ਕੈਬਨਿਟ ਮੰਤਰੀ Dr.Baljit Kaur ਨੇ ਦੱਸਿਆ ਪੰਜਾਬ 'ਚ ਔਰਤਾਂ ਲਈ 1100 ਸਨਮਾਨ ਰਾਸ਼ੀ ਸਕੀਮ ਇਸ ਦਿਨ ਤੋਂ ਹੋਵੇਗੀ ਸ਼ੁਰੂ
ฝัง
- เผยแพร่เมื่อ 26 ส.ค. 2024
- #drbaljitkaur #sammanrashi #women
ਕੈਬਨਿਟ ਮੰਤਰੀ Dr.Baljit Kaur ਨੇ ਦੱਸਿਆ ਪੰਜਾਬ 'ਚ ਔਰਤਾਂ ਲਈ 1100 ਸਨਮਾਨ ਰਾਸ਼ੀ ਸਕੀਮ ਇਸ ਦਿਨ ਤੋਂ ਹੋਵੇਗੀ ਸ਼ੁਰੂ
Cabinet Minister Dr. Baljit Kaur said that 1100 Samman Rashi scheme for women in Punjab will start from this day.
#cabinetminister #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV
Good job Maan sab
ਮੈਡਮ ਜੀ ਮੇਰੇ ਬੱਚੇ ਤਿੰਨ ਪੜ੍ਹਦੇ ਹਨ ਸਾਨੂੰ ਕੋਈ ਵਜੀਫਾ ਨਹੀ ਮਿਲ ਇਆ ਅਸੀ ਤਾ ਬਹੁਤ ਗਰੀਬੀ ਰੇਖਾ ਵਿੱਚ ਹਾ ਮਜਦੂਰੀ ਕਰਦੇ ਹਾ ਸਾਨੂੰ ਵੀ ਕੋਈ ਮੱਦਤ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ
ਆਮ ਪਾਰਟੀ ਜ਼ਿੰਦਾ ਬਾਦ🙏🏻🙏🏻🙏🏻🙏🏻🙏🏻🌷🌷🌷🌷
2500,ਪੈਨਸ਼ਨ ਕਦੋਂ ਹੋਵੇਗੀ ਕਿਰਪਾ ਕਰਕੇ ਦੱਸੋ ਜੀ
ਮੈਡਮ ਜੀ ਮੇਰੇ ਬਚੇ ਦਾ ਵਜੀਫਾ ਨਹੀ ਆਈ ਜੀ ਅਪਲਾੲਈ ਕੀਤੀ ਹੈ ਜੀ.
ਅਕਾਲੀ ਦਲ ਦੇ ਰਾਜ ਵਿੱਚ ਸਾਡੇ ਪਿੰਡ ਵਿੱਚ ਪੰਝੀ ਤੀਹ ਸਾਲ ਦੇ ਵਿਅਕਤੀਆਂ ਨੂੰ ਵੀ ਪੈਨਸ਼ਨਾਂ ਲੱਗੀਆਂ ਹੋਈਆਂ ਹਨ ਇੱਕ ਵਿਅਕਤੀ ਦੀ ਤਾਂ ਜਦੋਂ ਸੱਠ ਸਾਲ ਦਾ ਹੋਇਆ ਉਸ ਵਕਤ ਕਟੀ ਗੲਈ
2500 pension kro mdm ji haryana ch 3000 pension ea Punjab ch 1500 mehngai kinni aa bajurfa da apna kharcha dwai booti poori ni horahi banurga da kush socho
ਅਸੀਂ ਮੋਹਾਲੀ ਤੋਂ ਹਾਂ ਤੇ ਨਾ ਤਾਂ ਸਾਡੇ ਬਚਿਆਂ ਦੀ ਦੋ ਸਾਲ ਤੋਂ ਕੋਈ ਵੀ ਸਕੋਲਰਸਿਪ ਆਈ ਤੇ ਨਾਲ ਹੀ ਸਾਡੇ ਪਿੰਡ ਵਿੱਚ ਇੱਕ ਮੈਂਬਰ ਦੀ ਕਣਕ ਵੀ ਘਟ ਦਿੱਤੀ ਜਾਂਦੀ ਹੈ ਹਰ ਵਾਰ ਤੇ ਨਾ ਹੀ ਔਰਤਾਂ ਨੂੰ ਹਜਾਰ ਰੁਪਏ ਦਿੱਤੇ ਜਾਂਦੇ ਹਨ।
🎉🎉
Madam Baljeet Kaur Jinda bad🙏❤️
Amm admi Party v v v nice party 👌👌
Good. News
ਮੈਡਮ ਜੀ ਮੇਰੀ ਬੇਟੀ ਦੀ ਮੇਰਜ ਹੋਈ ਨੂੰ ਨੌਂ ਮਹੀਨੇ ਹੋ ਗਏ ਅਸੀਂ ਫ਼ਾਇਲ ਜਮਾਂ ਕਰਵੲਈ, ਨੂੰ ਸਾਨੂੰ ਅਜੇ ਤੱਕ ਕੋਈ ਪੈਸੇ ਨਹੀਂ ਮਿਲੇ ਅਸੀਂ ਮਜ਼ਦੂਰੀ, ਕਰਦੇ ਆ, ਮੈਂ ਕਿਸੇ ਦੇ ਘਰ ਵਿੱਚ ਕੰਮ ਕਰਦੀ ਆ ਮੇਰੇ ਘਰ ਵਾਲਾ ਵੀ ਦਿਹਾੜੀ, ਕਰਦਾਂ
ਫਾਜਲਕਾ ਸਕਾਲਰਸ਼ਿਪ ਕਦੋਂ ਆਵੇਗੀ
Good 🙏
Jina dia 2betia a ohna nu ih sakima da labh milna chida khas kar jina da veer ma hi kamon vala bi diharidar hove
Madam g inter cast marriage de from bhre c 2021 vich passe nhi mile
Madam pensions 2500 kardo
Doo bhacho ki maa bn gyi par koi scheme nahi mili main bahut gareeb ho
16 saal hoge pdde nu ik waar ni scoloship mili
Madam ji merian 4 betiyan sarkaari school vch paddiyan ne, but aj tak kise ik beti nu v vajifa nahi mileya
Aam bande nu koi sakme da lab ne milda bakwas a
Hlo madam ji pinda vich ve Amir loka nu he sab milda Gareeb nu koi ni pusda
600 units without condition and 1100 to each woman>18 years still pending
Dubde nu tinke da sahara hun muh di khani pi ta 3sal bad cheta aa gia shame less sarkar
Hello mam Ji u r right sagun sakim vich bhaut gutala ho raha i am from district gurdaspur Punjab 2017 vich marriage hoi c par hon tak vi sagun sakim nahi mily office wale bolde hai ki mil gai hai par hon tak vi sagun sakim Sanu nahin mili
Koi kam nhi kita madam Baljeet kaur ji aam janta nu v milo kde
Bijli da bill aunda hai ki nahi?
Sade ta aje tk avas yojna nhi mili
Madam g inter cast marriage sceme de pase kdo milne aa pls reply kro
Mam crech workers di tin sal।to payment paidinga kdo denhi h payment please dso
Madam g im too much poor mera ghar kacha no fecilty no 11oo pension fecility pls kush karo
Bocw department ch 3year to khajal khuvar ho rha😂😂😂
Why taking so much loan
Medam ji meri beti ki sadi ko 1 sal 3. Mhine hogy 23. 4. 2023. Sadi ki date h abi tk aashirvad sakim farm bhra tha abi pese nhi aay plz kb aay gy bta do medam ji
Awas yojana kado
Love Pathri baccha Dev Ji bhajan wazifa Jija
Jaldi karo
Mem ji meri beti dae shugan skeem nhi mili November 2023 nu marrig hoi c november ch fiel fil kar k jama krva te c Ferozepur
Anganwadi helper nu promotion kardo madam ji ,jo ladkiya B,Ed pass 6 sal ho gye ne please madam ji🙏🙏🙏
Mam pragnent lai 2021,2022de paise nahi pai,
Handicapt 2500???😂😂😂😢😢😢😮😮😮
ਇਹ ਪੈਸੇ ਔਰਤਾਂ ਨੂੰ ਸਰਕਾਰ ਬਣਨ ਉਪਰੰਤ ਦਿੱਤੇ ਜਾਣਗੇ ਬਕਾਏ ਸਮੇਤ ਜੀ ਸਰਕਾਰ ਕੋਲ ਬਹੁਤ ਪੈਸਾ ਹੈ ਫ਼ਿਕਰ ਨਾ ਕਰੋ ਔਰਤਾਂ ਅਸੀਂ ਕੱਦੇ ਝੂਠ ਬੋਲਿਆ ਹੀ ਨਹੀਂ ਹੈ ਜੀ ਇਸ ਕਰਕੇ ਤਾਂ ਅਸੀਂ ਹਰੇਕ ਇਲੈਕਸ਼ਨ ਜਿੱਤ ਜਾਂਦੇ ਹਾਂ ਨਾ ਸਾਡਾ ਮੁੱਖ ਮੰਤਰੀ ਝੂਠ ਬੋਲਦਾ ਸਿਰਫ ਚੁਟਕੁਲੇ ਕਿੱਕਲੀ ਕਲੀਰ ਦੀ ਸੁਣਾਉਂਦਾ ਹੈ ਸਟੇਜਾਂ ਲਾਉਣ ਦਾ ਆਦੀ ਹੈ ਆਦਤ ਬਣੀ ਹੋਈ ਹੈ ਇਸਦੀ ਜੀ
Jinda baad kiwe menu aaje tak nahi mile paise school waale form pr lende ni dita kuch v nhi
Yor right sir mare gar wich koe v kman wala nahe hai mera ek babe hai os nu kade v majfea nahi mela tichar do war docko ment lae cukya han par koe suhalt nahe mil rahe
widow panshen hor vada karo
Good. Job. Bata. Man. 2500 pantion. Kab. Ayge
Kuch nhi dena ene
Mam Sanu koi suhult nahi mali
Scholarship per baccha Di School Diya gai
Jina de gar chu koe bhar gae a ohna nu nahi milni chiadi ih skiama
Love Patni ke bacche dikhate hue video bhajan