Balbir Singh Rajewal Today Speech Delhi singhu Border - Farmer Protest

แชร์
ฝัง
  • เผยแพร่เมื่อ 10 ธ.ค. 2020
  • Balbir Singh Rajewal Today Speech Delhi singhu Border - Farmer Protest
    #RajewalTodaySpeech​ #Rajewallive​ #RajewalSpeech​ #Rajewaltodayspeechdelhi​
    #Rajewalspeechdelhi​
    rajawal from stage big announcement
    farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, farmers protes
    Kisan Andolan Kisan Ekta Morcha: Balbir Singh Rajewal Live Speech Today On Farmers Protest
    Rozana Spokesman is Punjab's number one TH-cam news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
    Follow us
    Facebook : / rozanaspokesmanofficial
    Instagram : / rozanaspokesman
    Twitter : / rozanaspokesman

ความคิดเห็น • 1K

  • @ParamjeetKaur-wi5hy
    @ParamjeetKaur-wi5hy 3 ปีที่แล้ว +192

    ਮੈਨੂੰ ਪੰਜਾਬੀ ਅਤੇ ਕਿਸਾਨ ਦੀ ਧੀ ਅਤੇ ਨੂੰਹ ਹੋਣ ਦਾ ਮਾਣ ਪ੍ਰਾਪਤ ਹੈ।

  • @ParamjeetKaur-wi5hy
    @ParamjeetKaur-wi5hy 3 ปีที่แล้ว +144

    ਵੀਰ ਰਾਜੇਵਾਲ ਤੁਹਾਡੇ ਅੰਦਾਜ਼ ਅਤੇ ਤੁਹਾਡੇ ਵਿਚਾਰ ਅਤੇ ਸਿਆਸਤ ਨੂੰ ਸਲਾਮ।।
    ਵਾਹਿਗੁਰੂ ਜੀ ਇਸ ਮਹਾਂ ਅੰਦੋਲਨ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ।

  • @SurinderSingh-tf6dv
    @SurinderSingh-tf6dv 3 ปีที่แล้ว +42

    ਰਾਜੇਵਾਲ ਸਾਹਿਬ ਤੁਹਾਡਾ ਬਹੁਤ ਧੰਨਵਾਦ ਵਿਸਥਾਰ ਨਾਲ ਜਾਣਕਾਰੀ ਦਿੱਤੀ।। ਤੁਹਾਡੀ ਮੇਹਨਤ ਨੂੰ ਇੱਕ ਦਿਨ ਬੂਰ ਜ਼ਰੂਰ ਪਵੇਗਾ। ਵਾਹਿਗੁਰੂ ਆਪ ਨੂੰ ਤੇ ਸਮੂਹ ਜਥੇਬੰਦੀਆਂ ਨੂੰ ਚੜਦੀਕਲਾ ਵਿੱਚ ਰੱਖੇ

    • @fuducomsadipunjabi1222
      @fuducomsadipunjabi1222 3 ปีที่แล้ว

      Bheem kacsavidhaan arakshan corruption and rape de rha h
      Jahaan Congress wahaa corruption dekho Punjab captain amarinder kisana nal dhokha kr riha
      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @sukhvinderkaur2397
    @sukhvinderkaur2397 3 ปีที่แล้ว +80

    ਵਾਹਿਗੁਰੂ ਜੀ ਇੰਨੇ ਇਮਾਨਦਾਰ, ਮਿਹਨਤੀ ਆਗੂ ਉੱਤੇ ਮਿਹਰ ਭਰਿਆ ਹੱਥ ਰੱਖਣਾ ਤਾਂ ਜੋ ਪੰਜਾਬ ਨੂੰ ਅਗਵਾਈ ਮਿਲਦੀ ਰਹੇ।

    • @fuducomsadipunjabi1222
      @fuducomsadipunjabi1222 3 ปีที่แล้ว

      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @harjindersinghrandhawa5453
    @harjindersinghrandhawa5453 3 ปีที่แล้ว +101

    ਜਿਉਦੇ ਰਹੋ ਰਾਜੇਵਾਲ ਸਾਹਿਬ।
    ਰੱਬ ਤੁਹਾਡੀ ਲੰਮੀ ਉਮਰ ਕਰੇ ।
    ਲੋਕਾਂ ਨੂੰ ਤੁਹਾਡੀ ਚੰਗੀ ਸੋਚ ਦੀ ਅਤੇ ਤਜਰਬੇ ਅਗਵਾਈ ਮਿਲਦੀ ਰਹੇ।

  • @jasprreetsingh3347
    @jasprreetsingh3347 3 ปีที่แล้ว +166

    ਰੱਬ ਦੇ ਧੰਨਵਾਦੀ ਆ ਇਦਾ ਦਾ ਇਮਾਨਦਾਰ ਬੰਦਾ ਨਾਲ ਸਾਡੇ🙏

    • @sonurandhawasonurandhawa4431
      @sonurandhawasonurandhawa4431 3 ปีที่แล้ว +1

      ਸਹੀ ਗੱਲ ਵੀਰ

    • @baljitgill2190
      @baljitgill2190 3 ปีที่แล้ว +1

      Bapu god bless u

    • @sawarnsingh9174
      @sawarnsingh9174 3 ปีที่แล้ว +1

      ਰਾਜੇਵਾਲ ਵਰਗੇ ਸੱਚੇ ਸੂਝਵਾਨ ਤੇ ਵਧੀਆ ਸਿਆਸਤਦਾਨ ਬੰਦੇ ਪੰਜਾਬ ਵਿਚ ਹੈ ਸਾਨੂੰ ਮਾਣ ਹੈ ਸੁਝਵਾਨ ਵਾਂ ਬੰਦਿਆ ਤੇ। ਡੇਰੇਦਾਰਾ ਤੇ ਬਾਬਿਆਂ ਤੇ ਬਾਕੀ ਕਲਾਕਾਰਾਂ ਨੂੰ ਧੰਨਵਾਦ ਕਰੋ ਪਰ ਫੈਸਲੇ ਵਿੱਚ ਨਾ ਲਿਓ ਧੰਨਵਾਦ ਕਰੋ ਸਾਥ ਦੇਣ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @jasprreetsingh3347
      @jasprreetsingh3347 3 ปีที่แล้ว

      @@sawarnsingh9174 ਸੱਚ ਬੋਲਿਆ ਸਿਂਘ ਜੀ

    • @fuducomsadipunjabi1222
      @fuducomsadipunjabi1222 3 ปีที่แล้ว

      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @canadianhappy3218
    @canadianhappy3218 3 ปีที่แล้ว +42

    ਮੈਂ ਸਮਝਦਾ ਹਾਂ ਸ. ਬਲਬੀਰ ਸਿੰਘ ਰਾਜੇਵਾਲ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ।

  • @jaswinderjaswinder9101
    @jaswinderjaswinder9101 3 ปีที่แล้ว +330

    ਵਾਹਿਗੁਰੂ ਜੀ ਲੰਮੀ ਉਮਰ ਹੋਵੇ ਬਲਵੀਰ ਸਿੰਘ ਰਾਜੇਵਾਲ ਦੀ ਸਾਡੀ ਕੌਮ ਦਾ ਸਰਮਾਇਆ

  • @RajinderSingh-ep9nn
    @RajinderSingh-ep9nn 3 ปีที่แล้ว +68

    ਰਾਜੇਵਾਲ ਸਾਹਿਬ ਜੀ ਦੇ ਇਸ ਸਪੀਚ ਨੂੰ ਆਪਣੇ ਮੀਡੀਆ ਵਾਲੀਆਂ ਨੂੰ ਬੇਨਤੀ ਹੈ ਕਿ ਇਸ ਨੂੰ ਇੰਗਲਿਸ਼ ਵਿੱਚ ਤੇ ਹਿੰਦੀ ਵਿੱਚ ਵੀ ਸੁਣਾਈ ਜਾਵੇ ਤਾਂ ਕੀ ਦੂਜੇ ਰਾਜਾਂ ਵਿੱਚ ਵੀ ਲੋਕੀਂ ਜਾਗਰੂਕ ਹੌਣ

  • @gurmailsinghsandhawalia8563
    @gurmailsinghsandhawalia8563 3 ปีที่แล้ว +70

    ਰਾਜੇਵਾਲ ਸਾਹਿਬ ਜੀ ਆਪ ਸਭ ਦਾ ਬੁਹਤ ਬੁਹਤ ਧੰਨਵਾਦ ਜੀ, ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਅਤੇ ਚੜਦੀ ਕਲਾ ਬਖਸ਼ਣ, ਤਾਂ ਜੋ ਤੁਸੀਂ ਕਿਸਾਨਾ ਦੀ ਹਰ ਲੜਾਈ ਅੱਗੇ ਹੋ ਕੇ ਲੜਦੇ ਰਹੇ

  • @tarolchansinghsursingh9989
    @tarolchansinghsursingh9989 3 ปีที่แล้ว +132

    ਜਿੳੁਦਾ ਰਹੋ ਸਾਡੇ ਬਾਪੂ ਪਰਨਾਮ ਤੇਰੇ ੲਿਕ ੲਿਕ ਬੋਲ ਨੂੰ ਲੰਮੀ ਸੋਚ ਨੂੰ ਵਹਿਗੁਰੂ ਅਾਪ ਰਹਿਣ ਮਾੲੀ ਕਰ ਰਹੇ ਸਾਡੇ ਮੋਰਚੇ ਦੀ

    • @fuducomsadipunjabi1222
      @fuducomsadipunjabi1222 3 ปีที่แล้ว +1

      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

    • @jaswinderjaswinder9101
      @jaswinderjaswinder9101 3 ปีที่แล้ว +1

      ਇਕ ਸਾਲੀ ਗੰਦੀ ਕਤੀਡ ਪੰਜਾਬੀ ਕੌਮ ਨੂੰ ਗਲਤ ਕਹਿਣ ਤੇ ਤੁਲੀ ਹੋਈ ਆਂ ਅਸੀਂ ਗੰਦ ਲਿਖਣਾ ਨੀ ਚਹੁਦੇ ਲਿਖਣਾ ਸਾਨੂੰ ਭੀ ਆਉਂਦਾ ਪਰ ਮਜਬੂਰ ਨਾ ਕਰ ਜੋ ਤੂੰ ਗੰਦ ਲਿਖਿਆ ਉਹ ਤੂੰ ਹੀ ਆਂ ਪੰਜਾਬੀ ਕੌਮ ਨੀ ਪੰਜਾਬੀ ਲੀਡਰ ਨੀ

    • @jaswinderjaswinder9101
      @jaswinderjaswinder9101 3 ปีที่แล้ว +1

      ਸਹੀ ਕਿਹਾ ਵੀਰ ਜੀ

    • @preetains1171
      @preetains1171 3 ปีที่แล้ว

      @@fuducomsadipunjabi1222 Punjab Punjabi Zindabad kisan Majdoor Ekta Zindabad

    • @preetains1171
      @preetains1171 3 ปีที่แล้ว

      @@fuducomsadipunjabi1222 send your number okay Kuta Sala Fake ide RSS da kuta sala

  • @NeerajSharma-ng3cq
    @NeerajSharma-ng3cq 3 ปีที่แล้ว +15

    ਰਾਜੇਵਾਲ ਸਾਹਿਬ ਜਹੇ ਸੁਜਾਵਾਨ ਅਤੇ ਹਲੀਮੀ ਨਾਲ ਆਪਣੀ ਗੱਲ ਰੱਖਣ ਵਾਲੇ ਆਗੂਆਂ ਦੀ ਇਸ ਸੰਘਰਸ਼ ਨੂੰ ਕਾਮਯਾਬੀ ਨਾਲ ਨੇਪਰੇ ਚਾੜ੍ਹਨ ਲਈ ਬਹੁਤ ਜ਼ਰੂਰਤ ਹੈ।

  • @harrydhaliwal4997
    @harrydhaliwal4997 3 ปีที่แล้ว +88

    ਰਾਜੇਵਾਲ ਸਾਬ ਤਹਾਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ

    • @harmohitsingh4089
      @harmohitsingh4089 3 ปีที่แล้ว +1

      ਵਾ ਜੀ ਰਾਜੇਵਾਲ ਸਹਿਬ ਰੱਬ ਜੀ ਚੜਦੀਕਲਾ ਰਹੇ.

  • @royalgill5442
    @royalgill5442 3 ปีที่แล้ว +38

    ਬਹੁਤ ਹੀ ਸੂਝਵਾਨ ਤੇ ਸਤਿਕਾਰ ਯੋਗ ਆ ਸਾਡੇ ਕਿਸਾਨਾ ਦੇ ਲੀਡਰ ਰਾਜੋਵਾਲ ਸਾਹਿਬ, ਸਾਨੂੰ ਸਭ ਨੂੰ ਮਾਣ ਏ ਆਪ ਜੀ ਤੇ ✊✌✌

  • @user-ox2eq6sl6l
    @user-ox2eq6sl6l 3 ปีที่แล้ว +323

    ਰਾਜੇਵਾਲ ਸਾਹਬ ਨੂੰ ਬਹੁਤ ਹੀ ਗਿਆਨ ਅਤੇ ਤਜਰਬਾ ਹੈ ਇਕੱਲੀ ਇੰਗਲਿਸ਼ ਬੋਲਣ ਨਾਲ ਕੋਈ ਸੂਝਵਾਨ ਆਗੂ ਨਹੀਂ ਬਣ ਸਕਦਾ

    • @kerrysingh6584
      @kerrysingh6584 3 ปีที่แล้ว +11

      Punjabi es bujurg da den Nahi de skde bahut dard aa sardar saab nu

    • @sukhmindersingh7425
      @sukhmindersingh7425 3 ปีที่แล้ว +4

      very bad Rajewal sahib ,pure lecture mazdoor lai ja mazdura de sehyog bare koi sabhad nahi bolea

    • @gurbanssidhu6302
      @gurbanssidhu6302 3 ปีที่แล้ว

      @@kerrysingh6584 QATARI at a

    • @gurbanssidhu6302
      @gurbanssidhu6302 3 ปีที่แล้ว

      @@kerrysingh6584 Ppaà

    • @rajbahadurhari180
      @rajbahadurhari180 3 ปีที่แล้ว +7

      @@sukhmindersingh7425 ਕਿਸਾਨ ਮਜ਼ਦੂਰ ਸਾਂਝ ਬਹੁਤ ਪੁਰਾਣੀ ਹੈ,ਦਾਦੇ ਪੜਦਾਦੇ ਵੇਲਿਆਂ ਦੀ । ਵਾਹਿਗੁਰੂ ਵਾਹਿਗੁਰੂ ਕਰੇ ਇਸੇ ਤਰ੍ਹਾਂ ਬਣੀ ਰਹੇ । ਗੁਸੇ ਗਿਲੇ ਆਪਾਂ ਨੂੰ ਭੁਲਾ ਦੇਣੇ ਚਾਹੀਦੇ ਹਨ ।ਸਰਦਾ ਇਕ ਦੂਜੇ ਬਿਨਾਂ ਕਿਸੇ ਨੂੰ ਵੀ ਨਹੀਂ। ਕਿਸਾਨ ਮਜ਼ਦੂਰ ਏਕਤਾ, ਜ਼ਿੰਦਾਬਾਦ ਸੀ, ਜ਼ਿੰਦਾਬਾਦ ਹੈ,ਤੇ ਜ਼ਿੰਦਾਬਾਦ ਰਹੇਗੀ।

  • @sutanterdullat9163
    @sutanterdullat9163 3 ปีที่แล้ว +23

    ਧੰਨਵਾਦ ਮਾਲਕ ਦਾ ਜਿਸਨੇ ਸਾਨੂੰ ਐਨੇ ਸੂਝਵਾਨ ਕਿਸਾਨ ਨੇਤਾ ਬਖਸ਼ੇ। ਸੱਚਮੁੱਚ ਜਵਾਨੀ ਤੇ ਵੀ ਬੜਾ ਮਾਣ ਹੈ। ਵਾਹਿਗੁਰੂ ਜਿੱਤ ਦੀ ਦਾਤ ਤੁਹਾਡੀ ਝੋਲੀ ਪਾਵੇ

  • @davindergill9731
    @davindergill9731 3 ปีที่แล้ว +52

    ਰਾਜੇਵਾਲ ਸਾਬ ਮੁਖ ਮੰਤਰੀ ਹੋਣ ਤਾਂ ਸਾਡਾ ਭਲਾ ਹੋਜੇ

    • @gagansekhon1234
      @gagansekhon1234 3 ปีที่แล้ว

      🤣😆🤣6 maheneya baad mukh mntry bdl janda Punjabiya da.... Kde bhgwant maan kde khaira kde brains kde Sidhu kde deep Sidhu kde jass bajwa kde rajewal😆🤣...

    • @fuducomsadipunjabi1222
      @fuducomsadipunjabi1222 3 ปีที่แล้ว

      Jahaan Congress wahaa corruption dekho Punjab captain amarinder kisana nal dhokha kr riha
      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @surindersurinder2571
    @surindersurinder2571 3 ปีที่แล้ว +149

    ਰਾਜੇਵਾਲ ਸਿੰਘ ਨੂੰ ਪੰਜਾਬ ਅਗਲਾ ਮੁੰਖ ਮੰਤਰੀ ਐਲਾਣ ਕਰੋ ਦੇਵੇ ਵੀਰੋ ਇਸ ਸਗਰੰਸ ਵਿੱਚ ਵੀਰੋ ਇਹ ਬਹੁਤ ਵਧੀਆਂ ਕੰਮ ਆਪਣੇ ਨੇ ਵੀਰ ਵਿਚਾਰ ਜ਼ਰੂਰ ਕਰੋ

    • @R.G47_
      @R.G47_ 3 ปีที่แล้ว +3

      ਨਹੀਂ ਜੀ ਢੱਲੇਵਾਲ ਸਾਹਿਬ ਨੇ ਕਿਹਾ ਸੀ ਕਿ ਸਰਕਾਰ ਦੇ ਵਿਰੋਧ ਵਿਚ ਰਹਿ ਕੇ ਓਹ ਕੰਮ ਹੋ ਸਕਦੇ ਹਨ ਜਿਹੜੇ ਸਰਕਾਰ ਵਿਚ ਰਹਿ ਕੇ ਨਹੀਂ ਹੋ ਸਕਦੇ,
      ਇਸ ਲਈ ਇਮਾਨਦਾਰ ਕਿਸਾਨ ਆਗੂਆਂ ਨੂੰ ਰਾਜਨੀਤੀ ਵਿੱਚ ਨਹੀਂ ਆਉਂਦਾ ਚਾਹੀਦਾ, ਰਾਜਨੀਤੀ ਬੇਈਮਾਨੀ ਤੋਂ ਬਿਨਾ ਨਹੀ ਹੋ ਸਕਦੀ

    • @maniSingh-jx4mz
      @maniSingh-jx4mz 3 ปีที่แล้ว

      ਵਿਰੋਧੀ ਤਾ ਪਹਿਲਾ ਹੀ ਨਹੀਂ ਬਖਸ਼ ਰਹੇ ਰਾਜੇਵਾਲ ਜੀ ਨੂੰ, ਆਈ ਟੀ ਸੈੱਲ ਦੇ ਨਿਸ਼ਾਨੇ ਤੇ ਨੇ ਇਹ।

    • @jagrajsandhu8421
      @jagrajsandhu8421 3 ปีที่แล้ว

      ਅੱਜ ਨਿਸ਼ਾਨ ਸਾਹਿਬ ਤੋਂ ਕਿਉਂ ਨਫ਼ਰਤ ਹੋ ਗਈ ਰਾਜੇਵਾਲ ਸਾਬ ਨੂੰ,

    • @maniSingh-jx4mz
      @maniSingh-jx4mz 3 ปีที่แล้ว +1

      @@jagrajsandhu8421 ਸੰਧੂ ਜੀ ਮਾਫ਼ ਕਰਨਾ, ਇਸ ਵੇਲੇ ਕਿਸਾਨ ਦੀ ਹੀ ਗੱਲ ਕੀਤੀ ਜਾਵੇ ਤਾਂ ਬਹੁਤ ਵਧੀਆ ਹੋਵੇਗਾ।

  • @ParamjeetKaur-wi5hy
    @ParamjeetKaur-wi5hy 3 ปีที่แล้ว +24

    ਬਲਵੀਰ ਸਿੰਘ ਰਾਜੇਵਾਲ ਜੀ ਤੁਸੀਂ ਕਿਸਾਨ ਯੂਨੀਅਨ ਦਾ ਤਾਜ਼ ਹੋ।
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
    ਤੰਦਰੁਸਤੀ ਅਤੇ ਲੰਬੀ ਉਮਰ ਬਕਸ਼ੇ।

    • @fuducomsadipunjabi1222
      @fuducomsadipunjabi1222 3 ปีที่แล้ว +1

      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

    • @StockInsight.
      @StockInsight. 3 ปีที่แล้ว

      Congress da dalla vaa eh

  • @palasingh2818
    @palasingh2818 3 ปีที่แล้ว +19

    ਮੈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕੇ ਮੇਰੀ ਉਮਰ ਵੀ ਸਰਦਾਰ ਰਾਜੇਵਾਲ ਸਾਹਿਬ ਨੂੰ ਮਿਲ ਜਾਵੇ ਪਰਮਾਤਮਾ ਲਾ ਦੇਵੇ ਤਾਂ ਮੈ ਮਾਲਕ ਦਾ ਸ਼ੁਕਰ ਕਰਾਂ ਗਾ ਕਿਉਕੇ ਤਾਂ ਕਿ ਸਾਰੀ ਕਿਰਸਾਨੀ ਦਾ ਭਲਾ ਹੋ ਸਕੇ

  • @karnailsingh1987
    @karnailsingh1987 3 ปีที่แล้ว +11

    ਬਲਬੀਰ ਸਿੰਘ ਰਾਜੇਵਾਲ ਜੀ ਆਪ ਜੈਸੇ ਸਾਡੇ ਲੀਡਰਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੇ ਗਾ ਗੁਰੂ ਮਹਾਰਾਜ ਆਪ ਸਭ ਤੇ ਮੇਹਰ ਰੱਖੇ

  • @surjitsingh2954
    @surjitsingh2954 3 ปีที่แล้ว +73

    ਰਾਜੇਵਾਲ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ

  • @KulwantSingh-xv5lm
    @KulwantSingh-xv5lm 3 ปีที่แล้ว +7

    ਰਾਜੇਵਾਲ ਸਾਹਿਬ ਧੰਨਵਾਦ।ਵਾਹਿਗੁਰੂ
    ਅੱਗੇ ਅਰਦਾਸ ਕਰਦੇ ਹਾ ਕਿ ਪਰਮਾਤਮਾ ਇਹੋ ਜਹੀ ਸੋਚ ਹਰ ਇੱਕ ਲੀਡਰ ਦੇਵੇ।

  • @gaganbrarmalkana9689
    @gaganbrarmalkana9689 3 ปีที่แล้ว +29

    ਬਹੁਤ ਵਧੀਆ ਗੱਲਾਂ ਕੀਤੀਆਂ ਜਾਣਕਾਰੀ ਚ ਕਾਫੀ ਵਾਧਾ ਹੋਇਆ । ਧੰਨਵਾਦ ਜੀ

    • @StockInsight.
      @StockInsight. 3 ปีที่แล้ว

      Tuhada brain wash kr gya o bhai🙄

  • @sonyhathur1931
    @sonyhathur1931 3 ปีที่แล้ว +69

    ਪੰਜਾਬ ਦੀ। ਰੱਬੀ ਰੂਹ ਹਾ

    • @fuducomsadipunjabi1222
      @fuducomsadipunjabi1222 3 ปีที่แล้ว

      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @paramjitdhaliwal5648
    @paramjitdhaliwal5648 3 ปีที่แล้ว +50

    ਲੰਮੀਆਂ ਉਮਰਾਂ ਹੋਣ ਰਾਜੇਵਾਲ ਦੀਆਂ

  • @mandeepbrar5593
    @mandeepbrar5593 3 ปีที่แล้ว +83

    ਆ ਜਿਹੜੇ dislike ਕਰੀ ਜਾਂਦੇ ਆ ਸਾਲ਼ੇ ਮਰੀਆ ਜ਼ਮੀਰਾ ਆਲੇ ਖਤਮ ਹੋਏ ਵੇ ਆ
    ਲਗਦਾ ਇਹ ਰੋਟੀ ਦੀ ਕਦਰ ਵੀ ਨੀ ਕਰਦੇ ਗੋਬਰ ਤੇ ਮੂਤ ਪੀਣੇ ਆ
    ਅੰਨਦਾਤੇ ਦੀ ਕੋਈ ਕਦਰ ਨੀ ।।
    ਸਲੂਟ ਆ ਸਾਰੇ ਭਾਈਚਾਰੇ ਨੂੰ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਪਰਮਾਤਮਾ ਸਭ ਨੂੰ ਤੰਦਰੁਸਤੀ ਤੇ ਤਰੱਕੀਆਂ ਭੱਖਸ਼ੇ ।। 🙏🙏🙏🙏

  • @GurpreetKaur-qu3vv
    @GurpreetKaur-qu3vv 3 ปีที่แล้ว +21

    ਵਾਹਿਗੁਰੂ। ਸਾਡੇ ਇਸ ਸੂਝਵਾਨ ਆਗੂ ਤੇ ਮੇਹਰ ਭਰਿਆ ਹੱਥ ਬਣਾਈ ਰੱਖਣਾ,ਇਹੋ ਜਿਹੇ ਗਿਆਨਵਾਨ ਇਨਸਾਨਾਂ ਦੀ ਵੱਡੀ ਲੋੜ ਹੈ, ਵਕਤ ਦੀ ਮੰਗ ਹੈ

    • @fuducomsadipunjabi1222
      @fuducomsadipunjabi1222 3 ปีที่แล้ว

      Jahaan Congress wahaa corruption dekho Punjab captain amarinder kisana nal dhokha kr riha
      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @imrashpal821
    @imrashpal821 3 ปีที่แล้ว +125

    ਬਜੁਰਗੋ ਤੁਹਾਨੂੰ ਕੋਟਿ ਕੋਟਿ ਪ੍ਰਨਾਮ 🙏🏻🙏🏻🙏🏻🙏🏻🙏🏻🙏🏻🙏🏻🎂

  • @tejinderpalsingh3381
    @tejinderpalsingh3381 3 ปีที่แล้ว +6

    ,ਮਾਣ ਆ ਸਾਨੂੰ ਤੁਹਾਡੇ ਤੇ ਸਰਦਾਰ ਬਲਵੀਰ ਸਿੰਘ ਜੀ ਰਾਜੇਵਾਲ ਕਿਸਾਨਾਂ ਨੂੰ ਪੰਜਾਬ ਨੂੰ ਮਾਣ ਹੈ

    • @jarnailsaini4402
      @jarnailsaini4402 3 ปีที่แล้ว

      Very good thanks good speech nri sarai with you no proforma many if you made a new kisan party good for you for us for india thanks

  • @user-vn1qc8rg7v
    @user-vn1qc8rg7v 3 ปีที่แล้ว +17

    ਰਾਜੇਵਾਲ ਸਾਹਿਬ ਤਾਡੀਅਾ ਬੇਨਤੀਅਾਂ ਸਿਰ ਮੱਥੇ।

    • @fuducomsadipunjabi1222
      @fuducomsadipunjabi1222 3 ปีที่แล้ว

      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @satnamsingh4047
    @satnamsingh4047 3 ปีที่แล้ว +20

    ਲੰਮੀਆ 2 ਉਮਰਾ ਹੋਣ ਕਿਸਾਨ ਮਜਦੂਰ ਆਗੂਆ ਦੀਆਂ 🙏🙏🙏🙏🙏

  • @amolaksingh1022
    @amolaksingh1022 3 ปีที่แล้ว +30

    ਇਹ ਕਨੂੰਨ ਨੂੰ ਸਦਾ ਲਈ ਖਤਮ ਕਰਾਉ। ਇਹਨਾਂ ਨੂੰ ਅੱਗੇ ਤੋਂ ਅਜਿਹੇ ਕਨੂੰਨ ਬਣਾਉਣ ਦੀ ਜੁਅਰੱਤ ਨਾ ਕਰਨ ਇਹ ਲੋਕ।

    • @StockInsight.
      @StockInsight. 3 ปีที่แล้ว

      Nai hona. Reforms aajj di need aa. Agr vapis lele te fir agriculture da kuch ni ho pana. Sarkar nu thale te laloge but ki khatoge?

  • @jaswinderjaswinder9101
    @jaswinderjaswinder9101 3 ปีที่แล้ว +205

    ਲੰਮੀਆ ਉਮਰਾਂ ਹੋਣ ਕਿਸਾਨ ਆਗੂ ਦੀਆਂ

    • @BalwinderKaur-to3oj
      @BalwinderKaur-to3oj 3 ปีที่แล้ว +1

      God bless you veer ji 🙏

    • @fuducomsadipunjabi1222
      @fuducomsadipunjabi1222 3 ปีที่แล้ว

      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

    • @preetains1171
      @preetains1171 3 ปีที่แล้ว

      @@fuducomsadipunjabi1222 Kuta Sala RSS BJP Congress Da 🐕🐕🐕🐕🐕🐒🐒🐒🐒🐒

    • @preetains1171
      @preetains1171 3 ปีที่แล้ว

      Kisan Majdoor Ekta Zindabad 💪💪💪💪💪

    • @fuducomsadipunjabi1222
      @fuducomsadipunjabi1222 3 ปีที่แล้ว

      @@preetains1171 Fudu com de fudu leader sada cm fudu aa resign nhi de riha sada MLA fudu aa kisana nal nhi gya delhi sgpc badal pariwar de ghulam h sikh com badal pariwar de ghulam bni hoyi h ਲੋਕਾਂ ਤੇ ਜ਼ੁਲਮ ਕਰ ਰਹੀ ਪੰਜਾਬ ਕਾਂਗਰਸ Punjab congress ka Bijli ghotalaa zaari h es lyi fudu com h apni

  • @ateshwarsingh430
    @ateshwarsingh430 3 ปีที่แล้ว +7

    ਬਾਬਾ ਜੀ ਤੁਹਾਡੀ ਲੰਬੀ ਉਮਰ ਕਰਨ ਅੰਕਲ ਜੀ, ਚੜ੍ਹਦੀ ਕਲਾ ਵਿਚ ਰਹੋ।

  • @amanbrar273
    @amanbrar273 3 ปีที่แล้ว +7

    ਬਾਪੂ ਜੀ ਸ਼ੰਘਰਸ਼ ਦਾ ਬਲ ਸਿਖਾ ਦਿੱਤਾ ਤੁਸੀਂ ਸਲਾਮ ਹੈ ਬਾਪੂ ਜੀ 👍👍👍👍👍👍

  • @tiwanadstiwana5754
    @tiwanadstiwana5754 3 ปีที่แล้ว +62

    Rajewal sahib is a very inteligent and honest person

    • @andygill1448
      @andygill1448 3 ปีที่แล้ว

      You are good person

    • @fuducomsadipunjabi1222
      @fuducomsadipunjabi1222 3 ปีที่แล้ว

      Jahaan Congress wahaa corruption dekho Punjab captain amarinder kisana nal dhokha kr riha
      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @sarwansingh2999
    @sarwansingh2999 3 ปีที่แล้ว +9

    ਰਾਜੇਵਾਲ ਸਾਹਿਬ ਜੀ ਪਰਮਾਤਮਾ ਤੁਹਾਨੂੰ ਹੋਰ ਤਾਕਤ ਬਖਸ਼ਣ ਤੰਦਰੁਸਤੀ ਬਖਸ਼ਣ 👍

  • @ManjitKaur-fr6ry
    @ManjitKaur-fr6ry 3 ปีที่แล้ว +6

    ਸੁਕਰ ਦਾਤੇ ਦਾ ਅੰਹਿਸਾ ਤੌ ਬਚਾਇਆ ਤੇ ਬਚਾ ਕੇ ਹੀਂ ਰੱਖਣ ਬਲਵੀਰ ਸਿੰਘ ਅਰਦਾਸਾਂ ਚੱਲ ਰਹੀਆਂ ਹਨ ਵਾਹਿਗੁਰੂ ਬੱਲ ਬਖਸ਼ਣ

  • @sherasinghghoman2121
    @sherasinghghoman2121 3 ปีที่แล้ว +47

    ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ ਜੀ

  • @parwindersingh.233
    @parwindersingh.233 3 ปีที่แล้ว +63

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @fuducomsadipunjabi1222
      @fuducomsadipunjabi1222 3 ปีที่แล้ว

      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @pirtpalsingh500
    @pirtpalsingh500 3 ปีที่แล้ว +9

    ਜੈ ਜਵਾਨ ਜੈ ਕਿਸਾਨ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਅਸੀਂ ਦਿੱਲੀ ਵਾਲੀ ਜੰਗ ਜਿੱਤਾਂਗੇ

    • @fuducomsadipunjabi1222
      @fuducomsadipunjabi1222 3 ปีที่แล้ว +1

      Jahaan Congress wahaa corruption dekho Punjab captain amarinder kisana nal dhokha kr riha
      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @bhupindersidhuvlogs8142
    @bhupindersidhuvlogs8142 3 ปีที่แล้ว +15

    ਕਾਸ਼ ਕਿਤੇ ਰਾਜੇਵਾਲ ਦੇਸ਼ ਦਾ ਖੇਤੀ ਮੰਤਰੀ ਹੁੰਦਾਂ ਤਾਂ ਦੇਸ਼ ਦਾ ਅੰਨਦਾਤਾ ਕਿਸਾਨ ਅੱਜ਼ ਖੁਸ਼ਹਾਲ ਹੁੰਦਾ ਖੁਦਕੁਸ਼ੀਆਂ ਨਾਂ ਹੁੰਦੀਆਂ

  • @LalSingh-bf8yq
    @LalSingh-bf8yq 3 ปีที่แล้ว +21

    ਵਾਹਿਗੁਰੂ ਸਾਰੇ ਕਿਸਾਨ ਆਗੂਆਂ ਅਤੇ ਕਿਸਾਨ ਵੀਰਾਂ ਤੇ ਮੇਹਰ ਭਰਿਆ ਹੱਥ ਰੱਖਣ

    • @amanpreetkaur8320
      @amanpreetkaur8320 3 ปีที่แล้ว

      Jai jawan Jai Kishan jai
      Mojdoor Union is strength

  • @singhamrik2512
    @singhamrik2512 3 ปีที่แล้ว +42

    ਮੋਦੀ ਤਾਂ ਇਕ ਪਿਆਦਾ ਹੈ ,ਕਾਨੂੰਨ ਤਾਂ ਬਣਾਏ ਹੀ ਕਾਰਪੋਰੇਟ ਨੇ ਹਨ।

    • @bsajaba8530
      @bsajaba8530 3 ปีที่แล้ว

      Well said!!

    • @StockInsight.
      @StockInsight. 3 ปีที่แล้ว

      Kuch vi? 🙄 tanu jo union vala bhashan de reha na aaj khud 2019 ch ina di union ena bill nu support krde si. 🙄🙄

  • @jaswinderjaswinder9101
    @jaswinderjaswinder9101 3 ปีที่แล้ว +61

    ਵਾਹਿਗੁਰੂ ਜੀ ਵੱਸਦਾ ਰਹੇ ਪੰਜਾਬ ਸੋਹਣਾ ਸਾਡਾ

    • @fuducomsadipunjabi1222
      @fuducomsadipunjabi1222 3 ปีที่แล้ว

      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

    • @jaswinderjaswinder9101
      @jaswinderjaswinder9101 3 ปีที่แล้ว

      @@fuducomsadipunjabi1222 Ghatia soch ke malik

    • @fuducomsadipunjabi1222
      @fuducomsadipunjabi1222 3 ปีที่แล้ว

      @@jaswinderjaswinder9101 ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ ਹਕ ਲੈਣੇ ਸਿਖਾਏ ਗੋਬਿੰਦ ਸਿੰਘ ਜੀ ਨੇ ਤੁਸੀ ਬਾਬਿਆਂ ਮਗਰ sada MLA fudu aa kisana nal nhi gya delhi sada cm fudu aa resign nhi de riha ਲੋਕਾਂ ਤੇ ਜ਼ੁਲਮ ਕਰ ਰਹੀ ਪੰਜਾਬ ਕਾਂਗਰਸ sgpc badal pariwar de ghulam h hun fer beadbi krvai puraani party ne fudu na kahaaa te ki kahaaa??

  • @amanbrar273
    @amanbrar273 3 ปีที่แล้ว +6

    ਇਮਾਨਦਾਰੀ ਦੀ ਜਿੱਤ ਜਰੂਰ ਹੋਵੇਗੀ ਏਕੇ ਨੂੰ ਤੱਤੀ ਵਾ ਨਾ ਲਗਣ ਦੇਈ ਮਾਲਕਾਂ ਆਸ ਤੇ ਅਰਦਾਸ ਕਰਦੇ ਹਾ

  • @MandeepSingh-ub3pi
    @MandeepSingh-ub3pi 3 ปีที่แล้ว +6

    ਹਿੰਸਾ ਹੋਵੇ ਵੀ ਨਾ , ਵਾਹਿਗੁਰੂ ਚੜਦੀ ਕਲਾ ਰੱਖੇ ਕਿਸਾਨਾਂ ਦੀ ਮਜਦੂਰਾ ਦੀ 🙏🙏🙏🙏

  • @DalvirSingh-iw8pn
    @DalvirSingh-iw8pn 3 ปีที่แล้ว +4

    ਹਮੇਸਾ ਦੀ ਤਰਾਂ ਬਹੁਤ ਵਧੀਆਂ ਸੰਬੋਧਨ ਤੇ ਸਾਡੇ ਅੰਦੋਲਨ ਨੂੰ ਸ਼ਾਹੀ ਸੇਧ ਦੇਣ ਵਾਲਾ. ਇੱਕ ਇੱਕ ਸ਼ਬਦ ਲੱਖ ਲੱਖ ਦਾ . ਵਾਹਿਗੁਰੂ ਰਾਜੇਵਾਲ ਸਾਹਬ ਨੂੰ ਹੋਰ ਬੱਲ ਤੇ ਤੰਦਰੁਸਤੀ ਬਖ਼ਸ਼ੇ

  • @swagpunjabda
    @swagpunjabda 3 ปีที่แล้ว +29

    ਮੇਰੇ ਪੰਜਾਬ ਨੂੰ ਕਦੀ ਕਿਸੇ ਦੀ ਬੁਰੀ ਨਜਰ।ਨਾ ਲੱਗੇ

  • @Happy-hk8gt
    @Happy-hk8gt 3 ปีที่แล้ว +24

    ਜੇ ਹੋ ਸਕੇ ਤਾਂ ਇਸ ਭਾਸ਼ਣ ਨੂੰ ਹੋਰ ਭਾਸ਼ਾਵਾਂ ਦੇ ਵਿਚ subtitle ਨਾਲ ਅੱਗੇ ਤੋਂ ਅੱਗੇ ਭੇਜਿਆ ਜਾਵੇ ਪੰਜਾਬੀ ਤੁਹਾਡੀਆਂ ਗੱਲਾਂ ਨੂੰ ਬਾਖੂਬੀ ਸਮਝਦੇ ਹਨ ਹੋਰਾਂ ਲੋਕਾਂ ਨੂੰ ਵੀ ਸਰਕਾਰ ਦੀਆਂ ਕਰਤੂਤਾਂ ਬਾਰੇ ਪਤਾ ਲੱਗਣਾ ਚਾਹੀਦਾ।

  • @rajukala30
    @rajukala30 3 ปีที่แล้ว +26

    ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜਿੰਦਾ ਬਾਦ ਮੋਦੀ ਸਰਕਾਰ ਮੁਰਦਾਬਾਦ

  • @jaswindersingh-bw6fn
    @jaswindersingh-bw6fn 3 ปีที่แล้ว +5

    ਐਸ ਅੰਦੋਲਨ ਦੀ ਜਿੱਤ ਤੋਂ ਬਾਅਦ ਪੰਜਾਬ ਚ ਰਾਜਨੀਤਿਕ ਕ੍ਰਾਂਤੀ ਵਾਇਆ ਕਿਸਾਨਾਂ ਵੀ ਆਉਣੀ ਚਾਹੀਦੀ ਹੈ
    117 ਚੰਗੇ ਉਮੀਦਵਾਰ ਕੱਢੇ ਜਾਣ

  • @surjitsingh6142
    @surjitsingh6142 3 ปีที่แล้ว +2

    ਰਾਜੇਵਾਲ ਸਾਬ ਸਤਿ ਸ੍ਰੀ ਅਕਾਲ ਜੀ । ਬਹੁਤ ਹੀ ਦੂਰ ਅੰਦੇਸ਼ੀ ਤੇ ਜਾਗਰੂਕ ਕਿਸਾਨ ਨੇਤਾ ।ਰੱਬ ਚੜ੍ਹਦੀ ਕਲਾ ਵਿਚ ਰੱਖੇ।

  • @balkaur2757
    @balkaur2757 3 ปีที่แล้ว +13

    ਬਹੁਤ ਸਤਿਕਾਰ ਯੋਗ ਹੋ ਤੁਸੀ ਸਾਡੀ ਕੋਮ ਲਈ,ਰੱਬ ਜੀ ਲੰਮੀਆ ਉਮਰਾ ਕਰਨ ਜੀ,,🙏🙏🙏🙏🙏👏👏👏👏🌹

    • @HarjeetKaur-zu9vz
      @HarjeetKaur-zu9vz 3 ปีที่แล้ว +2

      You are very respectible veerji God bless you May you live long .

  • @gurlalsingh5199
    @gurlalsingh5199 3 ปีที่แล้ว +44

    ਬੱਲੇ ਬਾਂਬਾ ਜੀ

    • @fuducomsadipunjabi1222
      @fuducomsadipunjabi1222 3 ปีที่แล้ว

      Bheem kacsavidhaan arakshan corruption and rape de rha h
      Jahaan Congress wahaa corruption dekho Punjab captain amarinder kisana nal dhokha kr riha
      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @jatinderdeol5869
    @jatinderdeol5869 3 ปีที่แล้ว +24

    ਵਾਹਿਗੁਰੂ ਕਿਸਾਨ ਮਜਦੂਰ ਤੇ ਹਰ ਇੱਕ ਵਰਗ ਹੱਸਦਾ ਵਸਦਾ ਰਹੇ l ਪਿੰਡਾਂ ਨੂੰ ਪਾਰਟੀ ਬਾਜ਼ੀ ਤੋਂ ਅੱਡ ਕਰੋ I leaders ਤੇ ਇਹਨਾ ਦੇ ਚਹੇਤੇਆ ਦਾ boycott ਕਰੋ I

    • @sukhdevrao5699
      @sukhdevrao5699 3 ปีที่แล้ว +1

      Js MUNDI kaddon DORAHA ldh

  • @chahatveersingh1991
    @chahatveersingh1991 3 ปีที่แล้ว +4

    ਰਾਜੇਵਲ ਜੀ ਕਿਸਾਨ ਤੁਹਾਡੀ ਸਮਝ ਨਾਲ ਹੀ ਜਿੱਤਣਗੇ

  • @raghveersingh153
    @raghveersingh153 3 ปีที่แล้ว +28

    ਦੇਸ਼ ਦੀ ਸ਼ਾਨ ਰਾਜੇਵਾਲ

    • @StockInsight.
      @StockInsight. 3 ปีที่แล้ว

      Fuddu bna reha va. Tanu time naal pta lggu

  • @gurwindernirman2851
    @gurwindernirman2851 3 ปีที่แล้ว +9

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ

  • @manmohansingh7426
    @manmohansingh7426 3 ปีที่แล้ว +28

    Supreme court should take a serious note of these unauthorized bills to save already weakened agriculturists.

    • @fuducomsadipunjabi1222
      @fuducomsadipunjabi1222 3 ปีที่แล้ว

      Jahaan Congress wahaa corruption dekho Punjab captain amarinder kisana nal dhokha kr riha
      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @BhupinderSingh-xb4hl
    @BhupinderSingh-xb4hl 3 ปีที่แล้ว +16

    ਸਰਦਾਰ Rajywal singh sadi full suport ha🌾🌾🌾🌾🌾

  • @hollywoodhorrortime9098
    @hollywoodhorrortime9098 3 ปีที่แล้ว +5

    ਵਹਿਮ ਵਿੱਚ ਨਾ ਰਹੋ ਕਿ ਲੜਾਈ ਸਿਰਫ਼ ਕਿਸਾਨ ਦੀ ਹੈ ਜੋ ਰੋਟੀ ਖਾਂ ਕੇ ਸੋਂਦਾ ਹੈ ਲੜਾਈ ਉਸ ਹਰ ਇੰਨਸਾਨ ਦੀ ਹੈ

  • @tejindersinghbrar227
    @tejindersinghbrar227 3 ปีที่แล้ว +28

    ਸਤਿਕਾਰ ਨਾਲ ਕਹਿੰਣੇ ਜੀ ਕਾਨੰੂਨ ਰੱਦ ਕਰਾ ਕੇ ਮੁੜਣਾ ਆਪਾ ਦਿਲੀ ਤੋ ਧੰਨਵਾਦ ਜੀ

  • @taranbenipal9857
    @taranbenipal9857 3 ปีที่แล้ว +1

    ਦਸਮੇਸ਼ ਪਿਤਾ ਨੇ ਪੋਹ ਦੇ ਮਹੀਨੇ ਹੀ ਪਰਿਵਾਰ ਸ਼ਹੀਦ ਕਰਵਾਇਆ ਵਾਹਿਗੁਰੂ ਆਪਣੇ ਸਿਰ ਤੇ ਹਥ ਰੱਖਣਗੇ ਫਤਿਹ ਮਿਲੇਗੀ

  • @gurdialsingh3767
    @gurdialsingh3767 3 ปีที่แล้ว +1

    ਰਾਜੇ ਵਾਲ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਚੰਗੀ ਸਪੀਚ ਵਿਚੱ ਕਿਸਾਨਾਂ ਚੰਗਾ ਰਸਤਾ ਦਿਖਾ ਰਹੇ ਹੋ ਧੰਨਵਾਦ ਜੀ

  • @user-mu1nj1ns9v
    @user-mu1nj1ns9v 3 ปีที่แล้ว +42

    Kissan ekta jindabad

  • @harpreetsinghmoga
    @harpreetsinghmoga 3 ปีที่แล้ว +12

    ਸੂਝਵਾਨ ਆਗੂਆਂ ਦੀ ਅਗਵਾਈ 'ਚ ਚਲਦੇ ਰਹੋ ਵੀਰਿਓ।
    ਹੁਣ ਹੋਸ਼ ਦੀ ਬਹੁਤ ਲੋੜ ਹੈ।

    • @fuducomsadipunjabi1222
      @fuducomsadipunjabi1222 3 ปีที่แล้ว +1

      Jahaan Congress wahaa corruption dekho Punjab captain amarinder kisana nal dhokha kr riha
      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @GurdevSingh-jq9ix
    @GurdevSingh-jq9ix 3 ปีที่แล้ว +34

    Salute to all KISAN VEERA Nu.🙏 JAI JAWAN JAI KISAN 🙏

  • @RanjeetSingh-gg4od
    @RanjeetSingh-gg4od 3 ปีที่แล้ว +91

    7 ਮੋਦੀ ਦੇ ਦੱਲੇ ਡਿਸਲਾਈਕ ਵਾਲੇ

    • @chamkaurdhaliwal588
      @chamkaurdhaliwal588 3 ปีที่แล้ว +1

      @@jaskiratsingh2503 ੲੇਹ ਜਾਣ ਬੁਝ ਕੇ ਨੀ ਕਰ ਰਹੇ ੳੁਹਨਾ ਪਾਸ ਟੈਲੀਫੋਨ ਤਾਂ ਹਨ ੳੁਹਨਾ ਦੇ ਫਰਜ਼ਾ ਤੇ ਅਧਿਕਾਰਾ ਦਾ ਪਤਾ ੲੀ ਨੀ ।ਤੁਸੀਂ ਯਾਦ ਤਾਂ ਕਰੳੁਦੇ ਰਹੌ ਓਹਨਾਂ ਨੂੰ ਮੰਦਾ ਮ ਬੋਲੋ।ਕਹਿਆ ਸੁਣਿਆ ਮੁਆਫ ।।

    • @rssterrorist4067
      @rssterrorist4067 3 ปีที่แล้ว +1

      Sardar ji Ae chadi dhari walia bandar kolun Aj ik dhoka milya ..kal doja milu..aj ik haq cheena kal doja cheena jao ..kal bola gain sardar ji tusi india vicho hindu ban k rawo gaye te thik nhi te fir chalo pakistan ...jao jithy baba sri guru nanak hain Oo pakistan vich hain tusi itho niklo.
      Wahe Guruji da Khalsa
      Wahe Guruji ki Fatahy

    • @rajbahadurhari180
      @rajbahadurhari180 3 ปีที่แล้ว +1

      ਸੱਤੇ ਟੈਂਪੂ ਨੇ ।

    • @rajbahadurhari180
      @rajbahadurhari180 3 ปีที่แล้ว

      @@jaskiratsingh2503 ਟੈਂਪੂ ਵੱਧ ਗੲੇ ਹਨ

    • @Fuffad78767
      @Fuffad78767 3 ปีที่แล้ว

      1 modi aap v aa dislike vaala

  • @seemarani8348
    @seemarani8348 3 ปีที่แล้ว +20

    ਰਾਜੇਵਾਲ ਦੀ ਨੇ ਬਾਕਮਾਲ ਗੱਲ ਕੀਤੀ ਹੈ, ਜੋਗਿੰਦਰ ਯਾਦਵ, ਡਾਕਟਰ ਦਰਸ਼ਨ ਪਾਲ ਵਰਗੇ ਬੰਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਦ੍ਰਿੜਤਾ ਜ਼ਾਹਰ ਕਰਦੇ ਹਨ

    • @fuducomsadipunjabi1222
      @fuducomsadipunjabi1222 3 ปีที่แล้ว +1

      Jahaan Congress wahaa corruption dekho Punjab captain amarinder kisana nal dhokha kr riha
      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @hardeepkaurbrar7251
    @hardeepkaurbrar7251 3 ปีที่แล้ว +7

    ਬਹੁਤ ਬਹੁਤ ਧੰਨਵਾਦ ਸਾਡੀ ਅਗਵਾਈ ਲਈ🙏🏻🙏🏻

  • @RanjitSingh-bb1bu
    @RanjitSingh-bb1bu 3 ปีที่แล้ว +2

    ਸੁਪਰੀਮ ਕੋਰਟ ਚ ਜਾ ਕੇ ਇਹ ਕਨੂੰਨ ਰੱਦ ਕਰਵਾਓ ਜੀ ।

  • @RavinderSingh-vj5ve
    @RavinderSingh-vj5ve 3 ปีที่แล้ว +35

    Rajewal sahib is very intelligent person maharaj chardi kala vich rakhan

    • @fuducomsadipunjabi1222
      @fuducomsadipunjabi1222 3 ปีที่แล้ว +1

      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @rkaur3522
    @rkaur3522 3 ปีที่แล้ว +31

    kisaan majdoor ekta zindabaad🌾✊🏻🌾

    • @nagarsingh6516
      @nagarsingh6516 3 ปีที่แล้ว +1

      Punjabi EKTA zindabad and all unions be zindabad

  • @HappySingh-xt2fx
    @HappySingh-xt2fx 3 ปีที่แล้ว +27

    Rajewal sari team v good

  • @ssmalhiadvocate
    @ssmalhiadvocate 3 ปีที่แล้ว +6

    One of the most intelligent Sikh....ਵਾਹਿਗੁਰੂ ਮੇਹਰ ਕਰੇ 🙏🏻🌹🙏🏻

  • @RanjeetSingh-gg4od
    @RanjeetSingh-gg4od 3 ปีที่แล้ว +15

    ਬਹੁਤ ਵਧੀਆ ਜੀ

  • @paramjitdhaliwal5648
    @paramjitdhaliwal5648 3 ปีที่แล้ว +14

    ਰਾਜੇਵਾਲ ਵਾਲ ਬਹੁਤ ਹੀ ਸਮੁਚੇ ਲੀਡਰ ਸਾਹਿਬ ਹਨ

    • @fuducomsadipunjabi1222
      @fuducomsadipunjabi1222 3 ปีที่แล้ว

      Jahaan Congress wahaa corruption dekho Punjab captain amarinder kisana nal dhokha kr riha
      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @punjabitvddpunjabi8549
    @punjabitvddpunjabi8549 3 ปีที่แล้ว +7

    ਬਿਲਕੁਲ ਸਹੀ ਕਿਹਾ ਰਾਜੇਵਾਲ ਜੀ ਨੇ

  • @user-to1fk6vh8s
    @user-to1fk6vh8s 3 ปีที่แล้ว +2

    ਰਾਜੇਵਾਲ ਸਾਬ ਬਹੁਤ ਸੁਲਝਿਆ ਹੋਇਆ ਇਨਸਾਨ ਐ ਸਹੀ ਗੱਲ ਕਰਦੇ ਨੇ

  • @sahabbatth2551
    @sahabbatth2551 3 ปีที่แล้ว +20

    ਸਹੀ ਗੱਲ ਆਖੀ

  • @nirmalsidhu7514
    @nirmalsidhu7514 3 ปีที่แล้ว +3

    ਵੀਰੋ ,ਰਾਜੇਵਾਲ ਸਹਿਬ ਬਹੁਤ ਸੂਝਵਾਨ ਹਨ!
    ਅੰਦੋਲਨ ਨੂੰ ਸਰਕਾਰੀ ਸ਼ਰਾਰਤੀ ਅਨਸਰ, ਸਾ਼ਤਮਈ
    ਅੰਦੋਲਨ ਨੂੰ ਖਰਾਬ ਨਾ ਕਰ ਦੇਣ, ਸੁਚੇਤ ਰਹੋ ਕਿਸਾਨ ਭਰਾਵੋ!!!

  • @gurpreetguri2332
    @gurpreetguri2332 3 ปีที่แล้ว +13

    ਇਹ ਸਰਕਾਰ ਆਪਾਂ ਨੂੰ ਪਾੜਨ ਦੀ ਕੋਸਿਸ ਕਰ ਰਹੀ ਕਿ ਕਿਸਾਨ ਇਹ ਗੱਲ ਸਮਝਦੇ ਨੇ ਸ

    • @fuducomsadipunjabi1222
      @fuducomsadipunjabi1222 3 ปีที่แล้ว +1

      Jahaan Congress wahaa corruption dekho Punjab captain amarinder kisana nal dhokha kr riha
      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @pb29vlogs74
    @pb29vlogs74 3 ปีที่แล้ว +1

    ਬਹੁਤ ਵਧੀਅਾ ਰਾਜੇਵਾਲ ਬਲਵੀਰ ਸਿੰਘ ਕਨੂਨ ਰੱਦ
    ਕਰਵਾਣੁ ਦਾ ਫੈਦਾ ਕਨੂਨ ਅਾਰਡੀਇਸ ਤਿੰਨੇ ਬੰਦ ਹੋਣੇ ਚਹਿਦੇ
    ਇਨਾ ਜਹਿੜਾ ਕਨੂਨ ਦੀ ਲੰਗਨਾ ਕੀਤੀ ਬਣੁਣਾਦੀ ਇਨਾ ਸਜਾ ਮਿਲਣੀ ਚਹਿਦੀ
    ਜੈ ਭਾਰਤ ਜੈ ਜਵਾਨ ਜੈ ਕਿਸਾਨ
    ਕਿਸਾਨ ਇਕਤਾ ਮਜਦੂਰ ਜਿਦਾਬਾਦ

  • @rupinderkaur8496
    @rupinderkaur8496 3 ปีที่แล้ว +28

    Waheguru je ka Kalsa waheguru ji ke Fateh

    • @fuducomsadipunjabi1222
      @fuducomsadipunjabi1222 3 ปีที่แล้ว +1

      Jahaan Congress wahaa corruption dekho Punjab captain amarinder kisana nal dhokha kr riha
      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @sandhjagir32
    @sandhjagir32 3 ปีที่แล้ว +15

    Excellent knowledge,thinking and speech ,Keep it।up, don't withdraw till ordinances are withdrawn,cancelled and laws repealed Thanks

  • @supportfarmers4332
    @supportfarmers4332 3 ปีที่แล้ว +21

    Respect you rajewal sir 🙏🏻

  • @sikandarsingh1439
    @sikandarsingh1439 3 ปีที่แล้ว

    ਬਹੁਤ ਵਧੀਆ ਜੀ ਏਹ ਸੋਚ ਵਿਚਾਰ ਡੁਘਾਈ ਦੀ ਬਹੁਤ ਜਰੂਰਤ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ਦੇਗ ਤੇਗ ਫਤਿਹ

  • @harmanjeetsingh1586
    @harmanjeetsingh1586 3 ปีที่แล้ว +1

    ਰਾਜੇਵਾਲ ਸਾਹਿਬ ਤੁਹਾਡੇ ਵਰਗੇ ਸੂਝਵਾਨ ਆਗੂਆਂ ਨੂੰ ਸਰਕਾਰ ਵਿੱਚ ਹੋਣਾ ਚਾਹੀਦਾ ਹੈ ਦਿਲੋਂ ਸਲੂਟ ਏ

  • @Singh-mj2eq
    @Singh-mj2eq 3 ปีที่แล้ว +16

    ਸੂਝਵਾਨ ਆਗੂ ਨੇ ਰਾਜੇਵਾਲ ਸਾਬ।।

  • @jagseerchahal1866
    @jagseerchahal1866 3 ปีที่แล้ว +21

    Good Rajwale saab

    • @fuducomsadipunjabi1222
      @fuducomsadipunjabi1222 3 ปีที่แล้ว

      Bheem kacsavidhaan arakshan corruption and rape de rha h
      Jahaan Congress wahaa corruption dekho Punjab captain amarinder kisana nal dhokha kr riha
      Fudu com de fudu leader
      ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ
      ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch bus transport ghotalaa zaari hਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈChaunda h punjab captain di chittar maar Evm ki gulaaam com ko haq chahiye 😊😉🤣
      Bijli ghotale ka paisa terrorism fylaon lyi kr rAmbaanistan ki jai ho sikh com badal pariwar de ghulam bni hoyi h sgpc badal pariwar de ghulam h Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @rajwring4038
    @rajwring4038 3 ปีที่แล้ว

    ਬਾਪੂ ਜੀ ਰੱਬ ਤੁਹਾਡੇ ਅੰਗ ਸੰਗ ਰਹਿਣ .. ਬਹੁਤ ਦੁਆਵਾਂ ਤੁਹਾਡੇ ਨਾਲ ਹਨ ਪਰ ਉਮੀਦ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਹੋਵੋ

  • @Bdog6868
    @Bdog6868 3 ปีที่แล้ว

    ਵਾਹਿਗੁਰੂ ਜੀ ਬਾਪੂ ਜੀ ਨੂੰ ਲੰਮੀਆਂ ਉਮਰਾਂ ਬਖਸ਼ ਐ ਚੜ੍ਹਦੀ ਕਲਾ ਹੋਵੇ ਕਿਸਾਨ ਏਕਤਾ ਜਿਦੰਬਾਦ

  • @jaspreettung3891
    @jaspreettung3891 3 ปีที่แล้ว +16

    Good

  • @rupinderkaur8496
    @rupinderkaur8496 3 ปีที่แล้ว +16

    Good Sir, keep it up

  • @harjotsingh8769
    @harjotsingh8769 3 ปีที่แล้ว +2

    ਲਗਭਗ 55 ਟਰਾਲੀਆ ਸਵੇਰ ਤਕ ਪੰਜਾਬ ਤੋ ਆ ਰਹੀਆ ਨੇ,

  • @butasinghsingh7008
    @butasinghsingh7008 2 ปีที่แล้ว

    ਰਾਜੇਵਾਲ ਸਾਬ ਜਿਉਂਦੇ ਰਹੋ ਸਾਡੀ ਉਮਰ ਵੀ ਪਰਮਾਤਮਾ ਤੁਹਾਨੂੰ ਲੱਗ ਜਾਵੇ।ਦਿਲੋਂ ਸਲਾਮ।

  • @HarpreetKaur-kq6mg
    @HarpreetKaur-kq6mg 3 ปีที่แล้ว +32

    Who are disliking this Protest let me ask plz DO U HAVE FAMILIES ? So why do u feel that we farmers should die hungry?? Inhuman act.

    • @juka219
      @juka219 3 ปีที่แล้ว +4

      Gobar Kahn ale bhakt hi aehje kam karde ne.

    • @rssterrorist4067
      @rssterrorist4067 3 ปีที่แล้ว

      Sardar ji Ae chadi dhari walia bandar kolun Aj ik dhoka milya ..kal doja milu..aj ik haq cheena kal doja cheena jao ..kal bola gain sardar ji tusi india vicho hindu ban k rawo gaye te thik nhi te fir chalo pakistan ...jao jithy baba sri guru nanak hain Oo pakistan vich hain tusi itho niklo.
      Wahe Guruji da Khalsa
      Wahe Guruji ki Fatahy

    • @gurjantsingh1768
      @gurjantsingh1768 3 ปีที่แล้ว

      Bohat vadia speech Rajewaal ji

    • @StockInsight.
      @StockInsight. 3 ปีที่แล้ว

      Changes ho skde ne mande kiu nai. Na manan da vi bahana lata ki brosa nai haddd aaa.

    • @HarpreetKaur-kq6mg
      @HarpreetKaur-kq6mg 3 ปีที่แล้ว

      @@StockInsight. tainu stage te charaa dinde aa. Ehna di slaah lai lao budhi jiwi

  • @amandeepheir9706
    @amandeepheir9706 3 ปีที่แล้ว +27

    Josh to jada hosh nl hi km lena chida, bilkul sahi chal reha sab theek houga waheguru ji di kirpa nal .