ਮਜਾਕ ਕਰ ਰਹੀ ਆ ਜਨਤਾ ਆਮ ਪਾ/ਰਟੀ ਨਾਲ

แชร์
ฝัง
  • เผยแพร่เมื่อ 30 ก.ย. 2024

ความคิดเห็น • 82

  • @deputysingh9352
    @deputysingh9352 3 หลายเดือนก่อน +25

    ਦੀਪ ਵੀਰ ਤੇਰੀ ਸੇਵਾ ਦਾ ਫ਼ਲ ਤੈਨੂੰ ਜ਼ਰੂਰ ਮਿਲੇਗਾ ਆਪਣੇ ਵੱਲ਼ੋਂ ਤੂੰ ਸੇਵਾ ਜਾਰੀ ਰੱਖ । ਚੋਣਾਂ ਦੀ ਅਸਫ਼ਲਤਾ ਦਾ ਬਹੁਤ ਅਫਸੋਸ ਹੈ ਜੀ। ਪ੍ਰਮਾਤਮਾ ਆਪ ਜੀ ਨੂੰ ਜ਼ਰੂਰ ਸਫਲਤਾ ਦੇਵੇਗਾ।

  • @GurpreetSingh-jb5oy
    @GurpreetSingh-jb5oy 3 หลายเดือนก่อน +20

    ਵਾਈ ਤੇਰੀ ਹਾਰ ਦਾ ਅਫ਼ਸੋਸ ਆ😮😮😮
    ਪੰਜਾਬ ਦੇ ਹੱਕ ਵਿੱਚ ਬੋਲਦਾ ਰਹੀ
    2027 ਵਿੱਚ ਐਮ ਐਲ ਏ ਵੀ ਹੋਵੇਗਾ
    ਮੰਤਰੀ ਵੀ ਬਣੇਗਾ, ਪੁੱਨ ਬਣੀ ਜਾਦੇ ਆ
    ❤❤❤❤❤❤❤❤❤❤
    ਉਮਰ ਵੀ ਸਹੀ ਹੋਜੂ❤❤❤❤❤

  • @gurmeetsinghraigurmeetsing5521
    @gurmeetsinghraigurmeetsing5521 3 หลายเดือนก่อน +13

    ਮੁਖਮੰਤਰੀ ਜੀ ਲੋਕਾ ਦੇ ਚੁਲ੍ਹੇ ਬੱਦ ਹੋਣ ਕਿਨਾਰੇ ਨੇ ਮਗਦਾ ਰਹੀ ਵੇ ਸੁਰਜਾ ਕਮੀਆ ਦੇ ਵੇੜੇ ਮੁਖਮੰਤਰੀ ਜੀ ਏਨਾ ਗਰੀਬਾਂ ਵੱਲ ਧਿਆਨ ਦੇਣ ਜਰਤ ਹੈ

  • @shivanisharma5562
    @shivanisharma5562 3 หลายเดือนก่อน +7

    ਮੇਰੇ ਕੁਮੇਟ ਦਾ ਅਸਰ ਵੋਟਾਂ ਵਿੱਚ ਦੇਖਣ ਨੂੰ ਮਿਲਿਆ ਹੈ, ਬੀਜੇਪੀ ਦਾ ਸਫਾਇਆ ਕਰ ਦਿਆਂ ਹੈ ਪੰਜਾਬ ਵਿਚੋਂ, ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

  • @AnandSingh-yx4vx
    @AnandSingh-yx4vx 3 หลายเดือนก่อน +23

    ਇਹ ਸਰਕਾਰ ਗਰੀਬ ਲੋਕਾਂ ਨੂੰ ਬਹੁਤ ਮਾੜਾ ਸਮਝ ਦੀ ਆ ਗਰੀਬ ਦੇ ਹੱਕ ਦੀ ਸਰਕਾਰ ਨਹੀਂ

  • @tarsemsinghtarsam1731
    @tarsemsinghtarsam1731 3 หลายเดือนก่อน +6

    ਸੱਚ ਨੂੰ ਫਾਸੀ ਆ ਵੀਰ ਦਨੀਆਂ ਵੀ ਝੂਠ ਦਾ ਸਾਥ ਦੇਣ ਲੱਗ ਪਈ ਏ ਧੰਨਵਾਦ ਵੀਰੇ ਤੇਰਾ

  • @GURLALLALI
    @GURLALLALI 3 หลายเดือนก่อน +7

    ਸਹੀ ਗੱਲ ਏ ਲੱਗੇ ਰਹੋ

  • @BalkarSingh-dc1oq
    @BalkarSingh-dc1oq 3 หลายเดือนก่อน +5

    ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ

  • @harpalkour4039
    @harpalkour4039 3 หลายเดือนก่อน +8

    Good Job Bai ji 👌👌👌👌👌

  • @ParmSidhu-nq4iv
    @ParmSidhu-nq4iv 3 หลายเดือนก่อน +8

    ਆਮ ਪਾਰਟੀ ਸਰਕਾਰ ਦਾ ਦੋ ਸਾਲਾਂ ਦੀ ਕਣਕ ਵੇਚ ਕੇ ਖਾ ਗਈ ਦੋ ਰੁਪਏ ਕਿੱਲੋ ਵਾਲੀ

  • @SukhpalSingh-bo3rs
    @SukhpalSingh-bo3rs 3 หลายเดือนก่อน +5

    22 vishdeep girab banday da sath den layi danwad 22 aapne samjh bare bolan layi danwad

  • @ManjitSingh-x8v
    @ManjitSingh-x8v 3 หลายเดือนก่อน +8

    Very good bai 💯💯👌👌👌🙏🙏🙏🙏👍👍👍

  • @Ekam-k2q
    @Ekam-k2q 3 หลายเดือนก่อน +7

    ਚੋਣਾਂ ਚ ਖਰਚਾ ਜਿਆਦਾ ਹੋ ਗਿਆ ਤਾਂ ਕਰਕੇ ਬਾਈ ਜੀ ਤੁਹਾਡੇ ਸਿਰ ਪਰੇ ਵਸੂਲਦੇੇ

  • @lalimasih1735
    @lalimasih1735 3 หลายเดือนก่อน +6

    ਦੀਪ ਵੀਰ ਜੀ ਏਦਾ ਹੀ ਗਰੀਬਾ ਨਾਲ ਖੜੇ ਰਹੋ ਧੰਨਵਾਦ

  • @BhupinderSinghBhupinderSinghSi
    @BhupinderSinghBhupinderSinghSi 3 หลายเดือนก่อน +13

    ਬਿਲਕੁਲ ਦਰੁਸਤ ਗੱਲਾਂ ਵਿਸ਼ਵਦੀਪ ਵੀਰੇ ਦੀਆਂ

  • @pardhansingh2263
    @pardhansingh2263 3 หลายเดือนก่อน +8

    75000 MLA di pension aa veer

  • @RanjitSingh-wt3ft
    @RanjitSingh-wt3ft 3 หลายเดือนก่อน +3

    ਭਗਵੰਤ ਮਾਨ ਜੀ ਗਰੀਬ ਦੀ ਗੱਲ ਨਾ ਕਰੇਗਾ ਇੰਦੂ ਵੀ ਬੁਰਾ ਹਾਲ ਹੋਵੇਗਾ ਆਮ ਪਾਰਟੀ ਦਾ

  • @butasinghtohra9285
    @butasinghtohra9285 3 หลายเดือนก่อน +7

    Good Deep g

  • @maninder5817
    @maninder5817 3 หลายเดือนก่อน +3

    , Aam Aadmi party jindabad 💐💐

  • @bhushanbhatti8872
    @bhushanbhatti8872 3 หลายเดือนก่อน +2

    Good job

  • @ruplalsehgal1117
    @ruplalsehgal1117 3 หลายเดือนก่อน +2

    bill dewage rate ghat karo job deo
    kache mulazim pake karo

  • @rameshram7318
    @rameshram7318 3 หลายเดือนก่อน +2

    Good

  • @JASRAJGiIl
    @JASRAJGiIl 3 หลายเดือนก่อน +1

    ਆ ਵਿਡੋਓ ਪਲੀਜ ਸਾਰੇ ਸੈਅਰ ਕਰੋ 🙏 ਹਰ ਪਾਸੇ ਜਾਣੀ ਚਾਹੀਦੀ

  • @foreverlove7876
    @foreverlove7876 3 หลายเดือนก่อน +2

    Sahi gal Sare griba da bura hall karta bhante

  • @SukhwinderSingh-wq5ip
    @SukhwinderSingh-wq5ip 3 หลายเดือนก่อน +2

    ਵਾਹਿਗੁਰੂ ਜੀ ❤❤

  • @hardeepkhangura9748
    @hardeepkhangura9748 3 หลายเดือนก่อน +1

    Ehda kasooor bhgwanta nahi ...Asi lok hai vir jo aina chalwa nu vota pande aa Jindabd jindbd karde .......Jo greeba nal dhka krde

  • @MMahey
    @MMahey 3 หลายเดือนก่อน +1

    View da chakkar😂😂😂😂😂😂😂😂😂😂

  • @surinderkamboj6374
    @surinderkamboj6374 3 หลายเดือนก่อน

    ਬਾਈ ਜੀ ਆਪਣੇ ਮੁੱਖਮੰਤਰੀ ਨੇ ਪੰਜਾਬੀਆ ਨਾਲ ਧੋਖਾ ਕੀਤਾ ਹੈ ਪੰਜਾਬੀਆ ਨੇ ਸਫਾਇਆ ਕਰ ਤਾਂ ਰੈਂਧਾ ਸਫਾਇਆ ਆਂਧੀ ਵਾਰ ਕਰ ਦੇਣਗੇ ਆਂਦੀ ਵਾਰ 117 ਸੀਟਾਂ ਵਿਚੋਂ 3 ਅਨਿਆ ਨੇਂ ਐਸ ਵਾਰ ਤਾਂ 13 ਵਿੱਚੋ 3 ਆ ਗਈਆ

  • @ManminderAulakh
    @ManminderAulakh 3 หลายเดือนก่อน

    ਬਕਾਇਆ ਰਕਮ ਰਹਿਦੀ ਹੋਣੀ ਹੈ ਹੁਣ ਤਾ0ਬਿਲ ਆਉਂਦਾ ਹੈ ਐਵੇਂ ਮੂੰਹ ਚੱਕ ਬੋਲਣ ਲੱਗ ਜਾਂਦਾ ਹੈ ਵੱਡਾ ਸਿਆਣਾ

  • @LakhwindersinghLakhwinde-dx1zs
    @LakhwindersinghLakhwinde-dx1zs 3 หลายเดือนก่อน +2

    Veer g a sarkar greeb aa

  • @JASRAJGiIl
    @JASRAJGiIl 3 หลายเดือนก่อน

    ਬਹੁਤ ਮਾੜਾ ਹਾਲ ਹਰ ਪਾਸੇ ਗਰੀਬ ਬੰਦਾ ਰਗੜਿਆ ਜਾਦਾ 😢 ( ਜੇ ਕੋਈ ਬੋਲਦਾ ਕਹਿੰਦੇ ਬੂਟਾ ਗਾਲਾਂ ਕੱਢਦਾ )

  • @BaljinderSingh-lq7lt
    @BaljinderSingh-lq7lt 3 หลายเดือนก่อน +1

    Visawdeep Fazalka jindabad

  • @AnnoyedCobra-bx6wc
    @AnnoyedCobra-bx6wc 3 หลายเดือนก่อน

    Saab.ji.court.vich.
    Ja.ke.vakil.karo.
    Te.bijli.bod.te.
    Kesh.kar.do.bill.
    Maf.ho.ga.q.ki.
    Sarkar.ne.300.jonat.maf.2.mahine.600.jonat.maf.aa.

  • @MMahey
    @MMahey 3 หลายเดือนก่อน +1

    Karlo gal😂😂😂😂😂😂😂😂

  • @amitkumar-ey9fo
    @amitkumar-ey9fo 3 หลายเดือนก่อน

    Vesab Deep ase Tara NAL haga chanva de har da ta menu ESA video to pata lagya par tu apna lok bale da kam jare rakh

  • @tejinderkumar3522
    @tejinderkumar3522 3 หลายเดือนก่อน +1

    Bilkul sahi gal ha veer ji

  • @GurnamSingh-pg2ep
    @GurnamSingh-pg2ep 3 หลายเดือนก่อน +1

    Good ❤❤❤❤❤ bro

  • @AnnoyedCobra-bx6wc
    @AnnoyedCobra-bx6wc 3 หลายเดือนก่อน

    Saab.ji.1.hi.jati.de.
    76.sal.to.sarkar.te.
    Panjab.nu.barbad.
    Kita.he

  • @rahuljindal4408
    @rahuljindal4408 3 หลายเดือนก่อน +1

    Veer mainu 2yaer to bill nee aaya nale ac v chalda

    • @nimratbani6873
      @nimratbani6873 3 หลายเดือนก่อน

      ਭਗਵੰਤ ਮਾਨ ਨਾਲ ਯਾਰੀ ਹੋਊ ਵੀਰ

    • @rahuljindal4408
      @rahuljindal4408 3 หลายเดือนก่อน

      @@nimratbani6873 nahi bhra

  • @Emmaarsr
    @Emmaarsr 3 หลายเดือนก่อน

    Brother you are right...now people don't want to jhadu party in Punjab... The most corrupt, froud

  • @rajaashqannaaledanhihundia9355
    @rajaashqannaaledanhihundia9355 3 หลายเดือนก่อน +4

    ਸਿਆਣਿਆਂ ਇੱਕ ਘਰ ਵਿੱਚ ਕੂਲਰ ਪਁਖਿਆ ਨਾਲ ਦੋ ਮਹੀਨਿਆਂ ਵਿੱਚ 400 ਯੂਨਿਟ ਵੀ ਨਹੀਂ ਮਚਦੀ ਜਿਹੜੀ ਕਿ ਮਾਫ ਆ ਇ ਹੀਟਰ ਰਾਡ ਜਰੂਰ ਲਾਉਦੇ ਹੋਣਗੇ ਫੇਰ ਰ ਤਾਂ ਬਿਲ ਆਏਗਾ ਹੀ

    • @nimratbani6873
      @nimratbani6873 3 หลายเดือนก่อน

      ਬਾਈ ਗਰਮੀ ਚ ਕੀ ਲੋੜ ਪੈ ਗਈ ਰਾੜ੍ਹ ਦੀ

  • @GoginderSingh-em4ct
    @GoginderSingh-em4ct 3 หลายเดือนก่อน

    ❤❤❤👍👍👍👍👌👌👌🙏🙏🙏🙏🙏🙏

  • @BaldevSingh-qq9pp
    @BaldevSingh-qq9pp 3 หลายเดือนก่อน

    Well done 👍 keep it up

  • @AngrejDhillon-z6h
    @AngrejDhillon-z6h 3 หลายเดือนก่อน

    Khotea eh ds ena da peshla bill hovega puri detal ds tou you gt kr

  • @surinderkaur1373
    @surinderkaur1373 3 หลายเดือนก่อน

    Ih bill le k bijli board jan ok ho ju koi galti hovegi kite ih ta nahik ihna nu ina bill aa gia bill ok ho ju jan office

  • @yadwindersingh8852
    @yadwindersingh8852 3 หลายเดือนก่อน

    Bai eh pichla valance hai ena da

  • @thanasingh2658
    @thanasingh2658 3 หลายเดือนก่อน

    Unit chék karke dekh galti drust hoju eo ni Teri position bandi je char akhar bol sakda leaderi de supne Chad de meeter ta chek karla

  • @ruplalsehgal1117
    @ruplalsehgal1117 3 หลายเดือนก่อน

    right bro

  • @SleepyAcorn-it1vb
    @SleepyAcorn-it1vb 3 หลายเดือนก่อน

    Mistek nal aa

  • @GursewakSingh-gf5yu
    @GursewakSingh-gf5yu 3 หลายเดือนก่อน

    🇮🇳🌹👍👍👍

  • @la9649
    @la9649 3 หลายเดือนก่อน

    ❤❤❤22 bahut vadia jaagruk karda tu ...bahut vadiya eh sarkaran di aukat dika diti ...sharam ne aundi eh sarkar nu

  • @ChamkourSingh-k5c
    @ChamkourSingh-k5c 3 หลายเดือนก่อน

    ❤❤❤❤❤

  • @ChamkourSingh-k5c
    @ChamkourSingh-k5c 3 หลายเดือนก่อน

    ❤❤❤❤❤

  • @rahuljindal4408
    @rahuljindal4408 3 หลายเดือนก่อน

    Veere kyon gapp mar reha galti naal aaya hou

  • @Gurtejsingh-qz2sn
    @Gurtejsingh-qz2sn 3 หลายเดือนก่อน

    🎉

  • @BasantSingh846
    @BasantSingh846 3 หลายเดือนก่อน

    Veer hosla rakhi

  • @HarbhajanBanga
    @HarbhajanBanga 3 หลายเดือนก่อน

    More vote aap ha ha ha sub chor hai no yah hai jee India

  • @AmitMehra-yg9gy
    @AmitMehra-yg9gy 3 หลายเดือนก่อน

    7e

  • @BalwinderKaur-vu7xw
    @BalwinderKaur-vu7xw 3 หลายเดือนก่อน

    Sab de bill maph ho rahe hun enha da quon nahi jado k takriban sab da bill zero aa Raha hai.

  • @AmritpalSingh-k6b
    @AmritpalSingh-k6b 3 หลายเดือนก่อน

    Bhut vdyi cm krda pra

  • @KrishanSingh-js4vg
    @KrishanSingh-js4vg 3 หลายเดือนก่อน

    Jma band krde mana free light eh loka ne khus ni hona

  • @SukhpalSingh-bo3rs
    @SukhpalSingh-bo3rs 3 หลายเดือนก่อน

    Jatta de bill maf ya sarm auni chahidya bhagwant maan nu

  • @bharphoorsingh7131
    @bharphoorsingh7131 3 หลายเดือนก่อน

    Kese v gareb nal mada nahi karna chaida sarkar nu

  • @MMahey
    @MMahey 3 หลายเดือนก่อน +1

    Aap party jindabad❤❤❤🎉🎉🎉🎉❤❤❤❤❤

  • @FRESHYHOOD
    @FRESHYHOOD 3 หลายเดือนก่อน

    Iphone 13 max pro ਰੱਖਿਆ ਕਿਹੜੇ ਪਾਸਿਓ ਗਰੀਬ ਇਹ 😂

  • @JasvirSingh-nf7ge
    @JasvirSingh-nf7ge 3 หลายเดือนก่อน

    Murdawad aa aam party

  • @pawankushwaha5366
    @pawankushwaha5366 3 หลายเดือนก่อน

  • @BillingKing-dy7pu
    @BillingKing-dy7pu 3 หลายเดือนก่อน +1

    ਬਹੁਤ ਵਧੀਆ ਕੀਤਾ ਏਸ ਬਾਰੇ ਗੱਲ ਕਰਕੇ

  • @swarnjeetkaurmattu1315
    @swarnjeetkaurmattu1315 3 หลายเดือนก่อน

    ਮਾਂਨ ਸਾਹਿਬ ਮੋਟਰਾਂ ਦੇ ਬਿੱਲ ਲਾਗੂ ਕਰ ਦੇ ਫਿਰ ਮਹਿਗਾਈ ਘੱਟਣੀ ਫਿਰ ਮੋਕਾ ਹੈਗਾ 27, ਵਿਚ। ਅਕਲੀਆ ਵੀ ਤਾਂ ਹਰੇ ਮੋਟਰਾਂ ਦੇ ਬਿੱਲ ਮਾਫ਼ ਕਰ ਦਿੱਤੇ ਮਹਿਗਾਈ ਵੱਧ ਗਈ।

  • @Varindersingh-cz6xn
    @Varindersingh-cz6xn 3 หลายเดือนก่อน

    ਉਹ ਭਰਾਵਾ ਏਦਾਂ ਭਗਵੰਤ ਮਾਨ ਨੂੰ ਭੰਡਣ ਨਾਲ ਤੇਰੀ ਗਰੀਬੀ ਦੂਰ ਨਹੀਂ ਹੋਣੀ । ਕੰਮ ਨਾਲ ਮਿਹਨਤ ਨਾਲ ਗਰੀਬੀ ਦੂਰ ਹੋਣੀ ਆ।।
    ਜਿਹੜੀ ਸਕੀਮ ਤੇ ਤੂੰ ਬੈਠਾ ਉਹ ਨਹੀਂ ਚਲਣੀ।।ਕਿਸੇ ਪਾਰਟੀ ਨੇ ਤੈਨੂੰ ਇਕ ਰੁਪਿਆ ਨਹੀਂ ਦੇਣਾ ਜਿਨ੍ਹਾਂ ਕਰਕੇ ਤੂੰ ਸਰਕਾਰ ਨੂੰ ਭੰਡਦਾ ਰਹਿਨਾ।।
    ਕੰਮ ਕਰ ਮਿਹਨਤ ਕਰ।।।ਰਾਜਨੀਤੀ ਵਿਚ ਵੀ ਪੈਸੇ ਵਾਲਾ ਬੰਦਾ ਕਾਮਯਾਬ ਹੁੰਦਾ ਜੇ ਓਸ ਦੇ ਥੋੜ੍ਹੇ ਪੈਸੇ ਖਰਾਬ ਵੀ ਹੋ ਗਏ ਉਸਨੂੰ ਕੋਈ ਫਰਕ ਨਹੀਂ ਪੈਂਦਾ।।
    ਬਾਕੀ ਜੇ ਤੂੰ ਸਿਆਣਾ ਹੋਇਆ ਤਾਂ ਸਮਝ ਜਾਏਗਾ।।

  • @HshHshx-rw9nq
    @HshHshx-rw9nq 3 หลายเดือนก่อน

    ਕੂੱਤਾ ਐਮਏ ਮੌਕੀ ਜਾਂਦੈ

  • @FRESHYHOOD
    @FRESHYHOOD 3 หลายเดือนก่อน

    2 2 ac ਲੱਗੇ ਇਹਦੇ ਘਰ ਤੇ ਹਾਲੇ ਵੀ ਗਰੀਬ

  • @RameshKumar-fr1vz
    @RameshKumar-fr1vz 3 หลายเดือนก่อน

    ਦੀਪ ਛੋਟੇ ਵੀਰ ਫਿਰ ਵੀ ਸਿਰਮੌਰ ਓਹਨਾਂ ਨੂੰ ਚੂਣਿਆਂ ਜਿਨ੍ਹਾਂ ਨੇ ਟਕਾ ਕੇ ਛਿਤਰ ਪਰੇਡ ਕਰਦੇ ਆਏ ਹਨ ਇਹਨਾਂ ਨੂੰ ਅਕਲ ਦੀ ਲੋੜ ਹੀ ਹੈਨੀ। ਵੋਟਾਂ ਝਾੜੂ ਨੂੰ ਕਾਂਗਰਸ ਨੂੰ ਫਿਰ 40 ਸਾਲਾਂ ਤੋਂ 84 ਨੂੰ ਢੋਂਗ ਕਰਦੇ ਪਿਟੀ ਗਏ ਓਹ ਵੀ ਪੈਹਲੀ ਜੁਨ ਨੂੰ ਲਖ ਲਾਹਨਤ ਹੈ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏 ਸ਼ੂਕਰ ਹੈ ਕਿ ਖੰਡੂਰ ਸਾਹਿਬ ਤੇ ਫਰੀਦਕੋਟ ਵਾਲਿਆਂ ਨੂੰ ਸੰਮਝ ਆ ਗਈ ਸੈਲੂਟ ਹੈ ਯੋਧੇਆਂ ਨੂੰ