SIGNATURES with Guggu Gill | EP 6 l Full Interview | Gurdeep Grewal | B Social

แชร์
ฝัง
  • เผยแพร่เมื่อ 20 ม.ค. 2025

ความคิดเห็น • 172

  • @sonygill1311
    @sonygill1311 6 หลายเดือนก่อน +1

    ਬਹੁਤ ਹੀ ਵਧੀਆ ਇਨਸਾਨ ਨੇ ਗਿਲ ਸਾਬ ਜੀ

  • @amanmann5577
    @amanmann5577 5 ปีที่แล้ว +6

    ਬਹੁਤ ਖੂਬਸੂਰਤ, ਇੱਕ ਰਜੇ ਪੁੱਜੇ ਜਿੰਮੀਦਾਰ ਦੇ ਕਾਕਾ ਜੀ। ਬਹੁਤ ਹਲੀਮੀ ਅਾ ਸੂਬਾ ਵਿੱਚ। ਸ਼ਬਦ ਬਹੁਤ ਸਕੋਚ ਨਾਲ ਬੋਲੇ ਨੇ ਗਿੱਲ ਸਾਹਬ ਨੇ, ਸਰਦਾਰਾ ਦੀ ਜੁਬਾਨ ਦੇ ਕਈ ਸ਼ਬਦ ਰੋਕ ਲੈਂਦੇ ਸੀ। ਸੱਭ ਤੋਂ ਖ਼ੂਬਸੂਰਤ ਗੱਲ ਗਿੱਲ ਸਾਹਬ ਨੇ ਉਮਰ ਤੇ ਪਰਿਵਾਰ ਦੀ ਸ਼ਾਨ ਨੂੰ ਧਿਆਨ ਚ ਰੱਖ ਕਿ ਕੰਮ ਕੀਤਾ। ਹਰ ਬੰਦਾ ਜੋਂ ਮਿੱਟੀ ਨਾਲ ਜੁੜਿਆ ਰਹਿੰਦਾ, ਬਹੁਤ ਭਾਉਂਦਾ ਮੈਨੂੰ।

  • @Gurvindersingh-jn1pu
    @Gurvindersingh-jn1pu 5 ปีที่แล้ว +34

    ਗੁੱਗੂ ਗਿੱਲ ਸਾਹਬ ਸਾਡੇ ਜਿਲੇ ਦੀ ਸ਼ਾਨ ਆ ਇਕ ਚੰਗਾ ਇਨਸਾਨ ਅਸਲ ਪੰਜਾਬੀ ਕਿਵੇ ਦਾ ਹੁੰਦਾ ਕੋਈ ਗੁੱਗੂ ਗਿੱਲ ਜੀ ਨੂੰ ਦੇਖ ਕ ਪਤਾ ਲਗਦਾ

  • @nepalsingh1678
    @nepalsingh1678 4 ปีที่แล้ว +6

    ਗਿੱਲ ਸਾਹਿਬ ਜੀ ਸਾਡੇ ਪੰਜਾਬੀਆਂ ਦੀ ਆਨ ਬਾਨ ਤੇ ਦਿਲਾਂ ਦੀ ਸ਼ਾਨ ਨੇ❤️❤️🙏🙏

  • @waqarahmad8369
    @waqarahmad8369 4 ปีที่แล้ว +5

    Wow amazing....yeh tu itny pyaray dilhon sab hain....shukar hy enka interview milgya aur enka naambhi pata chal gya....lovely guggu gill...love from faisalabad pakistan.

  • @farmingconcept702
    @farmingconcept702 3 ปีที่แล้ว +2

    ਗੁਰਦੀਪ ਗਰੇਵਾਲ ਜੀ ! ਬਹੁਤ ਸਾਰੇ ਸਵਾਲ ਤੁਸੀਂ ਅਧੂਰੇ ਛੱਡ ਦਿੱਤੇ ਜਿਵੇਂ ਗਿੱਲ ਸਾਬ ਜਮੀਨ ਤੇ ਪਿੰਡ ਨਾਲ ਜੁੜੇ ਹਨ ਇੰਨਾ ਨੂੰ ਖੇਤੀ ਦਾ ਬਹੁਤ ਸ਼ੌਕ ਹੈ ! ਖੇਤੀ ਦੇ ਨਾਲ ਟਰੈਕਟਰ ਰੱਖਣ ਦਾ ! ਇੰਨਾ ਨੂੰ ਘੋੜੀਆਂ ਤੇ ਕੁੱਤੇ ਰੱਖਣ ਦਾ ਬਹੁਤ ਸ਼ੌਕ ਹੈ ! ਇੰਨਾ ਦੀ ਮਾਤਾ ਤੇ ਪਤਨੀ ਦਾ ਤੁਸੀਂ ਜਿਕਰ ਨਹੀ ਕੀਤਾ ? ਮਾਫ ਕਰਨਾ ਅਸੀਂ ਜਿੰਮੀਦਾਰ ਹਾਂ ਇਸ ਕਰਕੈ ਕੋਈ ਵੀ ਐਸੀ ਮਹਾਨ ਹਸਤੀ ਤੋ ਇਹ ਸਵਾਲ ਜਰੂਰ ਪੁੱਛੇ ਜਾਣ ! ਧੰਨਵਾਦ !!

  • @navdeepsohijassi6170
    @navdeepsohijassi6170 4 ปีที่แล้ว +7

    Gurdeep kaur ...ਬਹੁਤ ਵਧੀਆਂ ਬੋਲਦੇ .. tusi ਰੱਬ ਤੱਰਕੀਆ ਦੇਵੇ

  • @Globalkabbadiupdates
    @Globalkabbadiupdates 3 ปีที่แล้ว +1

    ਗੁੱਗੂ ਗਿੱਲ ਬਹੁਤ ਵਧੀਆ ਇਨਸਾਨ ਹਨ, ਸੋਹਣੀ ਗੱਲਬਾਤ ਹੈ, ਮੈਂ ਇੰਨਾਂ ਦੀ ਪਹਿਲੀ ਇੰਟਰਵਿਊ ਇੱਕ ਅਖਬਾਰ ਵਿੱਚ--25-26- ਸਾਲ ਪਹਿਲਾਂ ਪੜੀ ਸੀ, ਜਿਸ ਵਿੱਚ, ਘੋੜੀ ਦਾ ਨਾਮ-(ਆਬਸਾਂ)-- ਤੱਕ ਲਿਖਿਆ ਹੋਇਆ ਸੀ, ਇੰਨਾਂ ਦੇ ਪਰਿਵਾਰ ਬਾਰੇ ਵੀ ਬਹੁਤ ਗੱਲਾਂ ਪੜੀਆਂ ਸੀ, ਜਿਉਂਦੇ ਰਹੋ ਗਿੱਲ ਸਾਹਿਬ ਜੀ🌹

  • @GurjantSingh-kd5rl
    @GurjantSingh-kd5rl ปีที่แล้ว

    ਗਿੱਲ ਸਾਬ ਬਹੁਤ ਹੀ ਸੁਲਝੇ ਹੋਏ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹਨ । ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਉਹਨਾਂ ਦਾ ਇੱਕ ਇੱਕ ਸ਼ਬਦ ਦੈਵੀ ਗੁਣਾਂ ਵਾਲਾ ਹੋਵੇ। ਬੜੇ ਠਰ੍ਹਮੇ ਬੜੇ ਸੰਕੋਚਵੇਂ ਬੜੇ ਪਿਤਾ ਪੁਰਖੀ ਸੰਸਕਾਰਾਂ ਨਾਲ ਭਰੇ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ। ਉਹਨਾਂ ਦੀ ਜੀਵਨ ਸ਼ੈਲੀ ਬੜੀ ਸਰਦਾਰੀ ਭਰੀ ਹੈ।‌ਇਹਨਾ਼ਂ ਨੂੰ ਸੁਣ ਕੇ ਮਨ ਨੂੰ ਬੜਾ ਸਕੂਨ ਮਿਲਦਾ ਅਤੇ ਆਪਣੇ ਪਿਤਾ ਦਾ ਕਿਰਦਾਰ ਅੱਖਾਂ ਸਾਹਮਣੇ ਪ੍ਰਤੱਖ ਦਿਖਾਈ ਦਿੰਦਾ ਹੈ। ਪਰਮਾਤਮਾ ਹਮੇਸ਼ਾਂ ਮਿਹਰ‌‌ ਭਰੀ ਨਜ਼ਰ ਬਣਾਈ ਰੱਖਣ।

  • @s_love0204
    @s_love0204 5 ปีที่แล้ว +14

    ਬਹੁਤ ਵਧੀਆ ਇਨਸਾਨ ਨੇ ਗੁੱਗੂ ਗਿੱਲ ਸਾਬ ਸਾਰੀ ਇੰਟਰਵਿਊ ਵਿਚ ਗਿੱਲ ਸਾਬ ਨੇ ਨੀਵੀਂ ਪਾਈ ਰੱਖੀ,ਬਹੁਤ ਵਧੀਅਾ ਗੱਲਬਾਤ ਗੁਰਦੀਪ ਗਰੇਵਾਲ਼ ਜੀ ਬਹੁਤ ਬਹੁਤ ਧੰਨਵਾਦ ।🙏❤️🙏

    • @jugrajsandhu4852
      @jugrajsandhu4852 3 ปีที่แล้ว

      I noticed too, what a gentle man
      Salute 🙏😇

  • @SURJITSINGH-lq5dm
    @SURJITSINGH-lq5dm 5 ปีที่แล้ว +5

    ਬਹੁਤ ਵਧੀਆ ਲੱਗੀ ਇੰਟਰਵਿਊ ਬਹੁਤ ਵਧੀਆ ਸੁਭਾ ਦੇ ਮਾਲਕ ਹਨ ਗੱਗੂ ਗਿੱਲ ਜੀ ਪਰਮਾਤਮਾ ਤੰਦਰੁਸਤੀਆ ਬਖਸ਼ਿਸ਼ ਕਰਨ ਏਨਾ ਨੂੰ

  • @abidjatoi5481
    @abidjatoi5481 2 ปีที่แล้ว

    Waris Shah oh sda ae jiondy ne...
    Jinan kitian naik kamain ne....
    Gill sb tohano te tohady sary pariwar noo lahndy punjab da slam te boht sarian doawan ji Rub sacha tohano te tohady sary pariwar noo slamt rakhy ,Rub sacha tohady dada ji de roh te apni rahmt bakhshy,bari udeek hy k tusen kdy lahndy punjab wal ao tohano aethe v aodan ae piyar krdy ne jedan chardy punjab wich piyar krdy ne

  • @hardeepsingh-xo1hf
    @hardeepsingh-xo1hf 5 ปีที่แล้ว +33

    ਜੇ ਕਿਸੇ ਨੇ ਅਸਲੀ ਜੱਟ ਵੇਖਣਾ ਤੀਂ ਗੁੱਗੂ ਗਿਲ ਜੀ ਦਾ ਰਹਿਣ ਸਹਿਣ ਵੇਖੇ

  • @MrAmitdhawan76
    @MrAmitdhawan76 5 ปีที่แล้ว +11

    Well learned journalist, this is the way to interview anyone .Well prepared and very ethical.Rare to see this kind of journalism these days.

  • @shoaibsandhu3281
    @shoaibsandhu3281 4 ปีที่แล้ว +18

    Lenda Punjab bohat bohat pyar krde a tahanu Gill sab ♥ from pind Lakhoke dst Lahore Pakistan

    • @ntm5024
      @ntm5024 3 ปีที่แล้ว

      Love from charhda punjab

    • @rajudhaliwalbathinda5893
      @rajudhaliwalbathinda5893 3 ปีที่แล้ว

      love from charda Punjab veer...Rabb rasool razi rakhe tuhanu

  • @chamkaurshergill5131
    @chamkaurshergill5131 5 ปีที่แล้ว +33

    ਗੁਰਦੀਪ ਭੈਣ ਜੀ ਤੇ ਗਿੱਲ ਸਾਬ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਜੀਉ ਜੀਉ ਜੀਉ

  • @manihans3972
    @manihans3972 4 ปีที่แล้ว +6

    0.53 ਹਥਿਆਰ ਰੱਖਣ ਦੇ ਸ਼ੌਕੀਨ,ਮੈਡਮ ਜੀ ਪਿਆਰੀ ਜੀ smile

  • @yadwindergill914
    @yadwindergill914 5 ปีที่แล้ว +3

    ਗੁੱਗੂ ਗਿੱਲ ਭਾਜੀ ਸਾਡੇ ੲਿਲਾਕੇ ਦੀ ਸ਼ਾਨ ਨੇ......ਗੁੱਗੂ ਗਿੱਲ ਭਾਜੀ ਨੂੰ ਜਦੋ ਦੇ ਅਸੀ ਦੇਖਦੇ ਹਾ ੳੁਦੋ ਦੇ ੳੁਹ ੳੁਸ ਤਰ੍ਹਾ ਦੇ ਹੀ ਹਨ.....ਬਹੁਤ ਵਧੀਅਾ ੲਿਨਸਾਨ ਹਨ ਗੁੱਗੂ ਭਾਜੀ...

  • @rupindersandhu8471
    @rupindersandhu8471 ปีที่แล้ว

    The way he keeps his eyes down ,talking to the lady interviewer is really appreciable.I respect him as a good human being and a very good actor.

  • @farmingsuccess4485
    @farmingsuccess4485 4 ปีที่แล้ว +16

    ਬੰਦਾ ਨਹੀਂ ਬੰਦੇ ਵਿੱਚ ਖਾਨਦਾਨੀ ਬੋਲਦੀ ਐ ਸੱਜਣੋ
    ਸਃਸੁਰਜੀਤ ਸਿੰਘ ਗਿੱਲ ਜੋ ਬਾਪ ਸੀ ਗਿੱਲ ਸਾਬ ਦੇ
    ਬਹੁਤ ਖਾਨਦਾਨੀ ਬੰਦੇ ਸੀ

  • @ibktokhi5310
    @ibktokhi5310 4 ปีที่แล้ว +17

    I'm from Nankana sahib But I'm a Big Fan of Gaggu Gill Sahib such a Gentleman personality wish you may Visit Nankana sahib Pakistan soon

  • @AnmolSingh-tk3ti
    @AnmolSingh-tk3ti 3 ปีที่แล้ว +2

    gill saab boht nek insan ne te gurdeep bhen boht sohna interviews krde ne waheguru chardikala kre.

  • @gurjindsingh8139
    @gurjindsingh8139 5 ปีที่แล้ว +9

    Love you ਵੱਡੇ ਬਾਈ ਬੜਾ ਘੈਟ ਬੰਦਾ ਸਾਡਾ ਵੀਰ love you so much

  • @BalwinderSingh-se8de
    @BalwinderSingh-se8de 5 ปีที่แล้ว +4

    Love 22 ਜੀ ਜਿਸਦੇ ਰਹੋ ਵਾਹਿਗੁਰ ਜੀ
    ਲੰਮੀ ਉਮਰ ਕਰੇ ਸੋਡੀ

  • @umerahmad7797
    @umerahmad7797 3 ปีที่แล้ว +5

    I am a Muslim from Islamic republic of Pakistan and I respect him and his grandfather.

  • @carferrari6956
    @carferrari6956 5 ปีที่แล้ว +8

    ਬਹੁਤ ਸੋਹਣੀ ਗੱਲ ਬਾਤ ਰਹੀ, ਅਨੰਦ ਆਇਆ ਵੇਖ ਕੇ 🌹

  • @sukh.preetdoad2209
    @sukh.preetdoad2209 3 ปีที่แล้ว

    ਬਹੁਤ ਵਧੀਆ ਇਨਸਾਨ ਨੇ ਗੱਗੂ ਗਿੱਲ ਸਾਬ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @palwinderdulay
    @palwinderdulay 5 ปีที่แล้ว +5

    ਅਖੇ jaan di baaji layidi ae mithya....aatte de deeve ni baalide...😍💞 ...fav dialogue

  • @sunnysmoke07
    @sunnysmoke07 4 ปีที่แล้ว +7

    Hayatii huvee shazady 💐
    Love from🇵🇰

  • @ranjuukaura8162
    @ranjuukaura8162 5 ปีที่แล้ว +8

    my favourite Punjabi actor Guggu Gill. Forever green ! what a personality!!!! 💕💕

  • @funnymanni25
    @funnymanni25 4 ปีที่แล้ว +2

    He is such a sweetheart. Guys I have just done a film called Nishana in which I worked as an assistant director. N Guggu ji is also there in the film. Trust me he is such a sweet n down to earth guy. I went to meet him in person n made a video. N he welcomed me with so much of love.

  • @Soaringsky379
    @Soaringsky379 5 ปีที่แล้ว +4

    Sir Gugu Gil and the anchor both have done a very professional and great job in this interview.

  • @kuldipbajwa8385
    @kuldipbajwa8385 5 ปีที่แล้ว +4

    ਗੁਗੂ ਗਿਲ ਸਾਬ ਬਹੁਤ ਵਧੀਅਾ ਜੀ

  • @davinderdeol3553
    @davinderdeol3553 5 ปีที่แล้ว +2

    waheguru ji charkila vich rakhe bai nu. pehla punjabi industry da star aa jis vich koi fukri ni hege.

  • @shoaibsandhu3281
    @shoaibsandhu3281 4 ปีที่แล้ว +2

    I Love you so so so much Gill sab 💖 💗 💓 ❤ from pind Lakhoke dst Lahore Pakistan 🇵🇰

  • @nachattarsinghmoujgarhea3900
    @nachattarsinghmoujgarhea3900 5 ปีที่แล้ว +4

    Bht hi humble insan ne Gill Saab

  • @nailartextensionpro8923
    @nailartextensionpro8923 3 ปีที่แล้ว

    Guggu Gill saab mein personally janda bhut hee ache insaan aa jive interview ch gal kr rahe aa same odha ee real life ch gal krde aa bhut ee pyar nal gl krde aa te har ek insaan de izzat krde aa tahi ta rab ne personality diti aa te rab agge aahi ardaas aa ki edha ee sada jawan rehn gill saab dilo respect ❣️

  • @malkeetaulakh205
    @malkeetaulakh205 5 ปีที่แล้ว +6

    Such a well versed anchor 👌 Major crushing on Gurdeep Grewal ❤️
    Love from Mumbai

    • @dalwinderkaur979
      @dalwinderkaur979 3 ปีที่แล้ว

      Parmatma lunbe umarr bkshe mere veer nu🙏🙏❤️❤️

  • @gurcharandabwali7171
    @gurcharandabwali7171 4 ปีที่แล้ว +1

    guggu gill saab uchhi soch de Malik ne.Rabb enna nu hamesha chardikalan ch rakhan.

  • @EkamSingh0020
    @EkamSingh0020 4 ปีที่แล้ว +2

    Sardar Guggu Gill Saab Legend Bnde

  • @stmgaming7869
    @stmgaming7869 4 ปีที่แล้ว +1

    ਗੁਰਦੀਪ ਭੈਣ ਤੇ ਗਿੱਲ ਸਾਬ ਜੀ ਸਤਿ ਸ਼੍ਰੀ ਅਕਾਲ ਜੀ

  • @HB_BrainyBites
    @HB_BrainyBites 3 ปีที่แล้ว +1

    ਬਹੁਤ ਵਧੀਆ ਵਾਰਤਾਲਾਪ ਜੀ ❤️❤️💐💐

  • @bahadersingh8216
    @bahadersingh8216 4 ปีที่แล้ว +2

    anchor bht sauuuu jehi bht a...good nature & character..!😇

  • @TheOhjatta
    @TheOhjatta 5 ปีที่แล้ว +4

    Best ever and ever forever guggu gill saab ji gbu sir ji !!!
    Nice work as always gurdeep grewal madam !!.

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ ਮਾਹਣੀ ਖੇੜੇ ਦਾ ਬੱਬਰ ਸ਼ੇਰ ਕੁਲਵਿੰਦਰ ਸਿੰਘ ਗੁਗੂ ਗਿੱਲ ਮਾਹਣੀ ਖੇੜਾ ਬਾਈ ਬਹੁਤ ਵਧੀਆ ਇਨਸਾਨ ਐਂ ਭਰਾਵਾਂ ਨਾਲੋਂ ਵੱਧ ਪਿਆਰ ਕਰਦਾ ਐਂ

  • @Gurjinder_S_Sandhu76
    @Gurjinder_S_Sandhu76 5 ปีที่แล้ว +4

    ਗੁਰਦੀਪ ਗਰੇਵਾਲ ਭੈਣ ਜੀ ਕੲੀ ਇੰਟਰਵੀਊ ਸਿਰਫ ਤੁਹਾਡੇ ਕਰਕੇ ਵੇਖੀਆਂ ਜਾਂਦੀਆਂ ਨੇ ਕਿਉਂਕਿ ਤੁਸੀ ਸਵਾਲ ਬਹੁਤ ਵੱਧੀਆ ਤਰੀਕੇਂ ਨਾਲ ਕਰਦੇ ਹੋ।

    • @shamshersandhu8823
      @shamshersandhu8823 3 ปีที่แล้ว

      ਵਾਹਿਗੁਰੂ। ਜੀ। ਮਿਹਰ। ਕਰਨ

  • @RamandeepSingh-vk9eb
    @RamandeepSingh-vk9eb 4 ปีที่แล้ว +3

    Gugu gill Punjab di aan baan maan shaan🙏🙏🤘

  • @amancheema6749
    @amancheema6749 5 ปีที่แล้ว +9

    ਵਾਹ ਗੁੁੱਗੂ ਗਿੱਲ ਸਾਹਿਬ ਜੀ ਕਿਆ ਸਾਦਗੀ ਆ ਤੁਹਾਡੇ ਬੋਲਾਂ ਚ ਜਿਊਦੇ ਰਹੋ

  • @k3lray841
    @k3lray841 5 ปีที่แล้ว +4

    Anchor is amazing, in her context & projection of Punjabi.

  • @SatishKumar-mc2rs
    @SatishKumar-mc2rs 3 ปีที่แล้ว +2

    My Fauvrit Gugu gill sab❤️❤️❤️❤️👍👍

  • @lovepreetharry2130
    @lovepreetharry2130 3 ปีที่แล้ว +2

    My all time favorite actor Respected sh.Guggu gill ji ❤️🙏🙏

  • @sadDAMON__
    @sadDAMON__ 3 ปีที่แล้ว

    Love 4 🇵🇰❤punjabies

  • @SandeepSandeep-ph4kk
    @SandeepSandeep-ph4kk 3 ปีที่แล้ว +1

    jadeo mai jeona mod movie dahki c os time mai bhot chota c te mai nhi janda c 22g nu os time mai es he soch liya c ki eh he jeonamod aa ashal ch far manu kafi time bar patta lagya c bhot shona safar aa g 22 g da

  • @karanseth4695
    @karanseth4695 4 ปีที่แล้ว +3

    God bless you S Gill Sahib ji

  • @GurvinderSingh-vg1pq
    @GurvinderSingh-vg1pq 5 ปีที่แล้ว +1

    Guggu Gill teh heh hi best and Anchor Gurdeep Grewal presented very nicely as well. Knowledgeable work 👍

  • @happy_usma_op
    @happy_usma_op 5 ปีที่แล้ว +4

    ਬਹੁਤ ਵਧੀਆਂ ਭੈਣ ਜੀ।

  • @ranjitsingh1238
    @ranjitsingh1238 5 ปีที่แล้ว +2

    Wah Bai Wah Bass aaahi word aaa tuhande lai zindaghi rahi ta ik bar mulakaat kerni e tuahnde nall

  • @sumansaini757
    @sumansaini757 3 ปีที่แล้ว

    Happy Birthday Guggu Gill ji

  • @varinderkaur9118
    @varinderkaur9118 5 ปีที่แล้ว +4

    Gill saab🙌👏❤😍

  • @beerabrar8516
    @beerabrar8516 4 ปีที่แล้ว +3

    Living Legend Gugu Gill Ji

  • @sukhwantsingh2989
    @sukhwantsingh2989 3 ปีที่แล้ว

    Great personality, waheguru ji mehar rakhan

  • @ajitpalchahal2135
    @ajitpalchahal2135 5 ปีที่แล้ว +4

    Really heartfelt interview...

  • @HarrySingh-dj1mi
    @HarrySingh-dj1mi 5 ปีที่แล้ว +3

    I always follow him what Gill Saab and Yograj Ji does Real Hero Ssa Ssi kaal Paaji Good Interview Sister 🙏🙏🙏🙏🙏

  • @jgillsardulewala2404
    @jgillsardulewala2404 5 ปีที่แล้ว +3

    Very nice interview sister ji

  • @powerpakistan5212
    @powerpakistan5212 5 ปีที่แล้ว +4

    Love from pakistan
    ❤💕💓❤💕💓

  • @rajudhanoaraju9608
    @rajudhanoaraju9608 5 ปีที่แล้ว

    ਬਹੁਤ ਵਧੀਆ ਇਨਸਾਨ ਨੇ ਗੁੱਗੂ ਗਿੱਲ ਸਾਬ ਸਾਰੀ ਇੰਟਰਵਿਊ ਵਿਚ ਗਿੱਲ ਸਾਬ ਨੇ ਨੀਵੀਂ ਪਾਈ ਰੱਖੀ

  • @ArshdeepSingh-uv2nn
    @ArshdeepSingh-uv2nn 3 ปีที่แล้ว

    Nyc Interview

  • @ramangill6193
    @ramangill6193 2 ปีที่แล้ว +1

    Love you, 22

    • @ramangill6193
      @ramangill6193 2 ปีที่แล้ว

      Thuhdi cppi hegi
      Pind gill ch

  • @sadDAMON__
    @sadDAMON__ 3 ปีที่แล้ว

    Wah sardar gtwanu bht bht slaam

  • @varundatta24
    @varundatta24 3 ปีที่แล้ว

    Big fan of guggu gill saab....m a fan of his personality...a gr8 example of how a man shud carry himself

  • @amarjeetsinghwalah3840
    @amarjeetsinghwalah3840 3 ปีที่แล้ว

    Vada veer 🙏🏿

  • @preet9839
    @preet9839 5 ปีที่แล้ว +1

    Good job gurdeep mam.. & guggu gill bhaji sat shri akal

  • @gurvindersidhugermany1509
    @gurvindersidhugermany1509 5 ปีที่แล้ว +2

    Guggu gill nice person real man

  • @harjinderkaur6637
    @harjinderkaur6637 3 ปีที่แล้ว

    Very honest soch.

  • @Vikrampreet_Singh_Punia
    @Vikrampreet_Singh_Punia 5 ปีที่แล้ว +1

    Guggu gill saab jeonde vasde raho bai ji

  • @banke1a1
    @banke1a1 2 ปีที่แล้ว

    What a legend what a legend. Love Guggu Sir.

  • @noorvlogs2879
    @noorvlogs2879 2 ปีที่แล้ว

    Love u g sir

  • @carferrari6956
    @carferrari6956 5 ปีที่แล้ว +3

    ਗੁੱਗੂ ਗਿੱਲ ਜੱਦੀ ਸਰਦਾਰ

  • @kuldipbajwa8385
    @kuldipbajwa8385 5 ปีที่แล้ว +1

    ਬਹੁਤ ਵਧੀਅਾ ਭੈਣ ਜੀ

  • @jaipreetkaur5045
    @jaipreetkaur5045 4 ปีที่แล้ว

    O m g rab da binda love you sir

  • @jassdhillon3810
    @jassdhillon3810 3 ปีที่แล้ว +1

    Dhan Singh dhillon moga walla fains guggu gill saab

  • @SumitSharma-ct7st
    @SumitSharma-ct7st 5 ปีที่แล้ว +1

    Beeba g ne bht vadia interview kitta

  • @PBKahaniya
    @PBKahaniya 5 ปีที่แล้ว +2

    ਵਾਹ

  • @kamalgill7048
    @kamalgill7048 5 ปีที่แล้ว +2

    Love to guggu gill

  • @baljitsingh-schumann2266
    @baljitsingh-schumann2266 5 ปีที่แล้ว +1

    Bai gugu gill a very nice Person 👍👍

  • @baldeepsingh269
    @baldeepsingh269 5 ปีที่แล้ว +2

    Gurdeep Mam I am your big fan..wmk

  • @luca89malli84
    @luca89malli84 5 ปีที่แล้ว +1

    Desi jatt Gugu gill ji!!

  • @jagroopsingh5686
    @jagroopsingh5686 5 ปีที่แล้ว +3

    ਜੱਦੀ ਸਰਦਾਰ ਅਾ

  • @satnamdhindsa6485
    @satnamdhindsa6485 5 ปีที่แล้ว +35

    ਬੰਦੇ ਦੀ ਸਾਦਗੀ ਦੇਖੋ ...... ਕੁੜੀ ਦੀ ਅੱਖ ਚ ਅੱਖ ਵੀ ਨੀ ਪਾ ਰਿਹਾ .... ਵਾਕਿਇ ਬਜੁਰਗਾ ਦੀ ਸਿੱਖਿਆ ਦੀ ਅਸਰ ਆ ... ਅੱਖ ਜਮਾ ਨੀਵੀ ਰੱਖੀ ਹੋਈ ਆ ਬੰਦੇ ਨੇ ... ਐਹੋ ਜਿਹੇ ਸੰਸਕਾਰ ਹੋਣੇ ਚਾਹੀਦੇ ਆ ਬੰਦੇ ਦੇ ..... ਕਿਓਕਿ ਬੰਦਾ ਜੋ ਸਿੱਖਦਾ ਘਰੋਂ ਈ ਸਿੱਖਦਾ ....ਸੋ ਆਪਣੇ ਬੱਚੇ ਵੀ ਇਹੀ ਸਿੱਖਣ ਗੇ

  • @Hastinderbhaker
    @Hastinderbhaker 5 ปีที่แล้ว +3

    Good interview..

  • @pjosan6548
    @pjosan6548 5 ปีที่แล้ว +1

    Love you guggu gill paji

  • @harbavgill7582
    @harbavgill7582 5 ปีที่แล้ว +1

    Punjab Di Shaan Guggu Gill

  • @harkewalsinghrockey6899
    @harkewalsinghrockey6899 5 ปีที่แล้ว +1

    Thanks you sir 💪💪✌️✌️👏🙏🙏

  • @yaadsukh4390
    @yaadsukh4390 5 ปีที่แล้ว +2

    Nyc jatt

  • @BaljinderSingh-gm2wu
    @BaljinderSingh-gm2wu 3 ปีที่แล้ว

    Very Nice

  • @vikramjeet9655
    @vikramjeet9655 3 ปีที่แล้ว

    GUGU BAAI लव यू SAT श्री अकाल हसदे VASDE रहो

  • @bgrwl45
    @bgrwl45 3 ปีที่แล้ว

    🙏🙏🙏🙏❤❤❤ sir

  • @9091y
    @9091y 4 ปีที่แล้ว

    ਸ਼ਾਨ ਪੰਜਾਬੀਆਂ ਦੀ ਗੁੱਗੂ ਗਿੱਲ ਐਵਰਗਰੀਨ ਹਿੱਟਸ

  • @pardeepmalhi6402
    @pardeepmalhi6402 5 ปีที่แล้ว +1

    Gugu gill 22

  • @baldeepsingh269
    @baldeepsingh269 5 ปีที่แล้ว

    Gurdeep Mam boht vadia ji and u too

  • @dr.jagtarsinghkhokhar3536
    @dr.jagtarsinghkhokhar3536 2 ปีที่แล้ว

    legend