ਫੋਟੋਗ੍ਰਾਫਰ ਦੀ ਜ਼ਿੰਦਗੀ ਦੇ ਹਾਸੋ ਹੀਣੇ ਕਿੱਸੇ। ਬਰਾਤੀ ਹੀ ਬੰਨ੍ਹ ਲਏ ਸੀ ਓਹਨਾਂ ਨੇ। Podcast With Raj Verma

แชร์
ฝัง
  • เผยแพร่เมื่อ 5 ก.ค. 2024
  • #RMBTelevision #Podcast #photography
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Host- Jass Grewal
    Guest-Raj Verma
    CameraMan- Gurpreet Singh
    DOP- Amritpal Singh
    Editor- Kamalpreet Singh, Hardishan Singh
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 21

  • @taranjitsingh7467
    @taranjitsingh7467 9 วันที่ผ่านมา +1

    ਵਧੀਆ ਚਲੋ ਕੰਮਕਾਰ ਸਭ ਦਾ ਆਪਣਾ ਆਪਣਾ , ਛੋਟੇ ਹੁੰਦੇ ਦਾ ਯਾਦ ਨੀ ਪਰ ਸੋਝੀ ਸਭਲੀ ਚ ਜਿਨੇ ਵਿਆਹ ਦੇਖੇ ਕਦੇ ਕਿਸੇ ਫੋਟੋਗਰਾਫਰ ਨੂੰ ਤੰਗ ਨੀ ਕੀਤਾ , 2015-16 ਤੋਂ ਬਾਅਦ ਫੋਨ ਹੀ ਆਗੇ ਫੇਰ ਤਾਂ ਕੋਈ ਲਲੋੜ ਨੀ ਪਈ , ਜਿਹਦੇ ਵਿਆਹ ਚ ਜਾਈਦਾ ਬਸ ਸਗਨ ਪਾਉਂਦੇ ਦੀ ਫੋਟੋ ਹੋਊ ,ਬਾਕੀ ਤਾਂ ਫੋਨ ਚ ਖਿਚ ਲਈ ਦੀਆਂ

  • @gurdevsidhu5414
    @gurdevsidhu5414 9 วันที่ผ่านมา

    ❤❤😂,, ਮੇਰਾ ਵੀ ਦੋਸਤ ਆ ਫੋਟੋਗਰਾਫ਼ਰ ,ਅਸੀਂ ਵੀ ਜਾਂਦੇ ਹੁੰਦੇ ਸੀ,,,,ਬਹੁਤ ਵਧੀਆ podcast episode,,,,

  • @deepphotography8906
    @deepphotography8906 8 วันที่ผ่านมา

    very useful infermation.... thanks sir

  • @sandhugurmeet1994
    @sandhugurmeet1994 9 วันที่ผ่านมา

    Ghaint gal bat bai❤

  • @harjindersingh2954
    @harjindersingh2954 9 วันที่ผ่านมา

    ਉਹਨਾਂ ਨੇ ਮੇਰੀ ਐਂਡ ਮੇਰੀ sisrer ਦੀ marriage cover ਕੀਤੀ, ਅਸੀਂ ਉਨ੍ਹਾਂ ਦੇ ਨਾਲ ਉਹਨਾਂ ਦੀ ਸਲਾਹ ਨਾਲ ਸਭ ਫੰਕਸ਼ਨ ਕੀਤੇ,

  • @kamalkalsi3231
    @kamalkalsi3231 9 วันที่ผ่านมา

    Sara sach aa jo keha veer ne

  • @harjindersingh2954
    @harjindersingh2954 9 วันที่ผ่านมา

    ਵੀਰ ਜੀ, ਮੇਰੀ ਜਾਣ ਪਹਿਚਾਣ ਇੱਕ ਇਨਸਾਨ ਨਾਲ਼ ਸਾਹਿਤ ਸਭਾ ਦੇ ਮੈਂਬਰ ਵਜੋਂ ਇੱਕ ਕਵੀ ਜੋ ਫੋਟੋਗ੍ਰਾਫਰ ਵੀ ਸਨ ਨਾਲ਼ ਹੋਈ

  • @jagdeepboparai5034
    @jagdeepboparai5034 9 วันที่ผ่านมา

    Buhat he vadia.. 1997...98,wich ghum aaea.. Love❤ u veere.. From.. UK..

  • @harjindersingh2954
    @harjindersingh2954 9 วันที่ผ่านมา

    He did excellent. In my sisters marriage her In hired 2 persons from ਚੰਡੀਗੜ੍ਹ.

  • @brarphotographybhisiana
    @brarphotographybhisiana 9 วันที่ผ่านมา

    Raj bai tusi bhut vadia dasya apna dard

  • @jinduhappo7767
    @jinduhappo7767 9 วันที่ผ่านมา +1

    Helper v nice hon

  • @gurpreetsingh-gf7md
    @gurpreetsingh-gf7md 10 วันที่ผ่านมา

    ਬਾਈ ਸ਼ੁਰੂ ਦੀਆਂ 1 ਤੋਂ 1:5 ਮਿੰਟ ਦੀਆਂ ਝਲਕੀਆਂ ਚ ਹੀ ਨਜ਼ਾਰਾ ਬੰਨ ਤਾ ਫੋਟੋਗ੍ਰਾਫਰ ਬਾਈ ਨੇ, ਪੂਰਾ ਵਿਹਲਾ ਹੋਕੇ, ਏਅਰਪੌਡ ਲਾਕੇ ਸੁਣੂ, ਅੱਜ ਬਹੁਤ ਬਿਜ਼ੀ ਆਂ ਬਾਈ, ਪੌਡਕਾਸਟ ਦੇਖ ਨੀ ਹੋਣਾ 😂😂😂😂😂😂😂😂😂😂😂

  • @harjindersingh2954
    @harjindersingh2954 9 วันที่ผ่านมา

    But after marriage they realy feel, ਫੋਟੋਗ੍ਰਾਫੀ and ਵੀਡੀਓਗ੍ਰਾਫੀ ਇੱਕ serious job ਹੈ and family and ਫੋਟੋਗ੍ਰਾਫਰ ਦੀ mutual understanding important ਹੈ

    • @sonuchaudhary8578
      @sonuchaudhary8578 9 วันที่ผ่านมา

      Jhooth bolda eh Banda barat jinni marzi late ho jave kudi wale kade ni tandoor te ni lande

  • @sukhadhamrait1545
    @sukhadhamrait1545 8 วันที่ผ่านมา

    good podcast bro

  • @harjindersingh2954
    @harjindersingh2954 9 วันที่ผ่านมา

    I think 70200 white lense is very important. In Canada all official id pics still taking with those lenses

  • @sukhmanjotsingh7427
    @sukhmanjotsingh7427 10 วันที่ผ่านมา

    Nice 👍🏻

    • @harjindersingh2954
      @harjindersingh2954 9 วันที่ผ่านมา

      ਫੋਟੋਗ੍ਰਾਫਰ ਨੂੰ ਪਤਾ ਹੁੰਦਾ ਕੀ ਸਹੀ ਹੈ and presentable ਹੈ

  • @Lalligraphicspb03
    @Lalligraphicspb03 8 วันที่ผ่านมา

    hevy bda y ji oh ta krke oh ght gya

  • @riprecords1372
    @riprecords1372 9 วันที่ผ่านมา

    ਯਰ ਐ ਤਾਂ ਤੇਰੈ ਵਰਗਾ ਈ ਐ

    • @Ranjitnagaradapeo
      @Ranjitnagaradapeo วันที่ผ่านมา

      @@riprecords1372
      Veerey ki haal va