Koi Ik Sawar - Santokh Singh Dhir | Punjabi Kahaniya/Stories Audio books |Best Punjabi Sahitak Manch

แชร์
ฝัง
  • เผยแพร่เมื่อ 15 ม.ค. 2025

ความคิดเห็น • 80

  • @samralamusicstudio550chann9
    @samralamusicstudio550chann9 4 ปีที่แล้ว +14

    ਪੰਜਾਬੀ ਕਹਾਣੀ ਵਿਚ ਇਕ ਸਮਰੱਥ ਕਹਾਣੀਕਾਰ ਦਾ ਨਾਂਅ ਹੈ ਸੰਤੋਖ ਸਿੰਘ ਧੀਰ , ਕਹਾਣੀ ਨੂੰ ਬੋਲਾਂ ਦੇ ਰੂਪ ਵਿਚ ਪਰੋਣ ਲਈ ਦੀਪ ਜਗਦੀਪ ਵਧਾਈ ਦਾ ਹੱਕਦਾਰ ਹੈ 🙏 ਜਸਕਰਨ ਕਲੇਰ 🙏

  • @jaspaljhinger3016
    @jaspaljhinger3016 4 ปีที่แล้ว +6

    ਬਹੁਤ ਵਧੀਆ ਤਰੀਕੇ ਨਾਲ ਭਾਵਨਾਵਾਂ ਦਾ ਉਚਾਰਣ ਕੀਤਾ ਹੈ ਜੀ ਬਹੁਤ ਖੂਬ

    • @PunjabiSahitakManch
      @PunjabiSahitakManch  4 ปีที่แล้ว

      ਸ਼ੁਕਰੀਆ ਜੀ...
      Share with friends 💐🙏

  • @GurpreetSingh-xe3kj
    @GurpreetSingh-xe3kj 4 ปีที่แล้ว +3

    Bhut vadia story aa

  • @majorsandhu2429
    @majorsandhu2429 3 ปีที่แล้ว +2

    So great je

  • @sonuchauhan879
    @sonuchauhan879 3 ปีที่แล้ว +2

    ਵੀਰ ਜੀ ਤੁਹਾਡੇ ਕੋਲੋਂ ਇਹ ਕਹਾਣੀ ਸੁਣ ਕੇ, ਮੈਂ ਬਿਲਕੁਲ ਯਾਦਾਂ ਦੀ ਡੂੰਘੀ ਖੱਡ ਵਿੱਚ ਜਾ ਡਿੱਗਿਆ, ਜਿਸ ਵਿੱਚੋ ਨਿਕਲਣਾ ਬੜਾ ਹੀ ਮੁਸ਼ਕਿਲ ਜਾਪਿਆ,, ਇਹ ਕਹਾਣੀ ਮੈਂ ਛੋਟੇ ਹੁੰਦੇ ਬਹੁਤ ਵਾਰ ਪੜ੍ਹੀ ਸੀ,, ਮੇਰੇ ਮਾਮਾ ਜੀ ਮੈਂਨੂੰ ਬਹੁਤ ਸਾਰੀਆਂ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਲਿਆ ਕੇ ਦਿੰਦੇ ਹੁੰਦੇ ਸਨ ਤੇ ਮੈਂ ਅਕਸਰ ਹੀ ਪੰਜਾਬੀ ਕਹਾਣੀਆਂ ਵਿੱਚ ਖੋ ਜਾਇਆ ਕਰਦਾ ਸੀ।

    • @PunjabiSahitakManch
      @PunjabiSahitakManch  3 ปีที่แล้ว +1

      ਬਹੁਤ ਬਹੁਤ ਸ਼ੁਕਰੀਆ ਵੀਰ... ਹੋਰ ਵੀ ਕਹਾਣੀਆਂ ਅਪਲੋਡ ਨੇ ਜ਼ਰੂਰ ਸੁਣਨਾ ਤੇ ਆਪਣੇ ਕਰੀਬੀਆਂ ਨਾਲ ਵੀ ਜ਼ਰੂਰ ਸਾਂਝੀ ਕਰਨਾ 💐💐🙏🙏🙏

    • @sonuchauhan879
      @sonuchauhan879 3 ปีที่แล้ว +1

      @@PunjabiSahitakManch ਜੀ ਜੀ ਜ਼ਰੂਰ 🙏

    • @PunjabiSahitakManch
      @PunjabiSahitakManch  3 ปีที่แล้ว

      ਧੰਨਵਾਦ ਵੀਰ.. ਖੁਸ਼ ਰਹੋ 💐🙏

  • @ranasingh5285
    @ranasingh5285 4 ปีที่แล้ว +4

    Wah

  • @dr.inderpalsingh5193
    @dr.inderpalsingh5193 4 ปีที่แล้ว +3

    Bahut hi vadhia kahani 👏👌

  • @SurjeetSingh-gw4ep
    @SurjeetSingh-gw4ep ปีที่แล้ว +1

    Bahut mashur aur purani kahani hai.sade time 10th class ki Punjabi kitab main thi.

  • @rupinderrandhawa2867
    @rupinderrandhawa2867 4 ปีที่แล้ว +4

    Bhai bahut sona kmm kr riha 👍

    • @PunjabiSahitakManch
      @PunjabiSahitakManch  4 ปีที่แล้ว

      Thanks veere... Share krna 💐💐🙏

    • @rupinderrandhawa2867
      @rupinderrandhawa2867 4 ปีที่แล้ว +1

      Punjabi Sahitak Manch - ਪੰਜਾਬੀ ਸਾਹਿਤਕ ਮੰਚ main veer Canada rehna books padn da time ni lggda pr tuhada channel audio books de naal bahut help krda. Bhai ik request aa j ho ske ta poetry videos de nal nal 15-20 mins walia stories v upload kr diya kro😊.

    • @rupinderrandhawa2867
      @rupinderrandhawa2867 4 ปีที่แล้ว +2

      Punjabi Sahitak Manch - ਪੰਜਾਬੀ ਸਾਹਿਤਕ ਮੰਚ main veer Canada rehna books padn da time ni lggda pr tuhada channel audio books de naal bahut help krda. Bhai ik request aa j ho ske ta poetry videos de nal nal 15-20 mins walia stories v upload kr diya kro😊.

    • @PunjabiSahitakManch
      @PunjabiSahitakManch  4 ปีที่แล้ว

      Hnji veer...
      Poetry te shoti hi hundi aa but stories lamiya ne
      Channel te ja k stories di playlist chk kro kafi stories uploaded ne

  • @BaldevSingh-kz5ts
    @BaldevSingh-kz5ts 4 ปีที่แล้ว +4

    ਬਹੁਤ ਵਧੀਆ ਕੁਹਣੀ ਹੈ ਮੈਂ ਸਕੂਲ ਵਿੱਚ ਪੜੀ ਸੀ . Very good Veer ji.

  • @RobinSinghSahi
    @RobinSinghSahi 2 ปีที่แล้ว +1

    Jindabad story and voice....

  • @suhkwindersingh7117
    @suhkwindersingh7117 3 ปีที่แล้ว +1

    ਬਹੁਤ ਵਧੀਆ ਜੀ 🙏🙏

  • @SUKHDEVSingh-ve8me
    @SUKHDEVSingh-ve8me 3 ปีที่แล้ว +1

    ੲਿਸ ਕਹਾਣੀ ਲੲੀ ਮੈਂ ਬਹੁਤ ਖੋਜ ਕੀਤੀ। ਪਰ ਹੁਣ ਸੁਣ ਕੇ ਅਨੰਦ ਅਾ ਗਿਅਾ। ਦਸਵੀ ਕਲਾਸ ਚ ਪੜੀ ਸੀ 1977 ਚ।

    • @PunjabiSahitakManch
      @PunjabiSahitakManch  3 ปีที่แล้ว

      ਸ਼ੁਕਰੀਆ ਜੀ... ਹੋਰ ਵੀ ਕਈ ਕਹਾਣੀਆਂ ਅਪਲੋਡ ਨੇ ਜ਼ਰੂਰ ਸੁਣਨਾ

  • @jassgill5828
    @jassgill5828 3 ปีที่แล้ว +2

    So nyc💐🙏

  • @punjablove6
    @punjablove6 3 ปีที่แล้ว +1

    Bhut khoob 👏
    Bhut vadia treeke nal byan kita 👍
    🙏🙏

  • @sunnymalaysia2934
    @sunnymalaysia2934 4 ปีที่แล้ว +3

    ਬਹੁਤ ਵਧੀਆ ਜੀ।।

  • @GurpreetSingh-2k
    @GurpreetSingh-2k 4 ปีที่แล้ว +2

    bhut khoob

  • @USHADEVI-cm7gc
    @USHADEVI-cm7gc 4 ปีที่แล้ว +3

    Thanks sir g

  • @shivdevkler4186
    @shivdevkler4186 3 ปีที่แล้ว +1

    Bahut vadhiya

  • @सोचकीकलम
    @सोचकीकलम 4 ปีที่แล้ว +2

    Very nice story ✍️👍

  • @KuldeepSingh-dk1sr
    @KuldeepSingh-dk1sr 4 ปีที่แล้ว +3

    Bohat vdia jnab

  • @SUKHDEVSingh-ve8me
    @SUKHDEVSingh-ve8me 3 ปีที่แล้ว +1

    ਕਹਾਣੀ ਬਹੁਤ ਵਧੀਅਾ ਹੈ ਜੀ। ਕਿਰਪਾ ਕਰਕੇ
    "ਬਾਬੇ ਵਰਿਅਾਮੇ ਦੀ ਦਿੱਬ ਦਿ੍ਸ਼ਟੀ" ਅਤੇ ਠਾਣੇਦਾਰੀ ਵੀ ਪੇਸ਼ ਕਰੋ ਜੀ। ਧੰਨਵਾਦ ॥

  • @insane12730
    @insane12730 4 ปีที่แล้ว +5

    Nice👏👏👏

  • @KimatKitabDi
    @KimatKitabDi 4 ปีที่แล้ว +2

    very nice ji.

  • @sonuchauhan2358
    @sonuchauhan2358 3 ปีที่แล้ว +1

    Mere mama ji ne mainu kahaniya di kitab Liya ke diti si ,us vicho Mai ih kahani padi si ajj to 14-15 Sal pehla ,,,,,ajj fir to sab kuch Chete aa gya ,,,,bahut vdiya kahani hai ,bhawuk kar den wali 😔😔

  • @surjitsingh6788
    @surjitsingh6788 3 ปีที่แล้ว

    V nice

  • @surinderkaur9609
    @surinderkaur9609 3 ปีที่แล้ว +1

    Ek story c kama kholya tuk in Punjabi plz oh story suno bhut vadia story aa mai 12k sal phala padi c sch tm

  • @jatinvermavlogs5170
    @jatinvermavlogs5170 หลายเดือนก่อน

    ❤❤

  • @shivdevkler4186
    @shivdevkler4186 3 ปีที่แล้ว +1

    Great initiative, love listening to all stories,

  • @manpreetaujla4190
    @manpreetaujla4190 3 ปีที่แล้ว +1

    Mere dady de nana ji di gll ho rhi hai 🙏🏻🙏🏻🙏🏻

  • @harjindersuwan489
    @harjindersuwan489 8 หลายเดือนก่อน

    Veere novel v post kraya kro plzzz

  • @cvsfvcureentviralshokedfun7577
    @cvsfvcureentviralshokedfun7577 3 ปีที่แล้ว

    👍

  • @ohigill
    @ohigill 4 ปีที่แล้ว +3

    ਸਾਡੇ ਖੰਨੇ ਦਾ ਨਾ ਸੁਣ ਮਾਣ ਹੋਇਆ 🙏🏻 ਲੈਜੰਡ ਰੈਟਰ ਬੰਦੇ

  • @SukhdevSingh-cv3ge
    @SukhdevSingh-cv3ge 3 ปีที่แล้ว +1

    ਦਸਵੀਂ ਕਲਾਸ ਚ ਕਹਾਣੀ ਪੜੀ ਸੀਂ 19 80

  • @surinderkaur9609
    @surinderkaur9609 3 ปีที่แล้ว +1

    Hlo g

  • @surinderkaur9609
    @surinderkaur9609 3 ปีที่แล้ว +1

    Plz plz

  • @NeelamSharma-bv1rk
    @NeelamSharma-bv1rk 3 ปีที่แล้ว +1

    Gareeba rakhee rojee din wade ayee

  • @JarnailSingh-qy2ih
    @JarnailSingh-qy2ih 4 ปีที่แล้ว +3

    ਬਹੁਤ ਵਧੀਆ ਜੀ,

  • @gulbadansingh8835
    @gulbadansingh8835 4 ปีที่แล้ว +3

    ਬਹੁਤ ਵਧੀਆ ਜੀ।

  • @ashuaish7665
    @ashuaish7665 3 ปีที่แล้ว +1

    ਬਹੁਤ ਵਧੀਆ ਜੀ 👍