'ਕਦੀ ਵੀ ਡਿੱਗ ਸਕਦਾ ਸਾਡਾ ਘਰ, ਕਿਸੇ ਨੇ ਵੀ ਨਹੀਂ ਲਈ ਸਾਰ' | Heavy Rain fall Alert | Mohali | Flood

แชร์
ฝัง
  • เผยแพร่เมื่อ 29 ม.ค. 2025

ความคิดเห็น • 211

  • @JPKING747
    @JPKING747 ปีที่แล้ว +103

    *_ਕੁਝ ਏਦਾ ਦੇ ਹੀ ਬੋਲ ਪੰਛੀਆ ਦੇ ਹੁੰਦੇ ਹੋਣੇ ਜਦੋ ਰੁੱਖਾਂ ਨੂੰ ਕੱਟਦੇ ਹਾ💯💯_*

  • @harjinder.s.cheema6757
    @harjinder.s.cheema6757 ปีที่แล้ว +40

    ਨਦੀਆ ਵਿਚ ਕਲੋਨੀਆਂ ਕਟ ਦਿਤੀਆਂ ਕਰਾਵਾਈ ਕੀਤੀ ਜਾਵੇ

  • @jaswindersingh-ov3bi
    @jaswindersingh-ov3bi ปีที่แล้ว +16

    ਵਧੀਆ ਹੋਆ ।। ਲੋਕ ਹੰਕਾਰੇ ਵੀ ਬੁਹਤ ਨੇ ਕੁਦਰਤ ਦਾ ਦਮ ਘੋੱਟ ਤਾ।

    • @HarjinderSingh-fo3wi
      @HarjinderSingh-fo3wi ปีที่แล้ว

      ਸਾਲੇਆ ਜਦ ਆਪਦੇ ਘਰ ਅੱਗ ਲੱਗੀ fr ਪਤਾ ਲਗੁ ਸਾਲਾ lndu

    • @Beautiful_indian_sikh
      @Beautiful_indian_sikh ปีที่แล้ว +2

      ਪਾਪਾ ਦੀ ਸਜਾ ਹੈ💀💀ਨਿਦਿਆ ਦੀ ਸਜਾ ਹੈ💀ਰਬ ਨੂ ਭੁਲਣ ਦੀ ਸਜਾ ਹੈ💀ਮਾਹਾਪੁਰਖਾ ਦੀ ਭਗਤਾ ਦੀ ਨਿਦਿਆ ਦੀ ਸਜਾ ਹੈ💀 ਅਗੇ ਕਾਰਵਾਈ ਹੋਰ ਭਿਆਨਕ ਹੋਵੇਗੀ ਅਜੇ ਬਚਣ ਦਾ ਮੋਕਾ ਦਿਤਾ ਰਬ ਨੇ ਮਿਸ਼ਨਰੀ ਟੰਡਰੀ ਤਰਕਸ਼ੀਲ ਨੋਟ ਕਰਣ 💀

    • @jaswindersingh-ov3bi
      @jaswindersingh-ov3bi ปีที่แล้ว

      @@Beautiful_indian_sikh ਸਹੀ ਗਲ ਜਦੋ ਏਹ ਲੋਕਾ ਕੋਲ ਪੈਸਾ ਆ ਜਾਦਾ ਤਾ ਗੇਟ ਨੀ ਖੋਲਦੇ ਤੇ ਜਦੋ ਮੁਕ ਜਾਣ ਫੇਰ ਕੋਠੇ ਤੇ ਖੜ ਕੇ ਰੋਲਾ ਪੌਦੇ ਆ ਅਸੀ ਮਰ ਗੇ ਲੁੱਟੇ ਗੇ ਸਰਕਾਰ ਕੁਜ ਨੀ ਕਰਦੀ ।। 🤣🤣 ☝️ ਓਹ ਸਬ ਦੇਖਦਾ ਬਸ ਸਵਾਦ ਲਵੋ ਜੋ ਜਿਆਦਾ ਬੁਧੀਜੀਵੀ ਕੇਹਦੇ ਆ ਮਜਾਕ ਨਾ ਉਡਾਓ ਓਹਨਾ ਦੇ ਜਿਆਦਾ ਖੁਰਕ ਆ ਤੇ ਸੇਵਾ ਕਰ ਲੋ ਜਾ ਕੇ ਪਾਪੀ ਲੋਕਾ ਦੀ ।💀

    • @RahulBrown-cb2zi
      @RahulBrown-cb2zi ปีที่แล้ว +1

      ​@@jaswindersingh-ov3biprava ida nahi boli da kise nu rab to dar

  • @Aman-cm2dz
    @Aman-cm2dz ปีที่แล้ว +23

    ਅਸਲ ਕਾਰਨ ਹੈ ਨਾਜਾਇਜ਼ ਕਲੋਨੀਆਂ

    • @Beautiful_indian_sikh
      @Beautiful_indian_sikh ปีที่แล้ว +1

      ਪਾਪਾ ਦੀ ਸਜਾ ਹੈ💀💀ਨਿਦਿਆ ਦੀ ਸਜਾ ਹੈ💀ਰਬ ਨੂ ਭੁਲਣ ਦੀ ਸਜਾ ਹੈ💀ਮਾਹਾਪੁਰਖਾ ਦੀ ਭਗਤਾ ਦੀ ਨਿਦਿਆ ਦੀ ਸਜਾ ਹੈ💀 ਅਗੇ ਕਾਰਵਾਈ ਹੋਰ ਭਿਆਨਕ ਹੋਵੇਗੀ ਅਜੇ ਬਚਣ ਦਾ ਮੋਕਾ ਦਿਤਾ ਰਬ ਨੇ ਮਿਸ਼ਨਰੀ ਟੰਡਰੀ ਤਰਕਸ਼ੀਲ ਨੋਟ ਕਰਣ 💀

    • @nesha06thakur48
      @nesha06thakur48 ปีที่แล้ว

      Bilkul sahi keha log andhadhundh shehra vich illegal colonies vich reh rahe hun corrupt officer atey aam janta bhi unhi hi doshi hai eh sacch hai isiliye kauda hai log land ya makaan len toh pehla eh sab cheez a kyu nahi dekhdey choo Nadiya naaliya teh makan paa key baithey nay paani nay tah raah lena hi hai

    • @SK-io4gd
      @SK-io4gd ปีที่แล้ว

      ਨਦੀਆਂ ਦੇ ਵਿੱਚ

    • @KulwinderKaur-hp6lu
      @KulwinderKaur-hp6lu ปีที่แล้ว

      Phase 2 urban estate Patiala Jaiz ha..oh kinu khn

    • @nesha06thakur48
      @nesha06thakur48 ปีที่แล้ว

      @@KulwinderKaur-hp6lu lekin us colony dey aas paas ki pata ki ki illegal hai kanak naal ghun bhi pees jaanda hai

  • @Beautiful_indian_sikh
    @Beautiful_indian_sikh ปีที่แล้ว +14

    ਪਾਪਾ ਦੀ ਸਜਾ💀💀ਨਿਦਿਆ ਦੀ ਸਜਾ💀ਰਬ ਨੂ ਭੁਲਣ ਦੀ ਸਜਾ💀ਮਾਹਾਪੁਰਖਾ ਦੀ ਭਗਤਾ ਦੀ ਨਿਦਿਆ ਦੀ ਸਜਾ💀 ਅਗੇ ਕਾਰਵਾਈ ਹੋਰ ਭਿਆਨਕ ਹੋਵੇਗੀ ਅਜੇ ਮੋਕਾ ਦਿਤਾ ਰਬ ਨੇ ਮਿਸ਼ਨਰੀ ਟੰਡਰੀ ਤਰਕਸ਼ੀਲ ਨੋਟ ਕਰਣ 💀💀 ਅਕਾਲਲਲਲ

    • @Sikhiseeker
      @Sikhiseeker ปีที่แล้ว

      USA Canada ni hunda
      Outhay rab nu 70 percent belive ni karde
      Asal vich eh parmatma di mojj ah
      Jab ūḍakarakɦ karaa karaṭaaraa
      Prajaa ḍɦaraṭ ṭab ḍeh ạpaaraa
      Dasmesh pita

    • @Beautiful_indian_sikh
      @Beautiful_indian_sikh ปีที่แล้ว

      @@Sikhiseeker ਲੈ ਦਸ 💀 ਜੈ ਅਮਰੀਕਾ ਕਨੇਡਾ ਵਾਲੇ ਰਬ ਨੂੰ ਨਹੀ ਮੰਨਦੇ ਤਾ ਮਾਨਸਿਕ ਤੋਰ ਤੇ ਉਹ ਇਡੀਅਨ ਨਾਲੋ ਜਿਆਦਾ ਦੁਖੀ ਨੇ ww2 ਚ ਕੀ ਬਣਿਆ ਸੀ ਸਾਰਿਆ ਦਾ ਪਰ ਇਡੀਆ ਚ ਬਚਾ ਸੀ ਕਉਕਿ ਏਥੇ ਫਿਰ ਵੀ ਨਾਮ ਸਿਮਰਨ ਕੀਰਤਨ ਹੇਗਾ

  • @gurdevkaur1209
    @gurdevkaur1209 ปีที่แล้ว +9

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਦੀ ਰਖਵਾਲੀ ਕਰੋ ਜੀ

  • @maradona1789
    @maradona1789 ปีที่แล้ว +17

    ਇਹ ਇੱਕ ਕੁਦਰਤੀ ਆਫਤ ਹੈ, ਇਸ ਵਿੱਚ ਸਰਕਾਰ ਦਾ ਪ੍ਰਸਾਸ਼ਨ ਕੀ ਕਸੂਰ ਹੈ, ਇਹੋ ਜਿਹੇ ਲੋਕ ਵਿਆਹ ਕਰਵਾ ਕੇ ਵੀ ਔਲਾਦ ਨਾ ਹੋਵੇ ਫਿਰ ਵੀ ਇਹੀ ਕਹਿਣਗੇ ਕਿ ਇਸ ਵਿੱਚ ਸਰਕਾਰ ਦਾ ਹੀ ਕਸੂਰ ਹੈ।

    • @kirnveer5292
      @kirnveer5292 ปีที่แล้ว +2

      ਸਰਕਾਰ ਮਦਤ ਤਾਂ ਦੇ ਸਕਦੀ ਆ

    • @jaswindersingh-ov3bi
      @jaswindersingh-ov3bi ปีที่แล้ว

      @@kirnveer5292 ਲਨੰ ਦਿਦੇ ਆ ਲੈਣਾ ।🤣

    • @Beautiful_indian_sikh
      @Beautiful_indian_sikh ปีที่แล้ว +2

      ਪਾਪਾ ਦੀ ਸਜਾ💀💀ਨਿਦਿਆ ਦੀ ਸਜਾ💀ਰਬ ਨੂ ਭੁਲਣ ਦੀ ਸਜਾ💀ਮਾਹਾਪੁਰਖਾ ਦੀ ਭਗਤਾ ਦੀ ਨਿਦਿਆ ਦੀ ਸਜਾ💀 ਅਗੇ ਕਾਰਵਾਈ ਹੋਰ ਭਿਆਨਕ ਹੋਵੇਗੀ ਅਜੇ ਮੋਕਾ ਦਿਤਾ ਰਬ ਨੇ ਮਿਸ਼ਨਰੀ ਟੰਡਰੀ ਤਰਕਸ਼ੀਲ ਨੋਟ ਕਰਣ 💀💀 ਅਕਾਲਲਲਲ

    • @ParminderKaur-zm4kw
      @ParminderKaur-zm4kw ปีที่แล้ว

      Rbb tera ghr v dhaawe kise din, koi na aau oh v din . Fr dekhenge ki krda tu

    • @gamingEmpire9999
      @gamingEmpire9999 ปีที่แล้ว

      Sahi hai ji har gal vich sarkar d dosh

  • @pargatsingh2341
    @pargatsingh2341 ปีที่แล้ว +1

    Lakh lahnat Baghwant maan tere

  • @SK-io4gd
    @SK-io4gd ปีที่แล้ว +2

    ਪਹਿਲਾਂ ਖਰੜ ਨੇੜੇ ਬਹੁਤ ਵੱਡੀ ਨਦੀ ਸੀ ਜਿਸ ਕਰਕੇ ਖਰੜ ਖਾਨਪੁਰ ਸੜਕ ਤੇ ਵੱਡਾ ਪੁਲ ਬਣਿਆ,ਦਸ ਕੁ ਸਾਲ ਪਹਿਲਾਂ ਇਥੇ ਰੋਪੜ੍ਹ ਵਲੋਂ ਆਉਣ ਵਾਲੇ ਟਰੈਫਿਕ ਲਈ ਡਾਇਵਰਸ਼ਨ ਰੂਟ ਤੇ ਕਾਜਵੇ ਬਣਿਆ। ਕਹਿਣ ਦਾ ਮਕਸਦ ਇਹ ਹੈ ਨਦੀ ਨਾਲਿਆਂ ਨਾਲ ਖਿਲਵਾੜ,ਕਬਜ਼ਾ ਤੇ ਉਸਾਰੀਆਂ ਦੇ ਅਜਿਹੇ ਭਿਆਨਕ ਨਤੀਜੇ ਨਿਕਲਣੇ ਸੁਭਾਵਿਕ ਹੈ। ਪ੍ਰਮਾਤਮਾ ਅੱਗੇ ਮਿਹਰ ਕਰੇ।

  • @hariomomkar4546
    @hariomomkar4546 ปีที่แล้ว +2

    ਕਲੋਨੀ ਵਸਾਉਨ ਦੀ ਪਰਮਿਸ਼ਨ ਦੇਨ ਵਾਲਾ ਪ੍ਰਸ਼ਾਸਨ ਵੀ ਜਿਮੇਵਾਰ ਹੈ

    • @Beautiful_indian_sikh
      @Beautiful_indian_sikh ปีที่แล้ว

      ਪਾਪਾ ਦੀ ਸਜਾ ਹੈ💀💀ਨਿਦਿਆ ਦੀ ਸਜਾ ਹੈ💀ਰਬ ਨੂ ਭੁਲਣ ਦੀ ਸਜਾ ਹੈ💀ਮਾਹਾਪੁਰਖਾ ਦੀ ਭਗਤਾ ਦੀ ਨਿਦਿਆ ਦੀ ਸਜਾ ਹੈ💀 ਅਗੇ ਕਾਰਵਾਈ ਹੋਰ ਭਿਆਨਕ ਹੋਵੇਗੀ ਅਜੇ ਬਚਣ ਦਾ ਮੋਕਾ ਦਿਤਾ ਰਬ ਨੇ ਮਿਸ਼ਨਰੀ ਟੰਡਰੀ ਤਰਕਸ਼ੀਲ ਨੋਟ ਕਰਣ 💀

  • @AmritSingh-fj3mx
    @AmritSingh-fj3mx ปีที่แล้ว

    Waheguru Ji Maha❤❤😢😢

  • @sandeepsidhu9610
    @sandeepsidhu9610 ปีที่แล้ว

    ਵਾਹਿਗੁਰੂ ਜੀ

  • @inshainshakhan7593
    @inshainshakhan7593 ปีที่แล้ว

    ALLAH pak rehem kar in logo par 😢

  • @rajwinderpunia9905
    @rajwinderpunia9905 ปีที่แล้ว +6

    ਪਰਸ਼ਾਸਨ ਤੋਂ ਕੋਈ ਉਮੀਦ ਨਾ ਕਰੋ

  • @gurdevkaur1209
    @gurdevkaur1209 ปีที่แล้ว +1

    ਇਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਜੀ

  • @SurjeetSingh-uo8ce
    @SurjeetSingh-uo8ce ปีที่แล้ว

    ਸਾਡੀ ਆਪਣੀ ਹੀ ਕੀਤੀ ਦਾ ਫਲ ਮਿਲ ਹੈ ਲੋਕੋ ਕਿਸੇ ਨੂੰ ਦੋਸ਼ ਨਾ ਦਿਉ,,

  • @shivanisharma5562
    @shivanisharma5562 ปีที่แล้ว +1

    ਅਪਣੇ ਹੱਥੀਂ ਅਪਣਾ ਕਾਜ਼,ਸੁਆਰਿੲਏ,

  • @GODXL12-22
    @GODXL12-22 ปีที่แล้ว

    😮😮😮 1:08

  • @shivanisharma5562
    @shivanisharma5562 ปีที่แล้ว

    ਮੈਂ ਤਾਂ ਹੁਣ ਕੂਮੈਂਟ ਕਰਨਾ ਹੀ ਬੰਦ ਕਰ ਦਿਆਂ ਹੈਂ,😢 ਗੂੰਡਾ ਖਰੜ ਵਿਖੇ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ,😢

  • @rajinderjitsingh506
    @rajinderjitsingh506 ปีที่แล้ว

    ਵਾਹਿਗੁਰੂ ਜੀ ਭਲੀ ਕਰੇ ਵਾਹਿਗੁਰੂ ਜੀ

  • @khushiboort9335
    @khushiboort9335 ปีที่แล้ว +7

    ਵਾਹਿਗੁਰੂ ਜੀ ਮਿਹਰ ਕਰੋ

  • @sanamdeepsingh4119
    @sanamdeepsingh4119 ปีที่แล้ว +6

    Waheguru ji waheguru ji

  • @GODXL12-22
    @GODXL12-22 ปีที่แล้ว

    2:14 😢😢😢😢

  • @gaganwarraich-e3l
    @gaganwarraich-e3l ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @armani78604
    @armani78604 ปีที่แล้ว

    Bhut 😢 dukh hunda dekh k waheguru g pls tuc sare ralke help kro sbb

  • @pavittarsingh6311
    @pavittarsingh6311 ปีที่แล้ว

    ਵੀਰੋ ❤

  • @sadhsingh2036
    @sadhsingh2036 ปีที่แล้ว

    ਜਦੋ ਜਾਨਵਰਾ ਪੰਛੀਆ ਸੱਪਾ ਦੇ ਘਰ ਉਜਾੜ ਕੇ ,,ਜੰਗਲ,,ਵੱਡ ਕੈ ਘਰ ਉਸਾਰੇ ਹੋਣਗੇ ਉਸ ਟਾਇਮ ਉਹ ਵੀ ਬੇਘਰ ਹੋਗੲਏ ਤੇ ਉਹ ਵੀ ਇਸ ਤਰਾ ਕਰਲਾਏ ਹੋਣਗੇ ਜਦੋ ਜੰਗਲ ਵੱਡੇ,,,,,,ਜੰਗਲ ਬਚਾਉ

  • @LovepreetSingh-bz2st
    @LovepreetSingh-bz2st ปีที่แล้ว

    ਵਾਹਿਗੁਰੂ ਜੀ ਕਿਰਪਾ ਕਰਨ

  • @kuldeep__28806
    @kuldeep__28806 ปีที่แล้ว

    वाहेगुरु भली करे 🙏

  • @JagmohanSingh-ms6sr
    @JagmohanSingh-ms6sr ปีที่แล้ว +1

    Don't Blame any body, it's your responsibility

  • @RajbirSingh-qh7gg
    @RajbirSingh-qh7gg ปีที่แล้ว +2

    Waheguru ji 💐🌹

  • @subasingh6660
    @subasingh6660 ปีที่แล้ว

    Rovo. Mann. Sarkar. Nu

  • @shalluverma2254
    @shalluverma2254 ปีที่แล้ว +5

    Khaja vali da rasta rokia hoia iniha ne eh apna rasta nahi chadhada

  • @MindersingerMehar
    @MindersingerMehar ปีที่แล้ว +1

    Satnam waheguru ji mahar karo ji

  • @surjeetsighsonu7896
    @surjeetsighsonu7896 ปีที่แล้ว

    Wahaguru Maher Kare jee 🙏🏾❤️

  • @paramjitkaur2719
    @paramjitkaur2719 ปีที่แล้ว +10

    This is natural calamity.... Kise nu isda dosh thehrana v glt h. Loka nu mil jul k he is mushkil to bahr niklna pena. Duji gal. Pani ikdam nhi anda. Sabnu pehla to he arrangement krna chahida h.. rhi gal help krn d. Oh ta sabnu khud he krni pendi h .

    • @gamingEmpire9999
      @gamingEmpire9999 ปีที่แล้ว

      Bilkul sahi gal hai ji log dosh hi lagai jande ne

    • @paramjitkaur2719
      @paramjitkaur2719 ปีที่แล้ว

      @@gamingEmpire9999 sman bchab nalo jruri loka d jaan bchana h. Eh ta common sense h. Rhi gal k ghar dita diwara kamzor ne ta us lai govt nhi us Ghar nu bnana wale doshi ne. Vdiya material use kro. Baki j Pani da pressure he jyada h ta pkke ghar v fir jande ne.

  • @bakhshishaatma-zn7sv
    @bakhshishaatma-zn7sv ปีที่แล้ว

    ਵਾਹਿਗੁਰੂ ਸਤਗੁਰੂ ਸਤਨਾਮ ਕੀ ਬਣੂ ਸਰਕਾਰਾਂ ਦਾ ਸੱਚੇ ਪਾਤਸ਼ਾਹਾਂ ਵਾਹਿਗੁਰੂ ਜਾਣੇ ਅੰਧਾ ਕਨੂੰਨ ਹੈ ਸਰਕਾਰਾਂ ਦਾ ਪਰਚਾ ਪੇਣਾ ਚਹੀਦਾ ਹੈ ਦੋਗਲੇ ਚੋਰ ਬੰਦੀਆਂ ਤੇ ਸੰਗਤ ਜੀ ਵਾਹਿਗੁਰੂ ਵਾਹਿਗੁਰੂ ਸਤਗੁਰੂ ਸਤਨਾਮ ਭੱਲਾ ਕਰੀ ਮੇਰੇ ਵਰਗੇ ਗਰੀਬ ਲੋਕਾਂ ਦਾ ਵਾਹਿਗੁਰੂ ਵਾਹਿਗੁਰੂ ਸਤਗੁਰੂ ਸਤਨਾਮ ਰੱਖਿਆ ਕਰੀ

  • @jashanambala301
    @jashanambala301 ปีที่แล้ว

    Baba Maher kre sarya te 🙏

  • @parmjeetsingh8958
    @parmjeetsingh8958 ปีที่แล้ว

    🔥

  • @sajansingh-mo5vf
    @sajansingh-mo5vf ปีที่แล้ว +2

    Waheguru g mehar kro sab te

  • @jashpalsingh1875
    @jashpalsingh1875 ปีที่แล้ว +1

    ਇਹੀ ਹੈ ਬਦਲਾਓ😢😢😢😢

  • @harleenkaur6107
    @harleenkaur6107 ปีที่แล้ว +1

    Waheguru ji

  • @gurdevsingh4335
    @gurdevsingh4335 ปีที่แล้ว +1

    Waheguru ji mahar karo sab te

  • @bpunia6555
    @bpunia6555 ปีที่แล้ว +10

    This is natural disaster blaming anyone is wrong, blame the people who have allowed to build building 🏫🏫🏢🏢 in river,s , pathway,s responsible is Akali Dal and congress party Sabka leaders

  • @rohitthakur9973
    @rohitthakur9973 ปีที่แล้ว +3

    Ghar bhout muskl nal bnda khas kr k Hak halal di kamai nl ...puri zindgi di kamai lag jndi ....😢😢...bki aj kl da same kisi ty vishwas krn di lord b nhi ..jedi khoti daane uhde kamle v seaane..WMK😢

  • @GopalSharma-xg5sk
    @GopalSharma-xg5sk ปีที่แล้ว +1

    Govt.must help to this family.

  • @karishmatandon6849
    @karishmatandon6849 ปีที่แล้ว

    WAHEGURU JI

  • @europesangha8049
    @europesangha8049 ปีที่แล้ว +1

    Wahguru ji Maher karn sab the

  • @fanoppo1816
    @fanoppo1816 ปีที่แล้ว

    Wmk 👏

  • @HAPPYSingh-be9mh
    @HAPPYSingh-be9mh ปีที่แล้ว

    Wahaguru ji

  • @SunnyKumar-o9t2x
    @SunnyKumar-o9t2x ปีที่แล้ว

    Jai babe di ji 🙏🙏🙏🙏🙏🙏 rehmat barsao Pani nai

  • @sukhdevdev231
    @sukhdevdev231 ปีที่แล้ว +5

    ਭਾਈ ਇਹ ਪ੍ਰਕਾਸ਼ ਸਿੰਘ ਬਾਦਲ ਨਹੀਂ ਇਹ ਬੁੱਚੜ ਸਰਕਾਰ ਹੈ

    • @NishaNisha-ll9hu
      @NishaNisha-ll9hu ปีที่แล้ว +1

      Acha tere budel de kade beeje asi chugde paye lna chaperh te Ghar kyu bnaya nale JCB pani kad rHia ede mitti kitho lade jcb

  • @riskyjatt37
    @riskyjatt37 ปีที่แล้ว

    Nadi ch colony katti hoyi si ehe

  • @nachhattarsingh735
    @nachhattarsingh735 ปีที่แล้ว

    Waheguru

  • @manisingh-ps2sd
    @manisingh-ps2sd ปีที่แล้ว

    Waheguru ji mehar kro

  • @manibains23
    @manibains23 ปีที่แล้ว

    Kirpa karo guru maharaj ji

  • @jagjeetkaur2996
    @jagjeetkaur2996 ปีที่แล้ว +15

    Please give votes to those leaders who can help to build your bright future. Be alert in the future!!!!!

    • @johny689
      @johny689 ปีที่แล้ว +1

      iss tarh di koyi party nahi h

    • @rahulbhardwaj9490
      @rahulbhardwaj9490 ปีที่แล้ว

      Sai gal a sub votes time ande hun moka a bhjao ehna nu JAD VOTES LAI ANAA DAANGAA NAAL

    • @yogeshkhanna5173
      @yogeshkhanna5173 ปีที่แล้ว +1

      Sare eko jihey ne
      Janta da khoon peen nu baithe ne

    • @Avtarsingh-qk7ol
      @Avtarsingh-qk7ol ปีที่แล้ว

      ​@@johny689
      pi

    • @bpunia6555
      @bpunia6555 ปีที่แล้ว

      Thanks 🙏🙏🙏 for putting up excellent Post,more and more people need to think like you 💞💞 let,s make a change for better 👍👍💝💝

  • @maanmaan4606
    @maanmaan4606 ปีที่แล้ว

    sarkar lyi tn romantic mousam hai musibat tn greeb loka lyi hai

  • @GymnasticsandVolleyballGirl
    @GymnasticsandVolleyballGirl ปีที่แล้ว

    It is basically a hurricane . A hurricane is basically what happens with water and wind

  • @vinodkumar-xs3ox
    @vinodkumar-xs3ox ปีที่แล้ว

    ਮਿਤਰੋ- ਅਭਿਨੇਤਾ ਕਦੇ ਨੇਤਾ ਨਹੀਂ ਬਣ ਸਕਦੇ,ਇਹ ਸਿਰਫ਼ ਸਟੇਜ ਸੋਅ ਕਰਕੇ ਲੋਕ ਦਾ ਮਨੋਰੰਜਨ ਕਰ ਸਕਦੇ ਹਨ,ਸੈਵਾ ਨਹੀਂ।ਅੱਜ ਕੋਮਿਡੀ ਹੀਰੋ ਭਗਤਮਾਨ , ਫ਼ਿਲਮੀ ਹੀਰੋ ਸੰਨੀ ਦਿਓਲ ਸਭ ਫਿਲਮਾਂ ਬਣਾਉਣ ਵਿੱਚ ਵਿਅਸਤ ਹਨ।

    • @Beautiful_indian_sikh
      @Beautiful_indian_sikh ปีที่แล้ว

      ਪਾਪਾ ਦੀ ਸਜਾ ਹੈ💀💀ਨਿਦਿਆ ਦੀ ਸਜਾ ਹੈ💀ਰਬ ਨੂ ਭੁਲਣ ਦੀ ਸਜਾ ਹੈ💀ਮਾਹਾਪੁਰਖਾ ਦੀ ਭਗਤਾ ਦੀ ਨਿਦਿਆ ਦੀ ਸਜਾ ਹੈ💀 ਅਗੇ ਕਾਰਵਾਈ ਹੋਰ ਭਿਆਨਕ ਹੋਵੇਗੀ ਅਜੇ ਬਚਣ ਦਾ ਮੋਕਾ ਦਿਤਾ ਰਬ ਨੇ ਮਿਸ਼ਨਰੀ ਟੰਡਰੀ ਤਰਕਸ਼ੀਲ ਨੋਟ ਕਰਣ 💀

  • @JassDeep-sj1pv
    @JassDeep-sj1pv ปีที่แล้ว

    So sad yaar 😢😢😢

  • @manoharsinghindian8677
    @manoharsinghindian8677 ปีที่แล้ว

    As da hall aa aazdi

  • @rajpalrajpal4254
    @rajpalrajpal4254 ปีที่แล้ว

    Viswas parmatma vich.rakho..gbu

  • @4Video32
    @4Video32 ปีที่แล้ว

    Waheguru ji waheguru

  • @rajuphotographymahmadpur2231
    @rajuphotographymahmadpur2231 ปีที่แล้ว +2

    Waheguru ji mehar kro🙏🙏

  • @manakgill324
    @manakgill324 ปีที่แล้ว +2

    ਹਾਲੇ ਵੀ ਤੁਹਾਨੂੰ ਚੁਟਕਲਿਆ ਵਾਲੇ ਮੁੱਖ ਮੰਤਰੀ ਤੇ ਯਕੀਨ ਆ ਕਿਸੇ ਪ੍ਰਸਾਸ਼ਨ ਨੇ ਨਹੀਂ ਆਉਣਾ ਤੁਹਾਡੀ ਮਦਦ ਕਰਨ ਲਈ

  • @ZoraDusnumbri
    @ZoraDusnumbri ปีที่แล้ว +3

    Waheguru ji mehr kreo ji

  • @gauravsharma-vv7yj
    @gauravsharma-vv7yj ปีที่แล้ว

    Sarkar kithe ha ji

  • @Romy64062
    @Romy64062 ปีที่แล้ว +1

    Is colony ch badal sab da hissa ta nahi kite ..jach honi chaidi hai ene pariwara nu insaf milna chaida

  • @user-f-y8v
    @user-f-y8v ปีที่แล้ว

    🙏

  • @goodivibes_0
    @goodivibes_0 ปีที่แล้ว

    Ehh ohi Punjab aa jehra dujeya nu roti khvounda prr ajj koi sath ni de reha

  • @legendff894
    @legendff894 ปีที่แล้ว

    ਰਾਜਸਥਾਨ ਨੂੰ ਜਂਦੀ ਨਹਿਰ ਸੁੱਕੀ ਪਈ ਆ ਬਾਕੀ ਸਾਰੇ ਪੰਜਾਬ ਦੇ ਸੇਮਾ ਨਹਿਰਾ ਚ ਖੇਤਾਂ ਚ ਪਾਣੀ ਫਿਰਦਾ । ਇਕ ਛੋਟੇ ਦਰਿਆ ਵਾਂਗੂੰ ਰਾਜਸਥਾਨ ਵਾਲੀ ਨਹਿਰ ਪਾਣੀ ਲੈ ਕੇ ਜਾ ਦੀ ਹੈ ਹੁਣ ਉਸਨੂੰ ਕਯੋਂ ਬੰਦ ਕੀਤਾ ਗਿਆ ।ਕਯੋਂ ਕੇ ਹੁਣ ਲੋੜ ਨੀ ਓਹਨਾਂ ਨੂੰ kus dina ਤਕ। ਇਕ ਗਲ ਹੋਰ ਸੁਣਲੋ ਹੰਬੜਾ ਤੇ ਸਿਧਵਾਂ ਬੇਟ ਵਿਚ ਸਤਲੁਜ ਦੇ ਬੰਨ ਨੂੰ ਪਰਸੋ ਰਾਤ ਪ੍ਰਸਾਸਨ ਤੋੜਨ ਆਇਆ ਪਰ ਅਸੀਂ ਵਿਰੋਧ ਕੀਤਾ ਮੁੜ ਗਏ ਕਿਹਂਦੇ lhudiana ਡੁੱਬ ਰਿਹਾ ਅਸੀਂ ਕਿਹਾ ਫਿਰ ਸਾਡੇ ਘਰ ਤੇ ਖੇਤ ਪਸੂ ਵੀ ਟਾ ਡੁੱਬਣ ਗਏ। ਰੋਜ ਪਿਹਰਾ ਲਾ ਬੈਠ ਰਹੇ a koi ਚੈਨਲ ਨੀ ਆਇਆ 😢😢😢😢😢

  • @SINGH.JASS.
    @SINGH.JASS. ปีที่แล้ว

    Ravi kitha ha hun Khalsa aid wala

  • @inderjeetsinghgrewal6979
    @inderjeetsinghgrewal6979 ปีที่แล้ว +3

    ਇਹ ਉਹ ਸਰਕਾਰ ਐ ਜਿਹੜੀ ਪੰਜ ਮਿੰਟਾਂ ਵਿਚ ਐਮ ਐਸ ਪੀ ਦਿੰਦੀ ਸੀ ਝੂਠੇ ਇਨਕਾਲਬੀ ਕਿਥੇ ਹੈ

  • @shahbazsingh9366
    @shahbazsingh9366 ปีที่แล้ว +1

    Jehna ne colony katti a uhna nu frr k nuksaan de paesse lavo

  • @jitenderrai2702
    @jitenderrai2702 ปีที่แล้ว

    Fer ki kriye

  • @maivleenkaur-oq3fl
    @maivleenkaur-oq3fl ปีที่แล้ว

    See pind v do ghar dig gye bt koi ki dekhne tk aya

  • @anjlaiblessed
    @anjlaiblessed ปีที่แล้ว +5

    Ede ch sarakar da ki kasoor agle dub Jan puri dunia da ahi haal a

  • @RubalSingh-k6v
    @RubalSingh-k6v ปีที่แล้ว

    Jina clony keti ohde tea percha kro nd jina da nuksaan hoya ohna nu pessa dewayo

  • @ManjeetKaur-ew9ev
    @ManjeetKaur-ew9ev ปีที่แล้ว

    🙏🙏🙏😭

  • @KeematSingh-l9l
    @KeematSingh-l9l ปีที่แล้ว

    Aaa sada ganda sistam 😢😢

  • @sahilthakur4524
    @sahilthakur4524 ปีที่แล้ว

    Raaba Mehar Kro

  • @sukhdevdev231
    @sukhdevdev231 ปีที่แล้ว

    ਸੁਖਬੀਰ ਸਿੰਘ ਬਾਦਲ ਨੂੰ ਕਿਹੋ ਬਾਦਲ ਸਾਹਿਬ ਦੇ ਬੇਟੇ ਸੁਖਬੀਰ ਸਿੰਘ ਬਾਦਲ ਨੂੰ ਕਹੋ ਪੰਜਾਬ ਬਾਬਾ ਬੁੱਢਾ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਸੁਖਬੀਰ ਸਿੰਘ ਬਾਦਲ ਨਾਲ ਮੈਂ ਸਹਿਮਤ ਗੱਲ ਕਰ ਸਕਦਾ ‌ਬੁਚੜ ਭੰਗਵਤਾ

  • @Anuragarora0699
    @Anuragarora0699 ปีที่แล้ว

    Jedo kudrat nu koi yaad nahi karda usna aavda kehr ta dekona he na kudrat nu loog yaad karna bhul ga

  • @mandeep.sushigureeki5072
    @mandeep.sushigureeki5072 ปีที่แล้ว

    मै लै सकता हू ईसकी शार

  • @vinodkumar-xs3ox
    @vinodkumar-xs3ox ปีที่แล้ว +1

    ਜੇਕਰ ਸਰਕਾਰ ਚਾਹੁੰਦੀ ਤਾਂ JCB ਦੀ ਮਦਦ ਨਾਲ ਮਿਟੀ ਦੇ ਬੰਨ ਬਣਾ ਕੇ ਘਰ ਬਚਾ ਸਕਦੀ ਸੀ।ਪਰ ਬੂਢੇ ਮੰਤਰੀ ਜਵਾਨ ਕੁੜੀਆਂ ਨਾਲ ਵਿਆਹ ਕਰਾਕੇ,ਸ਼ਰਾਬ ਪੀ ਕੇ ਸੋ ਰਹੇ ਹਨ। ਉਨ੍ਹਾਂ ਕੋਈ ਹੋਸ਼ ਨਹੀਂ ਕਿ ਪੰਜਾਬ ਵਿੱਚ ਪ੍ਰਲੇਅ ਆ ਚੁਕੀ ਹੈ।

    • @Beautiful_indian_sikh
      @Beautiful_indian_sikh ปีที่แล้ว

      ਪਾਪਾ ਦੀ ਸਜਾ ਹੈ💀💀ਨਿਦਿਆ ਦੀ ਸਜਾ ਹੈ💀ਰਬ ਨੂ ਭੁਲਣ ਦੀ ਸਜਾ ਹੈ💀ਮਾਹਾਪੁਰਖਾ ਦੀ ਭਗਤਾ ਦੀ ਨਿਦਿਆ ਦੀ ਸਜਾ ਹੈ💀 ਅਗੇ ਕਾਰਵਾਈ ਹੋਰ ਭਿਆਨਕ ਹੋਵੇਗੀ ਅਜੇ ਬਚਣ ਦਾ ਮੋਕਾ ਦਿਤਾ ਰਬ ਨੇ ਮਿਸ਼ਨਰੀ ਟੰਡਰੀ ਤਰਕਸ਼ੀਲ ਨੋਟ ਕਰਣ 💀

  • @baljindermehra2308
    @baljindermehra2308 ปีที่แล้ว

    Sarkar no Madhya karni chahie Di hai

  • @gymlover6304
    @gymlover6304 ปีที่แล้ว

    😭

  • @sukhjeevansingh4655
    @sukhjeevansingh4655 ปีที่แล้ว

    Yr hun sarkar v kare

  • @sukhamiani3177
    @sukhamiani3177 ปีที่แล้ว

    Hun kithey gai anmol gagan maan mantri saab

  • @ignited0555
    @ignited0555 ปีที่แล้ว

    Hun kisi da ghar gir riha ha ohde vaaste sarkar thoda na responsible hogi

  • @AmritSingh-nb9gw
    @AmritSingh-nb9gw ปีที่แล้ว

    ਸਬਰ ਰੱਖ ਲਿਆ ਕਰੋਂ

  • @sainiamarjeet
    @sainiamarjeet ปีที่แล้ว

    15 lakh da plot siga te 25 lakh da makan de construction

  • @_RAIANWALA_JOGI
    @_RAIANWALA_JOGI ปีที่แล้ว

    😢😢😢😢

  • @satindersingh5484
    @satindersingh5484 ปีที่แล้ว

    Jis deler ne eh kothi sale kite bna k us te parcha kro us ne metirel glt laya a pp

  • @surinderkaur8447
    @surinderkaur8447 ปีที่แล้ว

    Why you blaming government it's natural

  • @sohansingh-n5y
    @sohansingh-n5y ปีที่แล้ว

    Ghar dekh ke liya kro veer, ehna loka ne road de chakar ch nadi ch hi ghar bna lye

  • @BhupinderKaur-hj2sl
    @BhupinderKaur-hj2sl ปีที่แล้ว

    Unlegal jga ty bethe glla krdy 1 1da ਠੇਕਾ ਨੀ ਲਿਆ ਸਰਕਾਰ ਨੇ

  • @GurjitSingh-fg4ky
    @GurjitSingh-fg4ky ปีที่แล้ว

    😭😭😭😭😭😭😭😭😭😭😭

  • @amxn97
    @amxn97 ปีที่แล้ว

    Worse situation but why people sleep when they buy plots in Chow (rain nala).