ਵੇਖੋ ਵਿਚਾਰ ਤਕਰਾਰ , ਇਲਜ਼ਾਮਾਂ ਦਾ ਸਪੱਸ਼ਟੀਕਰਨ, ਹੁਣ ਅੱਗੇ ਕੀ ? Vichar Taqrar | Shiromani Akali Dal

แชร์
ฝัง
  • เผยแพร่เมื่อ 7 ก.ย. 2024
  • 🔸ਲਿਫ਼ਾਫ਼ਾਬੰਦ ਸਪੱਸ਼ਟੀਕਰਨ ਵਿੱਚ ਕੀ ਲਿਖਿਆ ?
    🔸ਕੀ ਬਾਗ਼ੀਆਂ ਨੂੰ ਮਿਲੇਗਾ ਸਾਰੇ ਸਵਾਲਾਂ ਦਾ ਜਵਾਬ ?
    🔸ਕੀ ਸਪੱਸ਼ਟੀਕਰਨ ਤੋਂ ਬਾਅਦ ਰੁਕੇਗਾ ਇਲਜ਼ਾਮਾਂ ਦਾ ਸਿਲਸਿਲਾ ?
    🔸ਇਲਜ਼ਾਮਾਂ ਦੇ ਜਵਾਬਾਂ ਤੋਂ ਬਾਅਦ ਹੁਣ ਅਗਲਾ ਕਦਮ ਕੀ ?
    🔸ਵੇਖੋ ਵਿਚਾਰ ਤਕਰਾਰ , ਇਲਜ਼ਾਮਾਂ ਦਾ ਸਪੱਸ਼ਟੀਕਰਨ, ਹੁਣ ਅੱਗੇ ਕੀ ?
    Date-24/7/2024
    #VicharTaqrar #ShiromaniAkaliDal #SGPC #amritsar #SriAkalTakhtSahib #SukhbirSinghBadal #PTCNews
    Sri Akal Takht Sahib
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

ความคิดเห็น • 97

  • @ajitsingh736
    @ajitsingh736 หลายเดือนก่อน +21

    ਵਾਪਰੀਆਂ ਦੁੱਖਦਾਈ ਘਟਨਾਵਾਂ ਦਾ ਚਿੱਠੀ ਵਿੱਚ ਜ਼ਿਕਰ ਕੋਈ ਨਹੀਂ ,ਕੀ ਸਮਝਿਆ ਜਾਵੇ ? ਇਹ ਸੁਖਬੀਰ ਦੀ ਚਾਲਾਕੀ ਹੀ ਹੈ ।ਉਹ ਚੌਧਰ ਛੱਡ ਨਹੀਂ ਸਕਦਾ ।

  • @gurdeeptoor7718
    @gurdeeptoor7718 หลายเดือนก่อน +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @amansingh-xg8rt
    @amansingh-xg8rt หลายเดือนก่อน +10

    Bar bar ਗਲਤੀ ਜਾਣੇ ਅਣਜਾਣੇ ਵਿੱਚ ਨਹੀਂ ਹੁੰਦੀ।

  • @paulsingh2424
    @paulsingh2424 หลายเดือนก่อน +9

    ਤੁਸੀਂ ਇਸ ਤਰਾਂ ਕਰਦੇ ਰਹੋ ਮੁਆਫ਼ੀ ਮੰਗਦੇ ਰਹੋ ਕਿੳਕਿ ਅਕਾਲ ਤਖ਼ਤ ਮਹਾਨ ਹੈ ਤੁਸੀਂ ਬੇਸ਼ਰਮ ਹੋ

  • @amansingh-xg8rt
    @amansingh-xg8rt หลายเดือนก่อน +5

    Galti ਇੱਕ ਦੋ ਵਾਰੀ ਹੁੰਦੀ jo bar bar galti keda hai ਉਹ ਮੁਆਫ ਨਹੀਂ ਕੀਤੀ ਜਾ ਸਕਦੀ। ਉਸ ਦੀ ਸਜ਼ਾ ਮਿਲਦੀ ਹੈ।

  • @SatnamSingh-wv9gg
    @SatnamSingh-wv9gg หลายเดือนก่อน +3

    ਫੇਰ ਤਾਂ ਲੋਕ ਜਿਹੜੀ ਮੁਆਫੀ ਦਿੱਤੀ ਸੀ ਸੰਗਤਾਂ ਓ ਵੀ ਪ੍ਰਵਾਨ ਕਰ ਲੈਂਦੀਆਂ ਕਿਉ ਕਿ ਉਹ ਫੈਸਲਾ ਜਿਹੜੀ ਮੁਆਫੀ ਦਿੱਤੀ ਸੀ ਉਹ ਫੈਸਲਾ ਛੋਡਾ ਤੇ ਸੁਖਬੀਰ ਬਾਦਲ ਦਾ ਸੀ 90 ਲੱਖ ਦੇ ਇਸ਼ਤਿਹਾਰ ਦਿੱਤੇ ਸੀ ਫੇਰ ਓ ਵੀ ਸੰਗਤਾਂ ਮੰਨ ਲੈਂਦੀਆਂ ਜੇ ਅਕਾਲ ਤਖ਼ਤ ਸਾਹਿਬ ਦਾ ਸਹੀ ਫੈਸਲਾ ਹੋਵੇਗਾ ਜਿਵੇਂ ਪਹਿਲਾਂ ਹੁੰਦੇ ਸੀ ਸੰਗਤਾਂ ਫੇਰ ਪ੍ਰਵਾਰ ਕਰਨਗੀਆਂ ਜੇ ਫੈਸਲਾ ਛੋਡੇ ਦਬਾਅ ਹੇਠ ਆਇਆ ਫੇਰ ਸੰਗਤਾਂ ਮਨਜ਼ੂਰ ਨਹੀਂ ਕਰਨਗੀਆਂ ਸਿੱਧੇ ਹੋ ਕੇ ਅਸਤੀਫਾ ਦੇਵੋ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਫੇਰ ਸੰਗਤਾਂ ਨੂੰ ਮਨਜ਼ੂਰ ਹੋਵੇਗਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurnamdhandhi4741
    @gurnamdhandhi4741 หลายเดือนก่อน +1

    ਇਹ ਸਵਾਲ ਜਵਾਬ ਵੀ ਸੰਗਤਾਂ ਸਾਹਮਣੇ ਹੋਵੇ ਤਾਂ ਬਹੁਤ ਵਧੀਆ ਮਿਸਾਲ ਪੇਸ਼ ਹੁੰਦੀ

  • @farmertv5483
    @farmertv5483 หลายเดือนก่อน +6

    ਖਡੂਰ ਸਾਹਿਬ ਅਤੇ ਫਰੀਦਕੋਟ ਸੀਟ ਛੱਡੀ ਹੁੰਦੀ ਤਾ ਨਾਹ ਹੀ ਪਾਰਟੀ ਚ ਦੋਫਾੜ ਹੁੰਦੀ,ਅਤੇ ਸਾਰੀਆ ਜਮਾਨਤਾ ਵੀ ਜਬਤ ਨਾਹ ਹੁੰਦੀਆ,ਬੰਟੀ ਅਤੇ ਆਹ ਚੀਮੇ ਤੇ ਗਰੇਵਾਲ ਵਰਗੇ ਨਿਕੰਮਿਆ ਨੇ ਚੰਗੀ ਸਲਾਹ ਦੇਣੀ ਨਹੀ ਸੁਖਬੀਰ ਨੂੰ ਹੁਣ ਭੁਗਤੋ ਨਤੀਜੇ ਜਿੱਤਦੇ ਨਹੀ ਬਾਦਲ ਦੀ ਅਗਵਾਈ ਚ ਲਿੱਖ ਕੇ ਰੱਖਲੋ।

  • @SatnamSingh-wv9gg
    @SatnamSingh-wv9gg หลายเดือนก่อน +3

    ਇਹ ਚੀਮਾਂ ਤਾਂ ਸਭ ਤੋਂ ਵੱਡਾ ਰਬੜ ਰਿੰਗ ਇਹ ਬਾਦਲਾਂ ਦਾ ਹਰਪ੍ਰੀਤ ਸਿੰਘ ਜੀ ਇਹ ਉਸ ਗੱਲ ਤੇ ਕਦੇ ਵੀ ਨੀ ਆਉਣਗੇ ਇਹ ਤਾਂ ਹੁਣ ਜਦੋਂ ਲੋਕਾਂ ਨੇ ਇੰਨ੍ਹਾਂ ਨੂੰ ਸਬਕ ਸਿਖਾਇਆ ਹੈ ਫੇਰ ਇੰਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਨੇ ਇੰਨ੍ਹਾਂ ਗਦਾਰਾਂ ਦੀ ਸਰਕਾਰ ਹੋਵੇ ਤੇ ਇਹ ਲਿੱਚ ਕੜਿੱਚੀਆ ਕਰਨ ਲੱਗ ਪਏ ਇਹ ਗਦਾਰਾਂ ਨੇ ਸਿੱਖਾਂ ਦੇ ਸਾਰੇ ਮਸਲਿਆਂ ਨੂੰ ਆਪਣੇ ਪੈਰਾਂ ਥੱਲੇ ਰੌਂਦਿਆ ਏ ਜੇ ਇੰਨ੍ਹਾਂ ਦੀ ਨੀਤ ਸਾਫ ਹੁੰਦੀ ਤਾਂ ਅੱਜ ਨੂੰ ਤਾਂ ਉਹ ਦੋਸ਼ੀ ਸਾਰੇ ਜੇਲਾਂ ਵਿੱਚ ਸਜਾ ਭੁਗਤ ਰਹੇ ਹੁੰਦੇ ਤੇ ਮੁੜਕੇ ਕਿਸੇ ਦੀ ਹਿੰਮਤ ਨੀ ਸੀ ਹੋਣੀ ਵੀ ਅਹੇ ਜੀ ਕੋਈ ਗਲਤੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਦਾ ਇੰਨ੍ਹਾਂ ਗਦਾਰਾਂ ਨੇ ਦੋਸ਼ੀਆਂ ਨੂੰ ਸ਼ਰੇਆਮ ਬਚਾਇਆ ਏ ਅੱਜ ਹੁਣ ਇੰਨ੍ਹਾਂ ਦੀ ਅਕਲ ਟਿਕਾਣੇ ਲਿਆਂਦੀ ਏ ਸਿੱਖ ਕੌਮ ਨੇ

  • @ssss4705
    @ssss4705 หลายเดือนก่อน +1

    ਹਰਪ੍ਰੀਤ ਜੀ ਪੌਲੀਟੀਸੀਅਨਜ ਦੀ ਸ਼ਬਦਾਵਲੀ ਬਹੁਤ ਜ਼ਬਰਦਸਤ ਹੁੰਦੀ ਹੈ ਪਰ ਦਿਲੋਂ ਨਹੀਂ ਹੁੰਦੀ ਇਨ੍ਹਾਂ ਬਾਦਲਾਂ ਦਾ ਸਬ ਤੋਂ ਵੱਡਾ ਗੁਨਾਹ ਇਹ ਹੈ ਕਿ ਇਨ੍ਹਾਂ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਸਰਵਉੱਚਤਾ ਖਤਮ ਕੀਤੀ ਜ਼ੋ ਅੱਜ ਵੀ ਹੈ ਜਥੇਦਾਰ ਸਾਹਿਬ ਦੇ ਫੈਸਲੇ ਤੋਂ ਹੀ ਪਤਾ ਲੱਗ ਜਾਏਗਾ ਇਨ੍ਹਾਂ ਲੋਕਾਂ ਤੋਂ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਦੀ ਸਰਵਉੱਚਤਾ ਮੁਕਤ ਹੈ

  • @pargatchahal1733
    @pargatchahal1733 หลายเดือนก่อน +4

    Akaal takht mahan hai

  • @jathedarharnathsinghjalalp7604
    @jathedarharnathsinghjalalp7604 หลายเดือนก่อน +3

    ਇਸ ਪੱਤਰ ਵਿੱਚ ਆਪਣੀ ਵੇਦਨਾ ਪ੍ਰਗਟ ਕੀਤੀ ਗਈ ਹੈ ਮੁਆਫੀ ਨਹੀਂ ਮੰਗੀ ਗਈ।

  • @JavinderKour-l7k
    @JavinderKour-l7k 20 วันที่ผ่านมา +1

    ਅਕਾਲੀ ਦਲ ਨੂੰ ਜਿੰਦਗੀ ਵਿੱਚ ਮਾਫੀ ਹੁਣ ਨਹੀਂ ਮਿਲਣੀ ਭਾਵੇਂ ਪੰਥਨੇ ਬੁਰਾ ਕਰਨਾ ਕਰ ਲਿਆ

  • @sarwandhanjal7031
    @sarwandhanjal7031 หลายเดือนก่อน +3

    no 1 tukkarboch

  • @JagdishsinghGatwali
    @JagdishsinghGatwali หลายเดือนก่อน +1

    ਆਕਾਲ ਤਖਤ ਸੁਪਰੀਮ ਕਿਸਨੇ ਬਣਾਇਆ ਅਤੇ ਕਦੌ ਬਣਾਇਆ। ਛੇਵੇ ਗੁਰੂ ਛੱਡ ਗਏ ਸਨ , ਬਾਕੀ ਗੁਰੂ ਸਾਹਿਬਾਨ ੳਥੇ ਗਏ ਹੀ ਨਹੀ। ਐਕਰ ਸਹਿਬਾਨ ਥੋੜੀ ਜਿਹੀ ਅਕਲ ਵਰਤ ਲਿਆ ਕਰੋ। ਯਬਲੀਆ ਨਾ ਮਾਰਿਆ ਕਰੋ।

  • @pritpalbajwa6631
    @pritpalbajwa6631 หลายเดือนก่อน +1

    ਅਕਾਲ ਤਖਤ ਹੁੰਦਾ ਸੀ ਹੁਣ ਸਭ under control hi😢I feel shocked

  • @bhindermangat2777
    @bhindermangat2777 หลายเดือนก่อน

    SGPC and akal takhat should be free from traitors and masands who control now

  • @pargatchahal1733
    @pargatchahal1733 หลายเดือนก่อน +1

    ❤❤❤

  • @santokhsingh2167
    @santokhsingh2167 หลายเดือนก่อน +1

    ਸਾਧ ਸੰਗਤ ਜੀਓ
    ਸੌਦਾ ਸਾਧ ਦੀ ਮੁਆਫੀ ਦੇਣ ਜਾ ਨਾ ਦੇਣਾ ਬਹੁਤ ਰੌਲਾ ਪੈ ਰਿਹਾ ਹੈ
    ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਮ੍ਰਿਤ ਦੀ ਦਾਤ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ ਗਈ ਤਾਂ
    ਦਸਮੇਸ਼ ਪਿਤਾ ਨੇ ਉਸ ਸਮੇਂ ਇੱਕ ਉਦਾਹਰਣ ਦਿੱਤੀ ਗਈ ਸੀ ਇੱਕ ਖੋਤਾ ਲਿਆਂਦਾ ਗਿਆ ਉਸ ਉਪਰ ਸ਼ੇਰ ਦੀ ਖੱਲ ਪਾ ਖੇਤ ਵਿਚ ਛੱਡ ਦਿੱਤਾ ਗਿਆ ਲੋਕ ਉਸ ਪਾਸੇ ਡਰਦੇ ਜਾਣੋ ਹਟ ਗਏ
    ਕੁਝ ਦਿਨਾਂ ਤੋਂ ਬਾਅਦ ਰਾਤ ਦੇ ਸਮੇਂ ਖੋਤਾ ਪਿੰਡ ਵਿੱਚ ਆਇਆ ਉਹ ਘੁਮਿਆਰ ਦੇ ਘਰ ਦੇ ਦਰਵਾਜ਼ੇ ਅੱਗੇ ਆਇਆ ਤਾਂ ਉਸ ਨੂੰ ਵੇਖ ਕੇ ਖੋਤੇ ਅੰਦਰੋਂ ਹੀਂਗਣ ਲੱਗੇ ਤਾਂ ਉਹ ਸ਼ੇਰ ਦੀ ਖੱਲ ਵਾਲਾ ਖੋਤਾ ਬਾਂਹਰੋ ਹੀਂਗਣ ਲੱਗਾ ਤਾਂ ਘੁਮਿਆਰ ਆਪਣੇ ਘਰੋਂ ਨਿਕਲਿਆ ਤਾਂ ਉਸ ਨੇ ਉਸ ਖੱਲ ਲਾ ਪਰਾ ਸੁੱਟੀ ਉਸ ਪੈਂਖੜ ਪਾ ਦਿੱਤਾ ਅਗਲੇ ਦਿਨ ਦੂਸਰੇ ਖੋਤਿਆਂ ਨਾਲ ਉਸ ਉਪਰ ਵੱਧ ਭਾਰ ਲੱਦਿਆ ਨਾਲੇ ਡੰਡੇ ਮਾਰੇ ਆਖੇ ਹਰੀਆਂ ਭਰੀਆਂ ਖਾਦਾ ਰਿਹਾ ਹੈ
    ਦਸਮੇਸ਼ ਪਿਤਾ ਜੀ ਹੁਕਮ ਦਿੱਤਾ ਕਿ ਮੈਂ ਤੁਹਾਨੂੰ ਗਧਿਆਂ ਖੋਤਿਆਂ ਤੋਂ ਸੇਰ ਬਨਾ ਦਿੱਤਾ ਹੈ ਜਿਹੜੇ ਫਿਰ ਗਧੇ ਖੋਤਿਆਂ ਵਾਲੀ ਬੋਲੀ ਬੋਲਣ ਗੇ ਉਹਨਾਂ ਦਾ ਇਹ ਹਲਾਤ ਹੋਣ ਗੇ
    ਦਸਮੇਸ਼ ਪਿਤਾ ਜੀ ਦਾ ਫੁਰਮਾਨ ਹੈ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ
    ਸੌਦਾ ਸਾਧ ਗਧਾ ਖੋਤਾ ਜੇਕਰ ਦਸਮੇਸ਼ ਪਿਤਾ ਜੀ ਤਰਾ ਪੁਸ਼ਾਕ ਪਹਿਨ ਕੇ ਵੀ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਿਆ ਗਧੇ ਖੋਤੇ ਦੀ ਤਰ੍ਹਾਂ ਖੋਤਾ ਹੀ ਰਹਿ ਗਿਆ
    ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ
    ਅਸੀਂ ਕੀ ਕਰ ਰਹੇ ਹਾ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਕਿਥੇ ਖੜੇ ਹਾਂ
    ਹੁਣ ਵੀ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਕੋਈ ਨੁਕਤਾਚੀਨੀ ਕਰਨ ਤੋਂ ਸਾਵਧਾਨ ਰਹਿਣ ਰਹਿਣ ਦੀ ਲੋੜ ਹੈ
    ਸੰਤੋਖ ਸਿੰਘ ਪਿੰਡ ਰਾਹੁਲ ਚਾਹਲ ਜ਼ਿਲ੍ਹਾ ਤਰਨ ਤਾਰਨ ਹਾਲ ਮਾਸਟਰ ਕਲੌਨੀ ਤਰਨ ਤਾਰਨ ਹਾਲ 9463205732

    • @devinderpaldhillon9627
      @devinderpaldhillon9627 หลายเดือนก่อน

      ਬਾਦਲ ਦਲੀਏ ਝੂਠ ਦੇ ਭਾਰ ਨਾਲ਼ ਹੀ ਮਰਨਗੇ ।

  • @bootasidhuboota5664
    @bootasidhuboota5664 หลายเดือนก่อน +5

    ਸੌਦਾ ਸਾਧ ਦੇ ਗਿਟਿਆਂ ਵਿਚ ਡਿਗਦੇ ਰਹੇ ਸ਼ਰਮ ਨਹੀਂ ਆਈ

  • @jathedarharnathsinghjalalp7604
    @jathedarharnathsinghjalalp7604 หลายเดือนก่อน +2

    ਪੰਜਾਬ ਦੀ ਉਸ ਸਮੇਂ ਅਮਨ ਸ਼ਾਂਤੀ ਨੂੰ ਅੱਗ ਕਿਸਨੇ ਲਾਈ ਸੀ।

  • @gurmailsidhu8623
    @gurmailsidhu8623 หลายเดือนก่อน +1

    ਇਨ੍ਹਾਂ ਗੱਲਾਂ ਦਾ ਕੋਈ ਫਾਇਦਾ ਨਹੀਂ

  • @jogindermaan5801
    @jogindermaan5801 29 วันที่ผ่านมา

    ਸੰਨ2012 ਤੋ ਬਾਅਦ ਅਕਾਲ ਤਖਤ ਸਾਹਿਬ ਨੂੰ ਬਾਦਲ ਦਲ ਨੇ ਸੁਪਰੀਮ ਪਾਵਰ ਨਹੀ ਰਹਿਣ ਨਹੀ ਦਿਤਾ।

  • @tehalsinghsherkhan901
    @tehalsinghsherkhan901 หลายเดือนก่อน

    ਚੰਡੀਗੜ੍ਹ ਬਾਦਲਾਂ ਦੀ ਕੋਠੀ ਚ ਵੀ ਅਕਾਲ ਤਖਤ ਹੈਗਾ
    ਜੇ ਸਮੇਂ ਤੇ ਸੋਧਾ ਸਾਧ ਨੂੰ ਸਜਾ ਦਿੱਤੀ ਹੁੰਦੀ ਤਾਂ ਬੇਅਦਬੀ ਨਹੀਂ ਸੀ ਹੋਣੀ ਇਹ ਬਿਲਕੁਲ ਸੱਚ ਹੈ

  • @JaswinderSingh-bu1ht
    @JaswinderSingh-bu1ht หลายเดือนก่อน +2

    Harpreet Singh ji tuci hair dai kehri company di use karde o ,

  • @jathedarharnathsinghjalalp7604
    @jathedarharnathsinghjalalp7604 หลายเดือนก่อน +2

    2015 ਦੀਆਂ ਮੰਦਭਾਗੀਆਂ ਘਟਨਾਵਾਂ ਦਾ ਜ਼ਿੰਮੇਵਾਰ ਕੌਣ ਹੈ ?
    ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੇ ਦਬਾਅ ਪਾ ਕੇ ਸੋਦਾ ਸਾਧ ਨੂੰ ਮਾਫ ਕਰਵਾਇਆ ਜਿਸ ਕਾਰਨ ਇਹ ਘਟਨਾਵਾਂ ਘਟੀਆਂ ਸਨ।

    • @balbirsinghjmajra2523
      @balbirsinghjmajra2523 หลายเดือนก่อน +1

      Hath jor khalote Jammu Wale Gursikhan nal Watira dekh man dukhi hoea now Robh Kithe gia

  • @balwantsinghmangat5637
    @balwantsinghmangat5637 หลายเดือนก่อน +1

    ਚੀਮਿਆਂ ਤੁਹਾਨੂੰ ਸਾਰਿਆਂ ਨੂੰ ਕੁੱਝ ਸ਼ਰਮ ਹੈ, ਜੂਨ ਮਹੀਨੇ ਤੋਂ ਅਕਤੂਬਰ ਮਹੀਨੇ ਤੱਕ 4 ਮਹੀਨੇ ਤੱਕ ਗੁਰੂ ਮਹਾਰਾਜ ਜੀ ਦਾ ਸਰੂਪ ਗੁਰਦੁਆਰਾ ਸਾਹਿਬ ਤੋਂ ਚੋਰੀ ਕਰਕੇ ਆਪਣੇ ਕੋਲ ਰੱਖਿਆ ਇਸ ਸਮੇਂ ਦੌਰਾਨ ਡੇਰਾ ਸਾਧ ਦੇ ਚੇਲਿਆਂ ਨੇ ਪੋਸਟਰ ਲਗਾ ਕੇ ਵੰਗਾਰਿਆ ਕਿ ਸਿੱਖਾਂ ਦਾ ਗੁਰੂ ਸਾਡੇ ਕੋਲ਼ ਹੈ, ਹਿੰਮਤ ਹੈ ਸਾਡੇ ਕੋਲੋਂ ਲੈਯ ਲਵੋ, ਕਿੰਨੀ ਹਰਮਜਾਦਗੀ ਤੁਸੀ ਲੋਕਾਂ ਨੇ ਕੀਤੀ, 4 ਮਹੀਨੇ ਤੁਸੀ ਉਨ੍ਹਾਂ ਲੋਕਾਂ ਤੋਂ ਗੁਰੂ ਮਹਾਰਾਜ ਦਾ ਸਰੂਪ ਤੁਸੀ ਪ੍ਰਾਪਤ ਨਹੀਂ ਕਰ ਸਕੇ, ਜਦੋਂ ਕਿ ਸਾਰੀ ਪਾਵਰ ਤੁਹਾਡੀ ਸਰਕਾਰ ਕੋਲ ਹੋਵੇ ,ਸੁਖਬੀਰ ਬਾਦਲ ਗ੍ਰਹਿ ਮੰਤਰੀ ਹੋਵੇ, ਅਗਰ ਸੁਖਬੀਰ ਬਾਦਲ ਦਾ ਮੁੰਡਾ ਇਨ੍ਹਾਂ ਵਲੋਂ ਅਗਵਾ ਕੀਤਾ ਹੁੰਦਾ ,ਤਾਂ 24 ਘੰਟੇ ਅੰਦਰ ਅਗਵਾਕਾਰਾਂ ਨੂੰ ਮਾਰ ਕੇ ਇਨਾਂ ਨੇ ਮੁੰਡਾ ਰਿਕਾਵਰ ਕਰ ਲੈਣਾ ਸੀ। 4 ਮਹੀਨੇ ਕੋਈ ਕਰਵਾਈ ਨਾ ਕਰਕੇ ਇਨ੍ਹਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਜਾਣ ਬੁੱਝ ਕੇ ਕਾਰਵਾਈ ਹੈ ।ਗੁਰੂ ਮਹਾਰਾਜ ਜੀ ਨੇ ਇਨ੍ਹਾਂ ਦਾ ਇਹ ਹਾਲ ਕਰ ਦਿੱਤਾ ਹੈ, ਹੁਣ ਇਹ ਕੰਧਾਂ ਚ ਵੱਜਦੇ ਫਿਰਦੇ ਹਨ। ਸਿੱਖ ਪੰਥ ਨੇ ਇਨ੍ਹਾਂ ਨੂੰ ਮੁਆਫ ਨਹੀਂ ਕਰਨਾ ।

  • @kashmirjhutty1733
    @kashmirjhutty1733 หลายเดือนก่อน +1

    Ptcji , These all have done good or bad but public specially the Sikhs want that all these should take rest at home as no one will vote them .

  • @bootasidhuboota5664
    @bootasidhuboota5664 หลายเดือนก่อน +1

    ਜਦੋਂ ਤੋਂ ਤੁਸੀਂ ਸੌਦਾ ਸਾਧ ਨੂੰ ਬਿਨਾਂ ਮੰਗੇ ਮੁਆਫ਼ੀ ਦਿੱਤੀ ਉਦੋਂ ਤੋਂ ਉਂਗਲ ਉੱਠਣ ਲੱਗੀ

  • @devinderpaldhillon9627
    @devinderpaldhillon9627 หลายเดือนก่อน

    ਜੇ ਤੁਸੀਂ ਆਪਣੇ ਆਪ ਨੂੰ ਨਲਾਇਕ ਮੰਨਦੇ ਹੋ ਕਿ ਤੁਸੀਂ ਸਿੱਖਾਂ ਦਾ ਭਲਾ ਕਰ ਹੀ ਨਹੀਂ ਸਕੇ ਫਿਰ ਤੁਸੀਂ ਬਾਰ ਬਾਰ ਚੋਣਾਂ ਕਿੰਓਂ ਲੜਦੇ ਰਹੇ , ਕੌਮ ਦੇ ਗਲ਼ੋਂ ਲੱਥ ਕਿੰਓਂ ਨਹੀਂ ਗਏ ।ਜਥੇਦਾਰਾਂ ਸਾਹਬ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਜਦ 2007 ਤੋਂ ਹੀ ਤੁਸੀਂ ਪੰਥਕ ਗੁਨਾਹ ਕਰ ਰਹੇ ਹੋ , ਤੁਹਾਥੋਂ ਗਲਤੀ ਤੇ ਗਲਤੀ ਹੋ ਰਹੀ ਹੈ ਤਾਂ ਪੰਥ ਤੋਂ ਮਾਫ਼ੀ ਮੰਗ ਕੇ ਘਰ ਕਿਊਂ ਨਹੀਂ ਬਹਿ ਗਏ ।
    ਇਹ ਆਪ ਤਾੰੰ ਜਥੇਦਾਰਾਂ ਨੂੰ ਜ਼ਬਾਨੀ ਸੰਮਣ ਭੇਜ ਹੁਕਮਨ ਆਪੰਣੀ ਕੋਠੀ ਚੰਡੀਗੜ ਪੇਸ਼ ਹੋਣ ਲਈ ਕਹਿੰਦੇ ਹੋ ਪਰ ਲੋਕਾਂ ਨੂੰ ਤਖ਼ਤ ਸਾਹਬ ਦਾ ਸਤਿਕਾਰ ਕਰਨਾ ਸਿਖਾ ਰਹੇ ਹੋ । ਝੂਠੀਆਂ ਚਿੱਠੀਆਂ ਪੇਸ਼ ਕਰਨਾ ਤਖ਼ਤ ਸਾਹਬ ਦਾ ਸਤਿਕਾਰ ਹੈ ? ਤੁਹਾਡੇ ਕੋਲ਼ ਕਿਹੜਾ ਅਧਿਕਾਰ ਹੈ ਤੰਖਤਾਂ ਦੇ ਜਥੇਦਾਰਾਂ ਨੂੰ ਕੋਠੀਆਂ ਵਿੱਚ ਸੱਦ ਕੇ ਜਾਹਲਸਾਜੀ ਚਿੱਠੀਆਂ ਪੇਸ਼ ਕਰਨ ਦਾ ? ਛੇਵੀਂ ਪਾਤਸ਼ਾਹੀ ਦਾ ਤਖ਼ਤ ਤਾਂ ਬੇਈਮਾਨੋ ਤੁਸੀਂ ਸੁਖਬੀਰ ਦੀ ਕੋਠੀ ਲੈ ਗਏ ਉਦਾਹਰਣਾਂ ਰਣਜੀਤ ਸਿੰਘ ਮਹਾਰਾਜੇ ਦੀਆਂ ਦੇਂਦੇ ਹੋ ? ਉਹਨੇ ਜਥੇਦਾਰਾਂ ਨੂੰ ਲਹੌਰ ਸੱਦਿਆ ਸੀ ?

  • @sohansaini2693
    @sohansaini2693 หลายเดือนก่อน +1

    Cheema sahib nu Akali dal cho out kar deo masla hal ho jaoo

  • @kashmirjhutty1733
    @kashmirjhutty1733 หลายเดือนก่อน +1

    Ptc ji , seems only a brand new akali party would be only accepted.

  • @Sukhjinder5911
    @Sukhjinder5911 หลายเดือนก่อน +1

    Lukh lahanat Badal Tole te- still using closed Envelopes
    Tusi Guru Maharaj de dokhi ho
    Does ur chief Sukhbir knows even name of 10 Guru sahib
    Cheema sahib when u go home please read the comments

  • @GurmeetSingh-d4d
    @GurmeetSingh-d4d หลายเดือนก่อน

    ਤੁਸੀਂ ਸੱਚੇ ਜਥੇਦਾਰ ਨੂੰ ਤਾਂ ਲਾਂਭੇ ਕਰਦੇ ਹੋ ਪਰ ਆਪ ਕੁਰਸੀ ਛੱਡਦੇ ਨਹੀਂ

  • @manjitsingh-jj2ws
    @manjitsingh-jj2ws หลายเดือนก่อน +2

    Akal thakat mahan he kise noo koi kintu prunto nai karna chhida

  • @gursewakbuttar6371
    @gursewakbuttar6371 หลายเดือนก่อน

    ਬਾਦਲ ਨੂੰ ਬਾਹਰ ਕੱਢਣ ਦਾ ਕੰਮ ਕਰੋ ਜੀ

  • @JaspalKandola-uq4pz
    @JaspalKandola-uq4pz หลายเดือนก่อน

    ਕੋਈ ਜਕੀਨ ਨਹੀ ਇਹਨਾ ਤੇ ਭਾਵੇ ਲਖ ਕਸਮਾ ਖਾਣ

  • @HarjinderSingh-kh1gy
    @HarjinderSingh-kh1gy หลายเดือนก่อน +1

    ਝੂਠ। ਵੱਖ ਵੱਖ ਪੱਤਰਕਾਰਾਂ ਦੇ ਸਵਾਲ ਵੀ ਵੱਖਰੇ ਵੱਖਰੇ ਹੁੰਦੇ ਹਨ। ਇਥੇ ਵੀ ਸਵਾਲ ਬਹੁਤ ਨਰਮ ਨਰਮ ਹਨ।

  • @ASIMAJORSINGH
    @ASIMAJORSINGH 25 วันที่ผ่านมา +1

    ਸੱਬ ਤੋ ਗੂਨਾਗਾਰ ਇਹ ਚੀਮਾ ਹੈ

  • @SukhchainSingh-zv7kc
    @SukhchainSingh-zv7kc หลายเดือนก่อน +1

    Gatta.galti.nu.muaf.karna.cai.da.hai.kio.ka.var.var.muafi.mangi.ja.rai.ha

  • @dhanwantmoga
    @dhanwantmoga หลายเดือนก่อน +2

    Jo nuksaan Badal family ne kaom and panjab da keeta oh meer mannu nahi ce kar sakya

  • @GurdeepSingh-lv7hu
    @GurdeepSingh-lv7hu หลายเดือนก่อน +1

    Daljit singh ji hun taa. Sach bolo aapni kittee aap hee nibero. Nahi ttaa MLA kee sarpanch vee nahi banana

  • @devinderpaldhillon9627
    @devinderpaldhillon9627 หลายเดือนก่อน

    ਕੀ ਜਥੇਦਾਰ ਸਾਹਬ ਗੁਰੂ ਹਨ ?
    ਜੇ ਹਨ ਤਾਂ ਟੈਲੀਫ਼ੋਨ ਕਰਕੇ ਚੰਡੀਗੜ ਸੱਦ ਦਿਓ ? ਜਾਹਲਸਾਜੀ ਕੀਤੀ ਚਿੱਠੀ ਗੁਰੂ ਸਾਹਬ ਨੂੰ ਦੇਂਦਿੰਓ ?

  • @blessing9986
    @blessing9986 หลายเดือนก่อน +2

    Purane sathi tan kursi de bhukhe ne eman naal naven sathi bnao 100 % kamjab ho jaoge

  • @JavinderKour-l7k
    @JavinderKour-l7k 20 วันที่ผ่านมา

    ਕਾਲੀ ਦਲ ਨੂੰ ਲੰਮੇ ਪਾ ਕੇ ਇਹਨਾਂ ਦੇ ਕੋੜੇ ਫੇਰਨੇ ਚਾਹੀਦੇ ਆ ਤੇ ਘੋੜੇ ਦੜਾਉਣੇ ਚਾਹੀਦੇ ਆ ਜਿੱਦਾਂ ਲੋਕਾਂ ਦੇ ਇਹਨਾਂ ਨੇ ਪਾੜੇ

  • @angrezsandhu5238
    @angrezsandhu5238 หลายเดือนก่อน +1

    ਮਸਲਾ ਤਾਂ ਪ੍ਰਧਾਨ ਬਦਲਣ ਦਾ

  • @gurindersidhu1625
    @gurindersidhu1625 หลายเดือนก่อน +1

    Badal sshib galti kiti chswal loka nu ticketa de k chandu warge nu

  • @blessing9986
    @blessing9986 หลายเดือนก่อน +1

    Akali dal au jaroor pr time laggu es da karan es de apne hi gaddar te kursi de bhukhe ho gae

  • @balbirsinghjmajra2523
    @balbirsinghjmajra2523 หลายเดือนก่อน +1

    Ina noo vote nhi deni

  • @devinderpaldhillon9627
    @devinderpaldhillon9627 หลายเดือนก่อน

    ਜੇਕਰ ਤੁਹਾਡੇ ਗੈਂਗ ਦੇ ਦਿਲਾਂ ਤੇ ਬੋਝ ਹੁੰਦਾ ਤਾਂ ਤੁਸੀਂ ਸ਼ਰਮ ਨਾਲ਼ ਮਰ ਕਿੰਉਂ ਨਾ ਗਏ ਦੁਸ਼ਟੋ ਸਿੱਖ ਕੌਮ ਦਿਉ ।

  • @gurjotbhinder6680
    @gurjotbhinder6680 หลายเดือนก่อน +1

    ਚੀਮਾ ਕਿਹੜੇ ਸਿਧਾਂਤਾ ਦੀ ਗੱਲ ਕਰਦਾ ਹੈ ਸ਼ਰਮ ਕਰੋ ਜੀ

  • @sohansaini2693
    @sohansaini2693 หลายเดือนก่อน +1

    galti kiti klteri bhain nuAstifa kyon nai dita

  • @JasvinderSingh-dr7oi
    @JasvinderSingh-dr7oi หลายเดือนก่อน

    Fir kharj against ram Raheem muafinama for order 5 jathedar call chd police job for Gurdev wife who rakhi stole Granth sahib and beadbi 90 lakh sgpc rs same Cheema man master all mistake same same

  • @JaswinderSingh-bu1ht
    @JaswinderSingh-bu1ht หลายเดือนก่อน +2

    Tuki tiki ajkal adwise kar reha akal takhat sahib de jathedar sahib nu kia eh thik a

  • @gagasmalsar9404
    @gagasmalsar9404 หลายเดือนก่อน +2

    Sukhbir badal zindabad

  • @Guraya1978
    @Guraya1978 หลายเดือนก่อน +2

    Sukhbir jindabad

  • @BalwinderSingh-oc7zd
    @BalwinderSingh-oc7zd หลายเดือนก่อน

    .ਸ਼ਰਮ ਕਰੋ ਯਾਰ ਅਜੈ ਵੀ ਝੂਠ ਬੋਲਿਆ ਬੰਦ ਨਿਕਲਦੇ ਕਿਥੇ ਭਲਾ ਹੋਰ ਤੁਹਾਡਾ ਦੁਸ਼ਟ ਦੁਸ਼ਟ ਦੁਸ਼ਟ .ਦੁਨੀਆ ਭਰ ਦੇ ਕੌਮ ਕਦੇ ਵੀ ਬਖਸ਼ੇ ਗਈ ਨਹੀ

  • @laksmansingh1393
    @laksmansingh1393 หลายเดือนก่อน +1

    Panth.thonu.nikr.chuka.hai

  • @palasinghsandhujatsikh9929
    @palasinghsandhujatsikh9929 หลายเดือนก่อน

    Ajit News paper and Ajit website tv is continuously creating problems for SAD Badal. But nothing will work for them. Chandumajra and Dhindsa group will be completely wiped out in Punjab politics. SAD Badal is getting stronger and stronger day by day due to large number of factors and reasons.

  • @SamBrar-xn7ti
    @SamBrar-xn7ti หลายเดือนก่อน +1

    Chimpanzee

  • @devinderpaldhillon9627
    @devinderpaldhillon9627 หลายเดือนก่อน

    ਇਹ ਗੇਅਰ ਲਾ ਲਾ ਕੇ ਝੂਠ ਬੋਲਦਾ ਹੈ । ਬੋਲਦਿਆਂ ਬੋਲਦਿਆਂ ਜਦੋਂ ਗੇਅਰ ਲਾਉੰਦਾ ਹੈ, ਉਸ ਵੇਲੇ ਝੂਠ ਘੜ ਲੈਂਦਾ ਹੈ ।

  • @ManpreetSingh-ff7pr
    @ManpreetSingh-ff7pr หลายเดือนก่อน +1

    Tusi loka diya nazra ch gir chuke ho

  • @Jaswinder_singh277
    @Jaswinder_singh277 หลายเดือนก่อน

    cheema is badal spoon

  • @tarsemsingh8435
    @tarsemsingh8435 หลายเดือนก่อน

    Chwal

  • @sohansaini2693
    @sohansaini2693 หลายเดือนก่อน +1

    Khoon nikl da c badal akhan cho

  • @jaswantsingh-gy4xo
    @jaswantsingh-gy4xo หลายเดือนก่อน

    BHUL CHUK VICH BADAL PARWAR NE ARABAN KHARBAN dee Property Banaai,
    KI Eh Saari Property AKAL TAKHAT nu Spurad hovegi ?
    CHEEMA IS A SHAKUNI OF KAALI DAL , SUKHBIR DA SATYANAS KITA ,

  • @BaldevSingh-nf2mz
    @BaldevSingh-nf2mz หลายเดือนก่อน

    Bhojpuri song record WaheGuru Ji ka Khalsa WaheGuru Ji ki Seema Sahab ek bhi karda sahi jawab nahin de sake Ashok Gahlot ke karte rahe

  • @HawkTune
    @HawkTune 24 วันที่ผ่านมา

    Cheema akali dal cho kadiya jave ehi ta salaha dinda puthiyan

  • @gurchetsingh8957
    @gurchetsingh8957 หลายเดือนก่อน

    Chap loose manda nahi

  • @HarpalSingh-wh9ve
    @HarpalSingh-wh9ve 24 วันที่ผ่านมา

    Guru ka dosi

  • @SurjitSingh-oe7kr
    @SurjitSingh-oe7kr หลายเดือนก่อน +2

    ਇਕੋ ਥਾਲ਼ੀ ਦੇ ਚਟੇ ਵਟੇ ਹਨ😂

  • @RanjitSingh-oq1lq
    @RanjitSingh-oq1lq หลายเดือนก่อน

    Sub.tow.vadda.lucha

  • @JavinderKour-l7k
    @JavinderKour-l7k 20 วันที่ผ่านมา

    ਕਾਲੀ ਦਲ ਨੂੰ ਲੰਮੇ ਪਾ ਕੇ ਇਹਨਾਂ ਦੇ ਕੋੜੇ ਫੇਰਨੇ ਚਾਹੀਦੇ ਆ ਤੇ ਘੋੜੇ ਦੜਾਉਣੇ ਚਾਹੀਦੇ ਆ ਜਿੱਦਾਂ ਲੋਕਾਂ ਦੇ ਇਹਨਾਂ ਨੇ ਪਾੜੇ