ਯੂਨਾਨੀ ਇਸਨੂੰ ਦਵਾਈਆਂ ਵਿੱਚ ਵਰਤ ਰਹੇ ਹਨ ਤੇ ਅਸੀਂ ਖਤਮ ਕਰੀ ਜਾ ਰਹੇ ਹਾਂ-ਮਕੋ ਵਰਗੀ ਦਿੱਖ ਵਾਲੀ ਇਹ ਬੂਟੀ ਸਾਡੇ ਆਮ ਹੈ

แชร์
ฝัง
  • เผยแพร่เมื่อ 18 ต.ค. 2024

ความคิดเห็น • 22

  • @balbirkaur3123
    @balbirkaur3123 5 หลายเดือนก่อน +2

    ਇਹਨੂੰ ਅਸੀ ਰਸਭਰੀ ਕਹਿੰਦੇ ਹਾਂ, ਪੱਕ ਕੇ ਮਿੱਠਾ ਹੋ ਜਾਂਦਾ ਅਸੀ ਖਾਂਦੇ ਸੀ।❤❤❤❤❤

    • @jagdeepsandhu9659
      @jagdeepsandhu9659 5 หลายเดือนก่อน

      ਰਸਭਰੀ ਨ੍ਹੀ ਹੈ ਜੀ । ਪਤੱ ਤੋ ਪਤਾ ਲਗਦਾ ਜੀ ।

  • @pritamsingh-rx9hb
    @pritamsingh-rx9hb 4 หลายเดือนก่อน +1

    Veere bute tan bahut si per naam te fayade nahi pta si Dhanbad vere

    • @jajavlogger
      @jajavlogger  4 หลายเดือนก่อน

      ਧੰਨਵਾਦ ਜੀ ਵੀਡੀਓ ਨੂੰ ਦੇਖਣ ਤੇ ਕਮੈਂਟ ਕਰਨ ਲਈ ਜੀ 🙏🙏❤️❤️

  • @ranjodhsaini5078
    @ranjodhsaini5078 5 หลายเดือนก่อน +1

    ਸਤਿ ਸ਼੍ਰੀ ਅਕਾਲ ਜੀ

  • @BhagatSingh-wf7mv
    @BhagatSingh-wf7mv 5 หลายเดือนก่อน +1

    ਖਾਣ ਵਿੱਚ ਬਹੁਤ ਵਧੀਆ ਹੈ

    • @jajavlogger
      @jajavlogger  5 หลายเดือนก่อน

      🙏🙏❤️❤️

  • @sudagarsingh2107
    @sudagarsingh2107 5 หลายเดือนก่อน +3

    ਭੱਮੋਲਾ ਪਹਿਲਾਂ ਮਕੀਆਂ ਅਤੇ ਚਰੀਆਂ ਚ ਆਮ ਪਾਇਆ ਜਾਂਦਾ ਸੀ ਅਤੇ ਅਸੀਂ ਐਵੇਂ ਈ ਤੋੜ ਕੇ ਖਾ ਜਾਂਦੇ ਸੀ, ਇਸ ਦੇ ਪੱਕੇ ਫਲ ਟੇਸਟੀ ਹੁੰਦੇ ਨੇ

    • @jajavlogger
      @jajavlogger  5 หลายเดือนก่อน

      ਜੀ ਬਿਲਕੁਲ ਜੀ ਬਹੁਤ ਹੁੰਦਾ ਸੀ , ਇਸ ਵੀਡੀਓ ਵਿੱਚ ਮੈਂ ਭੰਬੋਲੇ ਵਰਗੀ ਦਿਖਣ ਵਾਲੀ ਹੋਰ ਬੂਟੀ ਦਿਖਾਈ ਹੈ ਤੇ ਓਸ ਦੇ ਗੁਣ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੀ 🙏🙏❤️❤️

    • @amandeepsinghsingh3384
      @amandeepsinghsingh3384 5 หลายเดือนก่อน

      up ਵਾਲੇ ਜੰਗਲੀ ਬੁਟੀਆ ਦੀ ਸਬਜ਼ੀ ਬਣਾ ਕੇ ਖਾਦੇ ਹਨ ਪਰ ਆਪਾ ਨੂੰ ਨਹੀ ਪਤਾ ਇਕ ਪਰਵਾਰ ਦੀ ਇਕ ਦਿਨ ਦੀ ਸਬਜ਼ੀ 100 ਰੁਪਏ ਦੀ ਬਣਦੀ ਬਿਨਾ ਮਸਾਲੇ ਤੋਂ ਜੇ ਬਜਾਰੋ ਲੈਣ ਜਾਵੋ,ਜੇ ਨੋਲਜ ਹੋਵੇ ਤਾ ਘਟੋ ਘਟ 1500 ਮਹੀਂਨਾ ਬਚੂ ਨਾਲੇ ਵਿਟਮਨ ਮਿਲਨਗੇ, ਦਵਾਈ ਘਟੂ

  • @anmolpreetsingh3089
    @anmolpreetsingh3089 5 หลายเดือนก่อน +1

    very nice

  • @GurnamSingh-wk5fe
    @GurnamSingh-wk5fe 5 หลายเดือนก่อน +1

    Es nu bhambole v kehnde ate Rasbhari v Doaba de area vich bahut han

    • @jajavlogger
      @jajavlogger  5 หลายเดือนก่อน

      ਧੰਨਵਾਦ ਜੀ 🙏🙏❤️❤️

  • @PremParmar-v3f
    @PremParmar-v3f 5 หลายเดือนก่อน

    Pambola v kehnde isnu bilkul sahi dasia पभोला

    • @jajavlogger
      @jajavlogger  5 หลายเดือนก่อน

      Nahi ji it's different

  • @MandeepSingh-dg7ns
    @MandeepSingh-dg7ns 5 หลายเดือนก่อน

    ਬਾਈ ਜੀ ਮੈਨੂੰ ਭੁੱਖ ਨਹੀਂ ਲੱਗਦੀ ਵੈਦ ਜੀ ਨੂੰ ਪੁੱਛ ਕੇ ਦੱਸਿਓ ਕਿਹੜੀ ਜੜੀ ਬੁੱਤੀ ਵਰਤੀ ਏ ਜਾਂ ਕੋਈ ਸਿਰਫ ਧੰਨਵਾਦ

    • @jajavlogger
      @jajavlogger  5 หลายเดือนก่อน

      ਵੈਦ ਰਣਜੋਧ ਸਿੰਘ ਨਾਲ਼ ਇਕ ਵਾਰੀ ਗੱਲ ਕਰ ਲਵੋ ਜੀ, WhatsApp number - 7888876901

  • @balbirkaur3123
    @balbirkaur3123 5 หลายเดือนก่อน

    ਬਾਥੂ ਜਾਤੀ ਦਾ ਬੂਟਾ ਹੈ ਇਹ?

  • @mandeepdeep8184
    @mandeepdeep8184 5 หลายเดือนก่อน +1

    ਭੰਮਬੋਲੇ

    • @jajavlogger
      @jajavlogger  5 หลายเดือนก่อน

      ਨਹੀਂ ਜੀ ਇਹ ਭੰਬੋਲੇ ਨਹੀਂ ਹਨ ਜੀ

    • @mandeepdeep8184
      @mandeepdeep8184 5 หลายเดือนก่อน

      @@jajavlogger ਸਾਡੇ ਬਲਾਚੌਰ ਇਹਨਾਂ ਨੂੰ ਭੰਬੋਲੇ ਹੀ ਕਹਿੰਦੇ ਆ ਜੀ

    • @jajavlogger
      @jajavlogger  5 หลายเดือนก่อน

      @@mandeepdeep8184 oh ਅੱਛਾ ਜੀ 🙏🙏❤️❤️