ਬਾਪੂ ਨੇ ਮੁੰਡੇ ਦੀ ਬਣਾਈ ਰੇਲ ਜਰੂਰ ਦੇਖੋ ਜੀ

แชร์
ฝัง
  • เผยแพร่เมื่อ 30 ก.ย. 2024
  • sat shri akal ji sare veeran nu
    ਅਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਤੁਸੀ ਅਪਣੀਆ ਵੀਡੀਉ ਨੂ ਬਹੁਤ ਪਿਆਰ ਦੇ ਰਹੇ ਹੋ ਜੀ ਸੈਅਰ ਜਰੂਰ ਕਰਿਆ ਕਰੋ ਜੀ ਅਪਣੀ ਵੀਡੀਉ ਨੂ ਧੰਨਵਾਦ ਜੀ
    ਨੰਬਰਦਾਰ ਉੱਭਿਆ ਟੀਮ
    (ਪਿਉ ਪੁੱਤ ਦੀ ਜੋੜੀ)
    ਕਿਸੇ ਵੀ ਸੁਝਾਅ ਜਾਂ ਜਾਣਕਾਰੀ ਲਈ ਸੰਪਰਕ 9988129977

ความคิดเห็น • 508

  • @ਬਲਵੀਰਸਿੰਘਬੇਗੋਵਾਲ
    @ਬਲਵੀਰਸਿੰਘਬੇਗੋਵਾਲ 4 ปีที่แล้ว +5

    ਕੰਮ ਤਾ ਕਰਨਾ ਹੀ ਪੈਣਾ ਏ ਵੁੀਰ ਜੀ

    • @numberdarubhia
      @numberdarubhia  4 ปีที่แล้ว

      ਸਹੀ ਗੱਲ ਆ ਬਾਈ ਜੀ

  • @pb03bti64
    @pb03bti64 4 ปีที่แล้ว +4

    ਨੰਬਰਦਾਰ ਸਰੀਰਕ ਤੌਰ ਤੇ ਫਿੱਟ ਹੁੰਦੇ ਹਨ,, ਲੋਕਾਂ ਨਾਲ ਕੋਰਟ ਕਚਹਿਰੀਆਂ ਦੇ ਚੱਕਰ ਲੱਗਦੇ ਹਨ ਸਰੀਰ ਦੀ ਵਰਜਿਸ਼ ਹੋ ਜਾਂਦੀ ਹੈ

    • @numberdarubhia
      @numberdarubhia  4 ปีที่แล้ว

      ਹਾਂਜੀ ਸਹੀ ਗੱਲ ਐ ਬਾਈ ਜੀ

  • @amarjitram758
    @amarjitram758 4 ปีที่แล้ว +7

    ਲੰਬੜਦਾਰ ਜੀ ਬਹੁਤ ਵਧੀਅਾ ਵੀਡੀਓ ਹੁੰਦੀ ਅਾ ਤੁਹਾਡੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ

  • @BenipalJattz
    @BenipalJattz 4 ปีที่แล้ว +8

    ਬਹੁਤ ਵਧੀਆ ਵੀਡਿਓ ਆ ਬਾਈ ਜੀ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @harsharnkaur3331
    @harsharnkaur3331 3 ปีที่แล้ว +1

    Very nice video from numberdar ubhai

  • @muhammadgulkhan1530
    @muhammadgulkhan1530 4 ปีที่แล้ว +4

    Love you so much from Toba Tek Singh Punjab Pakistan

  • @JaskaranSingh-vu5im
    @JaskaranSingh-vu5im 4 ปีที่แล้ว +6

    Namberdar ji tuhade boli bohut vadiya lagdi

  • @sanjeevsharma9136
    @sanjeevsharma9136 4 ปีที่แล้ว +4

    Very very nice vedio veer ji 👌 👌 👌 👌 👌 💘

  • @harabakhshsingh817
    @harabakhshsingh817 3 ปีที่แล้ว +1

    Very nice 👌👌👌👌👌😀😀😀😀😀

  • @gurwinderchatha556
    @gurwinderchatha556 4 ปีที่แล้ว +5

    ਭਰਾਵਾ ਤੂੰ ਖੁਸ਼ਨਸੀਬ ਏ ਜਿਹੜਾ ਬਾਪੂ ਦੇ ਨਾਲ ਰਹਿਣਾ ਏ ਸਾਨੂੰ ਚੰਗਾ ਕੰਮ ਕਰੀਏ ਕੋਈ ਸ਼ਾਬਸ਼ੇ ਦੇਣ ਵਾਲਾ ਨਹੀ ਮਾੜਾ ਕੰਮ ਕਰੀਏ ਝਿੜਕਣ ਵਾਲਾ ਨਹੀ ਵਡਿਉ ਦੇਖ ਕੇ ਸਾਡਾ ਬਾਪੂ ਚੇਤੇ ਆਉਦਾ ਏ

    • @numberdarubhia
      @numberdarubhia  4 ปีที่แล้ว

      ਸਹੀ ਗੱਲ ਆ ਬਾਈ ਜੀ ਬਾਪੂ ਬਿਨਾ ਜਿੰਦਗੀ ਹਨੇਰੀ ਆ ਜੀ

    • @Apna-punjab.
      @Apna-punjab. 4 ปีที่แล้ว +1

      @holland.@baldev.@baple.wala.ama n.bapla🙌🙌🙌🙌🙋🙏🙏🙏🙏💃💃💃👃👃👃👳👳👳👳👳💪💪💪💪💪

    • @Apna-punjab.
      @Apna-punjab. 4 ปีที่แล้ว +1

      .@baldev.@baple.wala.@holand.bapu.je.aman.bapla.da.chenl.be.subskrep.te.like.kar.denA.aman.bapla.fes.book.he🙏🙏🙏🙏🙏👃👃👃

  • @sukhasekhwan8634
    @sukhasekhwan8634 4 ปีที่แล้ว +20

    ਉਭਿਆ ਵਾਲਾ ਬਾਪੂ ਸਰੀਰ ਪਖੋ ਵੀ ਤਕੜਾ

  • @kuldeepbrarkuldeepbrar4894
    @kuldeepbrarkuldeepbrar4894 4 ปีที่แล้ว +4

    ਸ਼ਿੱਖ ਬੋਲਦੇ ਜਾਦੇ ਖੇਤ ਬਾਪੂ ਜੀ।।
    ਹੁਣ ਨੀ ਜਾਦੇ vvv funny bro

    • @numberdarubhia
      @numberdarubhia  4 ปีที่แล้ว

      ਸਹੀ ਗੱਲ ਆ ਵੀਰੇ

  • @GurdeepSingh-rb5qt
    @GurdeepSingh-rb5qt 3 ปีที่แล้ว +1

    Very nice video

  • @malsingh638
    @malsingh638 3 ปีที่แล้ว

    ਨੰਬਰਦਾਰ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਖੁਸ਼ੀਆਂ ਦੇਵੇ ਜੀ ਬੀਡੀਓ ਬਹੁਤ ਵਧੀਆ ਲੱਗੀ ਹੱਥੀ ਕੰਮ ਦੀ ਪ੍ਰੇਰਨਾ ਦਿੱਤੀ ਹੈ ਜੀ

  • @baljitjaguuvarpal9105
    @baljitjaguuvarpal9105 3 ปีที่แล้ว

    ਬਹੁਤ ਬਹੁਤ ਵਧੀਆ ਵੀਡੀਓ ਆ ਜੀ ਅੱਜਕਲ੍ਹ ਦੇ ਜਵਾਕ ਤਾਂ ਕੰਮ ਕਰਨ ਲੱਗੇ ਰੋਂਦੇ ਆ ਮੋਬਾਇਲ ਤੇ ਭਾਵੇਂ ਸਾਰਾ ਦਿਨ ਲੱਗੇ ਰਹਿਣ

  • @shamshersingh8827
    @shamshersingh8827 3 ปีที่แล้ว

    ਬਾਪੂ ਨੰਬਰਦਾਰ ਉਬੀਆ ਜੀ ਕੰਮ ਤਾਂ ਹੰਦਾ ਹੀ ਰਹਿੰਦੇ ਹੁਣ ਪੋਤੇ ਪੋਤੀਆਂ ਨਾਲ ਖੇਡ ਵੀਡੀਓ ਵਧੀਆ👍💯 ਧੰਨਵਾਦ😘💕

  • @ManjeetSingh-ch9hl
    @ManjeetSingh-ch9hl 3 ปีที่แล้ว +1

    Bahut vadhi tuhadi video

  • @shamshersingh8827
    @shamshersingh8827 3 ปีที่แล้ว

    ਕਾਲੇ ਯਾਰ ਤੂੰ ਚੁੱਪ ਕਰ ਜਾ ਬਾਪੂ ਹੋਰਾਂ ਦਾ ਵੇਲਾ ਹੋਰ ਸੀ ਸਿਆਣੇ ਬੰਦੇ ਦਾ ਜਾਣ ਤੋਂ ਬਾਅਦ ਚੋ ਪਤਾ ਲੱਗ ਦੇ🙏vdos 💯ok

  • @pb03bti64
    @pb03bti64 4 ปีที่แล้ว +5

    ਬਹੁਤ ਵਧੀਆ ਵੀਡੀਓ ਹੈ ਅੰਕਲ ਜੀ,, ਮੇਰੇ ਦਾਦਾ ਜੀ ਵੀ ਕਹਿੰਦੇ ਹੁੰਦੇ ਸੀ ਕੇ ਬਣੂ ਕੀ ਤੁਹਾਡਾ,, ਸਹੀ ਗੱਲ ਹੈ ਹੁਣ ਯਾਦ ਆਉਂਦੀ ਹੈ,, ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਵਿੱਚ ਪਤਾ ਲੱਗਦਾ ਹੈ(5)

    • @numberdarubhia
      @numberdarubhia  4 ปีที่แล้ว

      ਬਹੁਤ ਬਹੁਤ ਧੰਨਵਾਦ ਬਾਈ ਜੀ

  • @parminderkaur2267
    @parminderkaur2267 4 ปีที่แล้ว +2

    ਕੱਲ੍ਹ ਨੂੰ ਜਾਉਗੇ ਤੁਸੀਂ ਅਮਰੀਕਾ ਚ😂😂😂😂😂😂😂👌👌

  • @gurvindersinghsingh2118
    @gurvindersinghsingh2118 2 ปีที่แล้ว +1

    Good

  • @butasingh3176
    @butasingh3176 2 ปีที่แล้ว

    ਬਹੁਤ ਵਧੀਆ ਵੀਡੀਓ ਅੱਜ ਕੱਲ ਦੇ ਮੁੰਡੇ ਐਕਣ ਕਰਦੇ ਹਨ

  • @gursingh9255
    @gursingh9255 4 ปีที่แล้ว +3

    Nice video pajji

  • @jagwindersingh2664
    @jagwindersingh2664 4 ปีที่แล้ว +3

    ਤਾਇਆ ਵਧਾਈਆਂ 70 ਹਜ਼ਾਰ ਸਬਸਕਰਾਈਬਰ ਹੋ ਗੇ bahut sohni video y

    • @numberdarubhia
      @numberdarubhia  4 ปีที่แล้ว

      ਬਹੁਤ ਬਹੁਤ ਧੰਨਵਾਦ ਬਾਈ ਜੀ

  • @nareshnareshkumar7317
    @nareshnareshkumar7317 3 ปีที่แล้ว +1

    ਬਾਪੂ ਜੀ ਬਹੁਤ ਬਦੀਆ ਜੀ ਨਰੇਸ਼ ਕੁਮਾਰ ਲਸੋਈ

  • @mander5801
    @mander5801 4 ปีที่แล้ว +3

    Babut time ho geya you tube te video dekh deya nu pehli var Ida di video Dekhi jenu dekh ke apna bachpan yad a geya assi apne dada g nal ida karde hunde se I really love him and really miss him ajj thadi video dekh ke una di bahut yad I same gallan oh menu kehnde hunde se jo Bapu je ne video ch tuhanu kahiya love u both ❤️

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 4 ปีที่แล้ว +2

    ਚਾਰ ਹੀ ਤਰੀਕਿਆਂ ਨ ਬੰਦਾ ਕਰੇ ਕੰਮ ਸਦਾ, ਪਿਆਰ ਨਾਲ ਸੌਂਕ ਨਾਲ, ਲਾਲਚ, ਜਾਂ ਡੰਡੇ ਨਾਲ

  • @parminderkaur2267
    @parminderkaur2267 4 ปีที่แล้ว +1

    ਨੰਬਰਦਾਰ ਸਾਬ ਬਹੁਤ ਵਧੀਆ ਵੀਡੀਓਜ਼ ਹੁੰਦੀਆਂ ਤੁਹਾਡੀਆਂ ,ਪਰਿਵਾਰਕ ਵੀ ਕਾਮੇਡੀ ਵੀ।

    • @FOOD.616
      @FOOD.616 3 ปีที่แล้ว

      Parminder Kaur ji mainu msg karo please 🙏🙏

  • @bahadurcheema6329
    @bahadurcheema6329 4 ปีที่แล้ว +1

    Bahut badhiya bapu ji gudd video

  • @SukhwinderSingh-mv7rd
    @SukhwinderSingh-mv7rd 4 ปีที่แล้ว +2

    Super all video

  • @BholaSingh-lb4uo
    @BholaSingh-lb4uo 2 ปีที่แล้ว

    Good morning I am looking for a great day delivery day delivery day delivery day delivery day delivery day delivery day of school and family to know that you have a good morning please delete and family are well and that I have to get to the same day I have been a good time for you are interested and family are doing to help you are interested in the next day I would

  • @simarjitsingh9330
    @simarjitsingh9330 4 ปีที่แล้ว +1

    Numberdar g eh munda aaram bahut karda

  • @lakhvindersinghmaan6141
    @lakhvindersinghmaan6141 4 ปีที่แล้ว +4

    ਬਹੁਤ ਵਧੀਆ ਜੀ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @jazzycheema9777
    @jazzycheema9777 4 ปีที่แล้ว +1

    Main kam to aa ke roj video dekhda aa

  • @GurdevSingh-fv4hd
    @GurdevSingh-fv4hd 2 ปีที่แล้ว

    ਬਹੁਤ ਵਧੀਆ ਹੈ,,,,,,,,,,,,ਤਾਰੀਫ਼,,,,,,,🙏🙏

  • @jagtardhindsa9705
    @jagtardhindsa9705 4 ปีที่แล้ว +3

    ਨੰਬਰਦਾਰ ਜੀ ਬਹੁਤ ਵਧੀਆ ਮੌਜੋਵਾਲ ਤੋਂ ਆਪ ਜੀ ਨੂੰ ਮੁਬਾਰਕਾਂ

  • @charanjeetgill1708
    @charanjeetgill1708 2 ปีที่แล้ว

    ਬਹੁਤ ਵਧੀਆ ਸੁਨੇਹਾ ਦਿੱਤਾ ਜੀ

  • @simmo5243
    @simmo5243 4 ปีที่แล้ว +2

    Sahi gal a baba g

  • @polisci11
    @polisci11 3 ปีที่แล้ว +1

    Bapu is great when I come India I want see you. You are great Bapu

  • @PenduTractormehkma
    @PenduTractormehkma 4 ปีที่แล้ว +1

    👌👌

  • @RadheRadhe-ie8gn
    @RadheRadhe-ie8gn 2 ปีที่แล้ว

    बहुत ही सुन्दर है जी । मघर सिंह किथे बगग्या ।

  • @narinderkaur2798
    @narinderkaur2798 3 ปีที่แล้ว

    ਬਾਪੂ ਨੂੰ ਲਬੜਦਾਰੀ ਨੇ ਮਾਰ ਲਿਆ 😂

  • @khushisandhu5856
    @khushisandhu5856 ปีที่แล้ว

    ਬਹੁਤ ਬਾਦੀੲਾ ਬਾਪੁ 👍👌👌👍👍

  • @dhindsasingh3423
    @dhindsasingh3423 4 ปีที่แล้ว +1

    Right galbat ji

  • @jarnailsandhu20
    @jarnailsandhu20 2 ปีที่แล้ว

    Very. Nice. Olaf. Man. J. S. sandhu

  • @Rangla_Punjab996
    @Rangla_Punjab996 4 ปีที่แล้ว +2

    Eni natural Acting. Kmaal ae... Waheguru rang bhag laave.... Bht vdyaaa ji...

  • @palasharma18
    @palasharma18 4 ปีที่แล้ว +2

    ਬੈਹਕੇ ਵੇਖ ਜਵਾਨਾਂ ਬਾਬੇ ਸਿਰਾ ਲਾਉਂਦੇ ਨੇ

  • @jazzycheema9777
    @jazzycheema9777 4 ปีที่แล้ว +3

    9 saal ho pind gy nu miss u 5jaab

  • @abdulkhaliq3667
    @abdulkhaliq3667 4 ปีที่แล้ว +3

    wa g wa kai pegaam A . zabar dast 'tusi salaam fear nai kita koi gal nai sasriaa akaal v salam e a

    • @numberdarubhia
      @numberdarubhia  4 ปีที่แล้ว +1

      ok veer ji salam ji

    • @abdulkhaliq3667
      @abdulkhaliq3667 4 ปีที่แล้ว

      @@numberdarubhia shukriya pra G Allah pak janab no lambi umar ata kre

  • @baldevsinghmankoo3774
    @baldevsinghmankoo3774 3 ปีที่แล้ว

    Bjurag aje v nojwana ton age ho k kam karde. Ne

  • @sarpanchzaildar9222
    @sarpanchzaildar9222 4 ปีที่แล้ว +9

    I love Bapu ji and Putar ji \ they are so cute ❤️🤣🤣😍😻❤️🤣🙏

  • @jarnailsandhu20
    @jarnailsandhu20 2 ปีที่แล้ว

    गुड्नायट। वेरी। nice

  • @saleemcharles8413
    @saleemcharles8413 3 ปีที่แล้ว

    Bapuji baly baly.....story bahot achhi he

  • @rajakaraokeandsongs7219
    @rajakaraokeandsongs7219 4 ปีที่แล้ว +2

    Bapu di awaaz, boli, acting te body siraaaa
    Munde di acting vi siraa hai, Par bapu number 1 hai.
    We love both of you, bai ji.

  • @desipenduvirsa
    @desipenduvirsa 4 ปีที่แล้ว +2

    Veri nice yg

  • @mangalsingh2493
    @mangalsingh2493 2 ปีที่แล้ว

    Soda pyar dakh ka bahut Vidya lagaya ❤️❤️❤️❤️

  • @jaskarankauraulakh9503
    @jaskarankauraulakh9503 3 ปีที่แล้ว +1

    Very very very very very very very ❤️❤️

  • @sonugrawal4376
    @sonugrawal4376 2 ปีที่แล้ว

    Veer ji bahut badiya bapu ji ♥️♥️💕💕

  • @chamkaurshergill5131
    @chamkaurshergill5131 4 ปีที่แล้ว +2

    ਨੰਬਰਦਾਰ ਜੀ ਸਤਿ ਸ੍ਰੀ ਅਕਾਲ

  • @ashokashok-mn5br
    @ashokashok-mn5br 3 ปีที่แล้ว

    Bahut he sohni video bapu da roll numbar 1

  • @ramanrandhawarandhawa9652
    @ramanrandhawarandhawa9652 4 ปีที่แล้ว +2

    Baba terea vedio sira ne

  • @GurdevSingh-zm9ji
    @GurdevSingh-zm9ji 3 ปีที่แล้ว

    Thanks video.is very. good

  • @shaheerali1947
    @shaheerali1947 2 ปีที่แล้ว

    Bht achi vdo h bapu or kle bi ki such me aj ki ulad ase he krti h

  • @adiladi5604
    @adiladi5604 4 ปีที่แล้ว +2

    Ronga Pind dia buhat wadiya ne Rang Apna Punjab PAK

  • @JagdeepSingh-yp8yc
    @JagdeepSingh-yp8yc 4 ปีที่แล้ว +2

    nice video

  • @rajvirkaur6674
    @rajvirkaur6674 2 ปีที่แล้ว

    Very nice videos 👌👌

  • @sukhdevsingh3921
    @sukhdevsingh3921 3 ปีที่แล้ว

    Very nice video and true

  • @rajsinghchauhan8453
    @rajsinghchauhan8453 4 ปีที่แล้ว +2

    ਨੰਬ ਰਦਾ ਰ ਸਾਹਿਬ ਜੀ ਬਿਲਕੁਲ ਸਹੀ ਆ ਮਾ ਬਾਪ ਦੀ ਮੁਜ ਬੁਰੀ ਬਣੀ ਪਾਈ ਹੈ

    • @numberdarubhia
      @numberdarubhia  4 ปีที่แล้ว

      ਹਾਂਜੀ ਸਹੀ ਗੱਲ ਆ ਜੀ

  • @harpreetkaur3341
    @harpreetkaur3341 2 ปีที่แล้ว

    God bless you bapu ji

  • @NirmalSingh-ec1ib
    @NirmalSingh-ec1ib 4 ปีที่แล้ว +1

    ਨੰਬਰਦਾਰ ਬਾਪੂ ਤਕੜਾ ਕਾਲੇ ਵੀਰ ਪੁਰਾਣੀਆਂ ਖੁਰਾਕਾ ਖਾਦੀਆ ਨੇ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @sonugrawal4376
    @sonugrawal4376 2 ปีที่แล้ว

    LOVE YOU VEER JI AND BUPU JI

  • @yaarandayaar774
    @yaarandayaar774 4 ปีที่แล้ว +2

    Taaya siraaaaa karda 👌🏻👍🏻👌🏻👍🏻👌🏻 #HaRdyGiLL1907

  • @KuldeepSingh-nq2oi
    @KuldeepSingh-nq2oi 4 ปีที่แล้ว +1

    ਬਾਈ ਜੀ ਸਿਰਾ ਲਾ ਤਾ ਵੀਡੀਓ ਬਿਲਕੁਲ ਅਸਲੀਅਤ ਪੇਸ਼ ਕਰ ਰਹੀ ਹੈ ਖਿੱਚ ਕੇ ਰੱਖੋ ਕਿੱਲੀ

    • @numberdarubhia
      @numberdarubhia  4 ปีที่แล้ว

      ਧੰਨਵਾਦ ਬਾਈ ਜੀ

  • @kuldeepbrarkuldeepbrar4894
    @kuldeepbrarkuldeepbrar4894 4 ปีที่แล้ว +2

    very nice vedio bro ji

  • @HardeepSingh-pc1zj
    @HardeepSingh-pc1zj 4 ปีที่แล้ว +1

    Lambardar ji today video Audi car

  • @baljindarsingh1051
    @baljindarsingh1051 4 ปีที่แล้ว +2

    Bapu di swetar badal deo

  • @SukhdevSingh-bs8ss
    @SukhdevSingh-bs8ss 3 ปีที่แล้ว

    Nice video Kuwait

  • @jashandeepkaurlidhargill4908
    @jashandeepkaurlidhargill4908 4 ปีที่แล้ว +2

    Very good

  • @jiwangoyalnabha7913
    @jiwangoyalnabha7913 3 ปีที่แล้ว

    Bohat badhia Desi gallan

  • @sikandersidhu.2225
    @sikandersidhu.2225 4 ปีที่แล้ว +1

    Sira 👌.y. G.

  • @sukhmaan4159
    @sukhmaan4159 4 ปีที่แล้ว +1

    ਐਕਟਿੰਗ ਬੁਹਤ ਸੋਹਣੀ ਆ ਬਾਪੂ ਦੀ ਵੀਡੀਉ ਵੀ ਬੁਹਤ ਸੋਹਣੀ ਆ 🤗🤗🥰

    • @numberdarubhia
      @numberdarubhia  4 ปีที่แล้ว +1

      ਬਹੁਤ ਧੰਨਵਾਦ ਬਾਈ ਜੀ

  • @pardeepseehra3244
    @pardeepseehra3244 2 ปีที่แล้ว

    Wah ji Wah from UK

  • @kisanmorchadelhi7086
    @kisanmorchadelhi7086 4 ปีที่แล้ว +3

    Biki di aabaj bahut sira aa

  • @ekaur8735
    @ekaur8735 3 ปีที่แล้ว

    I like your vedieo

  • @gurindersingh-xb9tz
    @gurindersingh-xb9tz ปีที่แล้ว

    Bahut vadia video jii ❤

  • @RavinderKaur-yk8pn
    @RavinderKaur-yk8pn 4 ปีที่แล้ว +2

    So nice as veer ji

  • @Balbir-hn4ed
    @Balbir-hn4ed 4 ปีที่แล้ว +1

    Bhot hi bhudia bapu di chidka te galla poot layi faydhe mand hundia ne nice video

  • @SSMAAN-hg8ft
    @SSMAAN-hg8ft 4 ปีที่แล้ว +1

    ਬਾਪੂ ਬਹੁਤ ਫੰਨੀ ਨੇ ਕਰ ਲਿਆ ਸਬਸ ਕਰਾਇਬ
    ਪਿੰਡਾ ਆਲ਼ੇ ਦੇਸੀ

    • @numberdarubhia
      @numberdarubhia  4 ปีที่แล้ว +1

      ਧੰਨਵਾਦ ਵੀਰ ਜੀ ਬਹੁਤ ਬਹੁਤ

  • @jazzycheema9777
    @jazzycheema9777 4 ปีที่แล้ว +1

    Bohut vdiya video hundiya sariya nic 🇮🇹🇮🇹🇮🇹🇮🇹

  • @jasvirgill6163
    @jasvirgill6163 2 ปีที่แล้ว

    Nice gill canada

  • @surinderpaul8593
    @surinderpaul8593 4 ปีที่แล้ว +2

    Nice 👍

  • @rajmaina909
    @rajmaina909 2 ปีที่แล้ว

    Nice rieal time⌚

  • @sushillatabhatia3516
    @sushillatabhatia3516 2 ปีที่แล้ว

    nice good video

  • @baljeetkaur2072
    @baljeetkaur2072 2 ปีที่แล้ว

    Bahut khoob ji

  • @ParminderSingh-nb1sh
    @ParminderSingh-nb1sh 3 ปีที่แล้ว

    Bahut vadiya bapu ji

  • @MohanSingh-gu8sy
    @MohanSingh-gu8sy 3 ปีที่แล้ว

    very nice video

  • @GagandeepSingh-ey1cw
    @GagandeepSingh-ey1cw 4 ปีที่แล้ว +2

    Attt video j

  • @varunpuri1890
    @varunpuri1890 2 ปีที่แล้ว

    Good serial

  • @tarasinghsamagh1300
    @tarasinghsamagh1300 3 ปีที่แล้ว

    Very nice 22g

  • @sudagarkhan6551
    @sudagarkhan6551 3 ปีที่แล้ว

    I love you bro