|| Poun ton vakh hon da asal tarika ||Bhai Hardev Singh khalsa ||

แชร์
ฝัง
  • เผยแพร่เมื่อ 6 พ.ย. 2024

ความคิดเห็น • 73

  • @kulveersingh1552
    @kulveersingh1552 22 วันที่ผ่านมา +1

    🙏🙏🙏🌹🌹

  • @AmandeepKaur-lf2ud
    @AmandeepKaur-lf2ud 4 หลายเดือนก่อน +16

    ਵਾਹਿਗੁਰੂ ਮੈਂ ਕਿਸੇ ਹੋਰ ਗਰੁਪ ਨਾਲ ਜੁੜੀ ਹੋਈ ਹਾ ਉੱਥੇ ਵੀ ਸਿਮਰਨ ਅਭਿਆਸ ਪ੍ਰੈਟੀਕਲ ਕਰਵਾਉਂਦੇ ਨੇ ਵਾਹਿਗੁਰੂ ਜੀ ਜਿਸ ਤਰ੍ਹਾਂ ਆਪ ਜੀ ਸਮਝਾਉਂਦੇ ਹੋ ਇਸ ਤਰ੍ਹਾਂ ਉਹਨਾਂ ਨੇ ਕਦੇ ਨਹੀਂ ਸਮਝਾਇਆ ਪਰ ਜਿਸ ਤਰ੍ਹਾਂ ਮਤਲਬ ਆਪਾਂ ਉਥੇ ਟਰੇਨਿੰਗ ਕਲਾਸ ਵਿੱਚ ਦੇਖਦੇ ਆਂ ਤੇ ਉਹ ਕਹਿੰਦੇ ਨੇ ਇਸ ਤਰਾਂ ਕਈ ਸੰਗਤ ਕਹਿ ਦਿੰਦੇ ਨੇ ਕਿ ਸਾਡੇ ਕੋਲ ਰੀਡ ਦੀ ਹੱਡੀ ਸਿੱਧੀ ਕਰਕੇ ਆਪਾਂ ਨਹੀਂ ਬੈਠ ਸਕਦੇ ਤਾਂ ਫਿਰ ਉਹ ਕਹਿ ਦਿੰਦੇ ਨੇ ਕੋਈ ਗੱਲ ਨਹੀਂ ਆਪ ਜੀ ਜਿਸ ਤਰਾਂ ਠੀਕ ਲੱਗੇ ਆਪ ਜੀ ਉਸ ਤਰ੍ਹਾਂ ਹੀ ਬੈਠ ਜੋ ਕਿ ਇਹ ਠੀਕ ਹੈ ਵਾਹਿਗੁਰੂ ਜੀ ਮੈਂ ਆਪ ਜੀ ਦੀਆਂ ਸਾਰੀਆਂ ਵੀਡੀਓ ਦੇਖਦੀ ਆ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਮੈਂ ਵੈਸੇ ਉਸ ਗਰੁੱਪ ਨਾਲ ਜੁੜ ਕੇ ਸਿਮਰਨ ਕਰਦੇ ਆਂ ਆਪਾਂ ਨੂੰ ਉਥੇ ਡਿਊਟੀ ਮਿਲੀ ਹੋਈ ਹੈ ਸਿਮਰਨ ਕਰਦੇ ਆਂ ਪਰ ਮੈਂ ਵੀਡੀਓ ਆਪ ਜੀ ਦੀਆਂ ਸਾਰੀਆਂ ਵੀਡੀਓ ਦੇਖਦੀਆਂ ਹਨ ਉਹਨਾਂ ਨੂੰ ਫੋਲੋ ਕਰਦੀ ਹਾਂ ਤੇ ਘਰ ਵਿੱਚ ਸਿਮਰਨ ਅਭਿਆਸ ਵੀ ਕਰਦੀ ਵਾਹਿਗੁਰੂ ਜੀ ਮੈਨੂੰ ਸ਼ਬਦ ਸੁਣਦੇ ਸੀਗੇ ਤਿੰਨ ਸ਼ਬਦ ਸੁਣਦੇ ਸੀਗੇ ਉੱਥੇ ਪਰ ਤਿੰਨੇ ਅਲੋਪ ਹੋ ਗਏ ਹੁਣ ਮੈਨੂੰ ਨਹੀਂ ਸੁਣਦੇ ਜਾਂ ਤੇ ਮੇਰਾ ਸਿਮਰਨ ਬਹੁਤ ਘੱਟ ਸਿਮਰਨ ਤਾਂ ਪਹਿਲੇ ਦਿਨ ਤੋਂ ਹੀ ਘੱਟ ਸੀ ਗਾ ਵਾਹਿਗੁਰੂ ਜੀ ਪਰ ਇਹ ਆਪੇ ਹੁਣ ਲੱਗਦਾ ਜਿਆਦਾ ਘੱਟ ਹੋ ਗਿਆ ਜਾਂ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਵਾਹਿਗੁਰੂ ਜਾਣਦੇ ਨੇ ਹੁਣ ਕੋਸ਼ਿਸ਼ ਕਰ ਰਹੇ ਆਂ ਕਿ ਆਪਣੇ ਜਿਹੜੇ ਸ਼ਬਦ ਸੀਗ ਉਹਨਾਂ ਨੂੰ ਫਿਰ ਤੋਂ ਚਲਾਇਆ ਜਾਵੇ ਅੱਗੇ ਵਾਹਿਗੁਰੂ ਜੀ ਕਿਰਪਾ ਕਰਨਗੇ ਤਾਂ ਸਾਰਾ ਕੁਝ ਠੀਕ ਹੋ ਜਾਏਗਾ ਵਾਹਿਗੁਰੂ ਜੀ

    • @Jksandhu4378
      @Jksandhu4378 4 หลายเดือนก่อน +1

      Waheguru ji aap ji kis grup nal jude ho kirpa karke dsso ji ki pta kite sanu v sbad sun jaye reply jroor karna ji 🙏

    • @ShabadGuruOfficial
      @ShabadGuruOfficial  4 หลายเดือนก่อน +1

      ਸ਼ਬਦ ਗੁਰੂ ਟੈਲੀਗਰਾਮ ਗੁਰਪ ਵਿਚ ਜੁੜ ਕੇ

    • @AmandeepKaur-lf2ud
      @AmandeepKaur-lf2ud 4 หลายเดือนก่อน +2

      @@Jksandhu4378
      ਵਾਹਿਗੁਰੂ ਤੇਰਾ ਸ਼ੁਕਰ ਹੈ ਗਰੁਪ ਨਾਲ ਜੀ

    • @Jksandhu4378
      @Jksandhu4378 4 หลายเดือนก่อน +1

      @@AmandeepKaur-lf2ud eh you tube te hai ji ?

    • @AmandeepKaur-lf2ud
      @AmandeepKaur-lf2ud 4 หลายเดือนก่อน +1

      @@Jksandhu4378 ਹਾਂਜੀ ਵਾਹਿਗੁਰੂ ਜੀ ਭਾਈ ਅਮਰੀਕ ਸਿੰਘ ਜੀ ਸ਼ਾਦੀਹਰੀ ਸੰਗਰੂਰ ਉਨਾਂ ਦੇ ਗਰੁਪ ਨੇ ਵਾਹਿਗੁਰੂ ਤੇਰਾ ਸ਼ੁਕਰ ਹੈ,,

  • @kamalcheema8491
    @kamalcheema8491 3 หลายเดือนก่อน

    Bapu ji Sawa Singh ji da Satudant n Bapu ji great friend

  • @RajwinderRajwinder-k9o
    @RajwinderRajwinder-k9o 4 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldeepbhangugkuldeepbhang5839
    @kuldeepbhangugkuldeepbhang5839 4 หลายเดือนก่อน +1

    ਵਾਹਿਗੁਰੂ ਜੀ

  • @sukhdevkaur9697
    @sukhdevkaur9697 4 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

    • @ShabadGuruOfficial
      @ShabadGuruOfficial  หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @angrejsingh-ei7sw
    @angrejsingh-ei7sw 4 หลายเดือนก่อน +2

    ਵਾਹਿਗੁਰੂ ਜੀ🌷🌷🙏

  • @prabhdialsingh3157
    @prabhdialsingh3157 4 หลายเดือนก่อน +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਭਾਈ ਸਾਹਿਬ ਜੀ ਨੇ ਪਾਉਣ ਤੋਂ ਵੱਖ ਹੋਣ ਨੂੰ ਨੀਦ ਨੂੰ ਕਹਿੰਦੇ ਹੋ ਆਪ ਜੀ

    • @ShabadGuruOfficial
      @ShabadGuruOfficial  4 หลายเดือนก่อน

      ਹਾਂ ਵਾਹਿਗੁਰੂ ਜੀ ਜਦੋਂ ਮਨ ਪਾਉਣ ਤੋਂ ਵੱਖ ਹੋ ਕੇ ਸੁੰਨ ਵਿੱਚ ਜਾਂਦਾ ਹੈ

    • @prabhdialsingh3157
      @prabhdialsingh3157 4 หลายเดือนก่อน

      @@ShabadGuruOfficial ਉਥੇ ਤੇ ਵਾਹਿਗੁਰੂ ਜੀ ਕੁਝ ਵੀ ਨਹੀ ਹੁੰਦਾ ਨਾ ਕੋਈ ਫੁਰਨਾ ਨਾ ਕੋਈ ਸ਼ਬਦ

  • @lovedeepsandhu7508
    @lovedeepsandhu7508 4 หลายเดือนก่อน +1

    ♥♥ asli prchar sikhi da eh a.. waheguru g ❤

  • @JaswinderKaur-zv1tj
    @JaswinderKaur-zv1tj 4 หลายเดือนก่อน +1

    Waheguru g Waheguru g Waheguru g Waheguru g Waheguru g ♥️

  • @Wronglyiptc8
    @Wronglyiptc8 4 หลายเดือนก่อน +1

    Bahut bahut Dhanwaad Baba ji , waheguru ji ka Khalsa waheguru ji ki fateh 🙏🏻

  • @SehajpeetSingh-n4c
    @SehajpeetSingh-n4c 4 หลายเดือนก่อน +1

    Waheguru ji

  • @Sonu1313-k6p
    @Sonu1313-k6p 4 หลายเดือนก่อน +1

    Waheguru waheguru waheguru waheguru waheguru

  • @sukhmeetdeol3908
    @sukhmeetdeol3908 4 หลายเดือนก่อน

    Waheguru ji ❤️ 🙏

  • @ronkirammazara
    @ronkirammazara 4 หลายเดือนก่อน

    Sat shri akal veer ji ❤🙏
    Bohat Bohat dhanwad veer ji ❤🙏
    Satnam waheguru ji ❤🙏

  • @GurdeepSingh-p1y
    @GurdeepSingh-p1y 4 หลายเดือนก่อน +1

    Waheguru Ji Da Simran Karan to baat karna de vich sannate ki awaaz Aandhi hai

  • @gilltech2850
    @gilltech2850 4 หลายเดือนก่อน

    Aj sunn ki hundi baba ji

  • @amarpreetsohal8408
    @amarpreetsohal8408 4 หลายเดือนก่อน +3

    ਲੱਕ ਦੇ ਮੰਨਕਿਆ ਵਿੱਚ ਗੈਬ ਹੈ ਕਿਵੇਂ ਕਰੀੀਏ ਬਹੁਤਾ ਸਮਾਂ ਬੈਠ ਿਆ ਨਹੀਂ ਜਾਦਾ

    • @manmohansinghnarula2385
      @manmohansinghnarula2385 4 หลายเดือนก่อน

      ਮਨਕਿਆ ਚ ਗੈਬ ਕਸਰਤ ਨਹੀ ਕਰਕੇ ਐ ।ਖੀਕ ਹੋਣਗੇ। ਸਿਮਰਨ ਕਰਨ ਲਗਿਆ ਢੋਅ ਲਗਾ ਕੇ ਬੈਠ ਸਕਦੇ ਉ

  • @deepsamra3003
    @deepsamra3003 4 หลายเดือนก่อน

    Waheguru g 🙏🌹

  • @GE-Kang
    @GE-Kang 4 หลายเดือนก่อน +1

    Waheguru ji , bahut help hundi hai tuhadi videos dekh k. Main punjab aa k tuhanu milna hai waheguru 🙏🏼 ji.

  • @sukhdevram6256
    @sukhdevram6256 4 หลายเดือนก่อน

    Baba ji 🙏 ok

  • @Mrsbaath2071
    @Mrsbaath2071 4 หลายเดือนก่อน

    Waheguru ji kai kehnde ne k pon andar jaan te peyt andar janda te bahar aaon te bahar aaonda a..

  • @khullarfamily3478
    @khullarfamily3478 4 หลายเดือนก่อน

    ਬਾਬਾ ਜੀ ਜਦੋ ਞੀ ਮੈ ਸਿਮਰਨ ਕਰਦਾ ਹਾ ੳੁਸ ਟਾੲੀਮ ਮੇਰੇ ਖਁਬੇ ਕੰਨ ਞਿਚ ਖਾਰਙ ਹੋਣ ਲਁਗ ਪੈਦੀ ਹੈ ਗਰਦ ਿਪਁਙੇ ਜਿਦਾ ਕੋੲੀ ਜੀਞ ਚਁਲ ਰਿਹਾ ਹੋਞੇ ਚਾਨਣ ਪਾੳੁ ਬਾਬਾ ਜੀ ਿੲਹ ਕੀ ਚੀਜ ਹੈ

  • @bantisahota1858
    @bantisahota1858 4 หลายเดือนก่อน

    Waheguru ji jodo simarn de chandigarh vich howga please Dana Waheguru ji

  • @sukhdevsinghgill9319
    @sukhdevsinghgill9319 4 หลายเดือนก่อน +2

    ਜਦੋਂ ਸਾਹ ਲੈਦੈਂ ਹਾਂ ਤਾਂ ਵਾਹਿ ਨਹੀ ਕਹਿ ਹੁੰਦੀਆਂ ਕਿਵੇਂ ਜਾਈਏ ਜਾਂ ਸਾਹ ਲੈਣ ਤੋਂ ਬਾਅਦ ਬੋਲਿਆ ਜਾਦਾਂ

    • @ShabadGuruOfficial
      @ShabadGuruOfficial  4 หลายเดือนก่อน

      9872371745 ਤੇ ਕਾਲ ਕਰ ਲਿਓ ਵਾਹਿਗੁਰੂ ਜੀ

  • @dharminderkaur4725
    @dharminderkaur4725 4 หลายเดือนก่อน

    Baba ji mere gode dukhde ne chonkda nahi vajda,je chonkda mardi han tan thori der bad lattan soun jandian ne te dard hund j baba ji mai kive simran karan kirpa karke marg darshan karo ji

    • @ShabadGuruOfficial
      @ShabadGuruOfficial  3 หลายเดือนก่อน

      9872371745 ਤੇ ਕਾਲ ਕਰ ਲਿਓ ਵਾਹਿਗੁਰੂ ਜੀ

  • @JaspalSingh-ye5lg
    @JaspalSingh-ye5lg 4 หลายเดือนก่อน

    Waheguru ji Jada time bethan tey shrir vich dardan hon lag pendi hai ji kee Kari ye dso ji

  • @GurdeepSingh-p1y
    @GurdeepSingh-p1y 4 หลายเดือนก่อน +1

    Waheguru Simran to bad kanna de vich sannate ki awaaz haan lagdi hai is the ki matlab hai

    • @ShabadGuruOfficial
      @ShabadGuruOfficial  หลายเดือนก่อน +1

      Eh waheguru Ji di awaj ha anhad

    • @GurdeepSingh-p1y
      @GurdeepSingh-p1y หลายเดือนก่อน

      Anahat Naam hi Sundar hai. Na Prakash dikhta hai Na Amritsar hai milta hai

  • @BinduBala-j4n
    @BinduBala-j4n 4 หลายเดือนก่อน

    waheguru ji.mnu jaap kar dy. furny b band ho jandy. anand b aunda.par es too aggy kis tra jana hai ji pls kirpa kro poon too bakh nai hona aunda.from hsp

  • @Arsh_vlogs.22
    @Arsh_vlogs.22 4 หลายเดือนก่อน +1

    ਬਾਬਾ ਜੀ ਅਮ੍ਰਿਤ ਰਸ ਕਿਵੇਂ ਪ੍ਰਾਪਤ ਹੂੰਦਾ ਹੈ

    • @ShabadGuruOfficial
      @ShabadGuruOfficial  3 หลายเดือนก่อน

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
      ਗੁਰਦੁਆਰਾ ਸ਼ਬਦ ਗੁਰੂ ਵਿਖੇ ਹਫਤਾਵਾਰੀ ਸ਼ਨੀਵਾਰ ਨਾਮ ਸਿਮਰਨ ਅਭਿਆਸ ਸਮਾਗਮ ਸਵੇਰੇ 11ਵਜੇ ਤੋਂ ਦੁਪਹਿਰ 2 ਵਜੇ ਤਕ ਹੁੰਦਾ ਹੈ ।
      ਪਿੰਡ ਕੋਟਫਤੂਹੀ,ਨੇੜੇ ਕੇਨਰਾ ਬੈਂਕ ਮਾਹਿਲਪੁਰ ਰੋਡ ,ਤਹਿਸੀਲ ਗੜ੍ਹਸ਼ੰਕਰ, ਹੁਸ਼ਿਆਰਪੁਰ ਵਿਖੇ ।
      Contact number : 98723 71745
      Shabad guru telegram group👇 t.me/shabadguru12
      Online ਕਲਾਸ ਦਾ ਟਾਈਮ ਹੈ 8 PM ਤੋੰ 9 PM
      ਸਾਡੇ TH-cam ਚੈਨਲ 👇
      youtube.com/@dhadihardevsinghkhalsa?si=afrC48_U6t6OCK04
      Offical TH-cam channel
      youtube.com/@shabadguruofficial?si=dQaE4VfZtmrrMMpS
      ਫੇਸਬੁੱਕ ਪੇਜ ਤੇ ਹਰ ਸ਼ਨੀਵਾਰ ਦੁਪਹਿਰ 12 :30 ਤੋਂ 02 :00 ਵਜੇ ਤੱਕ ਤੁਸੀਂ ਨਾਮ ਸਿਮਰਨ ਅਭਿਆਸ Live stream ਦੇਖ ਸਕਦੇ ਹੋ ।
      Facebook page Link 👇
      facebook.com/share/hNfLm8BNBHDMXrjg/?mibextid=qi2Omg
      Official Facebook page :
      facebook.com/profile.php?id=61555398450233&mibextid=ZbWKwL
      Instagram👇
      instagram.com/bhaihardevsinghkhalsa
      Official Instagram :
      instagram.com/shabadguruofficial

  • @Davindersinghpb04
    @Davindersinghpb04 24 วันที่ผ่านมา +1

    😅

  • @simranjitkaur4778
    @simranjitkaur4778 4 หลายเดือนก่อน +2

    Waheguru ji jado shabd ander le k jande h te nabhi bhar nu hundi h. Te jdo shabd bahr le chde de h te nabhi andr jandhi h. Eh sahi vidhi h k nhi kirpa krk dso

    • @ShabadGuruOfficial
      @ShabadGuruOfficial  4 หลายเดือนก่อน

      ਸੁਆਸ ਅੰਦਰ ਜਾਣ ਤੇ ਵਾਹਿ ਬੋਲਣਾ ਹੈ ਬਾਹਰ ਆਉਣ ਤੇ ਗੁਰੂ ਕਿਹਣਾ ਹੈ ਜੀ

  • @Kuldeepsingh-ej2es
    @Kuldeepsingh-ej2es 4 หลายเดือนก่อน +1

    ਬਾਬਾ ਜੀ ਰੀੜ੍ਹ ਦੀ ਹੱਡੀ ਤੇ ਸੱਟ ਲੱਗੀ ਆ ਸਿੱਧਾ ਬੈਠਿਆ ਨਹੀ ਜਾਦਾ 12 ਸਾਲ ਤੋ ਵ੍ਹੀਲਚੇਅਰ ਤੇ ਬੈਠੀ ਆ ਬਾਬਾ ਜੀ ਸਿਮਰਨ ਤਾ ਬਹੁਤ ਕਰਦੀ ਆ ਪਰ ਕੋਈ ਪ੍ਰੈਕਟੀਕਲ ਨਹੀ ਹੋ ਰਿਹਾ ।ਬਾਬਾ ਜੀ ਮੈ ਕੋਸ਼ਿਸ ਕਰ ਰਹੀ ਆ ਗੁਰਬਾਣੀ ਦੀ ਪਾਵਰ ਨਾਲ ਆਪਣੇ ਸਰੀਰ ਨੂੰ ਤੰਦਰੁਸਤ ਕਰਨ ਦੀ ਬਾਬਾ ਜੀ ਮੇਹਰ ਕਰੋ ਜੀ ਆਪਣੀ ਬੱਚੀ ਸਰਬਜੀਤ ਕੌਰ ਨੂੰ ਤੰਦਰੁਸਤ ਕਰੋ ਪੈਰਾ ਤੇ ਚੱਲਣ ਦੀ ਸਕਤੀ ਦਿਉ ਜੀ ।ਬਾਬਾ ਜੀ ਮੂਲ ਮੰਤਰ ਦਾ ਜਾਪ ਕਰ ਰਹੀ ਆ ।ਤੁਸੀ ਸੌਖਾ ਤਰੀਕਾ ਦੱਸੋ ਜੀ 🙏🙏

    • @ShabadGuruOfficial
      @ShabadGuruOfficial  4 หลายเดือนก่อน

      ਵਾਹਿਗੁਰੂ ਗੁਰਮੰਤ੍ ਦਾ ਜਾਪ ਬੈਠ ਕੇ ਕਰ ਲਿਆ ਕਰੋ ਵਾਹਿਗੁਰੂ ਜੀ

    • @Kuldeepsingh-ej2es
      @Kuldeepsingh-ej2es 4 หลายเดือนก่อน

      @@ShabadGuruOfficial baba let k kar sakdi aw ji. Reed di haddi vich problem aw ji 🙏

    • @JARNAILGURSAHIBJASPREET
      @JARNAILGURSAHIBJASPREET 4 หลายเดือนก่อน +1

      ਗੁਰੂ ਕਿਰਪਾ ਨਾਲ ਸਿਮਰਨ ਲੇਟ ਕੇ ਕਰ ਸਕਦੇ ਹੋ ਜੀ ਭੈਣ 🙏🙏​@@Kuldeepsingh-ej2es

  • @RanjitSingh-nl2qh
    @RanjitSingh-nl2qh 4 หลายเดือนก่อน

    Swas andar jan te peit bahar aaunda hai

  • @Rupindersinghbedi
    @Rupindersinghbedi 4 หลายเดือนก่อน

    🤍💖🤍💖🤍💖🤍💖🤍💖🤍💚

  • @Ram_Mohammad_Singh_Christ
    @Ram_Mohammad_Singh_Christ 4 หลายเดือนก่อน

    ਵਾਹਿਗੁਰੂ ਜੀ
    ਹੱਥ ਜੋੜ ਕੇ ਬੈਠਣਾ ਜਰੂਰੀ ਨਹੀ ਹੁੰਦਾ ?

    • @narveengaba15
      @narveengaba15 4 หลายเดือนก่อน +1

      Apne hatha dia ungla spas ch FSA ke baitho

  • @bikkarsinghgrewal658
    @bikkarsinghgrewal658 4 หลายเดือนก่อน

    Bed te Beth k simran kar sakde ha k nahi

  • @raviraja1947
    @raviraja1947 4 หลายเดือนก่อน

    @shabadguruoffical waheguru ji jdo asi suwas ander le de hmm ta Sada Dhidh fullna chahida ja ander nu jana Help krio waheguru ji

    • @ShabadGuruOfficial
      @ShabadGuruOfficial  หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
      ਸੰਗਤ ਵਿੱਚ ਆ ਜਿਉ ਵਾਹਿਗੁਰੂ ਜੀ
      Every Saturday 11 Am to 2 PM
      Village- Kotfatuhi, Near canara bank, District Hoshiarpur

  • @jatindersingh-kz9th
    @jatindersingh-kz9th 4 หลายเดือนก่อน

    ਪਰ ਜੀ ਸਵਾਸ ander ਜਾਂਦੇ samay ta ਆਵਾਜ਼ aundi hi nhi .oh Kidhan ਕਰੀਏ

    • @ShabadGuruOfficial
      @ShabadGuruOfficial  3 หลายเดือนก่อน

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
      ਗੁਰਦੁਆਰਾ ਸ਼ਬਦ ਗੁਰੂ ਵਿਖੇ ਹਫਤਾਵਾਰੀ ਸ਼ਨੀਵਾਰ ਨਾਮ ਸਿਮਰਨ ਅਭਿਆਸ ਸਮਾਗਮ ਸਵੇਰੇ 11ਵਜੇ ਤੋਂ ਦੁਪਹਿਰ 2 ਵਜੇ ਤਕ ਹੁੰਦਾ ਹੈ ।
      ਪਿੰਡ ਕੋਟਫਤੂਹੀ,ਨੇੜੇ ਕੇਨਰਾ ਬੈਂਕ ਮਾਹਿਲਪੁਰ ਰੋਡ ,ਤਹਿਸੀਲ ਗੜ੍ਹਸ਼ੰਕਰ, ਹੁਸ਼ਿਆਰਪੁਰ ਵਿਖੇ ।
      Contact number : 98723 71745
      Shabad guru telegram group👇 t.me/shabadguru12
      Online ਕਲਾਸ ਦਾ ਟਾਈਮ ਹੈ 8 PM ਤੋੰ 9 PM
      ਸਾਡੇ TH-cam ਚੈਨਲ 👇
      youtube.com/@dhadihardevsinghkhalsa?si=afrC48_U6t6OCK04
      Offical TH-cam channel
      youtube.com/@shabadguruofficial?si=dQaE4VfZtmrrMMpS
      ਫੇਸਬੁੱਕ ਪੇਜ ਤੇ ਹਰ ਸ਼ਨੀਵਾਰ ਦੁਪਹਿਰ 12 :30 ਤੋਂ 02 :00 ਵਜੇ ਤੱਕ ਤੁਸੀਂ ਨਾਮ ਸਿਮਰਨ ਅਭਿਆਸ Live stream ਦੇਖ ਸਕਦੇ ਹੋ ।
      Facebook page Link 👇
      facebook.com/share/hNfLm8BNBHDMXrjg/?mibextid=qi2Omg
      Official Facebook page :
      facebook.com/profile.php?id=61555398450233&mibextid=ZbWKwL
      Instagram👇
      instagram.com/bhaihardevsinghkhalsa
      Official Instagram :
      instagram.com/shabadguruofficial

  • @AmAn-g6z2l
    @AmAn-g6z2l 4 หลายเดือนก่อน

    Waheguru ji

  • @SandeepkaurSandeepkaur-su3qy
    @SandeepkaurSandeepkaur-su3qy 4 หลายเดือนก่อน +1

    Waheguru ji

  • @sarbjitsinghbahutvadhya878
    @sarbjitsinghbahutvadhya878 4 หลายเดือนก่อน

    Waheguru ji

  • @sarbjitsingh3787
    @sarbjitsingh3787 4 หลายเดือนก่อน

    Waheguru ji

  • @Gopy_Pannu_Turh
    @Gopy_Pannu_Turh 4 หลายเดือนก่อน +1

    Waheguru ji