ਆਪ ਦੇ ਵਿਧਾਇਕ ਦੇਵ ਮਾਨ ਉੱਤੇ ਭੜਕੇ ਪਿੰਡ ਦੇ ਲੋਕ ਕਹਿੰਦੇ ਵੋਟਾਂ ਵੇਲੇ ਹੱਥ ਜੋੜਦਾ ਸੀ ਹੁਣ ਗਿੱਟੇ ਦੁਖਦੇ ਨੇ!

แชร์
ฝัง
  • เผยแพร่เมื่อ 8 พ.ย. 2024

ความคิดเห็น • 314

  • @jarnailsigh8643
    @jarnailsigh8643 2 ปีที่แล้ว +17

    ਜੇ ਪਿੰਡ ਦੇ ਲੋਕ ਬਿਮਾਰ ਹੋ ਗਏ ਕੋਣ ਜਿੰਮੇਵਾਰ ਆ

  • @ashokathwal3833
    @ashokathwal3833 2 ปีที่แล้ว +14

    ਬਾਈ ਗਰੀਬ ਵਰਗ ਦੇ ਲੋਕਾ ਦਾ ਕੋਈ ਵੀ ਸਾਥ ਦਿੱਤਾ ਜਾਗੋ ਜਾਗੋ ਮਜਦੂਰੋ ਵੀਰੋ ਤੇ ਭੈਣੋ ਜਾਗੋ ਮਜਦੂਰ ਏਕਤਾ ਜਿੰਦਾਬਾਜ ਜਿੰਦਾਬਾਜ ਜੈ ਭੀਮ ਜੈ ਭੀਮ।ਆਪਣੀ ਪਾਰਟੀ ਬਣਾਉਣੋ

  • @kavisharhardeepsinghvairon5841
    @kavisharhardeepsinghvairon5841 2 ปีที่แล้ว +21

    ਆਮ ਆਦਮੀ ਪਾਰਟੀ ਨਹੀ ਰਹੀ ਇਹ ਹੁਣ ਖਾਸ ਆਦਮੀ ਪਾਰਟੀ ਬਣ ਗਈ ਹੈ।

  • @HarbansSingh-zb1xl
    @HarbansSingh-zb1xl 2 ปีที่แล้ว +6

    ਬਦਲਾਉ ਮਿਲ ਰਿਹਾ ਹੈ ਕਰ ਲਵੋ ਬਦਲਾਉ ਕਾਂਗਰਸ ਨੇ ਪੰਜਾਹ ਲਖ ਮਿਲ ਗਿਆ ਹੁਣ ਛੁਨਛੁਨਾ ਛੁ

  • @pinderbrar1236
    @pinderbrar1236 2 ปีที่แล้ว +13

    ਮਾਨ ਸਾਬ ਕਿੱਥੇ ਆ ਤੁਹਾਡਾ ਸਾਈਕਲ ਲਿਆਉ ਇਦਰ

  • @JagroopSingh-no7xy
    @JagroopSingh-no7xy 2 ปีที่แล้ว +5

    ਪਿੰਡ ਵਾਲੇ ਵੀਰੋ ਜੇ ਕੁੱਝ ਕਰਵਾਉਣਾ ਹੱਲ ਕੇਜਰੀਵਾਲ ਦੀ ਮਿੰਨਤ ਕਰੋ ਪੰਜਾਬ ਵਾਲੇ ਦਿੱਲੀ ਦੇ ਦੱਲੇ ਹਨ ਕੁੱਝ ਨਹੀ ਕਰ ਸਕਦੇ

  • @varindersingh6181
    @varindersingh6181 2 ปีที่แล้ว +10

    ਆਮ ਆਦਮੀ ਪਾਰਟੀ ਮੁਰਦਾਬਾਦ
    ਅਸੀਂ ਵੀ ਵੋਟਾਂ ਪਾਈਆਂ ਸੀ ਪਰ ਇਹ ਪਾਰਟੀ ਲੋਕਾਂ ਦੀਆਂ
    ਗੱਲਾਂ ਤੇ ਖਰੇ ਨਹੀਂ ਉਤਰੇ ਸਾਲ਼ੇ ਚੋਰ ਇਕੱਠੇ ਹੋਏ ਆ
    ਆਮ ਆਦਮੀ ਪਾਰਟੀ ਵਾਲੇ ਕੀ ਬੰਦਾ ਕਰੂ ਯਾਰ ਕੋਈ ਸੁਣਵਾਈ
    ਨਹੀਂ ਆਮ ਲੋਕਾਂ ਦੀ ਪੰਜਾਬ ਵਿੱਚ ਪੰਜਾਬ ਦਾ ਤਾਂ ਰੱਬ ਹੀ ਰਾਖਾ

  • @gurmitbrar6254
    @gurmitbrar6254 ปีที่แล้ว

    ਟਾਇਮ 100 ਸਾਲ ਚਾਹੀਦਾ ਬੁਰਾ ਹਾਲ ਹੈ ਲੋਕ ਲਾ ਵਾਰਿਸ ਸਮਝਦੇ ਹਨ ਆਪਣੇ ਆਪ ਨੂੰ

  • @JagroopSingh-no7xy
    @JagroopSingh-no7xy 2 ปีที่แล้ว +5

    ਹੁਣ ਤਾ ਉਹ ਮੁੱਕਰ ਹੀ ਰਿਹਾ ਇਹ ਪਿੰਡ ਦਾ ਮਸਲਾ ਹੈ

  • @AvtarSingh-rk5vy
    @AvtarSingh-rk5vy 2 ปีที่แล้ว +14

    ਇਨ੍ਹਾਂ ਨੇ ਕੁਝ ਨਹੀਂ ਕਰਨਾ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਹੀ ਕੰਮ ਹੋਣਾ

  • @kavisharhardeepsinghvairon5841
    @kavisharhardeepsinghvairon5841 2 ปีที่แล้ว +6

    ਮੇਰਿਉ ਭਰਾਵੋ s c ਸਰਪੰਚ ਉਸਨੂੰ ਬਣਾਉਣਾ ਚਾਹੀਦਾ ਜਿਹੜਾ ਜਾਣਕਾਰੀ ਰੱਖਦਾ ਹੋਵੇ ਆਪਣੇ ਬਲਬੂਤੇ ਤੇ ਕੰਮ ਕਰਾਉਣਾ ਜਾਣਦਾ ਹੋਵੇ।

  • @drbalbirsingh7270
    @drbalbirsingh7270 2 ปีที่แล้ว +11

    ਦੇਵ ਮਾਨ ਨੇ ਟੱਟੂ ਕਰਨਾ

  • @taranpreetsidhu754
    @taranpreetsidhu754 2 ปีที่แล้ว +10

    ਸਿੱਧੂ ਮੂਸੇਵਾਲਾ ਤਾਂ ਪਹਿਲਾਂ ਹੀ ਬੋਲ ਗਿਆ ਸੀ.. ਉਹੀ ਨੇ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ .. 😏

  • @sukhmaansaab1963
    @sukhmaansaab1963 2 ปีที่แล้ว +9

    ਦੇਵ ਮਾਨ ਦੇ ਘਰ ਮੁਰੇ ਧਰਨਾ ਲਓ ਪਿੰਡ ਵਾਲੇ ,ਇਨਾ ਨੇ ਕੁਝ ਨਹੀਂ ਕਰਨਾ ਕਾਦੀ ਆਮ ਆਦਮੀ ਪਾਰਟੀ ,

  • @kavisharhardeepsinghvairon5841
    @kavisharhardeepsinghvairon5841 2 ปีที่แล้ว +6

    ਫ਼ੇਰ ਨਹੀਂ ਇਹੋ ਜਿਹੇ ਬੰਦੇ ਫੋਨ ਚੁੱਕਦੇ।

  • @jarnailvirkjarnailvirk5764
    @jarnailvirkjarnailvirk5764 2 ปีที่แล้ว +1

    ਜੇ ਪਾਈਪ ਲਾਈਨ ਪੈ ਗਈ ਸਾਧੂ ਸਿੰਘ ਨਾਮ ਵੱਜਉ ਚੱਕਰ ਐ

  • @gurdeepsinghgrewal5329
    @gurdeepsinghgrewal5329 2 ปีที่แล้ว +26

    ਬਾਈ DC ਦਫਤਰ ਮੂਹਰੇ ਪਕਾ ਧਰਨਾ ਠੋਕ ਦਿਉ

  • @ParminderSingh-jz4uf
    @ParminderSingh-jz4uf ปีที่แล้ว +2

    ਬਾਈ ਤੁਸੀਂ ਠੋਕ ਕੇ ਵੋਟ ਪਾ ਦਿੱਤੀ ਤੇ ਦੇਵ ਮਾਨ ਤੁਹਾਨੂੰ ਠੋਕ ਗਿਆ।

  • @AmandeepSingh-bu4wn
    @AmandeepSingh-bu4wn 11 หลายเดือนก่อน

    ਪੰਜਾਬ ਸਰਕਾਰ ਮੁਰਾਦਾਬਾਦ

  • @SatnamSingh-us8hh
    @SatnamSingh-us8hh 2 ปีที่แล้ว +2

    ਇਹ ਤਾਂ। ਟੀ। ਵੀ। ਚੈਨਲ ਤੇ। ਪੈਸਾਂ। ਲਾ। ਕੇ। ਮਨਸੁਰੀ। ਦੇ। ਸਕਦੇ। ਹਨ। ਪੰਜਾਬ। ਦਾ। ਬੁਰਾ ਹਾਲ ਹੈ

  • @jassijassi8736
    @jassijassi8736 2 ปีที่แล้ว +12

    ੳੁਹ ਗੁੱਸਾ ਨਾ ਕਰੋ ਸਾੲਿਕਲ ਪਰ ਅਾੳੁਣ ਟੈਮ ਲੱਗ ਹੀ ਜਾਂਦਾਂ .....ੳੁਹ ਭੋਲੇ ਲੋਕੋ ਸਰਕਾਰ ੳੁਹੀ ਨੇ ਬਸ ਲੋਗੋ ਹੋੲਿਅਾ ਚੈਜ਼

  • @LovepreetSingh-md6nw
    @LovepreetSingh-md6nw 2 ปีที่แล้ว +2

    ਆਪ ਵਾਲੇ ਆ ਐਮ ਐਲ ਏ ਦੇ ਪੱਲੇ ਕੁੱਝ ਵੀ ਨਹੀਂ ਏ ਤਾਂ ਸਾਰੇ ਡੰਮੀ ਨੇ ਵਿੱਚ ਏ ਭਗਵੰਤ ਮਾਨ ਵੀ ਸਭ ਕੁੱਝ ਤਾਂ ਕੇਜਰੀਵਾਲ ਹੈ

  • @rajbirdhaliwal2707
    @rajbirdhaliwal2707 2 ปีที่แล้ว +56

    ਜਿਸ ਹਿਸਾਬ ਨਾਲ ਲੋਕਾਂ ਨੇ ਆਪ ਨੂੰ ਪਿਆਰ ਦਿੱਤਾ ਸੀ,ਉਸ ਹਿਸਾਬ ਨਾਲ ਇਹ ਪਾਰਟੀ ਲੋਕਾਂ ਦੀਆ ਉਮੀਦ ਤੇ ਖਰੀ ਨਹੀਂ ਉਤਰੀ|

    • @gurinderkaur24
      @gurinderkaur24 2 ปีที่แล้ว

      Tere lan te pura utrugi fiker na kar

    • @melissamelissa9592
      @melissamelissa9592 2 ปีที่แล้ว +1

      Sarpanch da kam aa

    • @gobindmehta3097
      @gobindmehta3097 2 ปีที่แล้ว +2

      @@melissamelissa9592 fr m.l.a kis lyi hai

    • @gobindmehta3097
      @gobindmehta3097 2 ปีที่แล้ว +2

      @@melissamelissa9592 sharm krlo ehna di side lain lyi

    • @HarpalSingh-ru3he
      @HarpalSingh-ru3he 2 ปีที่แล้ว

      22 g time tan devo, koi votan ton baad tan ni pani aagya, is sarkar ton pehlan v pani kharda hona

  • @BalwinderSingh-zu2xt
    @BalwinderSingh-zu2xt 7 หลายเดือนก่อน +1

    ਦਿਲਾਂ ਛੱਡ ਦੇ ਬਗਾਨਿਆਂ ਨੂੰ ਰੋਣਾ ਗਰੀਬ ਤਾਂ ਗਰੀਬ ਹੁੰਦੇ ਨੇ

  • @PUNJABITREND584
    @PUNJABITREND584 2 ปีที่แล้ว +5

    ਕੋਈ ਨਾ ਬਾਈ ਗੁੱਸਾ ਨਾ ਕਰੋ ਸੈਕਲ ਤੇ ਆ ਰਿਹਾ mla ਟਾਈਮ ਲੱਗਦਾ ਰਾਹ ਚ ਆਉਦਾ ਹੋਣਾ 🧐🧐🙄😀😀😀😂😂

  • @tarsemmannp5499
    @tarsemmannp5499 2 ปีที่แล้ว +39

    ਕੁਝ ਨਹੀਂ ਕਰਨਾ ਏਨਾਂ ਨੇ 22 ਜੀ ਸਭ ਚੋਰ ਆ ਪੰਜਾਬ ਨੂੰ ਖਾਣ ਲੱਗੇ ਹਨ

    • @melissamelissa9592
      @melissamelissa9592 2 ปีที่แล้ว

      Pehla wale tuhade rishte daar c

    • @gobindmehta3097
      @gobindmehta3097 2 ปีที่แล้ว +1

      @@melissamelissa9592 tere rishtedar ne ehe chor party wlae tenu bdi mircha kah rahia

    • @gobindmehta3097
      @gobindmehta3097 2 ปีที่แล้ว

      @@melissamelissa9592 lagda freee ch Khan Wlaa hai tu bhikhari kamake khana nai anda tenu

    • @gurnoorpadda7304
      @gurnoorpadda7304 2 ปีที่แล้ว

      @@melissamelissa9592 hun mircha lagdia

    • @gurnoorpadda7304
      @gurnoorpadda7304 2 ปีที่แล้ว

      @@gobindmehta3097 right

  • @JaimalSingh-rt9ke
    @JaimalSingh-rt9ke ปีที่แล้ว +3

    ਟਾਈਮ ਤਾਂ ਲਗੂ ਕਿਉਂਕਿ ਹੁਣ ਇਹਨਾਂ ਨੇ ਝਾੜੂ ਨਾਲ ਪੰਜਾਬ ਨੂੰ ਸਾਫ ਕਰ ਦੇਣਾ ਹੈ ਅਗਲੇ 3 ਸਾਲ ਵਿੱਚ ਚਿੰਤਾ ਨਾ ਕਰੋ 2026 ਵਿੱਚ ਪਾਣੀ ਸਾਫ਼ ਕਰਨ ਦੀ ਕੋਸ਼ਿਸ਼ ਸ਼ੁਰੂ ਹੋ ਜਾਉ ਗੀ

  • @paramcheema3498
    @paramcheema3498 2 ปีที่แล้ว +18

    ਜਿਹੜੇ ਪੈਸੇ ਗ਼ੁਜਰਾਤ ਹਿਮਾਚਲ ਲਾਊਦੈ ਔ ਕਰੌੜਾ ੦ ਊਹ ਇਦਾਰ ਲਾਦਿਊ ਿਨਊ੍ਜ਼ਾ ਤੈ

  • @talwindersingh8966
    @talwindersingh8966 2 ปีที่แล้ว +33

    ਦੇਵ ਮਾਨ ਨੇ ਕੁਝ ਨੀ ਕਰਨਾ ਹਲਕਾ ਵਿੱਚ, ਮੈਨੂੰ 90 ਦਿਨ ਹੋ ਗਏ,ਮੈਨੂੰ ਮਿਲਣ ਲਈ ਟਾਈਮ ਨਹੀਂ ਦੇ ਰਿਹਾ

    • @shubhpreet1
      @shubhpreet1 2 ปีที่แล้ว

      ਥੋਨੂੰ ਕੀਂ ਕੰਮ ਪੈ ਗਿਆ ਏਹਨਾ ਗੱਲਾਂ ਦਾ ਖੱਟਿਆ ਖਾਣ ਆਲਿਆ ਨਾਲ

  • @pavitarsingh8008
    @pavitarsingh8008 2 ปีที่แล้ว +16

    ਸਵਾਦ ਆ ਗਿਆ ਬਦਲੋ ਬਦਲੋ ਕਰਦੇ ਸੀ ਤਾਹੀ ਤਾਂ ਗੰਦੀਆਂ ਪਾਰਟੀ ਨੂੰ ਯਾਰ ਵੋਟ ਨੀ ਪਾਉਂਦੇ

  • @RanjitSingh-kr5mg
    @RanjitSingh-kr5mg 2 ปีที่แล้ว +19

    ਸਾਡੇ ਪਿੰਡ ਬਾਦਲ ਸਰਕਾਰ ਨੇ ਚਾਰ ਕਿਲੋ ਮੀਟਰ ਪਾਇਪ ਪਾਕੇ ਡਰੇਨ ਚ ਪਾਣੀ ਪਾਇਆ

  • @ravinderkamiana316
    @ravinderkamiana316 2 ปีที่แล้ว +9

    ੲਿਹ ਤਾਂ ਦੂਜੀਆਂ ਪਾਰਟੀਆ ਤੋ ਵੀ ਬੇਕਾਰ ਨਿਕਲੇ ਏਨਾ ਦੇ ਜੋਂ ਪਿੰਡਾ ਵਿੱਚ ਵਰਕਰ ਨੇ ਉਹ ਵੱਖਰੀ ਗੁੰਡਾ ਗਰਦੀ ਕਰਦੇ ਨੇ ਪਿੰਡਾ ਵਿੱਚ

  • @GurmailSingh-ni6nn
    @GurmailSingh-ni6nn 2 ปีที่แล้ว +13

    ਹਜਾਰਾ ਪਿੰਡਾ ਦਾ ਹਾਲ ੲੇਦਾ ਹੀ ਹੈ ਹਲਾਤ ਪਾਣੀ ਦਾ

  • @sahib_dehlon4380
    @sahib_dehlon4380 2 ปีที่แล้ว +1

    ਗਰੀਬ ਕੋਈ ਨੀਂ

  • @JagroopSingh-no7xy
    @JagroopSingh-no7xy 2 ปีที่แล้ว +3

    ਵਾਹ ਚਾਰ ਕਿੱਲੋਮੀਟਰ ਲਈ 50 ਲੱਖ

  • @singhdhaliwal6483
    @singhdhaliwal6483 2 ปีที่แล้ว +19

    ਸਹੀ ਗੱਲ ਆ ਟਾਈਮ ਕਾਹਦਾ ਸਾਲ ਆਏ ਲੱਗ ਜਾਣਾ ਫੇਰ ਇਹਨਾਂ ਨੇ ਇੱਕ ਅੱਧਾ ਕੰਮ ਕਰਨਾ ਉਸ ਦੀ ਦੁਹਾਈ ਦੇਣਗੇ ਜਦ ਨੂੰ ਫੇਰ ਵੋਟਾਂ ਆ ਜਾਣ ਗੀਆ ਕੁੱਝ ਨੀ ਕਰਨਾ ਕਿਸੇ ਨੇ ਚਾਹੇ ਕੋਈ ਵੀ ਹੋਵੇ ਲੋਕਾਂ ਦੀ ਆਖ਼ਰੀ ਉਮੀਦ ਸੀ ਉਹ ਵੀ ਟੁੱਟ ਗਈ ਦੀਪ ਸਿੱਧੂ ਦੀ ਗੱਲ ਸਹੀ ਹੋਊ ਲੱਗਦਾ। ਰਲ ਮਿਲ ਕਿ ਆਪ ਹੀ ਕਰੋ ਕੰਮ ਤੇ ਅੱਗੇ ਲਈ ਆਪਣੇ ਆਪਣੇ ਇਲਾਕੇ ਦਾ ਸੂਝਵਾਨ ਬੰਦਾ ਅੱਗੇ ਲਾਵੋ

    • @kamaljitsingh7364
      @kamaljitsingh7364 2 ปีที่แล้ว

      ਦੇਵ ਮਾਨ ਸੁਲਝਿਆ ਤੇ ਇਮਾਨਦਾਰ ਬੰਦਾ ਹੈ। ਤਜਰਬੇ ਦੀ ਘਾਟ ਹੋ ਸਕਦੀ ਹੈ ਪਰ ਨੀਅਤ ਸਾਫ ਹੈ।

    • @jagjitkhangura5721
      @jagjitkhangura5721 2 ปีที่แล้ว

      H Singh. Chura ta chmer na 3/4 kila jaga roki da khali ka dana pani ta S E. woman’s da be. ????

    • @gurnoorpadda7304
      @gurnoorpadda7304 2 ปีที่แล้ว

      @Deep Singh right

  • @bachitersingh8356
    @bachitersingh8356 2 ปีที่แล้ว +8

    ਹੋਰ ਪਾਲੋ ਬੋਟਾ

  • @balwindersinght2217
    @balwindersinght2217 2 ปีที่แล้ว +9

    ਲੰਡੂ ਮੁਕਗੇ,,,ਜਰਾਨੇ ਟੁਟਗੇ,, ਰੋਦੇ ਰਹੋ ਭੰਤੇ ਦੀ ਜਾਨ ਦੀ ਜਾਨ,

  • @jaspals248
    @jaspals248 2 ปีที่แล้ว +43

    ਤੁਸੀ ਗਲਤ ਪਾਰਟੀ ਨੂੰ ਵੋਟ ਪਾਈ ਇਹ ਚੋਣਾਂ ਤੁਹਾਡੇ ਨਾਲ ਝੂਠ ਬੋਲ ਕੇ ਵੋਟਾਂ ਲੈ ਲੲੀ ਇਹ ਆਪ ਸਰਕਾਰ ਫੇਲ ਗਰੀਬਾਂ ਲਈ ਕੁਝ ਨਹੀਂ ਕੀਤਾ ਦੇਵ ਮਾਨ ਦੇ ਛਿੱਤਰ ਪਰੇਡ ਕਰੋ

    • @HarbhajanSingh-jn5gx
      @HarbhajanSingh-jn5gx 2 ปีที่แล้ว

      HarbhajnsinghsosadagrsinghSandhawalShahkot

    • @HarbhajanSingh-jn5gx
      @HarbhajanSingh-jn5gx 2 ปีที่แล้ว

      SarbjeetsinghsoHarbhajnsinghSandhawalShshkot

    • @melissamelissa9592
      @melissamelissa9592 2 ปีที่แล้ว +1

      Haha akali Congress ne ki kita hun tuhanu aap party buri lagdi aa

    • @gobindmehta3097
      @gobindmehta3097 2 ปีที่แล้ว

      @@melissamelissa9592 kejri da bhikhari apna gayan apne kol rkh

    • @gobindmehta3097
      @gobindmehta3097 2 ปีที่แล้ว

      @@melissamelissa9592 lgda Tera ghr kejr te am admi di chamchagiri krn nal chalda

  • @billosingh1985
    @billosingh1985 2 ปีที่แล้ว +3

    ਸਹੀ ਗਲ ਬਾਈ ਜੀ

  • @ParamjitSingh-vh4yw
    @ParamjitSingh-vh4yw 2 ปีที่แล้ว +4

    ਦੇਵ ਮਾਨ ਲਿਫਾਫੇ ਖਿਲਾਰਿਆ ਫਿਰਦਾ ਜੀ

  • @Entertainment-G-7
    @Entertainment-G-7 2 ปีที่แล้ว +2

    ਸਾਰਾ ਪੈਸੇ ਤਾਂ ਬਾਹਰ ਲੱਗ ਰਿਹਾ add ਕਰਨ ਵਾਸਤੇ ਇਹਨੂੰ ਹੀ ਵਿਕਾਸ ਕਹਿੰਦੇ ਆ|

  • @isupportfarmers2877
    @isupportfarmers2877 2 ปีที่แล้ว +20

    ਬਦਲਾਅ ਆਇਆ 😄😄😄😄😄😄

  • @sishannosingh3003
    @sishannosingh3003 11 หลายเดือนก่อน +2

    ਲਗਦਾ ਸਾਇਕਲ ਕੇਜਰੀਵਾਲ ਨੇ ਰੱਖ ਲਿਆ ਫੜ ਕੇ

  • @ggvideocreation295
    @ggvideocreation295 2 ปีที่แล้ว +1

    ਭਗਵੰਤ ਮਾਨ ਨੂੰ ਇਹ ਨੀ ਦਿਸਦਾ ਹੁਣ

  • @beantsingh3101
    @beantsingh3101 2 ปีที่แล้ว +16

    ਹੋਰ ਦਉ ਇੱਕ ਮੌਕਾ ਕੇਜਰੀਵਾਲ ਨੂੰ 😁😁😁😁

  • @BalwinderSingh-zu2xt
    @BalwinderSingh-zu2xt 7 หลายเดือนก่อน +1

    ਫਿਰ ਇਹ ਕਿਸਾਨ ਦੇ ਨਾਲ ਮਜ਼ਦੂਰ ਕਿਉਂ ਲਗਾਂ ਦਿੱਤਾ ਜਦ sc ਵਰਗ ਦੀ ਤੁਸੀਂ ਗੱਲ ਕਿਉਂ ਨਹੀਂ ਕਰਦੇ ਜਨਰਲ ਵਾਲਿਓਂ

  • @khushpreet3292
    @khushpreet3292 2 ปีที่แล้ว +4

    ਸਹੀ ਗੱਲ ਆ ਜੀ

  • @jarnailsingh351
    @jarnailsingh351 2 ปีที่แล้ว +4

    ਅਗੇ,ਦੇਖੋ,ਪੁਤ,ਕੀ,ਹੁਦਾ,ਅਗੇ

  • @jagjeetsingh6049
    @jagjeetsingh6049 2 ปีที่แล้ว +16

    ੲੇਨਾ ਦੇ ਪੱਲੇ ਕੱਖ ਨੀ ਵੀਰੋ ਅੈਵੇ ਮੀਡੀੲੇ ਤੇ ਪੈਸ਼ੇ ਖਰਚ ਕੇ ਸ਼ਾੲਿਕਲਾ ਤੇ ਗ਼ੇੜੇ ਮਾਰ ਕੇ ਕੰਮ ਨੀ ਹੁੰਦੇ ਨਾਲੇ ਜੀਹਨੇ ਕੰਮ ਕਰਨੇ ਅਾ ਓੁਹ ਟੈਮ ਨੀ ਮਗਦਾ ਹੁੰਦਾ ਹੁਣ ਨੂੰ ਤਾ ਸ਼ਭ ਕੁਝ ਹੋ ਜਾਣਾ ਸ਼ੀ ੲੇਨਾ ਨੇ ਕੁਝ ਨੀ ਕਰਨਾ

  • @jarnailsingh351
    @jarnailsingh351 2 ปีที่แล้ว +4

    ਅਗੇ,ਦੋਖੋ,ਪੁਤ,ਕੀ,ਬਣੁਗਾ

  • @gillsaab_7270
    @gillsaab_7270 2 ปีที่แล้ว

    Ik mauka hor ਚੇਅਰਮੈਨ ਚੱਢੇ ਨੂੰ

  • @boharsinghsandhu5483
    @boharsinghsandhu5483 2 ปีที่แล้ว +12

    ਸੰਗਰੂਰ ਵਾਲੇ ਤਾ ਛੇਤੀ ਹੀ ਸਮਝ। ਗੲੇ

  • @hirasinghhirasingh6029
    @hirasinghhirasingh6029 2 ปีที่แล้ว +15

    ਸਰਦਾਰ ਸਿਮਰਨਜੀਤ ਸਿੰਘ ਮਾਨ ਸਾਥ ਦਿਉਂ ਪੰਜਾਬ ਬਚਾਓ

  • @simran1999ss
    @simran1999ss 2 ปีที่แล้ว +10

    ਮਾਨ ਮੂਨ ਤੋ ਕੱਖ ਨਹੀ ਹੋਣਾ ਇਹ ਸਾਰੇ ਲੀਡਰ ਚੋਰ ਆ

  • @sonyvalu6137
    @sonyvalu6137 ปีที่แล้ว

    ਸਹੀ, ਗੱਲ, ਹੈ, ਇਹ ਨੂੰ, ਪੈਸੇ, ਖਾਨ, ਤੱਕ, ਹੀ, ਹੈ, ਕੋਈ, ਮਰੇ, ਜਾ,ਵੇ

  • @baljinder160
    @baljinder160 2 ปีที่แล้ว +2

    ਹੱਕਾਂ ਦੀ ਗੱਲ ਕਰਦੇ। ਇਹਨਾਂ ਨੂੰ ਬਿਜਲੀ ਵੀ ਫ੍ਰੀ ਚਾਹੀਦੀ, ਕਣਕ ਵੀ, ਖਾਤੇ ਵਿੱਚ ਵੀ 1000 ਚਾਹੀਦਾ। ਪਿੰਡਾਂ ਵਿੱਚ ਪਾਈਪ ਲਾਈਨ ਦਾ ਕੀ ਕੰਮ। 50 ਲੱਖ ਪਾਈਪ ਲਾਈਨ ਤੇ ਲਗਾ ਦਿੱਤਾ।

    • @gurnoorpadda7304
      @gurnoorpadda7304 2 ปีที่แล้ว +1

      Pehla guarantia v kejriwal n ditia

  • @kavisharhardeepsinghvairon5841
    @kavisharhardeepsinghvairon5841 2 ปีที่แล้ว +1

    ਤੁਸੀਂ ਵੀ ਬਹੁਤ ਸਿਆਣੇ ਜੇ ੫੦ ਲੱਖ ਧਰਮਸੋਤ ਕੋਲੋਂ ਲੈ ਕੇ ਵੋਟਾਂ ਝਾੜੂ ਨੂੰ ਪਾ ਦਿੱਤੀਆਂ।

    • @JagroopSingh-no7xy
      @JagroopSingh-no7xy 2 ปีที่แล้ว

      ਬਿਲਕੁਲ ਵੀਰ ਇਹੋ ਜਿਹੇ ਦੱਲਿਆਂ ਨਾਲ ਇਹੋ ਹੋਣਾ ਚਾਹੀਦਾ

    • @blessing9986
      @blessing9986 7 หลายเดือนก่อน

      100 percent sahi ena naal edan hi hona chahida landu lokan nu landu hi takkar gae 😅😅😅😅😅

  • @KuldipSingh-su8rj
    @KuldipSingh-su8rj 2 ปีที่แล้ว +4

    ਸਾਰੇ ਪਿੰਡਾ ਏਹੀ ਹਾਲ ਕਰਤਾ ਆਪ ਨੇ

  • @JagtarSingh-iu3kh
    @JagtarSingh-iu3kh 7 หลายเดือนก่อน

    ਹੰਕਾਰੀ ਲੋਕ ਅਮੀਰ ਰਾਮਦੀਸੀਆ ਨੂ ਜਾਣ ਕੇਖ਼ਰਾਬ ਕਰ ਰਹੇ ਹਨ

  • @chamkaur7628
    @chamkaur7628 2 ปีที่แล้ว

    ਇਸ ਵੀਰ ਨੇ ਸਹੀ ਗੱਲ ਕੀਤੀ ਪਿੰਡ ਦੇ ਸਰਪੰਚ ਮੈਂਬਰ ਗਿਰਾਵਟਾ ਖਾਈ ਜਾਦੇ ਉਨ੍ਹਾਂ ਕਿਹਾ ਕਰੋ ਇਹ ਵੀਰ ਬੋਲਦਾ ਤੁਹਾਨੂੰ ਵੀ ਬੋਲਣਾ ਚਾਹੀਦਾ ਹੈ ਬਾਈਁ ਜੀ ਜਿਸ ਪਿੰਡ ਦੀ ਗੱਲ ਕਰਦੇ ਹੋਂ ਉਸ ਪਿੰਡ ਦੇ ਸਰਪੰਚ ਮੈਂਬਰ ਚੰਗੇ ਹੋਣਗੇ ਇੱਕ ਬਾਈਁ ਕਹਿੰਦਾ ਅਕਾਲੀ ਦਲ ਚੰਗੇ ਸੀ ਜਿਹੜੇ ਤੁਹਾਡੇ ਛਿੱਤਰ ਪਰੇਟ ਕਰਦੇ ਸੀ ਇਹ ਵੱਡੀ ਅਕਾਲੀ ਦਲ ਦੀ ਗੱਲ ਕਰਦੀ ਅੱਗੇ ਸਾਰੀਂ ਉਮਰ ਅਕਾਲੀ ਦਲ ਨੂੰ ਵੋਟਾਂ ਪਾਇਆਂ ਉਨ੍ਹਾਂ ਨੇ ਕੀ ਕੀਤਾ

  • @SurjeetSingh-kv8pd
    @SurjeetSingh-kv8pd 2 ปีที่แล้ว

    ਭਗਵੰਤ ਮਾਨ ਕੇਜਰੀਵਾਲ ਦੇ ਨਾਲ ਰਲਕੇ ਪੰਜਾਬ ਦਾ ਬੇੜਾ ਗ਼ਰਕ ਕਰਨ ਲੱਗਿਆਂ ਤਾਂ ਹੋਇਆਂ ਏ ਹੋਰ ਤੁਹਾਨੂੰ ਕਿਹੜਾ ਬਦਲਾਵ ਚਾਹੀਦਾ ਏ ਥੋੜਾ ਰੁਕੋ ਤਾਂ ਸਹੀ ਅਜੇ ਤਾਂ ਸ਼ੁਰੂਆਤ ਹੋਈ ਏ ਅਜੇ ਤਾਂ ਬਹੁਤ ਹੋਰ ਵੀ ਬਦਲਾਵ ਹੋਣੇ ਬਾਕੀ ਹਨ,, ਜਿਵੇਂ ਪਾਣੀ ਤੇ ਬਿਜਲੀ ਨੂੰ ਤਰਸਣਾ ਪੈਣਾਂ ਏ, ਆਦਿ ਹੋਰ ਕਈ ਕੁਝ

  • @ParamjitSingh-vh4yw
    @ParamjitSingh-vh4yw 2 ปีที่แล้ว

    ਕਸੂਰਵਾਰ ਤਾਂ ਫਿਰ ਪੰਚਾਇਤ ਹੋਈ ਤੁਹਾਡੇ ਮੁਤਾਬਿਕ

  • @malwinderwalia2119
    @malwinderwalia2119 2 ปีที่แล้ว +1

    Veer dev Maan ਇਸ ਪਿੰਡ ਦਾ ਮਸਲਾ ਹਲ ਜ਼ਰੂਰ ਕਰੋ ਲਾਵਾ ਫੁੱਟ ਰਿਹਾ ਤੁਸੀ ਬਹੁਤ samjdar ਹੋ pl turant hl ਕਰੋ

  • @bhupindervirk6403
    @bhupindervirk6403 2 ปีที่แล้ว

    ਭਰੇ ਅਦਂਰੌ ਨਾਲ ਪਲੀਤੀਆਂ ਏਮ ਏਲ ਪਿੰਡ ਪਿੰਡ ਚ ਧੰਡੇ ਬੰਨਾਨ ਗੇ ਜੀ ਚੌ,ਰ ਜਾਂਦੇ ਨੂੰ ਏਮ ਏਲ ਸਾਦ ਆਖੇ ਏ ਸਾਦ ਚੌਰ ਬਨਾੰਨ ਗੇ ਜੀ ਭਲੇ ਕਮ ਦੇ ਕੌਈ ਨਾ ਜਾਏ ਨੇਡੇ ਸਾਰੇ ਬੂਰੇ ਸਾਥ ਨਿਬਾਨ ਗੇ ਚੌਰ ਯਾਰ ਤੇ ਠਗ ਬਦਕਾਰ ਜੇਹਡੇ ਔਈ ਪਿੰਡ ਸ਼ੈਹਰ ਕਲੋਨੀਆਂ ਦੇ ਪ੍ਰਦਾਨ ਬੰਨਾ ਗੇ ਜੀ

  • @rajk7031
    @rajk7031 2 ปีที่แล้ว +5

    ਨਵਜੋਤ ਸਿੰਘ ਸਿੱਧੂ ਨਾਲ ਰਲਕੇ ਚੋਥੀ ਪਾਰਟੀ ਬਣਾਓ ਜੇ ਬਚਣਾ

  • @mangatkular5941
    @mangatkular5941 2 ปีที่แล้ว

    ਇਹਨਾਂ ਲੋਕਾਂ ਦੀ ਪਾਰਟੀ ਦੀ ਸਰਕਾਰ ਨੇ ਕੁਝ ਨਹੀਂ ਕਰਨਾ ਇਹਨਾਂ ਨੂੰ ਸਰਕਾਰ ਵੱਲੋਂ ਕੋਈ ਵਿਸ਼ੇਸ਼ ਤਵੱਜੋਂ ਨਹੀਂ ਦਿੱਤੀ ਜਾ ਰਹੀ ਇਹਨਾਂ ਲੋਕਾਂ ਨੇ 70/ 70ਸਾਲਾਂ ਕਹਿਕੇ ਲੋਕਾਂ ਇਸ ਤਰ੍ਹਾਂ ਬੇਬਕੁਫ ਬਣਾ ਦਿੱਤਾ ਕਿ ਪੰਜਾਬ ਵਿੱਚ ਬਦਲਾਅ ਲੈਕੇ ਆਉਣ ਦੇ ਚੱਕਰ ਵਿਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਏ ਪਰ ਮੈਂ ਵਿਅਕਤੀਗਤ ਤੌਰ ਗਰੰਟੀ ਦੇ ਦਿੰਦਾ ਪਿਛਲਿਆਂ ਸਰਕਾਰਾਂ ਤੋਂ ਵੱਧ ਕੰਮ ਨਹੀਂ ਕਰਵਾ ਸਕਦੇ ਇਹ ਨਕਲੀ ਇਨਕਲਾਬੀ ਦੀ ਪਾਰਟੀ ਸਰਕਾਰ ਚਲਾਉਣ ਵਾਲੇ ਲੋਕ

  • @avtartari8835
    @avtartari8835 2 ปีที่แล้ว +4

    ਹੁਣ ਪਜਾਮਾ ਪਾੜੋ ੲਿਸ ਦਾ..ਹਹਹਹਹਹਹਹ...ਮੀਡੀਅਾ ਵੀ ਸਿਰਾ ਕਰਾਓੁਦੀ ਹੈ ਪਹਿਲਾ ਵਾਲੀ ਵੀਡੀਓੁ ਜਦੇ ਦਿੱਖਾ ਤੀ...ਹਹਹਹਹਹਹਹਹਹਹਹ

  • @ismailrandhawa6655
    @ismailrandhawa6655 2 ปีที่แล้ว

    Bilkul right

  • @AmitSingh-ve3nc
    @AmitSingh-ve3nc 2 ปีที่แล้ว +4

    ਲੀਡਰ ਹੋਰ ਕਾਸਟ ਦਾ ਇਹ ਤਾਂ ਗਰੀਬਾ ਦੇ ਘਰਾਂ ਦੀ ਵੀਡੀਓ ।ਤਕੜੇ ਜੀਮੀ ਦਾਰਾਂ ਦੇ ਘਰਾਂ ਕੋਲ ਪਾਣੀ ਨਹੀਂ ਏ

  • @gillrecords1932
    @gillrecords1932 2 ปีที่แล้ว +5

    Love u punjabi lok chanal

  • @ramneetSingh-j7s
    @ramneetSingh-j7s ปีที่แล้ว +1

    Good gob

  • @punjabisong2713
    @punjabisong2713 ปีที่แล้ว

    ਵੀਰ ਜੀ ਪਿੰਡ ਵਿੱਚ ਧੜੇ ਬਣੇ ਹੋਏ ਨੇ । ਪਹਿਲਾਂ ਇਹ ਸਭ ਠੀਕ ਕਰੋ ।

  • @Gurpreetsaini77
    @Gurpreetsaini77 2 ปีที่แล้ว +5

    Very bad. Shame on Aam Aadmi Party... Loka da yakeen tut geya..👎

  • @shaibarsinghshaibarsingh4525
    @shaibarsinghshaibarsingh4525 2 ปีที่แล้ว +11

    Hun dev maan de karo murdabad

  • @kamaljitsingh7364
    @kamaljitsingh7364 2 ปีที่แล้ว +7

    ਇਹ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਹਲ ਪਿਛਲੇ 70 ਸਾਲ ਤੋਂ ਉਲਝੇ ਮਸਲੇ ਹਨ। ਸਾਰੇ ਮਿਲਕੇ ਹਲ ਕਰੋ ਨਾ ਕਿ ਆਪਸ ਵਿਚ ਉਲਝੀ ਜਾਵੋ।

  • @KuldipSingh-su8rj
    @KuldipSingh-su8rj 2 ปีที่แล้ว +6

    ਮੇਰੀ ਭੈਣੋ ਛਿਤਰ ਫੇਰੋ

  • @panjab6807
    @panjab6807 2 ปีที่แล้ว +4

    22 Deb man nu time ta lugoga 🚲 te aunda 😄😄😄🤣🤣

  • @MRMKhalsa
    @MRMKhalsa ปีที่แล้ว +1

    ❤❤❤❤❤❤❤❤❤❤❤🎉🎉🎉🎉🎉

  • @internationalaffairs9494
    @internationalaffairs9494 11 หลายเดือนก่อน

    Bhajpa lao ...punjab bachao....

  • @GurdeepSingh-rb5qt
    @GurdeepSingh-rb5qt 2 ปีที่แล้ว +1

    Very nice Bai jee

  • @iqbalreet7977
    @iqbalreet7977 7 หลายเดือนก่อน

    ਆਣ ਵਾਲਾ ਤੁਹਾਡੇ ਪਿੰਡ ਸਾਲਾ ਚਵਲ 11:48 ਚਕ ਲਾਉ ਝਾੜੂ ਤੋੜ ਦਿਉ ਮੇਰੇ ਸਾਲਿਆ ਦੇ ਗੋਡੇ ਡੰਡਾ ਬਹੁਤ ਫਿਰਨਾ ਹੁਣ

  • @SonuSonu-r5d4x
    @SonuSonu-r5d4x 7 หลายเดือนก่อน

    Good 😊😊👌🏿👍🏿🙏🏿

  • @MOHIT.OFM20
    @MOHIT.OFM20 2 ปีที่แล้ว +8

    Le Lao Badlav .😜😜😜😜😜

  • @shindanidhawala9993
    @shindanidhawala9993 2 ปีที่แล้ว

    ਪੱਤਰਕਾਰ ਥਲੀ ਦਾ ਭਰਾ ਛਲੀ

  • @BaljitSingh-zk4fc
    @BaljitSingh-zk4fc 2 ปีที่แล้ว +11

    ਇਸ ਲਈ ਲੋਕ ਆਪ ਦੋਸ਼ੀ ਹਨ।

    • @singhpunjab007
      @singhpunjab007 2 ปีที่แล้ว

      Sahi gal e, je lok akali and congressi vot pa dinde ta ohna ne 3 mahinia vich punjab nu california bana dena c. AAP murdabad

  • @kulwindersinghninda375
    @kulwindersinghninda375 2 ปีที่แล้ว +3

    50,ਲੱਖ,ਦੀ,ਜ਼ਮੀਨ,ਖਰੀਦ ਲੈਂਦੇ,ਅਤੇ,ਮਿੱਟੀ,ਸਿੱਟਦੇਗਲੀਆਵਿੱਚਵਾਕੀ,ਆਪੋ ਆਪਣੀ,ਸਮਜਹੁੰਦੀਆ,

    • @JagroopSingh-no7xy
      @JagroopSingh-no7xy 2 ปีที่แล้ว

      ਵਾਹ ਸਮਝਦਾਰ ਜੀ ਗਲੀਆਂ ਉੱਚੀਆਂ ਕਰਕੇ ਆਪਣੇ ਘਰ ਬਰਬਾਦ ਕਰ ਲੈਣ ਜਿੰਨਾ ਚਿਰ ਪਾਣੀ ਦਾ ਨਿਕਾਸ ਨਹੀ ਕੋਈ ਹੱਲ ਨਹੀ

  • @JagtarSingh-di8bq
    @JagtarSingh-di8bq 2 ปีที่แล้ว +1

    Dev mann chalea hoya cartoos bhi..

  • @diljitboss156
    @diljitboss156 2 ปีที่แล้ว +13

    Kush ni Krna amm admi party na Punjab da bura hall krta 😥

    • @mandeep127
      @mandeep127 2 ปีที่แล้ว +1

      Haha ....sidhu sahi kehanda si hun jihna nu jitaya bura isnu naa kahio

  • @shivinsworld8748
    @shivinsworld8748 2 ปีที่แล้ว +5

    Hun keh reha pind da masla,jdo pehla hwa krda c devmaan odo v pta hona v pind da masla aap party ne v 3 month ch apni okaat dekha tee

  • @SanjeevKumar-uy8dx
    @SanjeevKumar-uy8dx 2 ปีที่แล้ว +5

    Hun mil lo dev man nu jad vota poun lage nahi sochiya see

  • @rampalsingh6115
    @rampalsingh6115 7 หลายเดือนก่อน

    Nabha block da babarpur te Birdhano pind di water supply wali tanki dikhao daate pind da ganda pani taki vich jaanda

  • @harleenkaur7370
    @harleenkaur7370 2 ปีที่แล้ว

    Thugg. AP

  • @rakeshmp7174
    @rakeshmp7174 ปีที่แล้ว +1

    Aap party 😂😂😂😂

  • @RinkuSingh-ui4yc
    @RinkuSingh-ui4yc ปีที่แล้ว +1

    Badlav Kuchh jyada hi a Gaya😂

  • @daljitbrar7729
    @daljitbrar7729 2 ปีที่แล้ว

    Fr

  • @kisanektazindabadraisaabsi3394
    @kisanektazindabadraisaabsi3394 2 ปีที่แล้ว

    Aam party murdered

  • @Jmeet63310
    @Jmeet63310 2 ปีที่แล้ว +4

    Next tym j aap nu kise ne vote payi ta Bondu houga

  • @GillSaab-y1s
    @GillSaab-y1s หลายเดือนก่อน

    ਦੇਵ ਮਾਨ ਨਹੀਂ ਬੇਈਮਾਨ

  • @reetjass6852
    @reetjass6852 2 ปีที่แล้ว

    Moga hospital de mulajam ac cho jagao ate lokan de e khajalkhuari rukwao