ਪ੍ਰਤਾਪ ਬਾਜਵਾ ਨੇ ਜਖ਼ਮੀ ਕਿਸਾਨਾਂ ਦਾ ਹਾਲ ਜਾਣਿਆ, ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਠਹਿਰਾਇਆ ਜ਼ਿੰਮੇਵਾਰ |

แชร์
ฝัง
  • เผยแพร่เมื่อ 13 ม.ค. 2025

ความคิดเห็น • 15

  • @mantabsinghmantab1074
    @mantabsinghmantab1074 10 หลายเดือนก่อน +2

    ਬਾਜਵਾ ਸਾਬ ਦੀ ਸੋਚ ਨੂੰ ਸਲਾਮ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਿੰਦਾਬਾਦ ❤🙏

  • @Mannsingh-mv3un
    @Mannsingh-mv3un 10 หลายเดือนก่อน +3

    ਬਾਜਵਾ ਦੀ ਕਿਸਾਨ ਮਜਦੂਰ ਨਾਲ ਕੋਈ ਵੀ ਹਮਦਰਦੀ ਨਹੀਂ ਹੈ।
    ਜੇ ਬਾਜਵਾ ਲੋਕ ਸਭਾ, ਰਾਜ ਸਭਾ ਵਿੱਚ 75 ਸਾਲ ਕਿਸਾਨ ਮਜਦੂਰ ਗਰੀਬ ਵਰਗ ਦੀ ਗੱਲ ਕਰਦੇ ਤਾਂ
    ਅੱਜ ਮਿਹਨਤਕਸ਼ ਲੋਕ ਅਣਿਅਆੲਈ ਮੌਤ ਨਾ ਮਰਦੇ ,ਜੇ ਲੋਕ ਸਭਾ ਦੇ ਮੰਚ ਤੇ ਇਹ ਮੁੱਦੇ ਵਿਚਾਰੇ ਜਾਂਦੇ ਤਾਂ ਕਿਸਾਨ ਮਜਦੂਰ ਗਰੀਬ ਵਰਗ ਨੂੰ
    ਸੜਕ ਤੇ ਆਉਣ ਦੀ ਲੋੜ ਨਹੀਂ ਸੀ,ਕਿਉ ਕਿ ਕਿਸਾਨ ਮਜਦੂਰ ਗਰੀਬ ਦਾ ਮੰਚ ਖੇਤ ਹਨ।

  • @PiyaraSingh-y4s
    @PiyaraSingh-y4s 10 หลายเดือนก่อน +1

    ਸ਼ਸ਼ 4:03

  • @SpSingh-iy6wy
    @SpSingh-iy6wy 10 หลายเดือนก่อน +1

    Nice,comments

  • @satwinderkaur4367
    @satwinderkaur4367 10 หลายเดือนก่อน +2

    ਭਾਈ ਸਾਹਿਬ ਤੁਸੀ ਸਾਰੇ ਮਾਨ ਸਾਹਿਬ ਪਿਛੇ ਪੈ ਗਏ ਹੋ ਹੁਣ ਤੱਕ ਸਰਕਾਰਾ ਨੇ ਕਿਹੜੇ ਸੁਧਾਰ ਕੀਤੇ ਹਨ ਬਾਦਲ ਪਰਿਵਾਰ ਨੂੰ ਕੋਈ ਸਜਾ ਨਹੀ ਮਿਲਿ ਬੀਬੀ ਹਰਸਿਮਰਤ ਕੌਰ ਨੇ ਕਾਲੇ ਕਾਨੂੰਨ ਵਾਲੀ ਫਾਈਲ ਤੇ ਸਾਈਨ ਕਰਕੇ ਆਈ ਹੈ ਪਸਾਦ ਤਾ ਸਾਰਾ ਬਾਦਲ ਨੇ ਪਾਇਆ ਹੈ ਜਿਹੜਾ ਸਾਡਾ ਵੀਰ ਵਿਕਰਮ ਸਿੰਘ ਮਜੀਠੀਆ ਹੈ ਸਾਰੇ ਪੰਜਾਬ ਦੇ ਜਵਾਨੀ ਚਿੱਟੇ ਬਰਾਬਾਦ ਕੀਤੀ ਹੈ ਹਰ ਬੰਦਾ ਮਾਨ ਸਾਹਿਬ ਪਿਛੇ ਕਿਉ ਪੈ ਗਏ ਹੋ ਤੁਸੀ ਸਾਰੇ ਰਲਮਿਲ ਕੇ ਕਿਸਾਨ ਮਜ਼ਦੂਰ ਯੂਨੀਅਨ ਏਕਤ ਦਾ ਸਾਥ ਦਿਓ

  • @officialparamjeetsalaria1599
    @officialparamjeetsalaria1599 10 หลายเดือนก่อน +1

    🙏🙏

  • @jasvirsingh935
    @jasvirsingh935 10 หลายเดือนก่อน +1

    Jai Hind k p jinda baad
    Karshan majdur akka jinda baad

  • @ParminderSingh-if1uy
    @ParminderSingh-if1uy 10 หลายเดือนก่อน +2

    BAJWA JI GOOD JOB JIIIIIIIIIIIIIIIIII

  • @amritoverseas2200
    @amritoverseas2200 10 หลายเดือนก่อน +1

    Pratap Bajwa don’t play politics

  • @amritoverseas2200
    @amritoverseas2200 10 หลายเดือนก่อน +1

    Bajwa jee Bin painde da lota

  • @GurjeetSingh-ni5gg
    @GurjeetSingh-ni5gg 10 หลายเดือนก่อน +1

    Tusi ki karya ajj tk daso

  • @gurvinderpalsingh679
    @gurvinderpalsingh679 10 หลายเดือนก่อน +2

    FLOP LEADER VI BHONKAN LAG GAE

  • @balwindersinghbali8261
    @balwindersinghbali8261 10 หลายเดือนก่อน +3

    Bas karo ji ਝੂਠ ਬੋਲਣ ਲੱਗੇ ਸੀ ਜਾਦੇ ਤੇਰੀ ਸਰਕਾਰ

  • @bhupindersingh4084
    @bhupindersingh4084 10 หลายเดือนก่อน +2

    ਇਓ।ਬਾਜਵਾ।ਕਿ।ਭਾਜਪਾ।ਸ਼ਰਮ।ਕਰ।25.ਸਾਲ।ਕਾਗਰਸ।ਸਰਕਾਰ।ਰਹੀ।ਉਸ।ਟਾਇਮ
    ।ਬੂਥਾ।ਬੰਦ।ਰਂਖਿਆ।ਤੂੰ।ਹੂਣ।ਭੌਕਣ।ਲਂਗ।ਗਿਆ