😂😂ਇੱਕ ਬਜ਼ੁਰਗ ਬੁੱਢੀ ਮਾਤਾ ਨੇ ਪੰਡਿਤ ਨੂੰ ਕਿਵੇਂ ਲਾਇਆ ਖੂੰਜੇ

แชร์
ฝัง
  • เผยแพร่เมื่อ 9 ธ.ค. 2024

ความคิดเห็น • 11

  • @balkaransingh4917
    @balkaransingh4917 5 หลายเดือนก่อน +9

    ਬਹੁਤ ਵਧੀਆ ਜੀ ਧੰਨਵਾਦ
    ਪਿੰਡ bambiha (bathinda)

  • @jagtarsingh-8940
    @jagtarsingh-8940 5 หลายเดือนก่อน +4

    ਬਾਪੂ ਜੀ 🙏 ਕਹਾਣੀ ਬਹੁਤ ਵਧੀਆ ਤੇ ਪਿਆਰੀ ਹੈ ਬਾਪੂ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏

  • @gurjantsingh-xh8mh
    @gurjantsingh-xh8mh 2 หลายเดือนก่อน

    Very nice bapu ji

  • @satvinder_singh99
    @satvinder_singh99 5 หลายเดือนก่อน +2

    Vdiya gallan bapu ji ASI roj sunde aa Bundi Rajasthan to ❤❤

  • @jagjitmaan6642
    @jagjitmaan6642 5 หลายเดือนก่อน +1

    Very nice bapu g from the USA

  • @sodhisinghdosanjh4208
    @sodhisinghdosanjh4208 4 หลายเดือนก่อน +1

    ਲੋਈ ਵਾਲੀ ਚਲਿੱਤਰੀ ਬਹੁਤ ਮਸ਼ਹੂਰ ਆ ਬਾਬਾ ਜੀ..

  • @gurdeepsinghkahlon8998
    @gurdeepsinghkahlon8998 22 วันที่ผ่านมา

    ਬਾਬਾ ਹੁਣ ਤੈਨੂੰ ਬੇਨਤੀ ਉਹ ਕਰਦੇ ਆਂ ਦੋ ਚਾਰ ਦਿਨ ਦੇ ਵਿੱਚ ਨਵੀਆਂ ਨਵੀਆਂ ਪੁਰਾਣੀਆਂ ਕਹਾਣੀਆਂ ਕੱਢ ਕੇ ਲਿਆ ਚਾਹੇ ਕੋਲੋਂ ਮਸਾਲਾ ਲਾ ਰਿਹਾ ਕਰ ਪਰ ਤੇਰੇ ਮੂੰਹੋਂ ਸੋਹਣੀ ਬਹੁਤ ਲੱਗਦੀਆਂ ਨੇ ਬਾਬਾ ਬਹੁਤ ਸੋਹਣੀਆਂ ਲੱਗਦੀਆਂ ਨੇ ਤੇਰੇ ਮੂੰਹੋਂ ਕਹੀਆਂ ਗੱਲਾਂ

  • @gurdeepsinghkahlon8998
    @gurdeepsinghkahlon8998 22 วันที่ผ่านมา +1

    ਬਾਪੂ ਨਾਲੇ ਤੂੰ ਪੁਰਾਣੀਆਂ ਸੁਣਾਈ ਜਾਨਾ ਯਾਰ ਨਵੀਂ ਵੀਡੀਓ ਵੀ ਬਣਾ ਲਾ ਕਿੰਨਾ ਟਾਈਮ ਹੋ ਗਿਆ ਤੈਨੂੰ ਇਹੀ ਸੁਣਾਉਂਦੇ ਨੂੰ ਆ ਸਾਨੂੰ ਆਦਤ ਪੈ ਗਈ ਤੇਰੀ ਅਸੀਂ ਰੋਜ ਸੁਣ ਕੇ ਸੋਨੇ ਆ ਰਾਤ ਨੂੰ ਯਾਰ ਐ ਨਾ ਨਾ ਕਰ ਹੁਣ

    • @RangPunjabDe1
      @RangPunjabDe1  22 วันที่ผ่านมา

      ਬਾਪੂ ਦੀ ਮੌਤ ਹੋ ਗਈ ਬਾਈ

  • @Dhillonjattwaad
    @Dhillonjattwaad 5 หลายเดือนก่อน

    Aa sab nu pata Bapu ji so tusi ds da ho gal
    Nahi bni koi