ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਮੈਨੂੰ ਕਿਤੇ ਨਾ ਕਿਤੇ ਸ਼ੰਕਾ ਅਤੇ ਸਵਾਲ ਹਨ ਜੀ, ਮਹਾਰਾਜਾ ਰਿਪੂਦਮਨ ਸਿੰਘ ਜੀ ਬਾਰੇ। ਸਵਾਲ ਸਮੇਂ ਬਾਰੇ ਹਨ। ਮੈਂ ਨਾਭੇ ਦਾ ਰਹਿਣ ਵਾਲਾ ਹਾਂ, ਅਤੇ ਖੁਦ ਰਿਆਸਤ ਨਾਭਾ ਦੀ ਵਿਰਾਸਤ, ਅਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਰਿਆਸਤ ਨਾਭਾ ਦਾ ਯੋਗਦਾਨ, ਜੈਤੋ ਦਾ ਮੋਰਚਾ ਤੇ ਅਖਬਾਰਾਂ ਵਿਚ ਲੇਖ ਲਿਖ ਚੁੱਕਿਆ ਹਾਂ। ਮੈਂ ਸਵਰਗੀ ਸ਼੍ਰ ਨੱਥਾ ਸਿੰਘ ਜੀ ਅਤੇ ਮਾਤਾ ਸ਼ਿਆਮ ਕੌਰ ਜੀ ਦਾ ਪੋਤਾ ਹਾਂ।ਜਿਨ੍ਹਾਂ ਨੇ ਜੈਤੋ ਦੇ ਮੋਰਚੇ ਲਈ ਜਾਣ ਵਾਲੇ ਸ਼ਹੀਦੀ ਜਥਿਆਂ ਲਈ ਅਪਣੇ ਘਰੋਂ ਲੰਗਰ ਪ੍ਰਸ਼ਾਦਾ ਛਕਾਉਣ ਦਾ ਪ੍ਰਬੰਧ ਕੀਤਾ ਹੋਇਆ ਸੀ। ਸ਼ਹੀਦੀ ਜਥੇ ਜਿੱਥੇ ਰੁਕਦੇ ਸਨ। ਉਹ ਸਥਾਨ ਮੇਰੇ ਬਜੁਰਗਾਂ ਦਾ ਸੀ, ਜਿਸ ਪਿੱਪਲ ਦੇ ਹੇਠਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੀਂ ਪਾਤਸ਼ਾਹੀ ਬਿਰਾਜਮਾਨ ਰਹੇ ਹਨ। 1920 ਦੇ ਦਰਮਿਆਨ ਮੇਰੇ ਦਾਦਾ ਜੀ ਸ਼੍ਰ ਨੱਥਾ ਸਿੰਘ ਜੀ 10 ਵਿਘੇ ਜਮੀਨ ਦੇ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਸੀ।ਜਾਣਕਾਰੀ ਦਾ ਅਦਾਨ ਪ੍ਰਦਾਨ ਕਰਨ ਲਈ ਮੇਰੇ ਨਾਲ 94630 38047 ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ ਗੁਰਮੁੱਖ ਪਿਆਰਿਓ।ਨੋਟ :- ਪੜੋ ਮਹਾਨ ਕੋਸ਼ ਸਫਾ ਨੰਬਰ 43.ਦਫੇਦਾਰ ਹਰਜਿੰਦਰ ਸਿੰਘ ਖਹਿਰਾ, ਪੋਤਾ ( ਸਵਰਗੀ) ਸ੍ਰ ਨੱਥਾ ਸਿੰਘ ਜੀ ਅਤੇ ਮਾਤਾ ਸ਼ਿਆਮ ਕੌਰ ਜੀ।ਵਾਸੀ :- ਪਿੰਡ ਅਗੌਲ ਤਹਿਸੀਲ ਨਾਭਾ ਜਿਲ੍ਹਾ ਪਟਿਆਲਾ ।ਸਾਰਿਆਂ ਨੂੰ ਗੁਰੂ ਫਤਹਿ ਜੀ।
ਧੰਨਵਾਦ ਪਿਆਰਿਓ
ਬਹੁਤ ਸੁੰਦਰ ਵੀਡੀਓ ਬਣਾਈ ਗਈ ਜੀ ਜਾਣਕਾਰੀ ਦੇਣ ਲਈ ਧੰਨਵਾਦ ਮਹਾਰਾਜੇ ਤੇ ਪਾਏ ਗਏ ਕੇਸ ਸੰਬੰਧੀ ਅਲਗ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ
ਬਹੁਤ ਵਧੀਆ ਜਾਣਕਾਰੀ ਹੈ ਜੀ
Good knowledge ji 🙏❤️
Very nice
Thenks
ਵਾਹਿਗੁਰੂ ਜੀ
ਬ.ਵਧੀਆ ਜਾਣਕਾਰੀ ਦੇ ਕੇ ਗਿਆਨ ਵਿਚ ਵਾਧਾ ਕੀਤਾ ਹੈ ਜੀ !
Thanks
ਸਿੰਘ ਸੂਰਮੇ ਐਵੇਂ ਹੀ ਜਿਓੰਦੇ ਹੁੰਦੇ ਹਨ
🙏🙏🙏🙏🙏🙏🙏
waheguru ji
Gud
☝👌👍💪🙏🙏👍
ਦਰਬਾਰ ਸਾਹਿਬ ਵਿੱਚ ਫੋਟੋ ਲਗਣੀ ਚਾਹੀਦੀ ਆ ਮਹਾਰਾਜਾ ਸਾਹਿਬ ਦੀ
Pritam kaur kon si bai ji
Bilkul syi veer ji o nyi disdaa inaa nu
🙏🙏
Ehh maharaja asle da cee
Waheguru ji
ਮੈਨੂੰ ਕਿਤੇ ਨਾ ਕਿਤੇ ਸ਼ੰਕਾ ਅਤੇ ਸਵਾਲ ਹਨ ਜੀ, ਮਹਾਰਾਜਾ ਰਿਪੂਦਮਨ ਸਿੰਘ ਜੀ ਬਾਰੇ। ਸਵਾਲ ਸਮੇਂ ਬਾਰੇ ਹਨ। ਮੈਂ ਨਾਭੇ ਦਾ ਰਹਿਣ ਵਾਲਾ ਹਾਂ, ਅਤੇ ਖੁਦ ਰਿਆਸਤ ਨਾਭਾ ਦੀ ਵਿਰਾਸਤ, ਅਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਰਿਆਸਤ ਨਾਭਾ ਦਾ ਯੋਗਦਾਨ, ਜੈਤੋ ਦਾ ਮੋਰਚਾ ਤੇ ਅਖਬਾਰਾਂ ਵਿਚ ਲੇਖ ਲਿਖ ਚੁੱਕਿਆ ਹਾਂ। ਮੈਂ ਸਵਰਗੀ ਸ਼੍ਰ ਨੱਥਾ ਸਿੰਘ ਜੀ ਅਤੇ ਮਾਤਾ ਸ਼ਿਆਮ ਕੌਰ ਜੀ ਦਾ ਪੋਤਾ ਹਾਂ।
ਜਿਨ੍ਹਾਂ ਨੇ ਜੈਤੋ ਦੇ ਮੋਰਚੇ ਲਈ ਜਾਣ ਵਾਲੇ ਸ਼ਹੀਦੀ ਜਥਿਆਂ ਲਈ ਅਪਣੇ ਘਰੋਂ ਲੰਗਰ ਪ੍ਰਸ਼ਾਦਾ ਛਕਾਉਣ ਦਾ ਪ੍ਰਬੰਧ ਕੀਤਾ ਹੋਇਆ ਸੀ। ਸ਼ਹੀਦੀ ਜਥੇ ਜਿੱਥੇ ਰੁਕਦੇ ਸਨ। ਉਹ ਸਥਾਨ ਮੇਰੇ ਬਜੁਰਗਾਂ ਦਾ ਸੀ, ਜਿਸ ਪਿੱਪਲ ਦੇ ਹੇਠਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੀਂ ਪਾਤਸ਼ਾਹੀ ਬਿਰਾਜਮਾਨ ਰਹੇ ਹਨ। 1920 ਦੇ ਦਰਮਿਆਨ ਮੇਰੇ ਦਾਦਾ ਜੀ ਸ਼੍ਰ ਨੱਥਾ ਸਿੰਘ ਜੀ 10 ਵਿਘੇ ਜਮੀਨ ਦੇ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਸੀ।
ਜਾਣਕਾਰੀ ਦਾ ਅਦਾਨ ਪ੍ਰਦਾਨ ਕਰਨ ਲਈ ਮੇਰੇ ਨਾਲ 94630 38047 ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ ਗੁਰਮੁੱਖ ਪਿਆਰਿਓ।
ਨੋਟ :- ਪੜੋ ਮਹਾਨ ਕੋਸ਼ ਸਫਾ ਨੰਬਰ 43.
ਦਫੇਦਾਰ ਹਰਜਿੰਦਰ ਸਿੰਘ ਖਹਿਰਾ, ਪੋਤਾ ( ਸਵਰਗੀ) ਸ੍ਰ ਨੱਥਾ ਸਿੰਘ ਜੀ ਅਤੇ ਮਾਤਾ ਸ਼ਿਆਮ ਕੌਰ ਜੀ।
ਵਾਸੀ :- ਪਿੰਡ ਅਗੌਲ ਤਹਿਸੀਲ ਨਾਭਾ ਜਿਲ੍ਹਾ ਪਟਿਆਲਾ ।
ਸਾਰਿਆਂ ਨੂੰ ਗੁਰੂ ਫਤਹਿ ਜੀ।
ਧੰਨਵਾਦ ਪਿਆਰਿਓ
ਬਹੁਤ ਸੁੰਦਰ ਵੀਡੀਓ ਬਣਾਈ ਗਈ ਜੀ ਜਾਣਕਾਰੀ ਦੇਣ ਲਈ ਧੰਨਵਾਦ
ਮਹਾਰਾਜੇ ਤੇ ਪਾਏ ਗਏ ਕੇਸ ਸੰਬੰਧੀ ਅਲਗ ਜਾਣਕਾਰੀ ਦੇਣ
ਦੀ ਖੇਚਲ ਕਰਨੀ ਜੀ
ਬਹੁਤ ਵਧੀਆ ਜਾਣਕਾਰੀ ਹੈ ਜੀ
Good knowledge ji 🙏❤️
Very nice
Thenks
ਵਾਹਿਗੁਰੂ ਜੀ
ਬ.ਵਧੀਆ ਜਾਣਕਾਰੀ ਦੇ ਕੇ ਗਿਆਨ ਵਿਚ ਵਾਧਾ ਕੀਤਾ ਹੈ ਜੀ !
Thanks
ਸਿੰਘ ਸੂਰਮੇ ਐਵੇਂ ਹੀ ਜਿਓੰਦੇ ਹੁੰਦੇ ਹਨ
🙏🙏🙏🙏🙏🙏🙏
waheguru ji
Gud
☝👌👍💪🙏🙏👍
ਦਰਬਾਰ ਸਾਹਿਬ ਵਿੱਚ ਫੋਟੋ ਲਗਣੀ ਚਾਹੀਦੀ ਆ ਮਹਾਰਾਜਾ ਸਾਹਿਬ ਦੀ
Pritam kaur kon si bai ji
Bilkul syi veer ji o nyi disdaa inaa nu
🙏🙏
Ehh maharaja asle da cee
Waheguru ji
Waheguru ji
waheguru ji
Waheguru ji