ਘਰ ਘਰ ਰਾਸ਼ਨ ਵੰਡਣ ਵਾਲੀ ਸਕੀਮ ਹੋਈ ਫੇਲ੍ਹ! ਸਰਕਾਰ ਨੇ ਰਾਸ਼ਨ ਪਹੁੰਚਾਉਣ ਵਾਲੇ 1500 ਮੁਲਾਜ਼ਮ ਨੌਕਰੀ ਤੋਂ ਕੱਢੇ...

แชร์
ฝัง
  • เผยแพร่เมื่อ 5 ก.ค. 2024
  • ਘਰ ਘਰ ਰਾਸ਼ਨ ਵੰਡਣ ਵਾਲੀ ਸਕੀਮ ਹੋਈ ਫੇਲ੍ਹ!
    ਸਰਕਾਰ ਨੇ ਰਾਸ਼ਨ ਪਹੁੰਚਾਉਣ ਵਾਲੇ 1500 ਮੁਲਾਜ਼ਮ ਨੌਕਰੀ ਤੋਂ ਕੱਢੇ,
    ਸਾਡੇ ਗਰੀਬ ਨੌਜਵਾਨਾਂ ਦੀਆਂ ਤਨਖਾਹਾਂ ਨੱਪ ਗਈ ਸਰਕਾਰ - ਨੌਜਵਾਨ
    Punjab Government
    #punjab #punjabgovt #aap #bhagwantmann #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 250

  • @deepbrar.
    @deepbrar. 6 วันที่ผ่านมา +66

    ਬਜ਼ੁਰਗ ਸਹੀ ਕਿਹਾ ਕਰਦੇ ਸੀ ਕਿ ਸ਼ਰਾਬ ਨੇ
    *’ਆਪ’ ਨੂੰ ਬਰਬਾਦ ਕਰ ਦੇਣਾ ਹੈ …*

    • @JaswantBrar-uw9fn
      @JaswantBrar-uw9fn 6 วันที่ผ่านมา +2

      😊😊😊😊😊😢😮😮😢😂😂😂😂😂

    • @gurlalsinghkang
      @gurlalsinghkang 4 วันที่ผ่านมา

      ਸਹੀ ਗੱਲ ਹੈ ਜੀ

    • @davindersinghpandher7009
      @davindersinghpandher7009 4 วันที่ผ่านมา

      b😅😊😊😊​@@JaswantBrar-uw9fn

  • @KulbirSingh-es5bx
    @KulbirSingh-es5bx 6 วันที่ผ่านมา +39

    ਫੂਡ ਸਪਲਾਈ ਵਿਭਾਗ ਦੇ ਸੈਕਟਰੀ ਤੇ ਕੇਸ ਕਰੋ

  • @harbhajansingh9967
    @harbhajansingh9967 6 วันที่ผ่านมา +36

    2027 ਆਉਣ ਵਾਲੀਆਂ ਵੋਟਾਂ ਵਿੱਚ ਝਾੜੂ ਸਰਕਾਰ ਨੂੰ 99 ਪ੍ਰਸੈਂਟ ਸਵੀਕਾਰ ਨਹੀਂ ਕਰਦੇ ਹੁਣ ਪੰਜਾਬ ਦੇ ਲੋਕ ਪੰਜਾਬ ਦੀ ਜਨਤਾ ਪੰਜਾਬ ਦੇ ਗਰੀਬ ਲੋਕ। ਬਹੁਤ ਮਾੜਾ ਹਾਲ ਮਹਿੰਗਾਈ ਨਸ਼ਿਆਂ ਤੋਂ ਆਮ ਆਦਮੀ ਦੁਖੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਰਹੀ। ਪ੍ਰਸ਼ਾਸਨ ਨਾਕਾਮ। 2027 ਵਿਚ ਸਰਕਾਰ 0 13

  • @flopwriter7196
    @flopwriter7196 6 วันที่ผ่านมา +37

    ਬਹੁਤ ਮਾੜਾ ਕੀਤਾ ਸਾਡੇ ਨਾਲ ਸਰਕਾਰ ਨੇ 🥹🥹🥹🥹🥹🥹🥹🥹🥹ਮਸਾਂ ta ਮੇਰੇ ਘਰ ch ਪਹਿਲੀ ਨੌਕਰੀ ਮਿਲੀ ਸੀ.. ਉਹ ਵੀ ਖੋ ਲਿਆ 🥹🥹🥹🥹🥹🥹🥹🥹🥹🥹

  • @Harbans803
    @Harbans803 6 วันที่ผ่านมา +26

    ਮਾਨ ਨੇ ਲੋਕਾਂ ਨੂੰ ਤਾਂ ਮਿਠੀਆਂ ਮਿਰਚਾਂ ਖਵਾ ਤੀਆਂ ਪਰ ਲੋਕਤੰਤਰ ਨੂੰ ਕੁਲਫੀ ਗਰਮ ਨੀ ਖਵਾ ਸਕਦਾ

  • @ajwantsingh3712
    @ajwantsingh3712 6 วันที่ผ่านมา +66

    ਮੰਨਜਿੰਦਰ ਸਿਧੂ ਧੰਨਵਾਦ ਤੁਹਾਡੀ ਟੀਮ ਸਹੀ ਲੋਕਾਂ ਅਵਾਜ ਸਰਕਾਰ ਦੀ ਫੂਕ ਨਿਕਲੀ

  • @satgurkotra2543
    @satgurkotra2543 6 วันที่ผ่านมา +26

    ਨਚਾਰ ਪਾਰਟੀ ਮੁਰਦਾਬਾਦ

  • @deepbrar.
    @deepbrar. 6 วันที่ผ่านมา +35

    ਦਾਰੂ ਦੀ ਵਾਧ ਘਾਟ ਚ ਇਹ ਚਿੜੀਏ ਮਰ ਜਾ ਚਿੜੀਏ ਜੀਓ ਪੈ... ਵਾਹ ਓਏ ਸੱਜਣਾ ਜਲੰਧਰ ਵਾਲੇ ਹੁਣ ਤੈਨੂੰ ਸਬਕ ਦੇਣਗੇ ਵੋਟਾਂ ਨਾਲ 😯😯

  • @JS50108
    @JS50108 6 วันที่ผ่านมา +21

    ਸਾਰੇ ਮੁੰਡੇ ਚੰਗੇ, ਮਿਹਨਤੀ ਤੇ ਇਮਾਨਦਾਰ ਲੱਗਦੇ ਆ । ਟੀ - ਸ਼ਰਟਾਂ ਸਾਂਭ ਕੇ ਰੱਖੋ ।

  • @ashnisharma3810
    @ashnisharma3810 6 วันที่ผ่านมา +25

    ਜਲੰਧਰ ਤੋਂ ਨੀ ਜਿੱਤਦਾ ਬੱਸ ਹੁਣ

  • @beantsingh8325
    @beantsingh8325 6 วันที่ผ่านมา +21

    ਇਹ ਜਿਹੀਆਂ 45ਹਜਾਰ ਨੌਕਰੀਆਂ ਤਾ ਨਹੀ ਦਿਤੀਆਂ ਲੌਕੌਸੌਚੌ ???

    • @Zgurwinder15798
      @Zgurwinder15798 6 วันที่ผ่านมา +1

      ਓਹਨਾ ਚ b joining letter lai k ਘਰੇ ਬੈਠੇ ਨੇ

  • @xyzvlogs5208
    @xyzvlogs5208 6 วันที่ผ่านมา +15

    ਝੰਡਾ ਜਿੱਥੇ ਮਿਲੇ ਲੰਮੇ ਪਾਂ ਲਓ 😮😮

  • @saini9664
    @saini9664 6 วันที่ผ่านมา +13

    ਹਾਥੀ ਦੇ ਦੰਦ ਖਾਣ ਵਾਲ਼ੇ ਹੋਰ ਦਿਖਾਉਣ ਵਾਲੇ ਹੋਰ, , ਆਹੀ ਹਾਲ ਝੰਡੇ ਅਮਲੀ ਦੀ ਸਰਕਾਰ ਦਾ ,,

  • @jagjitsingh1078
    @jagjitsingh1078 6 วันที่ผ่านมา +24

    ਫਰੀ ਵਾਲੀਆਂ ਸਕੀਮਾਂ ਬੰਦ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ।

  • @user-vu8zz7gi3p
    @user-vu8zz7gi3p 6 วันที่ผ่านมา +35

    ਕੁੱਝ ਨਹੀ ਹੋਣਾ ਇਸ ਪਾਰਟੀ ਤੋ ਗੱਲਾ ਬੱਸ ਗੱਲਾ

  • @gurpreetsingh-gf7md
    @gurpreetsingh-gf7md 6 วันที่ผ่านมา +14

    ਸਿੱਧੂ ਵੀਰੇ ਸਮਝ ਨੀਂ ਆ ਰਹੀ, ਇਸ ਵੀਡੀਓ ਨੂੰ ਲਾਈਕ👍 ਕਰਾਂ, ਜਾਂ ਡਿਸਲਾਈਕ👎 ਕਰਾਂ???? ਬੱਲੇ ਓਏ ਚਲਾਕ ਭੰਤਿਆ, ਯਾਰ ਸੱਚੀਂ ਬਹੁਤ ਬਹੁਤ ਬਹੁਤ ਦੁੱਖ ਲੱਗਿਆ, 😡😡😡😡😡😡😡😡😡😡

  • @J.S379
    @J.S379 6 วันที่ผ่านมา +5

    42000 ਹਜਾਰ ਵਿੱਚ ਇਹ ਵੀ ਨੋਕਰੀਆ ਸਨ😂😂

  • @kakasainimazriyasingh4361
    @kakasainimazriyasingh4361 6 วันที่ผ่านมา +6

    ਮਾਨ ਸਰਕਾਰ ਨੇ ਮਾਰਕਫੈੱਡ ਦੇ ਡੀਪੂ ਬੰਦ ਕਰ ਦਿੱਤੇ ਹਨ 😢😢 2000 ਮੁੰਡੇ ਬੇਰੋਜਗਾਰ ਕਰ ਦਿੱਤੇ ਹਨ 😥😥 ਮੈਂ ਵੀ ਲੱਗਾ ਹੋਇਆ ਸੀ ਮਾਰਕਫੈੱਡ ਦੇ ਡੀਪੂ ਵਿਚ ਤੇ ਹੁਣ ਸਾਨੂੰ ਬੇਰੋਜਗਾਰ ਕਰ ਦਿੱਤਾ 😢😢

  • @sadiqmalik-mb4ui
    @sadiqmalik-mb4ui 6 วันที่ผ่านมา +4

    ਘਰ ਘਰ ਕਿੱਥੇ ਜਾਂਦੇ ਸੀ ਗੇੜੇ ਦੇ ਕੇ ਫਟਾਫਟ ਮੁੜ ਜਾਂਦੇ ਸੀ 20 ਤੋਂ 30% ਲੋਕ ਤਾਂ ਰਹਿ ਜਾਂਦੇ ਸੀ. ਸਾਡੇ ਪਿੰਡ ਆਪ ਝਾੜ ਦਾ ਚੌਧਰੀ ਏਨਾ ਨਾਲ ਮਿਲਿਆ ਹੋਇਆ ਸੀ.

  • @BillingKing-dy7pu
    @BillingKing-dy7pu 6 วันที่ผ่านมา +5

    ਮਨਿੰਦਰ ਵੀਰ ਜੀ ਬਹੁਤ ਬਹੁਤ ਸੋਡਾ ਧੰਨਵਾਦ ਸੋਨੂ ਸਾਡੀ ਵੀ ਉਮਰ ਲੱਗ ਜਾਵੇ ਜੋ ਕਿ ਤੁਸੀਂ ਪੰਜਾਬ ਦੀਆਂ ਸੱਚੀਆਂ ਸੁੱਚੀਆਂ ਗੱਲਾਂ ਸਾਡੇ ਤੱਕ ਪਹੁੰਚਾਉਣਗੇ❤❤❤❤ ਮਨਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ

  • @americanstorm1158
    @americanstorm1158 5 วันที่ผ่านมา +1

    ਵਧੀਆ ਲਗ ਰਿਹਾ ਲੋਕਾ ਨੂੰ ਦੁਖੀ ਦੇਖਕੇ😊

  • @deepbrar.
    @deepbrar. 6 วันที่ผ่านมา +27

    ਦਿਖਾਵਾ ਕਰ ਰਿਹਾ ਹੈ ਹਰ ਸ਼ਕਸ਼ ਇਥੇ
    *ਹਰ ਚੇਹਰੇ ਦੇ ਪਿੱਛੇ ਮੁਖੋਟਾ ਨਜ਼ਰ ਆਉਂਦਾ ਹੈ*

  • @RajkumarKumar-ym1tg
    @RajkumarKumar-ym1tg 5 วันที่ผ่านมา +4

    ਫਾਜ਼ਿਲਕਾ ਜ਼ਿਲ੍ਹੇ ਵਿੱਚ ਆਉ ਪੱਤਰਕਾਰ ਸਾਬ ਮੈਂ ਆਪਨੂੰ ਦਿਖਾਂਦਾ ਏਨਾ ਨੇ ਲੋਕਾ ਦੀਆ ਪਰਚੀਆ ਕੱਟ ਦਿੱਤੀਆਂ ਕਣਕ ਯਾਂ ਆਟਾ ਨਹੀ ਦਿੱਤਾ। ਲੋਕਾ ਦੇ ਹੱਥਾਂ ਚ ਪਰਚੀਆ ਨੇ ਪਰ ਇਹਨਾ ਨੇ ਰਾਸ਼ਨ ਨਹੀ ਦਿੱਤਾ।

    • @KulwinderSingh-cp7wt
      @KulwinderSingh-cp7wt 5 วันที่ผ่านมา +1

      ਵੀਰ ਜੀ ਮੈ ਵੀ ਆਹੀ ਕੰਮ ਵਿਚ ਲੱਗਿਆ ਹੋਇਆ ਸੀ ਸਰਕਾਰ ਨੇ ਪਰਚੀਆ ਕਟਵਾ ਦਿੱਤੀਆ ਪਰ ਸਾਨੂੰ ਵੀ ਉੱਪਰ ਤੋ ਸਰਕਾਰ ਨੇ ਆਟਾ ਤੇ ਕਣਕ ਦਿੱਤੀ ਹੀ ਨੀ ਅਸੀ ਤਹਾਨੂੰ ਕਿਥੌ ਆਟਾ ਕਣਕ ਦੇਈੲਏ ਵੀਰ ਜੀ🙏🙏🙏

    • @RajkumarKumar-ym1tg
      @RajkumarKumar-ym1tg 3 วันที่ผ่านมา

      @@KulwinderSingh-cp7wt veere sirf 2 month da kota nhi milya baki Sara kota milya ik pind ch 20 parchina loka kol ne baki sare pind nu mil gya ration ki gll ohna 20 loka da ration nhi aya wah g wah

  • @Creator-i5
    @Creator-i5 6 วันที่ผ่านมา +3

    ਮੈਂ ਆਪ ਸਟੋਰ ਇੰਚਾਰਜ ਸੀ 3 ਮਹੀਨੇ ਕੰਮ ਕਰਵਾ ਕੇ ਕੰਮ ਬੰਦ ਕਰ ਦਿੱਤਾ ਮੱਸੀ ਤਾਂ ਜੌਬ ਮਿਲੀ ਸੀ 😂

  • @gill-punjab
    @gill-punjab 6 วันที่ผ่านมา +4

    ਬਹੁਤ ਮਾੜੀ ਗੱਲ ਏ ਸਰਕਾਰ ਦੀ

  • @SherrySurtajoffical
    @SherrySurtajoffical 5 วันที่ผ่านมา +3

    ਬਾਈ ਤੁਸੀ ਵੀ ਬੜੇ ਸੋਹਲੇ ਗਾਉਂਦੇ ਲੋਕਾਂ ਦੇਖਿਆ ਹੀ ਨਹੀਂ ਵੀ ਸਰਕਾਰਾਂ ਡਿੱਪੁ ਵਾਲਿਆ ਨੂੰ ਤਾ ਕੁਝ ਦਿੰਦੇ ਨਹੀਂ ਤੁਹਾਨੂੰ ਨਹੀਂ ਪਤਾ ਸੀ ਵੀ ਸਾਨੂੰ ਕੀ ਦੇਣਾ ਓਦੋਂ ਟਾ ਅੱਗੇ ਹੋ ਕਿ ਡਿੱਪੂ ਵਾਲਿਆ ਦਾ ਕੰਮ ਵੀ ਰੋਕਤਾ ਜਦੋਂ ਬਾਈ ਕਿਸੇ ਦਾ ਕੰਮ ਖੋਹਣ ਦੀ ਕੋਸ਼ਿਸ਼ ਕਰਾਂਗੇ ਤਾਂ ਏਦਾਂ ਹੀ ਹੋਵੇਗੀ

  • @shamdhiman8717
    @shamdhiman8717 5 วันที่ผ่านมา +1

    ਨੌਜਵਾਨਾਂ ਨੂੰ। ਕੱਠੇ ਹੋ ਕੇ ਜਿੱਥੇ ਚੋਣਾਂ ਹੁੰਦੀਆ ਹਨ ਅੰਦੋਲਨ ਕਰਨ

  • @kulwanthitler1212
    @kulwanthitler1212 4 วันที่ผ่านมา

    ਸੰਗਰੂਰ ਦੀ ਪੈਦਾਇਸ਼ ਏ ,ਜਾਗਦੀ ਜ਼ਮੀਰ ਵਾਲੇ 27ਚ ਇਥੇ ਹੀ ਖਤਮ ਕਰਨ।

  • @user-xh2fw1nk5w
    @user-xh2fw1nk5w 3 วันที่ผ่านมา

    ਮਨਿੰਦਰ ਜੀ ਬਹੁਤ ਵਧੀਆ ਪੱਤਰਕਾਰੀ ਹੈ ਤਹਾਡੀ

  • @gurnamsingh3890
    @gurnamsingh3890 6 วันที่ผ่านมา +3

    ਭਾਈ ਸਾਹਿਬ ਨੌਕਰੀ ਲਗਣ ਤੋ ਪਹਿਲਾ ਪੰਜਾਬ ਦੇ ਡਿੱਪੂ ਹੋਲਡਰ ਨੂੰ ਤਾ ਪਛ ਲੈਦੇ ਜੇ ਕਿ ਪਿਛਲੇ ਪੰਜਾਹ ਸਾਲ ਤੋ ਰਾਸਨ ਵਡਦੇ ਆ ਰਹੇ ਹਨ ਕਰੋਨਾ ਦੇ ਸਮੇ ਵੀ ਆਪਣੀਆ ਜਾਨਾ ਦੀ ਪ੍ਰਵਾਹ ਕੀਤੇ ਬਿਨਾ ਦੇਸ ਅਸੀ ਕਰੋੜ ਅਬਾਦੀ ਨੂੰ ਰਾਸਨ ਵਡਿਅਆ ਹੁਣ ਤੱਕ ਕਮੀਸਨ ਨਹੀ ਮਿਲੀ ਡਿੱਪੂ ਹੋਲਡਰਾ.ਨੂ ਅਪਣਾ ਰੋਜ਼ਗਾਰ ਬਚਾਉਣ ਲਈ ਹਾੲਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨੀ ਪਈ ਤਾ ਡਿਪੂ ਹੋਲਡਰਾ ਦਾ ਰੋਜ਼ਗਾਰ ਬਚਿਆ

    • @BestBuniess
      @BestBuniess 5 วันที่ผ่านมา

      ਸਹੀ ਗੱਲ ਹੈ ਵੀਰ ਜੀ

  • @shamdhiman8717
    @shamdhiman8717 5 วันที่ผ่านมา

    ਦਿੱਲੀ ਦੇ ਗੁਲਾਮ ਪੰਜਾਬ ਦੇ ਗ਼ਦਾਰ ਮੁਰਦਾਬਾਦ ਜਾਗੋ ਲੋਕੋ ਜਾਗੋ ਜਾਗੋ ਪਛਾਣੋ

  • @bhindersingh3718
    @bhindersingh3718 6 วันที่ผ่านมา +9

    AAP 👎👎👎

  • @gopalchand6988
    @gopalchand6988 6 วันที่ผ่านมา +3

    ਇਹੀ ਤਾਂ ਕਾਰਨ ਹੈ ਘਰ ਘਰ ਨਹੀਂ ਗਏ ਇਹ

  • @singhbhupinder3012
    @singhbhupinder3012 6 วันที่ผ่านมา +6

    CM Mann Sahib Suno Gareba De,What Is This ,AAP Very Bad 🙏.

  • @DharmpalChawla-uh7bl
    @DharmpalChawla-uh7bl 6 วันที่ผ่านมา +3

    Tusi ki ਸੋਚਿਆ ਸੀ ਕਿ depoholder ਆਂ ਤੋਂ ਰੋਜ਼ਗਾਰ ਖੋਹਕੇਤੁਹਾਨੂੰ ਦੇ ਰਹੀ ਹੈਸਰਕਾਰ ਇਹ ਬਹੁਤ ਚੰਗੀ ਹੈ ਪਰ ਡਿਪੋ holder vi tan tusi ਬੇਰੁਜਗਾਰ ਕੀਤੇ ਸੀ ਭਰਾਓ ਤੁਹਾਨੂੰ ਨਹੀਂ ਪਤਾ ਕਿ ਕਾਨੂੰਨ ਵੀ ਕੋਈ ਚੀਜ ਹੈ

    • @forkchannel8492
      @forkchannel8492 6 วันที่ผ่านมา

      Sarkar ne 800 depu band chlaya c 22

    • @BestBuniess
      @BestBuniess 5 วันที่ผ่านมา

      ਸਹੀ 👍

  • @mangatkular5941
    @mangatkular5941 5 วันที่ผ่านมา +1

    ਦੇਖਦੇ ਜਾਵੋ ਪੰਜਾਬ ਸਰਕਾਰ ਪੰਜਾਬ ਨੇ ਪੰਜਾਬ ਚ ਨੌਕਰਿਆ ਤੇ ਵੱਖ ਵੱਖ ਵਿਭਾਗਾ ਚ ਰੱਖੇ ਗਏ ਨੌਜਾਵਾਨਾ ਨੂੰ ਨੌਕਰਿਆ ਚੋ ਕੱਢਣਗੇ ਲੋਕਾ ਨੂੰ ਬਹੁਤ ਚਾਅ ਚੜ੍ਹਿਆ ਹੋਇਆ ਬਦਲਾਅ ਲਿਆਉਣ ਦਾ ਜੇਕਰ ਕੰਨਾ ਨੂੰ ਨਾ ਹੱਥ ਲਵਾਏ ਤਾ ਕਹਿਣੇ

  • @GurpreetSingh-vj8cl
    @GurpreetSingh-vj8cl 6 วันที่ผ่านมา +4

    💯 sahi

  • @tarungoyal4619
    @tarungoyal4619 6 วันที่ผ่านมา +6

    Waste of money kash sarkar 😢

  • @JasvirSingh-nf7ge
    @JasvirSingh-nf7ge 6 วันที่ผ่านมา +8

    Es sarkar toh koi v aas na rakho

  • @BhagatSingh-wf7mv
    @BhagatSingh-wf7mv 6 วันที่ผ่านมา +1

    ਆਮ ਆਦਮੀ ਪਾਰਟੀ ਪੰਜਾਬ ਪੰਾਬੀਅਤ ਵਿਰੋਧੀ ਨੀਤੀਆਂ ਰੱਖ ਦੀ ਹੈ

  • @gurindersidhu1625
    @gurindersidhu1625 6 วันที่ผ่านมา +6

    Bhagwant man nu votea tusi payea thuade nal iho kuj hona c bhut vadyea

  • @tarsemlalbains8755
    @tarsemlalbains8755 6 วันที่ผ่านมา +4

    Bhai Sahib
    Sab log Jalandhar West jayo aur parda phash kar diyo!
    Bahujan movement majboot karo aur aapni sarkar banayo
    Jai Bhim

  • @BillingKing-dy7pu
    @BillingKing-dy7pu 6 วันที่ผ่านมา +3

    😊 ਭੈਣ ਨੂੰ ਨਾਲ ਲਈ ਫਿਰਦਾ ਇਹਨੂੰ ਸਾਲੇ ਨੂੰ ਆਏ ਨਹੀਂ ਹੈਗਾ ਵੀ ਭੈਣ ਨੂੰ ਤਾਂ ਪਰਾਣੇ ਕੋਲੇ ਤੋਰਦਾ ਪਰਾਉਣਾ ਤਾਂ ਹੱਥ ਚ ਫੜੀ ਫਿਰਦਾ ਵਿਚਾਰਾ ਉਹ ਕੀ ਕਰੇ

  • @dharminderdhaliwal1754
    @dharminderdhaliwal1754 วันที่ผ่านมา

    ਬਾਈ ਮਨਿੰਦਰ ਹੁਣ ਜੁਲਾਈ ਵਿੱਚ ਰਾਸ਼ਨ ਵੰਡਿਆ ਗਿਆ ਏ , ਤੇ ਕਮਾਲ ਦੀ ਗੱਲ ਇਹ ਆ ਕਿ ਇੱਕ ਜੀਅ ਦੀ ਕਣਕ ਪੰਜ ਕਿਲੋ ਆਈ ਏ, ਇਸ ਗਰੀਬਾਂ ਨਾਲ ਬੜਾ ਕੋਝਾ ਮਜ਼ਾਕ ਕਰ ਰਹੀ ਏ ਸਰਕਾਰ, ਪੰਜ ਪੰਜ ਕਿਲੋ ਦਾ ਇੱਕ ਅਹਿਸਾਨ ਕਰ ਰਹੀ ਏ ਸਰਕਾਰ ਇਸ ਤੇ ਵੀ ਕਵਰੇਜ ਕਰੋ ਜੀ🙏

  • @bittughubhya4165
    @bittughubhya4165 4 วันที่ผ่านมา

    ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਵੀਰ ਜੀ 😢

  • @HarjinderSingh-bo2ig
    @HarjinderSingh-bo2ig 6 วันที่ผ่านมา +2

    ਨਿਕੰਮੀ ਸਰਕਾਰ।

  • @Jaswinder_72
    @Jaswinder_72 6 วันที่ผ่านมา +1

    ਵੇਖੀਆਂ ਜਾਵੇ ਤਾਂ ਇਹ ਸਕੀਮ ਤੋਂ ਪਹਿਲਾਂ ਸਭ ਕੁਝ ਠੀਕ ਠਾਕ ਸੀ। ਰੱਬ ਵੀ ਮੱਤ ਹੀ ਮਾਰਦਾ ਜੋ ਜ਼ਿਆਦਾ ਮੈਂ ਮੈਂ ਕਰਦਾ ਉਹ ਮਜ਼ਾਕ ਦਾ ਪਾਤਰ ਬਣਕੇ ਰਹਿ ਜਾਂਦਾ।

  • @gill-punjab
    @gill-punjab 6 วันที่ผ่านมา +2

    ਇਹ ਰੱਖੇ ਸਾਰੇ ਠੇਕੇ ਤੇ ਸੀ ਅਤੇ ਇਹ ਸਾਰੇ ਪ੍ਰਾਈਵੇਟ ਤੌਰ ਤੇ ਬੰਦੇ ਰੱਖੇ ਸੀ

  • @mpsingh8793
    @mpsingh8793 6 วันที่ผ่านมา +3

    ਸਾਰੀਆਂ t shirts ਕੱਠੀਆ ਕਰ ਕੇ ਚੌਂਕਾ ਵਿਚ ਅੱਗ ਲਗਾ ਦੋ

  • @kanwalpreets1181
    @kanwalpreets1181 5 วันที่ผ่านมา +1

    45 ਹਜ਼ਾਰ ਨੋਕਰੀ ਵਾਲੇ ਕਿਹੜੇ ਗ੍ਰਿਹ ਤੇ ਰਹਿੰਦੇ ਨੇ😂😂😂😂 ਫਿਰ

  • @jagdevsinghtejay2824
    @jagdevsinghtejay2824 5 วันที่ผ่านมา

    Waheguru ji

  • @sonudhillon2413
    @sonudhillon2413 4 วันที่ผ่านมา

    Lok AWAJ tv best a ji sach da sath denda ji

  • @RajbirSingh-qh7gg
    @RajbirSingh-qh7gg 5 วันที่ผ่านมา

    Waheguru ji 💐

  • @surindersaini6797
    @surindersaini6797 5 วันที่ผ่านมา

    ਸਰਕਾਰ ਦਾ ਇੱਕ ਹੋਰ U ਟਰਨ......

  • @PBwalegs
    @PBwalegs 6 วันที่ผ่านมา +4

    Eni bekar sarkar kde nhi dekhi

  • @user-fk1xc6wj4t
    @user-fk1xc6wj4t 5 วันที่ผ่านมา

    ਇਹਨਾਂ ਨੇ ਘਰ ਘਰ ਰਾਸ਼ਨ ਪੋਂਚਿਆ ਨਹੀਂ

  • @kanwalpreets1181
    @kanwalpreets1181 5 วันที่ผ่านมา +2

    ਝੰਡਾ ਲੰਡਾ ਕਰਨ ਦੀ ਲੋੜ ਹੈ ਨਹੀਂ ਤਾ ਪੰਜਾਬ ਲੰਡਾ ਕਰਕੇ ਦਾਰੂ ਨਾਲ ਰੱਜ ਕੇ ਸੋਅ ਜਾਵੇਗਾ😂

  • @mandeepkharoud0019
    @mandeepkharoud0019 5 วันที่ผ่านมา +1

    ਭਗਵੰਤ ਮਾਨ ਸਰਕਾਰ ਨੇ ਆਟਾ ਦਾਲ ਸਕੀਮ ਵਾਲਿਆਂ ਨਾਲ ਬਹੁਤ ਮਾੜਾ ਕੀਤਾ।

  • @dpcks8925
    @dpcks8925 6 วันที่ผ่านมา +1

    ਮੇਰਾ ਰੰਗਲਾ ਪੰਜਾਬ

  • @deeprataindia1170
    @deeprataindia1170 5 วันที่ผ่านมา

    ਟੀ 🎽 shirts ਤੇ ਲਿਖਿਆ ਹੋਇਆ ਹੈ ਗਰੀਬਾਂ ਦਾ ਰਾਸ਼ਨ ਸਹੀ ਤੇ ਹੈ ਗਰੀਬ ਕੋਲ ਚਾਰ ਮਹੀਨੇ ਦਾ ਹੀ ਰਾਸ਼ਨ ਹੁੰਦਾ ਹੈ ਬਾਦ ਚ ਤਰਲੇ ਹੀ ਹੁੰਦੇ ਹਨ।
    ,,ballu ਰਟੈਂਡਾ,,

  • @user-id9bm5ut7t
    @user-id9bm5ut7t 5 วันที่ผ่านมา +1

    Am admi sarkaar khatm ho jaygi deli tu suru deli tu khatm ho jaygi kgrewal bahgwat bajahao Punjab punjabi vachao

  • @krishandyal1651
    @krishandyal1651 6 วันที่ผ่านมา +1

    Mari sarkar murdabad mulajam ekta jindabad

  • @user-id9bm5ut7t
    @user-id9bm5ut7t 5 วันที่ผ่านมา +1

    Bahgwat maan bahout gooth heraferi da pardafash ho gya loka ne majke rakhta bahgwat maan

  • @karnailchahal6833
    @karnailchahal6833 5 วันที่ผ่านมา +1

    ਸਟੰਟ ਕੀਤਾ mp ਦੀਆਂ ਵੋਟਾਂ ਕਰਕੇ

  • @amriksingh9252
    @amriksingh9252 6 วันที่ผ่านมา +1

    ਭਗਵੰਤ ਮਾਨ ਨਸ਼ੇੜੀ ਹਰ ਫਰੰਟ ਤੇ ਫੇਲ ਹੋ ਗਿਆ ਪੰਜਾਬੀਓ ਹੁਣ ਨਾਂ ਵੋਟਾਂ ਪਾਇਓ ਝਾੜੂ ਪੋਚਾ ਪਾਰਟੀ ਨੂੰ ਝਾੜੂ ਦਾ ਤੀਲਾ ਤੀਲਾ ਕਰ ਦਿਓ ਭਗਵੰਤ ਮਾਨ ਨਸ਼ੇੜੀ ਨੂੰ ਵੀ ਪਤਾ ਲੱਗੇ ਕਿ ਮੈਂ ਲੋਕਾਂ ਦੇ ਜਜ਼ਬਾਤਾਂ ਨਾਲ ਕਿਵੇਂ ਖੇਡਿਆ

  • @user-yb7ut1ig1e
    @user-yb7ut1ig1e 5 วันที่ผ่านมา +1

    45,0000 ਨੌਕਰੀਆਂ ਵਾਲਾ ਵੀ ਝੂਠ ਹੈ।ਉਹ ਵੀ ਬੱਸ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਸੀ। ਬਹੁਤ ਮਾੜਾ ਕੀਤਾ ਨੌਜਵਾਨਾਂ ਨੂੰ ਨੌਕਰੀ ਵਿੱਚੋ ਕੱਢਕੇ।

  • @Vickygill-bl3sx
    @Vickygill-bl3sx 6 วันที่ผ่านมา +4

    ਕੀ ਮਾੜਾ ਕੀਤਾ ਕੋਈ ਨੀ ਘਰ ਦੇਂਦੇ ਸੀ ਇਹ ਰਾਸ਼ਨ ਵੰਡਣ ਵਾਲੇ ਵੀ ਕੰਮ ਠੀਕ ਨੀ ਕਰਦੇ ਜਦੋਂ ਨੋਕਰੀ ਮਿਲ ਜਾਂਦੀ ਏਨਾ ਦਾ ਦਿਮਾਗ ਵੀ ਖਰਾਬ ਹੋ ਜਾਂਦਾ ਆ

    • @BestBuniess
      @BestBuniess 5 วันที่ผ่านมา

      ਸਹੀ ਗੱਲ ਬਾਈ

  • @kaleravtar6424
    @kaleravtar6424 5 วันที่ผ่านมา

    ਸੇਵਾ ਕੇਂਦਰ ਵਾਲਿਆਂ ਦਾ v ਬੁਰਾ ਹਾਲ ਹੈ,,,salery onna di v msa e aundi a

  • @JagtarSingh-qm1hl
    @JagtarSingh-qm1hl 5 วันที่ผ่านมา +1

    😢

  • @ProGaming-yq7fe
    @ProGaming-yq7fe 6 วันที่ผ่านมา +4

    Maan. Fail. Cm

  • @gurlalsinghkang
    @gurlalsinghkang 4 วันที่ผ่านมา

    ਠੇਕੇਦਾਰ ਨੇ ਰੱਖੇ ਸੀ ਇਹ ਕਿਹੜਾ ਸਰਕਾਰੀ ਨੌਕਰੀ ਸੀ

  • @BillingKing-dy7pu
    @BillingKing-dy7pu 6 วันที่ผ่านมา +2

    😅 2017 ਦੇ ਵਿੱਚ ਭਗਵੰਤ ਮਾਨ ਦੇ ਡੰਡਾ ਚਾੜ ਦਿਆਂਗੇ ਦੇਖੀ ਜਾਇਓ ਇੱਕ ਐਮਐਲਏ ਵੀ ਨਹੀਂ ਜਿੱਤਦਾ ਇਹਨਾਂ ਦਾ ਇਹਨਾਂ ਦੀ ਪ੍ਰੋਪਰਟੀ ਵੀ ਜਬਤ ਕਰਾਂਗੇ ਭੰਨਤੇ ਭੰਡ ਦੀ

    • @guriaahi7916
      @guriaahi7916 6 วันที่ผ่านมา +1

      2027 vich krage

  • @rajuarora3163
    @rajuarora3163 5 วันที่ผ่านมา

    Manjinder sidhu good job❤

  • @gurindersidhu1625
    @gurindersidhu1625 6 วันที่ผ่านมา +3

    Bhagwant man ne jo kuj .kita amritpal v iho kam Kate ga sambar jsou

  • @monupandhu2911
    @monupandhu2911 4 วันที่ผ่านมา

    Very good news

  • @sukhsukhvirsingh1043
    @sukhsukhvirsingh1043 5 วันที่ผ่านมา

    ਬੁਹਤ ਹੀ ਮਾੜੀ ਗੱਲ ਹੈ ਜੀ ਗੱਲ਼ਤ ਹੋਇਆ ਹੈ ❤❤❤❤😂😂😂

  • @Manishstudyvlog
    @Manishstudyvlog 6 วันที่ผ่านมา +1

    Mai b Jalandhar vich store incharge c pr nikal dita giya 💔

  • @rajuarora3163
    @rajuarora3163 5 วันที่ผ่านมา

    ਹੁਣ ਲੱਖੇ ਸਿਧਾਣੇ ਵਰਗੇ ਕਿਥੇ ਮਰ ਗਏ ਸਿਰਫ ਪੱਤਰਕਾਰਾਂ ਨੂੰ ਧਮਕੀਆਂ ਦੇਣ ਵਾਲੇ ਨੇ

  • @user-kl4iy1jy1v
    @user-kl4iy1jy1v 5 วันที่ผ่านมา

    ਜਿਹੜਾ ਇਨਸਾਨ ਸਿਰਫ ਗੱਲਾ ਬਾਤਾ ਚ ਹਰੇਕ ਨੂ ਲਕੜ ਦੇ ਮੁੰਡੇ ਦੇਣ ਜਾਣਦਾ ਉਸ ਤੌ ਕੌਈ ਵੀ ਆਸ ਰੱਖਣੀ ਬਿਲਕੁਲ ਨੀ ਚਾਹੀਦੀ

  • @JagdishKumar-lo4hr
    @JagdishKumar-lo4hr 6 วันที่ผ่านมา +1

    Depo Holder nu 16 month da kamisse ni ਦਿੱਤਾ Thunu salary khua du

  • @gagandeepkaur9496
    @gagandeepkaur9496 5 วันที่ผ่านมา

    ਏਨਾ ਦੀ ਕੋਈ ਸਕੀਮ ਚਲੀ ਵੀ ਹੈ ?????

  • @sandeepsingh6476
    @sandeepsingh6476 5 วันที่ผ่านมา

    😢😢😢😢😢

  • @ShamsherSingh-yr8sx
    @ShamsherSingh-yr8sx 6 วันที่ผ่านมา +2

    NOT FIT FOR CM POST MANN

  • @amrikwahla
    @amrikwahla 6 วันที่ผ่านมา

    CM is at Jalandhar and meet him and protest in election show his good work.

  • @PremKumar-hw4pv
    @PremKumar-hw4pv 6 วันที่ผ่านมา +2

    Delhi wala natwar Lal di karsatNi hai sab😢

  • @user-nf8mw9yj4s
    @user-nf8mw9yj4s 4 วันที่ผ่านมา

    ਮਾਨ ਸਰਕਾਰ ਪੰਜਾਬ ਲਈ ਨਹੀਂ ਇਹ ਹਿਮਾਚਲ ਯੂਪੀ ਤੇ ਬਿਹਾਰੀਆ ਲਈ ਹੈ😂😂😂😂😂😂

  • @JoginderKumar-qu7wu
    @JoginderKumar-qu7wu 5 วันที่ผ่านมา

    😢😢😢😢😢😊

  • @amrikwahla
    @amrikwahla 6 วันที่ผ่านมา

    If any agreement was executed go to the court by hiring honest and helping lawyer.

  • @Zgurwinder15798
    @Zgurwinder15798 6 วันที่ผ่านมา +2

    ਜੇਹੜੇ ਮੁਲਾਜਮਾਂ ਦੀਆ ਤਨਖਾਹਾਂ 50k to jiyada ਓਹਨਾ ਦੀਆ ਤਨਖਾਹਾਂ ਓਸ ਜ਼ਿਆਦਾ ਵਧਾਉਣ ਤੇ ਰੋਕ lagao ਜਿੰਨੀ ਕ ਪੰਜਾਬ ਹੋਰ ਪਾਸਿਓ ਖਜਾਨੇ ਚ ਪੈਸੇ ਆਉਂਦੇ ਨੇ ਓਨੇ k ਮੁਲਾਜ਼ਮ ਚ ਵਾਧੇ ਚ ਦੇ ਦਿੰਦੇ ਨੇ ਫਰ ਪੰਜਾਬ ਤਾਂ ਐਨਾ ਜੋਗਾ ਹੀ ਰਹਿ ਗਿਆ ਨਵੇਂ ਮੁੰਡੇ ਰੱਖੋ ਨਵੇਂ ਨਵੇਂ ਮਹਿਕਮੇ ਬਣਾ k ਓਹਾ ch ਰੱਖੋ 20k te ਰੱਖ ਲਓ ਰੱਖੋ ਤਾਂ ਸਹੀ

    • @user-zf9rc5jv4t
      @user-zf9rc5jv4t 6 วันที่ผ่านมา

      Ohh ਭਰਾਵਾ j tanu kuz pta ni ,ave ਸਲਾਹਾਂ ਨਾ ਦੇ ਏਥੇ
      ਹੁਣ ਡੀਸੀ ਦੀ ਤਨਖਾਹ ਸਿਪਾਹੀ ਬਰਾਬਰ ਕਿਵੇ ਹੋਜੂ
      ਇਹ ਓੰਨੇ ਲਾਈਕ ਨਹੀਂ oss hisab nal ਤਨਖਾਹ ਮਿਲਦੀ a

  • @rajasidhu4712
    @rajasidhu4712 6 วันที่ผ่านมา +1

    ਡਰਾਮਾ ਬਾਜ਼ ਸਰਕਾਰ ਹੈ

  • @bediinternet1460
    @bediinternet1460 3 วันที่ผ่านมา

    depo holdar jindabad

  • @tarungoyal4619
    @tarungoyal4619 6 วันที่ผ่านมา +2

    Tusi ve naap lo ehna nu 😢

  • @forkchannel8492
    @forkchannel8492 6 วันที่ผ่านมา +3

    Bas dikhave lyi rakhe aa

  • @user-id9bm5ut7t
    @user-id9bm5ut7t 5 วันที่ผ่านมา +1

    Bahgwat maan jumle was sabt hoye lok nachar keh rahe hai loka ne majta bahgwat maan

  • @hargunsingh3522
    @hargunsingh3522 4 วันที่ผ่านมา

    ਇਹ ਆਦੇ ਸੀ ਫ਼ੋਟੋ ਨਹੀਂ ਲਗਵਾਨੀ

  • @PremKumar-hw4pv
    @PremKumar-hw4pv 6 วันที่ผ่านมา +2

    Rakhe kado c Jo kaddh te asi ta dekhe nhi kite

  • @sukhrajsingh6090
    @sukhrajsingh6090 6 วันที่ผ่านมา +3

    App fail

  • @satishkumargupta4715
    @satishkumargupta4715 6 วันที่ผ่านมา +1

    Photoan di sarkaar 😂😂😂votan bhi bhajj bhajj ke dittiyan si

  • @vickylikhari4478
    @vickylikhari4478 6 วันที่ผ่านมา +1

    Bhagwant maan murdawaad

  • @shehbazakhtar1469
    @shehbazakhtar1469 5 วันที่ผ่านมา

    Je lok Eka kar len vi vota kise nu ni paune Aa ta changa