ਬਿਨਾਂ ਬੈੱਡ ਤੋਂ ਮਲਚਿੰਗ ਸ਼ੀਟ ਤੇ ਪੱਧਰੀ ਕਿਆਰੀਆਂ ਚ ਲਾਏ ਗੰਢੇ ਹੋ ਜਾਣਗੇ ਕਾਮਯਾਬ ?

แชร์
ฝัง
  • เผยแพร่เมื่อ 10 ก.พ. 2025
  • #onion #mulching #farming #viralvideos #merepindmerekhet

ความคิดเห็น • 35

  • @amardeepsingh331
    @amardeepsingh331 5 วันที่ผ่านมา +1

    Good job

  • @brarfarm5408
    @brarfarm5408 22 วันที่ผ่านมา +3

    ਬਹੁਤ ਵਧੀਆ ਜਾਨਕਾਰੀ ਆ

  • @ਖੁਸ਼ਹਾਲਪੰਜਾਬ
    @ਖੁਸ਼ਹਾਲਪੰਜਾਬ 22 วันที่ผ่านมา +2

    ਬਹੁਤ ਵਧੀਆ ਨਵੀਂ ਤਕਨੀਕ ਨਾਲ ਵੀ ਖੇਤੀ ਕਰਨੀ ਚਾਹੀਦੀ ਆ

  • @sukhchainsharma5618
    @sukhchainsharma5618 22 วันที่ผ่านมา +1

    Good job modern techniques 👍

  • @young__farmer
    @young__farmer 23 วันที่ผ่านมา +1

    Good job ji

  • @daljitsingh-ho9fq
    @daljitsingh-ho9fq 21 วันที่ผ่านมา +1

    Good veer ji

  • @Sukhnoor0012
    @Sukhnoor0012 22 วันที่ผ่านมา +1

    Good

  • @balkarsingh6743
    @balkarsingh6743 22 วันที่ผ่านมา +2

    Bai ji new experiment kisan nu he karna pana
    Mai v laye c 2024 c bead bna k mulching seet paa k bina drep system ton
    Bahut vadya result aa
    Deela ta seet nu faad k bahar niklu
    kaki Rab rakha .

  • @bahadaursingh7435
    @bahadaursingh7435 22 วันที่ผ่านมา +1

    ਵੀਰ ਜੀ ਪਾਣੀ ਦਾ ਸਿੜਕਾ ਕਰੋ ਫੇਰ ਪਲਾਈ ਰਹੂ ਜੇ ਪਾਣੀ ਉਪਰ ਦੀ ਲਾਈਆ ਤਾ ਸੰਖਤ ਹੋਜੁ

  • @gurjeetsingh3466
    @gurjeetsingh3466 21 วันที่ผ่านมา +2

    ਹੁਣ ਇੰਤਜ਼ਾਰ ਰਹੁ ਮੈਨੂੰ final result ਤੱਕ

  • @iqbalkumar6600
    @iqbalkumar6600 20 วันที่ผ่านมา

    Seat ka price

  • @Anant_Trader786
    @Anant_Trader786 21 วันที่ผ่านมา +1

    ਬਾਈ ਬਿਨਾ drip ਤੋਂ ਵੀ ਬੈਡ ਤੇ ਮਲਚਿੰਗ ਸੀਟ ਵਧੀਆ ਹੋ ਜਾਂਦੀ ਆ

    • @merepindmerekhet
      @merepindmerekhet  21 วันที่ผ่านมา +1

      ਪਹਿਲੀ ਵਾਰ ਲਾਈ ਆ ਜੀ ਤਾਂ ਕਰਕੇ
      ਹੌਲੀ ਹੌਲੀ ਤਜਰਬਾ ਹੋ ਜਾਊਗਾ

    • @merepindmerekhet
      @merepindmerekhet  21 วันที่ผ่านมา +1

      ਤੁਹਾਡੇ ਵਰਗੇ ਦੋਸਤਾਂ ਦੀ ਸਹਾਇਤਾ ਨਾਲ ਈ ਸਿੱਖਿਆ ਜਾਂਦਾ ਜੀ
      ਧੰਨਵਾਦ ਜੀ

  • @young__farmer
    @young__farmer 23 วันที่ผ่านมา +1

    Khet gilla ni c ?

    • @merepindmerekhet
      @merepindmerekhet  23 วันที่ผ่านมา

      ਸੀ ਤਾਂ ਸਲਾਬਾ ਈ

    • @young__farmer
      @young__farmer 23 วันที่ผ่านมา

      @merepindmerekhet ok

  • @jaswindersinghgosal1812
    @jaswindersinghgosal1812 21 วันที่ผ่านมา +1

    ਵਾਈ ਜੀ ਪਾਣੀ ਦੇ ਕੇ ਵੀਡੀਓ ਪਾਇਓ

    • @merepindmerekhet
      @merepindmerekhet  21 วันที่ผ่านมา

      ਠੀਕ ਆ ਜੀ ਜਰੂਰ

  • @nazarbhangu1008
    @nazarbhangu1008 22 วันที่ผ่านมา +1

    ਪਿੰਡ ਕਿਹੜਾ ਵੀਰ ਦਾ ਫੋਨ ਨੰਬਰ ਦੱਸਣਾ ਵੀਰ ਜੀ

    • @merepindmerekhet
      @merepindmerekhet  21 วันที่ผ่านมา

      ਕੋਠੇ ਕੌਰ ਸਿੰਘ ਵਾਲੇ ਅਬਲੂ ਜ਼ਿਲ੍ਹਾ ਬਠਿੰਡਾ

    • @nazarbhangu1008
      @nazarbhangu1008 21 วันที่ผ่านมา

      @merepindmerekhet ਵੀਰ ਜੀ ਕੁੱਝ ਜਾਣਕਾਰੀ ਲੈਣੀ ਜੇ ਫੋਨ ਨੰਬਰ ਦੱਸ ਦੇ

    • @BaldevSingh-b9c
      @BaldevSingh-b9c 20 วันที่ผ่านมา +1

      Sheet price per square feet

    • @merepindmerekhet
      @merepindmerekhet  20 วันที่ผ่านมา

      @BaldevSingh-b9c ਆਪਾਂ ਨੂੰ 50 ਪੈਸੇ ਫੁੱਟ ਪਿਆ ਇਕੱਠਾ ਰੋਲ ਲਿਆਂਦਾ ਸੀ

    • @KuldipSingh-zc2xg
      @KuldipSingh-zc2xg 7 วันที่ผ่านมา

      Running foot or square foot?​@@merepindmerekhet

  • @amardeepsingh331
    @amardeepsingh331 5 วันที่ผ่านมา +1

    Good job

  • @bahadaursingh7435
    @bahadaursingh7435 22 วันที่ผ่านมา +1

    ਵੀਰ ਜੀ ਪਾਣੀ ਦਾ ਸਿੜਕਾ ਕਰੋ ਫੇਰ ਪਲਾਈ ਰਹੂ ਜੇ ਪਾਣੀ ਉਪਰ ਦੀ ਲਾਈਆ ਤਾ ਸੰਖਤ ਹੋਜੁ

  • @bahadaursingh7435
    @bahadaursingh7435 22 วันที่ผ่านมา +1

    ਵੀਰ ਜੀ ਪਾਣੀ ਦਾ ਸਿੜਕਾ ਕਰੋ ਫੇਰ ਪਲਾਈ ਰਹੂ ਜੇ ਪਾਣੀ ਉਪਰ ਦੀ ਲਾਈਆ ਤਾ ਸੰਖਤ ਹੋਜੁ

  • @bahadaursingh7435
    @bahadaursingh7435 22 วันที่ผ่านมา +1

    ਵੀਰ ਜੀ ਪਾਣੀ ਦਾ ਸਿੜਕਾ ਕਰੋ ਫੇਰ ਪਲਾਈ ਰਹੂ ਜੇ ਪਾਣੀ ਉਪਰ ਦੀ ਲਾਈਆ ਤਾ ਸੰਖਤ ਹੋਜੁ