JAPJI SAHIB KATA | PAURI 37 | BHAI LAKHWINDER SINGH GAMBHIR | SACH DI AWAAZ | SIKH SIDHANT TV

แชร์
ฝัง
  • เผยแพร่เมื่อ 28 ส.ค. 2020
  • ਵਾਹਿਗੁਰੂ ਜੀ ਕਾ ਖਾਲਸਾ॥
    ਵਾਹਿਗੁਰੂ ਜੀ ਕੀ ਫਤਹਿ॥
    ਸੱਚ ਦੀ ਆਵਾਜ ਚੈਨਲ ਨਾਲ ਜੁੜਨ ਲਈ ਆਪ ਜੀ ਦਾ ਧੰਨਵਾਦ ।ਇਹ ਚੈਨਲ ਗੁਰਬਾਣੀ ਇਤਿਹਾਸ ਤੇ ਗੁਰਬਾਣੀ ਪ੍ਰਚਾਰ ਕਰਨ ਲਈ ਵਚਨਬੱਧ ਹੈ।
    ਜੇਕਰ ਤੁਹਾਨੂੰ ਸਾਡੀ ਕਿਸੇ ਗੱਲ ਤੋਂ ਸ਼ੰਕਾ ਹੈ ਜਾਂ ਤੁਸੀ ਸਾਡੇ ਨਾਲ ਗੱਲ ਕਰਨਾਂ ਚਾਹੁੰਦੇ ਹੋ ਤਾਂ ਤੁਸੀ ਸਾਡੇ ਨਾਲ ਇਸ ਈਮੇਲ ਰਾਹੀਂ ਗੱਲ ਕਰ ਸਕਦੇ ਹੋ ਜੀ।
    singh1984@mail.com
    ਜੇਕਰ ਆਪਜੀ ਵੀਰ ਲਖਵਿੰਦਰ ਸਿੰਘ ਗੰਭੀਰ ਜੀ ਨਾਲ ਕੋਈ ਗੱਲ-ਬਾਤ ਕਰਨਾਂ ਚਾਹੁੰਦੇ ਹੋ ਤਾਂ ਉਹਨਾਂ ਦਾ ਫ਼ੋਨ ਨੰਬਰ ਸਾਨੂੰ MAIL ਕਰਕੇ ਲੈ ਸਕਦੇ ਹੋ ਜੀ।
    TikTok-vm.tiktok.com/KphMxs/
    https:/Facebook.com/sachdawaaz/
    ਵਾਹਿਗੁਰੂ ਜੀ ਕਾ ਖਾਲਸਾ ॥
    ਵਾਹਿਗੁਰੂ ਜੀ ਕੀ ਫਤਹਿ॥
    Japji Sahib Full Path Bhai Lakhwinder Singh Gambhir
    • JAPJI SAHIB read along...
    JAPJI SAHIB KATHA | BHAV ARTH | MEANING OF JAPJI SAHIB | BHAI LAKHWINDER SINGH GAMBHIR | SDA
    JAPJI SAHIB KATHA BHAI LAKHWINDER SINGH GAMBHIR
    PRODUCT BY SACH DI AWAAZ (OFFICIAL CHANNEL) BHAI LAKHWINDER SINGH GAMBHIR
    japji sahib katha, japji sahib path full, japji sahib katha bhai lakhwinder singh gambhir, Best Of Bhai Lakhwinder Singh Gambhir, KATHA JAPJI SAHIB, JAPJISAHIB KATHA, KATHA VACHAK LAKHWINDER SINGH GAMBHIR, JAPJI SAHIB FULL,JAPJI SAHIB PATH FULL FAST, SACH DI AWAAZ, SIKH SIDHANT TV, JAPJI SAHIB KIRTAN, JAPJI SAHIB BHAI LAKHWINDER SINGH GAMBHIR, baba deep singh ji, katha japji sahib, Japji Sahib Katha, Katha Japji sahib, Japji Sahib Pauri Katha, Guru Nanak Ji Bani, japji sahib, jap bani, Mool Mantra, Mool mantar
  • บันเทิง

ความคิดเห็น • 272

  • @user-xe7dl1mt9p
    @user-xe7dl1mt9p 11 หลายเดือนก่อน

    ਦਾਸ ਜੋਗਿੰਦਰ ਸਿੰਘ ਪੂਰਨ ਪੂਰ ਵਾਲੇ ਵਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤ਵੀਰ ਜੀ ਆਪ ਜੀ ਦੀ ਰਸਨਾ ਤੋਂ ਸਤਿਗੁਰੂ ਜੀ ਦੀ ਬਾਣੀ ਦੀ ਵਿਆਖਿਆ ਵਡਿਆਈ ਸੁਣਕੇ ਅਨੰਦ ਪ੍ਰਸੰਨ ਹੋ ਗਏ ਹਾਂ ਵਾਹਿਗੁਰੂ ਜੀ ਆਪ ਜੀ ਚੜਦੀ ਕਲਾ ਤਰੱਕੀ ਤੰਦਰੁਸਤੀ ਬਖਸ਼ਣ ਜੀ

  • @satvirsidhu90
    @satvirsidhu90 3 ปีที่แล้ว +28

    ਬਹੁਤ ਵਧੀਅਾ ੳੁਪਰਾਲਾ ਵੀਰ ਜੀ । ਪ੍ਰਮਾਤਮਾ ਤਹਾਨੂੰ ਚੜਦੀ ਕਲਾ ਚ ਰੱਖੇ ।

    • @jaswindersingh-kl9do
      @jaswindersingh-kl9do 3 ปีที่แล้ว +1

      Waheguru waheguru waheguru waheguru waheguru g

    • @tajinderkaur394
      @tajinderkaur394 2 ปีที่แล้ว

      Guru parmesher eko jaan. Here Guru Nanak is singing about a mandal/khand, physical mandal, which is attained by the blessings of Guru parmesher only. In Karam khand, there only the bhagats lives and enjoys the Lord glory. Besides baghats many mandals (lao) are there. In Sachkhand, there only Guru parmesher, nirankar abides. No one else. There are asankh khand mandal brehmands and these khands brehmands cannot be counted. In His order there are countless lao Aakars mandals. Here Guru Nanak is not explaining sach khand which is in his thoughts only but explaining the a real physical abode of Guru Parmesher, Nirankar

  • @rajdeepsinghdhanju9824
    @rajdeepsinghdhanju9824 ปีที่แล้ว +5

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ।

  • @kuljindersingh8282
    @kuljindersingh8282 11 หลายเดือนก่อน +1

    ਭਾਈ ਲਖਵਿੰਦਰ ਸਿੰਘ ਜੀ ਪ੍ਰਰਮਾਤਮਾ ਆਪਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।। ਆਪ ਜੀ ਹਮੇਸ਼ਾ ਦੀ ਤਰ੍ਹਾਂ ਬਿਲਕੁਲ ਗੁਰਮਤਿ ਅਨੁਸਾਰ ਸ਼ਬਦ ਦੀ ਸਮੀਖਿਆ ਕਰਦੇ ਹੋ ਜੀ।।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।।।।

  • @baggasingh9234
    @baggasingh9234 3 ปีที่แล้ว +23

    ਭਾਈ ਸਾਹਿਬ ਜੀ ਨੂੰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @jasbirsingh1908
    @jasbirsingh1908 11 หลายเดือนก่อน +1

    🙏🙏🙏🙏🙏 Waheguru ji ka khalsa waheguru ji ki Fateh.🙏🙏🙏🙏🙏

  • @baggasingh9234
    @baggasingh9234 3 ปีที่แล้ว +64

    ਪ੍ਰਮਾਤਮਾ ਦੇ ਨਾਮ ਤੋਂ ਕਦੀ ਮੁੱਖ ਨਹੀਂ ਮੋੜਿਆ ਕਰੋਂ ਸਭ ਤੋਂ ਸਖ਼ਤ ਇਮਤਿਹਾਨ ਰੱਬ ਲੈਂਦਾ ਹੈ। ਡੋਲਿਆ ਨਾਂ ਕਰੋ ਕਮੇਂਟ ਕਰਨ ਵਾਲਿਉ ਜੇ ਪੁਰਾਣੇ ਸਮਿਆਂ ਵਿੱਚ ਸਿੱਖ ਡੋਲ ਜਾਂਦੇ ਤਾਂ ਅੱਜ ਆਪਣਾ ਇਤਿਹਾਸ ਨੂੰ ਦੁਨੀਆਂ ਸਲਾਮਾਂ ਨਹੀਂ ਕਰਦੀ

    • @angelrai9637
      @angelrai9637 11 หลายเดือนก่อน

      Lllllllllll

    • @angelrai9637
      @angelrai9637 11 หลายเดือนก่อน

      10:51
      TG😂😂

    • @JagsirSingh-pf7nt
      @JagsirSingh-pf7nt 11 หลายเดือนก่อน

      🔫🏒⚔️🗡️♥️♦️♣️♠️🍎👌🙏🌹

  • @gurdevsinghsingh5298
    @gurdevsinghsingh5298 3 ปีที่แล้ว +16

    ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ ਪਰਮਾਤਮਾ ਚੜਦੀ ਕਲਾ ਕਰਨ ਜਪੁਜੀ ਸਾਹਿਬ ਤੋ ਬਾਅਦ ਰਹਿਰਾਸ ਸਾਹਿਬ ਜੀ ਦੇ ਅਰਥ ਫਿਰ ਜਪੁ ਸਾਹਿਬ,ਸੁਖਮਨੀ ਸਾਹਿਬ ਜੀ ਦੇ ਵਿਚਾਰ ਜ਼ਰੂਰ ਕਰੀਓ,,,,,,,,ਜਿਵੇ ਤੁਸੀ ਇਕ ਇਕ ਪੌੜੀ ਦੇ ਕੀਤੇ ਏਦਾਂ ਹੀ ਬਾਕੀ ਜੋ ਨਿਤਨੇਮ ਦੀਅਾ ਬਾਣੀਆ ਹਨ ਓਨਾ ਦੇ ਅਰਥ ਕਰੋ ਜੀ,,,,ਏਨੀ ਕੁ ਬੇਨਤੀ ਪਰਵਾਨ ਕਰਿਓ,,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @HarshSingh-qe9kg
    @HarshSingh-qe9kg 3 ปีที่แล้ว +23

    ਚੜਦੀ ਕਲਾ ਵਿੱਚ ਰਹੋ ਡੇਰਿਆਂ ਦਾ ਖਹਿੜਾ ਛੱਡੋ ਬਾਣੀ ਨਾਲ ਜੁੜੌ ਸਾਧ ਲਾਣੇ ਦਾ ਖਹਿੜਾ ਛੱਡੋ ਜਿਉਂਦੇ ਰਹਿ ਵੀਰ

    • @baljindersingh1184
      @baljindersingh1184 3 ปีที่แล้ว +1

      ਸੁਖਮਨੀ ਸਾਹਿਬ ਜੀ ਦੀ ਸਤਾਰ੍ਹਵੀਂਦਾ ਅੱਠਵਾਂ ਹਿੱਸਾ ਧਿਆਨ ਨਾਲ ਪੜ੍ਹੋ।ਮੁੜਕੇ ਸਾਧਾਂ ਖਿਲਾਫ ਨਹੀਂ ਬੋਲੋਗੇ।ਇਸ ਪ੍ਰਚਾਰਕ ਨੂੰ ਗੁਰਮਤਿ ਦਾ ਬਹੁਤ ਥੋੜਾ ਗਿਆਨ ਹੈ ।

    • @Gurwinder_Singh171
      @Gurwinder_Singh171 3 ปีที่แล้ว +2

      @@baljindersingh1184 khoteyaa Sadhu Baba deep Singh warge hunde ne, jehre time aoun te wairi da sir v wadd dinde ne,, sadhu Baba Garja Singh warge hunde ne, jo ek sotte naal hi dushman nu maar dewe,,,,, eh dere wale sadhu nhi,, sadhu kddi nhi kehnda ki mein sadhu haan, (jin payeya time shupaya) matlab jinha ne Rab nu paa leyaa oh dasde nhi ne,, pr dere wale te apne naam naal sadhu baba sant brahmgyani mahapurkh pata nhi ki ki likhwayi jande ne,,

  • @deolking8037
    @deolking8037 3 ปีที่แล้ว +10

    waheguru ji bohat vadiya katha ji 100% right ji👌👌👍👍👍👏👏👏🙏🙏🙏🙏🙏

  • @okmanni5066
    @okmanni5066 11 หลายเดือนก่อน +1

    ਸਤਿਨਾਮੁ ਸ੍ਰੀ ਵਾਹਿਗੁਰੂ ਜੀ, ਖਾਲਸਾ ਜੀ, ਮਨ ਬਾਗੋ ਬਾਗ ਹੋ ਗਿਆ ਹੈ।

  • @NirmalSingh-jk6md
    @NirmalSingh-jk6md ปีที่แล้ว +1

    Waheguru Ji. Bahut hi vadia tarikey naal explain keeta hai Ji.

  • @amitbrar2440
    @amitbrar2440 3 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @KailashSharma-is8hk
    @KailashSharma-is8hk ปีที่แล้ว

    Dhan dhan jap ji sahib ji. Dhan dhan jap ji sahib pauri 1 to 38

  • @ManjitSingh-ub2fh
    @ManjitSingh-ub2fh 3 ปีที่แล้ว +3

    ਬਾਬਾ ਜੀ ਬਹੁਤ ਵਧੀਆ ਜੀ
    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurnoorsingh5561
    @gurnoorsingh5561 3 ปีที่แล้ว +13

    ਬਹੁਤ ਵਧੀਆ ਭਾਈ ਸਾਹਿਬ ਜੀ ਜਾਪ ਸਾਹਿਬ ਜੀ ਦੀ ਕਥਾ ਕਰੇਉ ਜੀ

  • @surindersingh-dp2rk
    @surindersingh-dp2rk 11 หลายเดือนก่อน +1

    ਪਰਭੂਰ ਨਈਂ ਜੀ ।ਭਰਪੂਰ ਹੈ ਜੀ।ਤੁਸੀਂ ਪਰਭੂਰ ਬੋਲ ਰਹੇਂ ਹੋ ਜੀ 🙏

  • @BansoKk
    @BansoKk 10 หลายเดือนก่อน

    ਵਾਹਿਗੁਰੂ ਜੀ 🙏🙏

  • @sukhwantsingh7911
    @sukhwantsingh7911 11 หลายเดือนก่อน

    ਆਪ ਜੀ ਦਾ ਬਹੁਤ ਉੱਚੇ-ਸੁੱਚੇ ਵਿਚਾਰ ਹਨ

  • @balbirsekhon811
    @balbirsekhon811 3 ปีที่แล้ว +6

    Waheguru waheguru waheguru Waheguru waheguru ji
    🙏🙏🙏🙏🙏

  • @SURJEETSINGH-vo4ff
    @SURJEETSINGH-vo4ff 11 หลายเดือนก่อน

    Bahut bahut dhanwad bhai ji app ji da.
    Gyan da prakash bahut saccha ya.

  • @veerpalKaur-ri8nj
    @veerpalKaur-ri8nj 11 หลายเดือนก่อน

    ੴ ਵਾਹਿਗੁਰੂ ਜੀ! ੴ

  • @jasvirsingh7534
    @jasvirsingh7534 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @HARPREETSINGH-dk6pj
    @HARPREETSINGH-dk6pj 3 ปีที่แล้ว +7

    bhai sahib ji bahut vdiya g

  • @nimmasekha2601
    @nimmasekha2601 3 ปีที่แล้ว +10

    Waheguru ji

  • @gurdialsidhu9730
    @gurdialsidhu9730 3 ปีที่แล้ว +6

    Thanks for transtation every day gurbani

  • @mohindersinghbathla6390
    @mohindersinghbathla6390 3 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SunnyFilms-yg5gf
    @SunnyFilms-yg5gf 3 ปีที่แล้ว +2

    ਬਹੁਤ ਵਧੀਆ ਜਾਨਕਾਰੀ ਦਿੱਤੀ ਵਿਰ ਜੀ

  • @bikramjitsingh9379
    @bikramjitsingh9379 3 ปีที่แล้ว +5

    Waheguru ji ka khalsa waheguru ji ki Fateh

  • @pb06walepawar51
    @pb06walepawar51 ปีที่แล้ว +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @gurjeetkk738
    @gurjeetkk738 2 หลายเดือนก่อน

    Satnam Weheguru ji

  • @GodIsOne010
    @GodIsOne010 3 ปีที่แล้ว +1

    🙏🏻Waheguru ji 🙏🏻please ji 🙏🏻kisan te. Mehar kro ji please ji 🙏🏻Satnam ji waheguru ji🙏🏻waheguru ji. Tu. Hi. Tu. Pal. Pal. Har pal ji 🙏🏻. Satnam ji waheguru ji🙏🏻. Satnam ji waheguru ji🙏🏻
    Waheguru ji 🌹waheguru ji 🙏🏻waheguru ji 🌹waheguru ji 🙏🏻waheguru ji 🌹waheguru ji 🙏🏻waheguru ji 🌹waheguru ji🙏🏻waheguru 🙏🏻waheguru 🙏🏻waheguru waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru waheguru waheguru waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🌹waheguru 🌹waheguru 🙏🏻waheguru 🌹waheguru 🙏🏻waheguru 🙏🏻waheguru 🌹waheguru🌹 waheguru 🌹waheguru 🙏🏻waheguru 🌹waheguru 🙏🏻waheguru 🙏🏻waheguru 🌹waheguru 🌹waheguru 🙏🏻waheguru ji🙏🏻waheguru ji🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻waheguru ji🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻weheguru ji🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🙏🏻🌹🙏🏻waheguru ji🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹waheguru ji🙏🏻🌹🌹🙏🏻🌹🙏🏻🙏🏻🌹🙏🏻🌹🙏🏻🌹waheguru ji🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹waheguru ji🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹waheguru ji🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻waheguru ji🙏🏻🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻waheguru ji🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🙏🏻🌹🙏🏻weheguru ji🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻weheguru ji🙏🏻🌹🙏🏻🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹waheguru ji🙏🏻🌹🙏🏻🌹🙏🏻🌹🙏🏻🌹🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹waheguru ji🙏🏻🌹🙏🏻🙏🏻🌹🙏🏻🌹🙏🏻🌹🙏🏻🌹🙏🏻🌹🙏🏻🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🙏🏻🌹🌹🙏🏻🌹🙏🏻🌹weheguru ji🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🙏🏻🌹🙏🏻🌹🙏🏻waheguru ji 🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻weheguru ji 🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹waheguru ji🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻☝️waheguru ☝️🌹🙏🏻🌹🙏🏻🌹🙏🏻🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻waheguru ji Tu. Hi. Tu ji 🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🌹🙏🏻🌹🙏🏻🌹🙏🏻🌹🙏🏻🙏🏻🌹🙏🏻🌹🙏🏻🌹🙏🏻🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💐waheguru ji💐🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻☝️waheguru ji.☝️Tu. Hi Tu. Ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🙏🏻🌹🙏🏻🌹🙏🏻🌹🙏🏻

  • @gagandeepsinghkaku671
    @gagandeepsinghkaku671 2 ปีที่แล้ว

    Waheguru ji ka khalsa waheguru ji ki fateh

  • @enhance8197
    @enhance8197 3 ปีที่แล้ว +3

    Bohot Bohot Dhanwaad Tuhada Pyare Khalsa Ji 🙏❤️🙏

    • @BaljinderSingh-hk8id
      @BaljinderSingh-hk8id 11 หลายเดือนก่อน

      Waheguru ji,,waheguru ji,waheguru ji,waheguru ji

  • @kalauli_News24
    @kalauli_News24 ปีที่แล้ว +2

    रैदास हमारौ राम जी, दशरथ करि सुत नाहिं।
    राम हमउ मांहि रहयो, बिसब कुटंबह माहिं॥
    रैदास कहते हैं कि मेरे आराध्य राम दशरथ के पुत्र राम नहीं हैं। जो राम पूरे विश्व में, प्रत्येक घर−घर में समाया हुआ है, वही मेरे भीतर रमा हुआ है।
    Thumbs-up 👍 if like 🙏😼

  • @GurmukhSingh-sx2dp
    @GurmukhSingh-sx2dp 3 ปีที่แล้ว +5

    Waheguru jiLakha vicho eik han

  • @user-zj8ls3xd5v
    @user-zj8ls3xd5v ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਲਾਈ ਪਰਵਾਨ ਕਰਨੀ ਭਾਈ ਸਾਬ ਜੀ
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ🙏🙏🌹🌹

  • @simranboutique3747
    @simranboutique3747 3 ปีที่แล้ว +2

    Waheguru ji ka khalsa waheguru ji ki fateh 🙏

  • @KgjTih
    @KgjTih ปีที่แล้ว

    Waheguru. Ji
    Waheguru. Ji

  • @KailashSharma-is8hk
    @KailashSharma-is8hk 4 หลายเดือนก่อน

    Dhan dhan jap ji sahib

  • @surinderkaurnotta7618
    @surinderkaurnotta7618 ปีที่แล้ว +1

    Waheguru, waheguru waheguru ji 🙏

  • @goraaman1751
    @goraaman1751 3 ปีที่แล้ว +1

    Waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru

  • @manpreetmann1302
    @manpreetmann1302 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🌹

  • @bahadurSingh-xb5bu
    @bahadurSingh-xb5bu 3 ปีที่แล้ว +5

    Waheguru Ji

  • @mohanjitsingh4636
    @mohanjitsingh4636 11 หลายเดือนก่อน

    ਬੋਹਤ ਵਧੀਆ ਹੈ ਜੀ

  • @fatehsingh2903
    @fatehsingh2903 4 หลายเดือนก่อน

    WaheGuru Jee

  • @HarpalSingh-zx1gv
    @HarpalSingh-zx1gv 3 ปีที่แล้ว +6

    Waheguruji waheguruji

  • @darshansinghgosal6523
    @darshansinghgosal6523 3 ปีที่แล้ว +4

    Waheguru ji🌴🌴🌴

  • @ManpreetSingh-cc1sn
    @ManpreetSingh-cc1sn 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HarvinderSingh-vs2yl
    @HarvinderSingh-vs2yl 3 ปีที่แล้ว +1

    Waheguru ji ka khalsa waheguru ji ki Fateh bhout sona uprala sahi raha paun vaste ulta arth karn walyia nu jawab

  • @kuljitkaur3843
    @kuljitkaur3843 11 หลายเดือนก่อน +1

    Adbhut.....🎊🎉🎋 5:49 🎏

  • @harneksingh6760
    @harneksingh6760 3 ปีที่แล้ว +3

    Waheguruji thanks veer ji

  • @karamjeetkaur8240
    @karamjeetkaur8240 ปีที่แล้ว +1

    ❤❤❤❤❤ waheguru ji waheguru ji waheguru ji waheguru ji waheguru ji ❤❤❤❤❤

  • @JarnailSingh-zs9rc
    @JarnailSingh-zs9rc 3 ปีที่แล้ว +3

    Satnam waheguru

  • @jogasingh951
    @jogasingh951 3 ปีที่แล้ว +1

    ਵਾਹਿਗੁਰੂ ਜੀ

  • @amarjeetkhaira474
    @amarjeetkhaira474 3 ปีที่แล้ว +2

    Right explanation of Jap Bani by guru Nanak Dev Ji
    This is the need of hour
    So that people Sikhs must understand truth and know the right and wrong
    Thanks

  • @baljitjohal6143
    @baljitjohal6143 2 ปีที่แล้ว +1

    ਵਹਿਗੁਰੂ ਜੀ

  • @jaspalsingh150
    @jaspalsingh150 11 หลายเดือนก่อน

    very good explanation.thanks.

  • @varisgill8378
    @varisgill8378 3 ปีที่แล้ว +1

    Veer ji bahut hi vadhia vichar kiti tusi sun ke man nu shanti mil jandi hai

  • @kulwantsingh9415
    @kulwantsingh9415 ปีที่แล้ว

    Wahe guru ji

  • @iqbalsidhu594
    @iqbalsidhu594 2 ปีที่แล้ว +1

    Waheguru ji sarbatt da bhla kri waheguru ji

  • @karamsingh7358
    @karamsingh7358 11 หลายเดือนก่อน

    Bhai sahib ji sikhi vich vi JAT-PAT bahut hai vakhre vakhre gurudware jat de adhar bane hoe han 1-1pind vich 3 -3 gurudware han waheguru ji ka khalsa waheguru ji ki fateh

  • @kulwindersinghmomi2943
    @kulwindersinghmomi2943 3 ปีที่แล้ว +2

    SATNAM SHRI WAHEGURU JI

  • @awaazpunjabdinewsawaazpunj7035
    @awaazpunjabdinewsawaazpunj7035 3 ปีที่แล้ว +2

    Waheguru ji❤️❤️❤️👍🙏🙏

  • @bikramjitsingh9379
    @bikramjitsingh9379 3 ปีที่แล้ว +4

    Very nice ji

  • @kulwindersinghmomi2943
    @kulwindersinghmomi2943 3 ปีที่แล้ว +2

    WaheGuru Ji Ka Khalsa WaheGuru Ji Ki Fateh

  • @indervirsidhu8549
    @indervirsidhu8549 11 หลายเดือนก่อน

    Very well explained.

  • @AmanDeep-qn3kz
    @AmanDeep-qn3kz 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਸਬਣਾ ਤੈਅ ਵਾਹਿਗੁਰੂ ਜੀ

  • @Kuldeepdhillon67
    @Kuldeepdhillon67 11 หลายเดือนก่อน

    Bhot vdhia khulasa ji

  • @inderjitkaur739
    @inderjitkaur739 3 ปีที่แล้ว +1

    ਵਾਹਿਗੁਰੂ, ਜੀ,

  • @graniteworld9116
    @graniteworld9116 ปีที่แล้ว

    Waheguru jee

  • @sunnymander6398
    @sunnymander6398 3 ปีที่แล้ว +2

    Satnam waheguru ji

  • @ramanchahal7257
    @ramanchahal7257 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @karmjeetkaur3950
    @karmjeetkaur3950 3 ปีที่แล้ว +1

    Waheguru ji🌹🌹🌹🌸🌸🙏🙏🙏🙏🙏

  • @diljeetsinghsaini4420
    @diljeetsinghsaini4420 3 ปีที่แล้ว +1

    Waheguru waheguru waheguru waheguru ji

  • @gurnamsandhu2044
    @gurnamsandhu2044 3 ปีที่แล้ว +5

    🙏Satnam shri waheguru ji ❤️🌻🌻🌻🙏🙏🙏

  • @androiduser7508
    @androiduser7508 3 ปีที่แล้ว +1

    Waheguru Ji Sare Sansaar te Mehar Karn Ji 🙏

  • @sunnymander6398
    @sunnymander6398 3 ปีที่แล้ว +2

    Sat shri akaal g

  • @singhharry3660
    @singhharry3660 3 ปีที่แล้ว +1

    Waheguru mehar kare ji

  • @lachhmandass9840
    @lachhmandass9840 11 หลายเดือนก่อน

    JAI JAI SHREE RAM

  • @HarshSingh-qe9kg
    @HarshSingh-qe9kg 3 ปีที่แล้ว +16

    ਜਿਊਂਦੇ ਰਹੋ ਸਿੱਖ ਕੌਮ ਬਹੁਤ ਦਰਿਆ ਦਿੱਲ

  • @amandeepbrar1096
    @amandeepbrar1096 3 ปีที่แล้ว +3

    Baba ji tuhade to bahut kuj sikhan nu milda

  • @gurcharansingh5310
    @gurcharansingh5310 3 ปีที่แล้ว +2

    Dhan guru nanak

  • @Rdsjagi
    @Rdsjagi 3 ปีที่แล้ว +9

    Jyonde rho veer ji.... 😍😍😘😘☺☺.... ਕੌਮੀ.... ਸ਼ੇਰ..... ਨਿੱਧੜਕ... ਪ੍ਰਚਾਰਕ....

  • @iqbaliqbal7495
    @iqbaliqbal7495 3 ปีที่แล้ว +1

    🙏Waheguru ji🙏

  • @kuldipjamus1968
    @kuldipjamus1968 3 ปีที่แล้ว +1

    ਧੰਨਵਾਦ ਵੀਰ ਜੀ, ਜਨਤਾ ਨੂੰ ਹੌਸਲਾ ਦਿੰਦੇ ਰਿਹਾ ਕਰੋ।

  • @manjitsingh1134
    @manjitsingh1134 3 ปีที่แล้ว +1

    Waheguru.ji

  • @kuldeepkaur7690
    @kuldeepkaur7690 3 ปีที่แล้ว +1

    Waheguru jl

  • @JagtarSingh-jw7ww
    @JagtarSingh-jw7ww 3 ปีที่แล้ว +3

    🙏🙏

  • @gsantokhsinghgill8657
    @gsantokhsinghgill8657 ปีที่แล้ว

    Waheguru ji🙏🙏🙏🙏🙏🙏🙏👌🙏👌🙏👌👌

  • @HarinderSingh-sy9fr
    @HarinderSingh-sy9fr 3 ปีที่แล้ว +1

    🙏🙏🙏🙏

  • @mrtc3915
    @mrtc3915 11 หลายเดือนก่อน

    🙏🙏👌👌👍👍

  • @surinderbachra2257
    @surinderbachra2257 3 ปีที่แล้ว +2

    Thank you 🙏 🙏🙏🙏🙏🙏🙏💐💐

  • @TarsemSingh-dy2wy
    @TarsemSingh-dy2wy ปีที่แล้ว

    Good veer ji

  • @BaljitSingh-uu3wt
    @BaljitSingh-uu3wt 3 ปีที่แล้ว +1

    ਕਲਯੁਗ ਆ ਪੂਰੇ ਜੋਰਾ ਤੇ

  • @harroopsingh1989
    @harroopsingh1989 3 ปีที่แล้ว +1

    Verry Good veer ji keep it up

  • @surinderkour7146
    @surinderkour7146 11 หลายเดือนก่อน

    ਸੀਤੋ ਸੀਤਾ ਮਤਲਬ ਸੀਉਣ ਸੀ ਤਾ ਸੰਤ ਹਰਦੇਵ ਸਿੰਘ ਲੂਲੋਂ ਵਾਲੇ ਮਤਲਬ ਗੰਢਣਾ

  • @khalsaestate5526
    @khalsaestate5526 3 ปีที่แล้ว +1

    Wahguru Jeo

  • @sukhdeepsingh-dy8ye
    @sukhdeepsingh-dy8ye 3 ปีที่แล้ว +1

    ਬਾਬਾ ਜੀ ਬੜੇ ਸਵਾਲ ਪੈਦਾ ਹੋਏ ਸਨ ਪਰ ਹੁਣ ਦੂਰ ਹੋ ਗਏ 🙏🙏

  • @satinderkour297
    @satinderkour297 3 ปีที่แล้ว +2

    Waheguru geo last 38 pori katha bhi karo ji