Dil Soch Ke Layi (Full Video) || Manjit Rupowalia || Rick E Production || Latest New Songs 2018

แชร์
ฝัง
  • เผยแพร่เมื่อ 23 ต.ค. 2024

ความคิดเห็น • 1.4K

  • @soachapniapni5371
    @soachapniapni5371 2 หลายเดือนก่อน +12

    ਜਦੋਂ ਇਹ ਗੀਤ ਆਇਆ ਸੀ ਉਦੋਂ ਮੈਂ ਗਿਆਰਵੀ ਕਲਾਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਪੜਦਾ ਸੀ ਟੀਟਾ ਪਿੰਡ ਬੂੜ ਦੀ

  • @brar2271
    @brar2271 2 ปีที่แล้ว +21

    ਬਹੁਤ ਵਧੀਆ ਗੀਤ ਜੀ ਜਦੋਂ ਮੈਂ ਬਾਹਰਵੀਂ ਜਮਾਤ ਦੇ ਟਿਊਸ਼ਨ ਜਾਂਦਾ ਸੀ ਵਾਪਸੀ ਵੇਲੇ ਆਪਣੇ ਨਾਲਦਿਆਂ ਮੁੰਡਿਆਂ ਨੂੰ ਇਹ ਗੀਤ ਸੁਣਾਉਂਦਾ ਰਿਹਾ ਪੁਰਾਣਾਂ ਟਾਈਮ ਯਾਦ ਆ ਗਿਆ

  • @birbalsingh8119
    @birbalsingh8119 9 หลายเดือนก่อน +33

    ਰੂਪੋਵਾਲੀ ਵਾਲਿਆਂ ਕਿੱਥੇ ਚਲਾ ਗਿਆ ਯਾਰ ਸ਼ਾਨੂੰ ਤੇ ਤੇਰੇ ਵਰਗਿਆਂ ਸੱਜਣਾ ਦੀ ਬਹੁਤ ਯਾਦ ਆਉਂਦੀ ਐ ਆਜਾ ਬਾਈ ਕੱਢ ਕੋਈ ਹੋਰ ਨਵਾਂ ਗੀਤ ਬਹੁਤ ਪਿਆਰ ਕਰਦੇ ਆ ਅੱਜ ਵੀ ਤੈਨੂੰ

  • @mangpreetsingh8332
    @mangpreetsingh8332 ปีที่แล้ว +45

    ਅੱਜ ਵੀ ਦਿਲ ਨੂੰ ਸਕੂਨ ਮਿਲਦਾ ਗੀਤ ਸੁਣ ਕੇ
    ਵਿਹਲੇ ਸਮੇਂ ਅਕਸਰ ਸੁਣ ਲੈਂਦੇ ਹਾਂ ਇਹ ਸਦਾਬਹਾਰ ਗੀਤ

  • @ManeetMullanpuria
    @ManeetMullanpuria 3 ปีที่แล้ว +32

    ਗਿੱਪੀ ਦੀ ਸਨੈਪਚੈਟ ਤੋਂ ਬਾਅਦ ਹੱਥ ਲੱਗਿਆ ਏਹ ਗੀਤ.. 🔥🔥

  • @kpcreation5067
    @kpcreation5067 ปีที่แล้ว +31

    ਅੱਜ ਦੇ ਗੀਤਾਂ ਨਾਲੋਂ ਹਜਾਰ ਗੁਨਾ ਚੰਗੇ ਗੀਤ ਨੇ ਪੁਰਾਨੇ ਸਕੂਨ ਮਿਲਦਾ ਨਾਲ ਮਿਊਜਿਕ ਮਿੱਠਾ ਮਿੱਠਾ ਜਾ🥰🥰🥰🥰👌👌

  • @kashmirsingh-lr6rn
    @kashmirsingh-lr6rn 4 ปีที่แล้ว +129

    ਜਜ਼ਬਾਤਾਂ ਨੂੰ ਸਮੇਂ ਨਾਲ ਬਦਲਣਾ ਪੈਂਦਾ
    ਹਰ ਲਫਜ ਸਦਾ ਬਹਾਰ ਨੇ ਰੂਪਾਵਾਲੀਆ ਬਾਈ ਜੀ ਦੇ

  • @sandeeepsingh4091
    @sandeeepsingh4091 ปีที่แล้ว +10

    ਕਿਆ ਬਾਤ ਆ ਜੀ ਮੈਨੂੰ ਇਹ ਗੀਤ ਬਹੁਤ ਹੀ ਵਧੀਆ ਲਗਦਾ ਜੀ

  • @ParminderSingh-ru7vl
    @ParminderSingh-ru7vl ปีที่แล้ว +113

    ਜਿਸ ਨੇ ਇਹ ਗੀਤ ਲਿਖਿਆ ਸੀ ਤਪਿੰਦਰ ਅਫਸੋਸ 15ਸਾਲ ਪਹਿਲਾ ਉਸਦਾ ਐਕਸੀਡੈਂਟ ਹੋਣ ਕਾਰਨ ਮੌਤ ਹੋ ਗਈ ਸੀ ਬਹੁਤ ਸੋਹਣਾ ਲਿਖਦਾ ਸੀ ,ਮਨਜੀਤ ਨੂੰ ਲੋਕ ਇਸ ਗੀਤ ਤੋ ਬਾਅਦ ਜਾਨਣ ਲੱਗੇ ਸੀ , ਪਰ ਇਸ ਨੇ ਇਕ ਵਾਰ ਵੀ ਉਸ ਵੀਰ ਦਾ ਜਿਕਰ ਨੀ ਕਰਿਆ ਜਿਸ ਨੇ ਇਸ ਕਲਾਕਾਰ ਨੂੰ ਫਰਸ਼ ਤੋ ਅਰਸ਼ ਤਕ ਲੈ ਕੇ ਆਦਾਂ ਸੀ ਅਫਸੋਸਨਾਕ

    • @baggasingh6306
      @baggasingh6306 10 หลายเดือนก่อน +12

      Kehra pind c bai

    • @MrLADDIBHANGAL
      @MrLADDIBHANGAL 10 หลายเดือนก่อน +6

      V bad y manjeet 😢

    • @GurdeepSingh-yu4vz
      @GurdeepSingh-yu4vz 9 หลายเดือนก่อน +2

      ਤਪਿੰਦਰ ਭੈਰੋਮੂੰਨਾ

    • @ajaydubb7926
      @ajaydubb7926 9 หลายเดือนก่อน +1

      Sahi gal aa bai

    • @AbbuwaliaRanauta
      @AbbuwaliaRanauta 8 หลายเดือนก่อน

      Sahi aa veer

  • @RamKishan-yw2pd
    @RamKishan-yw2pd หลายเดือนก่อน +1

    ਗੂਡ ਸੌਗ 3 9 2024 ਵਿੱਚ ਕੋਣ ਕੌਣ ਸੁਣ ਰਿਹਾ ਹੈ

  • @JogiNath-kk6np
    @JogiNath-kk6np 8 หลายเดือนก่อน +17

    ਬਾਈ ਮੈਂ 10 ਸਾਲ ਦਾ ਸੀ ਜਦੋਂ ਦਾ ਇਹ ਗੀਤ ਮੇਰਾ favorite ਆ 🥺💔

  • @AmanDeep-xk4mt
    @AmanDeep-xk4mt หลายเดือนก่อน +1

    Main te 2024 vich ਸੁਣ ਰਹੀ ਆ

  • @amandeepjassar3200
    @amandeepjassar3200 4 ปีที่แล้ว +14

    ਅਸੀਂ ਧੂਰੀ ਤੋਂ ਕੈਸਟ ਲਈ ਸੀ ਕਿਸੇ ਦੇ ਵਿਆਹ ਦਾ ਸਮਾਨ ਛੱਡਣ ਗਏ ਸੀ

    • @jagjitkang3285
      @jagjitkang3285 2 หลายเดือนก่อน

      😂😂😂😂❤❤❤❤

  • @BhupinderSingh-nx9br
    @BhupinderSingh-nx9br ปีที่แล้ว +5

    ਸੋਹੰ ਲੱਗੇ ਓਹ ਸਮਾਂ ਯਾਦ ਆ ਜਾਂਦਾ , ਬੋਹਟ ਸੋਹਣਾ ਗਾਣਾ ,, ਪੁਰਾਣੇ ਗਾਣਿਆਂ ਚ ਦਮ ਹੁੰਦਾ ਸੀ

  • @ranglapunjab1330
    @ranglapunjab1330 2 ปีที่แล้ว +5

    ਸਾਰੀ ਰਾਤ ਲੰਘ ਗਈ ਗੱਡੀ ਚਲੋਦੇ ਦੀ ਕਵੈਤ to ਇਰਾਕ ਬਾਡਰ y ਦੇ ਗੀਤ ਨਾਲ very Very nice,,,,,,,,,,super

    • @AzamKhan-c4y
      @AzamKhan-c4y 10 ชั่วโมงที่ผ่านมา

      Love you bro jeonde rho

  • @nishansandhu9905
    @nishansandhu9905 4 ปีที่แล้ว +64

    Yr a geet sun k rona aa janda
    😭😭 Jinhe a geet likhya oh apna bhraa c tapinder ehdi story da sanu pata...hun es duniya nu alwida keh gya tapinder yaar sada miss u darling 😭😭😭😭

    • @happis3209
      @happis3209 4 ปีที่แล้ว

      ki story c y dso yr plzzzzzzz

    • @s.m.s.mpublicsensecschool2489
      @s.m.s.mpublicsensecschool2489 3 ปีที่แล้ว +1

      ਬੇਹੱਦ ਦਿਲ ਨੂੰ ਛੂਹ ਲੈਣ ਵਾਲਾ ਗੀਤ ਮੇਰੇ ਕਾਲਜ਼ ਸਮੇ ਦਾ ਗੀਤ

    • @Amit-Kabbadi-Player
      @Amit-Kabbadi-Player 2 ปีที่แล้ว

      Miss you bahi depndar

    • @RamSingh-fb3bi
      @RamSingh-fb3bi ปีที่แล้ว

      😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

    • @sarpanchsabbh
      @sarpanchsabbh 5 หลายเดือนก่อน

      😢😢😢

  • @jassachak1899
    @jassachak1899 4 ปีที่แล้ว +15

    ਬਾਈ ਇਹੋ ਜੇ ਗਾਇਕ ਨੀ ਲੱਭਣੇ....... ਪੁਰਾਣੇ ਦਿਨ ਯਾਦ ਕਰਾਤੇ,,, ਇਹ ਟਾਈਮ ਹਰ ਇੱਕ ਤੇ ਆਉਂਦਾ ਨਵੇਂ ਮੁੰਡੇ ਸੋਚ ਕੇ ਚਲੋ ਬਾਅਦ ਚ ਨਾ ਕਿਹੋ ਸ਼ਾਇਦ ਕੁੜੀ ਓਹੀ ਹੋਣੀ ਆ ਇਹ ਗੱਲਾਂ ਨੂੰ ਮਜਾਜ਼ੀ ਨਾ ਸਮਝਣਾ ਇਹ ਹਕੀਕੀ ਗੱਲਾਂ ਨੇ

  • @blackheart9491
    @blackheart9491 ปีที่แล้ว +31

    2003 ਵਿੱਚ ਜਵਾਨੀ ਸੀ 21 ਸਾਲ ਦੀ ਉਮਰ ਸੀ ਬਹੁਤ ਗੀਤ ਸੁਣਿਆ

    • @VeErJaSs
      @VeErJaSs ปีที่แล้ว +2

      ਸਹੀ ਕਿਹਾ ਭਰਾਵਾ

    • @soachapniapni5371
      @soachapniapni5371 2 หลายเดือนก่อน

      ਜਦੋਂ ਇਹ ਗੀਤ ਆਇਆ ਸੀ ਉਦੋਂ ਮੈਂ ਗਿਆਰਵੀ ਕਲਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਪੜਦਾ ਟੀਟਾ ਪਿੰਡ ਬੂੜ ਚੰਦ

  • @harjinderkumar2955
    @harjinderkumar2955 ปีที่แล้ว +16

    ਅੱਜ ਬੜੇ ਦਿਨਾਂ ਬਾਅਦ ਫਿਰ ਇਹ ਗੀਤ ਸੁਣਨ ਨੂੰ ਦਿਲ ਕੀਤਾ

  • @goldensparrow1079
    @goldensparrow1079 3 ปีที่แล้ว +8

    ਇਹ ਨੇ ਰੂਹ ਨੂੰ ਅਸਲੀ ਸਕੂਨ ਦੇਣ ਵਾਲੇ ਗੀਤ

  • @amarjeetkaur401
    @amarjeetkaur401 2 ปีที่แล้ว +35

    ਪੁਰਾਣੀਆਂ ਯਾਦਾ ਤਾਜ਼ਾ ਕਰਵਾ ਦਿੱਤੀਆਂ , ਬਚਪਨ ਵਿਚ ਮੇਰੀ ਸਹੇਲੀ ਸੁਖਦੀਪ ਸਕੂਲ ਵਿੱਚ ਇਹ ਗੀਤ ਸਾਨੂੰ ਸੁਣਾਉਂਦੀ ਹੁੰਦੀ ਸੀ, ਧੰਨਵਾਦ ਮਨਜੀਤ ਵੀਰ,

  • @nirbhaisingh4784
    @nirbhaisingh4784 4 ปีที่แล้ว +47

    13 sal ho gaye sajna a song sunya ,,,bahut hi nyc bro ,, school time sunde hunde c ,,meri ik saheli v c us time ,,i miss u karmi

  • @hardeepkumar195
    @hardeepkumar195 2 ปีที่แล้ว +28

    20 saal Purane din yaad aa gaye eh song sun ke ...bahut sohni awaaz te song de bol ne

  • @lakhvirsingh5093
    @lakhvirsingh5093 4 ปีที่แล้ว +59

    ਬਹੁਤ ਮਜਾ ਆਉਦਾ ਗਾਣਾ ਸੁਣਕੇ

  • @jagmeetmatta503
    @jagmeetmatta503 4 ปีที่แล้ว +38

    ਮॅਝਾ ਚਾਰਦੇ ਬਹੁਤ ਗਾੳੁਂਦੇ ਰਹੇ ਅਾ

    • @jobansingh7543
      @jobansingh7543 7 หลายเดือนก่อน

      ha yr sahi gal oh din hi alag c

  • @GurdeepSingh-yu4vz
    @GurdeepSingh-yu4vz 9 หลายเดือนก่อน +2

    ਬਹੁਤ ਹੀ ਵਧੀਆ ਗੀਤ ਪੁਰਾਣਿਆਂ ਯਾਦਾਂ ਯਾਦ ਆ ਗਈ 2024

  • @sunnytheriwala
    @sunnytheriwala 2 ปีที่แล้ว +51

    ਸੱਚਾ ਪਿਆਰ ਕਿਸੇ ਕਿਸੇ ਨੂੰਂ ਨਸੀਬ ਹੁੰਂਦਾ😥😥😥

  • @vikramsharma2997
    @vikramsharma2997 5 หลายเดือนก่อน +1

    2005 ਵਿਚ ਬਹੁਤ ਸੁਣਿਆ ❤

  • @officialviku6080
    @officialviku6080 2 ปีที่แล้ว +10

    ਸਾਡੇ ਪਿੰਡ ਦੀ ਜਾਨ ❤️

  • @Navdeep_Modgill
    @Navdeep_Modgill 2 ปีที่แล้ว +5

    ਬਾਈ ਤਪਿੰਦਰ ਭੈਰੋਮੁੰਨਾ ਦਾ ਲਿੱਖਿਆ ਅਮਰ ਗੀਤ। 🔥

    • @ajaydubb7926
      @ajaydubb7926 3 หลายเดือนก่อน +2

      ਜੰਡਿਆਲੀ ਦੀ ਕੁੜੀ ਸੀ ਬਾਈ।

    • @soachapniapni5371
      @soachapniapni5371 หลายเดือนก่อน

      ​@@ajaydubb7926ਕੀ ਕਹਾਣੀ ਸੀ ਵੀਰ

  • @jakhmidil8114
    @jakhmidil8114 4 ปีที่แล้ว +8

    ਮਾਰ ਛੁੱਟੀਆਂ ਈ ਉਹ ਸਾਰਾ ਸੀਨ ਯਾਦ ਆ ਗਿਆ ਜਦੋਂ ਪਹਿਲੀ ਵਾਰ ਇਹ ਗੀਤ ਸੁਣਿਆ ਸੀ

  • @baljindermahay
    @baljindermahay ปีที่แล้ว +7

    ਅੱਜ ਗਾਣਾ ਸੁਣ ਕੇ 20 ਸਾਲ ਪਹਿਲਾ ਦੀ ਯਾਦ ਆ ਗਈ

  • @nibusingh8991
    @nibusingh8991 3 ปีที่แล้ว +3

    2021 Ch kon kon sunda va

  • @bakshiaryabakshipandit1339
    @bakshiaryabakshipandit1339 ปีที่แล้ว +6

    bhai song bahaut acha hai 13 saal ho gye sunte hue great song. i मिस यू sukhwinder kaur

  • @rangpunjabde5650
    @rangpunjabde5650 3 ปีที่แล้ว +39

    ਇਨਾਂ ਗੀਤਾਂ ਵਿਚ ਦਮ ਸੀ, ਅੱਜ ਦੇ ਗੀਤ ਸੁਣ ਹੀਨਹੀਂ ਹੁੰਦੇ , ਸੁਣਕੇ ਮਰਨ ਨੂੰ ਦਿਲ ਕਰਦਾ

  • @manmohanrathour7171
    @manmohanrathour7171 3 ปีที่แล้ว +1

    Kya baat hai M 1999 vich Electronic di shope kiti se us to bad vich eh song aea se Mera v eh song favorite se

  • @shaganbrar12
    @shaganbrar12 3 ปีที่แล้ว +9

    ਬਹੁਤ ਸੋਹਣਾ ਗੀਤ ਹੈ ਇਓ ਲੱਗਦਾ ਹਾਲੇ ਵੀ ਅੱਜ ਹੀ ਆਇਆ ਗੀਤ. ਅੱਜ ਕੱਲ ਦੇ ਗੀਤਾਂ ਵਿਚ ਆਹ ਗੱਲ ਕਿਥੇ ਹੈ

    • @onlygames5702
      @onlygames5702 2 ปีที่แล้ว +1

      Sahi keha veer g

    • @onlygames5702
      @onlygames5702 2 ปีที่แล้ว +1

      Inna pyara song a jinni vaari suno unna ghtt a

  • @surjeetsinghsurjeetsingh5307
    @surjeetsinghsurjeetsingh5307 ปีที่แล้ว +2

    ਅੱਤ ਦਾ ਮਿਊਜ਼ਿਕ ਸਕੂਨ ਦਿੰਦਾ ਦਿਲ ਨੂੰ

  • @bhullarbhullar7532
    @bhullarbhullar7532 3 ปีที่แล้ว +3

    Skoon milda dil nu ehh song sunn k

    • @rajnibala4957
      @rajnibala4957 3 ปีที่แล้ว +1

      Mahi. You. Can. Go.... Miss. You. Gopi

  • @gurjeetjeet4380
    @gurjeetjeet4380 4 ปีที่แล้ว +5

    ਬਹੁਤ ਪੁਰਾਣਾ ਗੀਤ ਅਾ ਵੀਰਾ ਦਾ

  • @ronybal
    @ronybal 3 ปีที่แล้ว +15

    90s da hit song boht sunde hunde c, jodon real reel hundi c😀

  • @soachapniapni5371
    @soachapniapni5371 หลายเดือนก่อน +1

    ਜਦੋਂ ਇਹ ਗੀਤ ਆਇਆ ਸੀ ਉਦੋਂ ਮੈਂ ਗਿਆਰਵੀ ਕਲਾਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਪੜਦਾ ਹੁੰਦਾ ਸੀ ਮੇਰੇ ਦੌਸਤ ਦੀ ਬੱਸ ਸੀ ਉਸ ਵਿੱਚ ਬੜਾ ਸੁਣਿਆ ਇਸ ਗੀਤ ਅੱਜ ਫੇਰ ਬੜਾ ਕੁਝ ਯਾਦ ਆ ਗਿਆ 24,8,24,ਟੀਟਾ ਪਿੰਡ ਬੂੜ ਚੰਦ

  • @jagjeetsingh-kd3yv
    @jagjeetsingh-kd3yv 5 ปีที่แล้ว +66

    College time di yaad aagi,,, old is gold

  • @prabhudayal1622
    @prabhudayal1622 4 ปีที่แล้ว +144

    kon kon sun reha song 2020 ch like krke rply kro ji

  • @sanjhproduction
    @sanjhproduction 4 ปีที่แล้ว +1

    ਸਾਡੇ ਵੇਲੇ ਦੇ ਗੀਤ ਨੇਂ

  • @intzarhussainsihol1861
    @intzarhussainsihol1861 4 ปีที่แล้ว +57

    ਜਿਊਂਦੇ ਰਹੋ!! मनजीत 👌🏻❤️❤️

  • @GurpreetSingh-lc3oj
    @GurpreetSingh-lc3oj 6 หลายเดือนก่อน

    Waaah waaahh waaahhhh,,,febb song...bhut hi sohna ,bhut tym baad sunya aj

  • @brownmunde2334
    @brownmunde2334 4 ปีที่แล้ว +3

    ਜਵਾਨੀ ਜਾਦ ਅਾ ਜਾਦੀਅਾ ਜਾਰ

    • @sarpanchsabbh
      @sarpanchsabbh 5 หลายเดือนก่อน +1

      😢😢😢😢

    • @GDHALIWAL-p1e
      @GDHALIWAL-p1e 3 หลายเดือนก่อน

      ​@ki hoya ji😮

  • @kdeepsingh3502
    @kdeepsingh3502 ปีที่แล้ว +1

    2023 vich fir yaada tajiyan ho geyan Bhai manjeet thanks

  • @gurjeetjeet4380
    @gurjeetjeet4380 4 ปีที่แล้ว +26

    ਜਦੋ ਮੈ ਦੁਬਈ ਵਿੱਚ ਸੀ ਕਈ ਵਾਰ ਸੁਣ ਅਾ ਇਹ ਗੀਤ ਵੀਰਾ ਦਾ

  • @sanjeevsanju7046
    @sanjeevsanju7046 19 วันที่ผ่านมา

    ਮੈਂ ਵਿੱਚ ਮੇਰਾ ਕੁੱਝ ਵੀ ਨਹੀਂ,
    ਮੇਰਾ ਸਭ ਕੁੱਝ ਸੱਜਣਾ ਤੇਰਾ ਏ।
    ਤੇਰੇ ਖੁਆਬ ਹੀ ਮੇਰੀ ਮੰਜ਼ਿਲ ਨੇ,
    ਤੇ ਤੇਰੇ ਹਾਸੇ ਮੇਰਾ ਸਵੇਰਾ ਏ।
    'ਸੰਜੂ' ਮਿਲ ਜਾਵੇਂ ਤਾਂ ਜੱਗ ਚਾਨਣ,
    ਨਹੀਂ ਤੇ ਜ਼ਿੰਦਗੀ ਵਿੱਚ ਹਨੇਰਾ ਏ।
    ਮਨਜੀਤ ਭਾਜ਼ੀ ਪੁਰਾਣੇ ਦਿਨਾਂ ਦੀ ਯਾਦ ਕਰਵਾ ਦਿੱਤੇ ਤੁਸੀਂ ਸੱਚਮੁੱਚ

  • @lovekeshsingh3563
    @lovekeshsingh3563 4 ปีที่แล้ว +8

    Yaar roj peg laa k gana sun hunda ih awesome song forever song

  • @gurjeetjeet4380
    @gurjeetjeet4380 4 ปีที่แล้ว +12

    ਗੁਡ ਗੀਤ ਵੀਰੇ ਤੇਰਾ

  • @parshotamkumar4583
    @parshotamkumar4583 5 ปีที่แล้ว +71

    22 g Dil soch k ni laya janda,sala lg janda aa😔

  • @JAIPALSINGH-gq6cw
    @JAIPALSINGH-gq6cw 6 หลายเดือนก่อน +1

    12/4/2024 nu v sunde aa

  • @chouhaansaab3399
    @chouhaansaab3399 4 ปีที่แล้ว +36

    Kon kon ਸੁਣਦਾ ਆ 2020 ਵਿੱਚ

  • @aishgamer9699
    @aishgamer9699 2 ปีที่แล้ว

    ਬਹੁਤ ਵਧੀਆ ਲੱਗਿਆ

  • @ManjeetSingh-iw1en
    @ManjeetSingh-iw1en 5 ปีที่แล้ว +9

    ਬਹੁਤ ਚੰਗਾ ਲੱਗਦਾ ਇਹ ਗੀਤ ਸੁਣਕੇ

  • @preetofficial4595
    @preetofficial4595 ปีที่แล้ว +1

    ਸੱਚਾ ਪਿਅਾਰ ਕਿਸੇ ਕਿਸੇ ਨਸੀਬ ਹੁੰਦਾ ਹੈ

  • @YMK33
    @YMK33 4 ปีที่แล้ว +124

    ਮੈ ਮੇਰੇ ਬਚਪਨ ਚ ਬਹੁਤ ਸੁਣਦਾ ਹੁੰਦਾ ਸੀ ਯਰ ਸੱਚੀ ਵਾਲਾ ਸਿਰਾ ਗੀਤ 👌👌😘😘

    • @ਕੌਰਨਾਲਟੌਹਰ
      @ਕੌਰਨਾਲਟੌਹਰ 3 ปีที่แล้ว +9

      ਬਚਪਨ ਯਾਦ ਆ ਗਿਆ 🙇 ਕਾਸ਼ ਓਹ ਦਿਨ ਵਾਪਿਸ ਆ ਜਾਣ 😭

    • @YMK33
      @YMK33 3 ปีที่แล้ว +6

      @@ਕੌਰਨਾਲਟੌਹਰ ਸੱਚ ਆਖਿਆ ਉਹ ਦਿਨ ਵਾਪਸ ਆ ਜਾਣ ਬਹੁਤ ਜਿਆਦਾ ਵਧਿਆ ਸਮਾਂ ਸੀ ਪੁਰਾਣਾ ਅੱਜ ਤਾ ਕੁੱਝ ਵੀ ਨੀ ਰਿਹਾ 🙏

    • @ਕੌਰਨਾਲਟੌਹਰ
      @ਕੌਰਨਾਲਟੌਹਰ 3 ปีที่แล้ว +2

      @@YMK33 hmm 😭

    • @ramnadhaliwal3503
      @ramnadhaliwal3503 3 ปีที่แล้ว +1

      @@ਕੌਰਨਾਲਟੌਹਰ 3

    • @kallisingh9692
      @kallisingh9692 3 ปีที่แล้ว +2

      @@ਕੌਰਨਾਲਟੌਹਰ lllpo

  • @satnamsandhu6700
    @satnamsandhu6700 4 ปีที่แล้ว +1

    ਕਾਲਜ ਦੇ ਦਿਨਾਂ ਦੀ ਯਾਦ ਆ ਗਈ ਵੀਰੇ

  • @gulabbhuckul2479
    @gulabbhuckul2479 2 ปีที่แล้ว +13

    ਮਨਜੀਤ ਰੱਬ ਤੇਰੀ ਉਮਰ ਲੰਮੀ ਕਰਦਾ ਬਹੁਤ ਵਧੀਆ ਗਣਾ ਬਾਈ

  • @jattgaming3591
    @jattgaming3591 3 ปีที่แล้ว +1

    2021 ale hajri lvao 😎

  • @kuldeepsingh9621
    @kuldeepsingh9621 ปีที่แล้ว +14

    ਬਹੂਤ ਕੂਝ ਯਾਦ ਆ ਗਿਆ ਬਸ ਦਸ ਨੀ ਸਕਦਾ ਕਿਨਾ ਦਰਦ ਹੋਇਆ

    • @SurjitSingh-nm6ox
      @SurjitSingh-nm6ox ปีที่แล้ว

      Tears in eyes yar

    • @ashishbains2257
      @ashishbains2257 7 หลายเดือนก่อน +1

      ਵੀਰ ਸਾਡੇ ਟਾਈਮ ਦਾ song ਹੈ ਵੀਰ

  • @MagharSingh-o3f
    @MagharSingh-o3f ปีที่แล้ว +2

    Bahut badhiya

  • @gurpreetgopy764
    @gurpreetgopy764 5 ปีที่แล้ว +148

    22 manjit rupowalia de sad songs bahuat vadia a kon kon sunda je Sundea ta like

  • @kalakutysarkardon5667
    @kalakutysarkardon5667 9 หลายเดือนก่อน +1

    Bouhat purani yaad dwaati y E song me mere dil de bouhat kreeb a

  • @ssbhullar8182
    @ssbhullar8182 4 ปีที่แล้ว +6

    Kon kon 2020 vich sun rah a 👌🏽👌🏽

  • @YadwinderSingh-us1jg
    @YadwinderSingh-us1jg 5 ปีที่แล้ว +20

    bai ji eho jehe song hun kyu ni onde 😢😢😢😥😥😢😢😥😥😢😥

    • @moneypardhan5017
      @moneypardhan5017 5 ปีที่แล้ว +2

      Mar gya sala punjabi sabiyachar veere ajkl painchod fhuddu singer te fhuddu song auonde a

    • @shardagaming7207
      @shardagaming7207 4 ปีที่แล้ว +1

      NYC bada wadia song ha 😊😉😚😚😣😣😣👍👌😂😂😂😂😂

    • @Aman_Samrala
      @Aman_Samrala 4 ปีที่แล้ว

      Ajj kall de singer fuddu aa old di rees nhi kr skde

  • @happysinghudassingh5796
    @happysinghudassingh5796 4 ปีที่แล้ว +1

    Ver ji es da part.2 kad deio
    G asi gardhiwal dey kol ha ji

  • @gagucreater
    @gagucreater ปีที่แล้ว +11

    ਸਾਲ 1999 ਤੋਂ 2002ਤੱਕ ਆਪਣੀ ਸਹੇਲੀ ਗੁਰਜੰਟ ਕੌਰ ਦੇ ਮੂੰਹ ਤੋਂ ਬਹੁਤ ਸੁਣਿਆ ਇਹ ਗੀਤ

  • @HarjeetKhan
    @HarjeetKhan ปีที่แล้ว

    ਪੁਰਾਣੀ ਯਾਦ ਚੇਤੇ ਆ ਗਈ

  • @SinghSingh-rl1fk
    @SinghSingh-rl1fk 5 ปีที่แล้ว +7

    ਏ ਗੀਤ ਬਹੁਤ ਹੀ ਵਧੀਆ ਆ

  • @amarjeetdhillon8248
    @amarjeetdhillon8248 ปีที่แล้ว

    ਬਹੁਤ ਵਧੀਆ 100। ਨੰਬਰ ਸਹੀ ਫੈਸਲਾ ਕੀਤਾ ਗਿਆ ਹੈ

  • @pardeepdhuria1063
    @pardeepdhuria1063 5 ปีที่แล้ว +11

    Really nice .
    College time yaad Karvaadindae

  • @pinkysunny6572
    @pinkysunny6572 2 ปีที่แล้ว +2

    pehle din yaad aa jaande song sunke miss you time

  • @balwinderbains2912
    @balwinderbains2912 2 ปีที่แล้ว +3

    Ajj aa song sunke purani yaadan taza ho gye kas oh time vapis aa janda 😢😢😢

  • @HarmanNigah
    @HarmanNigah 6 ปีที่แล้ว +68

    Dil soch k laavi yaar shayad kudi ohi honi a,,
    Thnx for new video,song ta bachpan to sun rhe ha,

  • @AmandeepKaur-eh2dm
    @AmandeepKaur-eh2dm 3 ปีที่แล้ว +7

    Purani yaad taza ho gai❤️

  • @balwindersbhullar8510
    @balwindersbhullar8510 5 ปีที่แล้ว +3

    ਵੈਰੀ ਅੱਤ ਸੋਂਗ

  • @jasskoldhar1862
    @jasskoldhar1862 10 หลายเดือนก่อน

    evergreen song ਪਿਛਲੇ ਪੰਜ ਸਾਲਾਂ ਤੋਂ ਹਰਮਨ ਪਿਆਰਾ ਗੀਤ

  • @Shivkumar-kd1pk
    @Shivkumar-kd1pk 2 ปีที่แล้ว +4

    Purana time yaad aa janda gaana sun ke

  • @lovekeshsingh3563
    @lovekeshsingh3563 4 ปีที่แล้ว +6

    Meri life da sab to best song aa ihde nal mera bachpan jurheya aa I love this song and m very happy for new video thanks manjit bro

  • @rajmehra254
    @rajmehra254 ปีที่แล้ว +6

    ਕੌਣ ਕੌਣ ਸੁਣ ਰਿਹਾ ਗਾਣਾ 2023 ਵਿੱਚ

  • @bhupindersingh-dn5qs
    @bhupindersingh-dn5qs 2 ปีที่แล้ว +1

    Ohh din bahut pyar wale c..but jewan sathi sahi howe ta din ajj v ohi nee.lov yuu..

  • @sanjujadon9027
    @sanjujadon9027 4 ปีที่แล้ว +61

    Hit like Kro jo 2020 ch sun rahe

  • @pardeep441
    @pardeep441 4 ปีที่แล้ว +17

    My first song which I remember from my teenage.

  • @skyhitsong7762
    @skyhitsong7762 5 ปีที่แล้ว +79

    My favourite song
    Mera bachpan da sab to peyara sonng

    • @RickEProduction
      @RickEProduction  4 ปีที่แล้ว +1

      thx g

    • @karankumar-gs6lr
      @karankumar-gs6lr 3 ปีที่แล้ว +2

      Jcvjkb bloom

    • @ਕੌਰਨਾਲਟੌਹਰ
      @ਕੌਰਨਾਲਟੌਹਰ 3 ปีที่แล้ว +1

      Hmm ਬਚਪਨ ਯਾਦ ਆ ਗਿਆ

    • @ਕੌਰਨਾਲਟੌਹਰ
      @ਕੌਰਨਾਲਟੌਹਰ 3 ปีที่แล้ว +1

      @@RickEProduction ਵੀਰਜੀ ਇੱਕ ਹੋਰ ਸੋਂਗ ਹੁੰਦਾ ਸੀ ਤੇਰੇ ਤੋਂ ਬਗੈਰ ਸਾਰੇ ਹਾਲ ਪੁੱਛਦੇ ਇੱਕ ਤੇਰੇ ਤੋਂ ਬਗੈਰ plz upload ਕਰੋ 🙏

    • @gurjantsingh4342
      @gurjantsingh4342 3 ปีที่แล้ว

      Attt

  • @satnamsinghsingh3749
    @satnamsinghsingh3749 2 ปีที่แล้ว +1

    Awaz bai de end sirra ajj da time vich be

  • @jagsirsinghguru7483
    @jagsirsinghguru7483 5 ปีที่แล้ว +107

    Kon kon sun reha 2019 ch v

    • @jagsirsinghguru7483
      @jagsirsinghguru7483 5 ปีที่แล้ว +2

      @@poojadhir2274 old is gold 😟

    • @sushilkumarkumar1559
      @sushilkumarkumar1559 5 ปีที่แล้ว

      Yes

    • @SandeepSingh-ve5qo
      @SandeepSingh-ve5qo 5 ปีที่แล้ว

      ◌⑅⃝●♡⋆♡LOVE♡⋆♡●⑅◌◌⑅⃝●♡⋆♡LOVE♡⋆♡●⑅◌😢😢😢😢😢😢😢😢😢😢

    • @amankahlon4552
      @amankahlon4552 3 ปีที่แล้ว

      2021 ch v

    • @happysharma256
      @happysharma256 3 ปีที่แล้ว

      @@jagsirsinghguru7483 🙏❤️❤️🙏🙏🙏🙏🙏🙏🙏🙏🙏🙏❤️🙏🙏🙏🙏🙏🙏🙏🙏🙏🙏🙏👍👍

  • @parwinderkaur6112
    @parwinderkaur6112 3 ปีที่แล้ว +1

    Bahut sohni awaaz te song yaar ma ajj savere 6:30 29/10/2021 nu sunya

  • @RanjeetSingh-rx9ee
    @RanjeetSingh-rx9ee 5 ปีที่แล้ว +20

    WA baai puraniya yadda hor vi ttaja Kar teya I miss you

  • @happybugga9910
    @happybugga9910 4 ปีที่แล้ว

    ਬਹੁਤ ਸੋਣਿਆ ਜੀ ਪਹਿਲਾਂ

  • @JagtarSingh-up3zg
    @JagtarSingh-up3zg 5 ปีที่แล้ว +15

    ਗੀਤ ਸੁਣ ਕੇ 20 ਸਾਲ ਪੁਰਾਣਾ ਸਮਾ ਯਾਦ ਅਾ ਗਿਅਾ

  • @JagjitSingh-nm2sk
    @JagjitSingh-nm2sk 3 ปีที่แล้ว +1

    ਜਾਨ ਕੱਡ ਹੀ ਲੇਦੇ ਸੀ ਗੀਤ

  • @stylistmunda1749
    @stylistmunda1749 4 ปีที่แล้ว +15

    Ajj b memory card ch pya eh song kon 2 sunda 2020 ch like te comment kro

  • @gulshanasfm
    @gulshanasfm 11 หลายเดือนก่อน

    Ajj peg la ke sare sad song sun lye jinha vicho eh sab toh jyada favorite God bless you rupowalia paji

  • @jatindersingh2160
    @jatindersingh2160 5 ปีที่แล้ว +7

    ਵਧੀਆ ਗਾਣਾ

  • @Sarabjit-ey7dz
    @Sarabjit-ey7dz 4 หลายเดือนก่อน

    2003 ch +1 class c ....bhut vdiya song c ....age v 16 yrs c ....bhut feeling le laidi c eho jhe song sunke😂😂......golden tym c lyf da oh ....

  • @Anil_hair_art
    @Anil_hair_art 3 ปีที่แล้ว +7

    Jo ik ko dokha de sakti ho dusre ko kyo nhi gal sahi lagi ta like kro