While listening u to little bruh , tears came out through my eyes. Ur determination is fully of energy . There is need to looks after about family but you can bruh . Keep going on the way . Ups and downs happened in individuals life , don't take worries . Forgot about past , consider future.
Wah oyee sher putra eni heemat kitho lyandi tu.sanu sun ke rona a gya.tu gaya kehre hosle nal.rab humesha tere nal rahan waheguru ji tere ang sang shayi rahan🙏🙏🙏🙏😭😭😭
🙏🙏ਤੇਰੀਆਂ ਲਿਖਤਾਂ ਬਾਪੂ ਵੇ ਸਦਾ ਜਿਊਂਦੀਆਂ ਰਹਿਣਗੀਆਂ। 🙏🙏
Waheguru guru
Waheguru g
ਪੁੱਤਾ ਪਿਉਂ ਦੇ ਜਾਣ ਦੀ ਅਸਲੀ ਸ਼ਰਧਾਂਜਲੀ ਭੇਟ ਕੀਤੀ ਹੈ । ਸਾਰੇ ਬੱਚੇ ਇਸ ਬੱਚੇ ਤੋਂ ਵੱਡੀ ਸਿਖਿਆ ਲਵੋ
ਵਾਹਿਗੁਰੂ ਜੀ ਸਿੰਘ ਸਾਬ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਇਸ ਬੱਚੇ ਤੇ।ਇਹ ਬੱਚਾ ਆਪਣੇ ਪਿਤਾ ਜੀ ਦਾ ਹਰ ਸੁਪਨਾ ਪੂਰਾ ਕਰੇ ਇਹੀ ਦਿਲੋਂ ਅਰਦਾਸ ਆ।
ਵਾਹਿਗੁਰੂ ਕਿਰਪਾ ਕਰਨ ਉਮਰ ਦੇ ਇਸ ਪੜਾਅ ਦੇ ਵਿੱਚ ਵੀ ਇਸ ਬੱਚੇ ਨੇ ਅਕਾਲ ਪੁਰਖ ਦੇ
ਭਾਣੇ ਨੂੰ ਮੰਨਦਿਆਂ ਜਿਸ ਤਰ੍ਹਾਂ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਸਲਾਮ ਹੈ ਪੁਤਰਾ ਤੈਨੂੰ
, ਵਾਹਿਗੁਰੂ ਇਸ ਬੱਚੇ ਸਿਰ ਮੇਹਰ ਭਰਿਆ ਹੱਥ ਰੱਖਣਾ ਜੀ ਅਤੇ ਇਸ ਦੇ। ਪਿਤਾ ਨੂੰ। ਆਪਣੇ ਚਰਨਾਂ ਨਿਵਾਸ ਬਖਸ਼ਣਾ ਜੀ 🙏🙏🙏ਸਲਾਮ। ਇਸ। ਬੱਚੇ ਦੀ। ਸੋਚ। ਨੂੰ
Waheguru ji Kirpal Kiri ji
ਮੈਂ ਕੀ ਕਹਾ ਯਾਰ ਬਹੁਤ ਵੱਡਾ ਜਿਗਰਾ ਏ ਪੁੱਤਰਾਂ ਤੇਰਾ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
ਬਹੁਤ ਵੱਡਾ ਜਿਗਰਾ ਚਾਹੀਦਾ ੲਿਦਾ ਦੀ ਸਰਧਾਂਜਲੀ ਦੇਣ ਲੲੀ ਜਿੳੁਂਦਾ ਰਹਿ ਛੋਟੇ ਵੀਰ ਅੱਖਾ ਤੇ ਦਿਲ ਭਰ ਅਾੲਿਅਾ ਮਾਲਕ ਭਾਣਾ ਮੰਨਣ ਦਾ ਬਲ ਤੇ ਚੜਦੀਕਲਾ ਬਖਸ਼ੇ
ਬਹੁਤ ਵੱਡਾ ਜਿਗਰਾ ਹੈ ਬੱਚੇ ਦਾ
ਅਜਿਹੇ ਸਮੇਂ ਤੇ ਬੱਚਿਆਂ ਨੂੰ ਬਹੁਤ ਮੁਸ਼ਕਿਲ ਹੋ ਜਾਂਦੀ ਹੈ, ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ੇ
ਇਕ ਸਚੀ ਸਰਧਾਂਜਲੀ ਦਿੱਤੀ ਗਈ ਬੱਚੇ ਵਲੋਂ ਆਪਣੇ ਪਿਤਾ ਨੂੰ
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖੇਉ ਤੇ ਭਿੰਦਰ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ
ਇਹ ਮੁੰਡਾ ਵੱਡਾ ਹੋ ਕੇ ਜ਼ਰੂਰ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕਰੇਗਾ
ਸਰਮ ਕਰੌ ਮੈਕ ਫਡਾਨ ਵਾਲੀਔ
ਧੰਨ ਗੁਰੂ ਗੋਬਿੰਦ ਸਾਹਿਬ ਜੀ ਆਪ ਨੇ ਅੰਮ੍ਰਿਤ ਛਕਾ ਕੇ ਸਿੰਘਾਂ ਨੂੰ ਸੇ਼ਰਾਂ ਵਾਂਗ ਬਣਾ ਦਿੱਤਾ।
Waheguru g sda e is bache te apna hath rakhna😥😥🙏🙏🙏
Waheguru ji Kirpa Karen
ਸ਼ੇਰ ਹੈਂ ਤੂੰ ਪੁੱਤ ਸਿੰਘ ਦਾ ਪੁੱਤਰ, ਗੁਰੂ ਸਾਹਿਬ ਦਾ ਆਸਰਾ ਰੱਖ ਕੇ ਲਾ ਲੈ ਜਿੰਦਗੀ ਨੂੰ ਮੂਹਰੇ ਮੂਹਰੇ। ਗੁਰੂ ਸਦਾ ਸਹਾਈ ਹੋਣਗੇ, ਚੜ੍ਹਦੀ ਕਲਾ ਬਖ਼ਸ਼ਣਗੇ।
Waheguru ji
ਵਾਹਿਗੁਰੂ ਜੀ ਇਸ ਬੱਚੇ ਨੂੰ ਧਰਮ ਕੋਮ ਦਾ ਸੇਵਾਦਾਰ ਚੜ੍ਹਦੀ ਕਲਾ ਬਖਸ਼ਿਸ਼ ਕਰਨ
ਵਾਹਿਗੁਰੂ ਜੀ ਮਿਹਰ ਕਰਿਓ ਇਸ ਬੱਚੇ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਿਓ
ਮੈਨੂੰ ਇਸ ਬੱਚੇ ਅਠਾਰਵੀਂ ਸਦੀ ਵਾਲੇ ਗੁਰਸਿੱਖਾਂ ਦੀ ਝਲਕ ਨਜ਼ਰ ਆਉਂਦੀ ਆ, ਗੁਰੂ ਪਿਤਾ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ ਤੇ ਚੜ੍ਹਦੀ ਕਲਾ ਬਖ਼ਸ਼ਿਸ਼ ਕਰਨ
ਇਹ ਸਭ ਕਰਨ ਲਈ ਪਹਾੜ ਜਿੱਡਾ ਜਿਗਰਾ ਚਾਹੀਦਾ... ਬਹੁਤ ਹੌਸਲਾ ਬਚੇ ਚ
ਵਾिਹਗੁਰੁੁੂ ਮੇਹਰ ਕਰੇ ਬॅਚੇ ਤੇ
ਬਿਲਕੁਲ ਠੀਕ ਕਿਹਾ ਵੀਰ ਜੀ ਤੁਸੀ।
ਬਹੁਤ ਦਲੇਰ ਬੱਚਾ ਏ ਦਾਤਾ ਲੰਬੀ ੳੁਮਰ ਕਰੇ
ਵਾਹਿਗੂਰੁ ਜੀ ਬਚਾ ਤੇ ਕਿਰਪਾ ਕਰੋ ਜੀ
ਕੋਈ ਸਬਦ ਨਹੀ ਲੱਭਾ ਇਸ ਪੁੱਤਰ ਥਾਈ ਬੱਸ ਵਾਹਿਗੁਰ ਜੀ ਮੇਹਰ ਕਰੀਓ ਜੀ
Salam a ess putt nu waheguru ji mehar karn parivar te beta chardi kala vich rehhh
waheguru g
ਵਾਹਿਗੁਰੂ ਮੇਹਰ ਬਖਸੀ ਇਸ ਪਰਿਵਾਰ ਤੇ, ਧੰਨ ਨੇ ਮਾ ਬਾਪ ਜਿਨਾ ਨੇ ਬੱਚੇ ਨੂੰ ਏਨੀ ਸੋਹਣੀ ਸਿੱਖਿਆ ਦਿੱਤੀ
ਬਾਪ ਦਾ ਸਾਇਆ ਜਿਸ ਵੇਲੇ ਸਿਰ ਤੋਂ ਉੱਠ ਦਾ ਹੈ ,ਉਸ ਵੇਲੇ ਇਕ ਵਾਰ ਦੁਨੀਆਂ ਉਜੜ ਜਾਂਦੀ ਹੈ , ਛੋਟੀ ਉਮਰ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਬਹੁਤ ਔਖੀਆ ਹੁੰਦੀਆਂ ਹਨ
Sukhdev sandhu Sukhdev sandhu your right brother 💯
Bilkul Sahi keha g.
Sahi khia g.
Right g
Sahi keha veerji tusi
ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ ੲਿਸ ਬਚੇ ਨੂ ਤੰਦਰੁਸਤੀ ਬਖਸ਼ੇ
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਇਸ ਬੱਚੇ ਨੂੰ, ਮਿਹਰ ਭਰਿਆ ਹੱਥ ਰੱਖਣ ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਧੰਨ ਨੇ ਗੁਰੂ ਦੇ ਅੈਸੇ ਬਹਾਦਰ ਸਿੰਘ।
ਬਾਈ ਜੀ dislike ਕਰਨ ਵਾਲੇ ਦੇ ਕਿਹੋ ਜਿਹੇ ਮਨ ਹਨ। ਬਾਕੀ ਬਾਈ ਬੱਚੇ ਨੇ ਬਹੁਤ ਜਿਆਦਾ ਸੋਹਣਾ ਗਾਇਆ ।
@Avtar Singh ਜ਼ਮੀਰ ਮਰੀ ਹੋਈ ਆ ਡਿਸਲਾਈਕ ਕਰਨ ਵਾਲ਼ਿਆਂ ਦੀ
Mansik rogi hona pathar dil
ਹੈਵਾਨ ਲਗਦੇ ਨੇ
Jinhe de sine ch dil nhi haga ohi dislike kar sakde aa.
ਇਹ ਲੋਕ ਉਸ ਬੱਚੇ ਦਾ ਦੁੱਖ ਨਹੀਂ ਜਾਣਦੇ ਵੀਰ ਜੀ ਕਿਉਂ ਕਿ ਇਹਨਾਂ ਦੇ ਦਿਲ ਨਹੀਂ ਹੈਗਾ
ਵਾਹਿਗੁਰੂ ਜੀ ਸਭ ਤੇ ਮਿਹਰ ਰੱਖਣਾ ਛੋਟੀ ਉਮਰ ਵਿੱਚ ਵਿਛੋੜਾ ਸਹਿਣਾ ਬਹੁਤ ਔਖਾ ਹੁੰਦਾ ਹੈ
Very good very good very nice.
Putra jionda.basda.reh.sda
Jbania.mane
ਵਾਹਿਗੁਰੂ ਜੀ ਬੱਚੇ ਉੱਪਰ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ🙏
ਜਿੳੂਦਾ ਰਹਿ ਪੁੱਤਰਾ ਜਿਵਾਨੀਅਾ ਮਾਣੇ
ਅਾਪਣੇ ਬਾਪ ਦੀ ਕਲਮ ਤੂੰ ਸਾਭ ਲੲੀ
ਇਹ ਗੁਰੂ ਦੇ ਮਾਰਗ ਤੇ ਚੱਲਣ ਵਾਲਿਅਾ ਦੀ ਮਸਾਲ ਦਿੱਤੀ ਇਸ ਪੁੱਤ ਨੇ ਵਾਹਿਗੁਰੂ ਚੜਦੀ ਕਲਾ ਚੋ ਰੱਖੇ ਅਤੇ ਇਸ ਦੇ ਪਿਤਾ ਨੂੰ ਚਰਨਾ ਚੋ ਨਿਵਾਸ ਬਖਸ਼ੇ.ਸਾਡੀ ਅਰਦਾਸ ਅਾ ਵਾਹਿਗੁਰੂ ਤੇਰੇ ਅੱਗੇ ...🙏🙏🙏
ਸਦਾ ਹਸਦਾ ਵਸਦਾ ਰਹੀ ਪੁੱਤਰਾ
ਦਲੇਰ ਹੈ ਤੂੰ
ਅਪਣੇ ਪਿਤਾ ਦੀਆਂ ਭਾਵਨਾਵਾਂ ਦਾ ਸਤਿਕਾਰ
ਸਦਾ ਸਦਾ ਕਰਦਾ ਰਹੀ।
ਦੁਆਵਾਂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੀ ਬੱਚੇ
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸੀ ੳ
🙏ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ💐 ਸੁਰਮਾ ਭਚੰਗੀ
ਬਾਪੂ ਬਿਨਾਂ ਘਰ ਸੁੰਨੇ ਲੱਗਦੇ ਪੁੱਛ ਕੇ ਦੇਖੋ ਉਹਨਾਂ ਨੂੰ ਜਿਨ੍ਹਾਂ ਦੇ ਬਾਪੂ ਨੀ ਹੁੰਦੇ 😑😑😑😑😑
Right veer ji
Sahi Gal a veer g...
WAHEGURU. JI.
Bilkul shii
ਬਟਾ ਸਹੀ ਰਿਸ਼ਤਾ ਕੋਈ ਵੀ ਹੋਵੇ ਉਸਦੇ ਅਧੂਰਾਪਨ ਦੀ ਪੀੜ ਉਹੋ ਜਾਣਦਾ ਜੋ ਝਲ ਰਿਹਾ ਹੋਵੇ।😖😖😖
ਵਹਿਗੁਰੂ ਮੇਹਰ ਕਰੀ ਇਸ ਬੱਚੇ ਨੂੰ ਸਿੱਖੀ ਸਿਦਕ ਬਖਸ਼ੀ ਅਤੇ ਭਾਣਾ ਮੰਨਣ ਦਾ ਬਲ ਬਖਸੀ
ਕੁੱਝ ਲਿਖਣ ਦੀ ਹਿਮੰਤ ਹੀ ਨਹੀ ਪੈ ਰਹੀ.
ਸੁੰਨ ਹੀ ਕਰਕੇ ਰੱਖਤਾ.
ਵਾਹਿਗੁਰੂ ਜੀ ਬਹੁਤ ਦਲੇਰੀ ਦਿੱਤੀ ਬੱਚੇ ਨੂੰ ਆਪਣੀ ਮਿਹਰ ਬਣਾ ਕੇ ਰੱਖਣਾ ਬੱਚੇ ਤੇ
ਪਿਉ ਸਿਰ ਦਾ ਤਾਜ ਹੁੰਦੇ ਹਨ।ਜਿੰਨਾ ਦੇ ਸਿਰ ਉੱਤੋਂ ਲਹਿ ਜਾਣ ਜਗ ਸੁੰਨਾਂ ਹੋ ਜਾਂਦਾ ਦੋਸਤੋ।😔
ਮਾਂ ਪਿਓ ਦੇ ਸੰਸਕਾਰ ਜਰੂਰ ਹੁੰਦੇ, ਜੇ ਦਿੱਤੇ ਗਏ ਹੋਣ 🙏🙏❤
ਪੁੱਤ,ਰੁਆ ਕੇ ਰਖਤਾ,ਬੱਚਿਉ ਵਾਹਿਗੁਰੂ ਤੁਹਾਨੂ ਏਦਾਂ ਈ ਸਿਖੀ ਸਰੂਪਚ, ਰਖੇ ,ਮਾਤਾ,ਤੇ ਬਜੁਰਗਾਂ ਦੇ ਆਗਿਕਾਰ ਰਹਣਾ,ਸ਼ੋਟੇ ਬੱਚੇ ਵੱਡੀਆਂ ਜਿਮੇਵਾਰੀਆਂ ਤੁਹਾਡੇ ਸਿਰ ਪੈ ਗਈਆ, ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰਖੇ
ਕੋਈ ਅਲਫਾਜ ਨਹੀ ਕੀ ਬੋਲਾ ।।👏👏👏👏👏👏
Putt honsla bohat Tere vich apne parivar nu v demi honsla. God bless you
ਬਹੁਤ ਵਧੀਆ ਛੋਟੇ ਵੀਰ ਜੀ ਦਿੱਲ ਤੋਂ ਸਲੂਟ ਹੈ ਮੇਰੇ ਵੀਰੀਆ
ਵਾਹਿਗੁਰੂ ਜੀ ਬਾਪੂ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਬਾਪੂ ਜੀ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ
ਵਾਹਿਗੁਰੂ ਜੀ ਛੋਟੇ ਵੀਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ।ਇਸ ਮੇਰੇ ਵੀਰ ਨੂੰ ਸਦਾ ਤਰੱਕੀਆਂ ਬਖ਼ਸਿਓ।।। ਕਿਰਪਾ ਕਰੇਓ ਮੇਰੇ ਵੀਰ ਤੇ।।
ਵਾਹਿਗੁਰੂ ਜੀ ਵੀਰ ਦੀ ਆਤਮਾ ਨੂੰ ਆਪਣੇ ਚਰਨਾ ਚ ਨਿਵਾਸ ਸਥਾਨ ਬਖਸਸ ਕਰਨ ਤੇ ਪਰਿਵਾਰ ਨੁੰ ਭਾਣਾ ਮੰਨਣ ਦਾ ਬਲ ਬਖਸਸ ਕਰਨ 🙏🏻🙏🏻🙏🏻🙏🏻🙏🏻
ਵਾिਹਗੁਰੂ ਜੀ िਵਛੜੀ ਰੂਹ ਨੂੰ ਅਾਪਣੇ ਚਰਨਾਂ िਵਚ िਨਵਾਸ ਬਖਸ਼ਨ ----ਵਾिਹਗੁਰੂ ਜੀ
ਪਰ ਪਿਤਾ ਜੀ ਦੀ ਫੋਟੋ ਨੀ ਦਿਖਾਈ ਗਈ ਵੀਰ ਜੀ
@@Gurmeet_kaur_khalsa shuru Ch dikhai gyi eh veer
39 sec
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਇਸ ਬੱਚੇ ਨੂੰ ਬਹੁਤ ਤਰੱਕੀਆਂ ਬਖਸ਼ੀ ਜੀਓ🙏🙏🙏
ਬਲ ਭਾਣੇ ਚ ਰਹਿਣ ਦੀ ਹਮੇਸ਼ਾ ਹਿੰਮਤ ਬਖਸ਼ਣਾ ਜੀਓ🙏🙏🙏🙏
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਮੇਰੇ ਨਿੱਕੇ ਵੀਰ ਤੇ ਨਿੱਕੇ ਵੀਰ ਤੂੰ ਤਾਂ ਰੁਆ ਈ ਦਿੱਤਾ ਈ
ਵਾਹ ਓਏ ਸ਼ੇਰਾਂ ਬੜਾ ਵੱਡਾ ਹੈ ਤੇਰਾ ਜੇਰਾ ਪ੍ਰਣਾਮ ਕਰਦਾ ਹਾਂ ਤੈਨੂੰ ਤੇ ਤੇਰੇ ਪਿਤਾ ਜੀ ਨੂੰ ਜਿਨਾ ਨੇ ਤੈਨੂੰ ਸਿੱਖੀ ਦੀ ਅਨਮੋਲ ਗੁੜ੍ਹਤੀ ਦਿੱਤੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਬਖ਼ਸ਼ਣ ਜੀ
ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ ਕੀ ਹੋ ਗਿਆ ਸੀ ਵੀਰ ਜੀ
ਵਾਹਿਗੁਰੂ ਵਾਹਿਗੁਰੂ ਪ੍ਰਮਾਤਮਾ ਸਦਾ ਚੜਦੀ ਕਲਾ ਵਿੱਚ ਰੱਖੇ ਸ਼ੇਰਾਂ ਤੈਨੂੰ।
Waheguru ji es bache nu chardi kalla vich rakhna..
ਵਾਹਿਗੁਰੂਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਪੁੱਤਰ ਨੂੰ 🙏🏻🙏🏻
Bahut vadda dil hai es bache da. Bacha kehna v beinsaafi lagdi aa. Ehne ta vadde vaddeyan nu maat pa ditti hai...😭😭😭
ਵਾਹਿਗੁਰੂ ਜੀ ਮਿਹਰ ਰੱਖਣੀ ਇਸ ਬੱਚੇ ਉਪਰ
Waheguru g es veer te apna mehra barya hath rakhna te es de pita g nu apne charna wich tha dena waheguru g 🙏🙏🏻🙏🏻 🙏🏻🙏🏻
💐🌹💐🌹💐🌹💐🌹ਵਾਹਿਗੁਰੂ ਜੀ ਮੇਹਰ ਕਰਨ ਇਸ ਬੱਚੇ ਦੇ ਪੂਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🙏🙏
ਇੳੁਂ ਲੱਗਦਾ ਜਿਵੇਂ "ਡਿਸਲਾਈਕ" ਕਰਨ ਵਾਲਿਅਾਂ ਦੇ ਪਿੳੁ ਨੇ ਮਰਨਾਂ ਹੀ ਨਾ ਹੋਵੇ.
ਕਿਨੇਂ ਕਮੀਨੇ ਲੋਕ ਨੇ ਡਿਸਲਾਈਕ ਕਰਨ ਵਾਲੇ
ਇਹੋ ਜੇ ਲੋਕਾਂ ਦੀ ਖੁਰਾਕ ਹੁੰਦੀ ਐ ਲੋਕਾਂ ਤੋਂ ਗਾਲਾਂ ਖਾਣੀਅਾਂ
ਰੱਬ ਤੇਰੇ ਤੇ ਛੋਟੇ ਵੀਰ ਮੇਹਰ ਭਰਿਆ ਹੱਥ ਰੱਖੇ। ਤੈਨੂੰ ਤੱਰਕੀ ਦੇਵੇ।
God bless you take care 🌴🌴🌴🌴🌴🌴🌴
Waheguru mehr rakhna bache te 😥😥mere papa de yaad a gayi veere mainu 😥God blees you veere
ਏਕ ਆਸ ਰਾਖਓ ਮਨੁ ਮਾਹਿ ।। ਸਰਬ ਰੋਗ ਨਾਨਕ ਮਿਟ ਜਾਹਿ।। ਬਸ ਸਾਹਿਬ ਗੁਰੂ ਗ੍ਰੰਥ ਸਾਹਿਬਜੀ।
Rwa ditta veer ne......Waheguru ne sher vrga hosla ditta veere nu.....😢😢
ਬਹੁਤ wdiaa ਕਵੀਸ਼ਰ banno ਗਾ।ਲਾਡਲਾ ਪੁੱਤ ਬਾਪੂ ਦਾ।
ਵਾਹਿਗੁਰੂ ਜੀ ਮੇਹਰ ਕਰਨ ਉਹਨਾ ਦੀ ਆਤਮਾਂ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ਣ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
ਬਹੁਤ ਹਿੰਮਤ ਵਾਲਾ ਬੱਚਾ ਹੈ ਵਾਹਿਗੁਰੂ ਜੀ ਹੋਰ ਹਿੰਮਤ ਦੇਣੀ ਜ਼ਿੰਦਗੀ ਚ ਅੱਗੇ ਵੱਧਣ ਲਈ
While listening u to little bruh , tears came out through my eyes. Ur determination is fully of energy .
There is need to looks after about family but you can bruh . Keep going on the way . Ups and downs happened in individuals life , don't take worries . Forgot about past , consider future.
ਪੁੱਤਰਾ ਧੰਨ ਹੈ ਤੂੰ
ਰੋਣਾ ਤਾ ਮੈਨੂੰ ਆ ਗਿਆ
ਵਾਹਿਗੁਰੂ ਤੈਨੂੰ ਲੰਮੀਆਂ ਉਮਰਾਂ ਬਖਸ਼ਣ ਤੇ ਸਿੱਖ ਕੌਮ ਦਾ ਉੱਚ ਕੋਟੀ ਦਾ ਕਵੀਸ਼ਰ ਬਣਾਉਣ
Waheguru is bache te mehar rakhe.te inha de parivar nu rab bhana manan da bal bakshe.
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੇਰੇ ਸਿੱਖ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Rona aa gya vekh k sachi 😭😭😭😭😭😭😭😭😭
Me too
ਵਾਹਿਗੁਰੂ ਜੀ ਆਪਣੇ ਇਸ ਸਿਖ ਉਪਰ ਸਦਾ ਮਿਹਰ ਭਰਿਆ ਹੱਥ ਰੱਖਣ 🙏🙏
Waheguru pariwar te apna Hath rakhna 🙏🏻🙏🏻🙏🏻🙏🏻
ਬਹੁਤ ਸੋਹਣੀ ਸੱਚੀ ਸ਼ਰਧਾਂਜਲੀ ਛੋਟੇ ਵੀਰ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
Akha ch pani a gea kio k mere v father ni eas time de tn awaz v ni nikldi jinda dil vale hi kr skda eh
😢😢😢😢😢
Gagan Kaur I can feel that pain too bcoz Ihv lost my dad
Bilkul sahi keha tuc.
Bhan ji waheguru ji ji d mehr aa sohna put te 🙏🙏
U r right
ਵਹਿਗੂਰੁ ਜੀ ਦੇ ਵਸ ਵਿਚ ਹੈ ਪੁੱਤਰ ਜੀ ।ਵਹਿਗੂਰੁ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ ।
Waheguru Ji Mehar Kreyo Shote Veer Te Ji. 😢😢😢
ਵਾਹਿਗੁਰੂ ਜੀਉ ਏਸ ਉਮਰ ਚ ਐਨੀ ਹਿੰਮਤ ਪਰਮਾਤਮਾ ਮਿਹਰ ਕਰਨ 🙏🙏
Salute aa chote Veere video dekhke akhian cho pani agea 🙏🏻😢🙇🏼♂️rabb mehar kre
ਮਿਹਰ ਕਰੀ ਦਾਤਿਆ
ਸਤਿਨਾਮ ਵਾਹਿਗੁਰੂ 🥺🥺😢😢🙏🏼
ਕਹਿਣ ਨੂੰ ਕੁੱਝ ਨਹੀਂ ਮਿਲਿਆ ਪੁੱਤ ਵਾਹਿਗੁਰੂ ਤੁਹਾਨੂੰ ਬਹੁਤ ਲੰਬੀ ਉਮਰ ਬਖਸ਼ਣ ਤੇ ਸਾਰੇ ਪਰਿਵਾਰ ਨੂੰ ਮਿੱਠਾ ਭਾਣਾ ਮੰਨਣ ਦਾ ਬਲ ਬਖਸ਼ੇ 😥😥😪😪
😭😭waheguru ji is bache nu himmat eda e bakhshna 😭😭te parivar nu v.
ਬੇਟਾ ਜੀ ਵਾਹਿਗੁਰੂ ਤਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ
Boht himat chote veer ch waheguru Chrdi kla vich rkhe🙏🙏
ਜਿਉਂਦਾ ਪੁੱਤ ਰੱਬ ਤੈਨੂੰ ਤਰੱਕੀਆਂ ਦੇਵੇ,,, ਜਿਹਨਾਂ ਦੀਆਂ ਲਿਖਤਾਂ ਜਿਉਂਦੀਆਂ ਹਨ,, ਉਹ ਅਮਰ ਹੁੰਦੇ ਨੇ,,
ਜੋ ਬਾਪ ਹੁੰਦੇ ਨਜ਼ਾਰੇ ਹੁੰਦੇ ਉਹ ਜਾਣ ਤੋਂ ਬਾਅਦ ਨੀਂ,
ਵਾਹਿਗੁਰੂ ਜੀ ਬੱਚੇ ਦੇ ਮੇਹਰ ਭਰਿਆ ਹੱਥ ਰੱਖਣਾ
ਵਾਹਿਗੁਰੂ ਜੀ 🙏
ਬਾਪੂ ਬਿਨਾ ਬਹੁਤ ਅੋਖਾ ਹੁੰਦਾ ਏ ਮੇਨੂੰ ਪਤਾ ਮੇਰਾ ਪਾਪਾ ਹੈ ਨੀ miss you papa 😭😭 | ਰੱਬ ਬੱਚੇ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੱਖੇ ਵਾਹਿਗੁਰੂਜੀ 🙏🙏😭😭
ਵਾਹਿਗੁਰੂ ਜੀ ਮੇਹਰ karna
Wah oyee sher putra eni heemat kitho lyandi tu.sanu sun ke rona a gya.tu gaya kehre hosle nal.rab humesha tere nal rahan waheguru ji tere ang sang shayi rahan🙏🙏🙏🙏😭😭😭
A aa put ma bap da ..
Jina guru nal joria ...
Dhan ne ma bap .
Bap hamesha Ina kol hi hai
Vaheguru putt upper mehar kro.Vaheguru Vaheguru kirpa kro.
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਮੇਹਰ ਕਰੇ ਵਾਹਿਗੁਰੂ
Very good putter Ji 😭😭
ਪ੍ਰਮਾਤਮਾ ਆਪਣੀ ਮੇਹਰ ਕਰੇ ਬੱਚੇ ਤੇ..
ਵਾਹਿਗੁਰੂ ਜੀ..🙏🙏
The people who disliked this cannot be called humans
ਜਿੳਦਾ ਰਹਿ ਬੱਚੇ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ।
Mom de yaad aa gae missu mom😭😭😭
ਭੈਣ ਮੇਰੀ ਏ ਹੋਂਸਲਾ ਰਖ ਰੱਬ ਦੀ ਮਰਜੀ ਚ ਹੋਇਆ ਜੋ ਕੁਜ਼ ਹੋਇਆ😔😔
@@sodhidhanaula1208 haji veer ji
@@parmjeetkaur7951 khuss reha kro
WAHEGURU Ji 🙏
So said
ਵਾਹਿਗੁਰੂ ਮੇਹਰ ਕਰੀ ਇਸ ਬੱਚੇ ਦੇ
Putar tu bahutt daler aa
Kithey hundi kavisari sohniya jdo pio
Mariya hove
Rabb tainu sda chardi kalan vich rikhey
ਵਾਹਿਗੁਰੂ ਜੀ ਚੜਦੀ ਕਲਾਂ ਰੱਖਣ