Make up ਕਿਉਂ ਕਰਦਾ ਕੁੜੀਆਂ ਵਾਂਗੂ ਕਿਉਂ ਰਹਿੰਦਾ 🤨| Madhusudan Sandhu | Josh Talks Punjabi

แชร์
ฝัง
  • เผยแพร่เมื่อ 28 ก.ย. 2024
  • ਅਸੀਂ ਆਪਣੀ ਪੂਰੀ ਜ਼ਿੰਦਗੀ ਇਕ Acceptance ਉਤੇ ਹੀ ਕੱਟ ਦਿੰਦੇ ਹਾਂ । ਭਾਵੇਂ ਉਹ ਖੁਦ ਨੂੰ ਅਪਨਾਉਣ ਦੀ ਗੱਲ ਹੋਵੇ ਜਾ ਲੋਕਾਂ ਦੇ ਸਾਨੂੰ ਅਪਨਾਉਣ ਦੀ ।
    Madhusudan Sandhu ਜੋ ਕਿ Romeo ਦੇ ਨਾਂ ਤੋਂ ਵੀ ਜਾਣੇ ਜਾਂਦੇ ਹਨ, ਉਹ ਵੀ ਇਨ੍ਹਾਂ ਰਾਹਾਂ ਤੋਂ ਗੁਜ਼ਰੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇ Gender ਅਤੇ Sexuality ਕਰ ਕੇ ਤਾਅਨੇ ਦਿੱਤੇ ਗਏ। ਜਿਸ ਤੋਂ ਤੰਗ ਹੋ ਉਨ੍ਹਾਂ ਨੇ ਖੁਦ ਨੂੰ ਖਤਮ ਕਰਨ ਦਾ ਵੀ ਸੋਚਿਆ ਪਰ ਉਨ੍ਹਾਂ ਸਾਰੀਆਂ ਦਿਕੱਤਾਂ ਤੋ ਅੱਗੇ ਨਿਕਲ ਕਿਵੇਂ ਅੱਜ ਉਹ ਪੂਰੇ ਸਮਾਜ ਅੱਗੇ ਇੱਕ ਉਦਾਹਰਨ ਬਨ ਕੇ ਖੜੇ ਹਨ, ਇਹ ਜਾਨਣ ਲਈ ਵੇਖਦੇ ਹਾਂ ਇਨ੍ਹਾਂ ਦੀ ਜੋਸ਼ talk!
    Indian society has its own rules and norms. As we grow up, the community wants us to fit in.
    But Romeo decided to make his own norms.
    How To Love and Accept Yourself? If you have asked this question to yourself in order to gain self-confidence and self-esteem, then you must have doubted your capabilities at one point or another. But there cannot be the light of success without facing the darkness of failures.
    Madhusudan Sandhu, who hails from Amritsar, Punjab conveys that life is much better when we accept it, but acceptance is not easy. Throughout his life, his entire identity was a question to himself. Being born a Jatt Sikh and a member of the LGBT Community, his life is an inspiration for everyone because he teaches us to accept ourselves and live with pride.
    From having a troubled childhood to finding peace in his actual being and becoming an Internet Influencer, Stylist, and Makeup Artist Madhusudan Sandhu’s journey is an inspiration for all of us.
    If you want to know how to accept yourself or are looking for motivation in hard times, this is a video that you must watch.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path forreaching out to Punjabi viewer in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab,so many people are alreadye doing extraordinary work of which you might not even know. Each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    How to Accept Yourself ? : ਖੁਦ ਤੇ ਸਦਾ ਯਕੀਨ ਰੱਖੋ | Madhusudan Sandhu | Josh Talks Punjabi
    ----**DISCLAIMER**----
    All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    ► Subscribe to our Incredible Stories, press the red button ⬆️
    ► Say hello on FB: / joshtalkspun. .
    ► Tweet with us: / joshtalkslive
    ► Instagrammers: www.instagram....
    Important Keywords:
    accept yourself, love yourself, lgbtq, personality development, LGBT Community, motivational video, josh talks, josh talk, josh talks punjabi, josh talk punjabi, self acceptance, how to accept yourself, lgbt, sikhism, madhusan sandhu, mad sandhu, madhu sudan, maddy sandhu, lgbtq tiktok, lesbian tiktok, gay tiktok, tiktok, punjabi lgbtq, punjabi gay, section 377, section 377 in punjab, lesbian punjab, gay in punjab, lgbt in punjab
    #JoshTalksPunjabi #AcceptYourself #punjabi

ความคิดเห็น • 1.8K

  • @JoshTalksPunjabi
    @JoshTalksPunjabi  2 ปีที่แล้ว +80

    Madhusudan ਦੇ ਜਿੱਦ ਤੇ ਜਨੂੰਨ ਦੀ ਤਰਾਂ ਕਰੋ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ Josh skills ਦੇ ਨਾਲ: Download Now
    joshskills.app.link/nlZpijkcerb

  • @kabaddi-zq1vs
    @kabaddi-zq1vs 3 ปีที่แล้ว +4576

    *ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏*

  • @rajvirrv9941
    @rajvirrv9941 3 ปีที่แล้ว +23

    ਬਹੁਤ ਸੁਲਝੀ ਹੋਈ ਤੇ ਨੇਕ ਰੂਹ ਲੱਗ ਰਹੇ ਨੇ ਇਹ ਮਾਲਕ ਤਰੱਕੀਆਂ ਬਖਸ਼ੇ ਏਨਾਂ ਨੂੰ ਮਾਣ ਸਤਿਕਾਰ 🙏🙏🙏

  • @panjabikitaab
    @panjabikitaab 2 ปีที่แล้ว +24

    ਦੁਨੀਆਂ ਤੇ ਰੱਬ ਨੂੰ ਵੀ ਲਾਹਨਤ ਪਾ ਦਿੰਦੀ ਹੈ ਪਰ ਤੁਸੀ ਤਾਂ ਫਿਰ ਵੀ ਇਨਸਾਨ ਹੋ
    ਰੱਬ ਤੁਹਾਨੂੰ ਤਰੱਕੀ ਦੇਵੇ👍👍👍

  • @saranpreet892
    @saranpreet892 2 ปีที่แล้ว +6

    Lokan di tension nai lo madhusudan ji.....I m proud of u really.....tuhadi eh journey sunn k hr m sure hr koi tuhanu pyr krega te positive response hi aaunge tuhanu.....tuc ik life goal nu achieve kita h es toh wddi gl es toh wddi example ki ho skdi k rabb de bnaye hr jeev di importance h ethe.....keep smile dear always 😊gbu

  • @march-qv7ij
    @march-qv7ij 3 ปีที่แล้ว +1113

    ਹਰ ਕਿਸੇ ਨੁੰ ਰੱਬ ਨੇ ਹੀ ਜਨਮ ਦਿੱਤਾ ਹੈ ਸਾਨੂੰ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ 🕉☬☥ੴ

  • @ruzcccc4641
    @ruzcccc4641 2 ปีที่แล้ว +6

    ਰੱਬ ਦੀ ਰਜ਼ਾ ਅੱਗੇ ਕਿਸੇ ਦਾ ਜ਼ੋਰ ਨਹੀ ਚਲਦਾ ਉਸ ਦੀ ਰਜ਼ਾ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ ਇਸ ਕਰਕੇ ਜੋਂ ਉਸ ਪਰਮਾਤਮਾ ਨੇ ਤੁਹਾਨੂੰ ਬਣਾਇਆ ਹੈ ਆਪਾ ਨੂੰ ਉਵੇਂ ਹੀ ਚੱਲਣਾ ਪਵੇਗਾ ਆਪਣੀ ਜਿੰਦਗੀ ਜਿਉਣ ਦਾ ਹੱਕ ਸਭ ਨੂੰ ਹੈ

  • @osmpunjabi
    @osmpunjabi 3 ปีที่แล้ว +68

    ਬੋਹਤ ਖੁਸ਼ੀ ਦੀ ਗੱਲ ਆ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ🙏 ਬਸ ਕਰਮ ਕਰੀ ਜਾਵੋ ਜੇਰੇ ਕੁੱਤੇ ਭੌਂਕਦੇ ਆਪੇ ਚੁੱਪ ਕਰ ਜਾਣਗੇ😎🙏

  • @amandeepsingh6156
    @amandeepsingh6156 ปีที่แล้ว +11

    ਕੁੜੀਆ wargi ਹਰਕਤਾਂ ਠੀਕ ਐ ਪਰ ਤੂ ਗੰਦ ਪਾ ਰਹਾ ਤੇ ਬਹੁਤ ਜ਼ਿਆਦਾ ਗੰਦ suport ਕਰਨ ਵਾਲੇ ਇਸ ਦੀਆ vedio ਅਪਣੀ ਭੈਣਾਂ ਨੂ ਦਿਖਾਣਾ ਇਕ ਵਾਰ

    • @JassKaur-rl2wt
      @JassKaur-rl2wt 4 หลายเดือนก่อน +1

      💯💯🤘

    • @Ammy_231
      @Ammy_231 3 หลายเดือนก่อน +2

      ਬਿਲਕੁਲ ਸਹੀ ।।।।uto e fr eda de interview dikhon lg jnde

    • @amandeepsingh6156
      @amandeepsingh6156 3 หลายเดือนก่อน +1

      @@Ammy_231 hajji ਏਹ vehle a channel wale

    • @HarwinderbhattiHarwindersinghb
      @HarwinderbhattiHarwindersinghb 23 วันที่ผ่านมา +1

      Ryt

  • @sahilpreetsinghaulakh9621
    @sahilpreetsinghaulakh9621 2 ปีที่แล้ว +6

    ਇੱਥੇ ਦੁਨੀਆਂ ਨਾਲ ਕੋਈ ਪੂਰਾ ਨਹੀਂ ਲਹਿ ਸਕਦਾ ਵਾਹਿਗੁਰੂ ਜੀ ਮੇਹਰ ਕਰਨ ਤੇ ਤੁਸੀਂ ਬਹੁਤ ਬਹੁਤ ਤਰੱਕੀ ਕਰੋਂ 🙏 ਅਤੇ ਆਪਣੀ ਜ਼ਿੰਦਗੀ ਵਿੱਚ ਖ਼ੁਸ਼ ਰਹੋਂ ਪ੍ਰਮਾਤਮਾ ਦੀ ਸਾਜੀ ਹੋਈ ਰੰਗ ਬਿਰੰਗੀ ਦੁਨੀਆਂ ਨਾਲ ਮੋਢਾ ਜੋੜ ਕੇ ਚਲਦੇ ਰਹੋ🙏🙏🙏🙏🙏

  • @arshdeepkaur6725
    @arshdeepkaur6725 3 ปีที่แล้ว +8

    Sarya nu rabb ne banya va gg koi ghatt ni u r great and so cute ... God bless🙏🙏🙏🙏

  • @NeerajKumar-4603
    @NeerajKumar-4603 2 ปีที่แล้ว +2

    Bahut vadia lgya ki tuc hun v bina kush sochde hoye apne dil diya gallan kahiya ne te apne aap nu skoon dita aa rab tuhanu hamesha khush rakhe te khushiya bkshan thanku

  • @palwinderkaur1657
    @palwinderkaur1657 3 ปีที่แล้ว +33

    God bless you Madhu ...Still I remember you as my student

    • @DSstudyconer
      @DSstudyconer 2 ปีที่แล้ว +1

      ਹਾਥੀ ਦੇ ਪਿੱਛੇ ਕੁੱਤੇ ਭੌਂਕਦੇ ਰਹਿੰਦੇ ਹਨ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਸਦਾ ਖੁਸ਼ ਰਹੋ ਆਪਣੇ ਪਰਿਵਾਰ ਨਾਲ

    • @simransandhu6492
      @simransandhu6492 ปีที่แล้ว

      Bond kahto den lag pya tuhada student

  • @panditji657
    @panditji657 ปีที่แล้ว +1

    tusi bhi insaan ho veer duniya ch aam insan ho tusi bhi Rabb trkki bakshe thonu🙏❤️

  • @ParveenKumar-rr4ci
    @ParveenKumar-rr4ci 2 ปีที่แล้ว +3

    ਵੀਰ ਜੀ ਲੋਕਾਂ ਦਾ ਤਾਂ ਪਤਾ ਨਹੀਂ। ਜਿੰਨੇ ਮੂੰਹ ਓਨੀਆਂ ਗੱਲਾਂ ਇਹ ਕੁਹਾਵਤ ?
    ਮੇਰੇ ਖਿਆਲ ਨਾਲ ਤੁਹਾਨੂੰ ਏਦਾਂ ਦਾ ਬਣਾਉਣ ਚ ਤੁਹਾਡੀ ਮਾਂ ਦਾ ਹੱਥ ਹੈ।👍🙏

  • @amarjitkaur3036
    @amarjitkaur3036 2 ปีที่แล้ว +2

    ਅੱਜ ਕਲ ਦੇ ਸਮੇ ਚ ਤਬਦੀਲੀ ਨਾਲ ਇਹ ਗੱਲ ਆਮ ਹੋ ਰਹੀ ਹੈ ਤੇ ਹੋਣੀ ਵੀ ਚਾਹੀਦੀ ਹੈ. ਧਰਤੀ ਉੱਤੇ ਸਾਨੂੰ ਕਿਸੇ ਖਾਸ gendre ਦੀ ਲੋੜ ਨਹੀਂ ਸਗੋਂ ਲੋੜ ਹੈ ਇੱਕ ਵਦੀਆਂ ਜੀਵ (ਇਨਸਾਨ ) ਦੀ. ਬਾਕੀ ਰੱਬ ਜੀ ਨੇ ਜਿਸ ਤਰਾਂ ਦੀ ਵੀ ਕਿਸੇ ਨੂੰ ਬਣਾਇਆ ਹੈ oh ਗ਼ਲਤ ਨੀ ਹੋ ਸਕਦਾ.

  • @dr.deepikathakur5663
    @dr.deepikathakur5663 2 ปีที่แล้ว +1

    bhut kam log hote hai jo apni life apni mrzi se jite hai proud of you .......

  • @englishdoze
    @englishdoze 3 ปีที่แล้ว +17

    Kudart ne apa nu jiwe bneya ... Apa nu apni pehchan bnaun lai bnaeya...hmesha khush raho...❤️❤️ Motivational doze❤️

    • @jaspalgarg3473
      @jaspalgarg3473 3 ปีที่แล้ว

      Kha se ho jii ap

    • @englishdoze
      @englishdoze 3 ปีที่แล้ว

      @@jaspalgarg3473 bathinda punjab

    • @englishdoze
      @englishdoze 3 ปีที่แล้ว

      sir m v success ho k tuahde channel te ayogi te apna strugle ds k loka nu motivate krugi...eh mera dream a...

    • @arshdeepsingh1859
      @arshdeepsingh1859 2 ปีที่แล้ว +1

      Tu c ki study krde pye k

  • @Heybrohowru
    @Heybrohowru 2 ปีที่แล้ว +2

    ਬਹੁਤ ਗਲਤ ਗਲ ਆ ਓਹਨਾ ਮੂਰਖ ਲੋਕਾਂ ਲਈ ਜੋ ਕੁਦਰਤ ਦੀ ਬਣਾਈ creation ਨੂ ਗਲਤ ਭੌਂਕਦੇ ਆ

  • @RajdeepSingh-fx6qm
    @RajdeepSingh-fx6qm 3 ปีที่แล้ว +147

    No matter gay bi trans OR straight... One should be good human being ❤that's important

  • @manjotsingh9388
    @manjotsingh9388 2 ปีที่แล้ว +3

    Jo v hai es duniya te har ikk cheej os waheguru ji di diti hoyi aa 🙏 jo waheguru nu manjoor aa ohi huna 🙏

  • @abhinavghai8787
    @abhinavghai8787 2 ปีที่แล้ว +56

    Respect and accept everyone 🙌🏻❤️

  • @madsandhuvlogs3181
    @madsandhuvlogs3181 3 ปีที่แล้ว +226

    It was great platform to share my life Journey Thankyouu JoshTalks Punjabi for taking me on your panel❤️🤗

    • @truevoicestudios6289
      @truevoicestudios6289 3 ปีที่แล้ว +4

      Bund den da shonk Pai gya si ,, oh kithe janda ,, saaf saaf keh

    • @damanpreetsingh433
      @damanpreetsingh433 3 ปีที่แล้ว +4

      You are amazing!🤗

    • @nishandeep5891
      @nishandeep5891 3 ปีที่แล้ว +9

      @@truevoicestudios6289 soch hi soti a teri

    • @realfacts3822
      @realfacts3822 3 ปีที่แล้ว +7

      @@truevoicestudios6289 tu v de k dekh lai sala futhu

    • @truevoicestudios6289
      @truevoicestudios6289 3 ปีที่แล้ว

      @@realfacts3822 je ik piyo da ta Kar number send hune ,, nahi ta haramda hoye ga ,, ik piyo ni Tera

  • @samanbrar955
    @samanbrar955 2 ปีที่แล้ว +7

    Nyc bro this video is too much motivational for those people which thinks they are not perfect
    Proud of you 👍

  • @gourav5862
    @gourav5862 3 ปีที่แล้ว +14

    Waheguru meher kre rabb da jee aa rab koi v cheej bekaar ni bnonda🙏

  • @sandeepbanga302
    @sandeepbanga302 2 ปีที่แล้ว +3

    best of luck bro keep it up bro and i wish you always go on the top level

  • @tinkush23
    @tinkush23 3 ปีที่แล้ว +27

    Nice Madhusudan Sandhu, well Said. You have mentioned very adorable words in your Debate. Your words touching the heart. Nevertheless,you had taken right action towards life in right time. God bless you

  • @jaskiranshein9944
    @jaskiranshein9944 ปีที่แล้ว +1

    Bhagvan tanu duniya di hr khushi dve

  • @beauties788
    @beauties788 3 ปีที่แล้ว +43

    Satnam ji Shri Waheguru ji Dhan Dhan Shri Guru Nanak Dev ji❤️❤️
    Tusi positive o Waheguru ji Bless you❤️🙏

  • @manofgod7646
    @manofgod7646 ปีที่แล้ว +1

    Bhut vadiya laga tuhanu sun k,,, god bless you

  • @jasspreetkaur6462
    @jasspreetkaur6462 3 ปีที่แล้ว +20

    God bless you dear ❤️..so nyc story!!

  • @Smw_records295
    @Smw_records295 2 ปีที่แล้ว +1

    ਬਹੁਤ ਵਧੀਆ ਲਗਿਆ ਗੱਲਾਂ ਸੁਣ ਕੈ।

  • @punjabistatus3006
    @punjabistatus3006 3 ปีที่แล้ว +10

    😊😊very nice brother💖💖god bless you always🙏🙏hmesha Khush rehna bro

  • @manpreetgym824
    @manpreetgym824 3 ปีที่แล้ว +5

    Bhut NYC insaan ho tusi bro ji love you bro ji tik tok te v dakya main bro ji❤️❤️❤️❤️

  • @AbhiJeet-hz2eq
    @AbhiJeet-hz2eq 3 ปีที่แล้ว +21

    Wow well said.. I think in Punjab people r not much open towards LGBT people
    But in Delhi mumbai it’s quite open thing
    We shud try to be open towards whole sections of society.. let us make the whole world an open and happy place

    • @Unknownnnnnn440
      @Unknownnnnnn440 2 ปีที่แล้ว +1

      LGBT community shouldn't be harrassed but they haven't done any thing great to be applauded for either. Going against nature can never be appreciated.

    • @AbhiJeet-hz2eq
      @AbhiJeet-hz2eq 2 ปีที่แล้ว

      @@Unknownnnnnn440
      It’s not against nature
      It’s part of nature
      Just like how somone born with blue eye colour or brown hair can’t change that same way sexual orientation can never be changed
      It’s there the moment you are born
      If someone is to be blamed it shud be nature itself

    • @_gurjeet.singh_
      @_gurjeet.singh_ 2 ปีที่แล้ว +1

      @@Unknownnnnnn440 against nature?? Do you even understand what does the community mean

    • @garrysmith5445
      @garrysmith5445 ปีที่แล้ว

      Yes dear

    • @polar-bear546
      @polar-bear546 ปีที่แล้ว

      taa punjab ch pencho mudla ithas vakh la aa mure fuuti jate naa ji punjab ch eho ji chiza accept nahi huin aa pencho changa nahi hundi

  • @nishantsharma1398
    @nishantsharma1398 3 ปีที่แล้ว +92

    They Also Deserve Respect 🙏🙏....
    Please don't disrespect them 🙏😔🥰🥰🥰

  • @parveenkaurpooja7305
    @parveenkaurpooja7305 2 ปีที่แล้ว +3

    ਵਾਹਿਗੁਰੂ ਜੀ ਭਲਾ ਕਰਨ ਤੁਹਾਡੇ ਤੇ 🤗🤗

  • @paua8539
    @paua8539 3 ปีที่แล้ว +4

    tuc jo kar rahe o ode laye boht himmat de lod aw brother .God bless uh🙏

    • @NavHappy_28
      @NavHappy_28 3 ปีที่แล้ว

      th-cam.com/video/BQf6K5aT5eY/w-d-xo.html

  • @priyaarora2191
    @priyaarora2191 2 ปีที่แล้ว +4

    Ignore the haters and achieve you are goal this is ur life romiyo so enjoy it God bless you

  • @KaranSingh-ms4sq
    @KaranSingh-ms4sq 3 ปีที่แล้ว +40

    Great very motivational....this is really true..please accept them as they are dnt isolate them..it took too much courage to come out of such double stranded life (closet).

  • @Rahul-lk6gb
    @Rahul-lk6gb ปีที่แล้ว +2

    respect 🙏🌹🌷💕♥❤🙏waheguru ji always bless you🥰🙏

  • @kiran..kesar27
    @kiran..kesar27 3 ปีที่แล้ว +21

    Am ur big fan💕❤️❤️💓❤️💓ur amazing ❤️💓lots of love 😘

    • @khannewale8931
      @khannewale8931 3 ปีที่แล้ว +1

      He is very good 👍

    • @khushpreetchahal1257
      @khushpreetchahal1257 3 ปีที่แล้ว

      Hlo ji

    • @kiran..kesar27
      @kiran..kesar27 3 ปีที่แล้ว +3

      @@gill9262 phr ki aa human being te haiga va na change ur thinking ..🙏

    • @harmeetoberoi3542
      @harmeetoberoi3542 3 ปีที่แล้ว

      Kise nu glt boln to pehla apne vl v dekh leya kro

  • @RenuChoudhary-ml1ns
    @RenuChoudhary-ml1ns 4 หลายเดือนก่อน

    Mai tuhanu vr Punjab mall Mohali ch dekhya ....Ur really such a great personality waheguru tuhanu hamesha kush rkhe

  • @veerpalkaur7800
    @veerpalkaur7800 3 ปีที่แล้ว +10

    Rabb ne banaya jida de v banaya eh saraya nu accept krna chida..marrige ni kruni chidi..kise kudi d life khrab ni krni chidii...jdo ghrwli ne nl rhna..ohnu ta pta lag hi jnda..fr ohde te ki bitdi aw eh koi hor ni smj skda🙄❤️😭😭🥺😰

  • @mysontyson627
    @mysontyson627 2 ปีที่แล้ว +3

    ਇਸ ਵਿੱਚ ਕੁਝ ਗੁਣ ਜ਼ਨਾਨੀਆਂ ਵਾਲੇ ਹੋਣੇ ਤੇ ਕੁਝ ਮੁੰਡੇਆਂ ਵਾਲੇ ਜੇਕਰ ਇਹ ਚਾਹੁੰਦਾ ਆਪਣੇ ਅੰਦਰ ਦੀ ਜਨਾਨੀ ਨੂੰ ਮਾਰ ਇਕ ਮਰਦ ਬਣ‌ ਸਕਦਾ ਸੀ ਜਿਵੇਂ ਇਸਨੇ ਆਪਣੇਂ ਅੰਦਰ ਦਾ ਮਰਦ ਮਾਰੇਆ

    • @Ranjitsinghranjitsingh_swm
      @Ranjitsinghranjitsingh_swm 11 หลายเดือนก่อน

      O hlo kise nu shaunk ni hunda esdi feeling aa ok je tuc hunde esdi jgh tuc6v eve krde tuhanu jive girl like a ehna nu biy6

    • @amankalakh3904
      @amankalakh3904 3 หลายเดือนก่อน

      right

  • @TheIndianBuddyCanada
    @TheIndianBuddyCanada 3 ปีที่แล้ว +19

    We stand with u bro . Stay strong

  • @lahoria_majhail
    @lahoria_majhail 3 ปีที่แล้ว +1

    ਕਾਫੀ ਸਮਾ ਪਹਿਲਾਂ ਮੈ ਤੇਰੀਆਂ ਕੁਝ ਵੀਡੀੳ ਦੇਖੀਆਂ, ਤੇ ਮੈਨੂ ਬਹੁਤ ਬੁਰਾ ਲੱਗਿਆ ਕੇ ਯਾਰ ਆਹ ਕੀ ਹੋ ਗਿਆ ਮੇਰੇ ਪੰਜਾਬ ਦੇ ਜਵਾਨਾ ਨੂ ਏਹ ਕੀ ਹਰਕਤਾਂ ਚ ਲੱਗੇ ਆ। ਜੋਸ਼ੀਲੇ ਮੁੰਡੇ ਕੁੜੀਆਂ ਏਹ ਸਬ ਕਿਨਾ ਕੰਮਾ ਚ ਪਏ ਆ। ਕੁਜ ਕੇ ਤੇ ਜਾਣ ਬੁੱਝ ਕੇ ਕੁੜੀਆ ਬਣ ਬਣ ਵੀਡੀੳ ਪਾਉਣ ਡਏ ਆ ਸਿਰਫ ਫੇਮਸ ਹੋਣ ਲਈ। ਕੂਮੈਂਟ ਵੀ ਕੀਤੇ ਕੁਝ ਕ ਮੈ। ਪਰ ਗਾਲ ਨੀ ਕੱਢੀ ਸਿਰਫ ਪੁੱਛਿਆ ਕੇ ਵੀਰ ਏਹ ਤੂ ਕਿਹੜੀ ਲਾਈਨ ਫੜ ਲਈ ਆ ਤੇਰੇ ਗੋਤ ਸੰਧੂ ਪੜਿਆ ਤੇ ਲੱਗਿਆ ਮੁੰਡਾ ਮੇਰੇ ਪੰਜਾਬ ਦਾ ਐ। ਪਰ ਤੇਰੀ ਵੀਡੀੳ ਦੇਖ ਕੇ ਅੱਜ ਸੱਚ ਪਤਾ ਚੱਲਿਆ ਕੇ ਤੇਰਾ ਕਸੂਰ ਹੀ ਨਹੀ ਰੱਬ ਦੀ ਦੇਣ ਐ ਜੋ ਵੀ ਐ। ਪਰ ਏਹਦੇ ਚ ਕਸੂਰ ਕਿਸਦਾ ਕੁਝ ਨਹੀ ਪਤਾ। ਸੌਰੀ ਭਰਾ ਜੇ ਕਦੇ ਬੁਰਾ ਭਲਾ ਕਿਹਾ ਗਿਆ ਹੋਵੇ। ਗੁਰੂ ਰਾਖਾ ਮਿੱਤਰਾ

  • @meghnajanagal6234
    @meghnajanagal6234 3 ปีที่แล้ว +8

    Bro,,, keep it up,,, don't care about haters,,,, keep going on,, we all are with u... Love u Bro..

  • @amritdeep4951
    @amritdeep4951 2 ปีที่แล้ว +1

    God bless u sandhu ji

  • @dalersingh4456
    @dalersingh4456 2 ปีที่แล้ว +3

    We all have this judgemental attitude towards others human beings is becoz of circumstances we brought up...like hindu,Sikh,Muslim etc....than we start judging on the basis of that particular religion...Religion is root cause of all this Attitude...I don't judge noone now...BIG BIG THANX TO BHAI RANJIT SINGH DHADRIAWALE.....HE CHANGED MY THINKING COMPLETELY....LIVE YOUR LIVE....ENJOY YOUR LIFE BROTHER😍

  • @ohideep1872
    @ohideep1872 3 ปีที่แล้ว +18

    God bless you brother

  • @vikrambhullar8356
    @vikrambhullar8356 3 ปีที่แล้ว

    Loka di tnsn ni laini jo jehoja h ohoja rve as ch avdi ki glti aa sb rab di den aa khush rvo jvaniya mano bot vdiaa gl h bro god bless u 👌👌👌

  • @komalpreetkaur4429
    @komalpreetkaur4429 3 ปีที่แล้ว +5

    Too good👍👍👍 story and god bless🙏🙏🙏

  • @Heavengiftt-5
    @Heavengiftt-5 2 ปีที่แล้ว +1

    Ma pehla tuhanu nfrat krdi c k mshoor hon lyi eh sab kr rhe o pr tuhaddi video dek k tuhadi soch nu slam krdi a bro

  • @varunbajaj9601
    @varunbajaj9601 3 ปีที่แล้ว +13

    Brother🙏🏻 This is your life live your life the way you want..No one gonna judge yu

    • @kcrown364
      @kcrown364 3 ปีที่แล้ว

      So that Indian culture they do judge you. Shame on them

  • @harmindergill695
    @harmindergill695 3 ปีที่แล้ว +16

    Stay blessed

  • @preetbawa6767
    @preetbawa6767 2 ปีที่แล้ว +1

    har kise di aapni aapni life aa te o us insaan di marzi aa k o ki karna chonda eh

  • @Navi.Goraya
    @Navi.Goraya 2 ปีที่แล้ว

    Proud of you and you have very good positive thinking

  • @kiranjotkaur1621
    @kiranjotkaur1621 3 ปีที่แล้ว +19

    Great 🔥🔥🙏

    • @NavHappy_28
      @NavHappy_28 3 ปีที่แล้ว

      th-cam.com/video/BQf6K5aT5eY/w-d-xo.html plz

    • @Akash-rw2dn
      @Akash-rw2dn 3 ปีที่แล้ว

      😍

  • @kiransahota1952
    @kiransahota1952 3 ปีที่แล้ว

    Gud thinking. Negative bekr log soc dy ea ejected..ii.prents nl hune chidy ea.loka di TNS ni .God bless u

  • @neetarani7466
    @neetarani7466 3 ปีที่แล้ว +17

    Hope every person will open their cage and accept them like u 👍

  • @ZorawarSekhon
    @ZorawarSekhon ปีที่แล้ว

    Rabb ne sabb nu jida da baneya sanu oda he ohna nu accept karna chahida !!! Awein kisey da dil nai dukhona chahida !!!

  • @harkiratsingh9326
    @harkiratsingh9326 3 ปีที่แล้ว +9

    God bless him ❤️

  • @BhaiGursharansingh816
    @BhaiGursharansingh816 2 ปีที่แล้ว

    ਇਨਸਾਨ ਨੂੰ ਇਨਸਾਨੀਅਤ ਦੀ ਨਜ਼ਰ ਨਾਲ ਦੇਖਣਾ ਚਾਹੀਦਾ

  • @aruchahal
    @aruchahal 3 ปีที่แล้ว +10

    God bless youu...💯😀💕🤗

  • @raii678
    @raii678 2 ปีที่แล้ว +1

    Baba ji mehr krn yo rabb ne bnata oh kde glt ni ho skda🙏🙏❤

  • @harpreetkaur5135
    @harpreetkaur5135 3 ปีที่แล้ว +16

    Punjabi community needs to start respecting gay people a LGBTQ generally! Enough of the discrimination. Wake up people, sare bande ikko jahe ni hunde, rabb de bande a sare.

    • @Lifter40
      @Lifter40 2 ปีที่แล้ว +2

      Punjabis are more open and acceptive to this compared to other communities of india...
      But they act very weirdly 😆😆

    • @harpreetkaur5135
      @harpreetkaur5135 2 ปีที่แล้ว +1

      @@Lifter40 not enough open minded I’d say! From what I have seen, they are not

    • @tjassar
      @tjassar 2 ปีที่แล้ว

      @@Lifter40 Agree

    • @pihu5874
      @pihu5874 2 ปีที่แล้ว

      @@Lifter40 no they are not even in abroad still they make fun of lgbt people

    • @pihu5874
      @pihu5874 2 ปีที่แล้ว

      @@harpreetkaur5135 true

  • @aeshlaygumber2359
    @aeshlaygumber2359 2 ปีที่แล้ว +1

    Waheguru ji ❤️ mehr krio 🙏

  • @maninderjeet1771
    @maninderjeet1771 2 ปีที่แล้ว +2

    Any gender doesn't matter 😍being a gud human being

  • @Imgeeet
    @Imgeeet 3 ปีที่แล้ว +11

    i know about mad sandhu.. nice person and personality.. strong 💪 person..

  • @thebeautyworld7188
    @thebeautyworld7188 2 ปีที่แล้ว

    M milli hoi a ehna nu sade salon ay c fashion show c ehna da sachi ehna da nature bhut jyada nice a keep it up😍

  • @anitaarora917
    @anitaarora917 2 ปีที่แล้ว +1

    You are sooo strong howdy I had talk to your brother after all I know about you and understanding uh 😍❤️

  • @XGAMING-REAL
    @XGAMING-REAL 3 ปีที่แล้ว +21

    Yr tere instagram te bhot glt bolde aa tenu 😣

    • @deepsainipb0732
      @deepsainipb0732 3 ปีที่แล้ว

      Ena di insta id dseo

    • @XGAMING-REAL
      @XGAMING-REAL 3 ปีที่แล้ว

      Madhusudan sandhu name to aa

    •  3 ปีที่แล้ว

      Everyone Respect transgender but lachhan tan theek krne chahide ne bai videos dekhyo hor munde nal ehdi

  • @dailyfactsyt5901
    @dailyfactsyt5901 3 ปีที่แล้ว +6

    Keep it bro never give up 💪

  • @arshsarala
    @arshsarala 2 ปีที่แล้ว +1

    Nai veere saanu koi dikkat nhi ❤ yar sabh di ikk life hundi aa jo apna mnn krda kro 🙏

  • @Fitness_noor
    @Fitness_noor 2 ปีที่แล้ว +2

    ਮੈਂ ਵੀ ਰੁੱਕ ਰੁੱਕ ਕੇ ਬੋਲਦਾ ਵਾ ਮੈਨੂੰ v ਲੋਕ ਬਹੁਤ ਤੰਗ ਕਰਦੇ ਯ ਤੇ ਮਜਾਕ ਉਰੰਦੇ ਯਾ😭😭💔🥺

  • @amanpreetkauratwal9637
    @amanpreetkauratwal9637 3 ปีที่แล้ว +5

    God bless u ❤️

  • @doababeats7374
    @doababeats7374 2 ปีที่แล้ว

    ਗੁਰੂ ਘਰਾਂ ਵਿੱਚ ਜਾ ਜਾ ਮੱਥੇ ਰਗੜੇ ਜਾਂਦੇ ਨੇ, ਪਰ ਕੁਦਰਤ ਦੀਆਂ ਬਣਾਈਆਂ ਚੀਜਾਂ ਸਾਡੇ ਸਮਾਜ ਨੂੰ ਮੰਨਜੂਰ ਨਹੀ
    ਦੋਗਲਾ ਸਮਾਜ !

  • @JassPreet-jk6jo
    @JassPreet-jk6jo 3 ปีที่แล้ว +12

    Respect🙏🙏❤️❤️

  • @mannupadda4537
    @mannupadda4537 3 ปีที่แล้ว +1

    Me v iho jhi situation cho gujar rhi aa, future ch ki houga hmesha tention ,te guttan mehsoos hundi a, kise nll gll krn nu jee nhi krda, meri himmat nhi pendi k m apne parents nu dssn di. I've lggda ajaad ho k v pinjre ch kaid ha 😓

  • @amanpreet7033
    @amanpreet7033 3 ปีที่แล้ว +6

    Very good well done 💖💖

  • @AmitKumar-ct9xm
    @AmitKumar-ct9xm ปีที่แล้ว +1

    You are Very inspiring bro!

  • @balwinderkaur-hm7cr
    @balwinderkaur-hm7cr 3 ปีที่แล้ว +3

    Proud of u😊

  • @ਕੌਰਥਿੰਦ
    @ਕੌਰਥਿੰਦ 3 ปีที่แล้ว +1

    Waheguru ji bhot agy leke jn❤

  • @theanimationworld9569
    @theanimationworld9569 3 ปีที่แล้ว +31

    Madhu , you are such an inspiration to me

  • @Manpreetkaur-pl3wh
    @Manpreetkaur-pl3wh 2 ปีที่แล้ว

    Bahut nice bro 👏👏👏

  • @Amandeep_kaurrr
    @Amandeep_kaurrr 3 ปีที่แล้ว +27

    ❤️❤️

  • @aivleen1045
    @aivleen1045 2 ปีที่แล้ว

    Mai ta first time to pasand Kita tuhanu 🙏👍 I respect u

  • @prakashsubedi3171
    @prakashsubedi3171 3 ปีที่แล้ว +9

    Guru kirpa Karan thude te log bhut kuj bolde aaaa

  • @mannathappinessvideo5240
    @mannathappinessvideo5240 2 ปีที่แล้ว

    Tc hmesha khush rho good bless you

  • @nancychauhan01
    @nancychauhan01 3 ปีที่แล้ว +3

    🙏🤲Rab mehar kre SB te

  • @muskanattwalsabb6395
    @muskanattwalsabb6395 2 ปีที่แล้ว

    Respect this person u are to gud person 🤗🤗🤗

  • @Gurmailchahal1
    @Gurmailchahal1 3 ปีที่แล้ว +4

    Shi gll a ❤🙏

  • @allsalution1947
    @allsalution1947 3 ปีที่แล้ว +3

    ਜੋ ਮਰਜ਼ੀ ਹੈ ਪਰ ਪੋਡਰ ਬਹੁਤ ਲਾ ਰੱਖਿਆ

  • @nishansingh1493
    @nishansingh1493 2 ปีที่แล้ว

    Right 🙏🙏🙏🙏🙏god bless you 😍😍😍😍😍😍😍😍😍😍😍😍😍😍😍

  • @parveenkaurpooja7305
    @parveenkaurpooja7305 2 ปีที่แล้ว

    Bhtt nice story a yr thdiii

  • @dr.satnamsingh6061
    @dr.satnamsingh6061 2 ปีที่แล้ว

    Waheguru sab te mehar kre sab brabr hakk rakhde aa kise da v mjak na udao jo v kise nu kudrat ne bna ditta ohi rehna

  • @dawikhehra9385
    @dawikhehra9385 3 ปีที่แล้ว +14

    Insaan nu apni life enjoy krni chahidi aa lokan d nai sochna chahida... godbless you ❤️

  • @mr.pathankot9799
    @mr.pathankot9799 ปีที่แล้ว

    Har insanon azadi honi chahie

  • @kashbassey9149
    @kashbassey9149 5 หลายเดือนก่อน

    We love you,just the way you are.
    Nothing wrong in being different..be strong...dont worry about STUPID people!