Thank you so much v v v thank you ji...you tube waleyo yug yug jiyo..v v v nice service and vvv nice job ji....again thank you ji youtube channel di all teams da ji
amarjot is pregnant here ,,,she gave birth to her second son after few weeks of this programe...they were shot dead after 3 months of this programe...also that new born child died after death of his parents
ਇਸ ਮਹਾਨ ਜੋੜੀ ਅੱਗੇ ਪੰਜਾਬ ਦੇ ਹਾਲੇ ਤੱਕ ਦੇ ਸਭ ਸਿੰਗਰ ਫੇਲ ਹਨ।
ਬਿਲਕੁੱਲ ਸਹੀ ਗੱਲ ਆ ਸੰਦੀਪ ਸਿੰਘ ਜੀ
22 ਜੀ ਇਹੋ ਜਿਹੀ ਗੱਲ ਨਹੀਂ ਹੈ ਕਿ ਸਿਰਫ ਉਸ ਵੇਲੇ ਚਮਕੀਲਾ ਹੀ ਇਹੋ ਜਿਹੇ ਗੀਤ ਗਾ ਰਿਹਾ ਸੀ, ਉਸ ਸਮੇਂ ਅਤੇ ਉਸ ਤੋਂ ਪਹਿਲਾਂ ਵੀ ਸਿੰਗਰ ਇਹੋ ਜਹੇ ਗੀਤ ਗਾ ਰਹੇ ਸੀ ਜਿਵੇ ਯਮਲਾ ਜੱਟ ਦਾ ਗੀਤ ਵਿਸਕੀ ਦੀ ਬੋਤਲ ਵਰਗੀ ਮੈਂ ਕੁੜੀ ਫਸਾ ਲਈ, ਸੁਰਿੰਦਰ ਕੌਰ ਪੰਜਾਬ ਦੀ ਕੋਇਲ ਦਾ ਗੀਤ ਸੀ ਮੈਂ ਵੱਧ ਗਈ ਵੇਲ ਦੀ ਤਰਾਂ ਮੇਰਾ ਘੱਗਰਾ ਮੇਚ ਨਾ ਆਇਆ,ਮਾਣਕ ਦਾ ਗੀਤ ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ ਦੀ ਕੁੜੀ, ਐਵੇਂ ਤੈਨੂੰ ਰਗੜ ਸਿੱਟੂ ਜਿਵੇਂ ਰਗੜੀ ਕੁੰਡੇ ਵਿੱਚ ਮਹਿੰਦੀ, ਸਦੀਕ ਦਾ ਗੀਤ ਵੇ ਮੈਂ ਗਾਜਰ ਵਰਗੀ, ਬਾਰਾਂ ਮਹੀਨਿਆਂ ਵਿੱਚੋ ਇਕ ਮਹੀਨਾ ਜੇਠ ਦਾ ਵੀ ਹੁੰਦਾ, ਸੁਰਿੰਦਰ ਸ਼ਿੰਦੇ ਦਾ ਗੀਤ ਸਾਲ਼ੀ ਬੜੀ ਗਰਮ,ਰਮਲੇ ਦਾ ਗੀਤ ਦਿਓਰ ਮਸਟੰਡੇ ਨੇ ਵੱਢ ਲਈ ਵੱਖੀ ਵਿੱਚ ਚੂੰਡੀ, ਜੀਜਾ ਸਾਲ਼ੀ ਤੇ ਡਿੱਗ ਪਿਆ ਲੋਟਣੀ ਖਾ ਕੇ, ਹੋਰ ਵੀ ਬਹੁਤ ਕਲਾਕਾਰਾਂ ਨੇ ਅਜਿਹੇ ਗੀਤ ਗਾਏ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਉਸ ਸਮੇ ਦੇ ਲੋਕ ਇਹੋ ਜਹੇ ਗੀਤ ਸੁਣਨਾ ਪਸੰਦ ਕਰਦੇ ਸੀ ਜਾ ਕਹਿ ਲਵੋਂ ਉਹ ਲੋਕ ਅਡਵਾਂਸ ਸੀ ਅਤੇ ਹੁਣ ਦੇ ਬੈਕਵਾਰਡ
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਜੋੜੀ ਦੇ ਧਾਰਮਿਕ ਗੀਤ ਵੀ ਬਹੁਤ ਹਿੱਟ ਹੋਏ।
ਤਲਵਾਰ ਮੈਂ ਕਲਗੀਧਰ ਦੀ ਹਾਂ
ਨਾਮ ਜਪ ਲੈ
ਬਾਬਾ ਤੇਰਾ ਨਨਕਾਣਾ
ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ
ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ
ਔਖੇ ਵੇਲੇ ਕੰਮ ਆਊਗਾ।
ਕੀ ਮੁਨਿਆਦਾਂ ਤੇਰੀਆਂ
ਢਾਈ ਦਿਨ ਦੀ ਪ੍ਰਾਹੁਣੀ ਇੱਥੇ ਤੂੰ
ਪਤੀ ਦਿੱਤਾ, ਪੁੱਤ ਗਿਆ, ਪੋਤਰੇ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ।
ਨੀਂ ਤੂੰ ਨਰਕਾਂ ਨੂੰ ਜਾਵੇਂ ਸਰਹਿੰਦ ਦੀ ਦੀਵਾਰੇ
ਤੂੰਹੀਓਂ ਕਤਲ ਕਰਾਏ ਦਸਮੇਸ਼ ਦੇ ਦੁਲਾਰੇ।
ਇਸ ਤੋਂ ਇਲਾਵਾ ਚਮਕੀਲਾ ਜੀ ਨੇ ਆਪਣੇ ਅਖਾੜਿਆਂ ਵਿਚ ਲੋਕ ਤੱਥ,ਗਾਥਾਵਾਂ, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਦੇ ਗੀਤ, ਕਿਸੇ ਕਾਵਿ,ਕਾਹਦਾ ਸੂਰਮਾ,ਕਲੀਆਂ ਆਦਿ ਗਾਉਣਾ ਸ਼ੁਰੂ ਕਰ ਦਿੱਤਾ, ਇਹਨਾਂ ਗੀਤਾਂ ਨੂੰ ਚਮਕੀਲੇ ਨੇ ਰਿਕਾਰਡ ਕਰਵਾਉਣਾ ਸੀ, ਲੋਕਾਂ ਵਿਚ ਉਸ ਦਾ ਨਾਮ ਹੋਰ ਜ਼ਿਆਦਾ ਉਚਾ ਹੋ ਗਿਆ ਸੀ, ਓਹਦੇ ਵਿਰੋਧੀਆ ਦੀ ਈਰਖਾ ਬਹੁਤ ਵੱਧ ਗਈ।
ਚਮਕੀਲਾ ਜੀ ਨੇ ਕੁਝ ਦਿਨਾਂ ਵਿਚ ਹੀ ਆਪਣੀ ਚੌਥੀ ਧਾਰਮਿਕ ਰੀਲ ਰਿਕਾਰਡ ਕਰਵਾਉਣੀ ਸੀ ਅਤੇ ਨਾਲ ਹੀ ਓਹਨਾ ਨੇ ਲੋਕ ਤੱਥ, ਕਲੀਆਂ, ਸ਼ਹੀਦ ਭਗਤ ਸਿੰਘ ਤੇ ਘੋੜੀਆਂ ਰਿਕਾਰਡ ਕਰਵਾਉਣੀਆਂ ਸਨ, ਚਮਕੀਲਾ ਜੀ ਨੇ ਲੋਕਾਂ ਨੂੰ ਅਖਾੜਿਆਂ ਵਿਚ ਅਜਿਹੇ ਗੀਤਾਂ ਲਈ ਵੀ ਪ੍ਰੇਰ ਦਿੱਤਾ ਸੀ, ਪਰ ਵੈਰੀਆ ਨੇ ਅਜਿਹਾ ਨਹੀਂ ਹੋਣ ਦਿੱਤਾ। ਇਸ ਲਈ ਚਮਕੀਲੇ ਦੇ ਕਾਤਲ਼ਾ ਨੇ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦਾ ਵੀ ਕਤਲ ਕੀਤਾ ਹੈ।
ਚਮਕੀਲਾ ਜੀ ਬਹੁਤ ਵਧੀਆ ਇਨਸਾਨ ਸਨ, ਉਹ 21 ਬੱਚਿਆਂ ਨੂੰ ਪੜਾ ਰਹੇ ਸਨ। ਦੁੱਗਰੀ ਪਿੰਡ ਦੀ ਹਰੇਕ ਕੁੜੀ ਦੇ ਵਿਆਹ ਵਿੱਚ ਉਹ ਸ਼ਗਨ ਵਜੋਂ 1100 ਰੁਪਏ, ਇਕ ਸਿਲਾਈ ਮਸ਼ੀਨ,ਇਕ ਦੇਸੀ ਘੀ ਦਾ ਪੀਪਾ ਭੇਜਦੇ ਸਨ
ਆਹ ਜਿਹੜੇ ਸ਼ਹੀਦ ਚਮਕੀਲਾ ਜੀ ਬਾਰੇ ਗ਼ਲਤ ਕਮੈਂਟ ਕਰਦੇ ਨੇ, ਉਹ ਖ਼ੁਦ ਚਮਕੀਲਾ ਜੀ ਨੂੰ ਸੁਣਦੇ ਹਨ, ਉਹ ਯੁ-ਟਿਉਬ ਜਾ ਗੂਗਲ ਤੇ ਜਾ ਕੇ ਸ਼ਹੀਦ ਚਮਕੀਲਾ ਜੀ ਬਾਰੇ ਸਰਚ ਕਰਦੇ ਹਨ ਅਤੇ ਫਿਰ ਵੱਖਵਾਦੀ ਪ੍ਰਭਾਵ ਕਰਨ ਓਹਨਾ ਬਾਰੇ ਗਲਤ ਕੁਮੈਂਟ ਕਰਦੇ ਹਨ, ਪਰ ਅੰਦਰੋਂ ਉਹ ਵੀ ਚਮਕੀਲੇ ਜੀ ਦੇ ਹੀ ਫੈਨ ਹਨ।ਜੇ ਉਹ ਉਹਨਾਂ ਨੂੰ ਪਸੰਦ ਨਾ ਕਰਨ ਫੇਰ ਓਹਨਾ ਬਾਰੇ ਸਰਚ ਕਿਉਂ ਕਰਦੇ ਹਨ।
ਸ਼ਹੀਦ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਜੀ ਅਮਰ ਹਨ।
ਬਹੁਤ ਵਧੀਆ ਬਾਈ ਜੀ ਚਮਕੀਲਾ ਚਮਕੀਲਾ ਹੀ ਸੀ ਕੋਈ ਮਾਈ ਦਾ ਲਾਲ ਰੀਸ ਨਹੀਂ ਕਰ ਸਕਦਾ ਰਹਿੰਦੀ ਦੁਨੀਆ ਤੱਕ
Good. Ji
AJ kl dy saly landu singer koi b chamkila ni bn skda love from punjb Pakistan big fan and big respect and big love
Thank you so much v v v thank you ji...you tube waleyo yug yug jiyo..v v v nice service and vvv nice job ji....again thank you ji youtube channel di all teams da ji
M a great fan of this great pair :) true legend :)
chimkila ji amarjot ji supar hero ci ajj vi mere dil vich bas de ne ilove you
Thanks Veer Guru ,God Bless. Keep It Up
ਨੱਚ ਵੀ ਸੋਹਣਾ ਰਿਹਾ 👌👌
30 saal 10 din ho ge sunke Rooh khush hogi
2024te v piek te aa 🎤 camkila and amarjot ji 🙏♥️👑👑
Great Legend Jodi ,No Body Become Chamkila & Amarjot . R.I.P Mere Veer ji. Tera Ghata Pura Nahin Hona. Rabb Karke Ikk Vari Aaja.
ya
Mac Singh
Mac Singh
ਪੰਜਾਬੀ ਗਾਇਕੀ ਦੇ ਬਦਸਾਹ
ਸੂਪਰ ਸਟਾਰ ਜੋੜੀ ਅਮਰ ਸਿੰਘ ਚਮਕੀਲਾ ਜੀ ਤੇ ਬਿਬਾ ਅਮਰਜੋਤ ਕੌਰ ਹੀਰਾ ਆਉ ਮੋੜ ਕੇ
agea c y sidhu de roop vich😢😢😢😢
True legends...
Supar star sada Bai ajj v Hai kall v rehna sadabahar reh a wala Hai ape gauna ape lekhna ape heela Kar Gia kmal Dunia to chamkila
Chamkila Amarjot shall be honoured in every nook and corner forever
Chamkila kise nai ban jana gayak jine marzi ho jan
Siraa lata chamkila ji
perfect punjabi singer
ਨਹੀਂ ਰਿਸਾ ਉਸਤਾਦ ਜੀ,,,ਸਲਿਉਟ ਅਮਰ ਜੋੜੀ ਨੂੰ
baltej sran/hardev zira ji/yadwindner sangha you are really great yar tusi kamal de bande ho may you live long chamkila great singer ce
thanks to uploader
the best....the greatest chmakila ji
Miss you jatta... The Legend... ❤️❤️❤️
luv u baiiii 😘😘😘😘
M also fan of this great pair...
i miss u v.v.v.very much
Best. Live. Chamkila. And. Amarjot. Ji. Good. Singing. Lyrics. Shinda Badbar BNL 19 PB
Eda da singer punjab ch naa te koi jmeya c naa jmnaa jo poora gana bina nakal maar k gaa deve
Very very nice chamkila and amarjyot ji
True legend the great jodi.
Chmkila yugo yug jeunda rahu
I miss. you.
Very nice song ji
Nice bai
gr8 amar singh chamkila.
Harpreet Singh
Good sheera chandigdh
chmkila good
Miss you Sheera chakmuglani
chamkila bhut hi achha sigar c
Very nice ji
very nice chamkila
Vadia sare sung
Social and family relations should have avoided to put up in such way.Ppl felt it illAny how time has passed. Fortune would have it
att a video
Sunny Sidhu
Wahhh 👍
Chaska pai gheya chamkeela da..
amarjot is pregnant here ,,,she gave birth to her second son after few weeks of this programe...they were shot dead after 3 months of this programe...also that new born child died after death of his parents
punjabigirl1100 false their son deepu is still alive today.
Bilkul sahi bro
Deepu their first son here he is talking about chmkila's second son
Chamkila.koi nai.ban sakt
Nice yg
Ki pata c es akhare de 3 month baad chamkile ne amar ho jana c
bacha.ho.wala.
Nice jassi Baltana
Ajj chamkila bai hunda ta dukki tikki singer nai hone c
A akhare kitho da baltej veer g
nabardar da viah
Very good mundya tera nachan appna phone number dasso thankyou
mawa nay put bathere jamnay per chimkila nhi kisay ban jana
k
kaka moody 22 100% gall kali a
chamkile wrga nii koi gaa sakda
6 da programme hai 8 nu maarta c
22 1988 ch mrya chamkila eh program 87 da
imported
aaattttttt
Nice song
Jagtarpaddausakñn
Chamkila varga nahi koi jamna
A nachan wala v mundda appni you tube te interview kre. Kitho da akahara a
VERYNESE
Pata ni kis ki nazar 🧿 lag gai ni logo ko artist the
Nepal sonu AJNLNA
Raman Singh
end yr
Hi
Fatte chak ki Janata chamkila
Jagtarpaddaitaliamillnonovaram0m0
Jagtarpaddaitaliamillnonovaramomo
A ta bahot ganda kalchar c , of fo
Tenu yeeda pta
Dpek.