Fer Kehra Vapis Aa Jayegi || Manjeet Rupowalia || Rick - E Production || Latest Punjabi Songs 2018

แชร์
ฝัง
  • เผยแพร่เมื่อ 13 ต.ค. 2024
  • Fer Kehra Vapis Aa Jayegi || Manjeet Rupowalia || Rick - E Production || Latest Punjabi Songs 2017
    #FerKehraVapisAaJayegi #ManjeetRupowalia #Rick-EProduction
    Video Detail:
    Song : - Kehra Vapis Aa Jayegi
    Singer :- Manjeet Rupowalia
    Album : Dil Soch Ke Layi
    Music : - Sanjiv Santosh
    Lyrics : - Gurcharan Virk
    Editor : - Jazzi Pal
    Producer : - Amarjot Singh
    Poster Designer : - Sukhwinder Singh Grewal
    Label : - Rick-E Production
    Digital Partner - Tellytune Entertainment PVT LTD
    Company Contacts : - (+91-9779422808,+91-9155229000)
    Company E-mail ID :- rickyproduction02@gmail.com
    Facebook: / tellytunedig
    ----------------------------------------------------------------------------------------------------------------
    Song also available on these websites:
    Itune :-itunes.apple.c...
    Amazon:- www.amazon.com...
    GooglePlay: -play.google.co...
    Saavn Here It :-www.saavn.com/...
    Digital Partner - Tellytune Entertainment PVT LTD
    Facebook : / tellytunedig. .

ความคิดเห็น • 837

  • @tiwanasab3788
    @tiwanasab3788 3 หลายเดือนก่อน +12

    2024 ਚ ਕੋਣ ਸੁਣ ਰਿਹਾ ਗਾਣਾ ਸੁਣ ਕੇ ਕੋਈ ਯਾਦ ਆ ਗਿਆ

  • @BhupinderSingh-nx9br
    @BhupinderSingh-nx9br ปีที่แล้ว +15

    10 ਵੀਂ ਪੜ੍ਹਦਾ ਸੀ ਓਦੋਂ ਦੀ ਆਸ਼ਕੀ ਯਾਦ ਕਰਵਾ ਤੀ ,, ਇੱਕ ਕੁੜੀ ਪਿੱਛੇ ਕਿੰਨੇ ਹੀ ਸਾਲ ਗਾਲੇ ਸੀ , ਇਹ ਗਾਣਾ ਸੁਣ ਸੁਣ ਕੇ , ਫੇਰ ਵੀ ਓਹਨੂੰ ਦੱਸਣ ਦਾ ਹੌਂਸਲਾ ਨਹੀਂ ਸੀ ਹੋਇਆ ,, ਡੈੱਕ ਦੀਆਂ ਕੈਸਟਾਂ ਮਨਜੀਤ ਬਈ ਦੀਆਂ ਸਾਰੀਆਂ ਸੁਣੀਆਂ ਹੋਰ ਵੀ ਗਾਣੇ ਬੌਹਤ ਸੋਹਣੇ ਨੇਂ ਬਈ ਦੇ , ਉਹ ਪੁਰਾਣਾ ਸਮਾਂ ਅੱਖਾਂ ਸਾਹਮਣੇ ਆ ਜਾਂਦਾ

  • @priyaghai2880
    @priyaghai2880 3 ปีที่แล้ว +19

    ਮੇਰਾ ਫੇਵ ਗੀਤ
    ਕੌਣ ਕੌਣ ਪਸੰਦ ਕਰਦਾ ਇਹ ਗੀਤ
    2021

  • @KuldeepKumar-jv5zn
    @KuldeepKumar-jv5zn 2 ปีที่แล้ว +23

    Mai 9ਵੀ ਕਲਾਸ ਵਿੱਚ ਪੜ੍ਹਦਾ ਸੀ , ਗੀਤ ਬਹੁਤ ਵਧੀਆ ਆ ਜੀ 👍👍👍👍👍👍

  • @KulbirSinghKhalsa21
    @KulbirSinghKhalsa21 หลายเดือนก่อน +4

    ਉਹ ਵਾਪਸ ਤੇ ਨਹੀਂ ਆਈ ਪਰ ਯਾਦ ਉਹਦੀ ਅੱਜ ਵੀ ਆਉਂਦੀ ਏ

  • @DavinderSingh-sn2ut
    @DavinderSingh-sn2ut ปีที่แล้ว +17

    ਦਿਲ ਦੀਆਂ ਗਹਿਰਾਈਆਂ ਤੱਕ ਪਹੁੰਚ ਜਾਂਦਾ ਗੀਤ 😢

  • @ਗੱਗੂਸੂਰੇਵਾਲੀਆ
    @ਗੱਗੂਸੂਰੇਵਾਲੀਆ 2 ปีที่แล้ว +67

    ਜਿਉਂਦਾ ਰਹਿ ਬਾਈ ਲਿਖਣ ਵਾਲਿਆ ਗਾਉਣ ਵਾਲੇ ਨੇ ਵੀ ਸਿਰਾ ਲਾਇਆ

  • @soachapniapni5371
    @soachapniapni5371 10 หลายเดือนก่อน +6

    ਜਦੋ ਇਹ ਗੀਤ ਆਇਆ ਸੀ ਉਦੋ ਮੈਂ ਗਿਆਰਵੀਂ ਜਮਾਤ ਵਿੱਚ ਪੜ੍ਹਦਾ ਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ 1999 ਟੀਟਾ ਪਿੰਡ ਬੂੜ ਚੰਦ

  • @gurjitsidhu7060
    @gurjitsidhu7060 3 ปีที่แล้ว +45

    ਪੁਰਾਣਾਂ ਟਾਈਮ ਯਾਦ ਕਰਵਾਤਾ

  • @04766
    @04766 2 ปีที่แล้ว +8

    ਬਾਈ ਗੁਰਚਰਨ ਵਿਰਕ ਦੀ ਕਲਮ ਵੀ ਬਹੁਤ ਸਿਰਾਂ ਸੀ

    • @jaswindersandhu9923
      @jaswindersandhu9923 11 หลายเดือนก่อน +1

      ਕਾਸ਼ ਬਾਈ ਗੁਰਚਰਨ ਵਿਰਕ ਸਾਹਿਬ ਜਿਉਂਦੇ ਹੁੰਦੇ !

  • @sonusaini9800
    @sonusaini9800 ปีที่แล้ว +17

    ਅੱਜ ਵੀ ਇਹ ਕੌਣ ਕੌਣ ਸੁਨ ਰਹਾ ਹੈ 2023ਚ

  • @harfatehveerkainth
    @harfatehveerkainth 18 วันที่ผ่านมา +2

    ਹਾਜ਼ਰੀ 2024 ਵਿੱਚ ਵਾਲੇ ਜੀ

  • @rajbhardwaj8963
    @rajbhardwaj8963 2 ปีที่แล้ว +8

    ਬਸ ਯਾਦਾਂ ਹੀ
    ਫਿਰ ਕਿਹੜਾ ਵਾਪਿਸ ਆਜੇਗੀ।

  • @GurwinderSingh-us9qc
    @GurwinderSingh-us9qc 3 ปีที่แล้ว +50

    11.11.2021 vich kon kon sun reha
    ਇਸ ਗਾਣੇ ਨੇ ਤਾ ਪਿਛਲੀ ਜਿੰਦਗੀ ਯਾਦ ਦਵਾ ਦਿੱਤੀ।

  • @apnatetaboorchand5449
    @apnatetaboorchand5449 2 ปีที่แล้ว +64

    ਜਦੋ ਇਹ ਗੀਤ ਆਇਆ ਸੀ ਉਦੋ ਮੈਂ 11ਵੀ ਕਲਾਸ ਵਿੱਚ ਪੜਦਾ ਸੀ ਬੜੀਆ ਯਾਦਾ ਜੁੜੀਆ ਇਸ ਨਾਲ ਬਹੁਤ ਵਧੀਆ

    • @baggasingh6306
      @baggasingh6306 ปีที่แล้ว +1

      Bai kini age hogi bai fer

    • @soachapniapni5371
      @soachapniapni5371 10 หลายเดือนก่อน

      ​@@baggasingh63061999 ਵਿਚ ਗੀਤ ਆਇਆ ਸੀ ਵੀਰ

    • @jroopgilljroopgill2304
      @jroopgilljroopgill2304 3 หลายเดือนก่อน

      ਕਿੰਨੀ ਸੰਨ ਸੀ 11ਵੀ ch

  • @arshbrar9761
    @arshbrar9761 3 ปีที่แล้ว +10

    ਪੁਰਾਣੇ ਦਿਨ ਯਾਦ ਆਗੇ ਹੁਣ ਵਾਲੇ ਗੀਤਾਂ ਵਿੱਚ ਕੁਝ ਨੀ ਸਮਝ ਆਉਂਦੀ

  • @harwindersingh3375
    @harwindersingh3375 2 ปีที่แล้ว +25

    ਦਿਲ ਨੂੰ ਸਕੂਨ ਦੇਣ ਵਾਲੇ ਗੀਤ 22ਮਨਜੀਤ ਰੂਪੋਵਾਲੀਆ ਜਿਊਂਦੇ ਵੱਸਦੇ ਰਹੋ

  • @Ran-rj1sy
    @Ran-rj1sy ปีที่แล้ว +4

    ਬਹੁਤ ਸੋਹਣਾ ਲਿਖਿਆ ਰਾਈਟਰ ਨੇ। ਵਿਰਕ ਅਰਾਂਈਆ ਵਾਲਾ। 🌹🌹🌹

  • @legendboygamer9598
    @legendboygamer9598 5 หลายเดือนก่อน +2

    ਅੱਜ ਕਈ ਸਾਲ ਬਾਅਦ ਇਹ ਗੀਤ ਸੁਣਿਆ । ਪੁਰਾਣੇ ਦਿਨ ਯਾਦ ਆਗੇi miss u my 💔💔

  • @gurditsingh5481
    @gurditsingh5481 ปีที่แล้ว +10

    ਮੈਨੂੰ ਲੱਗਦਾ ਮਨਜੀਤ ਰੁਪੋਵਾਲ ਵਾਲ ਤੋ ਬਾਦ ਗਾਇਕੀ ਖੱਤਮ ਹੋ ਗੲਈ

  • @balvirmann6055
    @balvirmann6055 6 ปีที่แล้ว +36

    ਦਿਲ ਦੇ ਨੇੜੇ ਆ ਇਹ ਗੀਤ

  • @kalasoundslehra2241
    @kalasoundslehra2241 ปีที่แล้ว +3

    ਯਾਦਾਂ ਬਾਈ ਗੁਰਚਰਨ ਵਿਰਕ ਦੀਆਂ। ਕਿਆ ਬਾਤ ਕਲਮ ਸੀ।

  • @tejindersodhi7480
    @tejindersodhi7480 ปีที่แล้ว +7

    ਵਾਇ ਜੀ ਇਹ ਗੀਤ ਸੁਣਕੇ ਬਹੁਤ ਪ੍ਰਾਣੀ ਜਾਦ ਆ ਗਈ

  • @manmeet-Sachdeva.
    @manmeet-Sachdeva. ปีที่แล้ว +7

    ਯਾਦਾਂ ਹੀ ਰਹਿ ਜਾਂਦੀਆ ਹਨ Manmeet Sachdeva meenu grover

  • @shyamsarwal2146
    @shyamsarwal2146 4 ปีที่แล้ว +18

    Aaj 20sal bad ye khjana mila dil khush ho gya 💓💓💓💓👍👍👍👍

  • @pushpinderchhina4092
    @pushpinderchhina4092 3 ปีที่แล้ว +2

    ਆਜੋ 2021 ਵਾਲੇ

  • @nirmalsingh2132
    @nirmalsingh2132 3 ปีที่แล้ว +24

    ਯਾਦ ਆ ਗਈ ਬਹੁਤ ਸਾਲ ਪੁਰਣੀ

  • @goranathpura1591
    @goranathpura1591 2 ปีที่แล้ว +2

    Siraaa ਚੀਜਾ ੲੇਹ ਮੋੜ ਨੀ ਅਾੳੁਣੀਅਾ ਬਾੲੀੳੁਹੀ ਸਮਾ ਸੀ ਅਤ ਅਾ ਜੋ ਹੁਣ ਟਾੲਿਮ...

  • @preetbrar3911
    @preetbrar3911 6 ปีที่แล้ว +19

    Bahut sohna song aa eh mere dil de kareeb aa eh song bahut time to labh riha si eh song mil ni riha si Bai g bahut bahut dhanwad song upload krn layi

  • @amarjeetdhillon8368
    @amarjeetdhillon8368 4 ปีที่แล้ว +21

    ਜੇ ਇਹ ਗੀਤ ਅੱਜਕੱਲ ਆਈਆਂ ਹੁਦਾ ਗੱਲ ਹੋਰ। ਸੀ👌👌👌👌👌👌👌

    • @sarpanchsabh1376
      @sarpanchsabh1376 ปีที่แล้ว

      Bilkull Sach kiha bro

    • @SukhwinderSinghSukhwinde-tj6ij
      @SukhwinderSinghSukhwinde-tj6ij ปีที่แล้ว +1

      ਚੰਗੇ ਗੀਤ ਸਦਾ ਨਵੇ ਰਹਿੰਦੇ ਆ। ਭਾਵੇ ਸਦੀਆਂ ਬੀਤ ਜਾਣ ❤

  • @DamanJot-h6l
    @DamanJot-h6l 16 วันที่ผ่านมา +3

    2024 Wale ❤❤❤

  • @gurdassingh2957
    @gurdassingh2957 5 ปีที่แล้ว +6

    ਬਾਈ ਗੁਰਚਰਨ ਵਿਰਕ ਦੀ ਕਲਮ ਦੀ ਸਦਾਬਹਾਰ ਰਚਣਾ

  • @gurmeetsingh6751
    @gurmeetsingh6751 2 ปีที่แล้ว +2

    Har roj chalda bai rpeat te

  • @sikandersingh5635
    @sikandersingh5635 ปีที่แล้ว +3

    Manjeet bai ajj fir rovata yr sachi ajj v nhi bhuldi oh bas hun tera eh song sun ke roi jayi da

  • @surjitsingh8297
    @surjitsingh8297 2 ปีที่แล้ว +1

    ਜਿਉਂਦਾ ਰਹਿ ਵੀਰ ਨਹੀਂ ਰੀਸਾਂ

  • @lallibadshah9918
    @lallibadshah9918 3 ปีที่แล้ว +26

    20 saal puraani yaad taaza krti

    • @harneksingh8841
      @harneksingh8841 2 ปีที่แล้ว

      Nice20saal purani yaad

    • @balwinderbains2912
      @balwinderbains2912 2 ปีที่แล้ว

      Os time bhut vadia lagde c ❤️❤️❤️❤️ aa geet

  • @raajsharma4959
    @raajsharma4959 2 ปีที่แล้ว +25

    ਇਹ ਗੀਤ ਸੁਣਕੇ ਬਹੁਤ ਕੁਝ ਯਾਦ ਆ ਜਾਂਦਾ

  • @mcharjindershinda7478
    @mcharjindershinda7478 6 ปีที่แล้ว +136

    ਬਹੁਤ ਵਧੀਆ ਕੀਤਾ ਬਾਈ ਇਹ ਗੀਤ ਅਪਲੌਡ ਕਰਕੇ ਇਹ ਕਿਸੇ ਵੀ ਸਾਈਟ ਤੇ ਨਹੀ ਸੀ ਬਾਕੀ ਸਿਰਫ ਇਹੀ ਗੀਤ ਨਹੀ ਸੀ ਬਾਕੀ ਸਾਰੇ ਸੀ 15 sal ਹੋ ਗਏ ਸੀ ਲੱਭਦੇ ਲੱਭਦੇ..ਧੰਨਵਾਦ

  • @lakhwindersinghghuman7207
    @lakhwindersinghghuman7207 ปีที่แล้ว

    ਲਿਖਾਰੀ ਜੀ ਤੁਸੀ ਸਿਰਾ ਕਰਵਾ ਦਿੱਤਾ ਤੇ ਸਿੰਗਰ ਨੇ ਚੰਗਾ ਗਾਇਆ ਹੈ

  • @Fouji...Farm.
    @Fouji...Farm. 10 หลายเดือนก่อน +1

    ਬਾਈ ਇਹ ਗੀਤ ਅਸੀਂ ਵਾਕਮੇਨ ਵਿੱਚ ਸੁਣਦੇ ਸੀ ਪੁਰਨੀ ਯਾਦ ਤਾਜੀ ਕਰਤੀ

  • @jagseernumberdar8827
    @jagseernumberdar8827 3 ปีที่แล้ว +12

    ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਗੀਤ ਇੱਕ ਦਰਦ ਜਗਸੀਰ ਨੰਬਰਦਾਰ ਲਹਿਰਾ ਮੁਹੱਬਤ

  • @ravindersinghravindersingh3776
    @ravindersinghravindersingh3776 4 ปีที่แล้ว +11

    Iss sad song lai kee kahie..mere kol alfaz ni. Bas 18 saal purani yaad ajj taza hogi..thanks for upload this song

  • @galpanjabdi7937
    @galpanjabdi7937 3 ปีที่แล้ว +27

    ਬਸ ਹੁਣ ਤਾ ਯਾਦਾ ਹੀ ਅਾ

  • @MrSidhuSaaB-rd5uo
    @MrSidhuSaaB-rd5uo 2 หลายเดือนก่อน

    2010 ਵਿੱਚ 😔 ਵਿਆਹ ਹੋਇਆ ਸੀ ਤੇਰਾ ਸਿੱਧੂ ਸਿੱਧਵਾ ਵਾਲਾ 😢

  • @likharirinkudodra990
    @likharirinkudodra990 4 ปีที่แล้ว +81

    ਬਹੁਤ ਸਾਲ ਪਿੱਛੇ ਲੈ ਗਿਆ ਇਹ ਗੀਤ ਅੱਜ ਜਦੋਂ ਸੁਣਿਆ😘😘

    • @rafiksingh6091
      @rafiksingh6091 2 ปีที่แล้ว

      Pppp0pppp0pp0ppppppp0p0pppppppppppppppppppppppppppppp0ppppppppp

    • @amarbal9627
      @amarbal9627 ปีที่แล้ว

      Sahi gal aa pra

  • @karmjeetpannu992
    @karmjeetpannu992 หลายเดือนก่อน +1

    2024 ch v har roj sunde pia

  • @khipalsgame7333
    @khipalsgame7333 หลายเดือนก่อน +1

    Pehla pyar ni bhulda, kamli ne purpose vi aap kita c,kaash oh time vapis aa jave❤❤❤❤

  • @Karamjiit
    @Karamjiit 4 ปีที่แล้ว +34

    ਗੁਰਚਰਨ ਵਿਰਕ ਦੁਆਰਾ ਲਿਖਿਆ ਇੱਕ ਹੋਰ ਸ਼ਾਹਕਾਰ
    ਉਹ ਜਮਾਨੇ ਵੀ ਵਧੀਆ ਸਨ।

  • @hargundeep7636
    @hargundeep7636 2 ปีที่แล้ว +3

    Mere sohne veer 2022 de vich kaun kaun Sunde aa.

    • @sararisaab8510
      @sararisaab8510 4 หลายเดือนก่อน

      Bai ajj 31-5-2024 vich v sun rahe aa Bai love you

  • @BaljinderSingh-hv2pm
    @BaljinderSingh-hv2pm 2 ปีที่แล้ว +1

    ਪੁਰਾਣੇ ਦਿਨ ਧਾਦ ਆ ਗਏ ਗਾਨਾ ਸੁਣ ਕੇ

  • @HardeepSingh-zo6qq
    @HardeepSingh-zo6qq 4 ปีที่แล้ว +47

    Nice song ਕੋਣ ਕੋਣ ਸੁਣ ਰਿਹਾ ਸਗੋਂ 2002 14 ਮਾਰਚ ਨੂੰ ਰਾਤ 7਼28Pm

    • @kalamann159
      @kalamann159 3 ปีที่แล้ว

      3/8/2021

    • @sararisaab8510
      @sararisaab8510 3 ปีที่แล้ว

      9-10-2021 by ji time 9:10 hun v sunde ha swad hi aa giya by j message pahunche jawe ta reply jarur krna ji

  • @statusking5497
    @statusking5497 3 ปีที่แล้ว +14

    Yaad aa gyi y a song sun k old yaadan 😪😪😥😥

  • @jagisingh5234
    @jagisingh5234 ปีที่แล้ว +1

    ਜੇੜਾ 30 ਕੁ ਸਾਲ ਦਾ ਅॅਜ ੳੁਸ ਨੂੰ ਪਤਾ ਵੀ ਕੀ ਟੈਮ ਸੀ ੳੁਹ

    • @kaimmehtaapb07
      @kaimmehtaapb07 ปีที่แล้ว +1

      22 me 21 saal da menu pta aa sab par gall eh vi sach aa jo ajj kal song aunde oh 1 2 din hi chalde
      Te jo purane si 😭 oh sada bahar si 😭😭😭

    • @VeErJaSs
      @VeErJaSs ปีที่แล้ว +1

      ਸਹੀ ਕਿਹਾ ਭਰਾਵਾ ਸੁਨਹਿਰੀ ਸਮਾਂ ਸੀ ਉਹ

    • @jagisingh5234
      @jagisingh5234 ปีที่แล้ว

      @@VeErJaSs Wala sohna time c yr

    • @jagisingh5234
      @jagisingh5234 ปีที่แล้ว

      @@kaimmehtaapb07 oh time kde mud k ni ona

    • @kaimmehtaapb07
      @kaimmehtaapb07 ปีที่แล้ว

      @@jagisingh5234 HNJI BHAJI TE AUNA OH NE VI NI JO NAAL SI KASMA KHAKE GYI 🥺🥺😭 PAR SACH EHI AA TIME NAAL NA AGE VADO ਸਮੇਂ ਨਾਲ CHANGE HUNA CHAIDA INSAAN NU 😒

  • @manveerpooni9740
    @manveerpooni9740 4 ปีที่แล้ว +33

    ਨਹੀ ਭੁੱਲਦਾ ਪਹਿਲਾ ਪਿਅਾਰ

  • @gurmeetgill6759
    @gurmeetgill6759 2 ปีที่แล้ว +2

    ਬਹੁਤ ਵਧੀਆ ਵੀਰੇ ਗੁਰਮੀਤਗਿੱਲ ਕੋਕਰੀ ਕਲਾਂ

  • @jotguri1277
    @jotguri1277 3 ปีที่แล้ว +7

    22 ਸਾਲ ਪਹਿਲਾਂ ਸੁਣਦੇ ਸੀ ਆ ਗਾਣਾ

  • @goldygoldie3893
    @goldygoldie3893 4 ปีที่แล้ว +14

    30 saal baad v Eh geet purana nhi hovega
    2050

  • @ਨਾਇਬਸਿੰਘਰੰਗਾਰੇ-ਦ3ਧ

    2000ਸਨ ਵਿੱਚ ਆਇਆ ਸੀ ਇਹ ਗੀਤ

  • @parasgill9868
    @parasgill9868 3 ปีที่แล้ว +1

    Manu Pata Joo hoiya thx veer yaar

  • @falpreetdhaliwal8709
    @falpreetdhaliwal8709 3 ปีที่แล้ว +1

    2021 kon kon sun her ha

  • @gurtejkhokher4318
    @gurtejkhokher4318 3 ปีที่แล้ว +5

    22 ਦਾ ਗੀਤ ਸੁਣਿਆ ਸੀ ੲਿੱਕ ਰੁਸਣਾ ਪਸੰਦ ਨੀਂ ਤੇਰਾ ਬਾਕੀ ਗੱਲਾਂ ਫਿੱਟ ਬੈਠੀਆਂ ਮੈਨੂੰ ਬਹੁਤ ਵਧੀਆ ਲੱਗਿਆ

  • @Sukh-xt7vj
    @Sukh-xt7vj ปีที่แล้ว +1

    Wah 22 wah

  • @SURAJSINGH-kh3bw
    @SURAJSINGH-kh3bw 3 ปีที่แล้ว +22

    2009 which meri kuljit da viyah ho geya si. ajj 25-11-2020 tak main viyah nhi karwaeya . Please kuljit ik war phone tan kar.. number vi ohi hai mera aaj tak

    • @tajinderbrar4108
      @tajinderbrar4108 ปีที่แล้ว +5

      Eh ni phn krdia hundia magroo bai meri v Kulwinder hundi c marr jaugi tere bina j hor da hoeya ta tey chandri aap hi kise hor di hogi 😥💔💔

    • @ramanpreetkaur5838
      @ramanpreetkaur5838 ปีที่แล้ว +4

      Koi ni vapas onda 😭😓

    • @Jt_kabbadi
      @Jt_kabbadi ปีที่แล้ว

      Y Kithe krdia ne Fer yr Bs Rona pale reh janda yr pta ni kio eda hunda mundya nal

    • @Jt_kabbadi
      @Jt_kabbadi ปีที่แล้ว

      10 Sal ho gay mere pyar nu te aj one 10 Sal bad chad ta mnu kehdi mere ghar de ni man de 😭 pr o kise Hor dia gla vich aagi Ena ta pta mnu pr one ik war ni sochya v 10 Sal de ekathe aa 😢

    • @rajasingh-hy1ub
      @rajasingh-hy1ub ปีที่แล้ว

      Mai ve yrr

  • @preetramana3590
    @preetramana3590 3 ปีที่แล้ว +3

    Gaane ta aah c sidha dil bich utter jaande c ki kalam aa veer di jihne eh song likhya

  • @DeepDeep-ko7sh
    @DeepDeep-ko7sh 5 ปีที่แล้ว +12

    Yr mere wli te Milan v ni i yr but sare pry krna o bahut khush rahe jithe v rahe

  • @jaggavaidmansa1636
    @jaggavaidmansa1636 3 ปีที่แล้ว +13

    ਬਹੁਤ ਵਧੀਆ ਗੀਤ ਸੀ ਵੀਰ ਜੀ ਤੋਹਾਡੇ,

    • @RajSingh-xb1zm
      @RajSingh-xb1zm 2 ปีที่แล้ว +1

      Sode nhi hunda tohade hunda
      Punjabi vi nhi likhni aaundi
      Vadde Punjabi

    • @jaggavaidmansa1636
      @jaggavaidmansa1636 2 ปีที่แล้ว

      @@RajSingh-xb1zm sorry veer ji ਅੱਗੇ ਤੋਂ ਧਿਆਨ ਰੱਖਾਂਗੇ

    • @RajSingh-xb1zm
      @RajSingh-xb1zm 2 ปีที่แล้ว +1

      @@jaggavaidmansa1636 👍

  • @gurindermunde3283
    @gurindermunde3283 5 ปีที่แล้ว +5

    Ghaint song bhut labeya jine v bnaeya thnwad

  • @satguru7309
    @satguru7309 4 ปีที่แล้ว +35

    ਸਹੇਲੀ ਯਾਦ ਕਰਾਤੀ

  • @gurwishbrar9107
    @gurwishbrar9107 ปีที่แล้ว

    2023 vich ve son re aw song sona

  • @jugrajsingh7560
    @jugrajsingh7560 2 ปีที่แล้ว +2

    ... .koi nahi murrke aaunda .bass yaada hi reh jaandiaa .holi holi bass fir bhull hi jaande sabh .par oh time ikk wakhra tey zindgi da sabh ton vadiaa time hunda .

  • @gurcharansahotagurcharansa6214
    @gurcharansahotagurcharansa6214 2 ปีที่แล้ว +2

    ਦੋਸਤੋ ਜੋ ਮਰ ਕੇ ਚਲਾ ਗਿਆ ਰੋਣਾ ਧੋਣਾ ਪੱਲੇ ਆ ਬਸ ਆਆਆਆਆਆਆਆ

  • @SanjeevSingh-gd7we
    @SanjeevSingh-gd7we ปีที่แล้ว

    Jado kadi udi yaad aundi ta eh song manjeet bhaji da sun lai da

  • @singhdeep0083
    @singhdeep0083 ปีที่แล้ว

    Aj yaad krati y ne....

  • @Gill-w7k
    @Gill-w7k 7 หลายเดือนก่อน +1

    Ma ta 2024 ch ve Sunday traktor te

  • @Gurpinderu7c
    @Gurpinderu7c 2 ปีที่แล้ว +1

    😭😭😭oh time c y jdo din vich kiny vari sundy c a song

  • @JagtarSingh-pk1dm
    @JagtarSingh-pk1dm ปีที่แล้ว

    ਮਨਜੀਤ ਰੂਪੋਵਾਲੀਆ love you ❤❤❤❤❤

  • @onlywhatsap2650
    @onlywhatsap2650 ปีที่แล้ว

    Ajj 2023 vich kon kon sun reha aa eh song 😢like this button ✅

  • @sonyphotogrphyjodhan6924
    @sonyphotogrphyjodhan6924 2 ปีที่แล้ว +1

    01-01-2022 kon kon sun reha

  • @kuldeepwaraich5346
    @kuldeepwaraich5346 ปีที่แล้ว

    ਵਾਪਸ ਆ ਜਾਂ ਚੰਦਰੀਏ ਬਹੁਤ ਦੁਖੀ ਹਾਂ ਏ ਕੇ ਐਸ

  • @brgulf7814
    @brgulf7814 ปีที่แล้ว +1

    Superrrr 2023

  • @paramvirsingh4093
    @paramvirsingh4093 3 ปีที่แล้ว +1

    Bai school time da pyar jad aa gya jo me bhut time phela kho dita c

  • @VickySingh-vd1uw
    @VickySingh-vd1uw ปีที่แล้ว +1

    Nice song manjeet bii

  • @BalwinderSingh-iz7ru
    @BalwinderSingh-iz7ru 2 ปีที่แล้ว +13

    Yrr, apni buggy nu miss kr reha ah song sunke😭😭

  • @devinderdevsingh7272
    @devinderdevsingh7272 ปีที่แล้ว

    kithe alop ho gye eh singer?

  • @sidhumoosewalafan9676
    @sidhumoosewalafan9676 3 ปีที่แล้ว

    Akbarpur vale kive o

  • @parmbhatt9135
    @parmbhatt9135 4 ปีที่แล้ว +1

    ਬਾਈ ਕਿਸੇ ਵੀਰ ਕੋਲ ਮਨਜੀਤ ਰੂਪੋਵਾਲੀਆ ਦਾ ਗਾਣਾ ਹੋਏ। ।।ਕੱਲ ਜੋ ਆਸਿਕ ਮਰਿਆ ਲੱਗਦਾ ਉਹਦੀ ਤੂੰ ਮਾਸੂਕ ਨੀ ਕੁੜੀਏ। ।ਹੋਵੇ ਅਪਲੋਡ ਕਰਨਾ ਬਾਈ

  • @sukhwindersinghsingh9386
    @sukhwindersinghsingh9386 2 ปีที่แล้ว

    2022 ch kon kon sun riha hai palese lik surtia

  • @jambialipuria2922
    @jambialipuria2922 3 ปีที่แล้ว +2

    17.8.2021 ch sun riha aa bhot sona song

  • @ramandeepkaursidhu8327
    @ramandeepkaursidhu8327 ปีที่แล้ว +45

    ਕੁਝ ਨਾ ਕੁਝ ਤਾਂ ਹਰ ਇਕ ਦੀ ਜਿਂਦਗੀ ਵਿੱਚ ਹੁੰਦਾ ਹੀ ਹੈ🙏

    • @harbanslal3115
      @harbanslal3115 ปีที่แล้ว +4

      Hanji

    • @DavinderSingh-sn2ut
      @DavinderSingh-sn2ut 11 หลายเดือนก่อน +1

      ਬਿਲਕੁੱਲ ਸਹੀ ਕਿਹਾ ਜੀ ਤੁਸੀ ❤

    • @HardeepSingh-ed7et
      @HardeepSingh-ed7et 10 หลายเดือนก่อน

      ਜ਼ਿੰਮੇਵਾਰੀਆਂ ਨੇ ਪਿਆਰ ਬਾਰੇ ਸੋਚਣ ਹੀ ਨਹੀਂ ਦਿੱਤਾ

    • @sukwinderkaur8947
      @sukwinderkaur8947 7 หลายเดือนก่อน

      Hnji meri ch bhot kosh hoya aaa

    • @HARDEEPKUMAR-j6f
      @HARDEEPKUMAR-j6f 4 หลายเดือนก่อน

      L
      k❤❤❤❤❤❤❤❤❤​@@DavinderSingh-sn2ut

  • @ravindersaini2272
    @ravindersaini2272 3 ปีที่แล้ว

    Manjeet Rupowalia Ji da ek song aa...Buneya si taana zindagi da....do ghariyaan de vich ujar geya....je kise sajjan kol aa....te plz upload krdo ji

  • @bikramjitsingh9703
    @bikramjitsingh9703 ปีที่แล้ว

    Bhut vadiya song c yaada rahe gyea

  • @ilovemyindia4984
    @ilovemyindia4984 6 ปีที่แล้ว +6

    yaar thanks for upload bahut chir ton labh reha c ajj milea bahut bahut thanks yaar

  • @varindersingh6016
    @varindersingh6016 2 ปีที่แล้ว +1

    Aaj raat 2.00am Tak need ni ai song sun keee,,,,, sir life time hit aaa

  • @ArbajKhan-ky7pv
    @ArbajKhan-ky7pv ปีที่แล้ว

    Kya bat e bhai manjeet

  • @babbuahluwalia7820
    @babbuahluwalia7820 2 ปีที่แล้ว +10

    this song is a part my life .... Manjit Rupowalia Saab ne jo gaaya Bakmaal Gaya ate Allways countinue gaaunde rehne ne WAHEGURU JI DI MEHAR NAL...

  • @vancitysanghea891
    @vancitysanghea891 4 ปีที่แล้ว +19

    Balla balla manjit phji always old is gold best songs!!!!!!!!!!!!

  • @sandeepsingh8034
    @sandeepsingh8034 3 ปีที่แล้ว +1

    😥😥sachi dil roya a mera song sunke

  • @paripari2351
    @paripari2351 5 ปีที่แล้ว +3

    Very nice song A song 10 saal da sab kuch yaad kar ta

  • @KhanSaab-pz5bj
    @KhanSaab-pz5bj 2 ปีที่แล้ว +1

    Siraaaaaaaaaa song y Azad dj Chhajli

  • @nareshrai8051
    @nareshrai8051 ปีที่แล้ว

    ਨਜ਼ਾਰਾ ਲਿਆ ਤਾ ਨਜ਼ਾਰਿਆ