ਪੰਜਾਬ ਦੀ ਸਭ ਤੋਂ ਸਸਤੀ ਤੇ ਵੱਡੀ ਕਾਰ ਮਾਰਕੀਟ || PATRA CAR BAZAR || Patra Car Market || Patran Car Bazar

แชร์
ฝัง
  • เผยแพร่เมื่อ 14 ก.ย. 2020
  • ਪੰਜਾਬ ਦੀ ਸਭ ਤੋਂ ਸਸਤਾ ਤੇ ਵੱਡੀ ਕਾਰ ਮਾਰਕੀਟ
    ਪਾਤੜਾਂ ਕਾਰ ਬਾਜ਼ਾਰ
    ਪਾਤੜਾਂ ਕਾਰ ਮਾਰਕੀਟ
    patra car bazar
    patra car Market
    patran car bazar
    patran car Market
    #patrancarbazar
    #patrancarmarket
    #patracarbazar
    #patracarmarket
    biggest car Market of punjab
    cheapest car Market of punjab
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
  • บันเทิง

ความคิดเห็น • 1K

  • @maan5794
    @maan5794 3 ปีที่แล้ว +90

    ਗੱਲ ਸਹੀ ਐ ਬਾਈ ਦੀ ਸਾਡੇ ਡੱਬਵਾਲੀ ਬਹੁਤ ਹਾਈ ਰੇਟ ਐ

  • @gagansidhu6642
    @gagansidhu6642 3 ปีที่แล้ว +127

    ਬਹੁਤ ਵਧੀਆ ਬਾਈ ਜੀ,, ਰੇਟ ਵੀ ਬਹੁਤ ਵਧੀਆ ਹੈ,, ਮੈਂ ਤਾਰੀਫ਼ ਕਰਦਾ ਤੁਹਾਡੇ ਕੰਮ ਦੀ,,ਪਰਮਾਤਮਾ ਤਰੱਕੀ ਬਕਸੇ ਬਾਈ ਜੀ,,,

    • @inderjaspreet2487
      @inderjaspreet2487 3 ปีที่แล้ว +2

      Dèq is ty the way ininymmy loop

    • @jaspreetsingh3267
      @jaspreetsingh3267 3 ปีที่แล้ว

      ਬਾਈ ਕਿਥੋਂ ਮਿਲੂ ਸਸਤੀ ਜੀਪ

    • @jbsoul5850
      @jbsoul5850 2 ปีที่แล้ว

      Bai kehdi Jaga Di video Aa Eh

    • @anshshooter6456
      @anshshooter6456 2 ปีที่แล้ว

      @@jaspreetsingh3267 SLEO

  • @pankajgarg5089
    @pankajgarg5089 3 ปีที่แล้ว +3

    Baba car palace ghaint❤❤shanker bhra must visit ✌✌

  • @JagjeetSingh-jp6mo
    @JagjeetSingh-jp6mo 3 ปีที่แล้ว +7

    ਬਹੁਤ ਵਧੀਆ ਜੀ 🙏👍

  • @jagdevsinghmaan7257
    @jagdevsinghmaan7257 3 ปีที่แล้ว +4

    Good information thanks 😊

  • @babachahal9381
    @babachahal9381 3 ปีที่แล้ว +6

    ਬਹੁਤ ਵਧੀਆ

  • @gursimratsinghsimmu8121
    @gursimratsinghsimmu8121 3 ปีที่แล้ว +21

    ਕਹਿਣ ਤੇ ਅਸਲੀਅਤ ਵਿਚ ਬਹੁਤ ਫਰਕ ਆ, ਮੈਂ ਗਿਆ ਸੀ ਕੁਸ ਦਿਨ ਪਹਿਲ਼ਾ ਇਨਾ ਕੋਲ, 2 ਲੱਖ 25 ਹਜਾਰ ਮੰਗਦੇ ਸੀ, ਉਪਰ ਰੰਗ ਹੀ ਸੀ, ਫਰਸ ਤੇ ਇੰਜਣ ਦੇਖਣ ਨੂੰ ਜੀ ਨਹੀ ਕਰਦਾ ਸੀ,

  • @AvtarSingh-fu3jv
    @AvtarSingh-fu3jv ปีที่แล้ว +2

    ਵੀਰ ਗੱਡੀਆਂ ਬਹੁਤ ਸੋਹਣੀਆਂ ਨੇ

  • @ShamsherSingh-gj3ji
    @ShamsherSingh-gj3ji 3 ปีที่แล้ว +1

    Bahut vadiya jankari think you VEER ji

  • @raoarjunsingh1346
    @raoarjunsingh1346 3 ปีที่แล้ว +3

    इतने कम दामों में इतनी अच्छी गाड़ियां बहुत अच्छा भाई जी

  • @gatwindersinghgatwindersin5143
    @gatwindersinghgatwindersin5143 3 ปีที่แล้ว +16

    Moge v ahi Rate aw.And
    .othe hor bhout item aw. Moga is Moga

  • @kuldipsingh8565
    @kuldipsingh8565 3 ปีที่แล้ว

    Veer ji bhut vadiya rate ne, good job,thx

  • @NirmalSingh-om6vy
    @NirmalSingh-om6vy 3 ปีที่แล้ว +3

    Very good prices Nirmal Singh Gahir From Italy

  • @murlimanoharsingla6152
    @murlimanoharsingla6152 3 ปีที่แล้ว +5

    This is true Baba Ji very nice man

  • @inderjitgupta989
    @inderjitgupta989 3 ปีที่แล้ว +5

    ਰੇਟ ਬਹੁਤ ਵਧੀਆ ਆ👍

  • @narvindersingh2719
    @narvindersingh2719 3 ปีที่แล้ว +1

    Wah ji wah zabardast gaddiya tusi tiyar kardy ho 👌👌👆

  • @avtarsinghbrar6426
    @avtarsinghbrar6426 2 ปีที่แล้ว +1

    🙏 waheguruji 🙏 bhut vajbe rare ji ssaji 🙏🙏👍👍 good

  • @SinghSingh-rl1fk
    @SinghSingh-rl1fk 3 ปีที่แล้ว +3

    Good work

  • @HarpalSingh-zl5nt
    @HarpalSingh-zl5nt 3 ปีที่แล้ว +6

    Good job 22g

  • @kulwanthallan3133
    @kulwanthallan3133 3 ปีที่แล้ว

    Satnam Shri Waheguru jioji Datiya jioji Tera lakh lakh shukar jioji. Bahut khoob lovable bachu. Jug jug jioji..Os Malik da na te asrha lehbke turye jaho jioji, Os di Kirpa naal subh Aapye Chardi kala hunda hei jioji. Waheguru jioji ka khalsa Shri waheguru jioji ki Fateh jioji

  • @sunnydhadiala7711
    @sunnydhadiala7711 3 ปีที่แล้ว +2

    Good job 👍👏

  • @aniketmattu342
    @aniketmattu342 3 ปีที่แล้ว +12

    ਮਾਡਲ ਤੁਸੀਂ ਦਸਦੇ ਨੀ ਨਾ ਇਹਦੀ ਆਰ ਸੀ ਅਪਡੇਟ ਹੋਵੇ ਨਾ ਕੋਈ ਕਲ ਨੂੰ ਇਹ ਨੂੰ ਚਲਣ ਦੇਵੇ ਏਨਾ ਪੈਸਾ ਖਰਚ ਕੇ ਫਾਇਦੇ ਵਾਲੀ ਗੱਲ ਨਹੀਂ

    • @karanbirsingh9366
      @karanbirsingh9366 3 ปีที่แล้ว

      Koi. Faida nii veer ehna da piipii v vdiya a ehna second hand jeepa te zpsyaa nalo

  • @merovana1682
    @merovana1682 3 ปีที่แล้ว +6

    0:13 ਤੇ ਦਿੱਕਤ ਨੀ ਕੋਈ ਕਾਗ਼ਜ਼ ਨੀ😁
    ਮਖੌਲ ਕੀਤਾ ਵੀਰ ਦਿਲ ਤੇ ਲੈ ਜੀਂ ਗੱਲ

    • @amritsidhuz715
      @amritsidhuz715 3 ปีที่แล้ว

      sachi gl koi kajg ni y 😂 gye se asii only affidavit no any ppr kuz ni ana da koi passing ni rate video h hor a otha jaoo 😂😂

  • @nagarsingh4409
    @nagarsingh4409 2 ปีที่แล้ว +1

    Bhaut hi wadiaa wai ji
    Ret kmal da a ji

  • @hargobindsingh5406
    @hargobindsingh5406 2 ปีที่แล้ว +1

    Very nice God bless you

  • @jagdishmaan269
    @jagdishmaan269 3 ปีที่แล้ว +8

    ਬਹੁਤ ਵਧੀਆ ਗੱਡੀਆਂ ਬਾਈ ਜੀ 👍🏻👍🏻👍🏻👍🏻

  • @entertainmentvideos7394
    @entertainmentvideos7394 3 ปีที่แล้ว +9

    ਡੱਬਵਾਲੀ ਤੋਂ ਜਿਪਸੀ ਜਾ ਜੀਪ ਲੈਣ ਦਾ ਫੈਦਾ ਏ ਬਈ ਉਹ ਫੌਜ ਦੀਆਂ ਪੁਰਾਣੀਆਂ ਗੱਡੀਆਂ ਹੁੰਦੀਆਂ ਨੇ ਜਿੰਨਾ ਦੇ ਪੇਪਰ ਨਵੇਂ ਬਣਦੇ ਨੇਂ ਤੇ ਆਰ ਸੀ 15ਸਾਲ ਵੈਲਿਡ ਹੁੰਦੀ ਏ

  • @sardarjipunjabidhaba
    @sardarjipunjabidhaba 12 ชั่วโมงที่ผ่านมา

    ਵਾਕੇਈ ਰੇਟ ਤਾ ਸਿਰਾ ਬਾਈ ਦਾ 👍👍👍

  • @amarjitmaan7572
    @amarjitmaan7572 2 ปีที่แล้ว

    Bhut vadiya a bai g jaankari lai djanvad

  • @sukhwindersukhi8301
    @sukhwindersukhi8301 3 ปีที่แล้ว +44

    ਬਾਈ ਜੀ ਡੱਬਵਾਲੀ ਵੀ ਇਹੋ ਰੇਟ ਨੇ। ਪਰ ਪੰਗਾ ਕਾਗਜ਼ਾਂ ਦਾ ਹੁੰਦਾ ਏ ਵੇਚਣ ਵੇਲੇ ਗੱਲ ਕੁੱਝ ਹੋਰ ਹੁੰਦੀ ਹੈ। ਬਾਅਦ ਵਿਚ ਗੱਲ ਤੇ ਨਹੀਂ ਆਉਂਦੇ

    • @Drsaab143
      @Drsaab143 3 ปีที่แล้ว +2

      Jma sahi gal aa

    • @deepamankaur2824
      @deepamankaur2824 2 ปีที่แล้ว +2

      Sahi gl aa veere sade nl v ahi hoeya c

  • @hardialsingh3989
    @hardialsingh3989 3 ปีที่แล้ว +16

    ਬਾੲੀ ੲਿਹ ਜੀਪ 30-35 ਹਜਾਰ ਦੀ ਡਾੳੁਨ ਮਾਡਲ ਲੈ ਕੇ 15-20 ਹਜਾਰ ਦਾ ਫੁੱਲ ਸਮਾਨ ਕਬਾੜ ਵਿੱਚੋ ਲਾ ਕੇ ੲਿਹੋ ਜਿਹੀ ਗੱਡੀ 55-60 ਹਜਾਰ ਵਿੱਚ ਤਿਅਾਰ ਹੋ ਜਾਂਦੀ ਹੈ।

    • @PawanKumar-nm7ly
      @PawanKumar-nm7ly 2 ปีที่แล้ว

      ਮਹਾਨ ਰਿਪੋਰ੍ਟਰ

    • @PawanKumar-nm7ly
      @PawanKumar-nm7ly 2 ปีที่แล้ว

      ਸਰ ਗਡੀਆਂ ਦਾ ਮਾਡਲ ਵੀ ਦਸੋ ਕਦੋ ਤੱਕ ਇਹਨਾਂ ਦੀ velditi.ਹੈ

    • @PawanKumar-nm7ly
      @PawanKumar-nm7ly 2 ปีที่แล้ว +1

      ਬਹੁਤ ਵਧੀਆ ਗਡੀਆਂ ਕੀ ਨਵੀ ਟਰਾਂਸਪੋਰਟ ਨੀਤੀ ਅਨੁਸਾਰ ਸੜਕ ਤੇ ਚਲ ਸਕਣਗੀਆਂ

    • @pb46singh43
      @pb46singh43 2 ปีที่แล้ว

      @@PawanKumar-nm7ly ਚਾਰਾ ਲਿਆਉਣ ਲੲਈ ਕੰਮ ਆਉਣਗੀਆ

  • @sharanjitsinghgill7181
    @sharanjitsinghgill7181 2 ปีที่แล้ว +1

    Very nice g God bliss you veer

  • @samgatuioo6208
    @samgatuioo6208 3 ปีที่แล้ว +2

    22ਪਹਿਲੀ ਗੱਡੀ ਨੇ ਜਾਨ ਕੱਢ ਲਈ ਐਨੀਆ ਸਸਤੀਆਂ ,ਬਾਬਾ ਰੱਖੇ ਸੁੱਖ ਅਗਲੇ ਸਾਲ ਇਥੋ 100% ਗੱਡੀ ਲਿਆਉ ਵੀਰ ਰਾਜੀ ਰਹੇ ਪਰ ਪਿਛਲੀ ਵਾਰੀ ਪਾਪਾ ਜੀ ਨੇ ਨੋਵਾ 10 ਮਾਡਲ ਸਾਡੇ ਪੰਜ ਲੱਖ ਦੀ ਪਾਤੜਾ ਤੋ ਲਈ ਸੀ ਉਸਦਾ ਨੰ PB 11 ਸੀ ਸਾਰੇ ਦੂਰੋ ਹੀ ਕਹਿੰਦੇ ਸੀ ਦਿਲੀ ਦਾ ਮਾਲ ਕਿਥੋ ਲੈ ਆਦਾ ਜੇ

  • @majhawalasardar5000
    @majhawalasardar5000 3 ปีที่แล้ว +3

    22g jeepa v ghaant aa 22g bilkul sahi rate 🙏🙏🙏🙏

  • @rajusingh5554
    @rajusingh5554 3 ปีที่แล้ว +70

    85 85 ਮਾਡਲ ਬਾਲਣ ਇਕੱਠਾ ਕਰਕੇ ਤਿਆਰ ਕੀਤਾ 😀😀😀😀😀😀😀 ਡੇਢ ਲੱਖ ਕਿਸੇ ਨੇ ਨੀ ਦੇਣਾ ਤੁਹਾਨੂੰ

    • @lovepreetmann9825
      @lovepreetmann9825 3 ปีที่แล้ว

      Ed wax@@karanbirsingh9366 see car we ed

    • @abhijotcheema5579
      @abhijotcheema5579 3 ปีที่แล้ว

      Sai gal bai. Kisana pale age pale ni

    • @babusingh1872
      @babusingh1872 3 ปีที่แล้ว

      Sahi gel todi

    • @lovebrar2492
      @lovebrar2492 3 ปีที่แล้ว +1

      @@karanbirsingh9366 bai shonk da koi mull ni. 2nd gall ap v thoda dhyan dena penda j saste rate ch original da swaad laina ta. Nhi ta 12 lakh la k navi lai aa

    • @baljindersingh-nd2fp
      @baljindersingh-nd2fp 3 ปีที่แล้ว

      Hahahahaha

  • @bakshishnath2705
    @bakshishnath2705 3 ปีที่แล้ว

    Bhut nice video

  • @jaswindernijher7974
    @jaswindernijher7974 3 ปีที่แล้ว +2

    Very good..costly price

  • @sahilhundal5054
    @sahilhundal5054 3 ปีที่แล้ว +6

    ਗੱਡੀ ਦੀ ਕੋਈ ਪਰੋਬਲਮ ਨਹੀਂ ਪਰੋਬਲਮ ਕਾਗਜ਼ਾਂ ਦੀ ਹੁੰਦੀ ਆ

  • @mukhtarsingh3658
    @mukhtarsingh3658 3 ปีที่แล้ว +6

    ਵੀਰ ਜੀ ਮੇਰੇ ਕੋਲ ਜੈਨ 1998 ਮੋਡਲ ਹੈ ਮੋਡੀਫਾਈ ਕਰਨੀ ਹੋਵੇ ਘੱਟ ਤੋਂ ਘੱਟ ਕਿੰਨਾ ਖਰਚਾ ਆ ਜਾਂਦਾ ਹੈ ਜੀ

  • @RajeshKumar-if2fp
    @RajeshKumar-if2fp 3 ปีที่แล้ว +1

    Good sir

  • @RakeshKumar-ug7xp
    @RakeshKumar-ug7xp 3 ปีที่แล้ว +1

    God job brother

  • @manupuria0078
    @manupuria0078 3 ปีที่แล้ว +5

    Hunter bro sirraaa😂😂😂😂😂

  • @PB-ol2zn
    @PB-ol2zn 3 ปีที่แล้ว +18

    ਲੈਂਡ ਲੋਰਡ ਤਾਂ ਜੰਗਾਲ ਨਾਲ ਭਰੀ ਪਈ।

    • @ravibangar
      @ravibangar 3 ปีที่แล้ว

      pehli jeep v jangal nal hi bhari aa

  • @manjitsingh7218
    @manjitsingh7218 3 ปีที่แล้ว

    Bai.very.good.good.job.kerpa.kre.vaheguru

  • @princedhillon1161
    @princedhillon1161 2 ปีที่แล้ว +1

    Bhot Shona rate bai tera rub tenu traqi bakshe veer 🙏🏻🙏🏻

  • @sukhdeepsingh-dy8ye
    @sukhdeepsingh-dy8ye 3 ปีที่แล้ว +5

    ਬਹੁਤ ਵਧੀਆ ਬਾਈ ਜੀ👌👌

  • @ankushdhiman0111
    @ankushdhiman0111 3 ปีที่แล้ว +7

    only 😎ustaad sidhu😎 kattad fans💪
    like
    👇

  • @babachahal9381
    @babachahal9381 3 ปีที่แล้ว

    ਵਧੀਆ ਤਿਆਰ ਕੀਤੀ

  • @tiwana.004
    @tiwana.004 3 ปีที่แล้ว +2

    👌👌👌👌

  • @user-nt7cv5pt8h
    @user-nt7cv5pt8h 3 ปีที่แล้ว +6

    ਆਲਟੋ ਕਾਰ ਹੈ 17੍ਰ੍,,,18 ਮੌਡਲ ਬਾਈ ਜੀ

  • @astaadrai
    @astaadrai 3 ปีที่แล้ว +24

    ਬਾਈ ਮੈ ਪਾਤੜਾਂ ਤੋ ਆ.... ਏਥੇ ਸਿਰੇ ਦੇ ਠੱਗ ਬੈਠੇ ਨੇ.... ਏਥੇ ਨਾ ਤੇ ਨਾ ਅਪਣਾ ਸਮਾ ਖਰਾਬ ਕਰੋ 🙏

    • @jspawaar675
      @jspawaar675 2 ปีที่แล้ว +3

      ਆਪਾਂ ਵੀ ਪਾਤਡ਼ਾਂ ਤੋਂ ਈ ਹਾਂ
      ਬਚੋ ਬਚੋ
      । ਇਹਨਾਂ ਵਿਊ ਲੈਣ ਵਾਲਿਆਂ ਤੋਂ ਵੀ ਬਚੋ

    • @armytyarionlymath9498
      @armytyarionlymath9498 2 ปีที่แล้ว

      Eee sahhi dass raha aa ka nahhi veer

    • @prits4157
      @prits4157 2 ปีที่แล้ว +1

      Bilkul theek kha ha thagg na

  • @paramjitsingh894
    @paramjitsingh894 3 ปีที่แล้ว

    👌👌👌✌✌

  • @mannatsahota1661
    @mannatsahota1661 3 ปีที่แล้ว +1

    Very nice 👌👌👌

  • @a.p.ssingh4080
    @a.p.ssingh4080 3 ปีที่แล้ว +6

    Loka ne le k Chad Tia

  • @singhladdisinghladdi593
    @singhladdisinghladdi593 3 ปีที่แล้ว +12

    Y tenu ap ta jma ni pta jeep a gaddi ya gypsy unj Tu review kr reha ap knowledge rkh thori

  • @manishgssskheowalidhab8327
    @manishgssskheowalidhab8327 3 ปีที่แล้ว +1

    Very nice 👌

  • @JagjitSingh-ww6fe
    @JagjitSingh-ww6fe 3 ปีที่แล้ว +2

    Good job

  • @pb72walapreet79
    @pb72walapreet79 3 ปีที่แล้ว +7

    Mai v laini aw jeep
    te pakka ja k ana ethe
    Ehe mainu right place lagi

  • @jasspreet3659
    @jasspreet3659 3 ปีที่แล้ว +7

    😂🤣 dead lakh mang liya haatdiya. Wang upro szaa k 🤣🤣🤣

  • @gursewakmalhi8513
    @gursewakmalhi8513 3 ปีที่แล้ว +1

    👍👌✌🙏

  • @divyanshusingla4454
    @divyanshusingla4454 3 ปีที่แล้ว +1

    Sira bai ji end aa kam khich ke rakho

  • @Svp745
    @Svp745 3 ปีที่แล้ว +5

    Jipssy bahut kaint c

  • @GurdeepSingh-pv8bw
    @GurdeepSingh-pv8bw 3 ปีที่แล้ว +4

    ਵੀਰ ਚਿਟੀ ਜਿਪਸੀ ਦਾ ਲੋਨ ਕਰ ਸਕਦੇ ਓ ਜੀ ਮੈ ਕੀਰਤਨ ਵਾਸਤੇ ਗੱਡੀ ਲੈਣੀ ਪਲੀਜ ਜਰੂਰ ਦੱਸਿਓ

  • @sarbjitsingh7459
    @sarbjitsingh7459 3 ปีที่แล้ว +1

    ਭਾਜੀ ਬਹੁਤ ਸੋਹਣਾ

  • @sainidavindersingh1982
    @sainidavindersingh1982 3 ปีที่แล้ว +2

    ਮੇਰੇ ਵੀਰ ਬੁਰਾ ਨਾ ਮਨਾਉਣਾਂ ਵੀਰ ਜੀ ਇੱਕ ਬੇਨਤੀਂ ਕਿ ਕੰਮ ਤਾਂ ਤੁਹਾਡਾ ਬਹੁਤ ਵਧੀਆ ਆ ਪਰਮਾਤਮਾ ਚੜਦੀ ਕਲਾ ਬਖਸ਼ਣ ਬਸ ਇੱਕ ਗੱਲ ਦੀ ਬੇਨਤੀ ਕਰਨੀਂ ਆ ਕਿ ਵੀਰ ਤੁਸੀਂ ਜਦੋਂ ਵੀ ਕੋਈ ਵੀਡੀਉ ਬਣਾਉਦੇ ਹੋ ਤੇ ਗੱਲ ਕਰਦੇ ਹੋ ਜਰਾ ਹੋਲੀ ਹੋਲੀ ਮਤਲਬ ਸਹਿਜ ਸੁਭਾਇ ਮਤਲਬ ਸਲੋ ਹੋਲੀ ਹੋਲੀ ਗੱਲ ਕਰਿਆ ਕਰੋ ਤੁਸੀਂ ਬੜੀ ਤੇਜੀ ਚ ਵੀਰ ਬੋਲਦੇਂ ਆਂ ਬਹੁਤ ਕਾਲ ਕਾਲ ਵਿੱਚ ਜਿ ਅਰਾਮ ਨਾਲ ਗੱਲ ਕਰੋਗੇ ਤਾਂ ਵੀਡੀਉ ਹੋਰ ਵੀ ਵਧੀਆਂ ਬਣੋਗੀ ਤੇ ਏਮਪਰੈਸ਼ਨ ਵੀ ਜਿਆਦਾ ਪੈਦਾਂ ਜਿ ਮੇਰੀ ਗੱਲ ਨਾ ਚੰਗੀ ਲੱਗੀ ਹੋਵੇ ਤਾਂ ਪਿੱਠ ਪਿਛੇ ਬੁਰਾ ਭਲਾ ਆਖ ਗਾਲ ਨੀ ਕੱਡਣੀਂ ਕਮੈਂਟ ਕਰ ਕੇ ਕੈਹ ਸਕਦੇ ਹੋ ਪਿੱਠ ਪਿਛੇ ਗੱਲ ਕਰਨੀ ਮਰਦਾ ਦੀ ਨਿਸ਼ਾਨੀ ਨੀ ਕਮੈਂਟ ਕਰ ਕੇ ਦੱਸ ਦੋ ਕਿ ਗੱਲ ਮਾੜੀ ਲੱਗੀ ਕੋਈ ਸ਼ਿਕਵਾ ਗਿਲਾ ਨੀਂ ਜਵਾਬ ਜਰੂਰ ਦੇਣਾਂ 🙏

  • @jugrajsinghdhileo9187
    @jugrajsinghdhileo9187 3 ปีที่แล้ว +4

    A car bazar sade pind de bndea da kyu juth boldeo saleo kithe krde o tyar aap kwad jeepa lai k paint kra k vech de ne eh

    • @pb31wale
      @pb31wale 3 ปีที่แล้ว

      Kithe a y

  • @sukhjinderbhullar8122
    @sukhjinderbhullar8122 3 ปีที่แล้ว +1

    Good 👍

  • @gajansingh3246
    @gajansingh3246 3 ปีที่แล้ว

    22 ji bahut vadia ji

  • @jagdevsingh9301
    @jagdevsingh9301 3 ปีที่แล้ว +19

    ਬਾਬਾ ਜੀ ਤੂਸੀ ਨੰਬਰ ਤਾ ਦੱਸੋ ਤੁਹਾਡੀ ਦੁਕਾਨ ਦਾ ਫੋਨ ਨੰਬਰ ਦੇ ਦਉ

  • @satwindersingh6903
    @satwindersingh6903 3 ปีที่แล้ว +7

    Ph no ta paa dea kro bro

  • @jatwaltrishasandeep4931
    @jatwaltrishasandeep4931 3 ปีที่แล้ว

    Thanks you

  • @parmindersinghgadhra8982
    @parmindersinghgadhra8982 3 ปีที่แล้ว

    Bhut vdhia bhji

  • @sadapindmadder9486
    @sadapindmadder9486 3 ปีที่แล้ว +3

    60000 hajar di mel jadi eda g

    • @jazzysingh7797
      @jazzysingh7797 3 ปีที่แล้ว

      ਮੈਨੂੰ ਲੈ ਦੇ ਬਰੋ

  • @ajitgurpreet
    @ajitgurpreet 3 ปีที่แล้ว +5

    ਪੱਕਾ ਇਹ ਬੰਦੇ ਚੋਰ ਨੇ
    ਮੈਨੂੰ ਗੱਡੀਆਂ ਈ ਚੋਰੀ ਦੀਆਂ ਲਗਦੀਆਂ
    ਨਾਮ ਵੀ ਬਾਬਾ 😀

  • @Sohal_vibes
    @Sohal_vibes 3 ปีที่แล้ว +1

    super hai gadiya vre

  • @tiwana.004
    @tiwana.004 3 ปีที่แล้ว +2

    👍👍👍👍👍

  • @movies1399
    @movies1399 3 ปีที่แล้ว +5

    Juth bol reha. H a banda passing nhi h gypsy di petrol wali di

  • @jagjeetsingh8282
    @jagjeetsingh8282 3 ปีที่แล้ว +6

    ਗੱਲ ਇਹ ਹੈ
    ਵੇਚਣ ਵਾਲਾ ਬੰਦਾ ਕਿੰਨਾ ਸੱਚ ਬੋਲਦਾ ਹੈ,
    ਦੂਜੀ ਗੱਲ ਇਹ ਹੈ
    ਗੱਡੀ ਐਕਸੀਡੈਂਟ ਤਿਆਰ ਹੋਈ ਹੈ
    ਜਾਂ
    ਨਹੀਂ
    ਦੋ ਹੀ ਗੱਲਾਂ ਨੇ ਜਿਸ ਨੂੰ ਗੱਡੀ ਚਲੌਣੀ ਆਉਂਦੀ ਹੈ ਕਿਸੇ ਨੂੰ ਨਾਲ ਲੈਕੇ ਜਾਣ ਦੀ ਲੋੜ ਨਹੀਂ,
    ਵੇਚਣ ਵਾਲਾ ਇਮਾਨਦਾਰ ਚਾਹੀਦਾ ਹੈ।🙄🙄🙄🙄

  • @dimpisohi2663
    @dimpisohi2663 3 ปีที่แล้ว +1

    VERY nice

  • @kaursingh127
    @kaursingh127 3 ปีที่แล้ว

    Very good quality

  • @vijayraju5229
    @vijayraju5229 3 ปีที่แล้ว +3

    22g address Pura dasso ji

    • @user-dj9bk7hl6q
      @user-dj9bk7hl6q 3 ปีที่แล้ว +1

      Patran , district- Patiala , Punjab

    • @jaggisingh627
      @jaggisingh627 3 ปีที่แล้ว

      @@user-dj9bk7hl6q contect number

  • @BaljitSingh-le3ve
    @BaljitSingh-le3ve 3 ปีที่แล้ว +4

    ਬਾਈ ਮੁਬੇਲ ਨੌਬਰ ਦਿਊ

  • @ajayajayajay4861
    @ajayajayajay4861 3 ปีที่แล้ว

    Achsa g

  • @surjitsingh514
    @surjitsingh514 3 ปีที่แล้ว +1

    Very good bro ji

  • @anshmalhotra8801
    @anshmalhotra8801 3 ปีที่แล้ว +9

    hahaha reporter aap fudu bni janda sala 70 hjar da soddaa ni

  • @kulvindersingh2421
    @kulvindersingh2421 3 ปีที่แล้ว +3

    Phone no Daso ji

  • @sunnysahota3180
    @sunnysahota3180 3 ปีที่แล้ว +1

    Nice bro

  • @deepchand9475
    @deepchand9475 3 ปีที่แล้ว +1

    Nice

  • @mukhtairsingh2923
    @mukhtairsingh2923 3 ปีที่แล้ว

    Good job bro

  • @sulakhansingh7181
    @sulakhansingh7181 3 ปีที่แล้ว

    Goodi vehlicle modification but correct adde eda follow

  • @heras5073
    @heras5073 3 ปีที่แล้ว +1

    Veer attt

  • @JagwinderSingh-sd1fi
    @JagwinderSingh-sd1fi 3 ปีที่แล้ว +2

    ਕਬਾੜ ਚ ਖ੍ਰੀਦ ਕੇ
    10 20 ਹਜਾਰ ਉੱਤੇ ਲਗਾ ਕੇ 1:50 ਮੰਗੀ ਜਾਦੇ ਆ
    ਐਂਕਰ ਸਾਬ ਆਪ ਸਕੂਟਰ ਤੇ ਆਏ ਆ

    • @hmt-xh7go
      @hmt-xh7go 2 ปีที่แล้ว

      😄🤣😂😆

  • @pawanwassan5053
    @pawanwassan5053 3 ปีที่แล้ว

    Good veer

  • @jagrajsingh71
    @jagrajsingh71 3 ปีที่แล้ว

    Very good ji

  • @navdeepsingh2142
    @navdeepsingh2142 3 ปีที่แล้ว

    Good ji

  • @RanjeetSingh-gt7gu
    @RanjeetSingh-gt7gu 3 ปีที่แล้ว

    Very good Veere

  • @kaursingh127
    @kaursingh127 3 ปีที่แล้ว

    Very nice bro

  • @maanmarjana5722
    @maanmarjana5722 3 ปีที่แล้ว

    Kada sharr brother

  • @nazproduction5180
    @nazproduction5180 ปีที่แล้ว

    Good bhai ji

  • @MOHIT.OFM20
    @MOHIT.OFM20 2 ปีที่แล้ว

    V good 👍🏻.