚਮਕੀਲਾ ਗਰੀਬ ਫੈਮਿਲੀ ਚੋ ਉੱਠਿਆ ਤੇ ਲੇਜਿਨਡ ਬਣਿਆ ਇਸ ਤਰਾ ਸਿੱਧੂ ਮੂਸੇਵਾਲਾ ਆਮ ਫੈਮਿਲੀ ਵਿੱਚੋਂ ਉੱਠਿਆ ਪਰ ਮੇਰੇ ਤਾਂ ਦੇਨੌ ਫੈਬਰਿਟ ਆ ਇਹ ਦੋਨੋ ਗਰੀਬ ਲੋਕ ਤੇ ਆਮ ਲੋਕਾਂ ਨੂੰ ਪਿਆਰ ਕਰਦੇ ਸੀ

    • @akshbrar1074
      @akshbrar1074 3 หลายเดือนก่อน +5

      ਕਲਾਕਾਰ ਤਕਰੀਬਨ ਤਕਰੀਬਨ ਗਰੀਬ ਘਰਾਂ ਦੇ ਸਨ ਜਾਂ ਆਮ ਘਰਾਂ ਦੇ

  • @Harjinderbrar-j2e
    @Harjinderbrar-j2e 3 หลายเดือนก่อน +54

    ਇਹ ਸਚਾਈ ਹੈ ਕਿ ਦਾਤੇ ਅਤੇ ਭਗਤ..ਸੂਰਮੇ ਦੁਨੀਆਂ ਦੇ ਦਿਲਾਂ ਵਿੱਚ ਸਦਾ ਲਈ ਹੀ ਜਿਊਂਦੇ ਰਹਿੰਦੇ ਹਨ। ਧੰਨਵਾਦ ਜੀਉ ।

  • @babajwellervickymasson2205
    @babajwellervickymasson2205 หลายเดือนก่อน +12

    ਚਮਕੀਲਾ ਹਲੇ ਵੀ ਜਿਓਦਾਂ 😮ਜ਼ੋ ਉਸਦੀਆਂ ਗੱਲਾਂ ਹੋ ਰਹੀਆਂ

  • @AvtarSingh-kn9ww
    @AvtarSingh-kn9ww 3 หลายเดือนก่อน +62

    ਬਹੁਤ ਵਧੀਆ ਲੱਗਿਆ ਚਮਕੀਲਾ ਜੀ ਦੇ ਬਾਰੇ ਵਿੱਚ ਸੋਹਣੀਆਂ ਸੋਹਣੀਆਂ ਗੱਲਾਂ ਸੁਣਕੇ, ਊਂ ਇੱਕ ਗੱਲ ਜਰੂਰ ਹੈ ਚਮਕੀਲਾ ਅਮਰਜੋਤ ਜੀ ਹੁਰਾਂ ਨੂੰ ਸਾਡੇ ਤੋਂ ਵਿਛੜਿਆਂ ਭਾਵੇਂ ਅੱਜ 36 ਸਾਲ ਦੇ ਕਰੀਬ ਹੋਗੇ ਪਰ ਲੋਕਾਂ ਦੇ ਦਿਲਾਂ ਤੇ ਅੱਜ ਵੀ ਓਸੇ ਤਰ੍ਹਾਂ ਰਾਜ ਕਰ ਰਿਹਾ

    • @DarshanSingh-e6p
      @DarshanSingh-e6p 3 หลายเดือนก่อน

      Bachtterslnghmahey

    • @Sukhsukhpreet-p2p
      @Sukhsukhpreet-p2p หลายเดือนก่อน +1

      Hu

    • @amarsaini135
      @amarsaini135 หลายเดือนก่อน +1

      ਸਾਡੇ ਪੰਜਾਬ ਦੇ ਸੱਚੇ ਸੁੱਚੇ ਖਾੜਕੂ ਜੱਥੇਬੰਦੀਆਂ ਦੇ ਬਹੁਤ ਭਰਾ ਚਮਕੀਲੇ ਲ‌ਈ ਸੋਫਟ ਫੀਲਿੰਗ ਰੱਖਦੇ ਸੀ ਤੇ ਕੁਝ ਵਾਰੇ ਸੁਨਣ ਨੂੰ ਮਿਲਦਾ ਕਿ ਹਾਸੇ ਮਜਾਕ ਦੇ ਵੇਲੇ ਕ‌ਈ ਵੀਰ ਚਮਕੀਲੇ ਦੇ ਗੀਤ ਗੁਣਗੁਨਾਓਂਦੇ ਹੁੰਦੇ ਸੀ...
      ਸੰਗੀਤ ਨੂੰ ਸਮਝਣ ਵਾਲੇ ਇਹ ਗੱਲ ਜਾਣਦੇ ਨੇਂ ਕਿ ਕਲਾਕਾਰ ਲੋਕ ਇੰਨਸਾਨ ਦੇ ਦਿਲਾਂ ਦੇ ਗੁਪਤ ਸੁਭਾਅ ਨੂੰ ਅੱਖਰਾਂ ਦਾ ਰੂਪ ਦੇਹ ਉਸਨੂੰ ਸੁਰਾਂ ਵਿੱਚ ਪਿਰੋ ਕੇ ਸੱਭ ਦੇ ਸਾਹਮਣੇਂ ਰੱਖਦਾ ਤੇ ਲੋਕ ਉਸਨੂੰ ਸਵੀਕਾਰ ਵੀ ਕਰਦੇ ਨੇਂ..
      ਪਰ ਓਹ ਸਾਫ ਦਿਲ ਹੋਂਣ ਕਰਕੇ ਗੰਦੀਆਂ ਸਿਆਸਤਾਂ ਤੋਂ ਅਣਜਾਣ ਹੋਂਣ ਕਰਕੇ ਇਸਦਾ ਸਿ਼ਕਾਰ ਬਣ ਜਾਂਦੇ ਫਿਰ ਸਾਡੇ ਪੰਜਾਬ ਦੀ ਓਹ ਕਹਾਵਤ ਸੱਚ ਹੋ ਨਿੱਬੜਦੀ ਕਿ... " ਛੱਲੀਆਂ ਕਾਂ ਖਾ ਜਾਂਦੇ ਤੇ ਨਾਂਮ ਤੋਤਿਆਂ ਦਾ ਲੱਗ ਜਾਂਦਾ "

  • @user-mh5fmBatth
    @user-mh5fmBatth 3 หลายเดือนก่อน +79

    ❤ ਚਮਕੀਲੇ ਦਾ ਕੋਈ ਤੋੜ ਨਹੀ ਸੀ ਤੇ ਅੱਜ ਵੀ ਉਹਦੇ ਬਰਾਬਰ ਦਾ ਕੋਈ ਕਲਾਕਾਰ ਨਹੀ

    • @Noor-u2v8q
      @Noor-u2v8q 3 หลายเดือนก่อน +1

      ਮੈਂ ਚਮਕੀਲੇ ਦੇ ਬਰਾਬਰ ਗੁਰਦਾਸ ਮਾਨ ਨੂੰ ਮੰਨਦਾ ਹਾਂ

    • @LakhwindersinghSidhu-gl6es
      @LakhwindersinghSidhu-gl6es 3 หลายเดือนก่อน +7

      ਮੂਸੇ ਵਾਲੇ ਤੋਂ ਸਾਰੇ ਥੱਲੇ ਸੀ ਕਿਉਂਕਿ ਮੂਸੇ ਵਾਲਾ ਪਰਿਵਾਰ ਚ ਬਹਿਕੇ ਸੁਣਿਆ ਜਾ ਸਕਦਾ ਤੇ ਚਮਕੀਲਾ ਸਿਰਫ ਟਰੱਕਾਂ ਤੇ ਮੋਟਰਾਂ ਤੇ ਹੀ

    • @BalbirSingh-ur8dt
      @BalbirSingh-ur8dt 3 หลายเดือนก่อน +1

      No body compete kuldeep manak, mostly Punjabi heritage songs are sung by kuldeep manak, chamkila song only lutcher or double meaning song

    • @jogindersingh2943
      @jogindersingh2943 3 หลายเดือนก่อน

      ​@@LakhwindersinghSidhu-gl6es19:15 19:15 19:15 19:15

    • @parampreet-9863
      @parampreet-9863 3 หลายเดือนก่อน +1

      Ha shi a us da gala cla ka apniaa mava pena diaa nu nacan la do

  • @sahib9037
    @sahib9037 3 หลายเดือนก่อน +6

    ਕੱਲੇ ਮਾਣਕ ਦੀ ਗੱਲ ਨੀਂ ਬਾਈ
    ਉਸ ਟਾਈਮ ਸਾਰੇ ਕਲਾਕਾਰ ਹੀ ਲੱਗਦੇ ਸੀ ਚਮਕੀਲੇ ਤੇ
    ਜਿਸ ਤਰਾ ਹੁਣ ਸਿੱਧੂ ਮੋਸੇਵਾਲ ਤੇ ਲੱਗਦੇ ਸੀ ਸਾਰੇ ਕਲਾਕਾਰ
    ਉਮਰ ਵਾਲੀ gatt ਲਿਖ ਤਿ ਰੱਬ ਨੇ 02 ਕਲਾਕਾਰਾਂ ਦੀ
    ਰੱਬ ਦੀਆ ਰੱਬ ਜਾਣੇ ❤❤❤

  • @hardevsingh7454
    @hardevsingh7454 2 หลายเดือนก่อน +4

    ਚਮਕੀਲੇ ਵਰਗਾ ਕੋਈ ਨਹੀਂ ਬਣ ਸਕਦਾ, ਸਦਾ ਹੀ ਅਮਰ ਰਹਿਣਗੇ।

  • @BootaLalllyan-no6bu
    @BootaLalllyan-no6bu 21 วันที่ผ่านมา +2

    ਚਮਕੀਲਾ ਕਲਾਕਾਰ ਬਹੁਤ ਵਧੀਆ ਸੀ ਅਸੀਂ ਤਾਂ ਦੇਖਿਆ ਹੋਇਆ ਸੀ ਵਧੀਆ ਇਨਸਾਨ ਸੀ ਤਾਇਓ ਉਸਦਾ ਨਾਮ ਅੱਜ ਅਗਲੀ ਪੀੜ੍ਹੀ ਵਿੱਚ ਵੀ ਚੱਲਦਾ ਹੈ ਜੀ ❤❤

    • @AmanGill-w8t
      @AmanGill-w8t 10 วันที่ผ่านมา

      ❤😂🎉😢😮😅❤😂🎉😢

  • @Harjinderbrar-j2e
    @Harjinderbrar-j2e 3 หลายเดือนก่อน +45

    ਬਾਈ ਚਮਕੀਲਾ ਅਤੇ ਬੀਬਾ ਅਮਰਜੋਤ ਦੀ ਗਾਇਕ ਜੋੜੀ ਤਾਂ ਖਾਸ ਅਗਾਂਹ ਵੀ ਦੁਨੀਆਂ ਭਰ ਵਿੱਚ ਸਦਾ ਲਈ ਬਹੁਤ ਹੀ ਵੱਧ ਮਸ਼ਹੂਰ ਹੋਈ ਰਹਿਣੀ ਹੈ।ਧੰਨਵਾਦ ਜੀਉ।

    • @darshansharma4689
      @darshansharma4689 3 หลายเดือนก่อน +2

      Chamkila amar h jb tk eh earth hji wo amar h ji

  • @nanamunnagameryt145
    @nanamunnagameryt145 3 หลายเดือนก่อน +53

    ❤❤ਬਾਈ ਚਮਕੀਲੇ ਵਰਗਾ ਕੋਈ ਵੀ ਪੈਦਾ ਨਹੀਂ ਹੋਇਆ ❤❤❤❤❤

    • @dkmetcalf14598
      @dkmetcalf14598 3 หลายเดือนก่อน +3

      Salute Chamkila and Amarjot.Ghar ghar putt............

  • @butassingh-pc7kx
    @butassingh-pc7kx 3 หลายเดือนก่อน +11

    ਚਮਕੀਲਾ ਜੀ ਵਰਗਾ ਰਹਿੰਦੀ ਦੁਨੀਆ ਤੱਕ ਕੋਈ ਨਹੀਂ ਬਣ ਸਕਦਾ

  • @DharmpalSuman-b6c
    @DharmpalSuman-b6c 3 หลายเดือนก่อน +52

    ਬਾਈ ਜੀ ਬਾਈ ਚਮਕੀਲੇ ਬਾਰੇ ਕੀ ਕਹਾਂ ਮੈਂ ਤਾਂ ਸਿਰਫ ਇਹ ਹੀ ਕਾਹਿ ਸਕਦਾ ਹਾਂ ਕਿ ਬਾਈ ਜੀ ਨੂੰ ਚਮਕੀਲਾ ਰਤਨ ਸੀ ਹੈ ਅਤੇ ਰਹੇਗਾ 👍🙏❤

  • @kakabrar8029
    @kakabrar8029 3 หลายเดือนก่อน +37

    ਚਮਕੀਲਾ ਤੇ ਅਮਰਜੋਤ,ਹੀਰੇ ਸੀ ਹੀਰੇ,

  • @TirathSingh-g4k
    @TirathSingh-g4k 19 วันที่ผ่านมา +1

    ❤❤❤❤❤❤❤

  • @JARNAILSINGH-vc2mt
    @JARNAILSINGH-vc2mt 3 หลายเดือนก่อน +23

    Nirmal Singh ਜੀ ਸਹੀ ਕਹਿ ਹੈ ਵੀਡਿਓ ਵਿੱਚ , ਉਸ ਵੇਲੇ ਸਦੀਕ ਦੀ ਕੁੱਪ ਕਲਾਂ, ਮਲੇਰੇਕੋਟਲਾ ਵਿੱਚ ਚੱਕੀ ਲਾਈ ਹੋਈ ਸੀ ਵੈਸੇ ਚੱਕੀ ਉਹ ਸਦੀਕ ਦੇ ਗਾਊਨ ਤੋ ਪਹਿਲਾਂ ਹੀ ਉਸ ਨੇ ਲਾਈ ਹੋਈ ਸੀ ਅਤੇ ਅੱਤਵਾਦ ਵੇਲ਼ੇ ਵੀ ਚੱਲਦੀ ਸੀ

    • @mangjitsingh4606
      @mangjitsingh4606 3 หลายเดือนก่อน +4

      ਬਾਈ ਜੀ ਦਸਮੇਸ਼ ਨਗਰ ਗਿੱਲ ਰੋਡ ਲੁਧਿਆਣਾ ਵਿੱਚ ਵੀ ਚੱਕੀ ਲੱਗੀ ਸੀ

    • @DEON765
      @DEON765 3 หลายเดือนก่อน

      Sach aa 💖

  • @diljitboss156
    @diljitboss156 3 หลายเดือนก่อน +10

    ਲੇਜੇਂਡ ਕਿੰਗ 🌹ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ ♥️🙏🌹

  • @amandeepSingh-wf5cy
    @amandeepSingh-wf5cy หลายเดือนก่อน +6

    Jay Bheem Jay Satguru Ravidas ji Maharaj world Legend Jodi Amar Singh Chamkila Amarjot ji

  • @nanamunnagameryt145
    @nanamunnagameryt145 3 หลายเดือนก่อน +24

    ❤❤ਅਮਰ ਸਿੰਘ ਚਮਕੀਲਾ ਬਹੁਤ ਵਧੀਆ ਗਾਇਕ ਸੀ ਗੀਤਕਾਰ ਵੀ ਸੀ ਚਮਕੀਲੇ ਬਾਈ ਤਾਂ ਅਮਰ ਹੋ ਗਿਆ ਸੀ ❤❤❤❤❤

  • @seeradaudhar8436
    @seeradaudhar8436 3 หลายเดือนก่อน +24

    ਅਮਰ ਸਿੰਘ ਚਮਕੀਲਾ ਬਾਬਾ ਜ਼ਿੰਦਾਬਾਦ ❤🎉❤🎉❤🎉

  • @Noor-u2v8q
    @Noor-u2v8q 3 หลายเดือนก่อน +34

    ਚਮਕੀਲੇ ਨੂੰ ਦਿਲੋਂ ਮੁਹੱਬਤ ਅਸੀਂ ਅੱਜ ਵੀ ਕਰਦੇ ਹਾਂ

  • @gursewaksingh5618
    @gursewaksingh5618 3 หลายเดือนก่อน +7

    ਬਹੁਤ ਹੀ ਰੌਚਕ ਜਾਣਕਾਰੀ ਦਿਤੀ ਚਮਕੀਲੇ ਬਾਰੇ ਧੰਨਵਾਦ ਬਾਈ ਜੀ 🙏🙏

  • @SukhdevSingh-t3u
    @SukhdevSingh-t3u หลายเดือนก่อน +2

    ਚਮਕੀਲੇ ਕੇਹੜਾ ਕਾਰਗਲ ਦੀ ਜੰਗ ਜਿਤ ਲਈ ਜਿਵੇ ਸਾਰੀ ਧਰਤੀ ਤੇ ਚਮਕੀਲੇ ਨੇ ਹੀ ਆਖਾੜੇ ਲਗੇ ਹੋਨ

  • @avtarsinghchanne5720
    @avtarsinghchanne5720 3 หลายเดือนก่อน +27

    ਚਮਕੀਲਾ ਤਿੰਨ ਤਿੰਨ ਪ੍ਰੋਗਰਾਮ ਕਰਦਾ ਸੀ ਤੇ ਬਾਕੀ ਕਲਾਕਾਰ ਵੇਹਲੇ ਸੀ ਉਹ ਵੀ ਖਾੜਕੂਵਾਦ ਦੇ ਵਖ਼ਤ, ਕਿਨੀ ਅਜ਼ੀਬ ਗੱਲ ਹੈ। ਕੁੱਝ ਉਰਲੀਆਂ ਕੁੱਝ ਪਰਲੀਆਂ।

  • @JARNAILSINGH-vc2mt
    @JARNAILSINGH-vc2mt 3 หลายเดือนก่อน +176

    12000 ਬਾਰੇ ਅਖਾੜਾ ਲਾਉਣ ਦੀ ਜੋਂ ਗੱਲਬਾਤ ਕਰ ਰਿਹਾ ਹੈ, ਉਹ ਜੈਪੁਰ ਰਾਜਸਥਾਨ ਦੀ ਕਰਦਾਂ ਹੈ, ਹੋ ਸੱਕਦਾ ਲੱਗ ਗਿਆ ਹੋਵੇ, ਇੱਕ ਤਾਂ ਉੱਥੇ ਰਹਿਣ ਦਾ ਖਰਚਾ ਬਾਕੀ ਆਉਣ ਜਾਣ ਦਾ, ਉਸ ਵੇਲੇ ਚਮਕੀਲੇ ਦੀ ਮੰਗ ਬਹੂਤ ਸੀ

    • @Pooja123-n8w
      @Pooja123-n8w 3 หลายเดือนก่อน +9

      Naehywsep

    • @NitinGarg-sx2xg
      @NitinGarg-sx2xg 2 หลายเดือนก่อน

      ​@@Pooja123-n8w❤❤i.h. .PC to be in 9 to be with lines for the 7

    • @ashokkumar-se5sl
      @ashokkumar-se5sl 2 หลายเดือนก่อน +3

      ZADO CHMKILLE DA KATL HOA TA BANK BALIA NE ISDE ACCT DE LAKHA RS KYA EHDE WIFE NU DITE ZA BANK BALIAA NE SARE PAISE MAAR LAE .MAINU N LGDA EH EHDE FAMILY NU BANK N DITE

    • @satpalsingh8820
      @satpalsingh8820 2 หลายเดือนก่อน +1

      😊

    • @jarnailsinghsingh5456
      @jarnailsinghsingh5456 หลายเดือนก่อน

      😊

  • @kuldeepdhaliwal4518
    @kuldeepdhaliwal4518 3 หลายเดือนก่อน +5

    ਚਮਕੀਲਾ ਉਸ ਟਾਇਮ ਦਾ ਸੁਪਰ ਸਟਾਰ ਸੀ ❤❤❤❤❤

    • @parveenkaur4287
      @parveenkaur4287 3 หลายเดือนก่อน +1

      ਪਰ ਅਜਵੀਹੈ😅

  • @ghazal3576
    @ghazal3576 3 หลายเดือนก่อน +28

    ਹੀਰਾ ਬੰਦਾ ਮਾਰ ਦਿੱਤਾ ਖਾੜਕੂਆਂ ਨੇ,,,, 😢😢😢

    • @rajurj6829
      @rajurj6829 3 หลายเดือนก่อน +2

      khadku ni, landua ne, khadku sare satkar yog ne

    • @ghazal3576
      @ghazal3576 3 หลายเดือนก่อน

      @@rajurj6829 @@rajurj6829 ਮੈਂ ਐਗਰੀ ਆਂ ਵੀਰੇ ਤੁਹਾਡੀ ਗੱਲ ਨਾਲ,,, ਪਰ ਜਿਹਨਾਂ ਨੇ ਚਮਕੀਲਾ ਅਮਰਜੋਤ ਤੇ ਓਹਨਾਂ ਦੇ ਸਾਥੀਆਂ ਨੂੰ ਮਾਰਿਆ,, ਉਹ ਦੀਪਾ ਹੇਰਾਂ ਵਾਲਾ ਤੇ ਗੁਰਨੇਕ ਨੇਕਾ,, ਖਾਲਿਸਤਾਨ ਕਮਾਂਡੋ ਫੋਰਸ ਦੇ ਖਾਸ ਬੰਦੇ ਸੀ,, ਓਹਨਾਂ ਨੇ ਜਿੰਮੇਵਾਰੀ ਲਈ ਸੀ,,, ਗੁਰਜੀਤ ਸਿੰਘ ਝੋਕਹਰੀਹਰ ਨੇ ਓਹਨਾਂ ਨੂੰ ਭੇਜਿਆ ਸੀ,, ਲਵਸ਼ਿੰਦਰ ਡੱਲੇਵਾਲ ਅਜੇ ਤੱਕ ਜਿਊਂਦਾ ਹੈ ਜਿਸਦੀ ਕਮਾਂਡ ਹੇਠ ਇਹ ਅੈਕਸ਼ਨ ਹੋਇਆ ਸੀ,,, ਹੁਣ ਤੱਕ ਜਿੰਨੀਆਂ ਵੀ ਖਾੜਕੂ ਜਥੇਬੰਦੀਆਂ ਦੇ ਬਚੇ ਹੋਏ ਜਿੰਨੇ ਕੁ ਵੀ ਮੈਂਬਰ ਨੇ,, ਸਭ ਦਾ ਏਹੀ ਬਿਆਨ ਹੈ ਕਿ ਚਮਕੀਲਾ ਅਮਰਜੋਤ ਅਤੇ ਉਸਦੇ ਸਾਥੀਆਂ ਨੂੰ ਮਾਰਨ ਵਾਲੇ ਖਾਲਿਸਤਾਨ ਕਮਾਂਡੋ ਫੋਰਸ ਦੇ ਬੰਦੇ ਸਨ,,, ਹਾਂ ਜੇ ਕੋਈ ਸਰਕਾਰੀ ਬੰਦਾ ਇਹ ਗੱਲ ਕਹੇ ਤਾਂ ਨਹੀਂ ਮੰਨੀ ਜਾਂਦੀ,, ਪਰ ਇਹ ਬਿਆਨ ਤਾਂ ਹਰੇਕ ਖਾੜਕੂ ਜਥੇਬੰਦੀ ਦਾ ਹੈ,,, ਬਸ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ,, ਜਿਸ ਨੂੰ ਗੁਰਜੀਤ ਸਿੰਘ ਝੋਕ ਹਰੀਹਰ ਨੇ ਸਮਾਜ ਸੁਧਾਰ ਲਹਿਰ ਦਾ ਨਾਮ ਦਿੱਤਾ ਹੋਇਆ ਸੀ,,, ਇਹ ਹਥਿਆਰਬੰਦ ਸੰਘਰਸ਼ ਅਜੇ ਬਹੁਤ ਲੰਮਾ ਸਮਾਂ ਚੱਲਣਾ ਸੀ ਜੇ ਸਮਾਜ ਸੁਧਾਰ ਲਹਿਰ ਦੇ ਨਾਮ ਤੇ ਆਮ ਪੰਜਾਬੀਆਂ ਨੂੰ ਨਾ ਮਾਰਿਆ ਜਾਂਦਾ ਤਾਂ,,, ਸਿੱਧੀ ਗੱਲ ਹੈ ਕਿ ਜੇਹੜੇ ਹਥਿਆਰਾਂ ਦਾ ਮੂੰਹ ਦਿੱਲੀ ਵੱਲ ਜਾਂ ਸੁਰੱਖਿਆ ਫੋਰਸਾਂ ਵੱਲ ਹੋਣਾ ਚਾਹੀਦਾ ਸੀ,,, ਓਹ ਇਹਨਾਂ ਨੇ ਪੰਜਾਬ ਵਿੱਚ ਹੀ ਵਰਤ ਲਏ,,, ਸਮਾਜ ਸੁਧਾਰ ਲਹਿਰ ਨੇ ਇਸ ਸੰਘਰਸ਼ ਨੂੰ ਬਹੁਤ ਢਾਹ ਲਾਈ,,, ਇਸ ਪੱਖ ਤੋਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਸਾਰੀਆਂ ਜਥੇਬੰਦੀਆਂ ਨੂੰ ਸੁਚੇਤ ਕਰਿਆ ਕਰਦੇ ਸਨ ਕਿ ਤੁਹਾਡੇ ਕੋਲ ਕੋਈ ਵੀ ਸਿਵਲੀਅਨ ਬੰਦਾ ਆ ਕੇ ਕਹੇ ਕਿ ਸਾਡੇ ਪਿੰਡ ਦਾ ਜਾਂ ਸਾਡੇ ਘਰ ਦਾ ਮਸਲਾ ਤੁਸੀਂ ਹੱਲ ਕਰੋ,,, ਤਾਂ ਉਸ ਨੂੰ ਸਾਫ ਮਨ੍ਹਾ ਕਰ ਦਿੱਤਾ ਜਾਵੇ,,, ਕਿਉਂਕਿ ਸਾਡੀ ਲੜਾਈ ਸਿਰਫ ਕੌਮੀ ਘਰ ਖਾਲਿਸਤਾਨ ਲਈ ਹੈ,, ਅਸੀਂ ਆਪਣੀ ਲੜਾਈ ਨੂੰ ਇਹਨਾਂ ਨਿਕੇ ਨਿਕੇ ਘਰੇਲੂ ਤੇ ਪੇਂਡੂ ਮਸਲਿਆਂ ਵਿੱਚ ਪਾ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ,,, ਜੇ ਕੋਈ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਕੋਲ ਆ ਕੇ ਕਹਿੰਦਾ ਸੀ ਕਿ ਬਾਬਾ ਜੀ ਫਲਾਣੇ ਪਿੰਡ ਦਾ ਮੁੰਡਾ ਫਲਾਣਿਆਂ ਦੀ ਕੁੜੀ ਨਾਲ ਠੀਕ ਨਹੀਂ ਹੈ ਉਸਦਾ ਸੋਧਾ ਲਾ ਦਿਓ,,, ਤਾਂ ਬਾਬਾ ਜੀ ਕਹਿੰਦੇ ਸਨ ਕਿ ਵੇਖੋ ਭਾਈ ਇਹ ਤੁਹਾਡੇ ਪਿੰਡ ਦਾ ਘਰ ਦਾ ਮਸਲਾ ਹੈ ਥਾਣੇ ਕਚਹਿਰੀਆਂ ਵਿੱਚ ਜਾਣ ਦੀ ਲੋੜ ਨਹੀਂ,,, ਪੰਚਾਇਤ ਵਿੱਚ ਫੈਸਲਾ ਕਰੋ ਇਸ ਗੱਲ ਦਾ,,, ਜੇ ਮੁੰਡਾ ਕੁੜੀ ਰਾਜੀ ਨੇ ਤਾਂ ਓਹਨਾਂ ਦਾ ਗੁਰਮਤਿ ਮਰਯਾਦਾ ਅਨੁਸਾਰ ਅਨੰਦ ਕਾਰਜ ਕਰ ਦਿਓ,,, ਤੇ ਜੇ ਮੁੰਡਾ ਕੁੜੀ ਨਾਲ ਧੱਕਾ ਕਰ ਰਿਹਾ ਹੈ ਤਾਂ ਉਸਦਾ ਮੂੰਹ ਕਾਲਾ ਕਰਕੇ ਪਿੰਡ ਵਿੱਚ ਬੰਨ੍ਹ ਦਿਓ,,, ਬਾਬਾ ਗੁਰਬਚਨ ਸਿੰਘ ਮਾਨੋਚਾਹਲ ਕਹਿੰਦੇ ਹੁੰਦੇ ਸੀ ਕਿ ਸਿੰਘੋ ਪੰਜਾਬ ਇੱਕ ਮੈਦਾਨੀ ਇਲਾਕਾ ਹੈ,, ਤੇ ਮੈਦਾਨੀ ਇਲਾਕਿਆਂ ਵਿੱਚ ਹਥਿਆਰਬੰਦ ਲੜਾਈ ਲੜਨੀ ਬਹੁਤ ਮੁਸ਼ਕਿਲ ਹੈ,, ਇਸ ਲਈ ਇਹ ਲੋਕਾਂ ਦੇ ਘਰ ਹੀ ਤੁਹਾਡੇ ਲਈ ਜੰਗਲ ਅਤੇ ਪਹਾੜ ਨੇ,,, ਜੇ ਤੁਸੀਂ ਇਹਨਾਂ ਜੰਗਲਾਂ ਪਹਾੜਾਂ ਵਿੱਚ ਇਹ ਲੜਾਈ ਲੜਨਾ ਚਾਹੁੰਦੇ ਹੋ ਤਾਂ ਇੱਕ ਗੱਲ ਯਾਦ ਰੱਖਿਓ ਕਿ ਤੁਹਾਡੇ ਹਥਿਆਰਾਂ ਦੇ ਮੂੰਹ ਸਿਰਫ ਪੰਥ ਵਿਰੋਧੀਆਂ ਵੱਲ ਸਰਕਾਰ ਵੱਲ ਸੁਰੱਖਿਆ ਫੋਰਸਾਂ ਵੱਲ ਹੀ ਹੋਣੇ ਚਾਹੀਦੇ ਹਨ,,, ਜਿਸ ਦਿਨ ਤੁਹਾਡੇ ਹਥਿਆਰਾਂ ਦੇ ਮੂੰਹ ਇਹਨਾਂ ਆਮ ਲੋਕਾਂ ਵੱਲ ਹੋ ਗਏ ਤਾਂ ਸਮਝੋ ਕਿ ਸੰਘਰਸ਼ ਦੇ ਦਿਨ ਉਂਗਲਾਂ ਤੇ ਗਿਣਨ ਜੋਗੇ ਵੀ ਨਹੀਂ ਰਹਿਣੇ,,, ਇਸ ਦੀ ਇਕ ਮਿਸਾਲ ਹੈ,,, ਬਾਬਾ ਗੁਰਬਚਨ ਸਿੰਘ ਮਾਨੋਚਾਹਲ ਕਿਸੇ ਦੀ ਬਹਿਕ ਤੇ ਬੈਠੇ ਪ੍ਰਸ਼ਾਦਾ ਛਕ ਰਹੇ ਸੀ ਕਿ ਓਹ ਬੰਦਾ ਕਹਿੰਦਾ ਕਿ ਬਾਬਾ ਜੀ ਔਹ ਸਾਹਮਣੀ ਬਹਿਕ ਵਾਲਾ ਬੰਦਾ ਮੈਨੂੰ ਆਪਣੀ ਪੈਲੀ ਵਿਚ ਦੀ ਰਸਤਾ ਨਹੀਂ ਦਿੰਦਾ ਤੁਸੀਂ ਓਹਨੂੰ ਮਾਰ ਦਿਓ,,, ਬਾਬਾ ਜੀ ਨੇ ਹੱਥ ਵਿੱਚ ਫੜੀ ਹੋਈ ਬੁਰਕੀ ਥਾਲੀ ਵਿੱਚ ਹੀ ਰੱਖ ਦਿੱਤੀ ਤੇ ਉੱਠ ਖੜੇ ਹੋਏ,,, ਘਰ ਵਾਲਾ ਬੰਦਾ ਕਹਿੰਦਾ ਬਾਬਾ ਜੀ ਕੀ ਹੋਇਆ,,, ਤਾਂ ਬਾਬਾ ਜੀ ਕਹਿੰਦੇ ਭਾਈ ਤੂੰ ਮੈਨੂੰ ਪ੍ਰਸ਼ਾਦਾ ਛਕਾਇਆ ਤੇਰਾ ਬਹੁਤ ਬਹੁਤ ਧੰਨਵਾਦ ਐ,,, ਕਿਸੇ ਧੀ ਭੈਣ ਦਾ ਕਾਰਜ ਹੋਵੇ ਅਤੇ ਉਦੋਂ ਕਿਸੇ ਪੈਸੇ ਧੇਲੇ ਦੀ ਲੋੜ ਹੋਈ ਤਾਂ ਦੱਸੀਂ ਜਰੂਰ ਤੇਰੇ ਨਾਲ ਖੜਾਂਗੇ,,, ਪਰ ਤੇਰੇ ਦੋ ਚਾਰ ਪ੍ਰਸ਼ਾਦਿਆਂ ਦਾ ਏਨਾ ਮਹਿੰਗਾ ਮੁੱਲ ਨਹੀਂ ਤਾਰ ਸਕਦਾ ਮੈਂ,,, ਤੇਰੇ ਦੋ ਚਾਰ ਪ੍ਰਸ਼ਾਦਿਆਂ ਬਦਲੇ ਮੈਂ ਕਿਸੇ ਬੇਗੁਨਾਹ ਦੀ ਜਾਨ ਨਹੀਂ ਲੈ ਸਕਦਾ,,, ਜੇ ਮੇਰੇ ਵਰਗੇ ਇਸ ਤਰ੍ਹਾਂ ਕਰਨ ਲੱਗ ਪਏ ਤਾਂ ਇੱਥੇ ਤਾਂ ਵੇਖੋ ਵੇਖੀ ਸਭ ਨੇ ਸ਼ੁਰੂ ਹੋ ਜਾਣਾ,,, ਇੱਥੇ ਤਾਂ ਭਰਾ ਮਾਰੂ ਜੰਗ ਛਿੜ ਪਵੇਗੀ,,, ਤੇ ਮੈਂ ਇਸ ਭਰਾ ਮਾਰੂ ਜੰਗ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ,,,, ਇਸ ਸਮਾਜ ਸੁਧਾਰ ਲਹਿਰ ਦਾ ਵਿਰੋਧ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੇ ਵੀ ਕੀਤਾ ਸੀ,,, ਜਿਸ ਦਾ ਖਮਿਆਜ਼ਾ ਇਹ ਹੋਇਆ ਕਿ ਬਾਬਾ ਮਾਨੋਚਾਹਲ ਆਪਣਿਆਂ ਦੇ ਹੱਥੋਂ ਹੀ ਮਾਰਿਆ ਗਿਆ,,,,

    • @ghazal3576
      @ghazal3576 3 หลายเดือนก่อน

      @@rajurj6829 @@rajurj6829 ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦਾ ਵਿਚਾਰ ਬਹੁਤ ਵਧੀਆ ਸੀ,,, ਉਹ ਇਹ ਸੀ ਕਿ ਪਹਿਲਾਂ ਘਰ ਬਣਾ ਲਿਆ ਜਾਵੇ,,, ਫਿਰ ਘਰ ਦੀ ਚਾਰਦੀਵਾਰੀ ਵਿੱਚ ਬੈਠ ਕੇ ਸਮਾਜ ਵੀ ਸੁਧਾਰ ਲਵਾਂਗੇ,,, ਪਰ ਉਸ ਸੰਘਰਸ਼ ਦੇ ਬਾਬੇ ਬੋਹੜ ਦੀ ਗੱਲ ਕਿਸੇ ਨੇ ਵੀ ਨਾ ਮੰਨੀ,,, ਸਭ ਨੇ ਮਨਮਾਨੀਆਂ ਕੀਤੀਆਂ,,,, ਜਿਸ ਦਾ ਫਾਇਦਾ ਸਰਕਾਰ ਨੂੰ ਇਹ ਹੋਇਆ ਕਿ ਓਹਨਾਂ ਨੇ ਸਮਾਜ ਸੁਧਾਰ ਲਹਿਰ ਦਾ ਫਾਇਦਾ ਚੁੱਕ ਕੇ ਆਪਣੇ ਬੰਦੇ ਕੈਟ ਬਣਾ ਕੇ ਸਮਾਜ ਸੁਧਾਰਕ ਜਥੇਬੰਦੀਆਂ ਵਿੱਚ ਛੱਡ ਦਿੱਤੇ,,,, ਜਿਹਨਾਂ ਨੇ ਅੰਨ੍ਹੇਵਾਹ ਲੋਕਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ,,,, ਪਤਾ ਤਾਂ ਲੋਕਾਂ ਨੂੰ ਵੀ ਸੀ ਕਿ ਇਹ ਕੰਮ ਖਾੜਕੂਆਂ ਦੇ ਨਹੀਂ ਹਨ ,,, ਹੁਣ ਆਮ ਲੋਕਾਂ ਵਾਸਤੇ ਖਾੜਕੂਆਂ ਤੇ ਪੁਲਸ ਕੈਟਾਂ ਵਿੱਚ ਫਰਕ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ,,,, ਓਹਨਾਂ ਨੇ ਮੁਖਬਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ,,,, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕੈਟਾਂ ਨੂੰ ਲੋਕਾਂ ਸਾਹਮਣੇ ਤਾਂ ਗ੍ਰਿਫਤਾਰ ਕਰ ਲਿਆ ਜਾਂਦਾ ਸੀ ਪਰ ਦੂਰ ਲਿਜਾ ਕੇ ਛੱਡ ਦਿੱਤਾ ਜਾਂਦਾ,,, ਤੇ ਜੇ ਖਾੜਕੂ ਕਾਬੂ ਆ ਜਾਂਦੇ ਤਾਂ ਮੁਕਾਬਲੇ ਬਣਾ ਬਣਾ ਕੇ ਖਤਮ ਕਰ ਦਿੱਤਾ ਜਾਂਦਾ,,,, ਸੋ ਮੁੱਕਦੀ ਗੱਲ ਇਹ ਕਿ ਚਮਕੀਲਾ ਵੀ ਇਸ ਸਮਾਜ ਸੁਧਾਰ ਲਹਿਰ ਦੀ ਭੇਂਟ ਚੜ੍ਹ ਗਿਆ

    • @ManjitSingh-of8mw
      @ManjitSingh-of8mw 3 หลายเดือนก่อน +2

      Chora ne mariaa

    • @balwinderdhami5971
      @balwinderdhami5971 หลายเดือนก่อน

      ਮਰਵਾਹਾ ਗਿਆ ਸੀ

  • @baldevsingh9391
    @baldevsingh9391 3 หลายเดือนก่อน +9

    ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਦਿਤੀ ਗਈ ਹੈ ਜੀ

  • @ravinderhundal-yr6hk
    @ravinderhundal-yr6hk 3 หลายเดือนก่อน +23

    ਪੋਸਟਰ ਤੇ ਮਾਣਕ ਦੀ ਬਦਨਾਮ ਕਰਕੇ ਬਹੁਤ ਗ਼ਲਤ ਗੱਲ ਕੀਤੀ ਵੀਰ ਨੇ ਕੇ ਇਹ ਪੜ ਕੇ ਲੋਕ ਵੀਡੀਓ ਵੱਧ ਦੇਖਣਗੇ ਵੀਰ ਦੀ ਮਨਸ਼ਾ ਕੀ ਹੈ ਇਹ ਵੀਡੀਓ ਬਣਾ ਕੇ ਪਾਉਣ ਦੀ ਉਂ ਭਾਈ ਰਹਿਮ ਕਰਿਆ ਕਰੋ ਕਲਾਕਾਰਾਂ ਨੂੰ ਬਦਨਾਮ ਕਰਨ ਦਾ ਜੋ ਤੁਸੀਂ ਘਟੀਆ ਕੰਮ ਸ਼ੁਰੂ ਕੀਤਾ ਚਮਕੀਲੇ ਦੇ ਪੈਸਿਆਂ ਤੈਨੂੰ ਕੀ ਲਾਭ ਹੈ ਖਾਹਮ ਖਾਹ ਆਹ ਹੁੰਦਾ ਅੱਜ ਪਤਾ ਲੱਗਾ ਅੱਜ

  • @kakabrar8029
    @kakabrar8029 3 หลายเดือนก่อน +13

    ਤਿੰਨ ਤਿੰਨ ਚਾਰ ਚਾਰ ਅਖਾੜੇ ਲਗਦੇ ਸੁ ਉਸ ਸਮੇਂ ਚਮਕੀਲਾ ਤੇ ਅਮਰਜੋਤ ਦੇ ਚਮਕੀਲਾ ਤੇ ਅਮਰਜੋਤ ਨਾਲ ਭਾਣਾ ਵਰਤਣ ਤੋਂ ਕੁਝ ਚਿਰ ਪਹਿਲਾਂ ਮੁਕਤਸਰ ਸਾਹਿਬ ਨੇੜੇ ਪਿੰਡ ਖੁੰਨਣ ਕਲਾਂ ਮਹੁੰਮਦ ਸਦੀਕ ਤੇ ਰਣਜੀਤ ਕੌਰ ਦਾ ਅਖਾੜਾ ਲੱਗਿਆ ਨਾ ਸਦੀਕ ਨਾ ਰਣਜੀਤ ਕੌਰ ਦੀ ਅਵਾਜ਼ ਚ ਦਮ ਖ਼ਮ ਕਿਸੇ ਨੇ ਆਖਿਆ ਸਦੀਕ ਯਾਰ ਰਣਜੀਤ ਕੌਰ ਦੀ ਅਵਾਜ਼ ਨੂੰ ਕੀ ਹੋ ਗਿਆ ਤਾਂ ਸਦੀਕ ਬੋਲਿਆ ਭਰਾਵਾ ਚਾਰੇ ਪਾਸੇ ਚਮਕੀਲਾ ਚਮਕੀਲਾ ਹੋਈ ਪਈ ਆ ਸਾਡੇ ਸੰਦਾਂ ਨੂੰ ਜੰਗਾਲ ਲਗਿਆ ਪਿਆ ਮਸਾਂ ਮਸਾਂ ਅਜ ਪ੍ਰੋਗਰਾਮ ਮਿਲਿਆ

  • @SudarshanKumar-i7u
    @SudarshanKumar-i7u 3 หลายเดือนก่อน +12

    It's a absolutely true & reality ❤

  • @HarjitSingh-qn2lt
    @HarjitSingh-qn2lt 3 หลายเดือนก่อน +5

    ਕਿਸਮਤ ਨਾਲ ਚਮਕੀਲਾ ਜੀ ਅਤੇ ਅਮਰਜੋਤ ਜੀ ਨੂੰ ਅਸੀਂ ਸਟੇਜਾਂ ਤੇ ਗਾਉਂਦੇ ਵੇਖਿਆ ਹੈ।

  • @surjitseet797
    @surjitseet797 3 หลายเดือนก่อน +3

    ਬਹੁਤ ਵਧੀਆ ਜਾਣਕਾਰੀ ਵਾਕਿਆ ਹੀ ਚਮਕੀਲਾ ਹੀਰਾ ਆਦਮੀ ਸੀ।

  • @bkbryah7203
    @bkbryah7203 3 หลายเดือนก่อน +3

    ਅਸਲੀਅਤ ਲੋਕਾਂ ਸਾਹਮਣੇ ਬਿਆਨ ਕਰੇ ਕਿਸੇ ਦੇ ਟੱਟਿਆਂ ਚ ਦਮ ਨਹੀ

  • @baldevsingh9391
    @baldevsingh9391 3 หลายเดือนก่อน +7

    ਰਾਜਸਥਾਨ ਦਾ ਬਾਰਾਂ ਹਜਾਰ ਲੈਦਾ ਚਮਕੀਲਾ 1988

    • @Noor-u2v8q
      @Noor-u2v8q 3 หลายเดือนก่อน +3

      ਅੱਠ ਹਜ਼ਾਰ ਖ਼ਰਚਾ ਦੋ ਚਮਕੀਲੇ ਦਾ ਦੋ ਹਜ਼ਾਰ ਅਮਰਜੋਤ ਕੋਰ ਜੀ ਦਾ

  • @harneksingh2212
    @harneksingh2212 2 หลายเดือนก่อน +1

    ਬਹੁਤ ਧੱਕਾ ਹੋਇਆ ਸੀ

  • @singhhardev20
    @singhhardev20 2 หลายเดือนก่อน +6

    Kuldeep manak ❤Varga koi nahi hona ek vakhra singa❤

  • @jugrajgill7006
    @jugrajgill7006 2 หลายเดือนก่อน +5

    ਮਾਣਕ ਨੂੰ ਬਦਨਾਮ ਨਾ ਕਰੋ ਅਸਲੀਅਤ ਤੋਂ ਅਣਜਾਣ ਹੋ ਜਾਂ

    • @PanjabFact00
      @PanjabFact00  2 หลายเดือนก่อน

      ਤੈਨੂੰ ਫੇਰ ਮਾਣਕ ਬਾਰੇ ਪਤਾ ਈ ਨੀ ਕੀ ਚੀਜ ਸੀ

  • @prabjotsingh2402
    @prabjotsingh2402 2 หลายเดือนก่อน

    12000 ਪਰ ਜੇਕਰ ਅੱਜ ਜੈਪੁਰ ਜਾਣਾਂ ਹੋਏ ਤਾਂ ਇਨ੍ਹਾਂ ਖ਼ਰਚ ਟੂਲ ਪਲਾਜਿਆਂ ਤੇ ਲੱਗ ਜਾਂਦਾ ਗੀਤਕਾਰੀ ਉਸ ਦੀ ਧਾਰਮਿਕ ਹੀ ਬਹੁਤ ਵਧੀਆ ਹੈ

  • @rajpaltiwana9249
    @rajpaltiwana9249 3 หลายเดือนก่อน +25

    ਲੈਜਿਡ ਜੋੜੀ ਚਮਕੀਲਾ ਅਤੇ ਅਮਰਜੋਤ

  • @fakirsaida786
    @fakirsaida786 21 วันที่ผ่านมา +1

    ਕੀ ਗੱਲ ਚਮਕੀਲਾ ਪੈਸੇ ਗਿਣਨ ਨੀ ਜਾਣਦਾ ਸੀ ਜਿਹੜਾ ਸਾਰੇ ਪੈਸੇ ਓਦਾਂ ਹੀ ਬੈਂਕ ਵਾਲਿਆਂ ਨੂੰ ਫੜਾ ਦਿੰਦਾ ਸੀ ਮਾੜੇ ਮੋਟੇ ਗੱਪ ਦੇ ਪੈਰ ਲਾ ਦਿਆ ਕਰੋ ਏਸੇ ਜੀਭ ਨਾਲ ਰੱਬ ਦਾ ਨਾਮ ਲਿਆ ਜਾਂਦਾ ਹੈ ਤੁਸੀਂ ਏਸੇ ਜੀਭ ਨਾਲ ਤੁਸੀਂ ਹਰ ਰੋਜ ਝੂਠ ਤੂਫ਼ਾਨ ਠੋਕੀ ਜਾਨੇ ਓ

    • @PanjabFact00
      @PanjabFact00  21 วันที่ผ่านมา

      ਤੇਰੀ ਗੱਲ ਦਾ ਕੋਈ ਸੈਂਸ ਬਣਦਾ ਏ ?

    • @SukhwinderSingh-ge4fv
      @SukhwinderSingh-ge4fv 14 วันที่ผ่านมา

      ਬੈਂਕ ਵਾਲੇ ਹਮੇਸ਼ਾ ਪੈਸੇ ਆਪ ਗਿਣ ਕੇ ਲੈਂਦੇ ਹਨ

    • @nanakchandkamboj5844
      @nanakchandkamboj5844 2 วันที่ผ่านมา

      ਜੇ ਇਸ ਤਰਾੰ ਝੂਠ ਤੂਫਾਨ ਤੇ ਵੱਡੇ ਵੱਡੇ ਗਪੌੜ ਨਾ ਛੱਡਣ ਤਾੰ ਵਿਊ ਕਿੱਥੋਂ ਮਿਲਣਗੇ ਵੀਰ। ਮਾਣਕ ਨੂੰ ਬਹੁਤਾ ਚਿਰ ਨ੍ਹੀਂ ਹੋਇਆ ਦੁਨੀਆ ਤੋੰ ਅਲਵਿਦਾ ਲਏ ਤਕਰੀਬਨ 13 ਕੁ ਸਾਲ ਹੋਏ ਨੇ। ਓਹਦੇ ਜੀੰਦੇ ਜੀਅ ਕਿਸੇ ਦੀ ਹਿੰਮਤ ਨ੍ਹੀ ਪਈ ਲਾਂਛਨ ਲਓਣ ਦੀ ਪਰ ਉਸ ਦੇ ਗਏ ਮਗਰੋਂ ਇਨਾੰ ਲੋਕਾੰ ਨੇ ਭੰਡਣ ਦਾ ਜਿਵੇੰ ਠੇਕਾ ਹੀ ਲੈ ਲਿਆ ਹੋਵੇ।

  • @krishandutt2166
    @krishandutt2166 3 หลายเดือนก่อน +5

    Your's commentary is wonderful. Thanks for informations.

  • @Gurvindersingh-ls7of
    @Gurvindersingh-ls7of 3 หลายเดือนก่อน +7

    Kuldeep Manak sahab

  • @rocckks8605
    @rocckks8605 หลายเดือนก่อน +2

    Amar Singh Chamkila the legend ♥

  • @japindersingh5587
    @japindersingh5587 3 หลายเดือนก่อน +19

    Chamkila Amar he raha ga.

  • @chhinderram3765
    @chhinderram3765 3 หลายเดือนก่อน +8

    I like Chamkila Amarjot jorhi no,1 Punjab jindabad hai Rahega

  • @tencomplustwo
    @tencomplustwo 3 หลายเดือนก่อน +1

    ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਨੂੰ ਅਨਪੜ੍ਹ ਗਵਾਰ ਵੇਹਲੜ੍ਹ ਬੁਧੀ ਹੀਣੇ ਨਕਲੀ ਖਾੜਕੂਆਂ ਨੇ ਮਾਰਿਐ ਹੈ ਚਮਕੀਲਾ ਸਾਹਿਬ ਸਿਰਫ ਇੱਕ ਪੰਜਾਹ ਹਜ਼ਾਰ ਰੁਪਏ ਫਿਰੌਤੀ ਮੰਗੀ ਗਈ ਸੀ ਪਰ ਨਾਂ ਦੇਣ ਤੇ ਪਾਪੀਆਂ ਨੇ ਮਾਰਿਐ ਹੈ ਚਮਕੀਲਾ ਸਾਹਿਬ ਜੀ ਸਿੱਖ ਲਹਿਰ ਨੂੰ ਬਦਨਾਮ ਕੀਤਾ ਗਿਆ ਸੀ ਲੁਟੇਰਿਆਂ ਨੇ ❤😂 ਹੈ ਅੱਜ ਵੀ ਪਰ ਕਦੇ ਵੀ ਨਹੀਂ ਮਿਲਣਾ ਚਮਕੀਲਾ ਸਾਹਿਬ ਤੇ ਮੂਸੇਵਾਲਾ

  • @jagdishrana3254
    @jagdishrana3254 2 หลายเดือนก่อน +1

    ਕੌਣ ਕਹਿੰਦਾ ਹੈ ਕਿ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਮਰ ਗਏ ਹਨ ।ਕੁਝ ਕਲਾਕਾਰ ਕਦੇ ਨਹੀਂ ਮਰਦੇ।ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਸਦਾ ਲਈ ਅਮਰ ਹੋ ਗਏ।

  • @hardeephardeep7389
    @hardeephardeep7389 3 หลายเดือนก่อน +8

    ਇਹ ਅਵਾਜ਼ ਤਾਂ ਵੀਰ ਜਿੰਦ ਬਡਾਲੀ ਦੀ ਹੈ

    • @charnjeetmiancharnjeetmian6367
      @charnjeetmiancharnjeetmian6367 3 หลายเดือนก่อน

      ਮੈਂ ਵੀ ਆਵਾਜ਼ ਸੁਣਕੇ ਚੈਨਲ ਦਾ ਨਾਮ ਪੜ੍ਹਿਆ

  • @RamTirath-b3j
    @RamTirath-b3j หลายเดือนก่อน

    Amar Singh Chamkila Ji Jindabad.

  • @rupinderpalsingh8171
    @rupinderpalsingh8171 3 หลายเดือนก่อน +19

    Chamkila original hasti no show kro nakli chamkila nal vdo ch kyu share kar rahe ho janta tuhadi vdo to Diljit chamkila dekhu ja original chamkila

  • @IqbalSingh-uu6lo
    @IqbalSingh-uu6lo 3 หลายเดือนก่อน +5

    Amar Singh chamkila baba Amar ho geaay salute ji 🙏

  • @krishandev3633
    @krishandev3633 3 หลายเดือนก่อน +6

    Legend y chamkila amrjot ji❤🙏

  • @santokhsingh227
    @santokhsingh227 21 วันที่ผ่านมา

    Very Nice veer je khus raho Whaguru je

  • @RooplalNar
    @RooplalNar 3 หลายเดือนก่อน +3

    ਪੰਜ ਸੌ ਦੇ ਨੋਟ ਮੋਦੀ ਸਰਕਾਰ ਦੇ ਸਮੇਂ ਦੇ ਹਨ। ਚਮਕੀਲੇ ਦਾ ਕਤਲ 1988 ਈ ਵਿਚ ਹੋਇਆ ਸੀ

  • @LakhvirSingh-r6y
    @LakhvirSingh-r6y 3 หลายเดือนก่อน

    ਜਿੰਦ ਵੀਰ ਵਧੀਆ ਅੰਦਾਜ਼ ਹੈ ਤੁਹਾਡਾ ਵੀਡੀਓ ਬਣਾਉਣ ਦਾ ਪਰ ਧਿਆਨ ਰੱਖਿਆ ਕਰੋ ਕੁਝ ਵੀ ਝੂਠ ਨਾ ਲੱਗੇ ਅੰਬੈਸਡਰ ਗੱਡੀ ਵਿਚ ਸਮੇਤ ਡਰਾਈਵਰ ਪੰਜ ਹੀ ਸਫਰ ਕਰ ਸਕਦੇ ਹਨ ਬਹੁਤ ਧਿਆਨ ਨਾਲ ਸੁਣਦੇ ਨੇ ਲੋਕ

  • @amriksingh9443
    @amriksingh9443 3 หลายเดือนก่อน +12

    ਪੱਤਰਕਾਰ ਜੀ ਚਮਕੀਲੇ ਦਾ ਗਾਣਾ ਘਰ-ਪਰਿਵਾਰ ਵਿੱਚਕਾਰ ਬੈਠ ਕੇ ਸੁਣਿਆ ਅੱਖ ਬਚਾ ਕੇ ਆ ਜਾ ਸਾਲੀਏ ਸਾਢੂ ਤੋਂ, ਨਾਲੇ ਤੇਰੀ ਭੈਣ ਤੇ ਤੇਰਾ ਜੀਅ ਲੱਗਿਆ ਰਹੂ,ਕੁਝ ਸ਼ਰਮ ਕਰ,

    • @ChahalJarnal
      @ChahalJarnal 3 หลายเดือนก่อน

      Es tra ta sdek ne bochi ve jija Ghar di nar bana ke . Mank ne choli diaa Tania dhilia ne shinde da Teri fiat te Jeth najare lenda kartar ramla Teri tor badlake torage .k.deep da Jeth ne lashi di ghutt mang li hun tenu dukh lagea eh sare gane vi garh vich nhi sun skde but par.fer vi loka ne vivaha ch amm trectar motra te ghara te sream lok viaha ch vi akhade de roop ch rho je sare geet bde suaad nal daru pe ke sun de c ena nu kise ne lachar nhi keha ha. Par. Jo chamkila dharmik song ga gya ona da Tod koi nhi jive ke .dastara kesri.. Tera nanak a. Sarhind di divar .talvar main kalghidhr di ha last geet bilkul. Sirra.. tur chali jindrie khal hath kar ke va kmal c eh dharmi geet sun ke ta lagda ke cmkila koi rabbi te faqar faqeer banda c Jo ke raste to thoda bhadk gya Hove par ik vadhia insan c

    • @KuldeepSomal-eh2lh
      @KuldeepSomal-eh2lh 3 หลายเดือนก่อน +1

      ਇੱਕ ਇੱਕ ਗੱਲ 1000%ਸਹੀ ਆ ਬਾਈ ❤❤❤​@@ChahalJarnal

  • @tarsemsingh-zw8vv
    @tarsemsingh-zw8vv 27 วันที่ผ่านมา

    Salute 🙏🙏♥️♥️

  • @manjeetstudiolehragaga5312
    @manjeetstudiolehragaga5312 3 หลายเดือนก่อน +5

    ਕਲਾਕਾਰੀ ਦਾ ਥੰਮ੍ਹ ਸੀ
    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ

  • @HarbanslalHarbans-r6z
    @HarbanslalHarbans-r6z 19 วันที่ผ่านมา

    NIDDAR CHAMKILA JAI CHAMKILA AATT CHAMKILA AATT DI AATT CHAMKILA

  • @shawindersingh6931
    @shawindersingh6931 22 วันที่ผ่านมา

    Very nice

  • @harwinderkang8380
    @harwinderkang8380 3 หลายเดือนก่อน

    ਅੱਜ ਕੱਲ ਲੋਕ ਦੂਜਿਆਂ ਦਾ ਦਿੱਤਾ ਹੋਇਆ ਦਾਨ ਲੋਕਾ ਤੋ ਕੰਮ ਕਰੋਦੇ ਹਨ ਉੱਤੋਂ ਰੋਹਬ ਝਾੜਦੇ ਹਨ ਕਿ ਅਸੀ ਤੁਹਾਡਾ ਸਾਲ ਦਾ ਖ਼ਰਚਾ ਤੋਰਿਆ

  • @mrunknown7004-w2n
    @mrunknown7004-w2n 3 หลายเดือนก่อน +2

    Good chamkila ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sidher13
    @sidher13 3 หลายเดือนก่อน +5

    Legend chamkila ❤

  • @avtarsinghbal5532
    @avtarsinghbal5532 3 หลายเดือนก่อน +4

    ਜੋ ਕਹਿ ਰਿਹਾ ਕਿਸੇ ਨੇ ਚੱਕੀ ਲਾ ਲਈ ਕਿਸੇ ਨੇ ਚਾਹ ਦੀ ਦੁਕਾਨ ਇਹ ਚਮਕੀਲੇ ਕਰਕੇ ਨਹੀਂ ਪੰਜਾਬ ਦੇ ਹਾਲਾਤ ਖੜਕੂ ਵਾਦ ਕਰਕੇ ਸੀ ਜਰਾ ਅਕਲ ਤੋਂ ਕੰਮ ਲੈ ਨਾਲ਼ੇ ਮਾਣਕ ਤੇ ਚਮਕੀਲੇ ਦਾ ਜਮੀਨ ਅਸਮਾਨ ਦਾ ਅੰਤਰ ਸੀ

  • @subashsoni41
    @subashsoni41 หลายเดือนก่อน

    ਬਾਈ ਜਿੰਦ ਵਡਾਲੀ ਤੂੰ ਕਿਧਰ ਗ਼ਾਇਬ ਹੋ ਗਿਆ ਵੀਰ

  • @SinghGill7878
    @SinghGill7878 3 หลายเดือนก่อน +13

    ਅਮਰ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿੰਦਾਬਾਦ

  • @parkashrarru3546
    @parkashrarru3546 8 วันที่ผ่านมา +1

    👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻😂😂😂😂😂😂😂😂😂😂😂✈🇨🇦✈🇨🇦✈👍🏻👍🏻👍🏻👍🏻👍🏻👍🏻

  • @PremKumar-ig8kb
    @PremKumar-ig8kb 3 หลายเดือนก่อน +2

    Chamkela bae ta sidhu bae a dona de store Sam a ena de dil bhut vada ta sae dil ensan san ena vich pasa da hakar Kade ne aya dona de mot ve Sam hoe a😢😢😭😭

  • @IqbalSandhu-pb5cv
    @IqbalSandhu-pb5cv 3 หลายเดือนก่อน +3

    ਝੂਠ ਬੋਲਦਾ ਚਮਕੀਲਾ ਅਖਾੜੇ ਦਾ.4000 /.4500 ਲੈਂਦਾ ਸੀ ਇਹਦੀਆਂ ਇੱਕ ਦੋ ਗੱਲਾਂ ਛੱਡਕੇ ਬਾਕੀ ਸਾਰਾ ਗੱਪ

  • @surajsharma-kq2mp
    @surajsharma-kq2mp 2 หลายเดือนก่อน

    Lagda ni koi eda da singer dobara bnu kai aaye te kai aa k chal gye pr CHAMKILA di jgha koi ni le sakda oh hamesha hi no 1 te rahu sach bich hi SHER bargi awaj da malik tha ❤❤

  • @MamanDeepAllmovies
    @MamanDeepAllmovies หลายเดือนก่อน +4

    ❤Punjab di Shaan si kuldeep Manak saab 🌹👌

  • @satgursingh3580
    @satgursingh3580 10 วันที่ผ่านมา

    ਇਹ ਗਲ ਸਚ ਆ ਮਾਣਕ ਲਗਦਾ ਸੀ ਚਮਕੀਲੇ ਤੇ

  • @HarpreetSingh-d2f7r
    @HarpreetSingh-d2f7r 3 หลายเดือนก่อน +4

    ਬਾਈ ਜੀ, ਚਮਕੀਲਾ ਨਹੀਂ, ਮੁੜ ਆਉਣਾ

  • @kuldeepchandgrc4390
    @kuldeepchandgrc4390 3 หลายเดือนก่อน

    This is absolutely ❤true and really ❤❤❤

  • @DEON765
    @DEON765 3 หลายเดือนก่อน

    Fine Chmkle da LAKHI DEON 👍 ❤❤❤

  • @ashokghera8810
    @ashokghera8810 3 หลายเดือนก่อน

    CHAMKILA ❤ SIDHU ONE MAN ARMY LEGEND....FOREVER LEGEND

  • @manjitji4495
    @manjitji4495 18 วันที่ผ่านมา

    Hanji bai sanu ah gala ds ke vadia keta jo sanu nhi pata si par chamkela de shore sade pind Latala kol nagal pind he sn

  • @Lakhnbhayi-p3f
    @Lakhnbhayi-p3f หลายเดือนก่อน

    Salute to you bro 🙏

  • @gurjantjantimusic5603
    @gurjantjantimusic5603 3 หลายเดือนก่อน +2

    Wahhhhh o Bai

  • @prabjotsingh7994
    @prabjotsingh7994 3 หลายเดือนก่อน +3

    A2z ਗੱਪ ਨੇਂ 😄

  • @sidher13
    @sidher13 2 หลายเดือนก่อน

    Kait a bai ❤

  • @binderdhaliwal1346
    @binderdhaliwal1346 3 หลายเดือนก่อน +2

    Naam dasiya kro veer ji 🙏

  • @DarshanSingh-pc1ms
    @DarshanSingh-pc1ms 3 หลายเดือนก่อน

    Amar Singh Chamkila G Zindabad ❤❤❤

  • @Gurjitsingh-r9y
    @Gurjitsingh-r9y 3 หลายเดือนก่อน +1

    Baba bakshish singh ji
    Waheguru ji ka khaalsa
    Shri
    Waheguru ji ki fateh
    Hor bakshish singh ji kar parivaar kida sab chardikalaa chey

  • @GurmukhSingh-ze1lt
    @GurmukhSingh-ze1lt 3 หลายเดือนก่อน +2

    Nice jind paji❤❤❤

  • @jigarsawpuzz
    @jigarsawpuzz 2 หลายเดือนก่อน

    Amar Singh Chamkila was best.

  • @darshansingh5021
    @darshansingh5021 3 หลายเดือนก่อน

    ਸਾਧੂ ਸੁਭਾਅ ਦਾ ਬੰਦਾ ਸੀ ਆਪਣੀ ਗਰੀਬੀ ਦੇ ਗੁਜ਼ਾਰੇ ਦਿਨ ਨਹੀਂ ਸੀ ਭੁੱਲਿਆ ਫੁਕਰਪੁਣੇ ਵਿੱਚ ਮਾਰ ਦਿੱਤਾ, ਸਿਰਾ ਜੱਟ ਸੀ,,

  • @BalwinderKaur-x9t
    @BalwinderKaur-x9t 3 หลายเดือนก่อน

    ਇਹ ਜਿਹੜਾ ਪੁੱਛਦਾ ਕਿ ਚਮਕੀਲੇ ਦੇ ਗਾਣੇ ਘਰ ਵਿਚ ਸੁਣਨ ਬਾਰੇ ਕਿਹਦਾ ਇਸ ਨੂੰ ਪੁੱਛੋ ਕਿ ਕਰਤਾਰ ਰਮਲਾ ਦੇ ਗੀਤ ਮੁੰਡਾ ਚਾਰ ਪੰਜ ਕੁੜੀਆਂ ਫਸਾਈ ਫਿਰਦਾ ਘਰ ਵਿੱਚ ਸੁਣਨ ਵਾਲੇ ਸੀ ?

  • @KulwinderSingh-sh2jk
    @KulwinderSingh-sh2jk หลายเดือนก่อน +1

    ਬਕਵਾਸ ਤੇ ਤੇ ਨਿਰਾ ਝੂਠ ਕੋਈ ਸਾਬਤ ਕਰਕੇ ਵਿਖਾਵੇ ਕਿ ਚਮਕੀਲਾ ਕਿਸੇ ਕਲਾਕਾਰ ਨੇ ਮਰਵਾਇਆ ...?

  • @Sarjeevansingh687-fy9mp
    @Sarjeevansingh687-fy9mp 3 หลายเดือนก่อน

    Good. Views

  • @RAJESHKUMAR-px9gm
    @RAJESHKUMAR-px9gm หลายเดือนก่อน

    ❤❤❤❤

  • @BalbirSingh-ws3bo
    @BalbirSingh-ws3bo 3 หลายเดือนก่อน

    ❤❤❤❤ Bai chamkila nu koi mar nahin sakia oh ajj bi Jinda hai, kionke oh aje bi dilan ch vasda hai, usnu marn wale nu koii bi yad ni karda.❤❤❤❤

  • @buttakhattran499
    @buttakhattran499 3 หลายเดือนก่อน +1

    Miss you Amar Singh Chamkila ta Amar jot kur Miss you

  • @jaspreetkaur7619
    @jaspreetkaur7619 3 หลายเดือนก่อน +1

    22 जी चमकीला जी नू होये नू अने साल हो गये तूहानू चमकीले दियां गलां हूण याद आईयां अने दिन पैहलां किथे गिया होया सी

  • @mangalbrar4164
    @mangalbrar4164 3 หลายเดือนก่อน

    Kohinoor👌👍🙏🏼

  • @sukhchainsingh227
    @sukhchainsingh227 3 หลายเดือนก่อน +4

    Chamkile to baad entry mari Sidhu ne Same paisa Naam Shora rutba te sab Singer's nu behla krta Sab kuj same..Te End bih Same .apsoos di gal wa

  • @JaswinderSingh-gf7xk
    @JaswinderSingh-gf7xk 3 หลายเดือนก่อน +7

    bai ji chamkila dil da hera banda si,sachay insan di umaer ghat hundi hai,chamkile nu paise nal moh nahi si,kute mank ne te hor klakaran ne froti de ke murwaya.

  • @boban5194
    @boban5194 2 หลายเดือนก่อน

    Chamkile ❤️💕

  • @GurvinderSingh-cg6cg
    @GurvinderSingh-cg6cg หลายเดือนก่อน

    Aj ve chamkela star e

  • @Carryfans973
    @Carryfans973 3 หลายเดือนก่อน +3

    Chamkila Virendra Banjo Punjabi film industry new khatm ki taaja kathaltar agency nahin karvayaya