Namaskar me Musa Raza Gujranwala Pakistan se Chopra gee Bapu gee Jo Lyallpur ka nam bata rahe hein ab usay Pakistan ka Manchester yani Faisalabad kehtey hein
Before partition Morinda was called the city of gardens of giant mango and jamun trees though it was a large village with mixed population of Hindu and Muslim Rajput roulian aala saal 1947 aaya Muslim Rajputs ujad gaye kuraali camp lagiya ohna ne taahliyan te Amban de patte khaadhe te trains wich Lahore gaye Jaan di payee si Morinda kuraali sirhind highway te painda bahut Sohna hai I like going to patiala via Morinda sirhind ik mughal suba meaning province hunda si during the later mughal period after 1707 a d sirhind de mughal subedar wazir khan ne chhote sahibzaadiyan te zulm keeta si bhulliya nahin ja sakda
ਬਹੁਤ ਵਧੀਆ ਸੰਭਾਲ ਕੇ ਰੱਖੋ ਬਜੁਰਗਾਂ ਨੂੰ ਇਹਨਾਂ ਕੋਲ ਬਹੁਤ ਵੱਡਾ ਖਜਾਨਾ ਹੈ ਇਤਿਹਾਸ ਦਾ
Ram ram to great old man ,very good video keep it up 🙏
Baba ji ne gallan bahut hi wadiya keetiyan bahut hi wadiya insaan ne❤❤❤❤❤
ਸਿਹਤ ਅਜੇ ਵੀ ਚੰਗੀ ਬਜੁਰਗਾਂ ਦੀ
ਸਾਡੇ ਰਾਜਪੁਰਾ ਟਾਓਨ ਵਿਖੇ ਵੀ ਬਜ਼ੁਰਗ ਹਨ 80-90 ਸਾਲ ਦੇ ਜਰੁਰ ਇੰਟਰਵਿਊ ਲਿਓ ਜੀ ਬਾਹਵਰਪੁਰ ਤੋ ਆਏ ਸਨ, ਆਹੁਜਾ। ਫਰਨੀਚਰ ਵਾਲੇ, ਤੇ ਹੋਰ ਬਹੁਤ ਸਨ 🎉
बहुत ही सेहतमंद है, परमात्मा इन की उमर लंबी करे❤
Wah ji wah ❤🙏
ਬਹਿਜਾ ਬਿਲੋ ਛਾਲ ਮਾਰਕੇ ਟਾਂਗਾ ਚੱਲਿਆ ਏ ਸ਼ਹਿਰ ਕੁਰਾਲੀ❤🎉🎉😢😮😅😊
ਬਲਬੰਤ ਗਾਰਗੀ ਟੋਭਾ ਟੇਕ ਸਿੰਘ❤🎉😢😮😊
ਕਿਸਮਤ ਦੇ ਨਾਲ਼ ਮਿਲ਼ਦਾ ਕਮਲੀਏ ਪਿਆਰ ਬਜ਼ੁਰਗਾਂ ਦਾ. .
ਖ਼ਜ਼ਾਨਾ ਨੇ ਸਾਡੇ ਬਜ਼ੁਰਗ ਬੇਸ਼ਕੀਮਤੀ
👍
Nice old man god bless him ❤🎉❤
Great 👍
जिन्दगी का बहुत बडा तजुर्बा है इन बुजुर्गो के पास
❤️👏🏼👏🏼👏🏼👏🏼👏🏼
Salute baba ji
ਪਾਣੀ ਖੂਹਾਂ ਤੋ ਭਰਦੇ ਕੱਪੜੇ ਨਹਿਰਾਂ ਖਾਲਾਂ ਤੇ ਧੋਂਦੇ ਹਫਤੇ ਬਾਅਦ ਧੀਆਂ ਭੈਣਾਂ ਇਕਠੀਆ ਹੋ ਕੇ ਜਾਂਦੀਆ ਪੈਸਾ ਹੁੰਦਾ ਆਨਾ ਦੁਆਨੀ ਚਵੰਨੀ ਅਠੰਨੀ ਤੇ ਇਕ ਰੁਪਏ ਦਾ ਗਡਾ ਕਣਕ ਦਾ ਆ ਜਾਂਦਾਂ
ਚੁਆਨੀਆਂ ਅਠਿਆਨੀਆਂ ਦੱਸ ਪੈਸੇ ਪੰਜ ਪੈਸੇ ਤਾਂ ਮੈਂ ਦੇਖੇ ਹੋਏ ਹਨ ਜੀ ਮੇਰੀ ਉਮਰ 53 ਸਾਲ ਦੀ ਐ ਜੀ ਪੰਜ ਪੈਸਿਆਂ ਦੀ ਮਾਚਿਸ ਮੈਂ ਖਰੀਦੀ ਐ ਜੀ
ਮੋਰਿੰਡਾ ਨੂੰ ਬਾਗਵਾਲਾ kehde ਸੀ
ਇਹ ਹੁਣ ਪਤਾ ਲੱਗਾ..
👍
ਵਾਹ ਜੀ ਵਾਹ
🙏🙏
ਭਰਾ ਜੀ ਗਾਣਾ ਵੀ ਸੀ * ਬਹਿਜਾ ਬਿੱਲੋ ਛਾਲ ਮਾਰ ਕੇ , ਟਾਂਗਾ ਚੱਲਿਆ ਏ ਸ਼ਹਿਰ ਕੁਰਾਲੀ।
Great Grand old man
🙏🙏🙏❤️
ਚਸ਼ਮਦੀਦ
Thanks for correction 🙏🙏❤️
Baba ji bhagwan tuhanu sehatmand rakhe 🙏
Baba ji Wahaguru tundrusty bless 5:39 5:43 5:44
Morinda nu baghan wala kehnday si
Namaskar me Musa Raza Gujranwala Pakistan se Chopra gee Bapu gee Jo Lyallpur ka nam bata rahe hein ab usay Pakistan ka Manchester yani Faisalabad kehtey hein
ਮੋਰਿੰਡਾ ਸ਼ਹਿਰ
Layalpur ਹੈ ਜੀ Lal pur ਨੀ
ਮਾਸਟਰ ਜੀ sanwal dhami ਜੀ ਕਰਨਗੇ ਰਿਕਾਰਡ ਇਹਨਾ ਬਜੁਰਗਾਂ ਨੂੰ ਕੇ ਰੱਬ ਨੇ ਚਾਹਿਆ
ਲਾਲ ਪੁਰ ਤੋਂ ਹੋ ਸਕਦਾ ਲਾਇਲਪੁਰ ਹੋ ਗਿਆ ਹੋਵੇ..
👌
ਚੌਧਰੀ ਬੇਲੀ ਰਾਮ ਜੀ ਦੀ ਉਮਰ 95 ਤੋ 100 ਸਾਲ ਦੇ ਆਸ ਪਾਸ ਲੱਗਦੀ ਹੈ ।
Morinda ( ਬਾਗਾ ਵਾਲੀ )
Babaji Layalpur de gal carde ne aj cal Faslabad ha. Mere Dadaji, Dad da pind check 66 Dhandra Layalpur he see
ਪਾਣੀ ਕਿਵੇਂ ਭਰਦੇ ਸਨ, ਕਰੰਸੀ ਕਿ ਹੁੰਦੀ ਸੀ
Canal ,well,hand pump da pani ce , rupee use karde ce,British Raj ce
हजूर आपका एहतराम करता चला
इधर से गुजरा था सोचा सलाम करता चालू
Pind kokowal gujjra vich 100 saal di bajurag mata h.. Ohna di v interview lyi jawe
ਬਾਗਾਂ ਵਾਲਾ ਨੂੰ ਹੁਣ (ਮੋਰਿੰਡਾ)ਕਹਿੰਦੇ ਹਨ
🙏🏿🙏🏿🙏🏿🙏🏿🙏🏿🙏🏿❤❤❤❤
ਕੀ ਇਹ ਬਜ਼ੁਰਗ ਗੁੱਜਰ ਬਰਾਦਰੀ ਨਾਲ ਸਬੰਧਤ ਹਨ ਜੀ? ਵੈਸੇ ਪੂਰੀ ਸੋਝੀ ਐ ਜੀ ਇਹਨਾਂ ਨੂੰ ਆਵਾਜ਼ ਵੀ ਠੀਕ ਐ ਜੀ ਦਿਮਾਗ ਵੀ ਪੂਰਾ ਠੀਕ ਠਾਕ ਐ ਜੀ ਵਾਹਿਗੁਰੂ ਸਾਹਿਬ ਲੰਮੀਆਂ ਉਮਰਾਂ ਬਖਸ਼ੇ ਇਹਨਾਂ ਬਜ਼ੁਰਗਾਂ ਨੂੰ ਜੀ
Not 116 but surely 100+
What difference does that make. Mainthing is he is our history. So quit nit picking.
❤❤
🙏🙏
@balleballefilms 🙏🙏
Baagan aala meaning Morinda
Before partition Morinda was called the city of gardens of giant mango and jamun trees though it was a large village with mixed population of Hindu and Muslim Rajput roulian aala saal 1947 aaya Muslim Rajputs ujad gaye kuraali camp lagiya ohna ne taahliyan te Amban de patte khaadhe te trains wich Lahore gaye Jaan di payee si Morinda kuraali sirhind highway te painda bahut Sohna hai I like going to patiala via Morinda sirhind ik mughal suba meaning province hunda si during the later mughal period after 1707 a d sirhind de mughal subedar wazir khan ne chhote sahibzaadiyan te zulm keeta si bhulliya nahin ja sakda
Hlo sir..🙋♀️
Morinda
What his nationality father , how old are you?
🎉❤😢😅❤🎉🙏🏻
❤❤❤